ਆਹ ਕੁਝ ਹੋਇਆ ਮੇਰੇ ਨਾਲ ਕਿਉਂ ਬਦਲੀਆਂ ਪਾਰਟੀਆਂ ਡਾ. ਲਖਵੀਰ ਸਿੰਘ ਨੇ ਕੀਤੇ ਖੁਲਾਸੇ

Поділитися
Вставка
  • Опубліковано 12 вер 2024
  • #primeasiatv ##punjab #punjabpolitics #doctor #lakhvir #nandpreet #politicalparties #punjabnewstoday #punjabikhabra
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - JIO FIBER #2006
    Available in CANADA
    TELUS #2364 (Only Indian Channel in Basic Digital...FREE)
    Bell Satellite #685
    Bell Fiber TV #677
    Rogers #935
    ******************
    Available Worldwide on
    All Smart TV (Samsung , LG ,TCL , Apple TV , ROKU TV , Android TV)
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV
    Contact : +1-877-825-1314
    Content Copyright @ Prime Asia TV

КОМЕНТАРІ • 28

  • @MandeepSingh-j6r
    @MandeepSingh-j6r 18 днів тому +1

    ਜਿੱਦਾਂ ਦੀ ਤੇਰੀ ਸੋਚ ਸੀ l ਉਸ ਤਰ੍ਹਾਂ ਦਾ ਹੀ ਤੇਰੇ ਨਾਲ ਹੋਇਆ l ਵਾਹਿਗੁਰੂ ਜੀ ਬਹੁਤ ਬੇਅੰਤ ਹਨ l

  • @bhagsingh2098
    @bhagsingh2098 19 днів тому +4

    ਅਸਤੀਫਾ ਦੇਣਾ ਗਲਤ ਸੀ। ਨੌਕਰੀ ਵਿੱਚ ਰਹਿ ਕੇ ਸੁਧਾਰ ਕਰਨਾ ਸੀ।ਸਿਆਸਤ ਵਿਚ ਤਾਂ ਚੋਰਾਂ ਦਾ ਟੋਲਾ ਹੈ। ਅਪਣੇ ਘਰ ਭਰਦੇ ਹਨ।

  • @GurmeetUppal-wd8fl
    @GurmeetUppal-wd8fl 19 днів тому +5

    ਤੁਹਾਡਾ ਅਸਤੀਫਾ ਦੇਣਾ ਗਲਤ ਸੀ

    • @jeetasingh9510
      @jeetasingh9510 18 днів тому

      Bai ji everyone is trying to be CM of Punjab. Why doctor sahib remained active for 2-3 months?

  • @jagdeepnatt9425
    @jagdeepnatt9425 18 днів тому +3

    ਡਾਕਟਰ ਸਾਬ ਤੁਹਾਡਾ ਸਿਆਸਤ ਜਾਣਾ ਹੀ ਗ਼ਲਤ ਸੀ

  • @Lal_singh1
    @Lal_singh1 7 днів тому

    ਡਾ ਸਾਹਿਬ ਜੀ ਤੁਸੀਂ ਇੱਕ ਸੰਸਥਾ ਬਣਾ ਕੇ ਖਾਧ ਪਦਾਰਥਾਂ ਵਿੱਚ ਹੋ ਰਹੀ ਮਿਲਾਵਟ ਨੂੰ ਰੋਕਣ ਲਈ ਕੰਮ ਕਰੋ
    ਸਭ ਤੋਂ ਵੱਧ ਦੁੱਧ ਦੇ ਵਿੱਚ ਮਿਲਾਵਟ ਹੋ ਰਹੀ ਹੈ ਜੋ ਬੱਚਿਆਂ ਲਈ ਬਹੁਤ ਹੀ ਖਤਰਨਾਕ ਹੈ।

  • @nirmalmann9347
    @nirmalmann9347 14 днів тому

    Respected Dr.Lakhbir Singh Ji you are fair and dedicated but almost all of our politicians are dishonest and corrupt,You will make your own PLACE in politics very shortly.Have faith and keep going on,a large section of good people will stand by you.

  • @baljitsingh3382
    @baljitsingh3382 19 днів тому +1

    ੧ਓ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ 🙏 ਡਾਕਟਰ ਸਾਹਿਬ ਜੀ ਆਪ ਨੇ ਬਹੁਤ ਵਧੀਆ ਕੰਮ ਕੀਤਾ ਹੈ ਲੋਕ ਆਪ ਦੇ ਕੰਮ ਤੋਂ ਬਹੁਤ ਖੁਸ਼ ਹਨ ਸਲੂਟ ਹੈ ਆਪ ਨੂੰ

    • @GurmeetJossanGurmeetJossan
      @GurmeetJossanGurmeetJossan 18 днів тому

      ਡਾ ਸਾਬ ਪੰਜਾਬ ਦੀ ਸਿਆਸਤ ਬਹੁਤ ਗੰਦੀ ਆ ਤੁਸੀਂ ਮੰਤਰੀ ਬਣ ਕੇ ਵੀ ਕੁੱਝ ਨਹੀਂ ਸੀ ਕਰ ਸਕਦੇ ਜਿਵੇਂ ਕਵਰ ਵਿਜੇ ਪ੍ਰਤਾਪ ਵਰਗੇ ਸਰਕਾਰ ਵਿੱਚ ਰਹਿ ਕੇ ਵੀ ਕੁੱਝ ਨੀ ਕਰ ਸਕੇ ਜੇ ਤੁਸੀਂ ਆਵਦੀ ਡਿਊਟੀ ਪੂਰੀ ਕਰ ਜਾਂਦੇ ਜਿਵੇਂ ਤੁਸੀਂ ਨਿਭਾਉਂਦੇ ਰਹੇ ਦੁਨੀਆਂ ਵਿੱਚ ਤੁਹਾਡੀ ਬੱਲੇ ਬੱਲੇ ਸੀ

  • @JagjitSingh_
    @JagjitSingh_ 19 днів тому +1

    ਅਨੰਦ ਪਰੀਤ ਜੀ ਡਾ ਲਖਵੀਰ ਸਿੰਘ ਨੂੰ ਰਾਜਨੀਤੀ ਤਾਂ ਅਜੇ ਰਾਸ ਨਹੀਂ ਆਈ ਇੰਨਾ ਦਾ ਕੰਮ ਕਰਨ ਤਰੀਕਾ ਵਧੀਆ ਸੀ ਮਾਫ ਕਰਨਾ ਬੁਰਾ ਨਾ ਲੱਗੇ ਇੰਨਾ ਦੀ ਇਹ ਗੱਲ ਵੀ ਸਹੀ ਸੀ ਆਪਣੇ ਵਾਲਿਆਂ ਨਾਲੋਂ ਭਈਏ ਜਾਦ ਗੰਦ ਪਾਇਆ ਸੀ

  • @balbirsgill8033
    @balbirsgill8033 19 днів тому +1

    ਡਾ। ਲਖਬੀਰ ਸਿੰਘ ਜੀ। ਤੁਸੀਂ ਠੀਕ ਹੇ। ਲਂਗੇ। ਰਹੋ

  • @Tangovlog_CHD
    @Tangovlog_CHD 19 днів тому +1

    Sir ji hun ve time nahi bohat log Ney Jo aap Ji naal Kam kar sakde Ney n, g,o Sahi rahey gha Chad do partya h nu 😮

  • @ManpreetsinghSandhu-xx2bs
    @ManpreetsinghSandhu-xx2bs 19 днів тому +1

    Dr Tara spoter hun patiala to milo tano sropa pao big brother

  • @PardeepSingh-do5sx
    @PardeepSingh-do5sx 19 днів тому

    Very good sir g

  • @Tangovlog_CHD
    @Tangovlog_CHD 19 днів тому +1

    Sir ji AAP ji koi n, g, o bana Lande Tey thik sey par politeshan kade ve Sahi Kam nahi karde Ney 😮

  • @Tangovlog_CHD
    @Tangovlog_CHD 19 днів тому +1

    Sir India Dey mediya Punjab nu barbadh karne Lage hoye hai Jo galth Kam kare gha ush nu Enam milu gha Jo emandari naal Kam kare gha ush nu sajha milu ghe 😮

  • @mohansinghkundlas3482
    @mohansinghkundlas3482 17 днів тому

    Politics is profession of very clever and corrupt people. Lakhbir Singh should have avoided entering politics.

  • @LakhwinderSingh-pe1pv
    @LakhwinderSingh-pe1pv 19 днів тому +1

    ਜਿੰਨਾਂ ਬਦਲੇ ਨਾਲ ਬਦਲੀਆਂ ਕੀਤੀਆਂ ,ਮਾਨ ਸਨਮਾਨ ਦੀ ਥਾਂ ਬੇਇੱਜ਼ਤ ਕੀਤਾ,ਉਹਨਾਂ ਤੋਂ ਕੀ ਭਾਲਦੇ ਓਂ ਡਾਕਟਰ ਸਾਹਿਬ।

  • @gurmeetsinghboparai4215
    @gurmeetsinghboparai4215 19 днів тому +1

    ਭਾਈ ਸਾਹਿਬ ਜੀ ਖੰਡ ਮਿੱਲਾ ਬਾਰੇ ਕਿ ਖੰਡ ਸਸਤੀ ਕਿਵੇਂ ਮਿੱਲ ਤੋ ਮਿਲਦੀ ਹੈ ਖੰਡ ਮਿੱਲਾਂ ਚ ਚੋਰ ਕੋਣ ਵਰਕਰ ਤਾ ਠੇਕੇਦਾਰੀ ਤੋ ਤਨਖਾਹ ਦਿਤੀ ਜਾਦੀ ਹੈ ਖਰਚਾ ਕੋਈ ਨਹੀ ਬੇੜਾ ਤੇਰੇ ਵਰਗੇ ਅਫਸਰ ਹੀ ਮਿਲਾ ਨੂੰ ਘਾਟੇ ਵਿੱਚ ਵਖਾਇਆ ਜਾਦਾਂ ਅਸੀ ਵਿਜੀਲੈਂਸ ਮੁੱਖ ਮੰਤਰੀ RCS ਸੂਗਰਫੈਡ ਆਦਿ ਵੀਡੀਓ ਪਰ ਅਸਰ ਤਾ ਕੋਈ ਨਹੀ ਅਸੀ ਤੁਹਾਨੂੰ ਬਹੁਤ ਵਧੀਆ ਸਮਝਦੇ ਸੀ ਪਰ ਅਜ ਸਮਝ ਆ ਗਈ ਕਿ ਤੁਹਾਡੀ ਕੋਈ ਗਲ ਠੀਕ ਨਹੀ ਝੂਠ ਘਟ ਬੋਲੋ

  • @jasdeepkaur8714
    @jasdeepkaur8714 19 днів тому

    ਡਾਕਟਰ ਸਾਹਿਬ ਤੁਸੀ ਸਾਫ ਦਿਲ ਤੇ ਭੋਲੇ ਹੋ ਕੰਮ ਲਈ ਜਨੂੰਨੀ ਹੋ ਪਰ ਰਾਜਨੀਤੀ ਗੰਦੀ ਹੈ

  • @RajKumar-tz4jy
    @RajKumar-tz4jy 19 днів тому

    Anandpreet dr saib parvasen de sampal pare a dasenaana ne khare hotel che sample lae ne please daso

  • @dr.paramjitsinghsumra179
    @dr.paramjitsinghsumra179 19 днів тому

    ਡਾਕਟਰ ਜੀ ਆਪ ਨੇ ਸਿਹਤ ਵਿਭਾਗ ਵਿੱਚ ਬਹੁਤ ਵਧੀਆ ਕੰਮ ਕੀਤਾ। ਪਰ ਸਿਆਸਤਦਾਨ ਤਾਂ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਅੱਡਾ ਹੈ।

  • @mohinderpal4482
    @mohinderpal4482 19 днів тому

    Eh sirf siasat lye c

  • @harwinderkaur9040
    @harwinderkaur9040 19 днів тому

    Dr Sahib ne duty time waddia kam kite, c

  • @labhsingh2314
    @labhsingh2314 17 днів тому

    Eh shatir banda ,koee vadda banda ya compay te kde rade kiti isne ,

  • @satnamsingh-kw6bw
    @satnamsingh-kw6bw 18 днів тому

    Tuci partia de chakr vich pai k galti kiti election azad kari ja sakdi c hpr ton

  • @user-qf6jd1de6q
    @user-qf6jd1de6q 18 днів тому

    Fudhu