ਸਵਾਮੀਨਾਥਨ ਰਿਪੋਰਟ ਦੇ ਬਾਅਦ ਪਹਿਲੀ ਵਾਰ ਸਾਬਕਾ CM ਚੰਨੀ ਨੇ ਲਿਆ ਵੱਡਾ ਫ਼ੈਸਲਾ
Вставка
- Опубліковано 19 гру 2024
- ਸਵਾਮੀਨਾਥਨ ਰਿਪੋਰਟ ਦੇ ਬਾਅਦ ਪਹਿਲੀ ਵਾਰ ਸਾਬਕਾ CM ਚੰਨੀ ਨੇ ਲਿਆ ਵੱਡਾ ਫ਼ੈਸਲਾ
ਸੰਸਦ 'ਚ ਪੇਸ਼ ਕੀਤੀ ਕਿਸਾਨਾਂ ਲਈ ਤਿਆਰ ਕੀਤੀ 38 ਪੇਜਾਂ ਦੀ ਰਿਪੋਰਟ
#SwaminathanReport #CharanjitSinghChanni #Kisan #Pages #LatestNews #PunjabiNews #Update #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv
ਚੰਗੀ ਗੱਲ ਸਾਰੇ mp ਦੀ ਕਮੇਟੀ ਨੇ ਖੇਤ ਮਜ਼ਦੂਰਾ ਦੀ ਗੱਲ ਕੀਤੀ
ਜਿਵੇਂ ਸਰਕਾਰੀ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦਿੱਤੇ ਜਾਂਦੇ ਹਨ ਉਵੇਂ ਹੀ ਕਿਸਾਨਾਂ ਤੇ ਮਜ਼ਦੂਰਾਂ ਨੂੰ ਦਿੱਤੇ ਜਾਣ ਕਿਉਂਕਿ ਸਰਕਾਰ ਨੂੰ ਟੈਕਸ ਦੇਸ਼ ਦੇ ਕਿਸਾਨ ਤੇ ਮਜ਼ਦੂਰ ਵੀ ਦਿੰਦੇ ਹਨ। ਬਾਕੀ ਪੇਅ ਕਮਿਸ਼ਨਾਂ ਦੀ ਤਰ੍ਹਾਂ ਕਿਸਾਨਾਂ ਲਈ ਬਣੇ ਸਵਾਮੀਨਾਥਨ ਕਮਿਸ਼ਨ ਨੂੰ ਵੀ ਲਾਗੂ ਕੀਤਾ ਜਾਵੇ ਮਹਿੰਗਾਈ ਦੇ ਹਿਸਾਬ ਨਾਲ ਕਿਸਾਨਾਂ ਤੇ ਮਜ਼ਦੂਰਾਂ ਦੀ ਆਮਦਨ ਵੀ ਵਧਾਈ ਜਾਵੇ। ਇਸ ਦੇਸ਼ ਦਾ ਖਜ਼ਾਨਾ ਕੱਲੇ ਕਾਰਪੋਰੇਟਾਂ ਜਾਂ ਸਰਕਾਰੀ ਮੁਲਾਜ਼ਮਾਂ ਲਈ ਨਹੀਂ ਕਿਸਾਨਾਂ-ਮਜਦੂਰਾਂ ਲਈ ਵੀ ਹੈ।
Good
Very nice chani saab
ਬੇਰੁਜ਼ਗਾਰੀ ਅਤੇ ਮਹਿੰਗੀ ਵੀ ਘੱਟ ਕੀਤੀ ਜਾਵੇ ਜੀ ਆਮ ਬੰਦਾ ਰੋਟੀ ਤੋਂ ਵੀ ਰਹਿ ਜਾਦਾ ਹੈ ਚੁੱਲਾ ਨਹੀਂ ਚੱਲਦਾ
❤❤
👍👍👍👍👍🙏🙏🙏🙏🙏
Good job sir 🎉🎉
Good channi sahb
Good work sab leader hi jor pon pm te
❤ good yes 👍👍👍👍👍👍👍👍👍🚜🚜🚜🚜🚜🚜🚜🚜🚜💯💯💯💯💯💯💯💯💯💯💯💯💯💯🙏🙏🙏🙏🙏
Good