Barbadi ਬਰਬਾਦੀ 28 The Black Truth Part

Поділитися
Вставка
  • Опубліковано 30 вер 2024
  • #film #punjabi #video

КОМЕНТАРІ • 925

  • @Punjabivideo847
    @Punjabivideo847  5 місяців тому +191

    Es Part wich kehda seen tuhanu sabh to sohna lagga

  • @ਕਵਲਜੌਤ
    @ਕਵਲਜੌਤ 5 місяців тому +9

    A ਕਲਗੀ ਕਦੀ Vicky de vi. ਲਾ ਦਿਆ ਕਰੌ। Vicky har video ਵਿਚ kudi a ਭਜਾ ਕੈ ਹੀ ਲਿਊਦਾ ਹੈ😅😅

  • @virksaab7741
    @virksaab7741 5 місяців тому +72

    ਇਹ ਹੁੰਦੀ ਹੈ ਸਰਦਾਰੀ ਜੱਟ ਵਿਆਹ ਕੇ ਲਿਆਇਆ ਕਿੰਨੀਂ ਇੱਜ਼ਤ ਵੱਧਦੀ ਹੈ ❤❤❤ਭਜਾ ਕੇ ਲਿਆਉਣ ਨਾਲ ਨਹੀਂ ਸੀ ❤❤ sorry ਜੀ ਕਿਸੇ ਨੂੰ ਗੁੱਸਾ ਲੱਗੇ ਹੋਵੇ ਮੇਰੇ ਕਮੈਟ ਦਾ😅 ਵੀਡੀਓ ਦੇ according ਕਹਾ ਜੀ❤❤❤❤❤❤

  • @amarbirsingh4261
    @amarbirsingh4261 5 місяців тому +54

    ਕਰਨ ਬਹੁਤ ਖੁਸ਼ ਆਪਣੇ ਮੰਮੀ ਪਾਪਾ ਦੇ ਵਿਆਹ ਦੇਖ ਕੇ 😂😂

  • @Punjabivideo847
    @Punjabivideo847  5 місяців тому +32

    Ajj aaia njara k nhi

    • @gurdeepsinghbatth1124
      @gurdeepsinghbatth1124 5 місяців тому

      ਬਹੁਤ ਵਧੀਆ ਜੀ

    • @simmidhillon256
      @simmidhillon256 5 місяців тому

      Bahut sohni vedio nice couple sohni kwal sandeep😊😊😊😊😊❤❤❤❤❤❤❤❤🎉🎉🎉🎉🎉🎉🎉🎉🎉🎉😢🎉🎉❤❤❤😂😂😊😊😊😊😊

    • @jyotimohindru8756
      @jyotimohindru8756 5 місяців тому

      Superb story Veer ji ❤❤❤❤❤

    • @gurdevmaan7135
      @gurdevmaan7135 5 місяців тому

      Bahut wadiya story 👏🏻👏🏻👏🏻👏🏻👏🏻

    • @SumanSuman-m4n
      @SumanSuman-m4n 5 місяців тому

      Hanji

  • @virksaab7741
    @virksaab7741 5 місяців тому +202

    😅❤ ਸੰਦੀਪ ਭਾਬੀ ਤਾਂ ਲੱਗਦੀ ਨਹੀਂ ਦੋ ਜਵਾਕਾਂ ਦੀ ਮਾਂ ਹੈ ਕਵਲ ਵੀਰ ਜੀ ਦੇ ਕਲਗ਼ੀ ਬਹੁਤ ਸੋਹਣੀ ਲੱਗ ਰਹੀ ਸੀ ਬਹੁਤ ਸੋਹਣੀ ਜੋੜੀ ਲੱਗ ਰਿਹਾ ਹੈ ਜੀ ਮਿਰਚਾਂ ਵਾਰੋ ਲਵੋ ਕੀਤੇ ਨਜ਼ਰ ਹੀ ਨਾ ਲੱਗ ਜਾਵੇ ਜੀ❤ beautiful ❤️ ਸੂਟ ਬਹੁਤ ਸੋਹਣਾ ਪਾਈਆਂ ਜੀ ਸੰਦੀਪ ਭਾਬੀ ਤੇ ਪ੍ਰੀਤ ਨੇ

    • @Deepkaurr8155
      @Deepkaurr8155 5 місяців тому +2

      😂😂

    • @sukhmanpb0623
      @sukhmanpb0623 5 місяців тому +1

      Nice video 🎉🎉🎉🎉❤❤❤

    • @life.in.uk4
      @life.in.uk4 5 місяців тому +3

      2 nhi ik hi bacha wa ohna da karan

    • @Satnamkaur4570
      @Satnamkaur4570 5 місяців тому +10

      ਨਹੀ ਜੀ ਦੋ ਬੱਚੇ ਆ ਕਵਲ ਭਾਜੀ ਸੰਦੀਪ ਦੀਦੀ ਦੇ

    • @Aujla275
      @Aujla275 5 місяців тому

      Ik beti v ona di ​@@life.in.uk4

  • @gurshijbrar8699
    @gurshijbrar8699 5 місяців тому +37

    ਗੱਡੀ ਤੇ ਫੁਲ ਤੇ ਕਵਲ ਤੇ ਸਨਦੀਪ ਦੀ ਜੋੜੀ ਬਹੁਤ ਸੋਹਣੇ ਲੱਗਦੇ ਆ ❤❤

  • @gurdeepsinghbatth1124
    @gurdeepsinghbatth1124 5 місяців тому +60

    ਵਿਆਹ ਦੀਆਂ ਬਹੁਤ ਸਾਰੀਆਂ ਮੁਬਾਰਕਾਂ

  • @hk8076
    @hk8076 5 місяців тому +20

    ਕਰਨ ਕੀਦਾ ਸੱਭ ਤੋ ਅੱਗੇ ਹੋ ਕੇ ਮਾ ਪੀਓ ਦਾ ਵਿਆਹ ਦੇਖਦਾ ਪਿਆ 😊😊😊😊😊

  • @GaganKahlon-mn5ei
    @GaganKahlon-mn5ei 5 місяців тому +27

    ਸੋਨੂੰ ਵੀਰ ਗਾ ਘਰ ਬਹੁਤ ਸੋਹਣਾ ਲਗ ਰਿਹਾ❤❤❤🎉🎉🎉🎉

  • @gurdeepkaur5145
    @gurdeepkaur5145 5 місяців тому +14

    ਕਵਲ ਤੇ ਸ਼ਦੀਪ ਦੀ ਜੋੜੀ ਬਹੁਤ ਸੋਹਣੀ ਲਗਦੀ ਹੈ ਕਲਗੀ ਬਹੁਤ ਸੋਹਣੀ ਲਿਆਂਦੀ ਜੀਤਾਂ ਨੇ ਕਵਲ ਆਪ ਵੀ ਬਹੁਤ ਸੋਹਣਾ ਹੈ ਕਲਗੀ ਬਹੁਤ ਜਚਦੀ ਹੈ

  • @damanpreetsingh9904
    @damanpreetsingh9904 5 місяців тому +37

    ਕੰਵਲ ਵੀਰ ਜੀ ਤੇ ਸੰਦੀਪ ਬਹੁਤ ਜਿਆਦੇ ਸੋਹਣੇ ਲੱਗਣ ਡੇ ਆ ਬਾਬਾ ਜੀ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ❤❤

  • @karamjeetkour8144
    @karamjeetkour8144 5 місяців тому +4

    ਸੰਦੀਪ ਕਵਲ ਦੀ ਜੋੜੀ ਬਹੁਤ ਹੀ ਪਿਆਰੀ ਲੱਗ ਰਹੀ ਹੈ ਵਾਹਿਗੁਰੂ ਤੁਹਾਡੀ ਜੋੜੀ ਨੂੰ ਹਮੇਸ਼ਾ ਸਲਾਮਤ ਰੱਖਣ ਆਂਟੀ ਜੀ ਜੋੜੀ ਤੋਂ ਲਾਲ ਮਿਰਚਾਂ ਜਰੂਰ ਵਾਰ ਲਿਓ ਅੱਜ🌶️🌶️🌶️🌶️🌶️

  • @kulwarnsingh5787
    @kulwarnsingh5787 5 місяців тому +12

    ਗੱਡੀ ਤੇ ਫੁੱਲ ਤੇ ਕਵਲ ਤੇ ਸਨਦੀਪ ਦੀ ਜੋੜੀ ਬਹੁਤ ਸੋਹਣੇ ਲੱਗਦੇ ਹੈ❤❤❤❤❤

  • @Happyklair15
    @Happyklair15 5 місяців тому +23

    ਸੰਦੀਪ ਦੀਦੀ ਦੀ ਵਿਦਾਈ ਦੇਖ ਕੇ ਸੱਚੀ ਰੋਣਾ ਆ ਗਿਆ 😢😢❤

  • @Chhina_JatYT
    @Chhina_JatYT 5 місяців тому +10

    ਕਲੰਕ ਤੇ ਜਗੀਰਦਾਰ ਵਿਡਿਉ ਜਰੂਰ ਲੈ ਕੇ ਆਉ ਅਗਲੀਆ ਵਿਡੀਉ ਉਹੀ ਸ਼ੁਰੂ ਕਰਿ ਉ

  • @PrabhkaurGrewal
    @PrabhkaurGrewal 5 місяців тому +1

    ਵੀਡਿਓ ਬਹੁਤ ਹੀ ਸੋਹਣੀ ਸੀ ❤😊 ਪਰ ਗੱਡੀ ਕਿਸਨੇ ਚਲਾਈ??🙏🏻😅 Reply please 😊😊❤❤❤❤

  • @AmanAmanstar
    @AmanAmanstar 5 місяців тому +16

    ਹਾਏ ਵਿੱਕੀ ਪ੍ਰੀਤ ਚੋਰੀ ਚੋਰੀ ਦੇਖੀ ਜਾਂਦੇ ਆ

  • @jasmeetkaurbajwa2586
    @jasmeetkaurbajwa2586 5 місяців тому +2

    Tuc paise v kharche ne video bnon li baki manpur tv natt tv ..koi action ni dikhonde bs gllan te seen hi kat dinde .ik barfi da daba tk ni lyonde sida keh dinda payi bdi swad c chlo 😂

  • @786brar
    @786brar 5 місяців тому +39

    ਜੀਤ ਕਿੰਨੀ ਸੋਹਣੀ ਲੱਗਦੀ ਆ❤❤

  • @Sandeep28872
    @Sandeep28872 5 місяців тому +2

    ਮੈ ਸੋਚ ਦੀ ਆ ਕਿ ਜਦੋਂ ਤੁਸੀ ਬੁੱਢੇ ਹੋ ਗਏ ਫਿਰ ਕਿੱਦਾ ਵਿਆਹ ਕਰਿਆ ਕਰੋਗੇ ਕੀ ਬਣੂਗਾ ਹੁਣ ਤੁਸੀ ਜਵਾਨ ਜੇ ਵਿਆਹ ਕਰ ਲੈਂਦੇ ਫਿਰ ਕੀ ਬਣੂ ਹੋਲ ਪੈਦੇ ਮੈਨੂੰ

  • @sandeepghumman8571
    @sandeepghumman8571 5 місяців тому +8

    Dhan Dhan guru Ram das ji Dhan Dhan Baba deep singh ji Dhan Dhan Baba shri chand ji waheguru ji mhr kirpa kro waheguru ji

  • @786brar
    @786brar 5 місяців тому +41

    ਸੰਦੀਪ ਤੇ ਕੰਵਲ ਵੀਰ ਦੀ ਜੋੜੀ ਅੱਤ ਆ ❤❤

  • @MehakPreet-gm3yr
    @MehakPreet-gm3yr 5 місяців тому +13

    Kawal d mummy suit bhut sone paunde ne Jo es vedio ch mummy bne ne

  • @HarpreetKaur-fx9ws
    @HarpreetKaur-fx9ws 5 місяців тому +13

    ਬਹੁਤ ਸਹੋਣੀ ਜੋੜੀ ਲੱਗ ਰਹੀ ਹੈ ਕਵਲ ਵੀਰ ਜੀ ਤੇ ਸੰਦੀਪ ਦੀਦੀ ਜੀ ਦੀ🎉

  • @satrajsingh2209
    @satrajsingh2209 5 місяців тому +20

    ਬਹੁਤ ਹੀ ਸੋਹਣੀ ਜੋੜੀ ਹੈ ਕੰਵਲ ਵੀਰ ਤੇ ਸੰਦੀਪ
    ਦੀਦੀ ਦੀ ❤️❤️❤️

  • @AmarbirSingh-ne7kc
    @AmarbirSingh-ne7kc 5 місяців тому +6

    ਜੀਤਾ ਦੀਦੀ ਤੇ ਮੰਨਤ ਦਾ ਹੀ ਸੂਟ ਪਈਆਂ ਲੱਗਦਾ ਬਹੁਤ ਸੋਹਣੇ ਲੱਗਦੇ ਆ

  • @navjotkaur154
    @navjotkaur154 5 місяців тому +1

    Sonu and jeeta da viah v eda he kreyo kyuk hun dowe joddiya da jo gya tiji jodi da v kr dwo eda he

  • @ਹਰਪਾਲਸਿੰਘ-ਭ7ਹ
    @ਹਰਪਾਲਸਿੰਘ-ਭ7ਹ 5 місяців тому +4

    ਕਰਨ ਕੋਲ ਖੜਾ ਆਪਣੇ ਮੰਮੀ ਪਾਪਾ ਦਾ ਵਿਆਹ ਦੇਖ ਰਿਹਾ 😂😂😂😂😂😂😂😂😂😂😂😂😂

  • @tarmindersingh7059
    @tarmindersingh7059 5 місяців тому +1

    🎉congratulations j sare like kro mere comment te please 😢😢

  • @HarpreetKaur-fx9ws
    @HarpreetKaur-fx9ws 5 місяців тому +5

    ਗੱਡੀ ਵਿੱਕੀ ਵੀਰ ਜੀ ਚਲਾ ਰਹੇ ਸੀ

  • @gagandeepkaur3573
    @gagandeepkaur3573 5 місяців тому +14

    ਸੰਦੀਪ ਤੇ ਕੰਵਲ ਵੀਰ ਦੀ ਜੋੜੀ ਸੋਹਣੀ ਲੱਗਦੀ ਆ❤❤

  • @nilamrani9287
    @nilamrani9287 5 місяців тому +12

    sandeep ta lagdi jida hund hi vah k liandi ❤❤❤❤❤❤❤ vicky nu jado galla pendia bohat hasa v aunda vadia v lagda v nice story

  • @ParvinderBasra
    @ParvinderBasra 5 місяців тому +1

    Very good nice day put mabarka❤putro😂 vevah dea je❤❤

  • @AmarbirSingh-ne7kc
    @AmarbirSingh-ne7kc 5 місяців тому +11

    ਸਨਦੀਪ ਦੀਦੀ ਜਦੋਂ ਬੋਡੜੀ ਹੋਗੀ ਤਾਵੀ ਸਨਦੀਪ ਦੀਦੀ ਨੇ ਫਿਰ ਵੀ ਕੁੜੀ ਹੀ ਰਹਿਣਾ ਸਨਦੀਪ ਦੀਦੀ ਬਹੁਤ ਬਹੁਤ ਪਿਆਰੀ ਲੱਗਦੀ ਪਈ ਆ ਕੰਵਲ ਵੀਰ ਜੀ ਤੁਸੀਂ ਬਹੁਤ ਹੀ ਲੱਕੀ ਹੋ ਜੋ ਸਨਦੀਪ ਦੀਦੀ ਵਰਗੀ ਵਾਇਫ ਮਿਲੀ ਆ ਸੋਹਣੀ ਤੇ ਇਜ਼ਤ ਦਾਰ ਕੁੜੀ ਆ

  • @hardeepkaurgill6633
    @hardeepkaurgill6633 5 місяців тому +15

    ਕਵਲ ਤੇ ਸੰਦੀਪ ਤਾਂ ਸੱਚੀ‌ ਵਿਆਹ ਦੀ ਫੀਲਿੰਗ ਚੱਕੀ ਫਿਰਦੇ ਹੋਣਗੇ 😂

  • @Gurmeetvirk6
    @Gurmeetvirk6 5 місяців тому +6

    ਬੁਹਤ ਹੀ ਪਿਆਰੀ ਜੋੜੀ ਪਰਮਾਤਮਾ ਤਹਾਨੂੰ ਹਮੇਸ਼ਾਂ ਤਰੱਕੀਆਂ ਬਕਸੇ 👍👍⚘⚘⚘⚘

  • @baljinderbadhan5680
    @baljinderbadhan5680 4 місяці тому +1

    ❤❤❤❤❤❤❤❤❤❤❤❤❤❤❤👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌👌 ਕੰਵਲ ਭਾਜੀ ਤੇ ਸੰਦੀਪ ਭਾਬੀ ਬਹੁਤ ਸੋਹਣੇ ਲੱਗਦੇ ਹਨ ❤️❤️❤️❤️❤️

  • @gillbrother7786
    @gillbrother7786 5 місяців тому +6

    Kawal veer ji and bhabhi Sandeep Najar Na Lage bahut bahut Soni Jodi Hamesha khush raho best wishes❤❤❤❤❤❤❤❤❤❤🎉🎉🎉🎉🎉

  • @monikabajaj9173
    @monikabajaj9173 5 місяців тому +1

    Paint de nal nal sare mirror v change krlo sare tutte hoe ne jehde shoot vich ande ne

  • @HarmeshSingh-rj8rh
    @HarmeshSingh-rj8rh 5 місяців тому +8

    Preeti nu ਆਉਣਾ ਚਾਹੀਦਾ ਸੁਰਮਾ ਪਾਉਣਾ ਚਾਹੀਦਾ ਸੀ ❤❤❤

    • @kiranpalkaur1671
      @kiranpalkaur1671 5 місяців тому +1

      😂😂 surma pon wala km nhi kria preed di ne

  • @manpreetkaur5902
    @manpreetkaur5902 5 місяців тому +1

    tusivi hr vari sirf murd murd ke viah hi dikhande rhnde ho kujh nva vi dikhaya kro vase vi viah ta tuhade kdo de hoye hoye ha bachiya wale ho

  • @Chhina_JatYT
    @Chhina_JatYT 5 місяців тому +4

    ਮੈਨੂੰ ਤੇ ਕਰਨ ਵਲ ਵੇਖ ਕੇ ਹਾਸਾ ਆਈ ਜਾਣ ਦੀਆ

  • @KamalPreet-f8q
    @KamalPreet-f8q 5 місяців тому +5

    Sandeep bhabhi g bohatttttttttttt sohneeeeeeeeeeee lgdeeeeeeeee pyeeeeeeeeeee aaaaasaaaaaaa.....😊😊😊😊😊❤❤❤❤❤kise di najar na lgg jawe.....❤❤❤❤❤❤love 💕 you so much bhabhi g nd veer ggg❤❤❤❤❤❤❤😊😊😊😊

  • @SurjitSingh-bb2vx
    @SurjitSingh-bb2vx 5 місяців тому +5

    Very Very Very Very nice story ji so beautiful ji and Sandeep didi so beautiful sweet ji and congratulations ji marriage ji ❤❤❤❤❤😊😊😊😊😅😅😅😅❤❤❤❤

  • @sukhwinderkaur3407
    @sukhwinderkaur3407 5 місяців тому +2

    ਬਹੁਤ ਵਧੀਆਂ ਵਿਡੀਉ ਸਾਰੀ ਟੀਮ ਦਾ ਬਹੁਤ ਵਧੀਆਂ ਰੋਲ ਸੀ super super

  • @siratgill6489
    @siratgill6489 5 місяців тому +7

    Very beautiful episode God bless you all family members Kamal veer te Sandeep Didi bhut shone lag rahe aa ji ❤❤❤❤❤❤❤❤❤❤❤❤❤❤❤❤❤❤❤❤❤

  • @sumandeepkaur-jz7yj
    @sumandeepkaur-jz7yj 5 місяців тому +1

    Vat kadh ditee hun te video vale....❤khich k rakho kam

  • @rajanrandhawa8343
    @rajanrandhawa8343 5 місяців тому +4

    Sari story bhut shoni c❤god bless you all members ❤

  • @gurpartapsingh4437
    @gurpartapsingh4437 5 місяців тому +1

    Jeeta di ni lgda apni beti da suit payea

  • @ਸਰਬਜੀਤ
    @ਸਰਬਜੀਤ 5 місяців тому +7

    ਜੀਤਾ ਨੇ ਤੇ ਲੱਗਦਾ ਆਵਦੀ ਕੁੜੀ ਵਾਲੀ ਡਰੈਸ ਪਾਈ ਆ 😄😄😄😄 ਬਹੁਤ ਸੋਹਣੀ ਲੱਗਦੀ ਆ

  • @SavitaNagpal-b8s
    @SavitaNagpal-b8s 5 місяців тому +1

    Ya gaddi te vicky di y

  • @StarsinghRadhawa
    @StarsinghRadhawa 5 місяців тому +7

    Bhot Wadiya video ha ❤ and bhot wadiya Family ha 😊😊❤❤❤

  • @punjabap139
    @punjabap139 5 місяців тому +2

    Today's episode is best episode of this whole series, kawal te sandeep bht sohni jodi lagdi payi aa , aunty g nu request aa ke plz ena di nazar utaar den, baki tusi es vaar proper marriage show kiti gaddi v decorate kiti c bht sohni lag rahi c , best seen jadu sandeep sonu veer de gal lag roo rahi c , pani varan vala seen , jeeta da kawal de kalgi launa bht hi wadia episode c aaj da, very well done and best of luck to all team members ❤❤

  • @hk8076
    @hk8076 5 місяців тому +8

    ਕਵਲ ਵੀਰ ਵਿਆਹ ਦਿਆ ਬਹੁਤ ਬਹੁਤ ਮੁਬਾਰਕਾਂ ❤❤❤❤

  • @arshbuttar5917
    @arshbuttar5917 5 місяців тому +1

    Bhua ji sahira nahi laea c Tu c galat bol dita ji

  • @KaushalyaSidhu-mz5bp
    @KaushalyaSidhu-mz5bp 5 місяців тому +3

    ਬੋਤ ਸੋਨੀ ਜੋੜੀ ਆ ਵਾਹਿਗੁਰੂ ਅਪਣੀ ਕਿਰਪਾ ਰੱਖਣਾ 🙏🎉🎉🎉❤

  • @sunnyaman2705
    @sunnyaman2705 5 місяців тому +1

    ਪਾਣੀ ਵਾਰਨ ਲੰਗੇ ਮੰਝਾ ਦੀ ਅਵਾਜ਼ ਕਿਸ ਕਿਸ ਨੂੰ ਸੁਨੀ, ਨਾਲੇ ਪਰੀਤੀ ਦੀ ਵੀ

  • @GaganKahlon-mn5ei
    @GaganKahlon-mn5ei 5 місяців тому +3

    ਕਰਨ ਆਪਣੇ ਮੰਮੀ ਪਾਪਾ ਦਾ ਵਿਆਹ ਵੇਖ ਦਾ ਪਾਇਆ 🎉🎉🎉❤❤❤

  • @shilpamaheshwari7974
    @shilpamaheshwari7974 5 місяців тому +2

    ❤❤❤ਕਵਲ -ਸੰਦੀਪ ਕਿੰਨੇ ਖੁਸ਼ਕਿਸਮਤ ਹੋ ਤੁਸੀ ਜੋ ਵੀ ਵਾਰ ਵਿਆਹ ਕਰਨ ਦਾ ਮੋਕਾ ਮਿਲਦਾ ਇਕ ਦੂਜੇ ਨਾਲ 😅❤❤❤❤❤

  • @sukjithans832
    @sukjithans832 5 місяців тому +4

    Story is very good ਜਿਉਂਦੇ ਰਹੋ ਸਾਰੇ ਜੀਅ

  • @gurpartapsingh4437
    @gurpartapsingh4437 5 місяців тому +1

    Married wala seen awesome jdo pani war rhe c karan khda c lage apne mummy papa da vivah dekh rha c😅😅😅😅

  • @amandeepkaurgill5475
    @amandeepkaurgill5475 5 місяців тому +3

    Sat Shri akal ji all family very very nice video God bless you ❤❤❤❤

  • @SavitaNagpal-b8s
    @SavitaNagpal-b8s 5 місяців тому +1

    Kelgi te peg to uter ghi

  • @RamankhRaman
    @RamankhRaman 5 місяців тому +6

    Sandeep di ta kawal paji bhoot shona lagdiaa❤❤

  • @davinderkaur8592
    @davinderkaur8592 5 місяців тому +2

    ਸੰਦੀਪ ਤੇ ਕੰਵਲ ਵੀਰ ਦੀ ਜੋੜੀ ਸੋਹਣੀ ਲੱਗਦੀ ਆ❤❤

  • @sunnypatto2229
    @sunnypatto2229 5 місяців тому +6

    Ajj boht vdiaa lga thodi vdieo dekh ky😇😇

  • @AmandeepKaur-g3k
    @AmandeepKaur-g3k 5 місяців тому +2

    ਸਾਰੇ like ਕਰਿਆ ਕਰੋ ਦੇਖਣ ਤੋਂ ਪਹਿਲਾਂ

  • @harshindersingh8407
    @harshindersingh8407 5 місяців тому +8

    Hnji bhut bhut njjra aya❤❤❤❤❤

  • @jasmeetparmar6025
    @jasmeetparmar6025 5 місяців тому

    Sbb to vadia seen c ਤੇਰੀਆਂ ਲੱਤਾਂ ਚ ਪਾਣੀ ਪਿਆ ਆ😂😂

  • @winderGill-jd8jl
    @winderGill-jd8jl 5 місяців тому +8

    Zabardast story Veer ji ❤❤❤

  • @KirandeepSaroya-u9m
    @KirandeepSaroya-u9m 5 місяців тому +1

    ❤❤❤❤👌🏻👌🏻👌🏻

  • @jaspalrandhawa7991
    @jaspalrandhawa7991 5 місяців тому +4

    ਸੰਦੀਪ ਬਹੁਤ ਵਧੀਆ ਲੱਗਦੀ

  • @Mrmontix
    @Mrmontix 5 місяців тому +1

    ਗੁਰਦੁਆਰਾ ਸਾਹਿਬ ਜਾਂ ਕੇ ਕਲਗ਼ੀ ਲਾਹ ਦਿੱਤੀ ਹੋਰ ਤਾਂ ਹੋਰ ਅੰਦਰ ਵੜ੍ਹਨ ਲਗਿਆਂ ਗੱਡੀ ਚ ਹੀ ਲਾਹ ਦਿੱਤੀ 😂😢😅🤪🤪🤪🤪🤪🤪ਲੜ ਛੱਡ ਕੇ ਫ਼ੇਰੇ 🤔🤔🤔🤔🤪🤪🤪 ਵੈਸੇ ਮੈਂ ਇਹੋ ਜਿਹਾਂ ਕੁਮਨੈਟ ਕਰਦਾਂ ਨੀਂ ਪਰ ਤੁਸੀਂ ਮਜਬੂਰ ਕਰ ਦਿੱਤਾ 🥇🏆 ਵਧੀਆ ਇਕ ਗੱਲ ਪਾਣੀ ਵਾਰਨ ਵੇਲੇ ਪ੍ਰੀਤ ਬੋਲਦੀ ਪੲਈ ਸੀ ਬੰਨਾ ਬੰਨੀ ਬਾਹਰ ਖੜ੍ਹੇ 🤔🤪

  • @jaswinderkour2733
    @jaswinderkour2733 5 місяців тому +3

    Sonu Veer jii emotional ho gai hai 🎉

  • @Pawanpreet-sg9et
    @Pawanpreet-sg9et 5 місяців тому +1

    Adult video Korba

  • @Virk-2022
    @Virk-2022 5 місяців тому +3

    ਬਹੁਤ ਬਹੁਤ ਸੋਹਣੀ ਵੀਡੀਓ ਆ ❤
    ਵਿਆਹ ਦੀਆ ਵਧਾਈਆ ❤

  • @navjotkaur6333
    @navjotkaur6333 5 місяців тому +1

    Chachi ji de kudi nhi aye

  • @Vickyanju435
    @Vickyanju435 5 місяців тому +3

    ਬਹੁਤ ਸੋਹਣੀ ਜੋੜੀ ਸੰਦੀਪ ਦੀ ਦੀ ਬਹੁਤ ਸੋਹਣੀ ਲੱਗ ਰਹੀ ❤️❤️❤️

  • @noorkhokhar1772
    @noorkhokhar1772 5 місяців тому +1

    Preet t vicky very apset

  • @renubala4152
    @renubala4152 5 місяців тому +3

    Vadiaaaaa bhut bhut Sare tem Nu🙏🙏🙏🙏spain bacelona

  • @kuldeepshah8872
    @kuldeepshah8872 5 місяців тому +1

    Very very nice❤❤

  • @MahekRandhawa-z4p
    @MahekRandhawa-z4p 5 місяців тому +3

    ਬਹੁਤ ਹੀ ਘੈਟ ਵੀਡੀਓ 🎉🎉🎉🎉🎉🎉😢

  • @mandeepkaur-bk8ec
    @mandeepkaur-bk8ec 5 місяців тому +1

    😊😊

  • @KuldeepKaur-pd7lm
    @KuldeepKaur-pd7lm 5 місяців тому +10

    ਪ੍ਰੀਤੋ ਤੇ ਵਿੱਕੀ ਬਿਨਾਂ ਵਿਆਹ ਚ ਰੋਣਕ ਹੈਨੀ 🎉😂❤

  • @deepakchouan6579
    @deepakchouan6579 5 місяців тому +1

    kalgi wala

  • @RajbirKaur-xc5pm
    @RajbirKaur-xc5pm 5 місяців тому +3

    Jeeta ne Sandeep di farook pai lagdi aa bhot sohni lag rhi aa🥰

  • @anmoldeepsingh6679
    @anmoldeepsingh6679 5 місяців тому

    Very nice veer ji bhut vadiya video a God bless you all family and all teem 🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹🌟⭐🌟⭐🌟⭐🌷🌹

  • @Jotshorts-o5z
    @Jotshorts-o5z 5 місяців тому +3

    Eh ta sachi vivah keta dubara fir buht sohne lg rhe veera bhabi❤

  • @gurditsingh8282
    @gurditsingh8282 5 місяців тому +1

    👌👌👌❤️❤️🎉

  • @balsaab5045
    @balsaab5045 5 місяців тому +3

    Nice👍👍👏👏❤sandeep so beautiful😍😍😍😍

  • @Gurmeetkaur-op7rd
    @Gurmeetkaur-op7rd 5 місяців тому +2

    Kawal paji te sandeep dee att e lag rai a bhut soni jori lag rai a par krna ne ve apne mom dad de marrige vakh lai 😂😂❤❤❤❤❤🎉🎉🎉🎉🎉🎉

  • @user-cs2bk8sm3cAmanat
    @user-cs2bk8sm3cAmanat 5 місяців тому +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @sckbrothers
    @sckbrothers 4 місяці тому

    Very good.. nice video

  • @shwetapavnesh7879
    @shwetapavnesh7879 5 місяців тому +3

    Wow super Duper Episode 👌

  • @ArtiSharma-wt9sy
    @ArtiSharma-wt9sy 5 місяців тому +1

    Very nice story

  • @gurchandersingh3573
    @gurchandersingh3573 5 місяців тому +4

    God bless you

  • @MandeepkourMandeep-jy2ke
    @MandeepkourMandeep-jy2ke 5 місяців тому +2

    Sandeep dii bhot sone lag rhe c done Jane anve lag rhe aa jive hun hi viha hoeya hove Aaj aala part sab to vdiya lga ❤❤❤❤

  • @rajwindersingh9762
    @rajwindersingh9762 5 місяців тому +7

    ਕਵਲ ਵੀਰ ਜੀ ਬਹੁਤ ਵਧੀਆ ਵਡਿਉ ਹੈ ਤੁਹਾਡੇ ਵਿਆਹ ਵਾਲਾ ਸੀਨ ਦੇਖ ਕੇ ਬਹੁਤ ਵਧੀਆ ਲੱਗਾ ਪਰਮਾਤਮਾ ਤੁਹਾਨੂੰ ਤਰੱਕੀ ਬਖਸ਼ੇ ਸਾਡੇ ਪਿੰਡ ਸੰਗਤਪੁਰਾ ਫਤਿਹ ਗੜ ਚੂੜੀਆ ਅਮ੍ਰਿਤਸਰ ਰੋੜਾ ਤੇ ਹੈ ਕਵਲ ਵੀਰ ਜੀ ਜ਼ਰੂਰ ਜ਼ਰੂਰ ਆਉ🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Naveenalshah
    @Naveenalshah 5 місяців тому +1

    29