Honey Pandit interview ਕਬੱਡੀ ਖਿਡਾਰੀ ਹਨੀ ਪੰਡਿਤ ਦੀ ਇੰਟਰਵਿਊ

Поділитися
Вставка
  • Опубліковано 2 лют 2025

КОМЕНТАРІ • 617

  • @pamamall8274
    @pamamall8274 2 роки тому +115

    ਪੰਡਿਤ ਤਾ ਪੰਡਿਤ ਬਹੁਤ ਵਧੀਆ ਪਲੇਅਰ ਪਰਮਾਤਮਾ ਲੰਮੀ ਉਮਰ ਕਰੇ ਵੀਰ ਦੀ

  • @vikramjeetpoet
    @vikramjeetpoet 2 роки тому +15

    ਪਰਮਾਤਮਾ ਦਾ ਹੱਥ ਤੇਰੇ ਸਿਰ ਤੇ ਰਵ੍ਹੇ ਹਨੀ ਪੰਡਿਤ ਵੀਰ ! ਦਿਲ ਦਾ ਸਾਫ ਤੇ ਦਿਲਦਾਰ ਬੰਦਾ ਹੈ ਹਨੀ ਪੰਡਿਤ ! ਦੁਆ ਕਰਦਾ ਹੈ ਤਾਂ ਸਾਰਿਆਂ ਲਈ ਹੀ ਕਰਦਾ ਹੈ, ਬਹੁਤ ਵਧੀਆ ਲੱਗਿਆ ।

  • @ਪ੍ਰੀਤਗਿੱਲ਼-ਗ9ਫ

    ਵਹਿਗੂਰੂ ਜੀ ਸਦਾ ਚੜਦੀ ਕਲਾ ਰਖਣ,ਜ਼ੇੱਰੋ ਵਾਂਗੂ ਫੁਰਤੀ ਰਖਦਾ ਗੁਡ ਪਲੇਅਰ honey ਪੰਡਤ ਸਮਾਈਲ ਕਰਦਾ ਖੇੱਡ ਦਾ ਬੋਹਤ ਵਧੀਆ ਲਗਦਾ,ਸਾਰੇ ਪਲੇਅਰਾ ਨੁੰ ਵਾਹਿਗੁਰੂ ਚੜਦੀ ਕਲਾ ਬਕਸ਼ੇ 🌹💐

  • @gillsaab32
    @gillsaab32 2 роки тому +14

    ਵਾ ਉਇ ਪੰਡਤਾ ਨਜਾਰਾ ਲਿਆ ਤਾ ਜਿਉਦਾ ਰਹਿ ਵਾਹਿਗੁਰੂ ਤਨੂੰ ਬਹੁਤ ਸਾਰੀਆ ਬਲੰਦੀਆ ਤਕ ਲੇਕੇ ਜਾਵੇ ਹਮੇਸ਼ਾ ਚੜਦੀ ਕਲਾ ਵਿਚ ਰਖੇ ਇਕ ਗਲ ਸਾਬਤ ਕਰਤੀ ਪੰਡਤ ਕਲੀ ਖੀਰ ਨੂੰ ਮਤ ਨਹੀ ਦਿੰਦੇ ਕੌਡੀ ਵੀ ਖੇਡਦੇ ਉਇ ਆਈ ਲਵ ਯੂ ਵੀਰ ਜਿਉਦਾ ਰਹਿ

  • @sunilsirsa4386
    @sunilsirsa4386 2 роки тому +3

    ਪੰਡਤ ਬੀਬਾ ਪਲੇਅਰ ਆ , ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @KABADDI_PUNJAB
    @KABADDI_PUNJAB 2 роки тому +3

    Honey ਬਾਈ ਬਹੁਤ ਵਧੀਆ ਪਲੇਅਰ ਆ
    ਕਲ ਨਾਨਕਸਰ ਧੱਕਾ ਹੋਇਆ ਬਾਈ ਤੇਰੇ ਨਾਲ
    ਏਡਾ ਵੱਡਾ ਪਲੇਅਰ ਪਤੰਦਰਾ ਨੇ ਕਦਰ ਨਹੀਂ ਪਾਈ

  • @BaljitSingh-gp7sf
    @BaljitSingh-gp7sf 2 роки тому +59

    ਹੱਟ ਜੋ ਪਾਸੇ ਪੰਡਤ ਆਇਆ ਹੋਇਆਂ❤️❤️❤️❤️Love you aa bai tnu 😍😍

  • @GurtejSingh-kabaddi
    @GurtejSingh-kabaddi 2 роки тому +49

    ਗੱਲਾਂ ਬਹੁਤ ਵਧੀਆ ਲੱਗੀਆਂ ਯਾਰਾ ਤੇਰੀਆਂ ਵਾਹਿਗੁਰੂ ਤੈਨੂੰ ਹਮੇਸ਼ਾ ਖੁਸ਼ ਰੱਖੇ

  • @navdeepsimmak7706
    @navdeepsimmak7706 2 роки тому +6

    pandit aaya hoya ,
    kon aaya pandit aaya hoya,
    👌🏻👌🏻👌🏻👌🏻god bless you pandit veer

  • @shingararai3989
    @shingararai3989 2 роки тому +18

    Bahut vadhia game a bilkul Pardeep tufan ਢੰਡੋਲੀ ਵਾਂਗੂ ਮੈਚ ਵੇਖਣ ਦਾ ਨਜਾਰਾ ਆ ਜਾਂਦਾ

  • @harmanjeetsinghsingh7040
    @harmanjeetsinghsingh7040 2 роки тому +2

    ਪੰਡਿਤ aya ਹੋਇਆ hat jo pase love u sote veer ਵਾਹਿਗੁਰੂ ਜੀ ਮੇਹਰ ਕਰਨ

  • @sufipunjabde6103
    @sufipunjabde6103 2 роки тому +11

    ਜਿਉਂਦਾ ਵਸਦਾ ਰੇਹ ਹਨੀ ਵੀਰ ਜੀਓ ਬੋਹੁਤ ਵਧੀਆ ਗੇਮ ਵੀਰ ਦੀ

    • @santokhsingh3199
      @santokhsingh3199 2 роки тому

      Wada jigra Pandit ji da, waheguru ji kirpa karn

  • @gurkirpalpb4360
    @gurkirpalpb4360 2 роки тому +7

    ਹਨੀ ਬਾੲੀ ਤੇਰੀ ਕਬੱਡੀ ਬਹੁਤ ਸਿਰਾ ਹੁੰਦੀ ਅ ਪੁਰਾ ਖੁੱਸ਼ ਕਹਿਦਾ
    ਵਾਹਿਗ਼ੁਰੂ ਜ਼ੀ ਮੇਹਰ ਰੱਖ਼ੀ ਕਬੱਡੀ ਵਾਲ਼ੇ ਪਲੇਅਰਾ ਤੈ 👍👍👍👍

  • @pardaphashdoordarshan2994
    @pardaphashdoordarshan2994 Рік тому +1

    ਮਹਾਦੇਵ ਤੁਹਾਨੂੰ ਤਰੱਕੀਆਂ ਵਖਸ਼ੇ। ਰਾਮ ਰਾਮ

  • @jakhmidil8114
    @jakhmidil8114 2 роки тому +30

    ਬਹੁਤ ਵਧੀਆ ਖੇਡ ਆ ਪੰਡਿਤ ਦੀ ਦੂਜਾ ਪ੍ਰਦੀਪ ਤੁਫਾਨ ਮਿਲ ਗਿਆ ਕਬੱਡੀ ਜਗਤ ਨੂੰ।

  • @sidhu22522
    @sidhu22522 2 роки тому +59

    ਵਾਹਿਗੁਰੂ ਵੀਰ ਨੂੰ ਤੰਦਰੁਸਤੀਆ ਤਰੱਕੀਆ ਖੁਸੀਆ ਬਖਸੇ।🙏

  • @kyabaathai8195
    @kyabaathai8195 2 роки тому +8

    ਬਹੁਤ ਵਧੀਆ ਲੱਗਦਾ ਪੰਡਤ ਐਕਸ਼ਨ ਕਰਦਾ ਬੰਦਾ ਦਿਲੋਂ ਖੁਸ਼ ਹੋਕੇ ਖੇਡਦਾ

  • @ragibasantsinghkirtanstudi8886
    @ragibasantsinghkirtanstudi8886 2 роки тому +21

    ਵਾਹ ਪੰਡਤ ਬੇਟੇ ਆਸ਼ਿਕ ਹਾਂ ਤੇਰੀ ਗੇਮ ਦੇ

  • @tarunsharma8587
    @tarunsharma8587 2 роки тому +26

    Ram Ram vere 🙏 Bajrang Bali Hanuman g teri jholi tandrustian, khushiyan, tarrakiyan, kambyaabiyan, aisho aaram dunia bhar dian sukh sahultan nal hamesha bhari rakhan. Love and best of best wishes and blessings from Melbourne Australia 🇦🇺

  • @LakhvirSingh-qz9pn
    @LakhvirSingh-qz9pn 2 роки тому +20

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ

  • @subhdeepsingh3928
    @subhdeepsingh3928 2 роки тому +48

    Sohni gll kri y.. ਸੱਟ ਤੋ ਬਚਾਵੇ ਬਾਬਾ ਸਭ ਨੂੰ.. Honey good player

  • @JagjitSingh-rb9qd
    @JagjitSingh-rb9qd 2 роки тому +2

    Good oe pandtan deya munda pehla munda pandtan da god bless you

  • @sanjudhakkon7061
    @sanjudhakkon7061 2 роки тому +2

    ਹਨੀ ਸ਼ੋਟੇ ਵੀਰ ਮੇਰਾ ਜ਼ਿਲ੍ਹਾ ਹੁਸ਼ਿਆਰਪੁਰ ਈ ਐ ਤੇਰੀ ਕਬੱਡੀ ਦੇਖ ਕ ਤੇ ਤੇਰੇ ਐਕਸ਼ਨ ਦੇਖ ਕ ਦਿਲ ਕੁਸ਼ ਹੋ ਜਾਂਦਾ
    ਵਾਹਿਗਰੂ ਜੀ ਅੱਗੇ ਅਰਦਾਸ ਐ ਕ ਕਾਕਾ ਕਾਰੀ ਸਾਰੀ ਵਾਂਗ ਹਨੀ ਵੀਰ ਤੇਰਾ ਨਾ ਬ ਕੱਬਡੀ ਵਿੱਚ ਚਮਕੇ🙏🏻🙏🏻🙏🏻🙏🏻🙏🏻🙏🏻🙏🏻🙏🏻

  • @GurpreetKaur-lz6tr
    @GurpreetKaur-lz6tr Рік тому +1

    ਵਾਹਿਗੁਰੂ ਜੀ ਵੀਰ ਨੂੰ ਚੜ੍ਹਦੀ ਕਲਾ ਵਿਚ ਰੱਖੇ ਹਰ ਮੈਦਾਨ ਫਤਿਹ ਵਖਸੇ ਹਰ ਖੁਸ਼ੀ ਦੇਵੇ ਮੇਰੀ ਉਮਰ ਵੀ ਤੈਨੂੰ ਦੇਵੇ ਵੀਰ ❤

  • @navpreetsidhu6031
    @navpreetsidhu6031 2 роки тому +10

    ਵਾਹਿਗੁਰੂ ਤਰੱਕੀਆਂ ਬਖਸੇ ਬਾਈ ਜੀ ਨੂੰ ,,,, ਬਹੁਤ ਵੀਡੀਓ ਦੇਖਦਾ ,,, ਬਹੁਤ ਤੇਜ ਰਫਤਾਰ ਖਿਡਾਰੀ ਹੈ ,,, ਚੰਗਾ ਪ੍ਰਦਰਸ਼ਨ ਕਰਦਾ

  • @kyabaathai8195
    @kyabaathai8195 2 роки тому +12

    ਵਾਹਿਗੁਰੂ ਮੇਹਰ ਰੱਖੇ ਪੰਡਤ ਤੇ

  • @GurdevSingh-ko6kj
    @GurdevSingh-ko6kj 2 роки тому +80

    ਪਹਿਲੀ ਵਾਰ ਦੇਖਿਆ ਪੰਡਤਾਂ ਦਾ ਮੁੰਡਾ ਉਹ ਵੀ ਕਬੱਡੀ ਪਲੇਅਰ ਛਾ ਗਿਆ ਭਰਾਵਾਂ
    Best of luck your feature

    • @HoneyPandit
      @HoneyPandit  2 роки тому +10

      🙏🙏

    • @AstrologyFacts555
      @AstrologyFacts555 2 роки тому +5

      Babbu jhaneri bhi pandita da Munda...

    • @AstrologyFacts555
      @AstrologyFacts555 2 роки тому +12

      Keshi wardwal bhi pandita da, Rinkhu kharenti, billa balbeda, Ikk hor wa pandit pandit ohh bhi pandit aa..Bahut ne pandita de munde kabaddi player...

    • @nonakaka435
      @nonakaka435 2 роки тому +3

      Seera pitho

    • @nonakaka435
      @nonakaka435 2 роки тому +10

      Hamare haryne mai bhot pandit hain kabbdi player

  • @karanladhar7125
    @karanladhar7125 2 роки тому +4

    ਜੈ ਹੰਨੂਮਾਨ ਹਨੀ ਬਾਈ ਮੁਕਤਸਰ ਤੋ ਅਸੀ

  • @sattekabaapsingl4joditrick834
    @sattekabaapsingl4joditrick834 2 роки тому +2

    22 hasda hasda hi Redd poun janda ate hasda hi vaapis lotda stayal
    Vee vadiya hai smail bhot vadiya 22 ji di

  • @gurmitbrar6254
    @gurmitbrar6254 2 роки тому +6

    ਬਹੁਤ ਬਹੁਤ ਹੀ ਵਧੀਆ ਖੇਡ ਹੈ ਵੀਰ ਜੀ ਦੀ ਵਾਹਿਗੁਰੂ ਹਮੇਸ਼ਾ ਤੰਦਰੁਸਤ ਚੜ੍ਹਦੀ ਕਲਾ ਵਿਚ ਰੱਖਣ 🙏🏽🙏🏽🌹🌹💐💐💐

  • @milapgoraya5288
    @milapgoraya5288 2 роки тому +3

    Kush dil banda VA honey Veer shidi gall karda veer

  • @jogasingh1643
    @jogasingh1643 2 роки тому +2

    ਬੜੀ ਪਿਆਰੀ ਗੇਮ ਵੀਰ ਦੀ ਬਹੁਤ ਵਧੀਆ ਰੇਡਰ ਆ

  • @GurmeetSingh-ud1dv
    @GurmeetSingh-ud1dv 2 роки тому +9

    ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਮਾਤਾ ਜੀ ਭਰਾ ਜੀ

  • @ManjitSingh-ix8sq
    @ManjitSingh-ix8sq 2 роки тому +1

    ਬਹੁਤ ਹੀ ਵਧਿਆ ਸਵਾਦ ਆਉਂਦਾ ਹੈ ਹਨੀ ਖੇਡ ਦੇਖ ਕੇ

  • @sultan_SM
    @sultan_SM 2 роки тому +52

    ਮੈਦਾਨ ਚ ਮੁੰਡੇ ਦੀ ਮੁਸਕਾਨ ਬਹੁਤ ਵਦੀਆ ਲੱਗਦੀ ਹੈ ਬਹੁਤ ਵਧੀਆ ਖੇਡ ਹੈ

    • @HoneyPandit
      @HoneyPandit  2 роки тому +5

      🙏🙏

    • @chhinasaab6336
      @chhinasaab6336 2 роки тому +2

      @@HoneyPandit ਨੰਬਰ ਭੇਜੀ

    • @sultan_SM
      @sultan_SM 2 роки тому

      @@chhinasaab6336 ਮੇਰਾ ਨੰਬਰ 😜

  • @sanatan5200
    @sanatan5200 2 роки тому +3

    Ye h bajrangbali kee doot
    Dusman ka utar deve bhoot
    Ram ram bhai
    Honey pandat
    Bahut bahut shubhkamnaye bhaisab khoob tarrki kro
    #Ram-Ram

  • @anmolpreet3746
    @anmolpreet3746 2 роки тому +4

    ਬਹੁਤ ਵਧੀਆ ਖੇਡ ਆ ਬਾਈ ਦੀ ਮੈ ਬਹੁਤ ਫੈਨ ਵਾਂ ਬਾਈ ਦਾ

  • @Lovejohar814
    @Lovejohar814 2 роки тому +6

    ਸਹੀ ਪੰਡਿਤ ਯਾਰ ਦਿਲ ਜਿੱਤਣਾ ਚਾਹੀਦਾ ਉਹ ਤੂੰ ਸੱਚੀ ਜਿੱਤ ਲਿਆ ❤️❤️❤️😘😘😘😘😘

  • @lovelySingh-ne9tq
    @lovelySingh-ne9tq 2 роки тому +3

    Pandit sirra jaan luv u always gbu😘😘

  • @manmindejitsingh245singh
    @manmindejitsingh245singh 2 роки тому +8

    Waheguru ji humsaha chardikala vich rakhe honey pandit nu but sohna khelda

  • @gamepk1863
    @gamepk1863 2 роки тому +6

    Bohat vadia gal kiti Bhai ne dil jeetne chaiye dy ne waqaie ee dil jeetia aay 🇵🇰

  • @anishbali9893
    @anishbali9893 2 роки тому +4

    oh balleyy tere sheraaa...shiv jii maharaj ..tuhadeyy teyyy kirpaa rakhhnnnn..har har mahadev.🕉🕉🕉🔱🔱🔱🔱🕉🕉🕉🕉🕉🕉🔱🔱🔱

  • @gurveersingh2847
    @gurveersingh2847 2 роки тому +9

    ਬਹੁਤ ਵਦੀਆ ਖੇਡ ਆ ਬਾਈ ਦੀ ਰੱਬ ਕਿਰਪਾ ਕਰੇ

  • @simranmoudgill7510
    @simranmoudgill7510 2 роки тому +1

    ਬਹੁਤ ਵਧੀਆ ਛੋਟੇ ਵੀਰ ਰੱਬ ਮੇਹਰ ਕਰੇ ਟੋਪ ਦਾ ਰੇਡਰ ਬਣੂ

  • @mandeepsehgal8071
    @mandeepsehgal8071 2 роки тому +2

    honey pandit end aa veer tusi 👌👌👌👌👌👌👌 action tan end ne sir to bah 💪 kum k aala tan action end hai veer

  • @KABADDI_PUNJAB
    @KABADDI_PUNJAB 2 роки тому +3

    ਬਾਈ ਤੂੰ ਖੁਸ ਰਿਹਾ ਕਰ ਹਮੇਸ਼ਾ ਬਹੁਤ ghnt ਗੇਮ ਆ ਤੇਰੀ love you

  • @NareshSharma-ve6gt
    @NareshSharma-ve6gt 2 роки тому +3

    Bahut khushi hoyi honey pandit bare jaan ke. Keep it up brother

  • @jaspalsandhu7142
    @jaspalsandhu7142 2 роки тому +1

    ਬਹੁਤ ਵਧੀਆ ਖੇਡ ਆ ਪੰਡਿਤ ਦੀ ਮਨਪਸੰਦ ਖਿਡਾਰੀ ਆਪਣਾ ਤਾ

  • @jagvirsingh511
    @jagvirsingh511 2 роки тому +18

    Good player waheguru kirpa karn long life

  • @HarpalSingh-uv9ko
    @HarpalSingh-uv9ko 2 роки тому +13

    Nice bht vadia player aa hony pandit WAHEGURU JI WAHEGURU JI chardikala ch rakhan lambia ummra bakshan ji.

  • @Charanjass
    @Charanjass 2 роки тому +4

    star player aaa chota veer Honey Pandit 💪💪💪🥰

  • @khushpreetsingh6174
    @khushpreetsingh6174 2 роки тому +3

    Rbb tnu bhut tarakki bkhshe bhra ❣️❣️
    Schi bhra Dil ta jitte aw tu

  • @sandeepsinghblassi3040
    @sandeepsinghblassi3040 2 роки тому +103

    ਬਹੁਤ ਵਧੀਆ ਖੇਡ ਆ ਮੁੰਡੇ ਦੀ

    • @HoneyPandit
      @HoneyPandit  2 роки тому +10

      Dhanwad paji

    • @sandeepsinghblassi3040
      @sandeepsinghblassi3040 2 роки тому +12

      @@HoneyPandit fan ਬਣ ਗਿਆ ਛੋਟੇ ਵੀਰ ਤੇਰਾ। ਵਾਹਿਗੁਰੂ ਹਮੇਸ਼ਾ ਚੜਦੀ ਕਲਾ ਚ ਰੱਖੇ। ਬਜਰੰਗ ਬਲੀ ਦੀ ਕਿਰਪਾ ਬਨੀ ਰਹੇ ਹਮੇਸ਼ਾ ਤੇਰੇ ਤੇ🙏🙏

    • @atifdogar7442
      @atifdogar7442 2 роки тому +2

      Good

    • @atifdogar7442
      @atifdogar7442 2 роки тому +2

      Good

    • @amansharma1371
      @amansharma1371 2 роки тому +1

      Gaint a veer tu

  • @kulwindersinghkhattra313
    @kulwindersinghkhattra313 2 роки тому +2

    🙏🏽🙏🏽 ਵਾਹ ਜੀ ਵਾਹ ਬਹੁਤ ਹੀ ਵਧੀਆ ਗੱਲਾਂ ਬਾਤਾਂ ਤੇ ਇੰਟਰਵਿਊ ❤❤

  • @satojsatoj3208
    @satojsatoj3208 2 роки тому +16

    ਦਿੱਲ ਜਿੱਤ ਕੇ ਖ਼ੁਸ਼ ਹੁੰਦਾ ਮੁੰਡਾ 👍👍👍👍

    • @jagrupsingh4717
      @jagrupsingh4717 2 роки тому

      Pakistan naal mach vich top number pandit je tara he hoga

  • @ਰਿੰਕੂਭੈਣੀ
    @ਰਿੰਕੂਭੈਣੀ 2 роки тому +1

    ਬਾਈ ਤੇਰੀ ਗੇਮ ਨੂੰ ਨਜ਼ਰ ਨਾ ਲੱਗੇ ਬਸ ਸਾਬ ਦਾ ਹੀ ਖੇਡੀ ਜਾ ਵੀਰੇ ਜ਼ਿਆਦਾ ਨਾ ਰਹਿਣ ਦੀ ਬਨਾਉਣ ਨੂੰ ਇਹ ਇੰਡੀਆ ਆ । ਪਰਮਾਤਮਾ ਤੁਹਾਨੂੰ ਤੰਦਰੁਸਤੀ ਤੇ ਲੰਮੀ ਉਮਰ ਬਖਸ਼ੇ।

  • @DesiAustraliaa
    @DesiAustraliaa 2 роки тому +6

    Heera player kabaddi da , Rab mehar rakhe, chardikala

  • @HarjotsinghgurmGurm
    @HarjotsinghgurmGurm 2 роки тому +9

    ਬਹੁਤ ਬਹੁਤ ਬਦੀਆਂ ਖਿਡਾਰੀ ਹੈ ਪੰਡਤਾਂ ਦਾ ਮੁੰਡਾ

  • @hemant88h
    @hemant88h 2 роки тому +16

    Pandat veere sirra Kara ta , waheguru di kirpa nal khed da rahi , made kamm to door rahi , chardi kala 22 ji...

  • @satojsatoj3208
    @satojsatoj3208 2 роки тому +1

    ਇਹ ਮੁੰਡਾ ਹਨੀ ਦੂਜਾ ਜੇਰੋ ਬਣੂ ਗਾ ਰੱਬ ਮੇਹਰ ਰੱਖੇ । ਬਾਕੀ ਮੈਨੂੰ ਲਗਦਾ ਕੋਈ ਨਮਾ ਸੱਪ ਕੱਢੋ । ਕੈਨੇਡਾ ਕੈਨੇਡਾ ਕਰਦਾ ਹੁਣ ਤਾਂ ਹਨੀ ਪੰਡਿਤ ਹੱਕ ਵੀ ਬਣ ਦਾ ਗੇਮ ਦੇ ਹਿਸਾਬ ਨਾਲ ❤️❤️❤️❤️❤️❤️🙏🙏🙏🙏🙏🙏

  • @VishalSharma-kf9ob
    @VishalSharma-kf9ob 2 роки тому +4

    Very honest. Dil taan wakeyaa jitt laindaa.
    Ik Bahmnaa da mundaa. ,👌👌💪💪💪👏👏👏👏👏👏👏👏

  • @RanjeetSingh-rm7rf
    @RanjeetSingh-rm7rf 2 роки тому +3

    ਬਹੁਤ ਹੀ ਵਧੀਆ ਵਿਚਾਰ ਨੇ ਬਾਈ ਜੀ

  • @shootershootergaggi9373
    @shootershootergaggi9373 2 роки тому +1

    Sirra y g pandit y g att krvai pai aa love u aa bro dil to 💝💝💝💝

  • @aseemsharma3225
    @aseemsharma3225 2 роки тому +13

    Ram Ram veere chaa gya Jai BajrangBali kirpa rahe Jaikar Jaikar hovegi

  • @kulwantrai8460
    @kulwantrai8460 2 роки тому +3

    ਰੱਬ ਲੰਬੀਆਂ ਉਮਰਾਂ ਬਖਸੇ ਇਹ ਜਿਹੇ ਸੋਹਣੇ ਪਲੇਰਾ ਦੀਆਂ ‌।,

  • @balvirsingh3926
    @balvirsingh3926 Рік тому +2

    Waheguru ji Haney de kde koi sattt na Lage kyuki fr koi ni puchda player nu... sare players te mehar bhreya hath rkheyo 🙏

  • @SanjeevKumar-db4mj
    @SanjeevKumar-db4mj 2 роки тому +1

    Chita veer tara face de smile dil jiat ladi aa

  • @GagandeepSingh-xe4pf
    @GagandeepSingh-xe4pf 2 роки тому +2

    ਬਹੁਤ ਸੋਹਣੀ ਰੇਡ ਆ ਪੰਡਿਤ ਦੀ,,,

  • @ManishKumar-go5rj
    @ManishKumar-go5rj 2 роки тому +11

    Honey bro sirra baba ji mehr rkhn te asi jaldi dekhiye tuhanu videsha ch kabbadi paunde love u bro ❤

  • @nasjagpal1115
    @nasjagpal1115 2 роки тому +13

    ਘੈਟ ਬੰਦਾ 👌🏻

  • @akash-ke7nq
    @akash-ke7nq 2 роки тому

    Pandita da munda phli vaar kabaddi ch mashhoor dekhia god bless u 22

  • @gurdialsingh-bg4ew
    @gurdialsingh-bg4ew 2 роки тому +13

    Siraa kabaddi veere teri .. Waheguru mehar karn

  • @nikhaljoshi3777
    @nikhaljoshi3777 2 роки тому +5

    Munda pandita da siraaa launda🔥❤️💯

  • @SameerKhan-dy6hd
    @SameerKhan-dy6hd 2 роки тому +2

    ਅੱਲਾ ਤਰੱਕੀਆਂ ਦੇਵੇ

  • @dullathopia2991
    @dullathopia2991 2 роки тому +7

    Bai tera subah boht vadia ghaint laggiya sachi bai dil jitt leya 😍😍

  • @MohanSharma-ul9ze
    @MohanSharma-ul9ze 2 роки тому +1

    ਹਨੀ ਪੰਡਤ ਕਬੱਡੀ ਦਾ ਹੀਰਾ

  • @sureshthakur-wi2zs
    @sureshthakur-wi2zs 2 роки тому +21

    Future Star of Kabaddi
    Zeonde Vasde Raho

  • @kuldeepmahlakotli6010
    @kuldeepmahlakotli6010 2 роки тому +2

    ਬਹੁਤ ਵਧੀਆ ਪਲੇਅਰ ਪੰਡਤ

  • @harjsingh6993
    @harjsingh6993 2 роки тому +6

    Khajurle bht vdia game dikhayi pandit veere njara aa gya match dekhn da

  • @bhagirathkumar9304
    @bhagirathkumar9304 2 роки тому +5

    sachi dil jite aa bai ne bala ji chrdi kla rakhe

  • @kamalpreetsingh9188
    @kamalpreetsingh9188 2 роки тому +4

    Bnda dil nu lggya 💙💙💯

  • @AmitKumar-wn5eb
    @AmitKumar-wn5eb 2 роки тому +17

    Proud of you brother ❤️

  • @Mandeep_100.m
    @Mandeep_100.m 2 роки тому +9

    Waheguru tenu hamesha chardi kala ch rhke vde veer 🦅💯🥰🥰🥰😍😍😍😍💕💕💕😘😘

  • @ramasharma3238
    @ramasharma3238 2 роки тому +2

    Pandit verr di gal sahi aa
    Mai kallah janda vaa
    Mai vishwas nhi karda
    Veer tainu meri umer v lagg j
    Bajrangbali u di puri raksha karn tainu lokka de dilla ch veer vasda rahe u
    Meri bllesing vaa u nu chardiklh ch ravve
    Apna dhiaan rakhi ver
    God bless u

    • @HoneyPandit
      @HoneyPandit  2 роки тому +1

      Dhanwad bot bot paji. Bajrangbali Ji tuhanu te tuhade pariwar nu sada khush rakhan

  • @NaveenKaushish
    @NaveenKaushish 2 роки тому +3

    Shining star of Kabaddi..super Bhai

  • @lakhvircheema4426
    @lakhvircheema4426 2 роки тому +11

    ਸਾਡਾ ਵੀ ਦਿਲ ਜਿੱਤਿਆ ਪੰਡਿਤਾ ਪਰੀਤ ਲੱਧੂਕੇ ਨੇ ਵੀ

  • @manishwalia4314
    @manishwalia4314 2 роки тому +3

    Veer yrr dil nu lag gya ❤️❤️

  • @jagnandanbirsingh5804
    @jagnandanbirsingh5804 2 роки тому +4

    ਪੰਡਤ ਵਧੀਆ ਪਲੇਅਰ ਆ ਸਵਾਦ ਆਉਂਦਾ ਖੇਡਦਾ ਵੇਖਦਿਆਂ 👍

  • @Srdarjiirepairs
    @Srdarjiirepairs 2 роки тому +9

    ਘੈਂਟ ਬੰਦਾ ਏ ਪੰਡਿਤ

  • @mannsingh634
    @mannsingh634 2 роки тому +2

    hera banda ..dill kush ho janda dekh k ...

  • @SatishSharma-rb2zu
    @SatishSharma-rb2zu 2 роки тому +4

    Veer paira ch bahut krant aa Bai Kamaal di furti aa .siraa game .mehant krda Rahi bro Bajrangbali ji kirpa Bnai rakhan .

  • @simrandeepsingh9519
    @simrandeepsingh9519 2 роки тому +4

    Honey veer parwah ni karni kise d . Bahut wadiya gallan kitiyaan.

  • @sarbjeetkumar760
    @sarbjeetkumar760 2 роки тому +1

    ਹਨੀ ਪੰਡਿਤ ਨੇ ਤਾ ਪੰਡਿਤ ਭਰਾਵਾ ਮਾਣ ਵਧਾ ਦਿਤਾ ਬਾਲਾ ਜੀ ਭਰਾ ਦੀ ਚੜਦੀ ਕਲਾ ਕਰਨ ਜੈ ਮਾਤਾਡਰ ਞਾਲੀ

  • @arshsidhu1938
    @arshsidhu1938 2 роки тому +2

    Ajj dekhi video y siraa lagiaa 👍🏻 ay trakia kre y

  • @tarunkaushik9409
    @tarunkaushik9409 2 роки тому +15

    Jai Bajrang Bali 🚩♥️..Bhai Bhot jaldi naam hoga tera..Bss Down to earth Rehna bhai♥️🙏🏻..God bless you ♥️

  • @DeepakKumar-sk9lk
    @DeepakKumar-sk9lk 2 роки тому +1

    ਲਵ ਯੂ ਪੰਡਤਾਂ

  • @gurjitsingh6253
    @gurjitsingh6253 2 роки тому +4

    Banda ghaint aa Wmk veer te lambi Umar karan waheguru ❤️🔥🔥

    • @deepdhillon6865
      @deepdhillon6865 2 роки тому

      Sare nikar pa k hi khed de a pra ghaint game munde d

  • @SUNILKUMAR-in6kt
    @SUNILKUMAR-in6kt 2 роки тому +14

    Sab ton kaint khidari aa bai love you bro 👍🏿👍🏿

  • @HardeepSingh-ul5dt
    @HardeepSingh-ul5dt 2 роки тому +5

    💯👌 ਰੇਡਰ ਆ22

  • @amandeeprandhawa8038
    @amandeeprandhawa8038 2 роки тому +4

    He is very very Good player my favorite