Tension sub nu es dunia vich.. it means ki sub dharu penn 😅😃 tension Durr karan layi bahut vadia tarikeh hai hor yaar eh madhi chiz ni muh lanni chahidi oh v roz roz di habit ni kadi v panni cahidi.. love you guy's.. stay blessed all of you ❤️🙌
May God keep your family happy like this, you progress in your life. Good luck with your family! Be happy May God prolong your life! And All your family members! are very good. Love you all family members! Waheguru ji's Khalsa Waheguru ji's fate! I live in! Bathinda. Love you all reet family members❤❤ you are very nice
AOA Wonderful too Much Funny Video 📷📸 Allah Kareem Bless all Participants Especially Queen 💞 Sukhpal 💞 ❤️Mehar Azad Pakistan Lovers❤️ 9.2.2023/7:06pm PsT 🌹
ਬਹੁਤ ਵਧੀਆ ਵੀਡੀੳ ਜੱਸੇ ਬੇਬੇ ਨੂੰ ਸਭ ਸਮਝ ਆ ਗਈ ਹੈ ।ਸ਼ਰਾਬ ਪੀ ਕੇ ਬੇਬੇ ਦੀ ਚਾਲ ਵਿੱਚ ਫਰਕ ਪੈ ਗਿਆ ਹੈ।ਬੇਬੇ ਆਏ ਗਏ ਨੂੰ ਵੀ ਮਤਾਂ ਦੇਣ ਲੱਗ ਗਈ ਹੈ ।ਵੀਡੀੳ ਵੇਖ ਕੇ ਹਾਸਾ ਬਹੁਤ ਆਇਆ ਹੈ ।ਹੁਣ ਬੇਬੇ ਲੜਾਈ ਮੁੱਲ ਭਾਲਦੀ ਹੈ।👍👍👌👍😂
ਬਹੁਤ ਵਧੀਆ ਲੱਗਦੀਆਂ ਨੇ ਵੀਡੀਓ ਸਾਨੂੰ
ਜੱਸੇ ਅਤੇ ਸੁਖਪਾਲ ਦੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਹਨ ਘਰ ਘਰ ਦੀ ਕਹਾਣੀ ਹੈ ਵਾਹਿਗੁਰੂ ਤੰਦਰੁਸਤੀ ਬਖਸ਼ਣ ਅਜਾਇਬ ਸਿੰਘ ਧਾਲੀਵਾਲ
Bhot vadia video aa bai rab sodi sari team nu tarkiaa bakshyaa
ਧੰਨਵਾਦ ਜੀ🙏
ਬਹੁਤ ਵਧੀਆ ਵਿਚਾਰ ਹੈ ਭਾਈ ਬੇਬੇ ਨੇ ਟੈਨਸਣ ਦੂਰ ਕਰਨ ਦੀ ਦੁਆਈ ਲਭ ਕੇ ਦੋ ਕੰਮ ਕਰ ਦਿੱਤੇ ਹਨ ਇਕ ਜਸੇ ਦੀ ਦਾਰੂ ਛੁਡਾਉਣ ਦਾ ਤੇ ਪ੍ਰਾਹੁਣੇ ਨੂੰ ਖੰਡ ਪਾ ਦਿੱਤੀ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜੀ ਤੁਹਾਡਾ ਆਪ ਦਾ ਮਾਸਟਰ ਮੱਲ ਸਿੰਘ ਬੀਰੋ ਕੇ ਕਲਾਂ
²²
ਬਹੁਤ ਵਧੀਆ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹਨ ਜੀ
ਧੰਨਵਾਦ ਜੀ🙏
ਅਸੀਂ ਅਸਟਰੇਲੀਆ ਬੇਟੀ ਕੋਲ ਆਏ ਹੋਏ ਹਾਂ ਤੁਹਾਡੀਆਂ ਵੀਡੀਓ ਦੇਖ ਕੇ ਦਿਨ ਪੱਤਾ ਨਹੀਂ ਕੱਦੋਂ ਲੱਗ ਜਾਦਾ ਬਹੁਤ ਵਧੀਆ 👍💯 ਗੁਰਦੀਪ ਸਿੰਘ ਮੱਲੵੀ ਅੰਮ੍ਰਿਤਸਰ ਤੋਂ
ਬਹੁਤ ਬਹੁਤ ਧੰਨਵਾਦ ਗੁਰਦੀਪ ਜੀ 🙏🙏🙏
ਮੁੰਬਈ
Very good massage. Kmaal di acting. May God bless happiness to your whole teem.
ਜੱਸੇ ਵੀਰ ਤੇ ਸੁਖਪਾਲ ਭੈਣ ਜੀ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਹੁੰਦੀਆਂ ਨੇ ਵਹਿਗੁਰੂ ਮੇਹਰ ਕਰੇ ਤੁਹਾਡੇ ਤੇ 🙏🙏
Boht majedar story c
ਬਹੁਤ ਬਹੁਤ ਧੰਨਵਾਦ ਬਲਵਿੰਦਰ ਜੀ 🙏🙏
ਵਾਹਲੀ ਘੈਂਟ ਵੀਡੀਓ ਸੀ ਅੱਜ ਤਾਂ ਮੂਡ ਫਰੈਸ ਹੋ ਗਿਆ ਵੇਖ ਕੇ ਬਹੁਤ ਹਾਸੀ ਆਈ ਸਿਰਾ ਹੀ ਲਾਤਾ😂😂😂😂😂😂😂😂😂😂😂😜😜😜😜😜😜😜😜😂😂😂😂😂😂😂😂😂😂😂😂😂😂😂😂😂😂😂😂
ਬਹੁਤ ਬਹੁਤ ਧੰਨਵਾਦ ਹਰਜੀਤ ਜੀ 🙏🙏
ਬੇਬੇ ਨੇ ਤਾਂ ਅੱਤ ਕਰਾਤੀ ਅੱਜ
Very good very nice bideo bata ji parmjit singh walia sahauli nabha
ਸੁਖਪਾਲ ਭੈਣ ਜੀ ਤੁਹਾਡੀਆ ਵੀਡੀਓ ਬਹੁਤ ਸੋਹਣੀਆ ਹੁੰਦੀਆ ਹਨ ਦੇਖ ਕੇ ਦਿਲ ਖੁਸ਼ ਹੋ ਜਾਦਾ ਹੈ ਬਹੁਤ ਸੋਹਣੇ ਮੈਸਜ ਦਿਤੇ ਹੁੰਦੇ ਹਨ ਸੁਖਪਾਲ ਭੈਣ ਜੀ ਤੁਹਾਡੀ ਅਵਾਜ ਵੀ ਬਹੁਤ ਸੋਹਣੀ ਹੈ🙏❤🙏
ਬਹੁਤ ਬਹੁਤ ਧੰਨਵਾਦ ਕੁਲਵਿੰਦਰ ਜੀ 🙏🙏
Bhut vadhia all story
ਅੱਜ ਤਾਂ ਜੀ ਕਰਦਾ ਲਲਕਾਰੇ ਮਾਰਾ 🤣🤣🤣
ਜੱਸੇ ਬੇਬੇ ਕਿਹੜਾ ਭੂਤ ਆਇਆ ਤੇਰੇ ਤੇ ਪਰਾਉਣੇ ਚੋਂ ਵੀ ਭੂਤ ਕੱਡਤਾ ।ਵੀਡੀਓ ਬਾਈ ਬਹੁਤ ਵਧੀਆ ਟੀਮ ਦੀ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ । ਬਰਨਾਲਾ ।
ਧੰਨਵਾਦ ਸਤਨਾਮ ਜੀ 🙏🙏
ਬੇਬੇ ਨੇ ਬੱਲੇ ਬੱਲੇ ਕਰਵਾ ਦਿੱਤੀ 😂😂😂😂😂😂
ਬਾਈ ਜੀ ਵੀਡੀਓ ਬਹੁਤ ਵਧੀਆ ਜੀ ਨਜ਼ਾਰਾ ਆ ਗਿਆ ਜੰਗੀ ਹੀ ਕੁੱਟ ਦਿਤਾ
ਧੰਨਵਾਦ ਰੁਪਿੰਦਰ ਜੀ 🙏🙏
ਬਹੁਤ ਵਧੀਆ ਵੀਡੀਓ । ਪ੍ਰਮਾਤਮਾ ਤੁਹਾਨੂੰ ਲੰਮੀ ਉਮਰ ਕਰੇ ਤੇ ਹਮੇਸ਼ਾ ਤੰਦਰੁਸਤੀ ਬਖ਼ਸ਼ੇ। ਅਵਤਾਰ ਸਿੰਘ ਪਟਿਆਲਾ ਤੇ ਹਰਜੀਤ ਕੌਰ ਫੇਫੜਿਆਂ ਵਾਲੇ।
V. Nice 👍 🙏🌹🌹
Very nice video bro and sister ji tusi beautiful video banody ho ji parmatama tahnu tarky bakhy ji ਬਹੁਤ ਵਧੀਆ ਵੀਡੀਓਜ਼ ਆ ਤਹਾਡੀਆ ਵੀਡੀਓ ਰਾਹੀਂ ਜੀ ਬਹੁਤ ਵਧੀਆ ਮੈਸਜ ਦਿੱਤਾ ਤੂਸੀਂ ਵੀਡੀਓ ਵਿਚ ਤੂਹਾਡੀ ਵੀਡੀਓ ਵੇਖ ਕੇ ਮਨ ਖੂਸ ਹੋ ਗਿਆ ਜੀ ਪਰਮਾਤਮਾ ਤੂਹਾਡਾ ਦਿਨ ਦੂਗਣਾ ਕਰੇ ਤੇਰੀ ਰਾਤ ਚੋਗਣੀ ਕਰੇ ਜੀ ਮੇਰੀਆਂ ਦੂਆਵਾ ਤੇਰੇ ਨਾਲ ਵੀਰ ਜੀ ਕੋਈ ਸਬਦ ਨਹੀਂ ਤੁਹਾਡਾ ਧੰਨਵਾਦ ਕਰਨ ਲਈ ਪਰਮਾਤਮਾ ਤਹਾਨੂੰ ਤਰੱਕੀ ਬਕਸੇ 🙏🏻🙏🏻🙏🏻🙏🏻🙏🏻👌
ਜੱਸ ਅਤੇ ਸੁਖਪਾਲ ਬੇਟਾ ਜੀ ਤੁਹਾਡੀਆਂ ਲਿਖਤਾਂ ਵਿੱਚ ਇਕ ਜਾਦੂ ਹੈ।ਵੀਡਿਓ ਵੇਖ ਕੇ ਸਾਰੀ ਟੈਂਸ਼ਨ ਦੂਰ ਹੋ ਜਾਂਦੀ ਹੈ।ਤੁਸੀ ਦੋਵੇਂ ਸਦਾ ਖੁਸ਼ ਰਹੋ।ਆਪਣਾ ਮੋਬਾਇਲ n ਤੇ ਪੂਰਾ ਪਤਾ ਦਸਣਾ। ਵਾਹਿਗੁਰੂ ਜੀ ਮੇਹਰ ਕਰਨ।ਸੁਖਦੇਵ ਸਿੰਘ ਮੱਖੂ।
Bhut vdia a story aa👌
Thank you Pawan ji 🙏
Thank you Pawan ji 🙏
ਅੱਜ ਤਾਂ ਬੇਬੇ ਜੀ ਨੇ ਕਮਾਲ ਕਰਤੀ ਵਧੀਆ ਕੀਤਾ ਦੋਨੋ ਮਾਂ ਪੁੱਤ ਨੇ ਪੀਣੀਂ ਛੱਡਤੀ ਜਸੇ ਵੀਰ ਅੱਜ ਵਾਲੀ ਵੀਡੀਓ ਦੇ ਵਿਚ ਘੂੰ ਘੂੰ ਦੀ ਆਵਾਜ ਆਊਂਦੀ ਸੀ ਚੈਕ ਕਰਿਉ ਜੀ ਧੰਨਵਾਦ ਵਾਦ ਜੀ ਸਾਰੀ ਟੀਮ ਦਾ ।
ਜੱਸੇਵੀਰਤੇਭੈਣਸੁੱਖਪਾਲਸਦਾਸਲੂਟਤਹਾਡੇਕੰਮਨੰੁੂਪਰਰੂਬਰੂਹੋਣਨੰੂਦਿਲਕਰਦਾਚਮਕੋਰਭੱਟੀਪੰਜਗਰਾੲੀਨਿਕੀ9781542849ਫੋਨਨਬਰਜੇੲਕਿਤੇਗੱਲਹੋਚੇਬਾੲੀਜੱਸੇ
@@chamkorsingh8269 oo se b kea QA we ⁰
👍👍👍👍👍👍👍👍👍👍👍👍👍
3
Hahahahahahahahahahahahahahaha
Bhot vdia vidieo g ava hi bnonda rhu ta entartainment bnonda rho rab thoda bhla kra sada pura priwae da bhot entartainment hunda thanks g
Thank you so much Gurmeet ji 🙏
ਬਹੁਤ ਹੀ ਵੱਧੀਆ ਵੀਡੀਓ ਹੈ। ਜਸੇ ਵੀਰ ਅਤੇ ਸੁਖਪਾਲ ਦੀਦੀ ਦਾ ਬਹੁਤ ਵੱਧੀਆ ਰੋਲ ਹੈ। ਤੁਹਾਡੀਆ ਮੂਵੀਆ ਤੋ ਬਹੁਤ ਸਿਖਿਆ ਮਿਲਦੀ ਹ। ਪਰਮਾਤਮਾ ਤੁਹਾਡੀ ਸਾਰੀ ਟੀਮ ਨੂੰ ਸਦਾ ਚੜਦੀ ਕਲਾ ਵਿੱਚ ਰਖੇ।
ਬਹੁਤ ਵਧੀਆ ਸਿੱਖਿਆ ਵਾਲੀ ਵੀਡੀਓ ਹੈ ਖੁਸ਼ ਰਹੋ ਜੀ
Him
Nicevidco
ਬਹੁਤ ਬਹੁਤ ਧੰਨਵਾਦ ਜਿੰਮੀ ਜੀ 🙏🙏
The,,.,,,,
ਜਦੋ ਬੇਬੇ ਕਹਿੰਦੀ ਅੱਜ ਜੀ ਕਰਦਾ ਲਲਕਾਰੇ ਮਾਰਾ ਉਹ ਕੁਮੈਟ ਬਹੁਤ ਸੋਹਣਾ ਸੀ ਜਿਉਂਦੇ ਵਸਦੇ ਰਹੋ ਬਾਈ 🌹🌹🌹🙏🙏
❤😂😂😂😂😂😂full support with your family👨👦👧👩👴👵 you are so nice 🎉 may bhagwaan ji se pray krugi ki jaldi se millions pe like aajeevan🎉❤❤😂😂😂😅😅
ਬਹੁਤ ਵਧੀਆ ਵੀਡੀਓ ਆ ਵੀਰ ਜੀ ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
Nice 🍈
ਧੰਨਵਾਦ ਬਲਜਿੰਦਰ ਜੀ 🙏🙏
Very very nice video
Bohat bohat vadia video a brother and sister ji parmatma tuhanu hamesa kush rakhe god bless you all family
Thank you so much Kiran ji 🙏
Aj ta baba na kmal hi krdi😂😂😂
Bhoute vadia Bhai ji God bless you ji ❤️
Bhut vdiya video Veer g rabb tuhanu bhut traki Den🙏🙏🙏🙏🙏🙏
🤣boht Sohna msg dita👍
ਬਹੁਤ ਵਧੀਆ ਗੀਤਕਾਰ ਮੱਖਣ ਕਡਿਆਣੇ ਵਾਲਾ
ਧੰਨਵਾਦ ਮੱਖਣ ਜੀ 🙏🙏
No wrod for this😂😂😂 amazing. . Stay blessed
Thank you Nirmal ji 🙏
Jasse bai tuci Punjabi culture de supptive piller ho rab g tuhanu lambi umer dewe
Thank you Kuljeet ji 🙏
Tension sub nu es dunia vich.. it means ki sub dharu penn 😅😃 tension Durr karan layi bahut vadia tarikeh hai hor yaar eh madhi chiz ni muh lanni chahidi oh v roz roz di habit ni kadi v panni cahidi.. love you guy's.. stay blessed all of you ❤️🙌
Good 👍
ਬਹੁਤ ਵਧੀਆ ਵੀਡੀਓ ਬੇਬੇ ਦਾ ਰੋਲ ਬਹੁਤ ਵਧੀਆ ਸੀ । God 🙏 🙏 bless you
ਧੰਨਵਾਦ ਜੀ 🙏🙏
ਵਾਹਿਗੁਰੂ ਮੇਰੇ ਜੱਸੇ ਵੀਰ ਅਤੇ ਸੁਖਪਾਲ ਭਰਜਾਈ ਨੂੰ ਹਮੇਸ਼ਾਂ ਖੁਸ਼ ਰੱਖਿਓ 🙏 ਇਹਨਾਂ ਨੇ ਮੈਨੂੰ ਸਕਿਆਂ ਭਰਾਵਾਂ ਨਾਲੋਂ ਵੀ ਵੱਧ ਮਾਣ ਦਿੱਤਾ ( ਜਸਵੀਰ ਕੌਰ ਗੁਰੂਸਰ )
NYC🙏
ਮੇਰਾ ਪਿੰਡ ਜੋਗਾ ਜ਼ਿਲ੍ਹਾ ਮਾਨਸਾ ਤੁਸੀਂ ਕਿਥੋਂ ਭੈਣੇ
@@manpreetbhullar8949 okay g vadia sis ke karda ho tusi m Khete karda
@@manpreetbhullar8949 vadia g 👍
Daru shdon da badia treak
Eda hi hundia jado daru di latt lagje verry nice..maja agia dekh k mata g love u
Thank you Simran ji 🙏
Very nice 👍👍 really appreciate your work
Thank you Jaibeer ji 🙏
ਮੈਂ ਵੀ ਦੇਖਾ ਇੱਕ ਦਿਨ 😀😀😀😀😀
ਬਹੁਤ ਵਧੀਆ ਸਿੱਖਿਆ ਦਿੱਤੀ ਹੈ ਜੀ ਸ਼ਰਾਬ ਪੀਣ ਵਾਲੇ ਇਸ ਤਰਾਂ ਸੁਧਰ ਸਕਦੇ ਹਨ ਸ਼ਾਇਦ 👍👍
Good job good luck 👍
ਧੰਨਵਾਦ ਕਮਲ ਜੀ 🙏🙏
Bhut vdia msg y ji
Thank you Neeraj ji 🙏
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ ❤❤❤❤
Vry gd Peru versa ji
Thank you Lakhwinder ji 🙏
ਹਰਜਿੰਦਰ ਸਿੰਘ ਜਵੰਦਾ ਪਿੰਡ ਕੋਕਰੀ ਬੁੱਟਰਾਂ
Bahut sohni video 👍 nice massage
So amazing beautiful acting I am waiting for your next video
Vadiya video onkar Singh class 7th
ਬਹੁਤ ਵਧੀਆ
ਧੰਨਵਾਦ ਜੱਸ ਜੀ 🙏🙏
Bhai ji movie Puri Punjabi Ghaint lagdi hai pure punjabi Malwa area barge very nice
Thank you Jatan ji 🙏🙏
ਬਹੁਤ ਵਧੀਆ ਵੀਡੀਓ ਵੀਰ।
Vadiya bahot vadiya 👍👍
Sareya di acting simply beautiful 👌👌
Luv u all 💓💕💞🌹🌹🌹
Thank you Poonam ji 🙏
ਬਹੁਤ ਵਧੀਆ ਵੀਰ ਜੱਸਾ ਸਿੰਘ ਤੇ ਭੈਣ ਸੁਖਪਾਲ ਜਿਉਂਦੇ ਵਸਦੇ ਰਹੋ ਜੀ
ਸੁਖਪਾਲ ਵਿਚਾਰੀ। ਬਹੁਤ ਵਧੀਆ ਜੀ ਪਰਮਾਤਮਾ ਤਾਰਾਕੀ। ਬਗਸੈ ਜੋੜੀ ਬਹੁਤ ਵਧੀਆ ਬਲਬੀਰ ਕੋਰ
ਧੰਨਵਾਦ ਬਲਵੀਰ ਜੀ 🙏🙏
Bhut vadia story 👍Waheguru tuhade sab te mehar parya hath rakhe 🙏❤
Thank you Mona ji 🙏
@@PenduVirsaMansa ж0
@@PenduVirsaMansa 0ङ
Bahut vadia vedio m. Tuhadi sari vedio dekhdi hai parwanoo to manjinder kaur
Very nice jassa brother an sukhpal didi g 👍 blessings always couples both of you 🎉🎉❤❤❤❤❤😊
ਧੰਨਵਾਦ ਜੀ 🙏
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਖੁਸ਼ ਰੱਖਣ
Ea
ਬਹੁਤ ਵਧੀਆ ਹਾਂ ਹਾਂ ਭੂਤ ਆ ਗਿਆ
Bahut vadia video👍sukhpal sis .di acting bahut vadia 😊bahut pyare lgde aa sukhpal sis😊❤️❤️
Thank you Deep ji 🙏
Funny mistake: bebe juti pa ke gyi c kudi kol par chapalan ch aa gyi vapas ghar😂
Gurjant malhi moga
ਬੈਬੇ ਨੇ ਫੱਟੈ ਚੱਕਤੈਜੱਸੈ ਵੀਰੇ ਸੂਖਪਾਲ ਭੈਣ ਸੋਡੀ ਜੋੜੀ ਸਲਾਮ ਰੱਖਾ ਅੱਲਾ,ਕਾਕਾ ਖਾ ਡਕਾਲਾ🤗🤗🤲🤲
ਧੰਨਵਾਦ ਮਸਤਕ ਜੀ 🙏🙏
ਬਹੁਤ ਵਧੀਆ ਬਾਈ ਜੀ
À
Great work, Pendu virsa Team
Thank you Ashu ji 🙏
Such a comedy so enjoyable love you all
Thank you Kanchan ji 🙏
ਬਹੁਤ ਹਾਸਾ ਪਿਆ ਸਾਡੇ ਘਰ ਰਣਜੀਤ ਸਿੰਘ ਚੋਹਲਾ ਸਾਹਿਬ
ਪਿਆਰ ਭਰੀ ਸਤ ਸ੍ਰੀ ਅਕਾਲ ਜੀ ਬੇਬੇ ਜੀ ਨੇ ਦੋ ਪੈਗ ਲਾ ਕੇ ਪਰੁੳਣਾ ਤਾਂ ਲੋਟ ਕਰ ਦਿੱਤਾ ਪ੍ਰਮਾਤਮਾ ਚੜਦੀਕਲਾ ਚ ਰਖੇ ।
ਧੰਨਵਾਦ ਸਾਬੀ ਜੀ 🙏🙏
Very nice video ji parmatma thonu chardikala vich rakkhe ji
ਬਹੁਤ ਹੀ ਵਧੀਆ ਵੀਡੀਓ ਆ ਸੁੱਖ ਪਾਲ ਦੀਦੀ ਦਾ ਰੋਲ ਬਹੁਤ ਵਧੀਆ ਵੀਰ ਜੀ ਥੋਡੀ ਸਾਰੀ ਟੀਮ ਦਾ ਬਹੁਤ ਹੀ ਵਧੀਆ ਕੰਮ ਆ ਸੁੱਖੀ ਸਾਹਨੇਵਾਲ ਤੋਂ 🙏🙏🙏🙏🙏🙏
1
ਬਹੁਤ ਬਹੁਤ ਧੰਨਵਾਦ ਗੁਰਜੋਤ ਜੀ 🙏🙏
ਬੇਬੇ ਜੀ ਨੇ ਤਾਂ ਕਮਾਲ ਹੀ ਕਰਤੀ ਵੀਰ ਜੀ ਅਤੇ ਸੁਖਪਾਲ ਭੇਣ ਜੀ ਨੂੰ ਵੀ ਬਹੁਤ ਸਾਰਾ ਪਿਆਰ
ਧੰਨਵਾਦ ਅਜੇਪਾਲ ਜੀ 🙏🙏
The very very nice video Ji God bless you all your team and friends and family members long term relationship 👌👌👌👌👌👌👌👌👌👌👌🌹🌹🌹👏👏🙏🙏🙏🙏🙏👏👏🌹🌹🌹👌👌👌👌👌👌👌👌👌👌👌
Daru pini saas video dekh ke bhut hasa Aya👌🌹tusi sare hasde vasde raho
Thank you Rajender ji 🙏
Pendu virsa and family. Keep up good work job 😊😊😊😊😊😊 🇨🇦canda
ਬਹੁਤ ਵਧੀਆ ਵਿਡਿਓ ਵੀਰ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਸੁੱਖਪਾਲ ਦੀਦੀ ਰੱਬ ਤੁਹਾਡੀ ਜੋੜੀ ਨੂੰ ਸਦਾ ਸੁਲਾਮਤ ਰੱਖੇ ਮਨਪ੍ਰੀਤ ਕੌਰ ਮਾਨ ਨਾਭਾ 👌👌
ਮਾ ਨੇ ਸੋਹਣਾ ਕੀਤਾ ਪੀਣੀ ਸ਼ਰਾਬ ਹੈ ਤਾ ਬਹੁਤ ਮਾੜੀ ਪਰ ਪੀ ਵਾਲਿਆਂ ਲਈ ਇਹ ਡਰਾਮਾ ਠੀਕ ਆ ਸੋਹਣੀ ਵੀਡੀਉ thanks
ਬਹੁਤ ਬਹੁਤ ਧੰਨਵਾਦ ਜੀ 🙏🙏
ਪੇਂਡੂ ਵਿਰਸਾ ਵਿੱਚ ਕੰਮ ਕਰਨ ਵਾਲੇ ਸਾਰੇ ਹੀ ਵੀਰਾਂ ਅਤੇ ਭੈਣਾਂ ਨੂੰ ਮੇਰੇ ਵੱਲੋਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਪਰਮਾਤਮਾ ਆਪ ਜੀ ਨੂੰ ਅਤੇ ਆਪ ਜੀ ਦੇ ਨਾਲ ਇਹਨਾਂ ਫਿਲਮਾਂ ਵਿੱਚ ਕੰਮ ਕਰਨ ਵਾਲੇ ਸਾਰੇ ਵੀਰਾਂ ਅਤੇ ਭੈਣਾਂ ਦੇ ਪਰਿਵਾਰਾਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਅਤੇ ਦੂਜੇ ਸਾਰੇ ਕਲਾਕਾਰਾਂ ਦੇ ਪਰਿਵਾਰਾਂ ਨੂੰ ਦੇਹ ਅਰੋਗਤਾ ਬਖ਼ਸ਼ੇ ਜੀ
ਬਾਈ ਸੁਖਪਾਲ ਅੱਜ ਤਾਂ ਐਂਡ ਹੀ ਲਿਆਤਾ ਆਪਣੀ ਮਾਤਾ ਜੇ ਦੋ ਕੁ ਪੈਗ ਹੋਰ ਮਾਰਦੀ ਪਰੋਣਾ ਤਾ ਮੋਟਰਸਾਈਕਲ ਛੱਡ ਕੇ ਹੀ ਜਾਂਦਾ ਬਾਈ ਜੀ ਵੀਡੀਓ ਬਹੁਤ ਵਧੀਆ ਸੀ ਪ੍ਰਭਜੋਤ ਸਿੰਘ ਰੂਲ ਸੰਗਤਪੁਰਾ
ਧੰਨਵਾਦ ਪ੍ਰਭਜੋਤ ਜੀ 🙏🙏😂
What a story and acting! Hats off to the whole team. I really like the both “mommies”
😊l😊
ਬਹੁਤ ਵਧੀਆ ਵੀਡੀਓ ਸੀ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ
ਧੰਨਵਾਦ ਸਤਨਾਮ ਜੀ 🙏🙏
May God keep your family happy like this, you progress in your life. Good luck with your family! Be happy May God prolong your life! And All your family members! are very good. Love you all family members! Waheguru ji's Khalsa Waheguru ji's fate! I live in! Bathinda. Love you all reet family members❤❤ you are very nice
Thank you so much Lovepreet ji 🙏
ਬਹੁਤ ਵਧੀਆ ਵੀਡੀਓ ਆ ਸੁਖਪਾਲ ਭੈਣ ਅਤੇ ਜੱਸੇ ਵੀਰੇ ਦੀਆਂ ਵੀਡੀਓਜ਼ ਬਹੁਤ ਵਧੀਆ ਹੁੰਦੀਆਂ ਹਨ ਰੱਬ ਤੋਹਾਨੂ ਚੜ੍ਹਦੀਆਂ ਕਲਾਂ ਵਿੱਚ ਰੱਖੇ ਧੰਨਵਾਦ
ਧੰਨਵਾਦ ਜੀ🙏
ਭੂਤਾਂ ਵਾਲਾ ਨੁਸਖ਼ਾ ਬਾਕਮਾਲ 🤣🤣, ਜਦੋ ਕਦੇ ਵੀ ਖਾਦੀ ਪੀਤੀ ਕੋਈ ਗੱਲ ਹੋ ਜਵੇ ਬਸ ਫੇਰ ਆ ਗਈਆਂ ਭੂਤਾਂ 🤣🤣🐒
Good story Waheguru ji Mehar Karen gbu
Thank you Jassi ji 🙏
Bhut vadia ji👍👍👍👍👍👍👍👍👍👍👍👍👍🏿👍🏿👍🏿👍🏿👍🏿👍🏿
Vali hasi aae
Ajj ta boht hassa aaya ji😁😁😁😁😁😁😁😁😁😁😁😁😁😁
ਧੰਨਵਾਦ ਮਨਪ੍ਰੀਤ ਜੀ 🙏🙏
Bohat vadiya movie bnai ai, daru peen walia lai massage ai.
Thank you Sonu ji 🙏
ਬਹੁਤ ਵਧੀਆ ਰੋਲ ਕੀਤਾ ਸਾਰਿਆਂ ਨੇ
ਧੰਨਵਾਦ ਦਰਸ਼ਨ ਜੀ 🙏🙏
ਬਹੁੱਤ ਵਧੀਆ ਕੰਮ ਹਾਰਡੀ ਗਿੱਲ ਮੈਲਬੋਰਨ ਆਸਟਰੇਲੀਆ
ਧੰਨਵਾਦ ਹਰਵਿੰਦਰ ਜੀ 🙏🙏
AOA Wonderful too Much Funny Video 📷📸 Allah Kareem Bless all Participants Especially Queen 💞 Sukhpal 💞 ❤️Mehar Azad Pakistan Lovers❤️ 9.2.2023/7:06pm PsT 🌹
Bahut e Vdia hundia stories…mei hrr roj raat nu vekh di a episode
Thank you Harpreet ji 🙏
@@PenduVirsaMansa
Hor bai g
Babe da bhoot tan bahut kumm da niklya, hats off
Very nyc story'❤️❤️🌹
Very nice beautiful god bless you 👍👍👍👌👌👌🙏🙏
Thank you Diljeet ji 🙏
Sariyan di acting bahut sohni aa story v bahut sohni aa
Thank you Charanpal ji 🙏
Wao bouth he majedar
Beautiful story 👌,🤣🤣
ਬਲਦੇਵ ਸਿੰਘ ਬਿਆਸ ਤੋ
Nice
ਧੰਨਵਾਦ ਜੀ🙏
Both soni video bai te didi
Thx ji 🙏