ਪੰਜਾਬੀਆਂ ਕੋਲ ਹੁਣ UK ਜਾਣ ਦਾ ਕਿਹੜਾ ਰਾਹ ਬਚਿਆ ਹੈ । Harjap Singh Bhangal Interview । THE KHALAS TV

Поділитися
Вставка
  • Опубліковано 16 гру 2023
  • New Punjabi Short Movie 2022 : • Harami | ਹਰਾਮੀ | Late...
    𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate

КОМЕНТАРІ • 210

  • @RR-oc5iq
    @RR-oc5iq 6 місяців тому +17

    ਮੇਰੇ ਸਾਬ ਨਾਲ ਜਾਣਾ ਜਾਇਓ ਜਰੂਰ ਜਾਉ ਪਰ 20 /20 ਸਾਲ ਨਾ ਰਹੋ ਓਥੇ ਇਕ ਲਿਮਿਟ 6/7ਸਾਲ ਲਗਾਓ ਆਪਣੇ ਪੈਸੇ ਆਪਣੇ ਅਕਾਂਟ ਚ ਇੰਡੀਆ ਪਾਈ ਜਾਵੋ ਤੇ 50/60/70/80/ ਲੱਖ ਜਿੰਨੇ ਹੋ ਜਾਨ ਓਕ ਵਾ ਤੇ ਵਾਪਿਸ ਆ ਜਾਵੋ ਆ ਕੇ ਆਪਣਾ ਵਿਵਾਹ ਕਰਵਾਓ ਤੇ ਖੁਸ਼ੀ ਕੁਸ਼ੀ ਰਹੋ ਕਿਉਂਕਿ ਇੰਡੀਆ ਆ ਕੇ ਚਾਏ ਕੁਸ਼ ਵੀ ਨਾ ਕਰੋ ਤਾ ਤੁਹਾਡੇ ਜੋੜੇ ਹੋਏ ਪੈਸੇ ਦੀ ਬੈੰਕ ਬਿਆਜ ਇਨੀ ਦੇ ਦੁ ਕੀ ਤੁਸੀਂ ਆਰਾਮ ਨਾਲ ਜਿੰਦਗੀ ਕੱਢ ਸਕਦੇ ਹੋ

  • @narindersingh6294
    @narindersingh6294 7 місяців тому +20

    ਬਿਲਕੁਲ ਸੱਚ ਹੈ ਇੰਗਲੈਂਡ ਵਿੱਚ ਲੋਕੀ 30 ਪੌਂਡ ਦੇ ਕੇ ਰਾਜ਼ੀ ਨਹੀਂ ਪਰ ਇੰਡੀਆ ਤੋਂ ਆਣ ਵੇਲੇ 30 ਲੱਖ ਦੇਣ ਲੱਗੇ ਮਿੰਟ ਨਹੀਂ ਲਾਉਂਦੇ।
    ਹਰਜਾਪ ਕਿਸੇ ਲਈ ਚੰਗਾ ਕਿਸੇ ਲਈ ਮਾੜਾ।
    ਪਰ ਸੱਚਾ ਬੰਦਾ ਹੈ

  • @Suneha_uk
    @Suneha_uk 7 місяців тому +21

    ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ।

  • @kulwindersingh-du6lt
    @kulwindersingh-du6lt 5 місяців тому +7

    ਸੱਚ ਨਾਲ ਜੁੜੇ ਰਹੋ, ਭਾਵੇ ਕਿਸੇ ਨੂੰ ਚੰਗਾ ਲੱਗੇ ਤੇ ਭਾਵੇ ਨਾ।

  • @narinderniti6085
    @narinderniti6085 6 місяців тому +9

    ਵਧੀਆ ਪਰੋਗਰਾਮ ਤੇ ਸੱਚੀਆਂ ਗੱਲਾਂ 100%

  • @taranjitsinghvirk5605
    @taranjitsinghvirk5605 7 місяців тому +13

    ਲੋਕ ਵਿਦੇਸ਼ਾਂ ਵਿੱਚ ਸੈਟਲ ਹੋਣ ਲਈ ਬੜੇ ਪਾਪੜ ਵੇਲਦੇ ਰਹੇ ਹੈ ਅਤੇ ਵੇਲਦੇ ਵੀ ਰਹਿਣਗੇ ਜੀ ਪਰ ਵਿਦੇਸ਼ਾਂ ਵਿੱਚ ਗਲਤ ਤਰੀਕੇ ਨਾਲ ਸੈਟਲ ਹੋਣ ਨਾਲੋਂ ਤਾਂ ਇੰਡੀਆ ਵਿਚ ਹੀ ਰਹਿਣਾ ਚੰਗਾ ਹੈ ਜੀ ਕਿਉਂਕਿ ਵਿਦੇਸ਼ ਵਿੱਚ ਸੈਟਲ ਹੋਣ ਦੇ ਚੱਕਰ ਵਿੱਚ ਕਈਆਂ ਦੀ ਤਾਂ ਵਿਆਹ ਦੀ ਉਮਰ ਵੀ ਨਿਕਲ ਜਾਂਦੀ ਹੈ ਜੀ ਜਦੋਂ ਕਿ ਬੰਦੇ ਨੂੰ ਜਵਾਨੀ ਵਾਰ ਵਾਰ ਨਹੀਂ ਮਿਲਦੀ ਜੀ।

  • @MandeepSingh-ek3vm
    @MandeepSingh-ek3vm 6 місяців тому +47

    ਮੈਨੂੰ ਪੰਜ ਸਾਲ ਹੋ ਗਏ ਇਡੀਆ ਵਿਚ ਇਕੋ ਕੰਪਨੀ ਵਿਚ 12000 ਹਜਾਰ ਤੋਂ ਵਧ ਨਹੀ ਕਮਾ ਸਕਦਾ ਫਿਰ ਪੰਜਾਬੀ ਵਿਦੇਸ਼ ਨਾ ਜਾਣ ਤਾਂ ਹੋਰ ਕਿ ਕਰਣ❤❤ ਬਾਕੀ ਮੇਰੀ ਸੋਚ ਗਲਤ ਲੱਗੀ ਹੋਵੇ ਤਾਂ ਦਸਣਾ ਜਰੂਰ

    • @navpreetparmar7146
      @navpreetparmar7146 5 місяців тому +2

      Right Only well settled lok hi keh sakde a videsh na jao

    • @Bullet_lover.1122
      @Bullet_lover.1122 5 місяців тому +1

      Bilkul shi keha tuci

    • @nirvinderkaur9798
      @nirvinderkaur9798 5 місяців тому +1

      You are right

    • @ItsBaljeetbhatti21
      @ItsBaljeetbhatti21 5 місяців тому +1

      Ryt

    • @jeetdevinder
      @jeetdevinder 2 місяці тому

      ਸਹੀ ਕਿਹਾ ਭਰਾ 12/15000
      ਤੋਂ ਵੱਧ ਨੀ ਕਮਾਈ ਹੈ
      ਬੰਦਾ ਮਾਰਦਾ ਕੀ ਨੀ ਕਰਦਾ ਬਾਹਰ ਨੂੰ ਹੀ ਭੱਜਦਾ ਤਨਖਾਹ ਨੀ ਵਦੋਂਦੇ ।

  • @mandhillon267
    @mandhillon267 5 місяців тому +2

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ 👍👍👍👍

  • @kanwarsingh4327
    @kanwarsingh4327 6 місяців тому +4

    ਵਧੀਆ ਜਾਣਕਾਰੀ ਧੰਨਵਾਦ

  • @rashpalsingh2008
    @rashpalsingh2008 6 місяців тому +4

    ਬਿਲਕੁਲ ਸੱਚ ਹੈ ਲੋਕ ਇੰਡੀਆ ਤੋਂ ਆਣ ਵੇਲੇ 22 ਲੱਖ ਦੇਣ ਲੱਗੇ ਮਿੰਟ ਨਹੀਂ ਲਾਉਂਦੇ।
    ਛੋਟੀ ਉਮਰ ਵਿਚ ਮੁੰਡੇ ਕੁੜੀਆ ਇੰਗਲੈਂਡ ਜਾਣ ਲੱਗੇ । ਹਰਜਾਪ ਕਿਸੇ ਲਈ ਚੰਗਾ ਕਿਸੇ ਲਈ ਮਾੜਾ, ਪਰ ਸੱਚਾ ਬੰਦਾ ਹੈ

  • @gurdishkamal7516
    @gurdishkamal7516 6 місяців тому +5

    Hera feri karan vich punjabi no 1 hai is karke sache lok safar karde paye ne very nice program hai Madam or Harjap bha ji

  • @kamaljitsingh6816
    @kamaljitsingh6816 7 місяців тому +17

    Best anchor +Best lawyer =Best programme. 👍👍👍👍👍👍👍👍👍

    • @user-cz9uk9lg3u
      @user-cz9uk9lg3u 6 місяців тому

      I am a construction worker may you tell me the cost

    • @veersingh9257
      @veersingh9257 5 місяців тому

      Bilkul shi gl ha ji

    • @veersingh9257
      @veersingh9257 5 місяців тому

      Harjane bhaji te bhen ji nu stsri akal ji

    • @veersingh9257
      @veersingh9257 5 місяців тому

      Harjap

    • @veersingh9257
      @veersingh9257 5 місяців тому

      Me 10 sal uk reha krja v nhi mod hoyea te ik mkan v vik gya india. Hun vapis jana india..maa bap v muk gye india sister v muk gai .bahut okha hun uk

  • @Vicks234
    @Vicks234 7 місяців тому +10

    Even after listening to this people won’t stop

  • @user-fb9mb7bb2r
    @user-fb9mb7bb2r 5 місяців тому +3

    ਸਹੀ ਕਹਾ ਬਾਬਾ ਜੀ ਨੂੰ ਵੀ ਆਪਣੇ ਫਰੌੜ ਮੇ ਸਾਮਲ ਕੀਤਾ ਲਾਵਾ ਦਾ ਮਜਾਕ ਬਣਾ ਦਿੱਤਾ

  • @RoopSingh-jz1gz
    @RoopSingh-jz1gz 5 місяців тому +1

    ਸਹੀ ਗੱਲ ਹੈ ਜੀਅ ਤਾਂ ਪੰਜਾਬ ਵਿੱਚ ਹੀ ਲੱਗਦਾ ❤

  • @Harinder-Grewal
    @Harinder-Grewal 6 місяців тому +2

    ਬਹੁਤ ਵੱਧੀਆ ਜਾਣਕਾਰੀ ਦਿੱਤੀ ਬਾਈ ਜੀ ❤

  • @user-pc5tt6gz6i
    @user-pc5tt6gz6i 7 місяців тому +10

    Harjaap Bhangal Is Very Good Immigration Adviser ENGLAND ( UK )

  • @user-gs4qc2yj8e
    @user-gs4qc2yj8e 6 місяців тому +4

    ਬਹੁਤ ਹੀ ਵਧੀਆ

  • @avtarvirk9004
    @avtarvirk9004 6 місяців тому +2

    Weldon harjap you helped lots of people.who like to come in uk.

  • @satvjit
    @satvjit 7 місяців тому +4

    Brilliant,no doubt at all.
    One and the only one Harjaap👌👍

  • @Q-singh526
    @Q-singh526 7 місяців тому +7

    ਸਕੂਟੀ ਵੀ ਨੀ ਭਾਜੀ ਸਕੂਟਰੀ ਸੱਦਦੇ,ਜਿਹੜੇ ਕੱਚੇ ਹੁਣ ਪੱਕੇ ਹੋ ਗਏ ਸੱਦਦੇ ਵੀ ਉਹੀ ਆ.
    ਮਜੇ ਲੈ ਲੈ ਕੇ ਗੱਲਾ ਕਰਦੇ ਫੇਰ “ਉਏ ਅੱਜ ਕੰਮ ਤੇ ਨਵੀ ਸਕੂਟਰੀ ਆਈ, ਅਗਲਾ ਪੁਛਦਾ ਅੱਛਾ ਕੱਲੀ ਆ.
    ਪਹਿਲਾ ਦੱਸਦਾ -ਨਾ ਨਾ ਚੂੜਾ ਪਾਇਆ ਸੀ ਸਕੂਟਰ ਵੀ ਨਾਲ ਹੀ ਹੋਣਾ
    ਐਵੇ ਕਰਦੇ ਯਾਰ ਸਟੂਡੈਟਾ ਨਾਲ ਤਾ ਬਚੋ ਭਰਾਵੋ
    ਫੋਜੀ ਤਾ ਫੇਰ ਚੰਗਾ ਹਾਲੇ

  • @jaswindersingh-bo7zj
    @jaswindersingh-bo7zj 6 місяців тому +2

    ਬਹੁਤ ਵਧੀਆ ਜੀ

  • @judgesangha2557
    @judgesangha2557 21 годину тому

    Learnt a lot from this podcast. Brilliant

  • @pardeepkapoor7687
    @pardeepkapoor7687 7 місяців тому +13

    Bro I'm living In the UK for past 13 years. Jo vi eh keh reha. Kaafi had tak sach hai bai. Je Nahi believe ta aa ke Dekh Leye te 3 to 4 saala baad Mera comment like kardyo.

    • @jassgill9028
      @jassgill9028 6 місяців тому

      Hi please please please please please please please please please help brother send me you e. R no

  • @rakeshshehria8737
    @rakeshshehria8737 6 місяців тому +1

    Sir I was ur regular reader of ur immigration today but after 2010 I hav not get the same .it was so informative at that time.plz resume again sir

  • @harbhjansingh3653
    @harbhjansingh3653 7 місяців тому +2

    Good information ji

  • @hardeepguraya7885
    @hardeepguraya7885 7 місяців тому +6

    Sat Shri Akal G
    100% right bhaji

  • @surjeetkaur1947
    @surjeetkaur1947 6 місяців тому +3

    Very good Harjap ji I'm in southaal

  • @jaggahunter2546
    @jaggahunter2546 6 місяців тому +2

    Very good information 🙏

  • @Rajuraju-js6td
    @Rajuraju-js6td 6 місяців тому +3

    Sister ji beautiful jankari

  • @paramjitbhogal9674
    @paramjitbhogal9674 6 місяців тому +2

    Very nice interview

  • @abrarhussain27
    @abrarhussain27 6 місяців тому +2

    Great topic

  • @er.kataria9663
    @er.kataria9663 6 місяців тому +1

    Thanks Khaleej TV

  • @prabhjotsingh2418
    @prabhjotsingh2418 6 місяців тому +2

    Good work👍

  • @MohinderSingh-yf7tt
    @MohinderSingh-yf7tt 6 місяців тому +1

    Very good interview

  • @brpal1098
    @brpal1098 6 місяців тому

    Sir ji uk de asli repoart bhuit he wadiea way nal discuss kita bil kul sahi jankari deeti hai from uk

  • @user-cu6qj8wb8w
    @user-cu6qj8wb8w 6 місяців тому +1

    Best program❤❤❤❤🙏🏼

  • @DavinderSingh-yh8mr
    @DavinderSingh-yh8mr 7 місяців тому +4

    Vere good ver ji sahi gal h

  • @TourismPromoterMrSinghIndia
    @TourismPromoterMrSinghIndia 7 місяців тому +4

    Very nice ji 👌 👍

  • @user-pc9rm3op5q
    @user-pc9rm3op5q 7 місяців тому +4

    Very good job

  • @sitalsingh7724
    @sitalsingh7724 5 місяців тому +1

    We proud to Beta ji

  • @sitalsingh7724
    @sitalsingh7724 5 місяців тому

    Very true ji 🙏

  • @avinashmusafir2936
    @avinashmusafir2936 6 місяців тому +1

    Good discussion

  • @user-hj3nv2uq7n
    @user-hj3nv2uq7n 7 місяців тому +4

    Good job

  • @sukwinder1546
    @sukwinder1546 Місяць тому +1

    Thinksji

  • @manjitsnijjar1866
    @manjitsnijjar1866 7 місяців тому +11

    Best presentation. Feel proud of you both

  • @GurtejSingh-ut9lf
    @GurtejSingh-ut9lf 6 місяців тому +2

    God jop your veer ji

  • @user-cz9uk9lg3u
    @user-cz9uk9lg3u 6 місяців тому +1

    Interested sir

  • @attarsingh4208
    @attarsingh4208 6 місяців тому +1

    🌹Vir Harjap Singh ji 💯👏🏻🌹

  • @pawankumar-ur3tz
    @pawankumar-ur3tz 6 місяців тому

    ❤❤Lovely video for those innocent who are being misguided by DALALs❤❤

  • @DaljitSingh-gq2nf
    @DaljitSingh-gq2nf 7 місяців тому +4

    Very good veer ji parmatma app ko hmesha khush rkhe gbu

  • @avtarvirk9004
    @avtarvirk9004 6 місяців тому

    Weldon khalas tv.

  • @bogasingh9611
    @bogasingh9611 6 місяців тому +1

    Good 👍

  • @user-kx2mr5kx8o
    @user-kx2mr5kx8o 6 місяців тому +1

    Very sad for us

  • @parsanabenning158
    @parsanabenning158 7 місяців тому +4

    Wahegure ji maher karn ,harjap is very good lower true

  • @mohindergill7478
    @mohindergill7478 7 місяців тому +3

    Very good show

  • @m.goodengumman3941
    @m.goodengumman3941 4 місяці тому

    Top man Harjap paji wahaguru Chardikala Rekha ji 🙏🪯👍🏼

  • @KuldeepSingh-ex9sh
    @KuldeepSingh-ex9sh 6 місяців тому +2

    Nyce

  • @RanjitSingh-es3ke
    @RanjitSingh-es3ke 5 місяців тому +1

    Good

  • @user-ll4rt9lx6t
    @user-ll4rt9lx6t 6 місяців тому +6

    ਸਾਡੇ ਇੰਡੀਆ ਚ ਕੰਮ ਨੀ ਦੀਦੀ ਸਰਕਾਰ ਪਰਾਈਵੇਟ ਵੀ 10 ਹਜਾਰ ਤੋਂ ਬਦ ਨੀ ਦੀਦੇ ਸਰਕਾਰ ਕੋਈ ਇਕ ਰੇਟ ਬੰਨੇ ਕੰਮਾਂ ਦਾ ਪਰਾਈਵੇਟ ਮੁਲਾਜਮਾਂ ਦਾ ਕਰਿਦਆਂ ਦਾ ਕੋਈ ਇਕ ਕਾਨੂੰਨ ਬਣਾਵੇ ਸਰਕਾਰ

  • @TheParis2008
    @TheParis2008 6 місяців тому +2

    👍

  • @jpsingh3150
    @jpsingh3150 6 місяців тому +1

    Sb kuch sch dsya h inna ne. M in UK from last year and reality eh aa k inna paisa la k aan da koi faayda ni aavda km kro aavda ghr raho parivaar naal. Baaki WMK

  • @user-zk8cp1ws7h
    @user-zk8cp1ws7h 6 місяців тому +5

    ਬਿਲਕੁਲ ਗੁਰੂ ਸਾਹਿਬ ਦੀ ਬੇਅਬਦੀ ਅਸੀਂ ਖ਼ੁਦ ਕਰ ਰਹੇ ਹਾਂ

  • @sandhujatt8380
    @sandhujatt8380 6 місяців тому +5

    Koi ni 22 ji , m v kde gribi Cho aaya c india to , vapis v chhla c illegegal v reha , but hosla ni chhdya , aj m pkka v ho gya 8 saal lgge . M spouse te aaya c . Aj mere kol india sab kuch h . Sareya li condition ek ni hundi. Ager koi Mehnat kre ithe sab ho janda , pyaar naal rho, koi 2 number kmm na kro . Pkka ya her Insaan ho janda ithe . Bhut raste ne . Je 5 ya 7 saal okhe kdd lu ona da hi fhayda. Sari umer gribi ch rahn nalo Changa ya. Baki apni apni soch ya . No more comment.

    • @mandeeppannu3020
      @mandeeppannu3020 6 місяців тому +1

      Brother I wanna get advice from you, how can I contact?

    • @mehra2448
      @mehra2448 Місяць тому +1

      Good lines

  • @vijaypalsingh4083
    @vijaypalsingh4083 5 місяців тому

    ❤❤❤❤❤❤

  • @reenasingh6034
    @reenasingh6034 6 місяців тому +1

    I have one question please. Agr koi uk aunda work permit te in caring. Then agr oh person 3 months takk job join nahi krda after arrival in uk. Tan oh person allowed hunda job lyi uss company ch. Anyone please tell.

  • @parmjitkaur7966
    @parmjitkaur7966 7 місяців тому +4

    Condemn the fake marriage.

  • @user-rs9yf7nf3l
    @user-rs9yf7nf3l 4 місяці тому

    He is tell the true thank harjab

  • @ShamKumar-wu3mh
    @ShamKumar-wu3mh 6 місяців тому +1

    Mere nal bhi aye Hoya

  • @RanjeetSingh-ks4lh
    @RanjeetSingh-ks4lh 5 місяців тому

    Majbori aa bhen g

  • @surindersingh8755
    @surindersingh8755 7 місяців тому +2

    v nice imfermans paji 😂😂😂 i am indian army Fouji

  • @__parm
    @__parm 6 місяців тому

    Guru Ghara Di boht support a ithe SB nu

  • @gurindersinghwadhwa3701
    @gurindersinghwadhwa3701 6 місяців тому +2

    I like the formulas pattern 😂

  • @sohanmahil4298
    @sohanmahil4298 7 місяців тому +5

    Wehaguru ji ka Khalsa Waheguru ji ki Fateh ji 💐🙏🚩

  • @gurjitsingh7000
    @gurjitsingh7000 5 місяців тому

    Punjab ch kithe office wa jalandher

  • @rmndeepgill8572
    @rmndeepgill8572 6 місяців тому

    ਭੈਣਜੀ ਸੱਚੀ ਗੱਲ ਕਹਿ ਰਿਹਾ ਕਿ ਸਿਰਫ ਇੱਕ ਤੁਹਾਡੇ ਉੱਤੇ ਭਰੋਸਾ ਕਰਕੇ ਹੀ ਮੈ ਏਹਨਾਂ ਨਾਲ ਗੱਲ ਬਾਤ ਕਰ ਕੇ ਅਪਣਾ ਵੀਜੇ ਵਾਲਾ ਪਰੋਸੈਸ ਬਗੈਰਾ ਅਪਲਾਈ ਕਰਾਂਗਾ.,, ਬੱਸ ਕੋਈ ਠੱਗੀ ਨਾ ਵੱਜੇ 😢🙏🏻🙏🏻

  • @hardeepkiratkirat230
    @hardeepkiratkirat230 17 днів тому

    Health vise te work nhi milda vise v cancel ho reha na aeo sponsor vise te

  • @user-vx5th7hq2k
    @user-vx5th7hq2k Місяць тому

    Mai India ch Govt Job te ha, 2025 ch retire hona, Family visa te UK ja skde ha ja nahi ?

  • @sonuchopra3971
    @sonuchopra3971 6 місяців тому

    Sir please apna punjab di office da Mobile no diyo ji ik no hega oh milda nahi wp te message vi kita koi javab nahi aya

  • @FaraattaTv
    @FaraattaTv 6 місяців тому

    Punjab ❤ etha utta kujh ne

  • @sitalsingh7724
    @sitalsingh7724 5 місяців тому

    Dubi ta January sa na ave I left50 years ago

  • @inderjitsidhu4060
    @inderjitsidhu4060 7 місяців тому +1

    👍👍👍👍👍👍👍👍

  • @user-fb9mb7bb2r
    @user-fb9mb7bb2r 5 місяців тому

    2002 ਚੌ ਗਿਆ ਹਜੇ ਤਕ ਨਹੀ ਆਇਆ

  • @gagandeeps9274
    @gagandeeps9274 7 місяців тому

    Spouse lyi bohut okha krta baad ch v visitor visa te behave te hi ja skda ohde li alag khrcha or India fe v spouse aana pena... Fe ki fyda..

  • @hardeepguraya7885
    @hardeepguraya7885 7 місяців тому +4

    I'm in Southall 😊

  • @user-ek7vv5wu9j
    @user-ek7vv5wu9j 6 місяців тому

    V sad😢vichare bcye

  • @user-kx2mr5kx8o
    @user-kx2mr5kx8o 6 місяців тому

    Very sad 20 lakh Laga ke India vich hee Kuch karna chahida hei.

  • @karnjituppal9391
    @karnjituppal9391 6 місяців тому +1

    Harsharn kaur ji 🙏 please harjap the office empty ha ji ask harjap him dad first time uk enter with visa or donkey please ask him

  • @harbanssidhu1754
    @harbanssidhu1754 6 місяців тому

    Loyer is right

  • @chamkaursingh6528
    @chamkaursingh6528 19 днів тому +1

    ਸੰਚਾ ਬੋਲਣ ਵਾਲਾਂ ਬੰਦਾ ਕਦੇ ਹਾਰ ਦਾ ਨੀ। ਦਿਨੋ ਦਿਨ ਤਰੱਕੀ ਹੀ ਕਰਦਾ ਗਾ

  • @tannupuri9690
    @tannupuri9690 5 місяців тому

    Harjap paji da phone no snd karna g plz

  • @ravindersidhu9417
    @ravindersidhu9417 6 місяців тому

    Indian midia want money to print news you can pay and have it print true or not

  • @Aujla504
    @Aujla504 5 місяців тому

    Osnu mail aae uk leave karan lae 21march tak time dita

  • @ShivKumar-rc8lr
    @ShivKumar-rc8lr 7 місяців тому +1

    Bhaji skee bhain naal shady kr lainde hn uk Jaan vastee

  • @Aujla504
    @Aujla504 5 місяців тому

    Bina maa baap deh bacha sada help kardo sir plz usdi UK vich

  • @user-td7cy9hl9f
    @user-td7cy9hl9f 7 місяців тому +2

    Bharat visav guru ban gia UK ja ke ki karna

  • @jaspreetd8437
    @jaspreetd8437 6 місяців тому

    Mera friend di Uni London ch aa pr rhnda 4hours door train da every da karcha 80pound india da 8000 roj da pr roj di kmai v 70 80 pound hi aa sade punjabi khnde chl jayie bss pr ihdr la ni sochde ke Sade nl ki hona ithe 5pound te km kri jnde ithe legal rate 10 11pound a glti Sade loka di aa pr sab nu aukha hona penda ehna krke

  • @Aujla504
    @Aujla504 5 місяців тому

    Sir help me

  • @KaurShergill229
    @KaurShergill229 6 місяців тому +2

    Pehli gl te jehnu bechare nu india koi way ni disda to earn money oh te jauga e ik bechare apni life khraab krda te agge di pehri nu vdia lifestyle dinda pr pakke lok edan treat krde aa je kita ehna nu keh dao b prava lakh k rupaiya chajida dubara phn ni krde 🙏🏻

    • @sandhujatt8380
      @sandhujatt8380 6 місяців тому +1

      Bikul sachi gal ae . Jo koi kise country ni ja skda , uk onu v bula lenda ya . Ithe de pkke ate purare log bhut hi hrami ne . O inna dra dende ne , student nu on to phla hi . Idda da kuch v ni . Ager tusi ache trike naal rahnde o ta doesn’t matter tusi kachhe o ya pkke . Kachhe log gadiya te ghumde ne te 2 to 3 lakh rs v kmonde ne

  • @ajdeepkaur9819
    @ajdeepkaur9819 6 місяців тому +1

    Harjap sir....thudian gallian bhout vaida aa....pure Desi pure sachian gallian