ਪੰਥਕ ਸਿਆਸਤ ‘ਚ ਉਲਝਣ : ਕੀ ਸੁਧਾਰ ਲਹਿਰ ਚੋਂ ਇੱਕ ਹੋਰ ਅਕਾਲੀ ਦਲ ਬਣ ਰਿਹਾ ਹੈ ?ਸ਼੍ਰੀ ਅਕਾਲ ਤਖਤ ਦੇ ਫੈਸਲੇ ਦੀ ਉਡੀਕ

Поділитися
Вставка
  • Опубліковано 21 лис 2024

КОМЕНТАРІ • 39

  • @Ravisher0770
    @Ravisher0770 День тому +1

    ਵਾਹਿਗੁਰੂ ਭਲੀ ਕਰੇ ❤❤❤❤❤❤❤

  • @GurnekSingh-l6c
    @GurnekSingh-l6c 2 дні тому +2

    ਸਰਦਾਰ ਵਾਲੀਆ ਸਹਿਬ ਜੀ ਧੰਨਵਾਦ ਸਚਾਈ ਤੋਂ ਜਾਣਕਾਰੀ ਦੇਣ ਲਈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯

  • @BalwantSingh-et3zn
    @BalwantSingh-et3zn День тому

    ਬਹੁਤ ਖੂਬ ਜਾਣਕਾਰੀ ਜੀ
    🙏🙏

  • @narindersandhu8298
    @narindersandhu8298 2 дні тому +1

    ਬਾਈ ਜੀ ਸਤਿ ਸ੍ਰੀ ਅਕਾਲ ਬਾਦਲ ਨੂੰ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ

  • @paramjitsingh5106
    @paramjitsingh5106 2 дні тому

    Good evening to everyone. Waheguru ji sarbat da bhala karna g.

    • @DrHarjinderWalia
      @DrHarjinderWalia  2 дні тому

      “Thanks for watching! Your support means a lot. If you enjoyed the video, please consider subscribing for more. 🙏”

  • @SukhwinderSingh-bo2xo
    @SukhwinderSingh-bo2xo День тому

    Very good information sir 🙏

  • @beantvirk8592
    @beantvirk8592 День тому

    🌷🙏🌷

  • @HarpreetSingh-dh1ln
    @HarpreetSingh-dh1ln 2 дні тому

    Good job Veerji 🙏👍👍👌

  • @AngrezSinghRai-f2o
    @AngrezSinghRai-f2o День тому

    Punjab. Khatam. Thanks. G

  • @dharmsingh5054
    @dharmsingh5054 2 дні тому

    Sat shre akal ji

  • @drpunjabi9394
    @drpunjabi9394 День тому

    Mazooda Clearity tuhaadi gal sunn k hundi hai g

  • @JasbirSingh-qu5rb
    @JasbirSingh-qu5rb 2 дні тому

    🙏🙏🌼

  • @VikramSingh-qm5hc
    @VikramSingh-qm5hc 2 дні тому

    🙏👍

  • @mjk9553
    @mjk9553 2 дні тому

    ਧਨ ਦੌਲਤ ਅਤੇ ਹੰਕਾਰ ਬੰਦੇ ਦੀ ਅਕਲ ਤੇ ਪਰਦਾ ਪਾ ਦਿੰਦਾ ਹੈ।

  • @CharanjitShergill-p6o
    @CharanjitShergill-p6o День тому

    ਦਲਜੀਤ ਸਿੰਘ ਚੀਮਾ ਨੇ ਅਕਾਲੀ ਦਲ ਬੇੜਾ ਗਰਕ ਕਰਕੇ ਬੀਜੇਪੀ ਜਾਣਾ

  • @narindersingh2387
    @narindersingh2387 11 годин тому

    ਅੱਜ ਕੱਲ ਪਟਨਾ ਸਾਹਿਬ ਦਾ ਕਢਿਆ ਹੋਇਆ ਜਥੇਦਾਰ ਗੌਹਰ ਵੀ ਅਕਾਲ ਤਖ਼ਤ ਸਾਹਿਬ ਦੇ ਖਿਲਾਫ ਬੋਲਣ ਲੱਗ ਪਿਆ ਹੈ ਕਹਿ ਰਿਹਾ ਹੈ ਕਿ ਜਥੇਦਾਰ ਹਰਪ੍ਰੀਤ ਸਿੰਘ ਸੁਖਬੀਰ ਦੇ ਕੱਦ ਦਾ ਬੰਦਾ ਲਭ ਕੇ ਦਿਖਾਵੇ ਇਹ ਕਿਆ ਤਮਾਸ਼ਾ ਚਲ ਰਿਹਾ ਹੈ ਆਪ ਜੀ ਜਰੂਰ ਚਾਨਣਾ ਪਾਇਓ

  • @krishansingh-rs5gr
    @krishansingh-rs5gr День тому

    ਹਰਜਿੰਦਰ ਸਿੰਘ ਵਾਲੀਆ, ਸ ਸ ਅਕਾਲ- ਤੁਸੀਂ ਪੰਜਾਬ ਦੀ ਅਜੋਕੀ ਰਾਜਨੀਤੀ ਦਾ ਬਹੁਤ ਅੱਛਾ ਵਿਸ਼ਲੇਸ਼ਣ ਕੀਤਾ , ਵਿਸ਼ੇਸ਼ ਕਰਕੇ ਅਕਾਲੀ ਦਲ ਦੀਆਂ ਵੱਖ- ਵੱਖ ਪਰਤਾਂ ਨੂੰ ਉਘਾੜਨ ਦੀ ਕੋਸ਼ਿਸ਼ ਕੀਤੀ ਹੈ। ਅਕਾਲੀ ਦਲ ਦਾ ਭਵਿੱਖ ਕੀ ਹੋਵੇਗਾ? ਇਹ ਬੜਾ ਵੱਡਾ ਸਵਾਲੀਆ ਚਿੰਨ੍ਹ ਹੈ। ਇਸ ਖ਼ੇਤਰੀ ਪਾਰਟੀ ਦੇ ਕੁਰਬਾਨੀਆਂ ਅਤੇ ਸ਼ਹੀਦੀਆਂ ਦੇ ਇਤਿਹਾਸ 'ਤੇ ਨਾਜ਼ ਹੋਣਾ ਚਾਹੀਦਾ ਪਰੰਤੂ ਹੁਣ ਕੀ ਹੋ ਰਿਹਾ? ---- ਇਨ੍ਹਾਂ ਆਗੂਆਂ ਨੂੰ ਸਰਬਸਾਂਝੇ ਧਰਾਤਲ 'ਤੇ ਇਕੱਤ੍ਰ ਹੋਣਾ ਚਾਹੀਦਾ, ਕੀ ਇਹ ਸੰਭਵ ਹੋ ਸਕਦਾ? ਜੇਕਰ ਨਹੀਂ ਹੋ ਸਕਦਾ ਤਾਂ ਤੁਸੀਂ ਬੜੇ ਸੂਝਵਾਨ ਚਿੰਤਕ ਹੋ, ਪੱਤਰਕਾਰੀ ਚੇਤਨਾ/ ਤਜ਼ਰਬੇ ਦੇ ਆਧਾਰ 'ਤੇ ਇਨ੍ਹਾਂ ਨੁਮਾਇੰਦਿਆਂ ਨੂੰ ਕੁਝ ਸੁਝਾਅ ਦੇਵੋ। ਇਨ੍ਹਾਂ ਦਾ ਇਹ ਕੁਰਸੀ ਯੁੱਧ ਕਦੋਂ ਤੱਕ ਚਲਦਾ ਰਹੇਗਾ? --- ਵਾਲੀਆ ਸਾਹਿਬ ਜੇਕਰ ਇਹ ਲਾਲਸਾ ਵੀ ਖ਼ਤਮ ਨਹੀਂ ਹੋਵੇਗੀ ਤਾਂ ਇਸ ਦਾ ਬਦਲ ਕੀ ਹੋ ਸਕਦਾ? ਜਾਂ ਕੀ ਅਕਾਲੀ ਦਲ ਹੀ ਪੰਜਾਬ ਦੇ ਲੋਕਾਂ ਦੀ ਅਗਵਾਈ ਕਰ ਸਕਦਾ ਹੈ, ਹੋਰ ਕੋਈ ਪਾਰਟੀ ਨਹੀਂ? ਮੈਨੂੰ ਇਉਂ ਲੱਗਦਾ ਜਿਵੇਂ ਇਹ ਆਗੂ ਪੰਥਕ ਹਿੱਤਾਂ ਨੂੰ ਦਰਕਿਨਾਰ ਕਰ ਰਹੇ ਹਨ ਅਤੇ ਤਥਾ ਕਥਿਤ ਸਿੱਖ ਵਿਰੋਧੀ ਤਾਕਤਾਂ ਨੂੰ ਮੌਕਾ ਦੇ ਰਹੇ ਹਨ।

  • @dilbagsinghboria7646
    @dilbagsinghboria7646 2 дні тому

    ਸਤਿ ਸ਼੍ਰੀ ਅਕਾਲ ਵਾਲੀਆ ਜੀ

  • @GurmailSingh-m7b
    @GurmailSingh-m7b День тому

    MORE AKALI LEADERS ARE EXPECTED TO QUIT BEFORE THE DECISION OF SRI AKAL TAKHAT.

  • @mittiputtmajhail2960
    @mittiputtmajhail2960 День тому

    Harmit Sandhu originally Surinder Kairon da banda si. S. Prem Singh Lalpura te Major Singh Uboke nu side te karn lai Badal ne apne kuram Surinder kairon de kehn te ohnu agge lianda si. Kairon te Badal family di ih purani khed si k jo vi strong Akali hy ohda andro luk k virodh karo. Oh S, Gurmit Singh Barar, Sukhjinder Singh, Jathedar jagdev Singh Khudia ja Mohinder Singh Saiawala ja Jaswinder Singh Brar hoe. mansha ih k koi braber da na rehn dio k kal nu ihna nu challenge na kar sake. Barnal khilaf ihna Dhindsa nu chukia te jado Barnala active politics shadd gia ta fir Dhindsa family de khambh (parr) katne shuru karn lai Jhunda te hor kharrhe kar le. Par jinhu sabjbagh dikhae jande ne oh nahi samjhde. Oh ih samjhde k meri kabliyat to Bapu bahut khush hy. Apni wari bhul janda. Bapu Badal mahar si is khed ch. par kaku badal, sirf pio di jagir te hi betha otherwise he does not know ABC of politics. Majitha is better than Jija. Jija de jija nu dono salia already thokta hun agge wekho ki banda.