video vekh k rona aa gia bhuut vadiaa bnaia video rbaa kade v kise de maa te putt nu duur na kari bhuut vadiaa dharnat veer ji and sari team nu all the best God bless you 👍👍
Very good mesag veerji. Hard. Tuch. Video maa bate. Ka. Payar. Excellent. Privar. Mein. Hesha. Ral milkar. Rehna. Chaye krishanlal Foji Hoshiarpuri ❤️🌹👍👏🏻🔥
Last vali gl bot vadia laggi....sass kde ni suder skdi.... Jandi jandi v keh hi gai nuhh nu v bander naach nachau.... 3part v bnao...so nice video🙏🙏👍👍👍
ਮੇਰੀ ਜਸਕਰਨ ਲੰਡੇ ਦੀ ਲਿਖੀ ਹੋਈ ਕਹਾਣੀ ਤੇ ਬਣੀ ਫਿਲਮ ਨੂੰ ਐਨਾਂ ਪਿਆਰ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਜੀ
ਦਿਲ ਤੋਂ ਸਲੂਟ ਆ ਵਾਈ ਜੀ ਧਰਨਾਟ ਬਹੁਤ ਵਧੀਆ ਸੰਦੇਸ਼ ਦਿੱਤਾ ਵਾਈ ਜੀ
ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
Very very nice Movie 😂😂😂😂😂😂😂😂😂😂😂😂😂❤❤❤❤❤❤❤💯💯💯💯💯💯
ਧਰਨਾਟ ਵੀਰ ਜੀ ਵੀਡਿਉ ਬਣਾਕੇ ਪੇਸ਼ ਕੀਤੀ ਬਹੁਤ ਵਧੀਆ ਸੀ ਮਾਂ ਤੇ ਧੀ ਦੇ ਰਿਸ਼ਤੇ ਦਾ ਕੋਈ ਮੁੱਲ ਨਹੀਂ ਹੈ 👍👍👍👍👍❤️
❤
ਬਹੁਤ ਵਧੀਆ ਵੀਡੀਓ ਆ ਬਾਈ। Very nice.
ਸੱਚੀ ਗੱਲ ਆ ਵੀ ਸੱਸ ਕਿਤੇ ਵੀ ਮਾਂ ਨਹੀਂ ਬਣ ਸਕਤੀ
ਦਿਲੋ ਸਲੂਟ ਹੈ ਭਾਈ ਧਰਨੱਟ ਤੁਹਾਨੂ ਵੀਡਿਓ ਬਹੁਤ ਵਧੀਆ ਲਗੀ ਰੱਬ ਚੜਦੀ ਕਲਾ ਰੱਖਣ ਭਾਈ ਜੀ ਨੂੰ ਤੇ ਟੀਮ ਨੂੰ 🙏🙏
Vary nice video❤️❤️🌹🌹 bai g all team good working 👌👌👌👍👍
video vekh k rona aa gia bhuut vadiaa bnaia video rbaa kade v kise de maa te putt nu duur na kari bhuut vadiaa dharnat veer ji and sari team nu all the best God bless you 👍👍
ਵਾਹਿਗੁਰੂ ਜੀ, ਬਹੁਤ ਵਧੀਅਾ ਧਰਨਾਟ ਦਾਰੋਲ ਵੀਡੀਓ ਬਹੁਤ ਜਿਅਾਦਾ ਹੈ ਰੋਲ ਸਭ ਦਾ ਁਵਧੀਅਾ ਪਰ ਸੱਸ ਨੂੰ ਪੁਰਾਣਾ ਨਹੀ ਅਜਕਲ ੳੁਵੇ ਨਹੀ ਪਿਅਾਰ ਨਾਲ ਪਰਵਾਰ ਚ, ਰਹਿਣਾ ਸਵਰਗ ਹੈ
ਹੈਲੋ ਧਰਨਾਟ ਵੀਰੇ ਸਤ ਸ੍ਰੀ ਅਕਾਲ ਮੈ ਤੂਹਾਡੀਆ ਸਾਰੀਆ ਵੀਡੀੳਜ ਦੇਖਜੁਆ ਮੈਨੂੰ ਬਹੂਤ ਸੋਹਣੀਆ ਲਗਦੀਆ ਨੇ।ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਆ ਜੀ।
I love you ਟਰਾਲੀ ਭਰ ਕੇ ਧਰਨਾਟ ਨੂਂ ਮੇਰੀ ਉਮਰ ਲੱਗ ਜਾਵੇ 👍👍❤️❤️❤️❤️🙏🙏🙏
Very nice video love preet Dhaliwal part ready karo
Very nice video Part3vi layo
Wmk ji 🙏🙏 raab thonu hms le khus rhk bro thode sra videos bht bht vdia hundi ne Lb u alot brother 😘❤️😘❤️
Very good mesag veerji. Hard. Tuch. Video maa bate. Ka. Payar. Excellent. Privar. Mein. Hesha. Ral milkar. Rehna. Chaye krishanlal Foji Hoshiarpuri ❤️🌹👍👏🏻🔥
Good video veer ji
ਸਹੀ ਕਿਹਾ ਕੇ ਸੱਸ ਕਦੇ ਵੀ ਮਾਂ ਨਹੀਂ ਬਣ ਸਕਦੀ
Bahut vadia story dharnat g 🙏 all team good 🙏🥀💖🥀👍
Video very nice 👌👌❤️❤️❤️ but video so emotional 😭😭😭😔😔😔😔
Bhai Dharnat jhinjer Rupinder Jhinjer this side from Delhi
very good
acting mataji di sira
may God bless
vaise Bhai jhinjer bahut Ghat milde ne
Very nice video Veer g saari teem my😘😘😘🙏🙏🙏🙏🙏
super dharnat y tusi great oo ji sanu sareya nu mundeya de nal nal kudyan di vi lohri wadani chahidi ha
Bhot vadia video ha bro thodi 🥰🥰
ਵੀਡੀਓ ਦੇਖ ਕੇ ਰੋਨਾ ਆ ਗਿਆ ਸੱਚੀ ਬਹੁਤ ਵਧੀਆ ਵੀਡੀਓ ਆਈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਜੀ 😍👌
00Komplolar ñp p ññññññññlo
@@abdulkhanabdulkhan9191 a oo
@@abdulkhanabdulkhan9191 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa
@@abdulkhanabdulkhan9191 ਕ੍ਯ
ਈ@@kanwarjitsingh2812Oooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooooo😍😍😍😍😍😍😢
Bahut hi sohni video,sari team da bahut bahut dhanwad,
Very nice video
Bhut jyada sohni video aa bhra 😘♥️♥️
ਧਰਨਾਟ ਵੀਰ ਵੀਡੀਉ ਬਹੁਤ ਹੀ ਵੱਧੀਆ ਲੱਗੀ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੱੜਦੀ ਕੱਲਾ ਵਿੱਚ ਰੱਖਣ
Heart touching story, luv u trolley bharke dharnat veere😃😃😃😃
Bhutt vadia darnat veer jii gd 👌👌🙏🙏👌👌👌👌👌👌👌👌
ਬਾਈ ਬਹੁਤ ਸੋਹਣੀ video ਲੱਗੀ ਸਿਰਾ 22ਜੀ
Nice😍 well performed ❤🧿 God bless you 🙏
ਸੱਸ ਨੂੰ ਵੀ ਅਕਲ ਆ ਗਈ ਸ਼ੁਕਰ ਐ ❤❤
Very. Very. Very nice. Video. Veer. Ji👌👌👌👌❤❤❤❤❤❤👍👍👍👍
ਨੂੰਹ ਕਿਹੜਾ ਘੱਟ ਆ ਮਿੰਟ ਲਾਇਆ ਬਦਲਣ ਲੱਗੀ ਨੇ ,ਪੈਸਾ ਮੱਤ ਮਾਰ ਦਿੰਦਾ
Nooh v glt aa j sass nu le deve kuj ki frk penda
The
Bhot vadia video very nice video ji👌👌👌👌👌👌👌👌👌
Very nyc video 👌👌 sahi gall aa video dekh ke Rona aa gya maa bapp toh bina kise da ni sarda hunda😭🥺
Siraa
Very nice story👍🙂👍🙂
Sadi v rishtedari aa. Lande pind🥰🥰
ਕਿਹਦੇ ਨਾਲ ਐ
Preet ghaint acting god bless you ❤️
Preet.beta.acting.ghaint.good.bless.you.🙏🙏👍👍
Preet apdi treef aap e kri jandi aa sirra 😀👌
@@gurbajsingh5718 mera name vi preet aw mein fan aw ohna di😊
@@preetghumaan7073 wow kya baat aa ji 👍
ਵੀਡੀਓ ਦੇਖ ਕੇ ਰੋਨਾ ਆ ਗਿਆ ਸੱਚੀ ਵੀਡੀਓ ਬਹੁਤ ਵਧੀਆ ਵੀਡੀਓ ਆਈ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਸੀ,,
Ok
We need part- 3 bhut vadia video see vr God bless you dharnat Jhinjer y ❤️
Bahut sohni story si, Great work by all team members awesome 😎 superb episode 🙏🙏
ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
Good work all teem
Bhout vadiya vedio ji 👍👍
वैरी नाइश जी 😀😀😀😀😀😀
ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ
Boht dard bhari story g thnks g
Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji
Vry vry vry nice video a g👌👌👌👌👌👌👌👌👌God bless you g💯💯
ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਜੀ
ਵਾਹਿਗੁਰੂ ਤੁਹਾਡੀ ਸਾਰੀ ਟੀਮ ਤੇ ਮੇਹਰ ਕਰੇ🙏👐
Very nice vdo a dharnat bai
BHAUT VADIA VIDEO ❤️❤️👍👍💯💯😎😎
ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਮੈਜਸ਼ ਦਿੱਤਾ ਆ ਨਾਇਸ਼ 👍👍👍👌👌💯💯
ਬਹੁਤ ਵਧੀਆ ਵੀਰੇ
Very nice video g 😍😍😍👌👌👌👌
Nicevideo👌👌👌👌👌
ਬਹੁਤ ਸੋਹਣੀ ਵਿਡੀਓ
ਗੁੱਡ ਵੀਰ ਜੀ ਲਵ ਯੂ ਜਿਊਦੇ ਰਹੋ ਬਹੁਤ ਵਧੀਆ ਭਾਗ 3 ਜਲਦੀ ਹੀ ਭੇਜ ਦਿਉ
Very good vdo. 👌👌👌👌👌Trolly bhar k best wishes all the team
ਧਰਨਾਟ ਬਾਈ ਧੰਨਵਾਦ ਸਾਰੀ ਟੀਮ ਦਾ ਕੱਲ ਮੈਸਜ ਨੰਬਰ ਚਾਹੀਦੀ
Very nice video Dharnat bai 🥰🥰🥰❤️❤️❤️❤️ love you jatta
bhut vadia dharnat bai
Dhranat acting bhut real ch krda awaj bhut sohni a veer di mainu schi trs anda vichare te
Bahut vdiya c video dharnat veer plz part 3 v bnao plz bai
Vry nic vedo veer agla part v lay ke aeo plg
ਬਹੁਤ ਵਧੀਆ ਜੀ 😆😆😆😆💓💓💓💓💓👌👌👌👌👌👌
Very nice movies 😊😊
Last aa seen siraa pora 🤩🤩🤩
Very nice story gaint ❤️❤️💕💖
Dharnath vichara🙏🙏🙏🙏
Dharnth.bahi.ap.ki.tang.thek.he🙏🙏👍👍move.💯💯💯💯💯❤️
Dharnath.bichara.bahi.ap.bhut.shantho.🙏🙏👍👍
Ma.ma.hoti.he😭🌻😭👍👍
Ma.ka.dill.na.todo😭😭😭🙏🙏Vijay.sharma
ਹਾਂ ਜੀ ਵੀਰੇ ਥੋਡੀਆ ਸਾਰੀਆ ਵੀਡੀਓ ਦੇਖਦੇ ਹੁਣੇ ਆ ਸਾਰੀਆ ਬਹੁਤ ਵਧੀਆ ਹੁੰਦੀਆ ਨੇ
Nice video g esda next part lai k ayo
ਬਹੁਤ ਵਧੀਆ ਵੀਡੀਓ ਧਰਨਾਟ ਸਿਆ
God bless you all family members 🙏🙏❤️❤️
Ghaint story jo har ghar di aa😀😀
Very nice bro and next part jalde padeo veer g
Dharnat bi u r very nice ਰੱਸੀ ਜਲ ਗਈ ਪਰ ਵਲ ਨੇ ਗਿਆ
Very nice video
Dr Sukhdev Singh Bham Canada
Very nice bro 👍👍wating part 3
Bhut vdiya video bhut vdiya msg sachi bhut rona aya 😭
Very very nice video madam ji kamaldeep Hanumangarh village goluwala
Very very very very nice bai dharnat ji
Siraa bai ❤️ god ❤️
ਕਿਉਂ ਜਦੋਂ ਆਪਣੀ ਮਾਂ ਤੇ ਗੱਲ ਆਈ ਉਹਦੀ ਮਾਂ ਤੇ ਪੁੱਤਰ ਦੇ ਪਿਆਰ ਸਮਝ ਲੱਗੀ ਜੇ ਨੂੰਹਾਂ ਧੀਆਂ ਬਣ ਜਾਣ ਤਾਂ ਸੱਸਾਂ ਭੈੜੀਆਂ ਨਾਂ ਬਣਨ 🤗🤗
Sahi gal aa
ਜੇ ਸੱਸ ਮਾਂ ਬਣਜੇ ਤਾਂ ਨੂੰਹਾਂ ਆਪੇ ਹੀ ਧੀਆਂ ਬਣ ਜਾਣ
Last vali gl bot vadia laggi....sass kde ni suder skdi.... Jandi jandi v keh hi gai nuhh nu v bander naach nachau.... 3part v bnao...so nice video🙏🙏👍👍👍
Best 👌 video bhai
Veay nice vdo 👌🏼👌🏼👌🏼👌🏼👌🏼
bahot bahot vadia video
Very nice video g 👌👌👌God bless all members❤❤❤
Very nice next part le ke ao jaldi please ❣️❣️
Nyc waiting for next part
ਬਹੁਤ ਹੀ ਵਧੀਆ ਹੈ ਵੀਰ ਜੀ ਵੀਡੀਓ
ਬਹੁਤ ਸੋਹਣੀ ਵਿਡੀਊ ਆ ਵੀਰ ਜੀ ਧਰਨਾਟ
ਬਹੁਤ ਵਧੀਆ ਵੀਡੀਓ ਬਣਾਈ ਹੈ
Surender sheoran kheowali sirsa nice video