ਜੰਗਲਾਂ ਚ ਪਹੁੰਚੇ ਅਫ਼ਰੀਕਾ ਦੇ ਆਦਿਵਾਸੀਆਂ ਕੋਲ Africa Tribe life | Punjabi Travel Couple | Ripan Khushi

Поділитися
Вставка
  • Опубліковано 30 січ 2025

КОМЕНТАРІ • 404

  • @JagtarSingh-wg1wy
    @JagtarSingh-wg1wy 11 місяців тому +42

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਫਰੀਕਾ ਦੇ ਪਿੰਡਾਂ ਦੇ ਲੋਕਾਂ ਨਾਲ ਮਿਲਾ ਕੇ ਬਹੁਤ ਵਧੀਆ ਜਾਣਕਾਰੀ ਦੇਵੋਗੇ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @SukhwinderSingh-wq5ip
    @SukhwinderSingh-wq5ip 11 місяців тому +7

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @sukhmansanghavlogs6617
    @sukhmansanghavlogs6617 11 місяців тому +8

    ਜਦੋਂ ਰਿਪਨ ਤੇ ਖੁਸ਼ੀ ਦੀ ਸਾਡੀ ਮਨਪਸੰਦ ਪੰਜਾਬੀ ਜੋੜੀ ਸਵਿਟਜ਼ਰਲੈਂਡ ਗਈ ਤਾਂ ਬਹੁਤ ਵਧੀਆ ਲੱਗਣਾ ਖੂਬਸੂਰਤ ਜੋੜੀ ਨਾਲ ਖੂਬਸੂਰਤ ਸਵਿਟਜ਼ਰਲੈਂਡ ਦੇਖਕੇ❤❤

    • @jeet027
      @jeet027 11 місяців тому +1

      No thanks , Ehna Swiss ch ake v nuks kadne ya,ithe thund yada ya ethe barf yada eh mehnga bahiút ya Chalu ho jana

  • @sukhmansanghavlogs6617
    @sukhmansanghavlogs6617 11 місяців тому +7

    ਰਿਪਨ ਵੀਰ ਬਹੁਤ ਧੰਨਵਾਦ ਅਫਰੀਕਾ ਦਾ ਇਹ ਪਾਸਾ ਦਿਖਾਉਣ ਲਈ
    ਜਦੋਂ ਰਿਪਨ ਵੀਰ ਕੋਈ ਜਾਣਕਾਰੀ ਦਿੰਦਾ ਹੁੰਦਾ ਕੈਮਰਾ ਫੇਸ ਵੱਲ ਕਰਕੇ ਉਦੋਂ ਖੁਸ਼ੀ ਸਮਾਈਲ ਕਰਕੇ ਏਦਾਂ ਫੇਸ ਬਣਾਉਦੀਂ ਆ ਜਿਵੇਂ ਖਬਰਾਂ ਪੜਦੀ ਹੋਵੇ 😊

  • @rajwanttoor8524
    @rajwanttoor8524 11 місяців тому +6

    Waheguru ji Ripan and Kyushu ta mehar bhera hath rakhna.

  • @balwinderbatth5319
    @balwinderbatth5319 11 місяців тому +24

    Ripan & khushi God bless you ❤

  • @teachercouple36
    @teachercouple36 11 місяців тому +21

    ਬਹੁਤ ਵਧੀਆ ਵਲੌਗ। ਧੰਨਵਾਦ ਰਿਪਨ ਖੁਸ਼ੀ ❤

  • @manjindersinghbhullar8221
    @manjindersinghbhullar8221 11 місяців тому +4

    ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻🙏🏻 ਤੁਹਾਡਾ ਸਾਨੂੰ ਘਰ ਬੈਠਿਆਂ ਨੂੰ ਅਫਰੀਕਾ ਘੁੰਮਾ ਰਹੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 🙏🏻🙏🏻

  • @bohar5315
    @bohar5315 11 місяців тому +2

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਅਫ਼ਰੀਕਾ ਦੀ ਯਾਤਰਾ ਕਰਾਉਣ ਲਈ ਅਤੇ ਹਰ ਬਲੌਗ ਚ ਡੇਟ ਵੀ ਪਾਇਆ ਕਰੋ ਜੀ

  • @KamalSingh-dl6yc
    @KamalSingh-dl6yc 11 місяців тому +2

    God bless you Ripan & khushi ਸਾਨੂੰ ਯਾਤਰਾ ਘਰ ਬੈਠਿਆ ਕਰਾ ਰਹੇ ਹੋ

  • @rupindersharma7238
    @rupindersharma7238 11 місяців тому

    Ripan Khushi tusi bhut Brave ho beta God bless both of you 🎉

  • @parkashsingh5296
    @parkashsingh5296 11 місяців тому +3

    ਬਾਈ ਜੀ ਖੁਸ਼ੀ ਹਮੇਸ਼ਾ ਕੰਨ ਕਿਉਂ ਖੁਰਕਦੀ ਰਹਿੰਦੀ ਹੈ ਆਦਤ ਹੈ ਜਾਂ ਕੋਈ ਦਿੱਕਤ ਹੈ ਅਗਰ ਦਿੱਕਤ ਹੈ ਤਾਂ ਜਰੂਰ ਇਲਾਜ ਕਰਾਓ

  • @ShakeelHussainVlogs
    @ShakeelHussainVlogs 11 місяців тому +9

    Love from wagha border village Lahore Punjab Pakistan🇵🇰❤

  • @Gaganjalaliya8080
    @Gaganjalaliya8080 11 місяців тому +5

    Waheguru ji 🙏 tuhanu hamesha kush rakhe ❤😊🥰👩‍❤️‍👨

  • @jaspalkaur1955
    @jaspalkaur1955 11 місяців тому

    Ripan &Khushi gbu ❤❤❤❤❤❤be happy gi

  • @manjitsinghkandholavpobadh3753
    @manjitsinghkandholavpobadh3753 11 місяців тому +2

    ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤

  • @amarjitshergill2690
    @amarjitshergill2690 11 місяців тому +1

    Waheguru ji ka khalsa waheguru ji ki fatch to you i respect you like my Brother my Sister i want's thank's to both of you Billon Billon time's you sshowed me a all the importent thik's i hope you don't mind i see onthing missing in you our Ardass Prayer for you Waheguru ji help them not to cut their hair and join a Guru Gobind Singh ji Family with our age we are getting old thhen we our hair start to get white changing into black it don't make us a young in a one week or littel over the white hair showe's back to you are blessed by Waheguru ji showing the World all the important think's i can 't forget but you showed to me you tuched my heart watching Bahi Mardana ji home i cryed our Sikh leader's they did nothing for Bahi Mardana ji Family they should have done something still life is not a over they should do something make a big house for them Waheguru ji ka khalsa waheguru ji ki fatch to all of you and the whole World💌💘💝💖💗💓💞💟❣💔💯💯💯💯💯💯💯💯

  • @HarpreetSingh-ux1ex
    @HarpreetSingh-ux1ex 11 місяців тому +7

    ਅੱਜ ਕੱਝ ਵੱਖਰਾ ਵੇਖਣ ਨੂੰ ਮਿਲੇਗਾ ਸਤਿ ਸ੍ਰੀ ਆਕਾਲ ਜੀ 🙏

  • @satdevsharma7039
    @satdevsharma7039 11 місяців тому +1

    ਰਿਪਨ ਖੁਸ਼ੀ, ਧੰਨਵਾਦ ਬੱਚਿਓ। ਖੁਸ਼ੀ, ਧੁੱਪ ਵਿਚ Cap ਲੈ ਕੇ ਜਾ ਸਕਦੇ ਹੋ ।।❤🌹🙏🇺🇸

  • @sukhdevkhan4430
    @sukhdevkhan4430 11 місяців тому

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਜੀ ਆਪਣਾ ਖਿਆਲ ਰੱਖਣਾ ਵਾਹਿਗੁਰੂ ਅੰਗ ਸੰਗ ਸਹਾਈ ਹੋਵੇ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @Baljeetsran-e9w
    @Baljeetsran-e9w 11 місяців тому

    ਬਾਈ ਜੀ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸੈਰ ਕਰਵਾਈ ਜਾਂਦੇ ਹੋ ਧੰਨਵਾਦ ਬਾਈ ਜੀ

  • @DavinderSingh-lb8rg
    @DavinderSingh-lb8rg 11 місяців тому +2

    ਬਹੁਤ ਵਧੀਆ ਲੱਗਿਆ ਤੁਹਾਡਾ ਬਲੌਗ👌🏻👌🏻

  • @Gaganjalaliya8080
    @Gaganjalaliya8080 11 місяців тому +2

    Waheguru ji 🙏 mehar kare ❤😊👩‍❤️‍👨🥰

  • @sainitravels47
    @sainitravels47 5 місяців тому

    ਨਾਈਸ ਬਰੌ & ਭਾਬੀ ਜੀ❤❤🙏🙏

  • @darshangill26
    @darshangill26 11 місяців тому +1

    ਰਿਪਨ। ਬੇਟਾ। ਬਹੁਤ ਬਹੁਤ। ਧੰਨਵਾਦ। ਤੁਸੀਂ। ਸਾਨੂੰ।ਯਾਤਰਾ। ਘਰ। ਬੈਠਿਆ। ਕਰਾ। ਰਹੇ। ਹੋ

  • @physioprabh
    @physioprabh 11 місяців тому +2

    Ripan and Khushi gd bless u ❤🎉

  • @kuldeepsingh-xg8nc
    @kuldeepsingh-xg8nc 11 місяців тому +2

    ripan n khushi very nice, god bless u

  • @karamjitgill6787
    @karamjitgill6787 11 місяців тому +4

    God bless you always dear Ripen and Khushi for safe journey

  • @smartphonedoctor1242
    @smartphonedoctor1242 11 місяців тому +3

    Waheguru ji kirpa rakhe sab te ji

  • @gurukibani7620
    @gurukibani7620 11 місяців тому +1

    Bhut wdyea bhut sara Pyar dono nu from Avidhillon Bahrain

  • @kamaljit9055
    @kamaljit9055 11 місяців тому +1

    ਕੋਈ ਨੀ ਬੁਗੇ ਚੰਡੀਗੜ੍ਹ ❤ਆਇਆ ਜੇ❤❤❤❤❤

    • @AnjuSharma-it1nu
      @AnjuSharma-it1nu 11 місяців тому

      🌹💐🌹🏵️🌹💐🏵️🌹💐🏵️🌹💐🏵️ CHD👍👍👍👍

  • @gilldallewaliya1519
    @gilldallewaliya1519 11 місяців тому

    ਯਰ ਤੁਸੀ ਦੋਨੋ ਤਾਂ ਇੰਗਲਿਸ਼ ਦੇ ਪਟਾਕੇ ਪਾਈ ਜਾਣੇ ਓ ਅਸੀਂ ਮੂੰਹ ਵੱਲ ਵੇਖੀ ਜਾਣੇ ਆ😂😂❤❤

  • @MajhaBlockPB17
    @MajhaBlockPB17 11 місяців тому +2

    ਬਾਈ ਸਾਨੂੰ ਤਾਂ ਸ਼ਕਤੀਮਾਨ episode ਦੀ ਤਰ੍ਹਾ ਤੁਹਾਡੇ block ਦੀ ਵੈਟ ਰਹਿੰਦੀ ਐ ਕੱਦ ਐਵੇਂ ਕੀਤੇ ਬਿਨਾਂ ਦੇਖੇ ਨਿਕਲ ਨਾ ਜਾਵੇ. ...... ਫੌਜੀ ਬਿਆਸ ਤੋ ਲਾਈਵ ਚੰਡੀਗੜ੍ਹ

  • @AvtarSingh-pw7fv
    @AvtarSingh-pw7fv 11 місяців тому +1

    ਜਿੰਕੇ ਉਤਰ ਕੇ ਦਿਖਾਉਂਦੇ ਹਨ ਤਾਂ ਰਿਪਨ ਬਾਈ ਐਦਾ ਲੱਗਦਾ ਪ੍ਰਤੀਤ ਹੋ ਰਿਹਾ ਸੀ ਜਿਵੇਂ ਕਹਿ ਰਿਹਾ ਹੋਵੇ ਵੀ ਧਨੌਲੇ ਉਤਰ ਕੇ ਤੁਹਾਨੂੰ ਦਿਖਾਉਂਦੇ ਹਾਂ ਕਿ ਧਨੌਲੇ ਵਿੱਚ ਪਸ਼ੂ ਮੰਡੀ ਕਿੱਥੇ ਲੱਗਦੀ ਹੈ

  • @hardishdhillon98
    @hardishdhillon98 11 місяців тому +1

    Ripan khushi thanks for showing 🙏 us Jinka city and village enjoy 🎉there God bless you 🙏

  • @nachhattarkaur3115
    @nachhattarkaur3115 11 місяців тому

    Prmatma tujanu sda jealthy and khush rakhn. Khushi ta khush hi e

  • @kamaljit9055
    @kamaljit9055 11 місяців тому +1

    ਰਿਪਨ ਬਾੲਈ ਪਾਕਿਸਤਾਨ ਤੌ ਪੰਜਾਬੀ ਜੁਤੀ ਮੰਗਾਈ ਸੀ ❤

  • @vijayasha_vijayasha
    @vijayasha_vijayasha 11 місяців тому

    Repan khuse bada acha kar rahae hoo duneya may nam panjav ka kae rah hoo ji❤❤❤❤❤

  • @lakhvindersingh4955
    @lakhvindersingh4955 11 місяців тому

    बहुत बहुत धन्यवाद आभार इथोपिया के लोगों को दिखाने के लिए ❤

  • @kanwarjeetsingh3495
    @kanwarjeetsingh3495 11 місяців тому +2

    ਬਲੋਗ ਵਧੀਆ ਹੈ । ਧੰਨਵਾਦ ਰਿਪਨ ਖੁਸ਼ੀ ।

  • @sushilgarggarg1478
    @sushilgarggarg1478 11 місяців тому +10

    Enjoy a tour of Ethiopia 🇪🇹 ❤❤❤❤

  • @ranveersingh2268
    @ranveersingh2268 11 місяців тому +1

    I love you brother sister god bless you good luck ❤️❤️👍👍🙏🙏

  • @sarjitsinghgill3649
    @sarjitsinghgill3649 11 місяців тому +1

    ਧੰਨਵਾਦ ਸਹਿਤ ਪਿੰਡ ਬੁੱਕਣ ਵਾਲਾ ਤਹਿ ਮੋਗਾ

  • @RamanpreetToor
    @RamanpreetToor 11 місяців тому +1

    Duniya kithe kithe wasdi ahhh waheguru ji

  • @SarbjitSingh-w5o
    @SarbjitSingh-w5o 11 місяців тому +1

    Sat shri Akal Ripan and Khushi ji Gurdaspur Kalanaur S S K ❤❤

  • @jagsirsingh3898
    @jagsirsingh3898 11 місяців тому +2

    Wahiguru di tuhade te kirpa rahe g 🙏🙏🥰🥰

  • @KuldeepSingh-ug2di
    @KuldeepSingh-ug2di 11 місяців тому +2

    ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ

  • @GurpreetSingh-os4gn
    @GurpreetSingh-os4gn 11 місяців тому

    Waheguru ji ka khalsa waheguru ji ki Fateh

  • @JalourSran
    @JalourSran 11 місяців тому +1

    Ripan Khushi God bless you

  • @priyankavarmavlog
    @priyankavarmavlog 11 місяців тому +6

    Nice

  • @AnjuSharma-it1nu
    @AnjuSharma-it1nu 11 місяців тому +2

    God bless both of you and your channel 💝😍😘

  • @swaranlata7782
    @swaranlata7782 11 місяців тому

    Ripan ❤❤Khushi God bless to both of you

  • @DilbagSingh-db6zp
    @DilbagSingh-db6zp 11 місяців тому +1

    ਬਹੁਤ ਹੀ ਵਧੀਆ ਜਾਣਕਾਰੀ ਭਰਿਆ ਬਲੌਗ

  • @jaggasinghtailor2413
    @jaggasinghtailor2413 11 місяців тому

    ਗਾਈਡ ਦਾ ਦੇਗੂ ਬਦਲ ਕੇ ਈਥੋਪੀਆ ਦਾ ਵਿਕਾਸ ਕਹਿ ਸਕਦੇ ਓਂ ਜਿਵੇਂ ਪਾਕਿਸਤਾਨ ਦਾ ਵਿਕਾਸ ਹੈਦਰ ਬਾਈ ਸੀ

  • @yashhanda5887
    @yashhanda5887 11 місяців тому

    रिपन जी मैं आपके सारे ब्लॉक देखता रहता हूं मैं बच्चों के पास ऑस्ट्रेलिया अर्थ मैं आया हूं सारा दिन आपको ब्लॉक देख कर तुम बहुत अच्छा लगता है आपकी बहुत बहुत मेहरबानी मैं हरियाणा का पिहोवा का हूं और पंजाबी हो

  • @AngrejSingh-mp2tu
    @AngrejSingh-mp2tu 11 місяців тому

    ਰਿਪਨ ਭਾਅ 54 ਦੇਸ਼ ਨਹੀ ਸਟੇਟ ਹੈ ਮੇਰੇ ਹਿਸਾਬ ਨਾਲ ਜੇ ਮੈ ਗਲਤ ਨਾਂ ਹੋਵਾ ਤਾਂ ਦੁਨੀਆ ਵਿਚ ਕੁੱਲ 95 ਦੇਸ਼ ਹੈ।

  • @kuldeepbibiyan166
    @kuldeepbibiyan166 11 місяців тому +2

    Waheguru ji ka Khalsa waheguru ji ki Fateh
    Satsariyakal vir jo

  • @SatinderKaur-vp1zk
    @SatinderKaur-vp1zk 11 місяців тому +2

    Waheguru ji mehar kran ji nice vlog

  • @darasran556
    @darasran556 11 місяців тому +1

    ਰਿਪਨ। ਖਸੀ।ਬਹੁਤ। ਬਹੁਤ। ਧਨਵਾਦ।

  • @jagsirAulakh-d4v
    @jagsirAulakh-d4v 11 місяців тому

    ਬਹੁਤ ਬਹੁਤ ਧੰਨਵਾਦ ਜੀ ਅਫਰੀਕਾ ਦੇ ਪਿੰਡਾਂ ਦੀ ਸੈਰ ਕਰਾਊਣ ਦਾ

  • @rachhpalsingh5387
    @rachhpalsingh5387 11 місяців тому +1

    Bai maaser baut hunda ethe ma 2saal riha ethe ek road construction vich jungle area c. Malaria ja yellow fever to assi bache rahe c fir v cloth pure pehn k rakhio.

  • @darshanakaur523
    @darshanakaur523 11 місяців тому

    Ripan khushi beta bhout vdhia vlong 🙏🙏mai sunam tho

  • @deepaman737
    @deepaman737 11 місяців тому

    ਜੂਨ ਤੱਕ ਆਜਾ ਭਰਾਵਾ।ਹੇਮਕੁੰਟ ਸਾਹਿਬ ਜਾਣਾ 😂

  • @hardipbansel9449
    @hardipbansel9449 11 місяців тому +4

    I'm really excited but pray everything goes well for you both!🙏

  • @amandhanda2479
    @amandhanda2479 11 місяців тому +4

    Asi v Ethiopia 🇪🇹 ch aa. Asi milna chuande aa.

  • @CartoonTV-yi1bi
    @CartoonTV-yi1bi 11 місяців тому +2

    I think you do a world tour physically but mentally I also go with you by your video❤😊😊🎉❤....

  • @ninderkaur1080
    @ninderkaur1080 11 місяців тому +1

    Enjoy khusi and Ripan ❤

  • @kamaljit9055
    @kamaljit9055 11 місяців тому +1

    ਜੁਤੀ ਤਾ ਨੀ ਲਿਆ ੲਏ ❤❤

  • @balvindersingh3813
    @balvindersingh3813 11 місяців тому +1

    बहुत ही अच्छा टूर पैकेज आ

  • @TarsemSingh-st1vw
    @TarsemSingh-st1vw 11 місяців тому +2

    Very nice vlog beta ji god bless both of you west wishes for your new journey Lakhwinder Kaur From Gurdaspur 🙏🙏🙏🙏🙏🙏🙏🙏🙏🙏

  • @bootadreger4540
    @bootadreger4540 11 місяців тому

    ਰਿਪਨ ਬਾਈ ਕਿੱਥੇ ਹੋ ਚੌਥੇ ਸਰੀਆ ਤੋਂ ਬਾਅਦ ਕਿੱਥੇ ਚੱਲੇ ਗਏ ਬਹੁਤ ਫ਼ਿਕਰ ਹੈ

  • @parmjitaulakh6548
    @parmjitaulakh6548 11 місяців тому +1

    ਰਿਪਨ ਜੀ ਇਥੋਪੀਆ ਦੇਸ਼ ਦੇਖ ਕੇ ਵਧੀਆ ਲੱਗਾ

  • @randhawasukhjinder4037
    @randhawasukhjinder4037 11 місяців тому +1

    This plane is BOMBARDIER Q400 manufactured by CANADA

  • @HarjinderMalhi-zh4tj
    @HarjinderMalhi-zh4tj 11 місяців тому +1

    ਵਧੀਆ ਵੀਡੀਓ ਬਣਾਉਂਦੇ ਹੋ ਰਿੰਪਨ ਤੁਸੀਂ

  • @RajKumar-tl1ov
    @RajKumar-tl1ov 11 місяців тому

    Ghar bethean nu Ethiopian tribes explore krbaun lai aap jian da bahut 2 dhanbad Raj Joga

  • @harjitsamra9056
    @harjitsamra9056 11 місяців тому +1

    Nice vlogs U r the only couple who deserve the lots of respect as a vloger , we luv both of u , we r from USA, plz come here bro , when u get a chance, tks

  • @EuropeanPunjabi
    @EuropeanPunjabi 11 місяців тому +1

    ਰਿਪਨ ਬਾਈ ਇਹ 1000 ਤੋਂ ਇਸ ਕਰਕੇ ਸ਼ੁਰੂ ਹੁੰਦੇ ਆ ਕਿਉੰਕਿ ਇਹਦੇ ਨਾਲ ਫਲੋਰ ( floor) ਦਾ ਪਤਾ ਲਗ ਜਾਂਦਾ । 2001 ਮਤਲਬ second ਫਲੋਰ, 8001 ਮਤਲਬ ਹਥਵਾਂ ਫਲੋਰ। ਕਿਤੇ ਕਿਤੇ 2001 ਪਹਿਲਾ ਫਲੋਰ ਹੁੰਦਾ ।

  • @ShivinderKaur-x4q
    @ShivinderKaur-x4q 11 місяців тому

    Nice blog safe journey Ripan r khushi

  • @daljeetkaur1852
    @daljeetkaur1852 11 місяців тому

    Veer ji ਪਾਣੀਪਤ ਵਿਚ ਕਾਰਪੇਟ ਕਬਲ ਬਣਾਏ ਜਾਂਦੇ ਹਨ ਇਧਰ ਆਉ

  • @baljindersingh7802
    @baljindersingh7802 11 місяців тому +2

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @pargatghumanpargatghuman4577
    @pargatghumanpargatghuman4577 11 місяців тому

    Very nice ripan and khusi thanks ji

  • @ManpreetKaur-hp2br
    @ManpreetKaur-hp2br 11 місяців тому +1

    God bless u 🙏🙏 Punjabi travel Cauple ji 😊😊

  • @simrangill6936
    @simrangill6936 11 місяців тому +1

    God bless you stay always happy 😊

  • @bhagwansingh-hh3rs
    @bhagwansingh-hh3rs 11 місяців тому

    Karamgarh Barnala Punjab Punjabi tariple capple

  • @ParmjitSingh-n4g
    @ParmjitSingh-n4g 11 місяців тому

    Satt Sri akaal bhaji. Aj tusi beef khaada. Agar tusi kha lende ho ta mainu koi problem ni bhaji. Agar nahin khaande ta problem hai. Ho sakda tusi galti naal kha lea Hove. Kyon k jehdi bite usne khilaaei c ohde vich egg and beef c. Usne dassea c. Please gussa na kreo. Love u bhaji.❤. Meri

  • @HarwinderSingh-me1tr
    @HarwinderSingh-me1tr 11 місяців тому

    ਅੱਗੇ ਵੀਡੀਓ ਬਣਕੈ ਯੂ ਟਿਉਬ ਤੇ ਪਾਈਆ ਹੋਈਆ ਬੋਲੋਗਰਾ ਨੇ ਅਫਰੀਕਾ ਦੇ

  • @HarwinderSingh-me1tr
    @HarwinderSingh-me1tr 11 місяців тому

    ਅਫਰੀਕਾ ਦੇ ਘਰਾ ਤੇ ਲੋਕਾ ਦੀਆ ਯੂ ਟਿਉਬ ਤੇ ਹੋਰਾ ਨੇ

  • @DavinderSingh-lb8rg
    @DavinderSingh-lb8rg 11 місяців тому +3

    ਧੰਨਵਾਦ ਰਿਪਨ ਅਤੇ ਖੁਸ਼ੀ

  • @jasbirsinghsingh4193
    @jasbirsinghsingh4193 11 місяців тому

    I like 63 year old
    ❤❤❤❤❤❤

  • @sushilgarggarg1478
    @sushilgarggarg1478 11 місяців тому +1

    Iam always first looking daily vlog 8P.M.on you tube and 7A.M on face book daily vlog ❤❤❤❤

  • @sushilgarggarg1478
    @sushilgarggarg1478 11 місяців тому +2

    Best wishes for New country Ethiopia 🇪🇹 ❤❤❤❤

  • @pammibub2021
    @pammibub2021 11 місяців тому +1

    1001 means room number 1 on first floor

  • @ਮਹਿਨਦਰਸਿੰਘਸਿੰਘ
    @ਮਹਿਨਦਰਸਿੰਘਸਿੰਘ 11 місяців тому

    ਕਿੱਥੇ ਰਹਿ ਗਏ ਭਾਜੀ ਨਵਾਂ ਬਲੋਗ ਨਹੀਂ ਆਇਆ🙏

  • @SukhpalDhaliwal-j1g
    @SukhpalDhaliwal-j1g 11 місяців тому

    ❤🌹ਬਾਈ ਜੀ ਬਹੁਤ ਖੁਸ ਹੋਈਆ ਹਾ ❤❤🌹👍👍👍🏃🏻🚶🏻‍♀️🕺🏻🙏🏻❤️❤️🌹🌹

  • @RamandeepkaurRoyal-eg7le
    @RamandeepkaurRoyal-eg7le 11 місяців тому +1

    Bhut vidya lagde ho tuse 😊😊di and bro😊😊

  • @SurinderKaur-i8d
    @SurinderKaur-i8d 11 місяців тому +2

    Mai har roj vlog di wait kardi rehndi a

  • @dalshersingh3816
    @dalshersingh3816 11 місяців тому +1

    Landing is like....thaaaa @ 16:40

  • @KamalHanda993
    @KamalHanda993 11 місяців тому

    Waheguru Ji ❤🙏

  • @kaurjasbir2758
    @kaurjasbir2758 11 місяців тому +5

    Very nice vlogs 👍
    Have a safe trip guys

  • @pritpalsingh5408
    @pritpalsingh5408 11 місяців тому

    रिपन वीर जी इथियोपिया और इरीट्रिया पहले एक देश था,पुराने सिख सैनिको की समाधिया ,लाल समुद्र ,लड़ाई मे बर्बाद इमारते आपको देखने को मिल सकती है ।🙏👍👌💯✈