Emergency News 17 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 27 сер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 80

  • @gurindersingh9761
    @gurindersingh9761 Місяць тому +5

    ਸ ਮਨਮੋਹਨ ਸਿੰਘ ਨੂੰ ਕੋਈ ਹੋਰ ਸਨਮਾਨ ਦਿੱਤਾ ਜਾ ਸਕਦਾ ਹੈ, ਪੰਥ ਰਤਨ ਨਹੀਂ। ਉਨ੍ਹਾਂ ਦੀ ਪੰਥ ਨੂੰ ਕੋਈ ਦੇਣ ਨਹੀਂ।

  • @onkarsahota1677
    @onkarsahota1677 Місяць тому +3

    ਨਾਂਮਧਾਰੀ 12ਵੇ ਗੁਰੂ ਨੂੰ ਮੰਨਣਾ ਛੱਡ ਦੇਣ ਫੇਰ ਬਾਕੀ ਸਿੱਖ ਕੌਮ ਉਨ੍ਹਾਂ ਦੇ ਨਾਲ ਹੋਵੇਗੀ।

  • @bhupinderkaur7308
    @bhupinderkaur7308 Місяць тому +21

    ਮਨਮੋਹਨ ਸਿੰਘ ਨੇ ਪੰਥ ਲਈ ਕੁਝ ਨਹੀਂ ਕੀਤਾ
    ਇਸ ਲਈ ਪੰਥ ਰਤਨ ਦੇਣ ਦੀ ਕੋਈ ਤੁਕ ਨਹੀਂ ਬਣਦੀ

  • @GurmukhSingh-cz2vm
    @GurmukhSingh-cz2vm Місяць тому +4

    ਕੀ ਕੀਤਾ ਮਨਮੋਹਨ ਨੇ ਕਾਦਾ ਪੰਥ ਰਤਨ

  • @user-xj9oq1gj6n
    @user-xj9oq1gj6n Місяць тому +5

    Badal nu Punjab vicho bhar kado is di eh hi sja a

  • @BudhSingh-tu8vt
    @BudhSingh-tu8vt Місяць тому +1

    ਡਾ ਮਨਮੌਹਣ ਸਿੰਘ ਜੀ ਨੂੰ ਸਨਮਾਨਿਤ ਕੀਤਾ ਜਾਵੇ ਜੀ

  • @MohinderpalSingh-ic3vj
    @MohinderpalSingh-ic3vj Місяць тому +12

    ਪੰਥ ਰਤਨ ਦਿਤਾ ਜਾਣਾ ਚਾਹਦਾਹੈ ਸ. ਮਨਮੋਹਨ ਸਿੰਘ ਜੀ ਨੂੰ

  • @user-yn9iw4yw7o
    @user-yn9iw4yw7o Місяць тому +1

    ਬੀਬਾ ਜੀ ਸਾਰੇ ਜ਼ਿਲ੍ਹਿਆਂ ਵਿਚ ਅਤੇ ਤਹਿਸੀਲ,ਬਲਾਕ ਪੱਧਰ ਤੇ ਦੁੱਧ, ਪਨੀਰ,ਘਿਉ, ਸਬਜ਼ੀਆਂ ਅਤੇ ਫਲਾਂ ਵਿੱਚ ਵੀ ਮਿਲਾਵਟ ਕੀਤੀ ਜਾਂਦੀ ਹੈ। ਰੋਜ਼ਾਨਾ ਸੈਂਪਲ ਭਰੇ ਜਾਣੇ ਚਾਹੀਦੇ ਹਨ?

  • @Kuljeet2001
    @Kuljeet2001 Місяць тому +37

    ਭਾਈ ਅਮਰਤਪਾਲ ਸਿੰਘ ਦੀ. ਕੋਈ ਖਬਰ ਨਹੀਂ. ਦਿੱਤੀ. ਹੁਣ ਕਈ ਦਿਨਾਂ ਤੋਂ.

    • @Unknownforyou947
      @Unknownforyou947 Місяць тому +7

      Kyi dina to........aje ta Kl aayi c

    • @Sukhaguraya-jm2yz
      @Sukhaguraya-jm2yz Місяць тому

      😊😊😊😊😊😊😊😊😊😊😊😊😊😅😊😅😊😅😅😊😊😅😅😊😊😊​@@Unknownforyou947

  • @baldevsinghbrar4335
    @baldevsinghbrar4335 Місяць тому

    ਬਾਦਲਾ ਨੂੰ ਜੇ ਸੇਵਾ ਕੋਈ ਜੋੜੇ ਝਾੜਨ ਜਾਂ ਭਾਡੇ ਮਾਜਨ ਜਾਂ ਕੋਈ ਹੋਰ ਸੇਵਾ ਲਾਈ ਤਾਂ ਸਜਾ ਲਾਉਣ ਵਾਲੇ ਦਾ ਵੀ ਕੁਲ ਖਤਮ ਹੋ ਜਾਵੇਗੀ ਬਾਦਲਾ ਦੀ ਤਾਂ ਕੁਲ ਖਤਮ ਹੋਣੀ ਹੈ ਇਹਨਾ ਸਾਰਿਆਂ ਨੂੰ ਪਾਰਟੀ ਚੋ ਬਾਹਰ ਕੱਢਣਾ ਚਾਹੀਦਾ ਬਾਦਲ ਤੇ ਜਗੀਰੋ ਗਰੁੱਪ ਨੂੰ
    ਜੇ ਜੋੜੇ ਝਾੜਣੇ ਤੇ ਭਾਡੇ ਮਾਜਣੇ ਇਸ ਨੂੰ ਸਜਾ ਸਮਝਦੇ ਹੋ ਤਾਂ ਫਿਰ ਸੇਵਾ ਕਿਹੜੀ ਹੈ ਦੱਸੋ ਢਿਡਲੋ ਜਥੇਦਾਰੋ ਜਦੋ ਵੀ ਕੋਈ ਸਿੱਖ ਲੀਡਰ ਕੋਈ ਗਲਤੀ ਕਰਦਾ ਹੈ ਉਸ ਨੂੰ ਪਾਰਟੀ ਵਿਚੋ 2ਸਾਲ 4 /6 ਸਾਲ ਵਾਸਤੇ ਪਾਰਟੀ ਵਿਚੋ ਛੇਕਣਾ ਚਾਹੀਦਾ ਹੈ

  • @kuldeepveertegurudikirpaha7774
    @kuldeepveertegurudikirpaha7774 Місяць тому +2

    Salaria de college da license radd hona chahida, jinne gunde si oh aap join kr gae ne

  • @ayurvedicherbalmedicine6747
    @ayurvedicherbalmedicine6747 Місяць тому +3

    ਮਨਮੋਹਨ ਸਿੰਘ ਨੂੰ ਪੰਥ ਰਤਨ ਦਿੱਤਾ ਜਾਵੇ।

    • @deepinder8484
      @deepinder8484 Місяць тому

      ਮਨਮੋਹਨ ਸਿੰਘ ਦੀ ਜੀ ਪੰਥ ਲਈ ਕੋਈ ਇੱਕ ਪ੍ਰਾਪਤੀ ਦਸੋ ਇਹ ਚਿੱਟੀ ਸਿਉਂਕ ਤਾਂ ਸਿੱਖੀ ਨੂੰ ਮੰਨਦੀ ਨਹੀਂ ਇਹਨਾਂ ਨਕਲੀ ਸਾਧ ਨੂੰ ਗੁਰੂ ਬਣਾਂ ਰਖਿਆ

  • @hargurjindersingh6691
    @hargurjindersingh6691 Місяць тому

    ਮੂਰਖ ਮੁੱਖ ਮੰਤਰੀ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ

  • @gursimratkaurcheema6000
    @gursimratkaurcheema6000 Місяць тому +1

    ਸਨਮਾਨ ਕੀਤਾ ਜਾਵੇ ਜਿਹੜਾ ਬਣਦਾ। ਹੋਵੇ ਮਾਂਗਟ

  • @MannFarm-pb19
    @MannFarm-pb19 Місяць тому +5

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ ❤

  • @sewasingh5142
    @sewasingh5142 Місяць тому +2

    ਵਾਹਿਗੁਰੂ ਜੀ ਖੁਸ਼ੀਆਂ ਮਾਣੋਂ ਬੇਟਾ 🙏🙏👌👍❤️❤️

  • @narinderbhaperjhabelwali5253
    @narinderbhaperjhabelwali5253 Місяць тому +1

    ਭੈਣ ਜੀ ਸਾਡੇ ਪਿੰਡ ਵੀ ਚਾਰ ਪੰਜ ਮੌਤਾਂ ਹੋ ਚੁੱਕੀਆਂ ਹਨ ਚਿੱਟੇ ਨਾਲ ਜੀ

  • @PartapSingh-ge4hf
    @PartapSingh-ge4hf Місяць тому

    ਵਾਹਿਗੁਰੂ ਜੀ

  • @tasbirsingh3498
    @tasbirsingh3498 Місяць тому

    17/07/24 nu gurdaspur vich Sara din bahut jiaada gum sum garmi rahi hai ji ,barsat nahi hoi ji.

  • @charanjeetsingh2274
    @charanjeetsingh2274 Місяць тому

    Sacha Sikh bjp kade join nhi kare ga

  • @narinderbhaperjhabelwali5253
    @narinderbhaperjhabelwali5253 Місяць тому +3

    ਭੈਣ ਹਰਸ਼ਰਨ ਕੌਰ ਜੀ ਸਤਿ ਸ਼੍ਰੀ ਅਕਾਲ

  • @rs_gaming6095
    @rs_gaming6095 Місяць тому +1

    Koi barsaat nahai hoi evay jhooth bol rahay ho Firozpur also exist in punjab

  • @GurdeepSingh-hv9mp
    @GurdeepSingh-hv9mp Місяць тому

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @AmandeepSingh-k8l
    @AmandeepSingh-k8l Місяць тому

    GURMEET kaur waheguruji

  • @tejpalpannu2293
    @tejpalpannu2293 Місяць тому

    Waheguru ji 🙏🙏🙏🕌💯🕌🙏🙏🙏

  • @harmanpreetsingh4180
    @harmanpreetsingh4180 Місяць тому

    Waheguru ji ka khalsa waheguru ji ki fathe

  • @dilbaghsinghrandhawa9329
    @dilbaghsinghrandhawa9329 Місяць тому +1

    ਮਨਮੋਹਨ ਸਿੰਘ ਨੇ ਨਹੀਂ ਕੁੱਝ ਕੀਤਾ ਤਾਂ ਵੱਡੇ ਬਾਦਲ ਨੇ ਜੋ ਕੀਤਾ ਛੋਟੇ ਬਾਦਲ ਨੇ ਜੋ ਕੀਤਾ ਹੈ ਉਨ੍ਹਾਂ ਨੂੰ ਪੱਥ ਉਹਨਾਂ ਨੂੰ ਦੇਦੳ

  • @user-nq5or5fx4q
    @user-nq5or5fx4q Місяць тому

    Very Nice 👍

  • @MannFarm-pb19
    @MannFarm-pb19 Місяць тому +2

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ

  • @gurjitsingh4285
    @gurjitsingh4285 Місяць тому

    ਜਿਲਾ ਮੋਗਾ ਵਿੱਚ ਨਹੀਂ ਪਿਆ

  • @paramjitsinghgill2677
    @paramjitsinghgill2677 Місяць тому

    Waheguru ji waheguru ji 🙏🙏

  • @gursimratkaurcheema6000
    @gursimratkaurcheema6000 Місяць тому +1

    ਕਾਫੀ ਵਧੀਆ ਜੀ ਅੰਦੋਲਨ ਕਾਰੀ ਕਿਸਾਨ ਆਗੂ ਰਾਜਪਾਲ ਸਿੰਘ ਮਾਂਗਟ

  • @rajMelde-zx7mt
    @rajMelde-zx7mt Місяць тому

    🙏🙏🙏🙏

  • @tajindersohal890
    @tajindersohal890 Місяць тому

    Good newsHarsarn kour ji

  • @BudhSingh-tu8vt
    @BudhSingh-tu8vt Місяць тому +1

    ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਬਹੁਤ ਵਧੀਆ ਹੈ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @tejasinghsamra3534
    @tejasinghsamra3534 Місяць тому

    Good News Khalsa TV🤏🏽🙏

  • @user-il3wd5zm8z
    @user-il3wd5zm8z Місяць тому

    Harshan kaure asde areie sanghrie matli sadulsaher da vi das dia karo dhanyavaad Rab rakha

  • @ajaibbrar841
    @ajaibbrar841 Місяць тому

    100 milliliter or 100 millimeter rain in Toronto?

  • @charanjeetsingh2274
    @charanjeetsingh2274 Місяць тому

    Wahiguru ji

  • @ManjitKahlon-v3r
    @ManjitKahlon-v3r Місяць тому

    Ok

  • @SatnampawarPawar-tc2zi
    @SatnampawarPawar-tc2zi Місяць тому

    17 det nu batala Mehta eria vich pia nahi mih

  • @surinderpalsingh1013
    @surinderpalsingh1013 Місяць тому

    Akali sukhu amliprathan nahi hai..

  • @sodhisingh2033
    @sodhisingh2033 Місяць тому

    Satsriakal ji 🙏

  • @tajindersohal890
    @tajindersohal890 Місяць тому

    Good job

  • @sidhusurjit4791
    @sidhusurjit4791 Місяць тому

    Sardargarh Bathinda tan mihan naa haneri kujhni aea

  • @GoginderSingh-em4ct
    @GoginderSingh-em4ct Місяць тому

    ❤🌹🙏🙏

  • @AmandeepSingh-k8l
    @AmandeepSingh-k8l Місяць тому

    Waheguruj
    I

  • @HarjotAthwal-od3yp
    @HarjotAthwal-od3yp Місяць тому

    Light hi nhi aaundi
    Bhangala ch

  • @ashrangatsingh437
    @ashrangatsingh437 Місяць тому

    Kharar vich nahi

  • @amarjitsharma1931
    @amarjitsharma1931 Місяць тому

    Gud

  • @surinderpalsingh1013
    @surinderpalsingh1013 Місяць тому

    Jeh level da hai he nahi.

  • @jeetkumar757
    @jeetkumar757 Місяць тому

    Good bui nabdp

  • @parnamsinghsekhon6819
    @parnamsinghsekhon6819 Місяць тому

    Agree

  • @surinderpalsingh1013
    @surinderpalsingh1013 Місяць тому

    Very good beti.

  • @kewalkrishan8729
    @kewalkrishan8729 Місяць тому

    Chd vich ta barish hoi hi nahi jhutha channel

  • @majorsingh1995
    @majorsingh1995 Місяць тому

    Sanman dita jave ki

  • @JaswinderKaur-qw1zs
    @JaswinderKaur-qw1zs Місяць тому

    Sade te ek kani nhi pye kapu5

  • @AvtarSingh-ve1ec
    @AvtarSingh-ve1ec Місяць тому

    Light rain bathinda today 12 30

    • @InderjeetSingh-nd4zz
      @InderjeetSingh-nd4zz Місяць тому

      Bhagta Bhai ka wich ta paya ni ji

    • @InderjeetSingh-nd4zz
      @InderjeetSingh-nd4zz Місяць тому

      17 -7-2024 raat 11 waje takk koi meeh nhi ..ha hava zarur thandi wag rahi hai .bhagta Bhai ka jila bathinda

  • @surinderpalsingh1013
    @surinderpalsingh1013 Місяць тому

    Normal cbock bibaji khabrawali sukhu prathan nu chock which jutia saff kare asse nahi guru khar he .jutita

  • @BaljinderSingh-ob7pn
    @BaljinderSingh-ob7pn Місяць тому

    Barish bare na bolia ker

  • @PrabhjotSingh-rc6nq
    @PrabhjotSingh-rc6nq Місяць тому

    bilkul v nhi

  • @JaspalSingh-oy8wl
    @JaspalSingh-oy8wl Місяць тому

    Salaria nu teka de deo

  • @KuldeepGrewal-cn2tx
    @KuldeepGrewal-cn2tx Місяць тому

    😅

  • @Nirmalsingh-vz4ov
    @Nirmalsingh-vz4ov Місяць тому +1

    ਪੰਥ ਵਾਸਤੇ ਕੀ ਕੀਤਾ ਸੰਗਤਾਂ ਆਪਣੇ ਵਿਚਾਰ ਦੇਣ

    • @deepinder8484
      @deepinder8484 Місяць тому

      ਕੁਝ ਵੀ ਨਹੀਂ ਸਿੱਖਾਂ ਦੀ ਕਾਤਲ ਜਮਾਤ ਦਾ ਸਾਥ ਦਿੱਤਾ

  • @kuljitsingh91
    @kuljitsingh91 Місяць тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @HundalHundal-p7e
    @HundalHundal-p7e Місяць тому

    Sehmat.ha..

  • @AmandeepSingh-k8l
    @AmandeepSingh-k8l Місяць тому

    G

  • @MannFarm-pb19
    @MannFarm-pb19 Місяць тому

    ਭਾਈ ਅਮ੍ਰਿਤਪਾਲ ਸਿੰਘ ਜੀ ਦੀ ਕੋਈ ਖ਼ਬਰ ਦੇਉਂ ਜੀ