ਐਵੇ Controversy ਬਣ ਗਈ | Arsh Chohla Sahib

Поділитися
Вставка
  • Опубліковано 30 січ 2025
  • Спорт

КОМЕНТАРІ • 360

  • @lakhwindersekhon1773
    @lakhwindersekhon1773 Рік тому +24

    ਅਰਸ਼ ਭਾਜੀ ਮੈਂ ਤੁਹਾਡਾ ਫ਼ੈਨ ਹਾਂ ਭਾਜੀ ਤੁਸੀ 2013 ਚ ਇਗਲੈਂਡ ਦੇ ਸੀਜ਼ਨ ਦੇ ਬੈਸਟ ਜਾਫੀ ਸੀ 2018ਵਰਲਡ ਕੱਪ ਦੇ ਬੈਸਟ ਜਾਫੀ ਸੀ ਅਸਟ੍ਰੇਲੀਆ ਦੇ ਸਭ ਤੋਂ ਵੱਧ ਕੱਪਾਂ ਦਾ ਉੱਤਮ ਜਾਫੀ ਰਿਹਾ ਅਮਰੀਕਾ ਦੇ ਸੀਜ਼ਨ ‌ਦੋ ਸਾਲ ਤੋਂ ਲਗਾਤਾਰ ਕੱਪਾਂ ਦਾ ਉੱਤਮ ਜਾਫੀ ਕਨੇਡਾ ਵਿੱਚ ਸੀਜਨ ਦੇ ਸਭ ਤੋਂ ਵੱਧ ਜੱਫੇ ਤੁਹਾਡੇ ਨਾਂ ਹਨ 2018 ਵਿੱਚ ਤੁਸੀਂ ਪੰਜਾਬ ਸੀਜ਼ਨ ਦੇ ਲਗਾਤਾਰ 7 ਕੱਪਾਂ ਦੇ ਬੈਸਟ ਜਾਫੀ ਰਹੇ ਹੁਣ ਦੋ ਸੀਜਨ ਕਨੇਡਾ ਵਿੱਚ ਸਭ ਤੋਂ ਵੱਧ ਕੱਪਾਂ ਦੇ ਬੈਸਟ ਜਾਫੀ ਤੁਸੀਂ ਹੋ ਭਾਜੀ ਸਾਨੂੰ ਮਾਣ ਹੈ ਤੁਹਾਡੇ ਉੱਤੇ ਹਮੇਸ਼ਾ ਮਾਣ ਰਹੇਗਾ ਮਾਨਸਾ ਤੋਂ ਤੁਹਾਡਾ ਕੱਟੜ ਫ਼ੈਨ

  • @MeraPindPunjabOfficial
    @MeraPindPunjabOfficial Рік тому +3

    God bless uu bhalwan ji. ❤️ mind free rho waheguru sab dekh riha

  • @har-ak_simran_karo
    @har-ak_simran_karo Рік тому +10

    ਜੋ ਲਿਖਿਆ ਉਹ ਮਿਲ ਜਾਂਦਾ ਮੇਹਨਤ ਕਰਦੇ ਰਹੋ ਖਾਉ ਪੀਉ ਖੁਸ਼ ਰਹੋ ਸਾਰੇ ਵੀਰ ❤

  • @MalkitGill426
    @MalkitGill426 Рік тому +5

    ਅਸਰ ਵੀਰੇ ਤੁਸੀਂ ਲੋਕਾਂ ਪਿੱਛੇ ਨਾ ਲੱਗੋ ਵੀਰੇ
    ਅਰਸ ਵੀਰ ਤੁਸੀਂ ਤੇ ਪਲਵਾਣ ਜੀ ਸਾਡੇ ਮਾਝੇ ਦੀ ਸਾਨ ਉ
    ਆਪਸ ਵਿੱਚ ਰਲ ਮਿਲ ਕੇ ਰਿਹਾ ਕਰੋ ਵੀਰੇ ❤❤❤❤
    ਫੁੱਲ ਸਪੋਰਟ ਗੁਰਦਾਸਪੁਰ ਤੋ

  • @preetpreet560
    @preetpreet560 Рік тому +3

    Dhan Dhan Baba Bhudha Sahib g chardikala vich rakhe sade bhau nu veer tu kaim reh jatta leera da Kam bolna hunda parwah nahi karni kisi di ❤❤❤❤

  • @Sohal_kabotar_club
    @Sohal_kabotar_club Рік тому +50

    ਸਤਿ ਸ੍ਰੀ ਆਕਾਲ ਭਲਵਾਨ ਜੀ ਮੈਂ ਉਸ ਦਿਨ ਗੋਪੀ ਭਲਵਾਨ ਦਾ ਵਿਲੋਗ ਦੇਖਿਆ ਸੀ ਮੇਰੇ ਮਨ ਵਿਚ ਵੀ ਇਹ ਗੱਲ ਸੀ ਕੇ ਅਰਸ਼ ਭਲਵਾਨ ਨੇ ਤਾਂ ਗੱਲ ਹੋਰ ਹਿਸਾਬ ਨਾਲ ਕੀਤੀ ਸੀ ਮੈਂ ਕਮਿੰਟ ਕਰਨਾ ਚਾਹੁੰਦਾ ਸੀ ਪਰ ਮੈਂ ਨਹੀਂ ਕੀਤਾ ਪ੍ਰੀਤ ਵੀ ਏਵੇ ਹੋਰ ਹੀ ਹਿਸਾਬ ਨਾਲ ਗੱਲ ਕਰ ਰਿਹਾ ਸੀ ਜਿਵੇਂ ਗੋਪੀ ਭਲਵਾਨ ਜਾਂਦਾ ਸਮਾਂ ਇਥੇ ਖੇਡਦਾ ਹੈ ਜੇਕਰ 3,4 ਪਲੇਅਰ ਬਾਹਰ ਵੀ ਚਲੇ ਜਾਣ ਤਾਂ ਵੀ ਭਲਵਾਨ ਨੂੰ ਮੈਚ ਮਿਲਣੇ ਆ ਕਿਉਂ ਕਿ ਸੀਨੀਅਰ ਆ ਜਿਵੇਂ ਤੁਸੀਂ ਗੁਰਲਾਲ ਭਲਵਾਨ, ਜਦੋਂ ਮੈਨ ਪਲੇਅਰ ਹੀ ਬਾਹਰ ਚਲੇ ਗਏ ਤਾਂ ਟੀਮ ਨੂੰ ਮੈਚ ਬਹੁਤ ਘੱਟ ਮਿਲਣੇ ਆ ਉਹਨਾਂ ਤਾਂ ਕੁੱਝ ਹੋਰ ਹੀ ਸੋਚ ਲਿਆ

    • @lakhwindersingh9658
      @lakhwindersingh9658 Рік тому +2

      ਬਿਲਕੁਲ ਸਹੀ ਗੱਲ ਵੀਰ

    • @Kabaddi_everything
      @Kabaddi_everything Рік тому

      Arsh palwan da kehra vlog aa o ??

    • @honeysandhu898
      @honeysandhu898 Рік тому

      @@Kabaddi_everythingmehraj ala

    • @chaudhary8085
      @chaudhary8085 Рік тому

      ਬਾਈ ਜੀ ਅਰਸ਼ ਦਾ ਪਹਿਲਾ ਬਲੌਗ ਦੇਖਿਓ ਰਾਜੇ ਵਾਰੇ ਕਹਿਣ ਦਾ ਕੀ ਲਹਿਜ਼ਾ ਸੀ ਸਾਰੇ ਅਰਸ਼ ਦੇ ਰਾਜੇ ਵਾਰੇ ਦੂਜੇ ਬਲੌਗ ਦੀ ਗੱਲ ਕਰਦੇ ਆ ਸੱਭ ਤੋਂ ਪਹਿਲਾ ਅਰਸ਼ ਨੇਂ ਰਾਜੇ ਲਈ ਬੋਲਿਆ ਓਹਦਾ ਥੋੜਾ ਲਹਿਜ਼ਾ ਗਲਤ ਸੀ ਓਹੋ ਬਲੌਗ ਅਰਸ਼ ਦਾ india ਆਕੇ​ ਪਹਿਲਾ ਬਲੌਗਸੀ@@honeysandhu898

  • @jaggaferozpuria1990
    @jaggaferozpuria1990 Рік тому +3

    ਸਤਿ ਸ੍ਰੀ ਅਕਾਲ ਭਲਵਾਨ ਜੀ ਬਹੁਤ ਵਧੀਆ ਗੱਲ ਆ ਭਲਵਾਨ ਜੀ ਤੂਸੀ ਆਪਣੀ ਗੱਲ ਕਲੀਅਰ ਕੀਤੀ ਸਾਨੂੰ ਪਤਾ ਸੀ ਤੂਸੀ ਕੀ ਕਿਹਾ ਲੋਕ ਆਪਣੇ ਹਿਸਾਬ ਨਾਲ ਗਲਤ ਅੰਦਾਜ਼ਾ ਲਾ ਲੈਂਦੇ ਆ ਕੋਈ ਗੱਲ ਨੀ ਬਹੁਤ ਸਤਿਕਾਰ ਤੁਹਾਡਾ ਤੂਸੀ ਜਲਦੀ ਜਲਦੀ ਫਿੱਟ ਹੋਵੋ ਇਹੀ ਅਰਦਾਸ ਆ ਵਾਹਿਗੁਰੂ ਅੱਗੇ ❤❤❤❤

  • @jasonmartin-f3g
    @jasonmartin-f3g Рік тому +2

    ਅਰਸ਼ ਵੀਰ ਬਹੁਤ ਵਧੀਆ ਜੱਗੂ ਭਲਵਾਨ ਬਹੁਤ ਵਧੀਆ ਇਨਸਾਨ ਏ ਅਰਸ਼ ਵੀਰ ਕੋਈ ਚਕਰ ਨਹੀ ਘਰ ਬਹੁਤ ਜਰੂਰੀ ਏ ਸਾਨੂੰ ਮਾਣ ਮਹਿਸੂਸ ਹੋਦਾ ਮਾਝੇ ਦਾ ਮਾਣ ਹਾਸਲ ਹੋਦਾ

  • @IndrajeetSingh9698_
    @IndrajeetSingh9698_ Рік тому +1

    Arsh bai Dil da saaf banda❤❤❤❤❤❤❤❤

  • @pargatdandiwal
    @pargatdandiwal Рік тому +4

    ਭਲਵਾਨ ਜੀ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ ਲੋਕ ਤੇ ਕਹਿੰਦੇ ਹੀ ਰਹਿੰਦੇ ਆ
    Love u

  • @SukhwindarSingh13
    @SukhwindarSingh13 Рік тому +4

    ਅਰਸ਼ ਵੀਰ ਅਤੇ ਗੋਪੀ ਵੀ।ਰ ਤੁਸੀਂ ਦੋਵੇਂ ਬਹੁਤ ਵਧੀਆ ਇਨਸਾਨ ਹੋ

  • @raghavsharma1598
    @raghavsharma1598 Рік тому +3

    Je tuhi jafa lao ga tavi theek aaa nhi laoo ga tavi koi chakar nhi apne sareer val vekho palwan ji loka nu shado loki dogale aaa full support aaa @arshchohlasahib nu dilo

  • @black-yj9hs
    @black-yj9hs Рік тому +3

    Waheguru mehar kre veer ty 🙏

  • @raghavsharma1598
    @raghavsharma1598 Рік тому +4

    Arsh palwan ji puri support aa tuhadi loka di gal te gor nhi karni❤🙏

  • @SmilePannu-bd1de
    @SmilePannu-bd1de Рік тому

    Arsh veer g phela asi dilo fan se sukhman de hun dilo tere fan aa nd chote sukhman de jiss match wich Tu nahi khedda oh match dekhn nu dil ni karda jatta lokka di parwah nahi karni. Datri nu ekk pase dande hain and loka nu dove passe. Waheguru ji charde kla ch rakhe. Chota sukhman bhaut pyara lagda hai. Waheguru tarkia bakshe.

  • @user-GagandeepSandhu
    @user-GagandeepSandhu Рік тому

    Wmk🙏🏻

  • @AngrejSingh-ms5zk
    @AngrejSingh-ms5zk Рік тому +2

    Love u bai g tantion nahi Lani kise di jo bolda boli jave bai tuhadi sahi gal v puthi lagdi janta nu so tusi apni mehnat da kehal rakhna es janta ne aap hi danda thale jeeb Lani a

  • @gurlalsidhu5401
    @gurlalsidhu5401 Рік тому +2

    ਕੋਈ ਗੱਲ ਨਹੀਂ ਭਲਵਾਨ ਜੀ ਫ਼ਿਰ ਬਿੱਲੇ ਬਿੱਲੇ ਹੋ ਜਾਣੀ ਆ ਭਲਵਾਨ ਜੀ ਲਵ ਯੂ ਭਲਵਾਨ ਜੀ ❤

  • @jasbergill8701
    @jasbergill8701 Рік тому

    Good jatta waheguru g chardi kla kra

  • @sarbjeetsinghSarbjeetsin-ku9el

    God bless you bro

  • @official_A335
    @official_A335 Рік тому +1

    Waheguru ji kirpa karn mera veer ji ta ❤❤❤

  • @bikramsinghbhinder4621
    @bikramsinghbhinder4621 Рік тому

    Hun ਪੰਜ Arsh veere 😊Ohna ch mai ek ❤Waheguru chardikala ch rakhe Arsh veer nu

  • @SandeepSingh-v5z1j
    @SandeepSingh-v5z1j Рік тому

    Waheguru ji mehar kra

  • @JassbirKaur-xb1pz
    @JassbirKaur-xb1pz 10 місяців тому

    God bless u bhalwan ji looking Good

  • @dalbirgill586
    @dalbirgill586 Рік тому

    ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ ❤❤❤❤

  • @Sohal_kabotar_club
    @Sohal_kabotar_club Рік тому

    ਭਲਵਾਨ ਜੀ ਜਿਹੜੇ ਲੋਕ ਗਲਤ ਕਮਿੰਟ ਕਰਦੇ ਨੇ ਕਰੀ ਜਾਣਦੋ ਕਿਉਂਕਿ ਇਹ ਲੋਕ ਨਹੀ ਹੱਟ ਸਕਦੇ ਜਿਨ੍ਹਾਂ ਮਰਜ਼ੀ ਇਹਨਾਂ ਨੂੰ ਜਵਾਬ ਦੇਈ ਜਾਉ ਤੁਸੀਂ ਬਸ ਆਪਣੇ ਆਪ ਚ ਮਸਤ ਰਹੋ ਮਿਹਨਤ ਕਰੋ ਆਉਣ ਵਾਲੇ ਟੂਰਨਾਮੈਂਟਾਂ ਤੇ ਵਧੀਆ ਖੇਡ ਕੇ ਇਹਨਾਂ ਲੋਕਾਂ ਨੂੰ ਜਵਾਬ ਦੇਉ ਵਾਹਿਗੁਰੂ ਜੀ ਕਿਰਪਾ ਕਰਨਗੇ ਪਹਿਲਾਂ ਵਾਗ ਫਿਰ ਜਲਦੀ ਫਿੱਟ ਹੋਵੋਗੇ 🙏🙏 ਲਵ ਯੂ ਭਲਵਾਨ ਜੀ ❤❤❤❤

  • @sukhheer1644
    @sukhheer1644 Рік тому

    True u work so hard to go to field keep it up bless you khush raho

  • @rohitlahora3627
    @rohitlahora3627 Рік тому

    Aresh Bhai ji waheguru ji ka Khalsa waheguru ji ki Fateh Bhai ji end gal bat aresh Bhai ji

  • @farmerorignallife1589
    @farmerorignallife1589 Рік тому +9

    ਪ੍ਰੀਤ ਬੰਦਾ ਨਹੀਂ ਮਾੜਾ ਪਰ ਬੋਲਣ ਲੱਗਿਆ ਨਹੀਂ ਸੋਚਦਾ 😊😊😊

  • @pammazaildarusa330
    @pammazaildarusa330 Рік тому +1

    Waheguru Mehar kre sarea te ❤❤❤❤

  • @kabadiupdate1916
    @kabadiupdate1916 Рік тому +1

    ਅਰਸ਼ ਉਸਤਾਦ ਐਵੇਂ ਨਾ ਟੈਂਸ਼ਨ ਲਿਆ ਕਰੋ
    ਏ ਕੁੱਝ ਲੋਕ ਹੁੰਦੇ ਜਿਨਾ ਨਾ ਕੁਝ ਕਰਨਾ ਬਸ
    ਕਿਸੇ ਨੂੰ ਬੁਰਾ ਕਹਿ ਜਨਾ

  • @amarjot8305
    @amarjot8305 Рік тому +1

    ਵਾਹਿਗੁਰੂ ਮੇਹਰ ਕਰੇ ਪਲਵਾਣ ਜੀ❤❤

  • @damanmangat8654
    @damanmangat8654 Рік тому +1

    God bless u love u bro🙏🙏🥰🥰❤️❤️

  • @mandeepvishishat5504
    @mandeepvishishat5504 Рік тому

    Pajji thusi sache bnde hu sachi gl krde hu gud bless u pajji

  • @harvindergurjar0007
    @harvindergurjar0007 Рік тому

    Sat shree akaal ji🙏🙏🙏🙏🙏🙏🙏🙏🙏🙏🙏🙏🙏

  • @kuldeepsinghdeeb9012
    @kuldeepsinghdeeb9012 Рік тому

    Waheguru g veer ji

  • @harkamalvlogs2113
    @harkamalvlogs2113 Рік тому

    Sahi gall palawan ji varri sab di auni va baki jo quismat ch o huna hi huna va baki gall talent di va jo harik ch nai hunda

  • @official_A335
    @official_A335 Рік тому

    Waheguru ji kirpa karn veer ji bus mahant karo apa dto dto karwani a grounda vich ❤

  • @rohitlahora3627
    @rohitlahora3627 Рік тому +2

    Arsh Bhai ji tussie but badea gal kattie tusie Bhai ji bilkul sahi gal Bhai ji lokie sairr dee adit hundie lekie pagal aa Bhai ji par tusie gal bat kitte Bhai ji tusie end ho bhai ji waheguru ji mehar paraa hat rakha Bhai ji

  • @Sukhrajjs
    @Sukhrajjs Рік тому

    Waheguru ji kirpa kro sab te ❤

  • @IndrajeetSingh9698_
    @IndrajeetSingh9698_ Рік тому +1

    Love u Arsh veere ❤❤❤❤❤❤❤❤

  • @jogasinghsandhu5325
    @jogasinghsandhu5325 Рік тому +18

    ਫਰੰਦੀਪੁਰ ਤੇ ਚੋਹਲਾ ਸਾਹਿਬ ਦੋਵੇਂ ਟੀਮਾਂ ਬਹੁਤ ਵਧੀਆ

    • @bobbymeetsursinghrinkusurs1986
      @bobbymeetsursinghrinkusurs1986 Рік тому +1

      ਅਰਸ਼ ਵੀਰ ਕੋਈ ਨਾਂ ਰਲਮਿਲ ਕ ਰਿਆ ਕਰੋ ਕਿ ਪਤਾ ਕਦੋਂ ਜਿੰਦਗੀ ਦਾ ਬਾਕੀ ਛੱਡੋ ਗੱਲ ਨੂੰ ੨ ਵੇ ਟੀਮਾਂ ਬਹੁਤ ਹੀ ਵਧੀਆ ❤❤❤❤🎉🎉🎉

  • @yaadgill1208
    @yaadgill1208 11 місяців тому

    wmk❤

  • @jagroopchachowali5117
    @jagroopchachowali5117 Рік тому +1

    ਬਹੁਤ ਵਧੀਆ ਭਲਵਾਨ ਜੀ 💗🇦🇪🇦🇪

  • @singhharry3660
    @singhharry3660 Рік тому

    No tension veere big fan of you waheguru mehar rekha tuhade ta love you brother ❤❤

  • @surajdeepsingh5595
    @surajdeepsingh5595 Рік тому +1

    Jatta gal clear kr vadia kita❤

  • @jaspannu1383
    @jaspannu1383 Рік тому

    ਜਿਨਾ ਚਿਰ ਤੁਸੀ ਖੇਡੳਗੇ ੳਨਾ ਚਿਰ ਹੀ ਆਪਾ ਕਬਡੀ ਦੇ ਮੈਚ ਵੇਖਾਗੇ ਤਕੜਾ ਖੇਡੳ❤❤❤love you arsh vrr

  • @sharndeepsingh-li6rw
    @sharndeepsingh-li6rw Рік тому

    Arsh bro waheguru tenu chardikala ch rakha

  • @NirmalSingh-kn4ve
    @NirmalSingh-kn4ve Рік тому

    Waheguru ji 🙏

  • @SatgurSingh-pd3ir
    @SatgurSingh-pd3ir Рік тому +1

    Very good nice y arsh y dto ❤

  • @Bachitar230
    @Bachitar230 Рік тому +3

    Tension Nahi laini jatta arsh bro apni jaan a tu ❤

  • @tejindersinghkhehra956
    @tejindersinghkhehra956 Рік тому +6

    ਅਰਸ਼ ਜੱਗੂ ਨੂੰ ਵਿਚਾਰੇ ਨੂੰ ਵੀ ਕਨੇਡਾ ਦੇ ਦਰਸ਼ਨ ਕਰਾ ਦੇ ਉਹ ਵਿਚਾਰਾ ਤਹਾਡੀ ਟੀਮ ਚ ਖੇਡੀਆਂ ਆ ਉਹ ਕਿਹੜਾ ਗੋਪੀ ਦੀ ਟੀਮ ਚ ਖੇਡੀਆਂ ਜਾ ਕਿਸੇ ਹੋਰ ਦੀ ਟੀਮ ਚ ਖੇਡੀਆਂ ਉਹ ਤੇ ਸਰੂ ਤੋਂ ਤਹਾਡੇ ਨਾਲ ਹੀ ਖੇਡਿਆ ਆ ਸੋਚ ਕੁੱਝ ਉਹਦਾ ਵੀ

    • @Swggersandhu.5753
      @Swggersandhu.5753 Рік тому

      Shi gl aa veer teri... Arsh nuu jaggu bare socho... Fakkar bnda jaggu.. ❤❤

  • @gillllsaaab6004
    @gillllsaaab6004 Рік тому +1

    Tuhanu full support aa vrgg
    Tuc sahiii ooo pajjiiiii....

  • @DavinderpreetSingh-l6s
    @DavinderpreetSingh-l6s Рік тому

    Sahi gal ah veer ji bhut Wdia gal clear krni Jaruri see

  • @jasdevgill3269
    @jasdevgill3269 Рік тому +5

    ਗੋਪੀ ਅਰਸ਼ ਵੀਰ ਅਸੀਂ ਤੁਹਾਨੂੰ ਇੱਕ ਟੀਮ ਚ ਦੇਖਣਾਂ ਹੈ ਬੋਹਤ ਵਧੀਆ ਲੱਗੂ ❤

  • @navpreetsingh4862
    @navpreetsingh4862 Рік тому +8

    jatta tenu gopi nu sukhman nu pyr dillo krde ❤️❤️ tahnu ajjj v support te kl v support krde rahvage baki please bagrian championship ch ik hoke tarn taran lyi khedo hr jitt di koi gl nhi bus erikha baazi toh bach ke rovo te ehda majhe da naam lyi chlo aggge ❤️🙌

  • @Gurbaksh-iw9bf
    @Gurbaksh-iw9bf Рік тому

    Soch bhot vdhya thohadi jeoo❤

  • @sukhpreetpreet3472
    @sukhpreetpreet3472 Рік тому

    Veer God bless you 💓💓💓💓💓

  • @varinderkumar9969
    @varinderkumar9969 Рік тому +2

    Aapa ta tuhade he fane aa bro ❤ chaddi kalh ch rakhe waheguru

  • @kabaddicricket94
    @kabaddicricket94 Рік тому +1

    Arsh veer lub u always sirra mera veer

  • @jaspannu1383
    @jaspannu1383 Рік тому +2

    ਭਲਵਾਨ ਜੀ ਮਿਹਨਤ ਲਾੳ ਤਕੜਾ ਖੇਡੳ❤❤❤

  • @mrshaan8318
    @mrshaan8318 Рік тому +2

    Your family Good behviour .so tusi phly 1 prwa ho loogan nall jawab dy ky loogan nu apna doshman na bno bolan do loogan tusi parfoms nall sab dy mon band kr dio ❤

  • @RavinderSingh-kr7pn
    @RavinderSingh-kr7pn Рік тому

    Waheguru mehar kre

  • @kinderjitsingh3632
    @kinderjitsingh3632 Рік тому

    Waheguru ji 🙏🙏🙏💪💪💪👍👍

  • @GagandeepSingh-bl7sl
    @GagandeepSingh-bl7sl Рік тому

    Waheguru ji wmk 🙏🙏

  • @sarabjitsinghsingh7829
    @sarabjitsinghsingh7829 Рік тому

    Waheguru mehar kare Arsh vere te vere tere nagge pera di kamai mehant kiti koi tuke ni laae koi gal ni arsh vere dunia te rhedi but kju akh di parwa ni Kari di ❤❤❤❤❤

  • @JobanpreetsinghSandhu841
    @JobanpreetsinghSandhu841 Рік тому +1

    Arsh chola veer ji kabaddi khadni. Bhoat okhi aa

  • @RajeshKumar-h4i1u
    @RajeshKumar-h4i1u Рік тому

    Love u. Aa wde pra nu❤❤❤

  • @baldevsingh7151
    @baldevsingh7151 Рік тому +2

    ਸ਼ਹੀ ਗੱਲ

  • @GagandeepSingh-bl7sl
    @GagandeepSingh-bl7sl Рік тому

    Hnji veer ji

  • @SukhwinderSingh-lx6kp
    @SukhwinderSingh-lx6kp Рік тому +4

    ਅਰਸ਼ dto ਸਟਾਰ ਆ ਸਟਾਰ ਹੀ ਰਹਿਣਾ ਮਿਹਨਤ ਕਰੋ ਗਰਾਉਂਡ ਵਿੱਚ ਆਓ ਟੈਂਸ਼ਨ ਨਾ ਲਿਆ ਕਰੋ ustad ❤

  • @RajeshKumar-h4i1u
    @RajeshKumar-h4i1u Рік тому +2

    Ik gal aa arsh vere di lalch ni hega dil ch paise da duja hnkar ni ❤❤❤❤

  • @SukhBhullar-mn9fz
    @SukhBhullar-mn9fz Рік тому +1

    ਗੋਪੀ ਤੇ ਅਰਸ਼ ਮਾਝੇ ਦੀ ਛਾਨ ਆ ਲੋਕਾਂ ਦੀ ਪ੍ਰਵਾਹ ਨਹੀਂ ਕਰਨੀ ਜੱਟੋ

  • @happykhurdan7911
    @happykhurdan7911 Рік тому

    Waheguru ji

  • @Gurpal782
    @Gurpal782 Рік тому

    Waheguru tuhada ta mehar kara vadda bro

  • @lakhwinderpal238
    @lakhwinderpal238 Рік тому

    Very nice veer ji tension NHI lyede

  • @nirbhailsingh5744
    @nirbhailsingh5744 Рік тому

    Wahaguru ji mhear Karen 🙏🙏🙏🙏🙏

  • @SHAHBAAZ318
    @SHAHBAAZ318 Рік тому

    ਭਲਵਾਨ ਜੀ ਟੈਂਸ਼ਨ ਨਹੀਂ ਲੈਣੀ ਦੋਗਲੇ ਬੰਦਿਆ ਦੀ। ਅਸੀਂ ਤੁਹਾਡੇ ਨਾਲ ਆ

  • @gagandeepsinghgagan8573
    @gagandeepsinghgagan8573 Рік тому

    ਕੋਈ ਗੱਲ ਨੀ ਭਲਵਾਨ ਜੀ। ਦੋਨੋਂ ਪਲੇਅਰ ਤੁਸੀਂ ਸਾਡੇ ਸਤਿਕਾਰਯੋਗ ਓ ਅਸੀਂ ਤਹਾਨੂੰ ਪਿਆਰ ਨਾਲ ਰਹਿ ਕੇ ਖੇਡ ਦੇ ਵੇਖਣਾ ਚਾਹੁੰਦੇ ਹਾ। ਸਾਡਾ ਵੀ ਦਿਲ ਦੁਖੀ ਹੁੰਦਾ। ਬਾਕੀ ਲਵ ਯੂ ਐ।

  • @gurpreetbassi9842
    @gurpreetbassi9842 Рік тому

    Bhaji gopi veer na jehdi gal kiti o sahi c chota players nu koi ni push da as gal nu man lo par veer gussa na karyo love you bohat sara❤❤❤❤❤

  • @garryhansra
    @garryhansra Рік тому +2

    Arsh sira bro vadia gopi nu tuc gal clear kitti and ek gal reh gae inderjeet v tode khilaf kus bol reha onu v clear kro kede raaz de gal karda oh

  • @GurwinderSingh-ye3nv
    @GurwinderSingh-ye3nv Рік тому +1

    V nice veeraaa

  • @rahulkeshav6098
    @rahulkeshav6098 Рік тому

    Ustaad ji tension na lea karo

  • @ranjitsinghmand9505
    @ranjitsinghmand9505 Рік тому +3

    ਖੁਸ਼ ਰਿਹਾ ਕਰੋ ਵੀਰ ਜੀ
    ਦੁਨੀਆਂ ਤਾ ਸਕਿੰਦਰ ਤੋ ਨੀ ਜਿੱਤੀ ਗੇਈ

  • @PreetSingh-hl5vi
    @PreetSingh-hl5vi Рік тому +2

    Sanu Maan A Tere Te Astad ♥️⛳ Mahje De Shan Oh Tuhi Sare Pyaler

  • @AvtarSingh-i8i2o
    @AvtarSingh-i8i2o Рік тому +1

    Jatta mai dilo fan va arsh chohle wala ❤❤❤❤❤❤❤❤ jatta mai v ❤❤❤❤❤

  • @jaskarnsingh6062
    @jaskarnsingh6062 Рік тому +2

    ਵੀਰ ਜੀ ਤੁਹਾਡੀ ਟੀਮ ਗੋਪੀ ਫਰੰਦੀਪੁਰੀਆ ਦੀ ਟੀਮ ਦੇ ਮੈਚ ਬਹੁਤ ਵਧੀਆ ਲੱਗਦੇ ਹਨ ਮੈਚ ਵੇਖਣ ਦਾ ਸਵਾਦ ਈ ਕੁਝ ਵਖਰਾ ਹੁੰਦਾ ਵਾ

  • @rajdeepsidhu4472
    @rajdeepsidhu4472 Рік тому

    Veer kush riha kro. Shaddo chbala nu. Miss u sukhman veer

  • @Shotsentry
    @Shotsentry Рік тому

    ਮਾਝੇ ਦੀ ਬੋਲੀ ਆ ਵੀਰੋ ਹਾਡੇ ਕਿਸੇ ਨੂ ਮਾੜਾ ਨੀ ਕੈਦੇ ਦੋਵੇ ਭਰਾਵਾ ਵਰਗੇ ਨੇ ਸੁਖਮਨ ਗੋਪੀ ਤੇ ਅਰਸ਼❤❤❤❤

  • @mukhtarsingh9432
    @mukhtarsingh9432 Рік тому

    ਕਬੱਡੀ ਖੇਡਣੀ ਕੋਈ ਸੌਖਾ ਕੰਮ ਨਹੀਂ ਹੈ ਜੋ ਵੀ ਕਬੱਡੀ ਸਟਾਰ ਹਨ ਉਹਨਾਂ ਪਿਛੇ ਉਹਨਾਂ ਦੇ ਪਰਿਵਾਰਾਂ ਪਲੇਅਰਾ ਦੀ ਬਹੁਤ ਮਿਹਨਤ ਹੈ
    ਵਾਹਿਗੁਰੂ ਜੀ 🙏 ਤੁਹਾਨੂੰ ਸਾਰਿਆਂ ਨੂੰ ਹਮੇਸ਼ਾਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ

  • @wavesofbible9510
    @wavesofbible9510 Рік тому

    Ustad g tension nhi laini kisye di ❤❤❤

  • @deepghuman5288
    @deepghuman5288 Рік тому

    Palwan ji ase ta tahnu team vich dekh k hi khus ho jyi jafya di ta gl hi dor di a baki palwan sarya nu pta tusi odan kisa nu gl la k nhi c khi dil dea saf o tusi ❤

  • @ranjitcheema4880
    @ranjitcheema4880 Рік тому

    Bhai ji Jo bed comment karte hain aap unki tension nahin liya karo vah sale jalte Hain aapse duniya ko Koi khush nahin kar Saka aaj no tension bus ab mehnat karte raho bhagwan aapke sath hai chardi Kala❤❤❤❤❤❤❤❤

  • @Shindacanadawala
    @Shindacanadawala Рік тому +5

    Arsh bro gopi ena v bevkoof banda nai k loka deya galan ch ake video bna deve teri video onee veakhi te jaroor hau baki chlo wadiya ho gya sab kuj solive ho gya love u ❤

  • @ParveshNar
    @ParveshNar Рік тому

    Arsh paji ਜਿੰਦਾਬਾਦ 💪

  • @JagdeepSingh-yi5uq
    @JagdeepSingh-yi5uq Рік тому

    Koi ni bai ji ਮਾਨਸ ਹੋ ਕੋਈ ਮਸ਼ੀਨ ਨਹੀਂ ਕਦੇ ਜਿੱਤ ਗਏ ਕਦੇ ਹਾਰ ਗਏ ਏਦਾ ਚਲੀ ਜਾਊ

  • @gursharangursharan2154
    @gursharangursharan2154 Рік тому

    kattad fan a paji tuhada ❤❤

  • @MalkitGill426
    @MalkitGill426 Рік тому

    ਸਤਿ ਸ੍ਰੀ ਅਕਾਲ ਵੀਰ ਜੀ 🙏🙏
    ਕਿਵੇ ਉ ਠੀਕ ਠਾਕ ਉ
    ਵੀਰੇ ਮੈਚ ਬਾਰੇ ਜਾਣਕਾਰੀ ਦਿਆ ਕਰੋ ਜਰੂਰ ਬੇਨਤੀ ਆ ਵੀਰ
    ❤ਦਿਲ ਤੋਂ ਸਪੋਰਟ ਗੁਰਦਾਸਪੁਰ ਤੋ

  • @GurwinderSingh-zw3od
    @GurwinderSingh-zw3od Рік тому +1

    Jind Jaan Arsh chohla sahib

  • @kulwinderbrar2537
    @kulwinderbrar2537 Рік тому +2

    ਪ੍ਰੀਤ ਗਲਾ ਜਿਆਦਾ ਕਰਦਾ ਖੇਡ ਦਾ ਘਟ ਅ ਬਾਈ ਤੁਹਾਡੀ ਤੇ ਗੋਪੀ ਭਲਵਾਨ ਦੀ ਫੁੱਲ ਇਜਤ ਆ ਸਿਆਣੇ ਬੰਦੇ ਆ। ਆਹ ਗੋਪੀ ਰਾਜੇ ਵਰਗੇ ਉਂਗਲਾ ਲਾ ਲਾ ਲੜਾਈ ਕਰਾਉਣ ਚ ਮੋਹਰੀ ਹੁੰਦੇ ਅ ਸੀਨੀਅਰ ਖਿਡਾਰੀਆਂ ਦੀ ਇਜਤ ਕਰੋ ਹਮੇਸ਼ਾ