AMAR MARRIAGE VLOG (SADE MUNDE DA VIAH) EPISODE 2 | MR MRS DEVGAN FAMILY

Поділитися
Вставка
  • Опубліковано 27 вер 2024
  • AMAR MARRIAGE VLOG (SADE MUNDE DA VIAH) EPISODE 2 | MR MRS DEVGAN FAMILY
    #amarmarriagevlog #sademundedaviah #episode2 #mrmrdevgan #devganfamily

КОМЕНТАРІ • 751

  • @ranbirbrar2988
    @ranbirbrar2988 2 години тому +84

    ਆਪਣੀ ਮੰਮੀ ਤੋਂ ਕਰਾਇਆ ਕਰੋ ਸ਼ਗਨ . ਮੰਨਿਆ ਤੁਹਾਡੇ ਪਾਪਾ ਹੈ ਨੀ ..ਪਰ ਇੱਕ ਮਾਂ ਦੇ ਚਾਅ ਤਾਂ ਨਹੀਂ ਮਾਰਨੇ ਚਾਹੀਦੇ ..ਐਂਵੇ ਵਹਿਮ ਨੀ ਕਰਨੇ ਚਾਹੀਦੇ ..ਰੱਬ ਤੋਂ ਚੰਗਾ ਮੰਗੋ .. ਸਭ ਨੂੰ ਲੰਮੀਆਂ ਉਮਰਾਂ ਬਖਸ਼ੇ ..ਗੁਰੂ ਸਹਿਬਾਨਾਂ ਨੇ ਵਹਿਮ ਨਹੀਂ ਬਣਾਏ ..ਗੁਰੂ ਤੋਂ ਵੱਡਾ ਕੋਈ ਨੀ ..ਜੇ ਬੁਰਾ ਲੱਗੇ ਤਾਂ ਮਾਫ਼ੀ ਚਾਹੁੰਦੇ ਆਂ👏

    • @inderjitkaur3337
      @inderjitkaur3337 2 години тому +3

      Bilkul sahi keha tusi..mere v papa h ni mere viah te mere shugn meri tyi ji ne kite..pr m apne brother d viah te add gyi k meri maa hi shugn kruvkoi hor ni

    • @NoorSingh-h1n
      @NoorSingh-h1n 2 години тому +3

      Right

    • @benipalaman9630
      @benipalaman9630 2 години тому +3

      right g

    • @HarmanSingh-z7m
      @HarmanSingh-z7m 2 години тому +1

      Oo vicholan da Sagan kr rhe ... Sahe chithi vicholan jholi pondi

    • @ManjitKaur-bf2jw
      @ManjitKaur-bf2jw 2 години тому +7

      @@ranbirbrar2988 ਬਿਲਕੁੱਲ ਸਹੀ ਕਿਹੀ ਮੈ ਵੀ ਆਪ ਪਾਣੀ ਵਾਰਕੇ ਪੀਤਾ ਸੀ ਜਦੋਂ ਬੱਚੇ ਪਾਲ ਸਕਦੇ ਹਾਂ ਤਾਸ਼ਗਨ ਕਿਉ ਨਹੀ ਕਰ ਸਕਦੇ ਕੋਈ ਵਹਿਮ ਨਗੂ

  • @KaramjitKaur-m8o
    @KaramjitKaur-m8o Годину тому +24

    ਦੇਵ ਵੀਰ ਜੀ ਸਾਰੇ ਸ਼ਗਨ ਆਪਣੀ ਮੰਮੀ ਤੋ ਕਰਵਾਉ

  • @keepanavi
    @keepanavi 3 години тому +25

    5 October da ਵਿਆਹ ਆ ਜੀ❤❤

  • @guri-ee6sj
    @guri-ee6sj 3 години тому +198

    ਜਿੱਦਾਂ ਤੁਸੀਂ ਫੇਸ ਲਕੋ ਰਹੇ ਹੋ ਅਮਰ ਦੇ ਸਹੁਰਿਆਂ ਦਾ ਤੇ ਉਹਦੀ ਵਾਈਫ ਦਾ। ਇਦਾਂ ਤੁਹਾਡੀ ਵੀਡੀਓ ਦੇਖਣ ਦੇ ਵਿੱਚ ਕੋਈ ਵਧੀਆ ਨਹੀਂ ਲੱਗਦਾ। ਇਹਦੇ ਨਾਲੋਂ ਚੰਗਾ ਸੀ ਤੁਸੀਂ ਇਹ ਵੀਡੀਓ ਬਾਅਦ ਵਿੱਚ ਹੀ ਦਿਖਾ ਦਿੰਦੇ ਫੇਸ ਪੂਰਾ ਦਿਖਾ ਦਿੰਦੇ ਵਿਆਹ ਤੋਂ ਬਾਅਦ ਹੀ ਦਿਖਾ ਦਿੰਦੇ

    • @jasveerkaur1929
      @jasveerkaur1929 3 години тому +9

      Deep bhari change

    • @jasveerkaur1929
      @jasveerkaur1929 3 години тому +6

      ਚੈਨਲ ਦਾ ਨਾਮ deep bhari change. ਉਹ ਘਰ ਹੋਇਆ ਪਰਿਵਾਰ ਚਕੋ ਕੁੜੀ ਚੈਨਲ

    • @SatvirKaur-x4s
      @SatvirKaur-x4s 2 години тому +3

      Sahi kha bakwas lgdi video eda

    • @babllykhan-gh4qo
      @babllykhan-gh4qo 2 години тому +1

      Right jii

    • @guri-ee6sj
      @guri-ee6sj 2 години тому

      ਆ ਨੀ ਜੀ ਰਿਹਾ ਇਹ ਭਰ ਕੇ

  • @JaswinderKaur-oc6mk
    @JaswinderKaur-oc6mk Годину тому +10

    ਦੇਵ ਵੀਰੇ ਅੰਟੀ ਜੀ ਤੋਂ ਸ਼ਗਨ ਕਰਿਆ ਕਰੋ ਮੈਨੂੰ ਅੰਟੀ ਜੀ ਉਦਾਸੀ ਚੰਗੀ ਨਹੀਂ ਲਗਦੀ

  • @Manrajpuggal
    @Manrajpuggal Годину тому +9

    ਆਂਟੀ ji ਤੁਸੀਂ odas vddia ni ਲੱਗਦੇ
    ਹੱਸਦੇ ਰਿਹਾ ਕਰੋ
    ਵੀਰ ji Anti ji ਤੇ camera ਵੱਧ ਹੋਣਾ ਚਾਹੀਦਾ
    ਨਾ ਕਿ ignore ਕਰਨਾ ਚਾਹੀਦਾ

  • @jasbirkaur8904
    @jasbirkaur8904 56 хвилин тому +7

    ਜੇਕਰ ਅਜ ਤੁਹਾਡੇ ਪਾਪਾ ਜੀ ਹੁੰਦੇ ਬਹੁਤ ਖੁਸ਼ ਹੁੰਦੇ ਮੈਂ ਮਿਸ ਕੀਤਾ ਘਰ ਦੇ ਸਰਦਾਰ ਜੀ ਨੂੰ

  • @HarpeetSingh-k7k
    @HarpeetSingh-k7k 2 години тому +6

    ਬਹੁਤ ਬਹੁਤ ਵਧਾਈ ਆ ਜੀ ਅਮਰ ਦੇ ਵਿਆਹ ਦੀ ਆ ਅਤੇ ਘਰੇ ਸਾਈਂ ਚਿੱਠੀ ਦੇ ਆਉਣ ਦੀ ਪ੍ਰਮਾਤਮਾ ਤੁਹਾਨੂੰ ਸਾਰੇ ਪਰਿਵਾਰ ਨੂੰ ਖੁਸ਼ ਰੱਖੇ ❤❤❤❤

  • @mangill2952
    @mangill2952 3 години тому +11

    Deep_ bhari ਕੁੜੀ ਦੀ ਆਈਡੀ ਇੰਸਟਾਗਰਾਮ
    ਅਮਰ ਵੀਰੇ ਦੀ ਵਾਈਫ ਅਸੀਂ ਉਹਨਾਂ ਦੀ ਇਸਟਾਗਰਾਮ ਰੀਲਸ ਤੇ ਬੈਡ ਸੇਮ ਹੀ ਇਹਦੇ ਨਾਲ ਦਾ ਉਹਦੀ ਵੀਡੀਓ ਵਿੱਚ ਹੈਗਾ ਆ ਸੋਰ ਇਹੀ ਕੁੜੀ

    • @m1m2120
      @m1m2120 3 години тому

      Yes

    • @kulwinderdhindsa5106
      @kulwinderdhindsa5106 3 години тому +1

      Right

    • @anju_garg2227
      @anju_garg2227 3 години тому

      ਮੈਂ ਵੀ ਇਹੀ ਨੋਟ ਕੀਤਾ ਸੀ ਜਿਵੇਂ gate entry and ਫਲੋਰ tiles same same😅😅😅

    • @kanwaljitkaur8437
      @kanwaljitkaur8437 Годину тому

      Deep Bhari fb te v aa?? Jo mindo nu follow krdi pi.. Ehi kuri a?

  • @choudharyak1701
    @choudharyak1701 3 години тому +13

    Deep bhari kudi aa asi dekh b layi hun na hide kro 😁😁

    • @anmolmander4773
      @anmolmander4773 3 години тому

      Sane ਕੁੜੀ ਵੇਖ ਲੀ😂

  • @royalgamer6757
    @royalgamer6757 Годину тому +6

    Deep bhari ਬਹੁਤ ਸੋਹਣੀ ਕੁੜੀ ਏ,, ਨਾਂ ਸੁਮਨ ਏ,, ਜੋੜੀ ਸੋਹਣੀ ਏ

  • @jashandeepkaurmanak4956
    @jashandeepkaurmanak4956 2 години тому +6

    19 October da viah congratulations 🎉 to both family

  • @jaswantkaur1709
    @jaswantkaur1709 Годину тому +3

    ਮਿੰਦੋ ਭੈਣ ਤੂੰ ਬਹੁਤ ਸਮਝ ਵਾਲੀਆਂ ਕੁੜੀ ਦੇ ਮਾਂ ਪਿਓ ਕੁੜੀ ਦਾ ਸਾਰਿਆਂ ਦਾ ਚਿਹਰਾ ਦਿਖਾਓ ਇੰਨਾ ਵੀਡੀਓ ਬਿਲਕੁਲ ਚੰਗੀ ਨਹੀਂ ਲੱਗਣ ਦਈ

  • @punjabiwaheguru
    @punjabiwaheguru Годину тому +5

    19 oct 😊😊😊😊🎉🎉🎉🎉❤❤❤❤❤ very congratulations 🙏🙏🙏🙏🙏🙏❤️❤️❤️

  • @haspreetkaur9277
    @haspreetkaur9277 18 хвилин тому +3

    ਕੁੜੀਆਂ ਵਾਲੇ ਅੰਮ੍ਰਿਤਧਾਰੀ ਲਗਦੇ ਨੇ ji🙏

  • @gulfammalik1806
    @gulfammalik1806 3 години тому +3

    5 October da ਵਿਆਹ ਹੈ 🎉🎉🎉congratulations🎉🥳👏 amer🎉🎉devgen 🎉🎉

  • @balrajsaini5974
    @balrajsaini5974 3 години тому +4

    Marriage 19 October di ha te girl da name deep bhari urf Sumandeep ha city mansa pendi a

  • @manjeetraguvanshiya6443
    @manjeetraguvanshiya6443 3 години тому +6

    Mandeep tere kol bete bahut suit hai fir White dupatta Q lya please gussa nhi krna❤❤❤🙏🙏khushi da time hai g

    • @ranbirbrar2988
      @ranbirbrar2988 2 години тому

      ਫੇਰ ਕੀ ਹੋਇਆ .. ਐਂਵੇਂ ਨਾ ਵਹਿਮਾਂ ਚ ਪਵੋ

  • @AmandeepKaur-eg3fb
    @AmandeepKaur-eg3fb 2 години тому +2

    ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਇਵੇਂ ਹੀ ਸਦਾ ਖੁਸ਼ ਰੱਖਣ ❤❤❤❤🙏🙏🙏🙏

  • @lakhveersingh7783
    @lakhveersingh7783 2 години тому +2

    ਮੈਨੂੰ ਲੱਗਦਾ ਕਿ ਰਿਸ਼ਤਾ ਮਨ ਪ੍ਰੀਤ ਦੀਦੀ ਦੇ ਸਹੁਰੇ ਪਰਿਵਾਰ ਚੋਂ ਜਿੱਦਾ ਕਿ ਜੀਜਾ ਜੀਤੀ ਭੂਆ ਦੀ ਕੁੜੀ ਜਾ ਮਾਮਾ ਜੀ ਦੀ ਕੁੜੀ ਮਾਸੀ ਦੀ ਕੁੜੀ ਹੈਨਾ ਕੋਈ ਵੀ ਹੋ ਸਕਦਾ ਵਾ ਹੁਣ ਮੈਂ ਗੈਸ ਕਰ ਲਿਆ ਹੁਣ ਮੈਨੂੰ ਮੈਰਿਜ ਤੇ ਬੁਲਾ ਲਵੋ hahaha ਬਾਕੀ ਅਸੀਂ ਸਮਝ ਸਕਦੇ ਹਾਂ ਵੀਰ ਜੀ ਜਦੋਂ ਵਾਪਸ ਇਥੇ ਨਹੀਂ ਹੁੰਦਾ ਤਾਂ ਵੱਡੀ ਭੈਣ ਨੂੰ ਪਿਓ ਬਣ ਕੇ ਭਰਾ ਕੇ ਸਭ ਕੁਝ ਕਰਨਾ ਪੈਂਦਾ ਹੈ ਸਭ ਥਾਵਾਂ ਤੇ ਖੜਨਾ ਪੈਂਦਾ ਐ

  • @jasbirkaur8904
    @jasbirkaur8904 55 хвилин тому +2

    ਜੇਕਰ ਅਜ ਤੁਹਾਡੇ ਪਾਪਾ ਜੀ ਹੁੰਦੇ ਬਹੁਤ ਖੁਸ਼ ਹੁੰਦੇ ਮੈਂ ਮਿਸ ਕੀਤਾ ਘਰ ਦੇ ਸਰਦਾਰ ਜੀ ਨੂੰ

  • @ManpreetKaur-yb3hc
    @ManpreetKaur-yb3hc 57 хвилин тому +4

    Sare sagan mummy tho karwaya karo mare vi daddy nahi par sare sagan mummy ne keta

  • @KamalGill-c6t
    @KamalGill-c6t 3 години тому +8

    ਪੂਰੀ ਵੀਡੀਓ chak ਕਰ ਲਾਈ deep da ਇੰਟਾਗ੍ਰਾਮ ਵੀ daklea ਪੱਕਾ deep he a ਘਰ chake ਕੀਤਾ ਰੂਮ da ਬੈਡ ਤੋ ਪਤਾ ਲੱਗ ਗਿਆ ਕੀ paka ਦੀਪ ਹੀ ਅ

  • @KulwinderSingh-k1t
    @KulwinderSingh-k1t 2 години тому +3

    Mere v akha ch pani aa gea veer g sodi gl sun k bhut okha huna jdo cir te bap na hove waheguru ji ap di de is karj wich ap shai hon ji ardas aa dev veere sahi chithi pdn wale da ਸਗਨ bnda hunda tusi jija ji nu sgn ni dita daseo plz

  • @soniasharma4133
    @soniasharma4133 3 години тому +4

    Sumandeep kour
    Deep bhari 🎉

  • @motherz_care_preschool
    @motherz_care_preschool Годину тому +1

    Ha g dew vere . Mere v father in law hai ne jdo mere mrg c ta mere mummy g ne e pani ਵਾਰਿਆ c te sare ਸਗੁਨ ਕਰੇ c. Kyuki vere jis de put hunda o sada e ਸੁਹਾਗਣ ਹੁੰਦੀ a . Anty g tuse pink ਚੁੰਨੀ ਲਈ ਕੇ ਸਾਰੇ ਸਗਨ ਕਰਿਓ । ਦੇਵ vere anty g to e krwae o ਸਗਨ

  • @ManjitKaur-bf2jw
    @ManjitKaur-bf2jw 2 години тому +1

    ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਜੀ ਪ੍ਰਮਾਤਮਾ ਤੁਹਾਡੇ ਕਾਰਜ ਵਿੱਚ ਅੰਗ ਸੰਗ ਰਹਿਣ🙏🙏🙏🙏🙏

  • @sdeol6522
    @sdeol6522 24 хвилини тому +2

    ਦੇ ਵੀਰ ਜੀ ਸਾਰੇ ਸਗਨ ਆਪਣੀ ਮੰਮਾ ਮੰਮੀ ਤੋਂ ਕਰਵਾਏ

  • @Sukhmanpreetsingh-p4s
    @Sukhmanpreetsingh-p4s Годину тому +2

    Veer ji TUC apni mummy nu v nal le k jara kro card dyn please ehh time eik aurat j husband na hun ta apne aap nu ekli smaj di har km vich nal le jara kro nale Shagun maa tu hi krvao please maa dye Dil vich apne put di marriage dye bhot chha hunda. Eik husband na hun krk duniyaa ehh chha pure ni krn dindi please maa nu har km nu nal rakho mai v single mom aa ta ehh gal keha rhi aa j kush Galt bol hogea hobe ta sorry

  • @BhupinderSingh-zf7tn
    @BhupinderSingh-zf7tn 3 години тому +1

    ਬਹੁਤ ਬਹੁਤ ਮੁਬਾਰਕਾਂ ਅਮਰ ਵੀਰੇ ਸਾਰੀ ਫੈਮਲੀ ਨੂੰ ਪਰ ਸਾਨੂੰ ਤਾਂ ਐਦਾਂ ਲਗਦਾ ਕਿ ਸਾਹੇ ਚਿੱਠੀ ਕੋਈ ਕੁਵਾਰਾ ਬੱਚਾ ਪੜਦਾ ਹੁੰਦਾ ਹੈ ❤❤❤

  • @OnkarSingh18p
    @OnkarSingh18p 2 години тому +1

    ਬਹੁਤ ਬਹੁਤ ਮੁਬਾਰਕਾਂ ਜੀ ਵੱਲੋਂ ਰਾਮਗੜੀਆ ਪਰਿਵਾਰ ਫਤਿਹਗੜ੍ਹ ਚੂੜੀਆਂ

  • @gurmailkaur5379
    @gurmailkaur5379 Годину тому +15

    ਸਾਰੇ ਸ਼ਗਨ ਮੰਮੀ ਜੀ ਤੋਂ ਕਰਵਾਓਉਣੇ ਚਾਹੀਦੇ ਨੇ ਮੇਰੇ ਭੁਆ ਜੀ ਵੀ ਵਿਡੋ ਨੇ ਪਰ ਅਸੀਂ ਸਾਰੇ ਸ਼ਗਨ ਉਨ੍ਹਾਂ ਤੋਂ ਹੀ ਕਰਵਾਏ ਨੇ kiyo ਕੇ ਮਾਂ ਜਿਨ੍ਹਾਂ ਚਾਅ ਕਿਸੇ ਨੂੰ ਨੀ ਹੁੰਦਾ ਮਾਂ ਦੇ ਚਾਅ ਨਾ ਮਾਰੋ. ਮੁਆਫ ਕਰਨਾ 🙏🏼🙏🏼❤️

  • @AliKhan-ql3oy
    @AliKhan-ql3oy 2 години тому +2

    Saturday day chnge krlo changa nhi hunda bki u marji sunday tho le ke Friday tak jhra marji krlo

  • @kuldeepkaur4468
    @kuldeepkaur4468 3 години тому +4

    Amar de sohre amritdhari lagde a

  • @SonuSonu-s5f
    @SonuSonu-s5f 3 години тому +2

    Mubarka amar veere thanu boht boht and devgan family❤❤🎉🎉

  • @BalwinderSingh-nj8ws
    @BalwinderSingh-nj8ws 3 години тому +2

    Dev.veer.ji.Amar.veer.ji.Tusi.vi.kas.rakh.lo.sarder.ji.ban.jao

  • @rubbysharma4018
    @rubbysharma4018 3 години тому +2

    ਕੁੜੀ ਸੁਨਾਮ ਏਰੀਆ ਦੀ ਤਾਂ ਨੀ ਲੱਗ ਰਿਹਾ

  • @AnjuOberoi-eg9pf
    @AnjuOberoi-eg9pf Годину тому +2

    Mnu te bilkul v achha nhi lg rya tuvano sb no dikhana chahida h es to achha viyah to bad vidio bna k dikha dende

  • @BalviirShergill
    @BalviirShergill Годину тому +2

    Ohda yT family krde rehnde aa.face reveal ni krde.asi ni views dene

  • @ritusharma3375
    @ritusharma3375 3 години тому +1

    Manpreet g ND mindo g..both r looking gorgeous...and congratulations.....AMER ..ND...DEEP.....heartiest congratulations to both of u🎉🎉🎉🎉❤❤❤❤❤❤

  • @jatinderkaur-k5i
    @jatinderkaur-k5i Годину тому +1

    Miss farewell 2024 and MA Punjabi😂😂 pta lg gya pic send di option nhi pta nhi ta family pic send kr dinde pr bhut hi cute hai g

  • @RajnishKaur-wl2qq
    @RajnishKaur-wl2qq 3 години тому +2

    Dev veera bahut sohne lgde nd Manpreet di b mindo didi hai hi sohne

  • @HwinderDeol
    @HwinderDeol 3 години тому +1

    Hun ta takribn bhout sarea nu pta lg gya g Amer brother di wife bare Deep bhari sumandeep hun tusi app hi das davo g congratulations amer veer g

  • @nikka_deol
    @nikka_deol Годину тому +2

    Hmm vekh li asi v kuri di insta id 😂😂😂 deep bhari

  • @bimlarani3812
    @bimlarani3812 3 години тому +1

    Manu pata lg gya aa marriage kdo di aa...par mai v dsana ni...😅😊😊...mere vlo bhi bahut bahut mubaraka sari family nu

  • @RajKumar-um3ij
    @RajKumar-um3ij 2 години тому +1

    Dev veere jdo Manpreet khamni bh rahi c amar veere dy mummy ji papa ji vare soch rehe c eho jehe time ty gye hoe ta pehlan yaad aa janday aa🙏🙏

  • @Biransandhu202
    @Biransandhu202 Годину тому +4

    Asi insta te kudi labh lai ohde mummy papa ne amrit shakiya hoya hai asi screenshot lai liya hai 😂😂😂❤😅😅😅

    • @royalgamer6757
      @royalgamer6757 Годину тому

      Id name ਦਸੋ ਜੀ 😊

    • @PoojaSharma-bp6pf
      @PoojaSharma-bp6pf Годину тому

      Deep bhari

    • @Biransandhu202
      @Biransandhu202 50 хвилин тому

      Deep Bhari id ha I jado khologe ta bracket vich sumandeep kaur (deep) likhya hoya hai

  • @kuljeetkaur-yx1qx
    @kuljeetkaur-yx1qx 37 хвилин тому

    Jijaji ne pagg bni kinna sohna lgda te tusi v pagg bn ke jaya kro
    ਜੇ ਅਸੀਂ ਪੱਗ ਨਹੀਂ ਬਣਨੀ ਤਾਂ ਹੋਰ ਕੌਣ ਬਣੂ...
    ਵੀਰ ਜੀ ਤੁਸੀਂ ਪੱਗ ਨੂੰ promot ਕਰੋ..
    ਗੁਰਚਰਨ ਸਿੰਘ ji bahut ache lag rhe si❤
    Baaki vadhaiyan taanu ਸਾਰਿਆਂ nu amar de viah di 😊😊

  • @manjitpawar3399
    @manjitpawar3399 2 години тому +4

    Hun ta pakka sure aa deep bhari aa

  • @ramankaur5958
    @ramankaur5958 2 години тому +1

    Mubarka g sarya nu. But eda dekhn da sachi mja ni auda. Tusi eh video sariya viah to badh he paadio pr sarya de face disn. Tahi mja auda

  • @parwinderkaur1930
    @parwinderkaur1930 42 хвилини тому

    ਤੁਹਾਡੀ video ਦੇਖ ਕੇ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ ਕਿ ਆਂਟੀ ਜੀ ਵੀ ਕਿਨਾਂ Miss ਕਰਦੇ ਕੌਣ ਗੇ

  • @rubyrani283
    @rubyrani283 2 години тому

    ਬਹੂਤ ਬਹੁਤ ਮੁਬਾਰਕਾ ਤੁਹਾਨੂ ਸਾਰਾ ਪਰਿਵਾਰ ਨੁੰ....ਤੁਹਾਡੇ ਮੁੰਡੇ ਦਾ ਵਿਆਹ ਤੁਹਾਨੂ ਗੋਡੇ ਗੋਡੇ ਚਾ...ਪੇ ਏਥੇ ਮਾਈ ਵੀ ਇਕ ਗਲ ਕਹੂੰਗੀ ਕੀ ਤੁਹਾਡੇ ਮੁੰਡ ਦਾ ਵਿਆਹ ਸਾਨੂ ਵੀ ਗੋਡੇ ਗੋਡੇ ਚਾ🙏Kyoki mai v pure tyar baithdi ha k kdo tuhadi vedio aaye te sare riti riwaj dekhaan...te tuhanu pta jdo mai video dekhdi Haan udo alag jehi smile mere face te hundi h...mere 6saal da chhota beta ohne ta puchh v leya k mamma kya dekh kr khush ho rhe ho?udo mainu pta lgga k mai sachi smile kr rhi hundi a jdo sare shagan hunde dekhdi ha...baki tuhaadi saari series de aun di wait hundi h jaldi to jaldi Paya kro plsss ......Hasde vasde raho sare God bless u all....mai kde v eda kise v utuber ya famous persons nu msg nhi kiya pr tuhadi family nal jive koi rishta hunda eda feel hunda.....luv u all khaas krke aunty g very nice mother nd mother in law who treat you equal 😊

  • @madhukarwasra7863
    @madhukarwasra7863 3 години тому +1

    19 October h date
    Us din Saturday bi h
    Am i right dev veer ji????

  • @jaswantkaur1709
    @jaswantkaur1709 Годину тому

    ਇਹ ਅਮਰ ਵੀਰੇ ਤੁਸੀਂ ਬਹੁਤ ਤਾ ਗਲਤ ਕੰਮ ਕਰਦੇ ਹੋ ਦਾ ਫੈਮਲੀ ਨਾ ਲਗਾਓ ਕਰੋ ਕੋਈ ਚੋਰੀ ਛੱਪੀ ਥੋੜਾ ਵਿਆਹ ਕਰ ਕਰਦੇ ਹੋ ਜਾਂ ਤੁਸੀਂ ਭਜਾ ਕੇ ਕੁੜੀ ਕਰਨ ਦੇ ਸਾਰਾ ਪਰਿਵਾਰ ਸਾਹਮਣੇ ਤਿਖੇ ਵੀਡੀਓ ਫਿਰ ਹੀ ਵਧੀਆ ਲੱਗਦੀ ਆ ਸਾਰੇ ਹੀ ਤੁਹਾਨੂੰ ਬੇਕਾਰ ਬੋਲਣ ਦੇ

  • @AmritSingh-nn3eo
    @AmritSingh-nn3eo 3 години тому +3

    19 date de a marrige amar veer de

  • @sukhjinderkaur407
    @sukhjinderkaur407 3 години тому +1

    Very very congratulations devgan family 💐🧿💗🎂🎉🤗

  • @princesehgal9692
    @princesehgal9692 3 години тому +1

    Aapke pass Khali snatak Ko dikhane ke liye time hai sagi bahan ne raat ke rang dikhane ke liye time nahin hai donon natakon ka aapane Bela galat kar diya hai

  • @anamikajuneja9069
    @anamikajuneja9069 3 години тому +1

    Je blur na karde
    Video dekhan da mjaa aanda
    Hun interest khatam ho gya
    Jad ki saareya ne ladki insta te dekh lyi hai

  • @simranjitsingh8818
    @simranjitsingh8818 2 години тому +1

    19 treek da viah a ji Saturday nu te damanpreet kaur nal 🎉🎉🎉🎉🎉🎉

  • @mehtabsingh2019
    @mehtabsingh2019 Годину тому +1

    Money ena viah the spend krni a o akathe kar rhe ne kuch dasna he ne ta Ki matalb vlog the

  • @Channvirkaur
    @Channvirkaur 2 години тому +1

    Sadde ta kudi wale munde ghar aundea munde jholi shahi chhiti paundea❤

  • @sarbjeetinsan6950
    @sarbjeetinsan6950 3 години тому +2

    Congratulations brother 🎉🎉🎉🎉

  • @anju_garg2227
    @anju_garg2227 2 години тому +1

    19 October lipsing to pata lag gaya😅😅😅😅

  • @RajKumar-um3ij
    @RajKumar-um3ij Годину тому +1

    Congratulations devgan family ❤❤🎉🎉

  • @avibenipal1694
    @avibenipal1694 2 години тому +1

    Amar di marriage deep bhari nal ho rahi e g , Bahut sohni jodi e g ❤

  • @kuljitkaurkuljit7620
    @kuljitkaurkuljit7620 Хвилина тому

    ਤੁਸੀ ਆਪਣੀ ਮਾਤਾ ਜੀ ਨੂੰ ਕਿਉਂ ਪਿਛੇ ਰਖ ਰਹੇ ਹੋ

  • @JaspreetKaur-ww9wq
    @JaspreetKaur-ww9wq 2 години тому +1

    Congratulations veere God bless you 🎉🎉🥰🥰

  • @monikasharmamonikasharma4239
    @monikasharmamonikasharma4239 26 хвилин тому

    Congratulations all family members nu bhut Mubaraka chiddhi milan toh baad v veer ji niki babi nhi dikhyi par bhut khusi hoyi babi dai hair bhut length vich nai ❤❤❤❤❤❤❤🎉🎉🎉🎉🎉🎉

  • @ਖਾਲਸਾ....3592
    @ਖਾਲਸਾ....3592 3 години тому +2

    Congratulations devgan family ❤❤20 October da ji fr .. mubarak bhut bhut ji

  • @Ansuni_mystery
    @Ansuni_mystery Годину тому +2

    Kudi bhot sohni aa sumandeep... amar di wife

  • @shikhagarg9679
    @shikhagarg9679 Годину тому

    19 oct 2024 congratulations.. sumandeep bhabhi ji nd amar veere

  • @SimranKaur-dp9cs
    @SimranKaur-dp9cs 39 хвилин тому

    19 October daa vyah hai pata lag geya ❤🎉 bohot bohot vadiya ji saare family nu mere tee meri family valo many many congratulations 🎉👏

  • @manjukhosla5626
    @manjukhosla5626 5 хвилин тому

    Sumandeep kaur
    (Nick name Deep bhabhi)
    Bhabhi da birthday 14 August

  • @KiranMomi-p4f
    @KiranMomi-p4f 2 години тому +1

    Deep bhari sumandeep kaur hai amar veere di wife

  • @nirmalkaursohal3230
    @nirmalkaursohal3230 Годину тому

    ਬਹੁਤ ਬਹੁਤ ਮੁਬਾਰਕਾਂ ਦੇਵ ਵੀਰੇ ਅਤੇ ਸਾਰੇ ਪਰਿਵਾਰ ਨੂੰ ਜੀ

  • @Jyotimittal520
    @Jyotimittal520 2 години тому +4

    Veere tuc kuri da face nhi c dikhana but sb ne kuri guess kr lyi and shi v aa sb da guess tuc j hje nhi dikhana c face ta fer video vch kush v show na krde ja fer eh sb bad vch dikhande bcz sb ne kuri de ghar to odi id to tuhadiya video to sb gues krk face dekh hi lya😊😊

  • @AshabhagatAshabhagat
    @AshabhagatAshabhagat 50 хвилин тому

    Dev veer ji Mubaraka all family nu shye chiti diye baba ji thoda Sabi kam sampoorna Karan har pal Kushi wala away ❤❤❤❤🎉🎉🎉🎉🎉🎉

  • @Fact_short_01
    @Fact_short_01 Годину тому

    ਤੁਸੀਂ ਸਹੀ ਕਿਹਾ ਹੈ ਜੀ ਕਿ ਆਪਣੀ ਮੰਮੀ ਤੋਂ ਸ਼ਗਨ ਕਰਾਇਆ ਕਰੋ ਮੈਂ ਵੀ ਇਹ ਹੀ ਕਹਿਣਾ ਸੀ ਮੇਰੇ ਵੀ ਮੰਨ ਵਿੱਚ ਇਹ ਗੱਲ ਚੱਲਦੀ ਸੀ ਕਿ ਆਂਟੀ ਜੀ ਪਾਸੇ ਖੜੇ ਦੇਖੀ ਜਾਂਦੇ ਆ

  • @kuldeepkaur6484
    @kuldeepkaur6484 2 години тому +1

    menu pta lag gya kudi a name deep a real name sumandeep a o ma dekh vi lyi kudi shoni a

  • @ArmaanSandhu-l8f
    @ArmaanSandhu-l8f 3 години тому +1

    14 October nu viah va amar veer g da

  • @kaurparmjeet1437
    @kaurparmjeet1437 21 хвилина тому

    Veere bht bht congratulations 🎊 bsareya nu pr plzzz jihde sahgun hunde a o aunty ji ton krwaya kro plzzzzzz

  • @satwantkaur7410
    @satwantkaur7410 Годину тому

    Congratulations all family waheguru hemsha kush rka❤❤❤❤🎉🎉🎉🎉🎉🎉👍👍👍👍👍👍👍👍👍👍

  • @veenadhiman2604
    @veenadhiman2604 3 години тому +1

    Menu didi de nails to pta lag gya ki kon hai e😊

  • @mitanshikhanna4267
    @mitanshikhanna4267 2 години тому +4

    Deepa_bhari I'd wali news pakka sachi honi aa m ta pehla yakeen ni c kr rhi fer m ohnadi insta ate UA-cam sara kuch check kr leya jis ghar ch tusi sahi chithi den Gaye c phi Ghar aa deep_bhari urf sumandeep ji da

    • @zsrvlogs8401
      @zsrvlogs8401 2 години тому

      😂😂😂ਮੈਨੂੰ ਲੱਗਦਾ ਮੇਰੇ ਵਾਂਗੂ ਤੁਹਾਨੂੰ ਵੀ shock ਲਗਿਆ ਹੈ

    • @HarpreetBains-j5g
      @HarpreetBains-j5g 2 години тому

      Yes deep bhari

  • @DeepakChohan-n2o
    @DeepakChohan-n2o 2 години тому +1

    Congratulations all family members

  • @shikhakoundal4451
    @shikhakoundal4451 Годину тому

    Sumandeep Kaur ❤
    19 October 2024 ❤❤❤
    Many many congratulations 🥰🥰🥰🥰🥰

  • @ManpreetkaurSidhu-st7fy
    @ManpreetkaurSidhu-st7fy 23 хвилини тому

    Viyah 19 October , kudi da name Suman deep kaur bhari ..I guess

  • @renuchandnaji
    @renuchandnaji 54 хвилини тому

    Aap k videos mei kabhi koi kami nhi hoti but aaj achha nhi laga ..sab samaan mummy ki jholi mei dalna chahiye tha ...iss se khushi chaar guni ho jati ...baaki aap k riwwaz aap ko pata honge ..koi galat kaha ho to sorry ...saare परिवार ko mubarak🎉

  • @SatpalSingh-nj6el
    @SatpalSingh-nj6el Годину тому

    ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਰੇ ਪਰਿਵਾਰ ਨੂੰ 🎉🎉

  • @dmxrider7096
    @dmxrider7096 21 хвилина тому

    दिखाना भी हैं और अमर की ससुराल को बल्लर करके छुपा भी रहे हो 😅😅😅😅😅😅😅 मिनदो खुश नहीं दिखाई दे रहीं गरीब परिवार के हाथों मिठाई उसको अच्छी नहीं लगी 😅😅😅😅

  • @sohansinghsingh8435
    @sohansinghsingh8435 57 хвилин тому

    Bahut bahut badhaiyan Devgan family Guru Shikhar Mane badhaiyan❤❤❤❤❤

  • @The.trend-Abhi
    @The.trend-Abhi Годину тому

    Jinne muh oniya galla veer ji sanu te bhut vadiya lag reya dekh ke viha te video .baki jihna nu changa lagda dekho nai lagda na dekho .but koi negetive comment na karo .baki rahi aunty ji di gall te .sari family' aunty nu rab mandi a ena satikar pyar kardi a oh ohna di ma wa .te ohna nu loka to jada changi tra pta ma da satikar kida karna .love u devgun family 😊😊

  • @jasleenkaur3598
    @jasleenkaur3598 3 години тому +1

    Deep_bhari nal g amar veer di marriage

  • @nikka_deol
    @nikka_deol Годину тому

    ਸਾਨੂੰ v bhulao hun vaih te asi guess kr e lya kon a kuri same bed same family members 😅😅

  • @komal_rajput2805
    @komal_rajput2805 2 години тому

    Amar Devgan Weds Sumandeep kaur bhari on dated 19 October ❤❤🎉🎉🎉
    Baba g bless them and Congratulations Devgan Family 🎉🎉🎉❤

  • @AmusedAstroStation-dv4ke
    @AmusedAstroStation-dv4ke 2 години тому

    Congratulations all family ❤ waheguru ji tuhade pure family nu hamesha khush rkhn 🎉

  • @kiranpalrai
    @kiranpalrai Годину тому

    ਤੁਸੀਂ ਕੁਛ ਦਿਖਾ ਤਾਂ ਰਹੇਨੀ ਚਾਰਾ ਤੋ ਇਲਾਵਾ

  • @BajGrewal
    @BajGrewal 3 години тому +1

    Manpreet dee bahut soni lag de a

  • @manpreetcheema209
    @manpreetcheema209 3 години тому +1

    🎉deep bhari kudi aa bhutt nice ❤

  • @KiranKiran-o6v
    @KiranKiran-o6v Годину тому

    amar veer di wife da naam deep aa tuc dsea c kuri da naam D to aa aaj manpreet bhen ne keh dita c par kdo sahe chitti read hundi c ta fer awaz band kar diti tuc 🎉🎉🎉🎉🎉par sun lya asi