ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਕੋਰ ਕਮੇਟੀ ਦੀ ਬੈਠਕ, ਚੋਣਾਂ ’ਚ ਪਾਰਟੀ ਦੀ ਹਾਰ ਦੇ ਕਾਰਨਾਂ ’ਤੇ ਹੋਵੇਗਾ ਮੰਥਨ

Поділитися
Вставка
  • Опубліковано 11 чер 2024
  • ਸ਼੍ਰੋਮਣੀ ਅਕਾਲੀ ਦਲ ਨੇ ਸੱਦੀ ਕੋਰ ਕਮੇਟੀ ਦੀ ਬੈਠਕ... ਲੋਕ ਸਭਾ ਚੋਣਾਂ ’ਚ ਪਾਰਟੀ ਦੀ ਹਾਰ ਦੇ ਕਾਰਨਾਂ ’ਤੇ ਹੋਵੇਗਾ ਮੰਥਨ
    #chandigarhnews #Shiromaniakalidal #sukhbirbadal #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 45

  • @Sukhwindersingh-bq6vi
    @Sukhwindersingh-bq6vi 18 днів тому +11

    ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਦੇਵੇ ਅਕਾਲੀ ਦਲ ਜਿੱਤ ਜਾਵੇਗਾ

  • @manmohansingh216
    @manmohansingh216 18 днів тому +6

    ਸੁਖਬੀਰ ਬਾਦਲ ਪ੍ਰਧਾਨਗੀ ਤੋ ਬਾਹਰ ਕਰੋ ਇਹੋ ਮੰਥਨ ਹੈ

  • @darshansingh667
    @darshansingh667 18 днів тому +6

    ਬੇਅਕਲ ਚੋਰ ਬੇਈਮਾਨ ਪੰਜਾਬ ਦੇ ਵੈਰੀ ਪਰਿਵਾਰਵਾਦ ਤੇ ਗੁਰੂ ਦੋਖੀਆਂ ਦਾ ਜਰੂਰ ਸੱਤਿਆਨਾਸ ਹੋਵੇਗਾ

  • @Khalsa-kf3wt
    @Khalsa-kf3wt 18 днів тому +4

    ਕੋਰ ਕਮੇਟੀ ਵਿੱਚ ਪਕੋੜੇ ਖਾ ਮੁੜ ਆਉਣਾ ਜੁਰਅਤ ਨਾਲ ਗੱਲ ਕਹਿਣ ਦੀ ਹਿੰਮਤ ਹੈ

  • @user-bh2nl4pt8h
    @user-bh2nl4pt8h 18 днів тому +3

    ਲੁੱਚਿਆਂ ਦੀ ਬੈਠਕ 😂😮😊😅😢🎉😂

  • @user-sj1hk4xh4z
    @user-sj1hk4xh4z 18 днів тому +1

    ਜਦੋ ਕੋਈ ਸਪਸ਼ਟ ਉੱਤਰ ਨਹੀ ਦਿੱਤਾ ਤਾਂ ਖਬਰ ਦੇਣ ਦਾ ਕੋਈ ਮਤਲਬ ਨਹੀ ਬਣਦਾ ਸੀ । ਚੀਮਾਂ ਸਾਹਿਬ ਬੈਸ ਸਾਹਿਬ ਵਰਗੇ ਸਲਾਹਕਾਰਾਂ ਕਰਕੇ ਹੀ ਪਾਰਟੀ ਦਾ ਇਹ ਹਸ਼ਰ ਹੋਇਆ ਹੈ । ਸਾਰੇ ਅਧਿਕਾਰ ਬਾਦਲਾਂ ਕੋਲ ਬਾਕੀ ਸਾਰੇ ਫੋਕੇ ਜਕਾਰੇ ਬਲੁਾਉਣ ਵਾਲੇ ਸੀ ਨਿੱਜੀ ਗਰਜਾਂ ਕਰਕੇ ਚੁੱਪ ਰਹੇ ਪਰਿਵਾਰਵਾਦ ਅਤੇ ਵਪਾਰਵਾਦ ਵਧ ਗਿਆ ਪਾਰਟੀ ਘਟ ਗਈ ।

  • @balkaursinghrama6104
    @balkaursinghrama6104 18 днів тому +1

    ਅਤੀਤ ਵਿੱਚ ਜਦੋਂ ਵੀ ਪਾਰਟੀ ਨੂੰ ਜਾ ਸਿੱਖ ਕੌਮ ਦੀ ਚੜ੍ਹਦੀਕਲਾ ਲਈ ਫੈਸਲੇ ਲਏ ਜਾਣੇ ਹੁੰਦੇ ਸਨ ਤਾਂ ਸਾਰੀ ਅਕਾਲੀ ਲੀਡਰਸ਼ਿਪ ਮਿੱਟੀ ਦੇ ਮਾਧੋ ਬਣ ਕੇ ਸਾਰੇ ਅਧਿਕਾਰ ਪਾਰਟੀ ਪ੍ਰਧਾਨ ਨੂੰ ਦੇ ਕੇ ਜੈਕਾਰੇ ਗੁੰਜਾਊਦੇ ਬਾਹਰ ਆ ਜਾਂਦੇ ਸਨ l ਜਿਸ ਨਾਲ ਪਾਰਟੀ ਦੀ ਅੰਦਰੂਨੀ ਜਮਹੂਰੀਅਤ ਖ਼ਤਮ ਹੁੰਦੀ ਗਈ ਤੇ ਡਿਕਟੇਟਰਸ਼ਿਪ ਭਾਰੂ ਹੁੰਦੀ ਗਈ I ਜੇ ਕੱਲ ਵੀ ਇਨ੍ਹਾਂ ਇਹੀ ਕੁਝ ਕੀਤਾ ਤੇ ਪਾਰਟੀ ਅੰਦਰ ਇਨਕਲਾਬੀ ਤਬਦੀਲੀਆਂ ਕਰਨ ਲਈ ਕੋਈ ਫੈਸਲਾ ਨਾ ਲਿਆ ਤਾਂ ਸ੍ਰੋਮਣੀ ਅਕਾਲੀ ਦਲ ਦੀ ਡਿੱਗੀ ਹੋਈ ਸਾਖ ਕਦੇ ਵੀ ਬਹਾਲ ਨਹੀਂ ਹੋ ਸਕੇਗੀ I
    'ਲਮਹੋਂ ਨੇ ਖਤਾ ਕੀ ਹੈ ਸਦੀਓ ਨੇ ਨੇ ਸਜ਼ਾ ਪਾਈ ਹੈ'
    ਇਸ ਸਥਿਤੀ ਨੂੰ ਅਕਾਲੀ ਲੀਡਰ ਭਾਂਪਦਿਆਂ ਕੋਈ ਫੈਸਲਾ ਕਰਨ

  • @hscheema5511
    @hscheema5511 18 днів тому +3

    ਇਹਨਾਂ ਅਬਦਾਲੀ ਦਲ ਨੂੰ ਲੋਕ ਪਸੰਦ ਨਹੀਂ ਕਰਦੇ 😂😂😂😂

  • @user-zi5gu4mw7y
    @user-zi5gu4mw7y 18 днів тому +1

    ਉਹਨਾਂ ਹਾਰ ਰਾਣੀ 10 ਸਾਲ ਇਹਨਾਂ ਲੁੱਟ ਆ ਬਾਕੀ ਇਹਨਾਂ ਦੇ ਸਰਪੰਚਾਂ ਨੇ ਬੇੜਾ ਗਰਕ ਕੀਤਾ 250ਰੁਪਏ ਪੈਨਸਨ ਦੀ 6ਮਹੀਨੇ ਬਾਦ ਸਰਪੰਚਾਂ ਇਸ ਤਰ੍ਹਾਂ ਪੈਨਸਨ ਦੇਦਾ ਸੀ 6ਬੰਦਾ ਆਪਣੇ ਖੱੜ ਕਰ ਕੇ 6 ਫਾਰਮੇ ਤੇ ਗਰੀਬ ਗੂਠੇ ਲਾ ਕੇ 3000 ਰ ਚੋ ਕੁਲ 500 ਰੁਪਏ ਮਿਲਦਾ ਸੀ ਗਰੀਬ ਨੂੰ ਬਾਕੀ 2500 ਰੁਪਏ ਸਰਪੰਚਾਂ ਖਾ ਜਾਦਾ ਸੀ ਗਰੀਬ ਲੋਕ ਬਦ ਸੀਸਾ ਦੇਦਾ ਸੀ ਆਕਲੀ ਦਲ ਬੇੜੇ ਗਰਕ ਹੋ ਜਾਏ

  • @jassbir1363
    @jassbir1363 18 днів тому

    ਹਾਰ ਦੇ ਕਾਰਣ ਸਾਰੀ ਲਿਡਰਸਿਪ ਭਲੀ ਭਾਂਤ ਜਾਣਦੀ ਹੈ ਜੀ , ਕੋਰ ਕਮੇਟੀ ਮੈਂਬਰ ਸਾਹਿਬਾਨ ਨੂੰ ਸੱਚ ਬੋਲਣ ਦੀ ਅੱਜ ਸਮਾਂ ਮੰਗ ਕਰਦਾ ਹੈ ਜੀ । ਬਾਕੀ ਲੋਕ ਸਰੋਮਣੀ ਅਕਾਲੀ ਦਲ ਦੀ ਚੜਦੀ ਕਲਾ ਚਾਹੁੰਦੇ ਹਨ ਜੀ । sad ਨਾਲ ਲੋਕਾਂ ਦੀ ਨਰਾਜਗੀ ਨਹੀ ਹੈ ।

  • @balwindercheema4917
    @balwindercheema4917 18 днів тому +1

    ਤੁਸੀਂ ਪੰਜਾਬ ਦੇ ਲੋਕਾਂ ਦੀ ਗੱਲ ਨਹੀਂ ਸੁਣੀ ਬੇਅਦਬੀ ਦਾ ਟੇਮ ਇਨਸਾਨ ਨਹੀਂ ਮਿਲ਼ਿਆ

  • @yadvindersingh2116
    @yadvindersingh2116 3 дні тому +1

    Charanjit Brar very nice man

  • @narinderpalsingh5349
    @narinderpalsingh5349 18 днів тому

    ਪਾਰਟੀ ਦੀ ਹਾਰ ਦਾ ਕਾਰਨ ਬਾਦਲ ਪਰਿਵਾਰ ਹੀ ਹੈ 😢😢😢😢😢 ਇਸ ਪਰਿਵਾਰ ਨੇ ਪੰਥ ਅਤੇ ਪੰਥਕ ਸੰਸਥਾਵਾਂ ਦਾ ਸਦੀਵੀ ਨੁਕਸਾਨ ਕੀਤਾ ਹੈ 😢😢😢 ਇਹ ਸਭ ਬਰਬਾਦ ਹੋਣਗੇ 😢😢😢

  • @gurnamsingh533
    @gurnamsingh533 17 днів тому

    ਬੋਲਦਾ ਤਾਂ ਇਹ ਹੌਕੇ ਲੈ ਲੈ ਕੇ ਆ ਇਹ ਸਵਾਹ ਉਡਾਉਣੀ ਆ ਇਹਨਾਂਂ ਨੇ ਜੈਕਾਰੇ ਲਾਈ ਜਾਣਗੇ ਬਿਨਾਂ ਗੱਲ ਤੋਂ

  • @user-tg4ev5hi1e
    @user-tg4ev5hi1e 18 днів тому

    ADBadal may touch single digit if remedial steps delayed. Wish improvement.

  • @chaudharytoka5533
    @chaudharytoka5533 18 днів тому

    Akali dal may hold as many meetings as they can , nothing will come out of it . Bring only one point for change of leadership and there would be need for any alliance with any party.

  • @prxxt7368
    @prxxt7368 18 днів тому

    ਮੁੱਖ ਮੰਤਰੀ ਜੀ ਨਵੇਂ ਮੋਟਰ ਕੁਨੈਕਸ਼ਨ ਦੇ ਦਿਉ ਜੀ ਕਿਰਪਾ ਕਰਕੇ , ਡੀਜ਼ਲ ਬਹੁਤ ਮਹਿੰਗਾ ਹੈ ਜੀ, ਨਹਿਰੀ ਪਾਣੀ ਨਾਲ ਕੁਝ ਨਹੀਂ ਭਰਦਾ, ਹਫ਼ਤੇ ਬਾਅਦ ਇੱਕ ਕਿੱਲੇ ਪਿੱਛੇ 26 ਮਿੰਟ ਹੁੰਦੀ ਹੈ ,ਮੋਟਰ ਕੁਨੈਕਸ਼ਨ ਵਾਲੇ ਕਿਸਾਨਾਂ ਤੋਂ 300 ਰੁਪਏ ਪ੍ਰਤੀ ਘੰਟਾ ਪਾਣੀ ਮੁੱਲ ਲੈਣਾ ਪੈਂਦਾ ਹੈ 😢😢😢😢😢😢🙏😢😢😢😢😢😢😮😢😮🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏😭😭😢😢😢😢😢😢😢😢😢😢🙏🙏🙏🙏🙏🙏🙏🙏🙏🙏🙏🙏🙏Dvnehkegeykeykrhra4q3ym

  • @pritpalbajwa6631
    @pritpalbajwa6631 18 днів тому +1

    Batter se choataypur sahib bus 1 2 log ਹਰ ਥਾਂ ਬੱਸ ਕਰੋ 2 4 ਅਕਾਲੀ hi ਹਨ ਵਰਕਰ ਤਾਂ fudu han

  • @FeelSatisfying-hp8wb
    @FeelSatisfying-hp8wb 17 днів тому

    ਸੁਖਬੀਰ ਮਜੀਠੀਆ ਨੇ ਅਕਾਲੀ ਦਲ ਦਾ ਬੇੜਾ ਗਰਕ ਕੀਤਾ

  • @Simran-dv6oe
    @Simran-dv6oe 18 днів тому

    Mukh karn eh leaders ne

  • @TalwinderKaila
    @TalwinderKaila 17 днів тому

    Shameless Person- Leave Akali dal pls and ask Sukhbir and Majithia to quit akalidal

  • @gurpreetsaini5544
    @gurpreetsaini5544 18 днів тому

    J kise gall da answer dena hi ni ethe ki farhn ayea fir. gall gall te meeting aa meeting aa meeting kr k aa janda fir

  • @charanjeetsingh6137
    @charanjeetsingh6137 18 днів тому

    Manpreet ayalli nu pardhan banao SAD da revive hou... Ah purane leaderan diyan shaklan dekh keh gussa chadd janda.. Eh vadde badal vehle de naal chimbre neh party deh..

  • @sukhjitsingh7785
    @sukhjitsingh7785 18 днів тому

    ਮਾੜੇ ਸਲਾਹਕਾਰ

  • @tegsimranduggal3925
    @tegsimranduggal3925 17 днів тому

    People hv rejected this leadership time nd again

  • @bhupindercheema399
    @bhupindercheema399 17 днів тому

    ਗੱਲ ਨੀ ਆਉਂਦੀ ਹੁਣ ਬੱਬੂਆ

  • @satnamdhaliwal7501
    @satnamdhaliwal7501 18 днів тому

    ਹੁਣ. ਨੀ.ਜਿਤਦੇ

  • @tegsimranduggal3925
    @tegsimranduggal3925 17 днів тому

    Cheema Sahib has also contributed to the disaster of Akali Dal in Punjab
    Most of the decisions have been utter failure

  • @bhupindersingh-xl7yi
    @bhupindersingh-xl7yi 17 днів тому

    Je kuj dsna nhi te fer interview kyo krn dya aa

  • @RajwindraSingh-jo7iu
    @RajwindraSingh-jo7iu 18 днів тому

    ਚੈਨਲ ਨੇ ਸਮਾ ਬਰਬਾਦ ਕੀਤਾ ਨਾ ਗੱਲ ਕਿਰਿਆ ਕਰੋ ਇਹਨਾਂ ਨਾਲ

  • @HappyBreakfast-wg7eh
    @HappyBreakfast-wg7eh 18 днів тому

    Akalidal does not obey the principles of Sikhism they obey only ruling chair mean to chief minister and saromni akalidal president

  • @amarpalsingh9420
    @amarpalsingh9420 18 днів тому

    Sab to Jada media wale fudu ne jehre eh ta sun lende ne ki oh keh rahage ke haran da manthan karage par koi media wala ehna kolo puchan nahi janda ke tusi ki manthan keeta,,,,isto Pata lagda ke media vikao hai

  • @amarjitkaur3694
    @amarjitkaur3694 17 днів тому

    ਵਲਟੋਹੇ ਮਗਰ ਕਤੀੜ ਸੀ ਤਾ ਹੀ ਹਾਰ ਗਏ

  • @AmrikSingh-eb5hj
    @AmrikSingh-eb5hj 18 днів тому

    ਸੁਖਬੀਰ ਅਸਤੀਫਾ ਦੇ ਦੇਵੈ
    ਸਭ ਕੁੱਝ ਠੀਕ ਹੋ ਜਾਣਾ
    ਜਿਨਾ ਤੁਸੀ ਸਾਰਿਆ ਗਸ਼ਦ ਪਾਇਆ ਹੋਇਆ
    ਗੁਰੂ ਘਰ ਤੁਸੀ ਨੁਕਸਾਨ ਕੀਤਾ
    ਤੁਹਾਡਾ ਹਾਲ ਬਹੁਤ ਮਾੜਾ ਹੋਣਾ
    ਸ਼ਰਮ ਕਰੋ ਗੁਰੂ ਘਰ ਜਾਉ ਮਾਫੀ ਮੰਗੋ

    • @HarjinderSingh-ef7tk
      @HarjinderSingh-ef7tk 18 днів тому

      ਸਮਾਂ ਹਮੇਸ਼ਾਂ ਇੱਕੋ ਜਿਹਾ ਨਹੀਂ ਰਹਿੰਦਾ ਸੁਖਬੀਰ ਬਾਦਲ ਦੀ ਅਗਵਾਈ ਵਿੱਚ ਹੀ ਅਕਾਲੀ ਦਲ ਨੇ ਦੱਸ ਸਾਲ ਸਰਕਾਰ ਚਲਾਈ ਸੀ ਉਸ ਸਮੇਂ ਸੱਭ ਵਰਗਾਂ ਦੇ ਹਿੱਤਾਂ ਵਾਸਤੇ ਫੈਸਲੇ ਲਏ

  • @satgurudattsingh5003
    @satgurudattsingh5003 18 днів тому

    Amli nu kado bahar ta akali dal jite ga

  • @satgurudattsingh5003
    @satgurudattsingh5003 18 днів тому

    Amli ne bera garak kar dita

  • @user-li9kl4bm8u
    @user-li9kl4bm8u 18 днів тому

    Tusi 4, 5 bande hi galtiya karde j, te 4, 5 bande hi manthan krn bahe jande j, tuhanu thorha pta lagna ki galtiya hoyiyan, virse valtohe tuhanu ki dasna oh te valtohe halke vichon hi nhi jit sakeya vichara,

  • @satnamkahlon8398
    @satnamkahlon8398 18 днів тому

    Ih v bhut puppet aa Badals da