Jathedar ji : badals de puniyan te na chalo. Who had Instigated congress for attack on Akal Takhat ; RSS, BJP and Badals. BJP is going on today on the path of Congress.. Is this not ???.
ਅਕਾਲੀਦਲ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਨੇ ਪਾੜੇ ਭਾਈ ਰਾਜੋਆਣਾ ਸਾਹਿਬ ਦਾ ਇੱਕੋ ਹਲ਼ ਹੈ ਜਿਥੋ ਹਰਿਸਿਮਰਤ ਕੋਰ ਬਾਦਲ MP ਤੋ ਅਸਤੀਫਾਾ ਦੇਵੇ S G P C ੳਬੋ ਰਾਜੋਆਣਾ ਸਾਹਿਬ ਨੂ M P ਬਣਾ ਕੇ ਭਾਰਤ ਦੀ ਪਾਰਲੀਮੰੈਟ ਵਿਚ ਭੇਜੋ S G P C ਰਾਜੋਆਣਾ ਨੂ ਬਾਹਰ ਨਹੀ ਲੈਆਏ ਗੀ Sikhs Future In Jammu and Kashmir
Valtove ne dabuka marya harpreet ron lag gya kiu khakhi nikura vale hai je jathedar sach bole ta sade dusman bjp badal sara hai koi ghat nige jathedar sach bolo rab ne tuhano siri akaal takhat da jathedar da auda dita kiu marano darda hai gudari na karo
Bandi singha de rehaei te a badal kute rajniti khed rahe ne veero, samjo badala da koi v vajood nahi reha punjab vich, ehu bandi singha da antim mohra c ehna kol only emergency hon karke 2,3 hour rajewal nu bahar le ke aun layi, 1msg hor karna agge dekheeyo
ਭਾਈ ਸਾਹਿਬ ਜੀ ਦੀ ਰਿਹਾਈ ਕਰਵਾਊ ਜਥੇਦਾਰ ਜੀ
00
ਭਾਈ ਸਾਹਿਬ ਜੀ ਦੀ ਰਿਹਾਈ ਕਰਵਾਉ ਬਾਬਾ ਜੀ ਮੇਹਰ ਕਰੇ ਭਾਈ ਸਾਹਿਬ ਤੇ
ਜਥੇਦਾਰ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਜਥੇਦਾਰ ਜੀ ਤੁਹਾਡੇ ਆਕਾ ਜੋ ਤਹਾਨੁੰ ਕੁਝ ਕਰਨ ਨਹੀ ਦਿਦੇ ਉਹੀ ਬੰਦੀਆ ਨੂ ਜਿਉਦੇ ਜੀਅ ਬਾਹਰ ਅਉਣਾ ਨਹੀ ਚਹੱਦੇ ਇਹ ਪਰਿਵਾਰ ਸਿਖ ਕੋਮ ਦਾ ਵੈਰੀ ਹੈ ਜਥੇਦਾਰ ਜੀ ਤੁਸੀ ਆਪ ਇਨਾ ਅਧੀਨਗੀ ਵਿਚ ਕੁਝ ਨੀ ਕਰ ਸਕਦੇ ਤੁਹਾਡੇ ਹੱਥ ਖੜੇ ਹਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
🙏🙏🙏
Waheguru ji Waheguru ji Waheguru ji. 🙏🙏🙏
Waheguru ji
U. N. O. Must. Take. Notice
Waheguru Ji ❤❤
ਵਾਹਿਗੁਰੂ ਜੀ
Jathedhar ji ne bahut vadya speech keete hi ji.🙏🙏🙏
ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ
ਜਥੇਦਾਰ ਸਾਹਿਬ ਜੀ ਕਾਂਗਰਸ ਤੋਂ ਵੱਧ ਖਤਰਨਾਕ ਸੁਖਬੀਰ ਬਾਦਲ ਇੰਸਾਂ ਹੈ
Waheguru waheguru ji
Wahe guru ji 🙏
Waheguru ji 🙏🏻
Wahaguru Ji ka Khalsa waheguru ji ke fatha Shri guru granth sahib ji chardi cala rakha ji 🙏🙏
ਮੁਰਦੀਆਂ ਅਵਾਜ਼ਾਂ ਸਾਡੇ ਅੱਜ ਦੇ ਜਥੇਦਾਰ ਦੀਆਂ
Vaaheguru vaaheguru vaaheguru vaaheguru vaaheguru g
ਵਾਹਿਗੁਰੂ ਅੱਗੇ ਅਰਦਾਸ ਕਰਦੇ ਕਿ ਆਪਣੀ ਕੌਮ ਬਚਾਓ
ਗੁਰੂ ਗੋਬਿੰਦ ਸਿੰਘ ਪਿਤਾ ਜੀ ਸ਼ਹੀਦ ਸਿੰਘੋ ਸਿੱਖ ਕੌਮ ਬਚਾ ਲਓ ਸਿੱਖ ਕੌਮ ਸਿੱਖ ਕੌਮ ਬਚਾ ਲਓ| ਵਾਹਿਗੁਰੂ ਜੀ ਰਾਜੋਣਾ ਵੀਰ ਨੂੰ ਚੜਦੀ ਕਲਾ ਰੱਖੇ| ਤੰਦਰੁਸਤੀ ਰੱਖਣ| ਭਾਈ ਸਾਹਿਬ ਦਾ ਰੁਤਬਾ ਬਹੁਤ ਉੱਚਾ ਹੈ| ਬਾਕੀ ਬੰਦੀ ਸਿੰਘ| ਸਿੰਘ ਸਾਹਿਬ ਜੀ| ਜਗਤਾਰ ਸਿੰਘ ਹਵਾਰਾ ਜੀ| ਪਿਓਰਾ ਬਾਬਾ ਜੀ| ਤਾਰਾ ਬਾਬਾ ਜੀ| ਆਹ ਵੀ ਕਾਫੀ ਟਾਈਮ ਤੋਂ ਜੇਲਾਂ ਵਿੱਚ ਬੰਦ ਹਨ| ਇਹਨਾਂ ਬਾਰੇ ਵੀ ਕੁਝ ਬਿਆਨ ਦਿਆ ਕਰੋ ਸਿੰਘ ਸਾਹਿਬ ਜੀ ਆਪ| ਚਲੋ ਸਭ ਦੇ ਰੁਤਬੇ ਵੱਡੇ ਹਨ ਰਾਜੂਆਣੇ ਦੀ ਵੀ ਬੋਧ ਦੇਣ ਹੈ ਕੌਮ ਨੂੰ| ਪਰ ਆਪਣੇ ਸਿੰਘ ਸਾਹਿਬ ਜਥੇਦਾਰ ਹਵਾਰਾ ਜੀ ਬਿਓਰਾ ਬਾਬਾ ਜੀ ਤਾਰਾ ਬਾਬਾ ਜੀ ਦਵਿੰਦਰ ਜੀ ਭੁੱਲਰ ਜੀ ਇਹਨਾਂ ਬਾਰੇ ਵੀ ਜ਼ਿਕਰ ਕਰਿਆ ਕਰੋ ਬਾਕੀ ਬੰਦੀ ਸਿੰਘਾਂ ਦਾ ਇਹਨਾਂ ਬਾਰੇ ਨਹੀਂ ਜ਼ਿਕਰ ਕਰਦੇ ਬਹੁਤ ਦੁੱਖ ਲੱਗਦਾ ਸਿੱਖ ਕੌਮ ਨੂੰ| ਸਿੱਖ ਕੌਮ ਨੂੰ ਸਿੰਘ ਸਾਹਿਬ ਜੀ| 👏👏👏
Bahut vedya ate Bilkul theek keha hi ji k kedeh kanune heth Rajowana ji jail vich rekhya hi.
ਬਾਦਲਾਂ ਦਾ ਹੀ ਬੇੜਾ ਗਰਕ ਕੀਤਾ ਹੋਇਆ ਹੈ !
🙏🙏🙏👍👍👍
Singh saab ji
❤️🚩🚩
ਜੱਥੇਦਾਰ ਸਾਹਿਬ ਹਜੇ ਵੀ ਗੁਰੂ ਨਾਲ ਲਿਵ ਨਹੀਂ ਲੱਗੀ ਜੀ, ਹਜੇ ਵੀ ਦੋਹਰੀ ਸੋਚ ਦੀ ਬੋ ਆਉਂਦੀ ਆ ਤੁਹਾਡੇ ਸ਼ਬਦਾਂ ‘ਚੋਂ । ਐਦਾਂ ਦਾਲ ਨਹੀਂ ਗਲ਼ਣੀ । ਲੋਕਾਂ ਨੂੰ ਸਬ ਪਤਾ ਹੁੰਦਾ । ਅਕਾਲੀ ਦਲ ਮਜਬੂਤ ਹੋਣਾ ਸੀ ਦਿਲੋਂ ਮਾਫੀਆਂ ਮੰਗ ਕੇ, ਤੇ ਆਵਦੇ ਜੇ ਮੁੱਢਲੇ ਸਿਧਾਂਤ ਤੇ ਹਿੱਕ ਡਾਹ ਕੇ ਖੜ੍ਹਦੇ ਤੇ ਸੱਚੇ ਦਾ ਸਾਥ ਦਿੰਦੇ । ਪਰ ਤੁਸੀ ਸਬ ਲੋਕ ਹਜੇ ਵੀ ਸਿਰਫ ਲੋਕਾਂ ਨੂੰ ਮੂਰਖ ਬਨਾਉਣ ਲੱਗੇ ਜੇ ।
ਜਥੇਦਾਰ ਜੀ।ਜੋਂ ਕਿਸ ਵੀ ਪਿੱਛੇ ਸਮੇ ਵਿਚ ਹੋਇਆ ਹੈ। ਕੀ ਅਕਾਲੀ ਦਲ ਜੁੰਮੇਵਾਰ ਨਹੀਂ ਹੈ।।ਕਿਸੇ ਨੂੰ ਕੋਸ਼ਨ ਤੋ ਪਹਿਲਾ ਕਦੀ ਆਪਣੀਆ ਗਲਤੀਆਂ ਤੋ ਵੀ ਪਰਦਾ ਉਠਾਉਣਾ ਚਾਹੀਦਾ ਹੈ ਜੀ।।
Koi srkaar kday sikha di ni hoi. Waheguru sachay patsha mehr krn 🙏🙏💖
ਮੈਂ ਕਿਸੇ ਸਰਕਾਰ ਨੂੰ ਚੰਗੀ ਨੀ ਮੰਨਦਾ ਪਰ,
ਜਿੰਨਾਂ ਨਾਲ SAD ਦੀ ਸਾਂਝ ਐ ਉਨ੍ਹਾ ਕੀ ਕੀਤਾ।🙏
ਗਦਾਰ
🙏🙏🙏
ਇਹ ਖਬਰ ਵੀ ਕਿਸੇ ਦਿਨ ਆਈ ਲੋ ਕਿ ਜਥੇਦਾਰ ਵੀ---------?
Lagda bhai Saab Di kurbani nu akali lanna kash karn di tang wich aa waheguru bhai Saab nu chardi kla bakhshan
ਪੰਜਾਬ ਦੇ ਲੋਕ ਕੀ ਕਰਨ ਅਜੇ ਤੱਕ ਸੱਚੇ ਅਤੇ ਝੂਠੇ ਪੰਥਕ ਜਥੇਬੰਦੀਆਂ ਦੇ ਆਗੂ ਅਤੇ ਵਰਕਰਾਂ ਦੀ ਖੇਡ ਸਮਝ ਤੋਂ ਪਰੇ ਦੀ ਹੈ।
Eh log kde bhi Jagtar Singh Hawara bare nahi bolde
ਜਥੇਦਾਰ ਤਾਂ ਹਾਥੀ ਨੇ ਇਹਨਾਂ ਨੂੰ ਟੳਉਂ ਟੳਊ ਜਾਣੀ ਆਂ
ਸਿੱਖ ਕੌਮ ਦੇ ਜੱਥੇਦਾਰ ਅਕਾਲੀ ਕਾਂਗਰਸ ਕਰਦੇ ਚੰਗੇ ਨੀ ਲੱਗਦੇ.... ਕਾਗਰਸ ਨੇ ਜੋ ਕੀਤਾ ਸਭ ਨੂੰ ਪਤਾ ਪਰ ਜੋ ਅਕਾਲੀ ਸਰਕਾਰ ਨੇ ਕੀਤਾ ਲੁੱਕਿਆ ਓਹ ਵੀ ਨਹੀਂ ਤੇ ਹੁਣ ਪਾਪ ਆਦਮੀ ਪਾਰਟੀ ਦਾ ਤਾਂ ਆਵਾ ਹੀ ਊਤਿਆ ਪਿਆ
Jathedar ji : badals de puniyan te na chalo. Who had Instigated congress for attack on Akal Takhat ; RSS, BJP and Badals. BJP is going on today on the path of Congress.. Is this not ???.
ਅਕਾਲੀਦਲ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਨੇ
ਪਾੜੇ ਭਾਈ ਰਾਜੋਆਣਾ ਸਾਹਿਬ ਦਾ ਇੱਕੋ ਹਲ਼ ਹੈ
ਜਿਥੋ ਹਰਿਸਿਮਰਤ ਕੋਰ ਬਾਦਲ MP ਤੋ ਅਸਤੀਫਾਾ ਦੇਵੇ S G P C ੳਬੋ ਰਾਜੋਆਣਾ ਸਾਹਿਬ ਨੂ M P ਬਣਾ ਕੇ ਭਾਰਤ ਦੀ ਪਾਰਲੀਮੰੈਟ ਵਿਚ ਭੇਜੋ
S G P C ਰਾਜੋਆਣਾ ਨੂ ਬਾਹਰ ਨਹੀ ਲੈਆਏ ਗੀ
Sikhs Future In Jammu and Kashmir
KOI PROGRAM NHI DE RHE JATHEDAR SAHIB
PRO DARSHAN SINGH DI VANG PROGRAM DEVO
Be-buiyad and be-tuka taqreer of jathedar Akal Takhat, simply spoken badal boli.
ਜਥੇਦਾਰ ਜੀ ਭਾਈ ਰਾਜੋਆਣਾ ਦੀ ਤੁਲਨਾ ਸੌਦੇ ਸਾਧ ਨਾਲ ਕਿਉਂ ???
ਜੱਥੇਦਾਰ ਸਾਬ੍ਹ ਜੀ ਸੋਢੀ ਦੋਹਰੀ ਸੋਚ ਨੇਹ ਕੌਮ ਥੱਲੇ ਲੱਗੀ ਹੋਈ ਸਰਸੇ ਵਾਲੇ ਨੂੰ ਮਾਫ਼ੀ ਦੇਣ ਵਾਲੇ ਬੀ ਸੋਢੀ ਪਾਰਟੀ ਵਿੱਚੋ ਸੀ ਸੋਢੇ ਕੋਲ ਇਨੀ power ਹੋਣ ਤੇ ਬੀ ਤੁਸੀ ਓਸਨੂੰ ਵਰਤ ਨਹੀਂ ਸਕਦੇ ਰੱਬ ਨੂੰ ਜਾਨ ਦੇਣੀ ਹੈ ਸੱਚ ਬੋਲੋ
ਰਾਜੋਆਣਾ ਤੋ ਬੱਧ ਭਾਈ ਹਵਾਰਾ ਦੀ ਕੁਰਬਾਨੀ ਵੱਧ ਹੈ
Congress party came to power in Punjab with the support of Hindus and black sheep Sikhs
Wiamonlygurubutnotakali
Singh shab gyani Harpreet Singh shab di bjp nal sanj a
Jahedaar shab g tusi v kyn ni sukhbir singh badal nu saja diti
Gl wich koee dm ni hai kush kro kro kro kr ke dikhao
Muh hi dsda bs gl krke Ghar nu Chloe jana kush ni kr skna
Jina ne pith vich chura maria os bare ke khyal jo bukal de chore ne
😅
Tusi sarse nu maf kita se
PHIRVI TUSI BJP NU VOTA PAANDI GAL KAR RHE HO ?
Valtove ne dabuka marya harpreet ron lag gya kiu khakhi nikura vale hai je jathedar sach bole ta sade dusman bjp badal sara hai koi ghat nige jathedar sach bolo rab ne tuhano siri akaal takhat da jathedar da auda dita kiu marano darda hai gudari na karo
Dushman congress kalli ni indian state te hindu aa
Jthedaro bus glaa hi krn joge ho kush krke dikhado
Tusi bjp nal ho
Bandi singha de rehaei te a badal kute rajniti khed rahe ne veero, samjo badala da koi v vajood nahi reha punjab vich, ehu bandi singha da antim mohra c ehna kol only emergency hon karke 2,3 hour rajewal nu bahar le ke aun layi, 1msg hor karna agge dekheeyo
Waheguru ji
Waheguru ji 🙏🙏🙏🙏
Waheguru ji