ਗੁਰੂ ਦੀ ਬਖਸ਼ਿਸ਼ ਉੱਚ ਦੁਮਾਲੜਾ I ਅਨਮਤੀਆਂ ਸਾਹਮਣੇਂ ਨਾ ਝੁਕਾਓ…ਗੁਰੂ ਦੇ ਸ਼ੇਰੋ I Dr Sukhpreet Singh Udhoke

Поділитися
Вставка
  • Опубліковано 18 гру 2024

КОМЕНТАРІ • 736

  • @PARAMJEETSINGH-jp8jb
    @PARAMJEETSINGH-jp8jb 11 місяців тому +54

    ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥

  • @amanjot4401
    @amanjot4401 11 місяців тому +6

    ਵਾਹਿਗੁਰੂ ਜੀ ਦੀ ਡਾਕਟਰ ਸਾਹਿਬ ਜੀ ਤੇ ਬਹੁਤ ਕਿਰਪਾ ਹੈ ਬਹੁਤ ਹੀ ਸ਼ਰਧਾ ਨਾਲ ਸਾਹਿਬਜਾਦਿਆਂ ਦੀ ਸ਼ਹੀਦੀ ਦੇ ਇਤਿਹਾਸ ਦੀ ਕਥਾ ਸੁਣਾਈ ਹੈ

  • @sonyfotofashion42
    @sonyfotofashion42 2 місяці тому

    ਡਾ੦ਸੁਖਪਰੀਤ ਸਿੰਘ ਬਹੁਤ ਵਧੀਆ ਢੰਗ ਨਾਲ ਸਿੱਖ ਇਤਿਹਾਸ ਅਤੇ ਗੁਰਬਾਣੀ ਦੀਆਂ ਵਿਚਾਰਾਂ ਕਰਦੇ ਹਨ। ਦਸਮੇਸ਼ ਪਿਤਾ ਜੀ ਚੜਦੀਕਲਾ ਬਖਸ਼ਣ ਜੀ।

  • @kuldeeppunian5892
    @kuldeeppunian5892 11 місяців тому +62

    ਮੈਂ ਇਸ ਸ਼ੇਰ ਸਿੰਘ ਨੂੰ ਰੈਂਟਨ ਗੁਰੂਦੁਆਰੇ ਵਿੱਚ ਡਾਲਰਾਂ ਪਿੱਛੇ ਭੱਜਦੇ ਦੇਖਿਆ ਹੈ, ਇਹ ਸੱਚੇ ਸਿੱਖ ਨਹੀਂ, ਸਿੱਖ ਦਾ ਢੌਂਗ ਕਰਦੇ ਹਨ।

    • @jasminderk6849
      @jasminderk6849 11 місяців тому +4

      How about your self may be don't know a lick about sikhi and will run after Dollars faster than him. He is best we have

    • @dhillon11
      @dhillon11 11 місяців тому +6

      ⁠@@jasminderk6849 tuhada best Jehde Agey Bow Karda OH baba RSS Wale Babe Di Aarti Karda Jis Agey Sher Singh Ne Matha Tekya, Giani Sher Singh Always Said in his katha sikh only bow down to guru granth sahib ji no any pakhandi, Kabar, our selfmade babe, but don’t follow his own words

    • @gameboybadal231
      @gameboybadal231 11 місяців тому

      Roti pishe kon nhi bhjda pr es di kon prti sewa boht vdi hy

    • @Nisha_-
      @Nisha_- 11 місяців тому

      5c

    • @jidrit999
      @jidrit999 10 місяців тому +1

      ​@@dhillon11tuadi gallan musalmaan walian lg rhian

  • @varindertuli1448
    @varindertuli1448 11 місяців тому +3

    Thanks

  • @sabiagroindustries1888
    @sabiagroindustries1888 2 місяці тому

    🙏ਵਾਹਿਗੁਰੂ ਜੀ ਤੇਰਾ ਸ਼ੁਕਰ ਹੈ 🙏 ਸਿੰਘ ਸਾਹਿਬ ਜੀ ਨੇ ਤੁਹਾਡੀ ਕ੍ਰਿਪਾ ਸਦਕਾ ਬਹੁਤ ਬਹੁਤ ਵਧੀਆ ਵੀਚਾਰ ਸਾਂਝੇ ਕੀਤੇ ਧੰਨਵਾਦ ਜੀ

  • @RameshSingh-lv1ho
    @RameshSingh-lv1ho 11 місяців тому

    ਬਿਲਕੁਲ ਸਚ ਕਿਹਾ ਹਰਿ ਬਿਨ ਹੋਰ ਨ ਪੁਜੋ

    • @RameshSingh-lv1ho
      @RameshSingh-lv1ho 11 місяців тому

      ਸਹੀ ਗਲ ਹੈ ਜੀ ਵਾਹੇਗੁਰੂ ਜੀ

    • @RameshSingh-lv1ho
      @RameshSingh-lv1ho 11 місяців тому

      ਮਜਾ ਆ ਗਯਾ ਸਾਖਿਆਂ ਸੁਣ ਕੇ ਧੰਨ ਗੁਰੂ ਗੇਬਿੰਦ ਸਿੰਘ ਕੋਟ ਕੋਟ ਪ੍ਣਾਮ ਜੀ

  • @Rangreta
    @Rangreta 11 місяців тому +7

    ਬੁੱਢੇ ਵੇਲੇ ਸਿਰ ਖੇਹ ਪੁਆ ਲਈ, ਹੁਣ ਤੇ ਅੇਵੈ ਲਗਦਾ ਗਿਆਨੀ ਜੀ, ਵਾਹਿਗੁਰੂ ਦਾ ਜਾਪ ਛੱਡ ਕੇ ' ਰਾਧੇ ਰਾਧੇ ਕਰਨਗੇ'

    • @harshthemonkranyal8713
      @harshthemonkranyal8713 11 місяців тому +6

      Jad tussi govind govind kr skde oo ta radhe radhe krn vich ta koi panga hega ni shyd

    • @Rangreta
      @Rangreta 11 місяців тому

      Hega q nahi hega bahut hega, bai tu kr skda tera koi rolla nai sada te eko hai akal purakh na koi hor hai na hovega @@harshthemonkranyal8713

    • @Naunihalsingh47
      @Naunihalsingh47 9 місяців тому

      ​@@harshthemonkranyal8713tu aavde kamm nal matlab rakh sakda 22 j koi hor thode dhram ch ni ungli karda tuc thekedar oo v duje bandeya de dharam ch interfere karde firde oo

  • @SonuSingh-uq2tv
    @SonuSingh-uq2tv 11 місяців тому +1

    ਬਹੁਤ ਵਧੀਆ ਗੱਲ ਕੀਤੀ ਵੀਰ ਜੀ ਤੁਸੀਂ ਬਹੁਤ ਮੰਦਭਾਗੀ ਗੱਲ ਹ ਸਿੱਖ ਹੋ ਗਏ ਇਸ ਦੇ ਅੱਗੇ ਸਿਰ ਨਹੀਂ ਝੁਕਾਉਣਾ ਚਾਹੀਦਾ ਖਾਸ ਕਰਕੇ ਜਿਹੜਾ ਅੰਮ੍ਰਿਤਧਾਰੀ ਬੰਦਾ ਇਹ ਤੇ ਸਿੱਖਾਂ ਇਹ ਤਾਂ ਸਿੱਖ ਪ੍ਰਚਾਰਕ ਹੈ ਗਿਆਨੀ ਸ਼ੇਰ ਸਿੰਘ,ਸਿੱਖ ਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਗਾੜੀ ਸਿਰ ਝੁਕਾਉਣਾ ਚਾਹੀਦਾ,ਇਹਨਾਂ ਨੇ ਤੇ ਲੋਕਾਂ ਨੂੰ ਅਕਲ ਦੇਣੀ ਸੀ ਇਹ ਤਾਂ ਦੂਸਰਿਆਂ ਪਿੱਛੇ ਲੱਗ ਗਏ

  • @arshmann2394
    @arshmann2394 11 місяців тому +6

    Sun leya manmukhiyo sach koda lagda hamesha, sach boleya udhoke jii ne asin surf apne guru ton mangna te os agge hi chukna 🙏waheguru jii ka khalsa Shri waheguru jiii ki fateh 🙏🙏🙏🙏

  • @swaransingh483
    @swaransingh483 11 місяців тому +19

    , ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸਿੰਘ ਸਾਹਿਬ ਜੀ

  • @ranjitaulakh4203
    @ranjitaulakh4203 Місяць тому

    Guru kirpa chardee kalaa hovey ji

  • @gurindersingh1045
    @gurindersingh1045 11 місяців тому +1

    Thanks!

  • @ਪਿੰਦਾਰੋੜੀਵਾਲਾ
    @ਪਿੰਦਾਰੋੜੀਵਾਲਾ 11 місяців тому +47

    ਸਦਾ ਚੜ੍ਹਦੀ ਕਲਾ ਵਿੱਚ ਰਹੋ ਸਰਦਾਰ ਜੀ ਗੁਰੂ ਤੁਹਾਨੂੰ ਹੱਕ ਸੱਚ ਤੇ ਚੱਲਣ ਦਾ ਬਲ ਬਖ਼ਸ਼ੇ

  • @sukhpalsingh1
    @sukhpalsingh1 11 місяців тому +1

    ਬਹੁਤ ਖੂਬ ਵੀਚਾਰ

  • @monikasoni2444
    @monikasoni2444 11 місяців тому +7

    We need to rise above the fanatic feelings, such beautiful moves of meeting two communities is more than welcome, message of all religions avross the world is same. Let these feelings shine, so don't come in the way of such prosperity, which is all the more required nowadays so we can progress together.

    • @AmanjotSinghKhalsa019
      @AmanjotSinghKhalsa019 11 місяців тому

      What type of progress do you want? Progress of the New World Order I guess😅

    • @gaganrajsingh5220
      @gaganrajsingh5220 10 місяців тому +2

      Premanand ji is very humble and asks sikhs to have full faith of Guru Granth Sahib. We should respect and love all good saints . The message he gives is pure and universal.

  • @baljitsingh8757
    @baljitsingh8757 11 місяців тому +24

    Very good dr sahib absolutely right ji ! ਸਾਡਾ ਅੱਜ ਜਪੁਜੀ ਸਾਹਿਬ ਬਾਣੀ ਤੇ ਵਿਸ਼ਵਾਸ ਨਹੀ ਅਸੀ ਹਿੰਦੂ ਬਾਬਿਆਂ ਮੋਰੋ ਮੱਥੇ ਕਿਸੜਾਈ ਜਾਂਦਾ ਜੀ ! So sad ji ! ਅੱਜ ਗੁਰੂ ਜੀ ਵੀ ਬਹੁਤ ਖੁਸ ਹੰਦੇ ਹੇਣੇ ਅਸੀ ਸਭ ਕੁਝ ਵਾਰ ਦਿੱਤਾ ਫਿਰ ਵੀ ਅਸੀ ਸੁਧਰੇ ਨਹੀ ਜੀ 🙏🌹

  • @comedy-virus6937
    @comedy-virus6937 11 місяців тому +2

    ਬਹੁਤ ਹੀ ਵਧੀਆ ਵਿਚਾਰ

  • @Himanshu.Introvert
    @Himanshu.Introvert 11 місяців тому +1

    ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ।
    ਨਾਨਕ ਤਾ ਕਾ ਦਾਸੁ ਹੈ ਜਿ ਅਨਦਿਨੁ ਰਹੈ ਲਿਵ ਲਾਇ।
    ਜੇ ਕੋਈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਣਗਾਨ ਕਰਦਾ ਹੈ ਤਾਂ ਉਨ੍ਹਾਂ ਦੇ ਸਾਹਮਣੇ ਸਿਰ ਝੁਕਾਉਣ ਵਿਚ ਕੋਈ ਛੋਟਾ ਨਹੀਂ ਹੁੰਦਾ।

  • @GurdeepDhillon1984
    @GurdeepDhillon1984 11 місяців тому +17

    ਸੁੱਖ ਪ੍ਰੀਤ ਪਤਾਂ ਨਹੀਂ ਕੀ ਪੜਦਾ ਪੈ ਗਿਆ ਸ਼ੇਰ ਸਿੰਘ ਦੀ ਅਕਲ ਤੇ ਕੀ ਪੜਦਾ ਪੈ ਗਿਆ ਰਾਜਪੁਰਾ ਅੰਬਾਲਾ ਰੋਡ ਤੇ ੬੦੦੦ ਸਿੰਘਾਂ ਦੇ ਸ਼ਹੀਦੀ ਅਸਥਾਨ ਦੀ ਸੇਵਾ ਕਰ ਰਿਹਾ ਹੈ ਮੁੱਖ ਸੇਵਾਦਾਰ ਹੈ ਸ਼ਪੱਸ਼ਟੀਕਰਣ ਦੇਣਾ ਚਾਹੀਦਾ ਹੈ ਪੰਥ ਨੂੰ ਨਹੀਂ ਤਾਂ ਸੰਤਾਂ ਸਿੰਘ ਵਾਲੀ ਹੋਵੇਗੀ ਕਿਸੇ ਮੁੰਹ ਨਹੀਂ ਲਾਓਣਾ

  • @jazzy..vlogersinghtv5778
    @jazzy..vlogersinghtv5778 11 місяців тому

    ਅਸੀਂ ਵੀ ਵੀਡੀਓ ਰਾਤ ਹੀ ਦੇਖੀ ਆ ਬਹੁਤ ਦਿਲ ਦੁੱਖੀ ਹੋਇਆ ਪ੍ਰੇਮੁਆਨੰਦ ਜੀ ਦੀਆਂ ਗੱਲਾਂ ਵੀ ਸੁਣੀਆਂ ਨੇ ਧਰਮ ਦੀਆਂ ਗੱਲਾਂ ਹੀ ਹੁੰਦੀਆਂ ਨੇ ਉਹ ਆਪਣੀ ਭਗਤੀ ਨਿਬਾ ਰਹੇ ਨੇ ਪਰ ਦੂਜੇ ਪਾਸੇ ਜਿਹੜੇ ਸਿੰਘ ਗਏ ਨੇ ਉਹ ਮਿਲੋ ਜੀ ਸਦਕੇ ਪਰ ਵਾਰ ਵਾਰ ਦੁਮਾਲੇ ਵਾਲੇ ਸਿਰ ਝੁਕਾ ਝੁਕਾ ਕੇ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਏ ਨੇ ਦੁਨੀਆਂ ਸਲਾਮਾਂ ਕਰਦੀ ਏ ਨਿਹੰਗ ਸਿੰਘਾਂ ਨੂੰ ਪਰ ਉਹਨਾਂ ਬਹੁਤ ਗਲਤ ਕੀਤਾ ਏ 😔ਸੱਚ ਵਿੱਚ ਦਿਲ ਨੂੰ ਬਹੁਤ ਦੁੱਖ ਹੋਇਆ ਏ

  • @InderjeetSingh-wv1dx
    @InderjeetSingh-wv1dx 11 місяців тому +1

    ਬਹੁਤ ਹੀ ਚਂਗੇ ਵਿਚਾਰ ਹਨ , thanks veer ji

  • @SukhwinderSingh-qv3vm
    @SukhwinderSingh-qv3vm 8 місяців тому

    ਵਾਹਿਗੁਰੂ ਜੀ ਧੰਨਵਾਦ ਜੀ ਬਹੁਤ ਵਧੀਆ ਜੀ

  • @baljitsingh-fs2ju
    @baljitsingh-fs2ju 3 місяці тому +1

    ਅਫਸੋਸ ਤਾਂ ਇਸ ਗੱਲ ਦਾ ਹੈ, ਭਾਈ ਸਾਹਿਬ ਕਿ ਸਾਧ ਕੋਲੋਂ ਅਨੰਦ ਮੰਗਣ ਵਾਲਾ ਕੋਈ ਮਾਮੁਲੀ ( ਅਨਪੜ੍ਹ, ਗੁਆਰ) ਬੰਦਾ ਨਗੀ ਬਲਕਿ ਇਕ ਵਿਦਵਾਨ ਹੈ।

  • @SatwinderSingh1994
    @SatwinderSingh1994 11 місяців тому +91

    ਦੋ ( ਗੈਰ ਸਿਆਸੀ) ਰੱਬੀ ਰੂਹਾਂ ਚ ਪਰਸਪਰ ਸਤਿਕਾਰ ਸਹਿਤ ਹੋਈ ਮੁਲਾਕਾਤ ਨੂੰ ਮਜ਼ਬੀ ਤੰਗਦਿਲੀ ਨਾਲ ਵੇਖਦਿਆਂ ਡਾ ਸਾਹਿਬ ਨੇ ਬਹੁਤ ਸੋਹਣੀ ਨੁਕਤਾਚੀਨੀ ਕੀਤੀ 👏

    • @well.punjab
      @well.punjab 11 місяців тому +25

      Shri premanad ji Sade lay respectfull a...but veere guru de sikh da sir shri guru granth shib agge e jhuk skda .......
      Premanad ji ik sant ho skde a...asi satikar krde a ona da...but guru granth sahib ji purn guru a..guru nanak di jot a ...Sikh ne mtha guru granth sahib ji nu Tikna a ...

    • @JaspalSingh-ul6ys
      @JaspalSingh-ul6ys 11 місяців тому +5

      ਬਿਲਕੁਲ ਸਹੀ ਗੱਲ ਕਹੀ ਵੀਰ ਜੀ
      🙏🙏🙏🙏🙏🙏🙏🙏

    • @Veer__senaa
      @Veer__senaa 11 місяців тому +10

      ​@@well.punjaboo ta thikk aa respect den ch tenu ki problem aa dharam apni jagha te satikar apni jagha...kal kahega me apne maa baap agge ni chukna😂😂darkhat(tree) ohi jukda jehde te fal(fruit)lagge hon...akad te murdya di nishani aa

    • @well.punjab
      @well.punjab 11 місяців тому +10

      @@Veer__senaa jukan ch and respect den ch bhot fark a....vere guru da sikh kise nu respect de skda ...but os agge jhuk nhi skda....

    • @kamalxmaan
      @kamalxmaan 11 місяців тому +7

      Fateh v bula sakde a veer ji sir jhukaona jroori nhi a mulakaat lyi 🙏🏻

  • @KrSna_SouL
    @KrSna_SouL 11 місяців тому +114

    झुकते वो हैं जिनमे जान होती है अकड़ना तो मुरदों की पहचान होती है ....हरे कृष्ण ❤️

    • @waraichsupinder6761
      @waraichsupinder6761 11 місяців тому +13

      ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥

    • @KrSna_SouL
      @KrSna_SouL 11 місяців тому +8

      @@waraichsupinder6761 i really don't know what are you talking about bro...But God Bless You राधे राधे ❤️🙏🏻

    • @amansingh_khalsa
      @amansingh_khalsa 11 місяців тому

      @KrSna_SouL ​हर दर पे जो झुक जाए उसे सर नहीं कहते

    • @user-og4in5yx2i
      @user-og4in5yx2i 11 місяців тому +6

      So come and bow your head in front of guru granth sahib।

    • @sanjusk231
      @sanjusk231 11 місяців тому +4

      ​@@user-og4in5yx2iaasi ta karda hai bro tadi he gardhan vich sariya ha

  • @YODH22
    @YODH22 11 місяців тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @maniwr2306
    @maniwr2306 11 місяців тому +3

    Bilkul shi gl hai g respect sab di kro pr apne guru sahib ton utte kuch v nai hai.

  • @rare.footages
    @rare.footages 11 місяців тому +80

    ਅਨੰਦ ਆ'ਗਿਆ ਜੀ। ਖੂਬ ਸੁਖਪ੍ਰੀਤ ਸਿੰਘ ਜੀ, ਗੁਰੂ ਗੋਬਿੰਦ ਸਿੰਘ ਜੀ ਆਪਜੀ ਨੂੰ ਤੰਦਰੁਸਤੀਆਂ ਤੇ ਚੜਦੀਕਲਾ ਬਖਸ਼ਨ 🙏🏻🤍

  • @balwinderbrar3739
    @balwinderbrar3739 11 місяців тому +18

    ਵਾਹਿਗੁਰੂ ਵਾਹਿਗੁਰੂ 🙏🙏

  • @bantsinghghag5544
    @bantsinghghag5544 11 місяців тому +38

    Emotionally Blackmail na Karo,Guru Sahib de help Muslums ne vi kiti c,
    ਜ਼ਾਤ ਨਾ ਪੁੱਛੋ ਸਾਧ ਕੀ,ਦੇਖ ਲਿਜਾਇਓ ਗਿਆਨ,
    ਮੋਲ ਕਰੋ ਤਲਵਾਰ ਕਾ, ਪੜਾ ਰਹਿਣ ਦੋ ਮਿਆਨ ।

    • @GJ-yx1nb
      @GJ-yx1nb 11 місяців тому

      Bastered Banta akal kar

  • @mrjatt6999
    @mrjatt6999 11 місяців тому +4

    Sanatan hi❤❤❤dharam hai
    Satnam SRI waheguru govind ❤❤ Satnam sri waheguru Kirshna ji❤❤

  • @bhaiamandeepsinghgharsana2213
    @bhaiamandeepsinghgharsana2213 11 місяців тому

    ਲੱਖ ਲਾਹਨਤ ਇਹਨਾਂ ਭੇਖੀਆਂ ਤੇ,ਗੁਰੂ ਦਾ ਬਾਣਾ ਪਾਕੇ ਅਨਮਤੀਆਂ ਮੂਹਰੇ ਝੁਕਦੇ ਫਿਰਦੇ ਨੇ

  • @ninderpalkour2094
    @ninderpalkour2094 11 місяців тому +2

    ਧੰਨਵਾਦ ਡਾਕਟਰ ਸਾਹਿਬ ਜੀ 🙏

  • @jassikaur8781
    @jassikaur8781 11 місяців тому

    ਵਾਹਿਗੁਰੂ ਜੀ ਸੁਮਤਿ ਬਖਸ਼ੇ ਆਪਣੇ ਖ਼ਾਲਸੇ ਦੀ ਚੜ੍ਹਦੀ ਕਲਾ ਕਰਨ

  • @GurumeetSingh-yj1lp
    @GurumeetSingh-yj1lp 11 місяців тому +19

    ਡਾਕਟਰ ਸੁਖਪ੍ਰੀਤ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਐਸੇ ਭਿਆਨਕ ਸਮੇਂ ਦੇ ਵਿੱਚ ਖੁੱਲ ਕੇ ਬੋਲਣ ਦਾ ਆਪ ਜੀ ਨੇ ਜੁੰਮਾ ਆਪਣੇ ਸਿਰ ਤੇ ਲਿਆ ਹੈ ਗੁਰੂ ਸਾਹਿਬ ਕਿਰਪਾ ਰੱਖਣ ਆਪ ਜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਿੱਖ ਕੌਮ ਦੀ ਸੇਵਾ ਲੈਂਦੇ ਰਹਿਣ ਮੈਂ ਦੂਸਰੀ ਬੇਨਤੀ ਕਰਾਂ ਕੀ ਦੋ ਚਾਰ ਸ ਦੇ ਵਿੱਚੋਂ ਦੋ ਚਾਰ ਡੇਰਿਆਂ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਹੀ ਆਰਐਸਐਸ ਦੇ ਥੱਲੇ ਲੱਗ ਚੁੱਕੇ ਹਨ ਚਾਹੇ ਉਹ ਵਿਕ ਚੁਕੇ ਹਨ ਅਤੇ ਉਹ ਸਾਨੂੰ ਸਾਬਤ ਕਰ ਰਹੇ ਹਨ ਕਿ ਸਿੱਖ ਕੋਈ ਵੱਖਰੀ ਕੌਮ ਨਹੀਂ ਇਹ ਕੇਸਾਂ ਧਾਰੀ ਹਿੰਦੂ ਹਨ ਅਤੇ ਇਹਨਾਂ ਪਖੰਡੀਆਂ ਦੇ ਰਾਹੀਂ ਹੀ ਸਿੱਖ ਕੌਮ ਨੂੰ ਢਾਹ ਲਾਈ ਜਾ ਰਹੀ ਹੈ ਅੱਗੇ ਬੇਨਤੀ ਕਰਾਂ ਕੀ ਜੇ ਸਾਡੇ ਕੋਲ ਡਾਕਟਰ ਸੁਖਪ੍ਰੀਤ ਸਿੰਘ ਜੀ ਆਪ ਜੀ ਧੁੰਦਾ ਜੀ ਫਤਿਹਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਹਰਪਾਲ ਸਿੰਘ ਜੀ ਕਥਾ ਵਾਚਕ ਪਿੰਦਰਪਾਲ ਸਿੰਘ ਜੀ ਜਾਂ ਗਿਣਤੀ ਦੇ ਹੋਰ ਦੋ ਚਾਰ ਪ੍ਰਚਾਰ ਪ੍ਰਚਾਰਕ ਸਾਡੇ ਕੋਲ ਨਾ ਹੁੰਦੇ ਤੇ ਹੁਣ ਇਹਨਾਂ ਪਖੰਡੀਆਂ ਨੇ ਆਪਣੇ ਮਨਸੂਬੇ ਦੇ ਵਿੱਚ ਪੂਰੇ ਹੋ ਜਾਣਾ ਸੀ ਗੁਰੂ ਕਿਰਪਾ ਕਰਨ ਆਪਜੀ ਸਾਰੇ ਹੀ ਤਨ ਮਨ ਧਨ ਦੇ ਨਾਲ ਸਿੱਖੀ ਦਾ ਪ੍ਰਚਾਰ ਕਰਦੇ ਰਹੋ ਅਤੇ ਇਹਨਾਂ ਲੋਕਾਂ ਦਾ ਮੂੰਹ ਭੰਨਦੇ ਰਹੋ ਗੁਰੂ ਦੀ ਕਲਾ ਜਰੂਰ ਵਰਤੇਗੀ ਅਤੇ ਸਿੱਖੀ ਦੀ ਚੜ੍ਹਦੀਕਲਾ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤੇ ਮੈਂ ਇੱਕ ਹੋਰ ਬੇਨਤੀ ਕਰਾਂ ਕਿ ਜਿਸ ਤਰ੍ਹਾਂ ਇਹ ਜਾ ਕੇ ਬਾਬੇ ਉਹਨਾਂ ਦੇ ਗਾੜੀ ਸਿਰ ਝਕਾਉਂਦੇ ਹਨ ਇੱਕ ਭਾਣਾ ਯੂਪੀ ਦੇ ਵਿੱਚ ਵੀ ਵਰਤ ਚੁੱਕਾ ਹੈ ਦੋ ਚਾਰ ਦਿਨ ਪਹਿਲਾਂ ਕਿ ਜਿਸ ਬਾਬੇ ਦਾ ਮੈਂ ਨਾਂ ਨਹੀਂ ਲੈਂਦਾ ਬਹੁਤ ਵੱਡਾ ਸਤਿਕਾਰ ਸੀ ਯੂਪੀ ਦੇ ਵਿੱਚ ਉਹਨੇ ਪੰਜਾਂ ਸਿੱਖਾਂ ਦੇ ਕਾਤਲ ਲਖੀਮਪੁਰ ਵਾਲੇ ਟੈਨੀ ਨੂੰ ਸੱਦ ਕੇ ਅੰਦਰ ਬੈਠਾ ਕੇ ਸਰੋਪੇ ਦੇ ਨਾਲ ਸਨਮਾਨ ਕੀਤਾ ਹੈ ਗੁਰੂ ਕਿਰਪਾ ਕਰਨ ਸਿੱਖ ਕੌਮ ਸੁਚੇਤ ਹੋਵੇ ਐਸੇ ਪਖੰਡੀਆਂ ਤੋਂ ਦੂਰ ਰਿਹਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @glowinghuman
    @glowinghuman 11 місяців тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਕੋਲ ਮੰਨ ਨਹੀਂ ਟਿਕਿਆ ਤਾਂ ਫਿਰ ਕਿਸੇ ਕੋਲ ਵੀ ਨਹੀਂ ਟਿਕਿਣਾ

  • @Inderbagga
    @Inderbagga 11 місяців тому +1

    Dhan Dhan Shri Akaal Purkh Sache Patshah Ji Maharaj Ji

  • @multanisarb
    @multanisarb 11 місяців тому +11

    Koti koti parnam sikh sheedan nu jis kr asi aaj comfortable life Jee rehe waheguru ji ka Khalsa waheguru ji li fathe 😊

    • @SukhdeepSingh-sb4mc
      @SukhdeepSingh-sb4mc 11 місяців тому

      @@vishalshukla2179 hindu bhi bas india aur nepal mein hi apna jor chla skte hai, aur bhok skde ne

    • @UNIQUE_SARDARR
      @UNIQUE_SARDARR 11 місяців тому

      ​@@vishalshukla2179chun na Lana ki aj roti kive khayega putt 😂😂😂😂 Afghan ta Eve kehnda tuhade hindu da Raj chlda Hove 😂😂😂sikh ta aj v ghumte othe hindu daske othe ghum fer bhokna 😂😂😂

  • @charanjitsingh3622
    @charanjitsingh3622 4 місяці тому

    Waheguru ji, waheguru ji, waheguru ji, waheguru ji, waheguru ji.

  • @gurnamkaurdulat3883
    @gurnamkaurdulat3883 11 місяців тому +16

    ਤੁਮਹਿ ਛਾਡਿ ਕੋਈ ਅਵਰ ਨਾ ਧਿਆਵਉ ।।
    ਗੁਰੂ ਨਾਨਕ ਜੀ ਨੇ ਸਾਡੇ ਲਈ ਸਾਰੀ ਉਮਰ ਪੰਡਿਤਾਂ, ਜੋਗੀਆਂ, ਕਾਜ਼ੀਆਂ ਆਦਿ ਨਾਲ ਗੋਸ਼ਟੀਆਂ ਕਰ ਕੇ ਸਾਨੂੰ ਸਮਝਾਇਆ ਸੀ ਕਿ ਇਨ੍ਹਾਂ ਕੋਲ ਕੁਝ ਨਹੀਂ। ਆਪਣੇ ਗੁਰੂ ਤੇ ਭਰੋਸਾ ਰੱਖੋ।
    ਜੇ ਮਿਲਣਾ ਹੀ ਸੀ ਕੋਈ ਸੰਵਾਦ ਕਰਨਾ ਸੀ ਤਾਂ ਬਰਾਬਰ ਬੈਠਣਾ ਚਾਹੀਦਾ ਸੀ।ਇਹ ਲੋਕ ਕਥਾ ਹੀ ਕਰਦੇ ਹਨ ਪਰ ਗੁਰਬਾਣੀ ਨੂੰ ਸਮਝਿਆ ਨਹੀਂ।ਸੋਚਣਾ ਚਾਹੀਦਾ ਸੀ ਇਨ੍ਹਾਂ ਮਗਰ ਬਹੁਤ ਲੋਕ ਹਨ , ਕਿਹੜੇ ਮਾਰਗ ਤੇ ਤੋਰਨ ਲੱਗੇ ਹਨ। ਬਹੁਤ ਹੀ ਅਫਸੋਸਨਾਕ ਘਟਨਾ ਹੈ।

    • @sukhdevk.ghuman7407
      @sukhdevk.ghuman7407 11 місяців тому

      ਬਿਲਕੁਲ
      “ਰੋਟੀਆਂ ਕਾਰਣ ਪੂਰੇ ਤਾਲ”
      ਵਿਹਲੜ ਟੋਲਾ, ਸਿੱਖੀ ਸਿਧਾਂਤਾਂ ਤੋਂ ੧੦੦% ਉਲਟੇ ਪਾਸੇ ਵਾਲੇ 😡😡😡😡

    • @nareshthakur-kn5by
      @nareshthakur-kn5by 11 місяців тому +2

      Mein agree aa thode sab gall naal but Hindus nu v eh rule follow kerna chahida apne dhram nu chadd k koi hor nahi b katter that's the only solution

    • @SahilSharma-sd6lh
      @SahilSharma-sd6lh 11 місяців тому +1

      ​@nareshthakur-kn5by eh sab vekh sun ke v hinduan nu akal nahi aondi sanu v sirf apne hi isht dev aave jhukna chahida

    • @nareshthakur-kn5by
      @nareshthakur-kn5by 11 місяців тому +1

      @@SahilSharma-sd6lh 💯% right keha sir tusi hindu must avoid all others cause v r the best n oldest

    • @amritgurbani6230
      @amritgurbani6230 11 місяців тому

      Kade Premanand ji de parvachan suni taa ho sakdae tenu samajh aa jave. Je taa vi naa samajh aave te Gurbani Dhyan naal parhi... Saari Gurbani Sadh Santa di sifat kardi a te Sadh di koi jaat koi dharam nahi hunda oh sabda sanjha hunda hai.... te rahi gal mattha tekan di te Guru Sahib ne haleemi te nirmanta da raah sikhaya e naki haumein da. Aadar satkar karna sikhi ch zaruri hai.

  • @PrabhjitSingh-ic3xv
    @PrabhjitSingh-ic3xv 11 місяців тому +4

    Dr.Sukhpreet Singh Ji main tuhade bohot sare prachar sune ne and tuhada eh vala prachar vi bohot vadia c
    Par Singh Sahib ji tuhanu eh gl dsni chahidi c ki Sikh Dharam vich Sant di Sangat to nhi rokeya ja reha balki Guru ke sikh nu Us Akaal Purakh to ilava hor kise Age Sir Jhukana mana hai. Kyuki Baba Bidhi Chand Ji ne vi Guru Hargobind Sahib Patshah Ji kolo vi Sadh Da Sang mangya c.
    Je koi bhul chuk hoi hove Ta Guru rupi Sangat Ji mainu maaf kreyo ji.
    Waheguru ji ka Khalsa Waheguru ji ki Fateh 🙏
    Dhan Dhan Sahib-E-Kamaal Guru Gobind Singh Maharaj ji 🙏

    • @VijayKumar-ox7zl
      @VijayKumar-ox7zl 11 місяців тому

      Eh gal har ik nu samhj ni aa sakdi ji sadh da sang bhut bhagan wala jeeb kardai sare granth ehi kande ne tusi apni jagah sahi ho

    • @PrabhjitSingh-ic3xv
      @PrabhjitSingh-ic3xv 11 місяців тому +1

      @@VijayKumar-ox7zl Ji veere tuc sahi ho As a Sikh Sanu vi ehi sikhaya janda hai ki sab religion ik brabar ne koi ucha Niva nhi sab Granth iko gl dsde ne. Galt Oh ne Jo kise vi dharam de rehbar nu galat kehnde ne.
      Waheguru ji ka Khalsa Waheguru ji ki Fateh 🙏

    • @VijayKumar-ox7zl
      @VijayKumar-ox7zl 11 місяців тому +1

      @@PrabhjitSingh-ic3xv ji mainu yada Gyan tan hain nahi par jina k main granth sahib ji de slok pre sune ne ohna vich bhut jgah saadh sang di gal kiti hain ji

    • @PARAMJEETSINGH-jp8jb
      @PARAMJEETSINGH-jp8jb 11 місяців тому

      ਐਸੇ ਸੰਤ ਨ ਮੋ ਕਉ ਭਾਵਹਿ ॥
      ਡਾਲਾ ਸਿਉ ਪੇਡਾ ਗਟਕਾਵਹਿ॥ ਰਹਾਉ ॥

    • @myfolder.
      @myfolder. 11 місяців тому +1

      ​@@PrabhjitSingh-ic3xv sare grant iko gal nahi dasde veer, gurbani di tulna kise hor granth nal krke beadbu na kiti jaye ta changa a, te na hi khalsa panth vrga koi duja panth es dharti te jammeya a. "tumko tumara khoob humko, humara khoob"

  • @sukhdevsinghkhalsa1921
    @sukhdevsinghkhalsa1921 11 місяців тому +1

    ਗਿਆਨੀ ਸ਼ੇਰ ਸਿੰਘ ਜੀ ਆ ਗਈ ਬਿੱਲੀ ਥੈਲੇ ਚੋ ਬਾਹਰ।।ਸ਼ੇਰ ਗਿੱਦੜ ਅੱਗੇ ਸਿਰ ਨਿਵਾ ਰਿਹਾ।।ਸੰਤ ਜਰਨੈਲ ਸਿੰਘ ਦਾ ਨਾਮ ਸੁਣ ਇਹਨਾ ਨੂੰ ਮਿਰਚਾਂ ਲੱਗਦੀਆਂ ਆ ਹਾਲ ਜੇ ਇਹਨਾ ਲੋਕਾਂ ਦਾ ਹਾਲ।।ਸੰਤ ਜਰਨੈਲ ਸਿੰਘ ਭਾਰਤ ਦੀ ਫੌਜ ਅੱਗੇ ਨਹੀਂ ਝੁਕਿਆ ।ਤੂੰ ਤਾਂ ਇਕ ਨਿਗੁਰੇ ਅੱਗੇ ਸਿਰ ਝੁਕਾ ਕੇ ਦਸ਼ਮੇਸ਼ ਪਿਤਾ ਨੂੰ ਕੀ ਮੂੰਹ ਵਿਖਾਏਗਾ।।

  • @rohitchandel9548
    @rohitchandel9548 11 місяців тому +5

    Shukr hai sant Namdev ji teh sant Dhnna ji pehla de time which thai teh baki hor puran sant v
    Nhi tusi uthe v kintu prntu karne thai ....
    ਸੰਤ ਸਰਨ ਜੋ ਜਨ ਪਰੇ ਸੋ ਜਨ ਉਧਰਨਹਾਰ।। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ।।

    • @SilentGamer-vt3rb
      @SilentGamer-vt3rb 3 місяці тому

      😂😂😂 veer lokan ne ohna nu pathar mare namdev ji nu te mandir ch v ni varn dita bhagat dhana ji nu lok pagal dsde c veer hamesha ik gal yaad rakho k jis di soch duniya de naal chal rahi lok accept kr rahe va o hale kise mukam te nahi pujja
      Jis di soch duniya de nal na mail khave har gal te tarak kare sach nu sach te chooth nu chooth kahe gyaan vandan lyi har jga da bharman kare o a sant
      Ik gal hor jina de sir te duniya chal rahe ana o luke baithe va sahmne ne aounde j hon gy v te apa ene kalyugi ho ge va k sadi akh pehchaan ni sakdi

  • @suneducation6638
    @suneducation6638 11 місяців тому +25

    ਵਾਹਿਗੁਰੂ ਜੀ।ਭਾਈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖਸ਼ੇ।

  • @gurpreetkoursasan7780
    @gurpreetkoursasan7780 11 місяців тому +2

    Pehla tuc gurbani vicharo🙏🏻

  • @tarsemsinghwaraich7642
    @tarsemsinghwaraich7642 11 місяців тому +2

    ਧੰਨ ਧੰਨ ਕਲਗੀਧਰ ਸਤਿਗੁਰੂ ਜੀ ਤੁਸੀਂ ਧੰਨ ਹੋ

  • @DeepSingh-qj4cm
    @DeepSingh-qj4cm 11 місяців тому

    ਸੱਚ ਵਾਹਿਗੁਰੂ ਜੀ 🙏🌹

  • @JarnailsinghGill-ht2zl
    @JarnailsinghGill-ht2zl 11 місяців тому +13

    ਡਾ.ਸਾਹਿਬ ਜੀ ਤੁਸੀ ਬਹੁਤ ਸਿਆਣਪ ਅਤੇ ਸੂਝ ਨਾਲ ਕੌਮ ਦੀ ਸੇਵਾ ਕਰ ਰਹੇ ਹੀ। ਧਨੰਵਾਦ ਤੁਹਾਡਾ ਜੀ।

  • @sewaksingh3702
    @sewaksingh3702 11 місяців тому +1

    ਸਤਿਨਾਮ ਵਾਹਿਗੁਰੂ ਜੀ

  • @babbu7783
    @babbu7783 11 місяців тому

    ਉਸੇ ਸਾਧ ਕੋਲ ਜਦੋਂ ਆਰ ਐਸ ਐਸ ਵਾਲਾ ਮੋਹਨ ਭਾਗਵਤ ਗਿਆ ਤਾਂ ਉਹਦੇ ਲਈ ਕੁਰਸੀ ਡਾਹੀ ਗਈ ਤੇ ਸਾਡੇ ਵਾਲੇ ਸੱਚਾ ਸਤਿਗੁਰੂ ਛੱਡ ਕੇ ਉਸ ਸਾਧ ਦੇ ਪੈਰਾਂ ਚ ਜਾ ਕੇ ਢੇਰ ਹੋ ਗਏ , ਲਾਹਨਤ ਹੈ ਤੁਹਾਡੇ ਤੇ

  • @Sidh.addviser
    @Sidh.addviser 11 місяців тому +8

    🙏🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @amitvarsee520
    @amitvarsee520 11 місяців тому +10

    ਫੇਰ ਕੀ? ਸੰਤ ਸਾਰੇਆਂ ਦੇ ਸਾਂਝੇ ਨੇ, ਕਟੜਤਾ ਨਾਲ ਕੁਝ ਨਹੀਂ ਮਿਲਦਾ। ਗੁਰਬਾਣੀ ਕੀ ਕਹੰਦੀ ਹੈ ਪਰੋ :- Moko Kar Santan Ki Dhure, ਸੰਗਤਿ ਕਰਤ ਸੰਤੋਖੁ ਮਨਿ ਪਾਇਆ ॥
    ਸੰਤਹ ਚਰਨ ਮਾਥਾ ਮੇਰੋ ਪਉਤ ॥
    ਅਨਿਕ ਬਾਰ ਸੰਤਹ ਡੰਡਉਤ ॥1॥

    • @RSB143
      @RSB143 7 місяців тому

      Right

  • @AmrikSingh-tw9mq
    @AmrikSingh-tw9mq 11 місяців тому +67

    Dr Sukhpreet Singh Udhoke Ji
    We as Sikhs are very fortunate to have a Sikh scholar as learned and knowledgeable as you.
    May Guru Ji's light shine on you always.
    Waheguru Ji Ka Khalsa Waheguru Ji Ki Fateh 🙏🙏🙏🙏🙏

    • @Jassisingh1991
      @Jassisingh1991 11 місяців тому

      Who is Waheguru?
      Word Waheguru was given by Hindu Kashmiri Pandit in 8th century.
      GURUBANI CHE TO WAHEGURU KRISHNA Ji Ko kha Hai.

  • @jaimalsidhu607
    @jaimalsidhu607 11 місяців тому +78

    ਸਿੰਘੋ ਕਿਰਪਾਨਾਂ ਪਾਕੇ ਤੁਹਾਡਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਝੁਕਣਾ ਚਾਹੀਦਾ ਹੈ ਨਾ ਕਿ ਇਕ ਸਾਧੂ ਅੱਗੇ ਕਿਧਰ ਨੂੰ ਤੁਰੇ ਜਾਂਦੇ ਹੋ ਕਕਾਰ ਪਾਕੇ ਜਰਾ ਅਕਲ ਨੂੰ ਹੱਥ ਮਾਰੋ ਧੰਨਵਾਦ ਜੀ

    • @harpreetkaur5022
      @harpreetkaur5022 11 місяців тому +3

      Absolutely right 🙏

    • @JagdishSingh-mv7og
      @JagdishSingh-mv7og 11 місяців тому +17

      ਕੀ ਤੁਸੀਂ ਕਦੇ ਗੁਰੂ ਗ੍ਰੰਥ ਸਾਹਿਬ ਪੜ੍ਹਿਆ ਹੈ? ਇਹ ਲੋਕਾਂ ਨੂੰ ਸਾਧ ਸੰਗਤ ਵਿੱਚ ਸ਼ਾਮਲ ਹੋਣ ਦਾ ਨਿਰਦੇਸ਼ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਾਧ ਨੂੰ ਭੋਜਨ ਦਿੱਤਾ। ਪਰ ਤੁਸੀਂ ਲੋਕ ਸਿਰਫ ਭੌਂਕਦੇ ਹੋ ਪਰ ਆਪਣੇ ਗੁਰੂ ਨੂੰ ਕਦੇ ਨਹੀਂ ਪੜ੍ਹਦੇ।

    • @Justin-bass
      @Justin-bass 11 місяців тому +5

      @@JagdishSingh-mv7ogtu lokan nu certificates dene a? Ki kene kini bani pari a? Tu kom huna. Tenu Sara pata ki sarey Singh kini bani parr de a? Tu rabh a? Tera logic boht galt a.
      Dhan guru Nanak dev ji ne bukheya nu bohjan khilaeya ohh bhave Muslim v hunde ja sikh v eni karna si. Fer guru sahib ne janau pon to kyo inkaar karta jad ki ohna de teacher ne keha teacher v guru vangu hunda.

    • @Rangreta
      @Rangreta 11 місяців тому +1

      Bai eh Facebooki Vidwaan ne, ihan nu degree mili hoie aw@@Justin-bass , jehne kade gurbani nai padhi oh lagiya wa mat den sanu

    • @Rangreta
      @Rangreta 11 місяців тому +1

      Bai asi te Roj Padh de han Par kade App bi Hukamnama lai ke dekh laina, Tu kr Radhe Radhe Lagiya reh janani piche 😁😁

  • @JasvirSingh-cg5uf
    @JasvirSingh-cg5uf 10 місяців тому

    Dr shaib ji sach ji Awwaj🙏🙏🙏🙏🙏

  • @mandeepkaur9930
    @mandeepkaur9930 11 місяців тому

    Veerji, aapji di gal bilkul theek vey ki ik Sikh da sees sirf Guru Granth Sahib ji aggey hi chhukna chahi da ve par aena vi kattar panthi nahi bann na chahida bcoz ajj aapas ch ik dije nu criticize karan di lodd nahi..
    nfact, apni navi paneeri nu youth nu es paase joddan di lodd hai. Eh gal aapji nu us veerji naal personally kar laeni chahidi ci nit publically infront of podium. 12:14

  • @amreeksingh8677
    @amreeksingh8677 11 місяців тому +1

    Waheguru ji aap kirpa karo mat bakhso

  • @GurjotSinghDumala
    @GurjotSinghDumala 11 місяців тому +27

    tomorrow is my final exam and here i am listening to this
    idk why but i am inclining day by day to sikhi more and more.

    • @varinder251
      @varinder251 11 місяців тому +1

      O paad le prawa.. canada wich ewe hi bahut texi chalae jande.

    • @GurjotSinghDumala
      @GurjotSinghDumala 11 місяців тому +2

      @@varinder251prawa m Delhi de no.1 engineering college vich ha.
      and i got 91% in class 12th in the science stream.
      so why are you giving gyaan?

    • @myjimbo96
      @myjimbo96 11 місяців тому +2

      @@GurjotSinghDumala
      Keep it up brother ❤

    • @journeytofact
      @journeytofact 11 місяців тому +1

      Jai bheem + sikh ek ho jao & manuwaad ko khatm kro

    • @AkashdeepSingh-kk6pt
      @AkashdeepSingh-kk6pt 11 місяців тому

      ​@@journeytofactBai yarr eh jai bheem ki hai hun sunya hi 1st time hai mai tan

  • @paramjitkaur2304
    @paramjitkaur2304 11 місяців тому

    Very good speech dr sahib Waheguru ji tuhanu charrdi kla wakhsan 🙏

  • @amzingfrom
    @amzingfrom 11 місяців тому

    ਬਹੁਤ ਹਿ ਵਦੀਆ ਵਿਚਾਰ ਨੇ ਡਾ. ਸਾਬ ਵਾਹਿਗੁਰੂ ਚੜ੍ਹਦੀਕਲਾ ਚ ਰਖੇ ਤੁਹਾਨੂੰ
    ਮੇਰਾ ਪਿੰਡ ਵੀ ਤੁਹਾਡੇ ਲਾਗੇ ਬੋਪਾਰਏ ਲਾਗੇ ਹੈ ਵਾਹਿਗੁਰੂ ਨੇ ਚਾਹਿਆ ਤਾਂ ਤੁਹਾਡੇ ਨਾਲ ਮੁਲਾਕਾਤ ਜਰੂਰ ਕਰਾਂਗਾ

  • @KamalSingh-lj3ic
    @KamalSingh-lj3ic 11 місяців тому +6

    ਸਾਰੀ ਮਨੁੱਖਤਾ ਇਕ ਨੂਰ ਤੋਂ ਪੈਦਾ ਹੋਈ ਹੈ ਇਥੇ ਕੋਈ ਵੱਡਾ ਛੋਟਾ ਨਹੀਂ ਹੈ, ਇਥੇ ਸਾਰੇ ਬਰਾਬਰ ਹਨ, ਕਿਸੇ ਦਾ ਆਦਰ ਸਤਿਕਾਰ ਕਰਨਾ ਕੋਈ ਮਾੜੀ ਗੱਲ ਨਹੀਂ ਹੈ, ਬੁਰਾਈਆਂ ਅੱਗੇ ਨਾ ਝੁਕਣ ਦੀ ਹਦਾਇਤ ਹੋਈ ਹੈ ਨਹੀਂ ਤਾਂ ਗੁਰੂ ਘਰ ਨੇ ਸਾਨੂ ਝੁਕਣਾ ਹੀ ਸਿਖਾਇਆ ਹੈ, ਨਾਨਕ ਨੀਵਾਂ ਜੋ ਚੱਲੇ ਲਗੇ ਨਾ ਤਾਤੀ ਵਾਓ

    • @mannusingh8606
      @mannusingh8606 11 місяців тому

      pr eh neeva sir jhukaona ni 🤦‍♂️

    • @jaihind7886
      @jaihind7886 11 місяців тому

      There is NO harm if Sikh visit Temple or Sadhu for Blessing, does that Sadhu Teach eating Meat Drink Alcohol or Cheating Hatred, if not then all is ok if you Idiot's want then visit Masjid

  • @PanjabSlaveSince
    @PanjabSlaveSince 11 місяців тому +14

    ਆਜ਼ਾਦੀ ਹੀ ਹੱਲ। ਪੰਜਾਬ ਰਫਰੈਂਡਮ ਜਿੰਦਾਬਾਦ। ਖਾਲਿਸਤਾਨ ਜਿੰਦਾਬਾਦ। ਵੋਟਾਂ ਬਣਾਉ ਤੇ ਵੋਟਾਂ ਪਾਉ ਖਾਲਿਸਤਾਨ ਜਿੰਦਾਬਾਦ।

  • @GurwantSingh-pu4zz
    @GurwantSingh-pu4zz 11 місяців тому +2

    ਜੀ ਵਾਹਿਗੁਰੂ ਜੀ ਸਦਸਦਾ ਚੜਦੀਕਲਾ ਹੋਵੇ ਜੀ

  • @JaspalSingh-ul6ys
    @JaspalSingh-ul6ys 11 місяців тому +17

    ਸਿਰ ਤੇ ਦੁਮਾਲਾ ਤੇ ਬਨਿਆ ਪਰ
    ਪ੍ਰਭੂ ਯਾਦ ਉਸ ਵਿਚ ਲੀਨ ਹੋਣ ਦੀ ਕੋਈ ਯਾਤਰਾ ਹੀ ਨਹੀ
    ਪਰ ਇਕ ਦੇ ਸਿਰ ਤੇ ਦੁਮਾਲਾ ਨਹੀ
    ਪ੍ਰਭੂ ਦੀ ਯਾਦ ਤੇ ਰਿਹਮ ਅੰਦਰ ਸਦਾ ਵਰਸ ਰਹੀ ਹੋਵੇ
    ਦੋਨਾ ਵਿਚੋ ਪ੍ਰਭੂ ਨੂੰ ਕੋਣ ਪਰਵਾਨ
    ਏ ਆਪਣੇ ਦਿਲ ਤੋ ਪੁਛਣਾ
    ਸ਼ਿੰਗਾਰ ਵੇਸਵਾ ਵੀ ਕਰਦੀ ਹੈ
    ਪਰ ਸੋਹਾਗਣ ਨਹੀ ਬਣ ਸਕਦੀ
    ਮੇਰਾ ਏ ਮਤਲਬ ਨਹੀ ਧਾਰਮਿਕ ਪਹਿਰਾਵ ਨਾ ਪਾਉ
    ਕੋਈ ਅੰਦਰੋ ਕਿਨਾ ਧਾਰਮਿਕ ਹੋ ਗਿਆ ਇਸ ਦਾ ਪਤਾ ਸੰਸਾਰ ਨਹੀ ਲਾ ਸਕਦਾ
    ਗੁਰਮਤ ਅੰਦਰ ਦੀ ਖੇਡ ਹੈ ਬਾਹਰ ਦੀ ਨਹੀ ਗੁਰੂ ਸਾਹਿਬ ਵਾਲੇ ਵੀ ਬਹੁਤ ਪਹਿਰਾਵੇ ਸਨ ਗੁਰੂ ਸਾਬ ਨੇ ਖੁਦ ਚਾਰ ਉਦਾਸੀਆ ਵੇਲੇ ਵਖ ਵਖ ਪਹਿਰਾਵਾ ਪਾਇਆ ਕਿਸੇ ਇਕ ਤੇ ਥਿਰ ਨਹੀ ਰਹੇ
    ਦੁਮਾਲਾ (ਪੱਗ) ਏ ਤਾ ਬਾਦਲ ਵਰਗੇ ਕਈ ਨੇਤਾ ਬੰਨਦੇ ਨੇ ਦੁਮਾਲੇ ਨਾਲ ਗਿਆਨ ਆਉਦਾ ਹੁੰਦਾ ਸਾਰੇ ਨੇਤਾ ਤੇ ਦੁਸ਼ਟ ਲੋਕ ਦੁਸ਼ਟ ਨਾ ਹੁੰਦੇ ਅਸੀ ਯਹੂਦੀਆ ਤੋ ਸਿਆਣੇ ਹੁੰਦੇ ਲੋਕ ਮੰਨ ਦੇ
    ਡਾ ਸਾਬ ਤੁਸੀ ਬਹੁਤ ਸਿਆਣੇ ਹੋ ਬਹੁਤ ਖੋਜ ਕਰਦੇ ਹੋ ਪਰ ਬਾਹਰੀ ਸਰੋਤ ਪੜ ਪੜ ਕੇ ਕਦੀ ਅੰਦਰ ਦੇ ਸਰੋਤ ਤੋ ਕੋਈ ਗੱਲ ਦਸੋ ਉਰ ਗਿਆਨ ਕਿਸੇ ਪਹਿਰਾਵੇ ਦਾ ਮਹੁਤਾਜ ਨਹੀ

  • @mrjatt6999
    @mrjatt6999 11 місяців тому +4

    Deh Shiva bar mohe Shubh❤ Karman se kabhi hi Na daru❤
    Shiv se Aashirwad mang rahe❤ hain

    • @jaihind7886
      @jaihind7886 11 місяців тому

      Nahin Miyan Punjabi uss Shiv ki Baat kar rahen hai Jog Muslim hai 😊

    • @timonpumba9210
      @timonpumba9210 11 місяців тому

      No brother ye un nirankar ye se madad mang rahe h jinke under shiv ji bhi ate h (Sada Shiv ) jinka koi roop nhi h jo Omniverse ko control krte h

    • @singhshamsher3467
      @singhshamsher3467 11 місяців тому

      Bai phla bani pdd shiv shkar v oss shiv ne bnaya jis di asi gal krde aa

    • @jaihind7886
      @jaihind7886 11 місяців тому

      @@singhshamsher3467 Miyan Jitna Marzi Jhuth Bhol Lo Guru Govind Singh Ji Theh Bihari, Woh Ram aur Shiv ji Ki Puja kartey theh, Aab Log Dubai se Aye Hoh Wahan Toh Randi Baaj ko Guru Mantey Hai 😜

  • @GurmeetSingh-ud1dv
    @GurmeetSingh-ud1dv 11 місяців тому

    ਗਿਆਨੀ ਸ਼ੇਰ ਸਿੰਘ ਜੀ ਦਾਸ ਨੂੰ ਬਹੁਤ ਵਡੀ ਸਟ ਲਗੀ ਸ਼ਰਮ ਆਉਣੀ ਚਾਹੀਦੀ ਹੈ

  • @PritpalManak-k5t
    @PritpalManak-k5t 11 місяців тому

    Bilkul sahi singh sahib ji

  • @maninderpalsingh9097
    @maninderpalsingh9097 11 місяців тому +2

    Waheguru da shukar hai veerji koi boleyaa te hai ess mudde te. Dall panth te mahapurakh sab chup vatt gaye ne 🤝🙏. Jhukna nhi hai veereyon 🙏

  • @paramsidhu2272
    @paramsidhu2272 11 місяців тому +9

    Dhan Shri Guru Gobind Singh ji maharaj sarbansi Dani …..🙏🏻

  • @Harbanssingha38
    @Harbanssingha38 11 місяців тому +7

    Sant hit premananda ji ek mahapurush sant han te hamesha jo gurbani vich pyar hai phi ohna di rasna vich hunda hai ohnu jhukna nhi satkar kahi da hunda waheguru ji samrth bakhshan ji

    • @Naunihalsingh47
      @Naunihalsingh47 9 місяців тому +3

      Bai ma kush ni hor keh sakda doctor sahib de enna sokhe tareeke nal samjhon de bavjood v nahi samjhe tuc ta ma kon hunna samjhon wala par tuc dasso ki asi dehdhari insaan de agge jhuk sakde aa?? Kyo k asi guru granth sahib agge v jhukde aa eda matlab ta premanand te guru sahib vich koi difference nhi reh janda. Jad takk asi aapne guru vich bharosa rakhde aa ta hi sikh aa nahi baakia vang hi reh Java ge tuc dastar sajonde oo es dastar piche kinne sirr lagge ne saade shaheeda de ki ona ne es kark shaheedia paiya c cv asi premanand warge loka de paira ch aapni pagg rakh diye??

  • @nirbhaisingh8894
    @nirbhaisingh8894 11 місяців тому +26

    Dhan Dhan Shri Guru Tegh Bahadur Sahib ji 🙏
    Dhan Dhan Shri Guru Gobind Singh Sahib ji🙏Dhan Dhan Mata Gujjar Kaur ji 🙏Dhan Dhan Baba Ajit Singh Sahib ji🙏Dhan Dhan Baba Jujhar Singh Sahib ji 🙏Dhan Dhan Baba Zorawar Singh Sahib ji 🙏Dhan Dhan Baba Fateh Singh Sahaib ji 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏😭😭😭😭😭😭😭

  • @nomads-journey7345
    @nomads-journey7345 11 місяців тому +1

    Jo boleee so nihaalll - satsriakaaalllll 🙏🙏🙏🙏⚫️

  • @BlessingsofWaheguru-ds4zu
    @BlessingsofWaheguru-ds4zu 11 місяців тому +59

    Absolutely True! Bow down only before Dhan Shri Guru Granth Sahib Ji!

    • @69MrBunny
      @69MrBunny 11 місяців тому +5

      Then why do Sikhs bow also to Dasam Granth written by kavvi Santokh chand ?

    • @HarpreetKaur-pj1co
      @HarpreetKaur-pj1co 11 місяців тому +6

      And don't u bow down down infront of anyone who is knowledgeable and has wisdom .... Dharam tho hat ke unu dekho ude ch koi burai nhi hai ....wo te kudh ek sant ne

    • @Sk-hw1rt
      @Sk-hw1rt 11 місяців тому +2

      ​​@@HarpreetKaur-pj1coਗੁਰੂ ਦਾ ਸਿੱਖ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਝੁਕ ਸਕਦੈ, ਸਤਿਕਾਰ ਵਜੋਂ ਵੱਡਿਆਂ ਦੇ ਪੈਰੀਂ ਹੱਥ ਲਾਉਣਾ ਹੋਰ ਗੱਲ ਹੈ ਤੇ ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕਿਸੇ ਨੂੰ ਵੀ ਸਿਰ ਝੁਕਾਉਣਾ ਹੋਰ ਗੱਲ ਹੈ ਨਾਲੇ ਜਿਹੜੇ ਉੱਚੀ ਸੋਚ ਵਾਲੇ ਹੁੰਦੇ ਨੇ ਉਹ ਆਪਣੇ ਅੱਗੇ ਕਿਸੇ ਨੂੰ ਇਸ ਤਰ੍ਹਾਂ ਮੱਥਾ ਨਹੀਂ ਟਿਕਾਉਂਦੇ।

    • @musicwithsachin392
      @musicwithsachin392 11 місяців тому +2

      Bahoot Maadi soch h apke jaise logon ki

    • @parneetsingh7453
      @parneetsingh7453 11 місяців тому

      ​@@spritualdrops274 Bhai pehle Jo ram aur Hari likha hai uska mtlb samajh kr aayo in guru sahib ji ram is not said for Shri Ram ji uska arth samjho pehle

  • @GurmeetSingh-rf7dv
    @GurmeetSingh-rf7dv 11 місяців тому +2

    Raj karega khalsa

  • @Manjeetsingh-ew2rm
    @Manjeetsingh-ew2rm 11 місяців тому

    Bilkul right bhai sahib

  • @balvirsingh6201
    @balvirsingh6201 11 місяців тому +4

    ਸਹੀ ਕਿਹਾ ਜੀ ਵਿਚਾਰ ਸਾਂਝੇ ਜੀਦੇ ਨਾਲ ਮਰਜੀ ਕਰੋ
    ਪਰ ਸੇਰ ਸਿੰਘ ਵਰਗੇਆ ਨੂੰ... ਸਿਰ ਨਹੀ ਚਕੋਨਾ ਚਾਹੀਦਾ ਸੀ

  • @mukhtarsingh2251
    @mukhtarsingh2251 11 місяців тому

    Bahut bahut badhiya

  • @School_of_Engineers
    @School_of_Engineers 11 місяців тому

    ਮੈਂ ਸ਼ੁਰੂ ਤੋਂ ਸਿੱਖਾਂ ਨੂੰ ਸਮਝਾ ਰਿਹਾ ਕਿ ਇਹ ਬਾਬੇ ਇੱਕ ਦਮ ਪ੍ਰਗਟ ਕਿਵੇਂ ਹੋ ਗਏ
    ਇਹ ਆਨਲਾਈਨ ਬਾਬੇ, sponsored ਹਨ, ਕ੍ਰਿਕਟਰ, ਐਕਟਰ, ਤੇ ਸਿੱਖ ਪ੍ਰਚਾਰਕ ਲਾਲਚ ਅਤੇ ਡਰ ਵੱਸ ਹੋ ਕੇ ਜਾਂਦੇ ਹਨ
    ਇੰਨਾ ਕੋਲਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾ ਕੇ, ਸਰਕਾਰ ਸਿੱਖਾਂ ਨੂੰ ਇੰਨਾ ਬਾਬਿਆਂ ਦੇ ਲੜ ਲਾਉਣਾ ਚਾਹੁੰਦੀ ਹੈ
    ਬਚੋ ਸਿੰਘੋ
    ਐਵੇਂ ਕੋਈ ਸ਼ੇਰ ਸਿੰਘ ਹੋਵੇ ਭਾਵੇਂ ਕੋਈ ਢੱਡਰੀ ਹੋਵੇ
    ਜਿੰਨਾ ਚਿਰ ਗੁਰੂ ਨਾਲ ਜੋੜਦਾ ਸੁਣੋ, ਜਦੋਂ ਆਪਣੇ ਨਾਲ ਜਾਂ ਕਿਸੇ ਬਾਬੇ ਨਾਲ ਜੋੜਦਾ, ਛੱਡ ਕੇ ਅੱਗੇ ਲੰਘ ਜਾਓ 🙏
    ਗੁਰੂ ਤੋਂ ਬਿਨਾਂ ਤੁਹਾਡਾ ਕੋਈ ਨਹੀਂ 🙏

  • @balramrathore2554
    @balramrathore2554 11 місяців тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਸਾਰਿਆਂ ਨੂੰ ਨਿਮਰਤਾ ਸਹਿਤ ਹੱਥ ਜੋੜ ਕਰ ਬੇਨਤੀ ਹੈ ਜੀ ਕ੍ਰਿਪਾ ਕਰਕੇ ਭਾਸ਼ਾ ਜਿਹੜੀ ਮਰਜ਼ੀ ਵਿੱਚ ਕੁਮੇਂਟ ਲਿਖੋ ਪਰ ਸਭਿਅਕ ਸ਼ਬਦਾਂ ਦੀ ਚੋਣ ਕਰਕੇ ,,, ਉਤਮਤਾਈ ਤੇ ਸਭਿਅਕ ਲੋਕ ਲਾਜ ਉੱਚ ਮਿਆਰੀ ਇਖਲਾਕੀ ਹੋਣ ਦਾ ਫਰਜ ਜ਼ਰੂਰ ਪੂਰਾ ਕਰਿਓ ਜੀ

  • @guruubelling
    @guruubelling 7 місяців тому

    ਅਸੀ ਆਪਦਾ ਸਿਰ ਗੁਰੂ ਗ੍ਰੰਥ ਅੱਗੇ ਝੁਕਾਉਂਦੇ ਹਾ, ਜਿਸ ਵਿਚ ੬ ਗੁਰੂ, ੧੧ ਭੱਟ , ੧੫ ਭਗਤ, ੪ ਗੁਰਸਿੱਖ ਹਨ। ਮੇਰੇ ਕਹਿਣ ਦਾ ਭਾਵ ੧੦ ਗੁਰੂ ਸਹਿਬਾਨਾਂ ਤੋਂ ਇਲਾਵਾ ਅਸੀ ਉਹ ਰੱਬੀ ਰੂਹਾਂ ਅੱਗੇ ਵੀ ਸਿਰ ਝੁਕਾਉਂਦੇ ਹਾ ਜੋ ਗੁਰਬਾਣੀ ਨੂੰ ਪ੍ਰਵਾਨ ਹਨ।
    ਉਧੋਕੇ ਨੇ ਬੇਫ਼ਾਜ਼ੂਲੀ ਇਕ ਰੱਬੀ ਰੂਹ ਵਾਲੇ ਸੰਤ ਪ੍ਰੇਮਾਨੰਦ ਦੀ ਤੁਰਕਾਂ ਵਰਗੇ ਜ਼ਾਲਮਾ ਨਾਲ ਤੁਲਨਾ ਕਰਕੇ ਆਪਦੀ ਨੀਚ ਸੋਚ ਦਾ ਮੁਜ਼ਾਹਰਾ ਕਰ ਦਿੱਤਾ ਹੈ।
    ਤੇਰੇ ਵਰਗਿਆ ਦੀ ਫੋਕੀ ਕੱਟੜਤਾ ਕਰਕੇ ਸਿੱਖੀ ਬਦਨਾਮ ਹੈ ।
    ਸਾਧ ਸੰਗਤ ਜੀ ਇਹੋਜੇ ਲੋਕਾਂ ਦੀਆ ਗੱਲਾਂ ਵਿੱਚ ਨਾ ਆਓ। ਜਿੱਥੇ ਰੱਬੀ ਰੂਹ ਮਿਲਦੀ ਹੈ ਉਥੇ ਆਪਾਂ ਪ੍ਰੇਮ ਵੰਡੀਏ।
    ਤੇ ਮੈਂ ਦੱਸ ਦੇਵਾ ਕੇ ਪ੍ਰੇਮਾਨੰਦ ਆਪਦੇ ਆਸ਼ਰਮ ਵਿਚ ਗੁਰਬਾਣੀ ਦੀ ਵਿਆਖਿਆ ਵੀ ਕਰਦਾ ਹੈ ਅਤੇ ਉਸਦੇ ਦਿਲ ਵਿਚ ਗੁਰਬਾਣੀ ਪ੍ਰਤੀ ਬੋਹਤ ਸਤਿਕਾਰ ਹੈ। ਆਪਾਂ ਇਹਨਾ ਡਾਲਰਾਂ ਪਿੱਛੇ ਭੱਜਣ ਵਾਲੇ ਫੋਕੇ ਪਰਚਾਰਕਾਂ ਦੀਆ ਗੱਲਾਂ ਵਿਚ ਨਾ ਆਈਏ।
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

  • @RamS0214
    @RamS0214 11 місяців тому

    Boht Sohne Vichar 🙏

  • @daljeetkaur4494
    @daljeetkaur4494 11 місяців тому +6

    Dhan dhan mere wahe guru ji ❤❤❤❤❤

  • @raviindersingh8326
    @raviindersingh8326 11 місяців тому

    Bilkul shee keeha ji

  • @redoctober4071
    @redoctober4071 11 місяців тому +2

    Some tolerance and personal liberty won't hurt Sikhism.

  • @anmolmanni9799
    @anmolmanni9799 11 місяців тому

    Dr Sukhpreet Singh udhokr ji. Tusi sadi kom da hera ho. . Waheguru ji chardi Kalan vich rakhan tuhanu. Sanu maan aa tade te 🙏🙏🙏🙏🙏 bilkul sachiya galan kitiya tusi. Saad de cheliya nu bhut mircha lagniya.

  • @deep6061
    @deep6061 11 місяців тому +1

    Khalistani like thoko

  • @harjindrasingh2966
    @harjindrasingh2966 11 місяців тому +1

    Wahiguru G

  • @GurpreetSINGHOZSIKH
    @GurpreetSINGHOZSIKH 11 місяців тому +7

    ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ,,,,॥॥,ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ॥
    ਤੇ ਸਾਡੇ ਗੁਰਸਿੱਖ ਇੱਕ ਬਹਿਰੂਬੀਏ ਤੋ ਫੂਕ ਛਕਣ ਜਾਂਦੇ ਨੇ ਥੱਲੇ ਭੂੰਜੇ ਬਹਿ ਕੇ ।ਬਹੁਤ ਦੁੱਖ ਲੱਗਾ ਗਿਆਨੀ ਸ਼ੇਰ ਸਿੰਘ ਦੀ ਇਹ ਮੂਰਖਾਂ ਵਾਲੀ ਹਰਕਤ ਦੇਖ ਕੇ । ਮੇਰਾ ਦਿਲ ਕਰੇ ਮੈਂ ਆਪਣਾ ਹੀ ਸਿਰ ਕੰਧ ਚ ਮਾਰ ਦੇਵਾਂ ।

    • @amritgurbani6230
      @amritgurbani6230 11 місяців тому +4

      ਤੁਹਾਨੂੰ ਹੋਰ ਵੀ ਦੁਖ ਲਗੇਗਾ ਜਦੋਂ ਤੁਹਾਨੂੰ ਪਤਾ ਲਗੇਗਾ ਕਿ ਗੁਰਬਾਣੀ ਵਿਚ ਸੂਰਦਾਸ ਜੀ, ਤ੍ਰਿਲੋਚਨ ਜੀ ਨੇ ਭਗਤ ਜੈਦੇਵ ਜੀ ਦੀ ਬਾਣੀ ਵੀ ਹੈਗੀ....ਜੇ ਤੁਹਾਡੇ ਜੇਹੀ ਛੋਟੀ ਸੋਚ ਗੁਰੂ ਸਾਹਿਬ ਦੀ ਵੀ ਹੁੰਦੀ ਤਾਂ ਗੁਰਬਾਣੀ ਵਿਚ ਭਗਤਾਂ ਦੀ ਬਾਣੀ ਹੀ ਨਹੀਂ ਸੀ ਹੋਣੀ.. ਸਚੇ ਸਾਧਾ ਦੀ ਸੰਗਤ ਜ਼ਰੂਰੀ ਹੈ ਭਾਵੇਂ ਉਹ ਕਿਸੇ ਵਿਚਿ ਧਰਮ ਦਾ ਹੋਵੇ.

    • @GurpreetSINGHOZSIKH
      @GurpreetSINGHOZSIKH 11 місяців тому

      @@amritgurbani6230 ਜੇ ਗੁਰਬਾਣੀ ਨੂੰ ਪੜ੍ਹਿਆ ਹੁੰਦਾ ਤੈਨੂੰ ਥਾਂ ਥਾਂ ਤੇ ਧੱਕੇ ਖਾਣ ਦੀ ਤੇ ਲੜਨ ਦੀ ਲੋੜ ਨਾਂ ਪੈਦੀ ।
      ਜਪੁਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਹੀ ਅਰਥ ਪੜ ਲਵੀ ਤੇਰੇ ਉੱਤਰ ਤੈਨੂੰ ਗੁਰੂ ਸਾਹਿਬ ਜੀ ਦੇ ਦੇਣਗੇ ਵੱਡੀ ਸੋਚ ਵਾਲਿਆਂ ।
      ਮੰਨੈ ਮਗੁ ਨ ਚਲੈ ਪੰਥ ਦੇ ਅਰਥ ਪੜ ।

  • @SinghGurpreet01
    @SinghGurpreet01 11 місяців тому

    ਚੜ੍ਹਦੀ ਕਲ੍ਹਾ ਵੀਰੇ 🙏

  • @shamsherdhillon640
    @shamsherdhillon640 11 місяців тому +1

    Sahi gal kiti dr saba ji🙏🙏

  • @Inderbagga
    @Inderbagga 11 місяців тому +2

    Dhan Dhan Shri Guru Gobind Singh Ji Maharaj Ji

  • @Prabhleenkaur1313
    @Prabhleenkaur1313 11 місяців тому

    Thanks veere u have guts to speak truth.

  • @paramghuman4390
    @paramghuman4390 11 місяців тому

    ਬਿਲਕੁੱਲ ਠੀਕ...... ਕਈ ਬੰਦੇ ਅੰਤ ਵਿੱਚ ਚੱਵਲ ਮਾਰ ਜਾਂਦੇ 👍

  • @abhijotSingh-tu9ry
    @abhijotSingh-tu9ry 11 місяців тому +8

    Satnam waheguru ji, waheguru ji ka khalsa waheguru ji ki Fateh ji 💖🙏🙏💖

    • @Jassisingh1991
      @Jassisingh1991 11 місяців тому

      Waheguru term is given by Kashmiri pandit bhatt Gayand ji in 8 century.
      In Gurbaani Waheguru Shabad only came 13 times that too attributed ti Krishna "Son Of Yashoda".
      Bhatt Gayand Ji | Guru Granth Sahib Ang - 1402
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
      वाहिगुरू वाहिगुरू वाहिगुरू वाहि जीउ ॥
      Waheguru, Waheguru, Waheguru, Blissful you’re my dear..
      ਕਵਲ ਨੈਨ ਮਧੁਰ ਬੈਨ
      कवल नैन मधुर बैन
      Eyes like lotus, speech like honey.
      ਕੋਟਿ ਸੈਨ ਸੰਗ ਸੋਭ
      कोटि सैन संग सोभ
      Millions of companions around, add to thy splendor.
      ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥
      कहत मा जसोद जिसहि दही भातु खाहि जीउ ॥
      To whom mother Yashoda called out: come eat curd-rice my dear.
      ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ
      देखि रूपु अति अनूपु मोह महा मग भई
      Watching whose form, exceedingly beyond praise, she’d be spellbound with affection.
      ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥
      किंकनी सबद झनतकार खेलु पाहि जीउ ॥
      The chiming of your waist-belt, when you played around, O my dear..
      ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ
      काल कलम हुकमु हाथि कहहु कउनु मेटि सकै
      The pen & command of Death/Time are in your hand; tell me who can erase it?
      ਈਸੁ ਬੰਮੵੁ ਗੵਾਨੁ ਧੵਾਨੁ ਧਰਤ ਹੀਐ ਚਾਹਿ ਜੀਉ ॥
      ईसु बम्यु ग्यानु ध्यानु धरत हीऐ चाहि जीउ ॥
      Shiva & Brahma desire contemplation, wisdom, space of you in their hearts, O my dear.
      ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ
      सति साचु स्री निवासु आदि पुरखु सदा तुही
      You exist & are true, the abode of Laxmi, the primal being, forever you’re true.
      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥
      वाहिगुरू वाहिगुरू वाहिगुरू वाहि जीउ ॥१॥६॥
      Waheguru, Waheguru, Wahegu

  • @Divyan66
    @Divyan66 11 місяців тому

    Agree 🙏🙏

  • @ParamjitSingh-co1fv
    @ParamjitSingh-co1fv 11 місяців тому +31

    ਧੰਨ। ਗੁਰੂ। ਗੋਬਿੰਦ। ਸਿੰਘ। ਜੀ। ਮਹਾਰਾਜ। ਜੀ। 🙏🙏🙏🙏🙏

  • @RajSharma-tr2zm
    @RajSharma-tr2zm 11 місяців тому

    Thik kah te hai ser

  • @tejindersingh8910
    @tejindersingh8910 11 місяців тому

    Thanks veer ji

  • @singhsukhvinder404
    @singhsukhvinder404 11 місяців тому +3

    waheguru ji ka khalsa waheguru ji ki fathe...🙏