Gal Te Gal l EP 186 l Gurdeep Kaur Grewal l Rupinder Kaur Sandhu l B Social

Поділитися
Вставка
  • Опубліковано 3 тра 2024
  • ਜਿੱਥੇ ਜਾ ਕੇ ਜ਼ਿੰਦਗੀ ਹੋਰ ਸੋਹਣੀ ਲੱਗਣ ਲੱਗ ਪਵੇ l Gal Te Gal l EP 186 l Gurdeep Kaur Grewal l Rupinder Kaur Sandhu l B Social
    #GalTeGal
    #GurdeepKaurGrewal
    #rupinderkaursandhu
    Anchor : Gurdeep Kaur Grewal, Rupinder Kaur Sandhu
    Cameramen : Harmanpreet Singh, Varinder Singh Mehingu
    Editor : Jaspal Singh Gill
    Digital Producer : Gurdeep Kaur Grewal
    Label : B Social
  • Розваги

КОМЕНТАРІ • 132

  • @lakhbirkaur5770
    @lakhbirkaur5770 23 дні тому +46

    ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾਂ ਲਗਦਾ ਥੋਡੇ ਨਾਲ ਹੀ ਰਲ਼ ਜਾਈਏ,ਗੱਲਾਂ ਬਾਤਾਂ ਕਰੀਏ 🥰😆 ਕਿਉੰਕਿ ਤੁਹਾਡੀਆਂ ਗੱਲਾਂ ਚੋ ਆਪਣਾਪਨ feel ਹੁੰਦਾ 💕👌

  • @Avreen_Kaur9824
    @Avreen_Kaur9824 19 днів тому +4

    ਹਮੇਸ਼ਾਂ ਵਾਂਗ ਚੰਗੀ ਗੱਲਬਾਤ ਤੇ ਵਿਚਾਰ ❤

  • @singhrajinder68
    @singhrajinder68 24 дні тому +17

    ਆਪ ਜੀ ਨਾਲ ਹੁਣ ਵੱਖ-ਵੱਖ ਖੂਬਸੂਰਤ ਸਥਾਨਾਂ ਤੇ ਘੁੰਮਣ ਦਾ ਅਵਸਰ ਮਿਲੇਗਾ, ਬਹੁਤ ਵਧੀਆ ਉਪਰਾਲਾ 👍

  • @lakhbirkaur5770
    @lakhbirkaur5770 23 дні тому +12

    💯 ਸੱਚੀਆਂ ਗੱਲਾਂ ਤੁਹਾਡੀਆਂ ਮੈਨੂੰ ਲੱਗਿਆ ਜਿਵੇਂ ਮੇਰੇ ਬਾਰੇ ਗੱਲ ਹੋ ਰਹੀ ਹੋਵੇ ,ਮੈ ਵੀ ਬੱਚਿਆਂ ਬਾਰੇ ਜਿਆਦਾ ਸੋਚਦੀ ਆ ,ਜਿਵੇਂ ਰੁਪਿੰਦਰ ਭੈਣ ਨੇ ਕਿਹਾ ਕਿ ਜੇ ਕਿਤੇ ਚਲੇ ਜਾਈਏ, ਬਸ ਇੱਦਾਂ ਲੱਗੀ ਜਾਂਦਾ ਹਾਏ ਬੱਚੇ ਕੀ ਕਰਦੇ ਹੋਣਗੇ , ਕੱਲੇ ਹੋਣਗੇ ,ਆਹੀ ਨੀ ਦਿਮਾਗ ਚੋ ਨਿਕਲਦਾ ਸੱਚੀ 👍

  • @ManjeetKaur-ke6vt
    @ManjeetKaur-ke6vt 22 дні тому +7

    ਸਾਰੀ ਗੱਲ ਛੱਡੋ ਮੈਨੂੰ ਤਾਂ ਸੱਚੀ ਇੱਦਾ ਲੱਗਦਾ ਥੋਡੇ ਨਾਲ ਹੀ ਰਲ ਜਾਈਏ ❤

  • @ranibasra601
    @ranibasra601 24 дні тому +25

    ਰੁਪਿੰਦਰ ਨੇ ਬਹੁਤ ਜਲਦੀ give up ਕਰ ਦਿੱਤਾ ਕਈ 40 ਦੀ ਉਮਰ ਵਿੱਚ ਹੀ ਬੁੱਢਾ ਮਹਿਸੂਸ ਕਰਦੇ ਨੇ ਤੇ ਫਿਰ ਉਹ ਲੱਗਣ ਵੀ ਲੱਗ ਪੈਂਦੇ ਨੇ ਕਿਉਂਕਿ ਜਿਵੇਂ ਅਸੀ ਸੋਚਦੇ ਤੇ ਮਹਿਸੂਸ ਕਰਦੇ ਹਾਂ ਉਵੇਂ ਹੀ ਲੱਗਣ ਲੱਗ ਜਾਂਦੇ ਹਾਂ ਕਈ 80 ਦੀ ਉਮਰ ਵਿੱਚ ਵੀ ਜਵਾਨ ਲੱਗਦੇ ਹਨ ਜਿਵੇਂ ਕਿ ਮੇਰੀ ਮਾਂ ਐਨਾ ਹਿੰਮਤ ਹੋਂਸਲਾ ਚੜਦੀਕਲਾ ਹਰ ਵੇਲੇ ਚੁਸਤ ਦਰੁਸਤ | ਬਹੁਤ ਸਾਰੇ ਲੋਕ ਉਹਨਾਂ ਨੂੰ ਸੇਹਿਤ ਦਾ ਤੇ ਚਮਕਦੀ skin ਦਾ ਰਾਜ ਪੁੱਛਦੇ ਹਨ ਕਹਿੰਦੇ ਨੇ ਕੀ ਖਾਂਦੇ ਹੋ ਉਹਨਾਂ ਦਾ ਜਵਾਬ ਹੁੰਦਾ ਖੁਸ਼ੀ ਬਸ ਹਰ ਵੇਲੇ ਹਰ ਹਾਲ ਵਿਚ ਖੁਸ਼ ਰਹੋ ਵਾਹਿਗੁਰੂ ਦਾ ਭਾਣਾ ਮੰਨੋ

    • @sandhu6513
      @sandhu6513 24 дні тому +2

      Oh sirf Majak di gl kahi c onha ne 😊

    • @ranibasra601
      @ranibasra601 24 дні тому +2

      ਮੈਂ ਹਮੇਸ਼ਾ ਸੁਣਦੀ ਹਾਂ ਰੁਪਿੰਦਰ ਤੇ ਗੁਰਦੀਪ ਨੂੰ ਬਹੁਤ ਵਧੀਆ ਵਿਚਾਰ ਹੁੰਦੇ ਨੇ ਹਮੇਸ਼ਾ ਅੱਜ ਦੀ ਤਰਾਂ ਮੈਂ ਤੇ ਵੈਸੇ ਹੀ ਸਰਸਰੀ ਗੱਲ ਸਾਂਝੀ ਕੀਤੀ ਹੈ ਸੋ no problem i love rupinder or gurdeep

    • @sandhu6513
      @sandhu6513 24 дні тому +2

      Koi ni g m smile tn kiti c ....mnu lgya tusi serious lege...,

  • @jaspreetkaur9489
    @jaspreetkaur9489 22 дні тому +3

    ਇਹ ਸਭ ਕਰਨ ਨਾਲ ਭੈਣੇ ਅਸੀਂ ਆਪਣੇ ਅੰਦਰਲੇ ਬੱਚੇ ਨੂੰ ਿਜਊਦਾ ਰੱਖਦੇ 😊ਖੁਸ਼ ਰਿਹਣ ਲਈ ਸਾਨੂੰ ਿਕਸੇ ਦੀ ਲੋੜ ਨੀ ਹੁੰਦੀ 😊 ਆਪਣੇ ਆਪ ਨਾਲ ਖੁਸ਼ ਰਹੋ 🌼🌼 ਜੋ ਕਰਨ ਨੂੰ ਜੀਅ ਕਰਦਾ ਕਰੋ ਉਹਦੇ ਲਈ ਵਾਹਲਾ ਿਫਰ ਸੋਚੋ ਨਾ ਜੋ ਮਨ ਕਰਦਾ ਕਰੋ ਆਪਣੇ ਆਪ ਲਈ।।

  • @charanjitkaur1229
    @charanjitkaur1229 14 днів тому +1

    ਬਹੁਤ ਹੀ ਤਾਜਗੀ ਮਿਲਦੀ ਹੈ ਭੈਣੇ ਤੁਹਾਡਾ ਪ੍ਰੋਗਰਾਮ ਦੇਖ ਕੇ।।

  • @amanjeetkhaira5010
    @amanjeetkhaira5010 19 днів тому +3

    ਰੁਪਿੰਦਰ ਭੈਣ ਜੀ ਗੀਤ ਤਾਂ ਸੁਣਾ ਦਿੳ

  • @SukhwinderSingh-wq5ip
    @SukhwinderSingh-wq5ip 23 дні тому +5

    ਸੋਹਣੀ ਵੀਡੀਓ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @tirathsingh6539
    @tirathsingh6539 17 днів тому +2

    ਬਹੁਤ ਵਧੀਆ ਜੀ ❤❤

  • @pavneetsingh9161
    @pavneetsingh9161 21 день тому +2

    ਇਸ ਚੈਨਲ ਤੇ ਤੁਹਾਡੀ ਸਭ ਤੋਂ ਚੰਗੀ ਗਲ ਹੈ ਕੀ ਤੁਸੀ physical health ਦੇ ਨਾਲ meantal health ਤੇ ਖੁਲ ਕੇ ਅਤੇ ਡੂੰਗੀ ਗਲਾੰ ਕਰਦੇ ਹੋ।
    ਅਜ ਕਲ ਦੇ ਸਮੇ ਵਿਚ ਲੋਕ ਵਡੀ ਗਿਣਤੀ ਦੇ ਵਿਚ ਤਨਾਵ ਵਿਚ ਹਨ, ਏਨਾ ਗਲਾ ੳਤੇ ਵਡੇ ਪਦਰ ਤੇ ਚੇਤਨਾ ਫੈਲਾਨ ਦੀ ਲੋੜ ਹੈ।

  • @GURMEETSINGH-dq7bc
    @GURMEETSINGH-dq7bc 15 днів тому +1

    Mera vi ehi hal nikka jeha ghar jithe duniya di milavti sbav to bach java chup chup apne andr

  • @singhrajinder68
    @singhrajinder68 24 дні тому +7

    ਇੱਕ ਗੱਲ ਨੋਟ ਕੀਤੀ ਹੈ ਕਿ ਦੋਨੋਂ ਭੈਣਾ ਇੱਕ ਦੂਜੀ ਨੂੰ ਕਈ ਵਾਰ ਪੂਰੀ ਗੱਲ ਖਤਮ ਕਰਨ ਤੋਂ ਪਹਿਲਾਂ ਆਪਣੀ ਗੱਲ ਕਰਨ ਨੂੰ ਕਾਹਲੀਆਂ ਹੁੰਦੀਆਂ ਨੇ, ਪਰ ਫ਼ੇਰ ਵੀ ਬਹੁਤ ਸਿਆਣੀਆਂ ਨੇ ਭੈਣਾਂ, ਮੈਂ ਹਰ ਪ੍ਰੋਗਰਾਮ ਦੇਖਦਾ ਹਾਂ ਆਪ ਜਾ ਦਾ

  • @jagjitsidhu2477
    @jagjitsidhu2477 23 дні тому +5

    ਬਹੁਤ ਵਧੀਆ episode ਭੈਣ ਜੀ, ਤੁਸੀਂ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਦੇ ਪਲ ਦਿੰਦੇ ਹੋ।

  • @kuldeepkaur3809
    @kuldeepkaur3809 21 день тому +3

    ਸੋਹਣੀ ਗੱਲ-ਬਾਤ ਮੈਂ ਵੀ ਬਹੁਤ ਜ਼ਿਆਦਾ ਸ਼ੌਕੀਨ ਹਾਂ ਪਹਾੜਾਂ ਦੀ ਕੁਦਰਤ ਬਹੁਤ ਪਿਆਰੀ ਹੈ ਚੁੱਪ ਕਰਕੇ ਨਿਹਾਰਦੇ ਰਹੋ😊

  • @jassiesteve
    @jassiesteve 24 дні тому +10

    ਮੈਂ desperately wait ਕਰਦੀ ਆ ਤੁਹਾਡੀ ਹਰੇਕ episode ਲਈ।

  • @tejindergill4465
    @tejindergill4465 20 днів тому +1

    ਗੱਲ ਉਮਰ ਦੀ ਨਹੀਂ ਗੱਲ ਤੁਹਾਡੇ ਸੋਹਲ ਸ਼ਰੀਰ ਏ

  • @jasvirkaur9861
    @jasvirkaur9861 12 днів тому

    ਕਿੰਨੀਆਂ ਸੋਹਣੀਆਂ ਗੱਲਾਂ❤❤❤❤

  • @kamaljeetkaur8441
    @kamaljeetkaur8441 5 днів тому

    Sai gal bhut sohni jagah hai bhut shaanti vali jagah te chota jeha ghar hove ta buri gal nai..

  • @meetxiomi
    @meetxiomi 21 день тому +4

    ਅੱਜ ਮੈ ਬਹੁਤ ਪ੍ਰੇਸ਼ਾਨ ਸੀ। ਪਰ ਜਦ ਤੁਹਾਡੀ ਇਹ ਵੀਡੀਓ ਦੇਖੀ ਤਾਂ ਥੋੜ੍ਹਾ ਸਕੂਨ ਮਿਲਿਆ। ਸੱਚੀ ਦਿਲ ਕਰਦਾ ਕਿ ਇਹ ਸਭ ਕੁੱਝ ਛੱਡ ਕੇ ਕੀਤੇ ਚਲੇ ਜਾਈਏ। ਕੁਝ ਕ ਪਲ ਖੁਦ ਲਈ ਵੀ ਜਰੂਰੀ ਹਨ।

  • @arvinderalagh6999
    @arvinderalagh6999 23 дні тому +2

    ਤੁਹਾਡਾ ਹਰ ਏਪੀਸੋਡ ਲਾਜਵਾਬ ਹੈ❤ਤੁਹਾਡਿਅਆ ਗਲਾਂ ਜਿੰਦਗੀ ਜਿਉਣ ਵਲੱ ਪ੍ਰੇਰਦੀਆਂ ਨੇ❤ ਤੁਹਾਡਾ ਬਹੁਤ ਬਹੁਤ ਧਨਵਾਦ ❤❤

  • @jarnail-jas
    @jarnail-jas 24 дні тому +18

    ਭੈਣ ਜੀ ਫਿਟਨੈੱਸ ਦਾ ਉਮਰ ਨਾਲ ਕੋਈ ਸੰਬੰਧ ਨਹੀਂ, ਉਮਰ ਤਾਂ ਸਿਰਫ ਇਕ ਨੰਬਰ ਹੈ

  • @amanjeetkhaira5010
    @amanjeetkhaira5010 19 днів тому +1

    ਬਹੁਤ ਵਧੀਆ ਗੱਲਾਂ

  • @Jassbhangu31
    @Jassbhangu31 18 днів тому

    Pahadan nu dekh k wow wow kria 😂😃👍😻jio jio

  • @ggill8634
    @ggill8634 15 днів тому

    Apnia bhana nall sab ton vadd vadia lagda ❤❤

  • @KaurMnu
    @KaurMnu 16 днів тому

    Thank you bht bht Rupinder te Gurdeep bhain nu. Thoda ik episode c ki kinj door krie Aallas, jisne menu depression cho bahar kdea. Bhaine mai nvi nvi canada ayyi c te enna negative ho gyi c, klli o pyi rehndi c ja vss ik do kmm kr laindi c, jdo da mai oh episode dekhea mai kuj na kuj krdi rehni a jdo free huni a, halaki ik ghnta rest da v jroor rkhdi a. Dimag shi direction val ho gea bhaine thodia gllan sun k. Sach gal a thodi nikia nikia gllan sade subha nu bht badal dindia ne. Ajj da episode v bht vdia lgea. Ghar bethi nu hi ae lgea v mai thode nal e aa himachal.

  • @bollywoodmusic989
    @bollywoodmusic989 17 днів тому

    Bhut sohni galbaat❤❤

  • @GURMEETSINGH-dq7bc
    @GURMEETSINGH-dq7bc 15 днів тому

    Ehh gal khass honi chaidi ki plastic ,pappe,r bottles , diapers hor bariya cheeja nu khass karke phari areas vich na suto hath jor benti

  • @writingworld-ow4ef
    @writingworld-ow4ef 21 день тому +2

    Bhut vdhia dee ❤❤❤❤❤❤

  • @kawaljeetkaur7034
    @kawaljeetkaur7034 18 днів тому

    Bariyaa soniyaa gallan

  • @ranbirkaur8750
    @ranbirkaur8750 22 дні тому +1

    E sada Punjab hi e jithe har koi zameen kharid lenda g par himachal pradesh vich koi other state da banda property nhi le skda

  • @gurimangat2636
    @gurimangat2636 14 днів тому

    VERY VERY NICE PROGRAM 👌 👍 👏 ❤❤

  • @sukhvirkaursukh5986
    @sukhvirkaursukh5986 5 днів тому

    Bhut vdia 👌👌

  • @drbajwa5923
    @drbajwa5923 23 дні тому

    ਜਦੋ ਵੀ ਮੈਂ ਰਾਤ ਨੂੰ ਟਰੱਕ ਚਲਾਉਣਾ।।ਓਸੇ ਸਮੇ b social ਵਾਲੀਆਂ ਭੈਣਾਂ ਦਾ ਪ੍ਰੋਗਰਾਮ ਲਾ ਲੇਨਾ।।ਸਫਰ ਦਾ ਤਾਂ ਪਤਾ ਹੀ ਨਹੀਂ ਲੱਗਦਾ।ਤੇ ਨੀਂਦ ਮੇਰੇ ਤੋਂ ਕੋਹਾਂ ਦੂਰ ਰਹਿੰਦੀ😂😂ਜਿਉਂਦੇ ਵੱਸਦੇ ਰਹੋ।।

  • @Canadian_Sangruriye
    @Canadian_Sangruriye 23 дні тому

    ਬਹੁਤ ਸੋਹਣਾ ਪ੍ਰੋਗਰਾਮ ਹਮੇਸ਼ਾਂ ਦੀ ਤਰਾਂ ❤❤ ਲੱਗਦਾ ਮੇਰੀ ਈ ਗੱਲ਼ ਹੋ ਰਹੀ ਆ❤❤

  • @sarbjitkaursandhu5904
    @sarbjitkaursandhu5904 23 дні тому

    ਸੋ। ਸਵੀਟ। ਬਹੁਤ। ਮਜਾ। ਆਇਆ। ਵੇਖ। ਕਿ। ਮੈਨੂੰ। ਲੱਗਾ। ਮੈ। ਵੀ। ਤੁਹਾਡੇ। ਨਾਲ। ਫਿਰ। ਰਹੀ। ਆ। ਹਾਏ। ਰੱਬਾ। ਮੈ। ਖੁਸ਼। ਹੋ। ਗਈ। ਸਵੇਰੇ। ਹੀ। ❤❤

  • @rupindersingh5141
    @rupindersingh5141 24 дні тому +6

    Didi buth vadia didi tusi ik din apne ghr parvaar nal v milao plz didi mere buth dile wish a tuhde family dekhn nu

  • @parmeetkaur6487
    @parmeetkaur6487 21 день тому +1

    I’m agree with u Rupinder nd Gurdeep

  • @user-dc6th9vd9g
    @user-dc6th9vd9g 24 дні тому +2

    Sadi bhen bahut jyada talented ne gurdeep grewal ❤

  • @sarbikhaira2743
    @sarbikhaira2743 24 дні тому +2

    Sat shri akal banji 40 saal wali gall baut vadiya lagi love you both of you....

  • @Ikardass
    @Ikardass 23 дні тому

    Waheguru waheguru

  • @RamanpreetKaur-er5hx
    @RamanpreetKaur-er5hx 24 дні тому

    ਤੁਹਾਡੇ ਪ੍ਰੋਗਰਾਮ ਸੁਣ ਕੇ ਮਨ ਬਹੁਤ ਖੁਸ ਹੋਇਆ ਜੀਨ ਦੀ ਤਮੰਨਾ ਵੱਧ ਜਾਂਦੀ ਹੈ

  • @jaswantkaurbal6715
    @jaswantkaurbal6715 12 днів тому

    very nice episode

  • @bestylish4834
    @bestylish4834 24 дні тому

    Bhut khoob 👍

  • @karamjitsingh4188
    @karamjitsingh4188 19 днів тому

    Ssa both of you g
    Bhut sohna episode a g ah vla
    Thoda kahle pai jande ho g ik d gl Puri hon dya kri g
    Bki thoda program ba kamal hunda a g

  • @soniasyal3274
    @soniasyal3274 8 днів тому

    Nice thought🙏

  • @harjitkaur5261
    @harjitkaur5261 23 дні тому

    ਮੇਰਾ ਵੀ ਇਹੀ ਹਾਲ ਏ ,,,,,ਮੈ 2010 ਫਿਲਮ ਦੇਖੀ ਸੀ,,,,,ਉਸ ਸਮੇਂ ਤਾਂ ਮੈਂ ਕਾਲਜ ਵਿੱਚ ਸੀ 😒😒😒😒😒

  • @gurdeepdhillondhillon8418
    @gurdeepdhillondhillon8418 21 день тому

    Rupinder Bhen ty gurdeeep bhen tuhade gala rooh nu sukoon den valea hunde n

  • @amannehal8410
    @amannehal8410 23 дні тому

    Bahut sohna programme,school college time bahut mjaa aunda c ghuman da,jdo hun ghuman jaida smaan ikatha krde e thak jane aa😄😄te jdo bacha nal howe ehi darr lagea rehnda v kite bimar na ho j,tuu aa na kha o na kha,tention g e hundia,mai hun ik din mere husband nu keh raii c v mai tan ikalli jauu ghuman tuc ghar sambeo peoo putt😀😀pr kehn d e gal aa ikalle v ni jaa sakde,te mai travller vlog dekhdia,punjabi travel couple te ghudde hora de vlog,bahut mjaa aunda ohna nu dekh k,ghudde bai de track tan dekhn wale hunde n,ohna de vlog dekh k e fresh ho jane aa❤❤

  • @manpreetbrar7854
    @manpreetbrar7854 23 дні тому

    Bhut vdia bhaine....thuada .har programe life nu positivity dinda

  • @RavinderKaur-nq7bn
    @RavinderKaur-nq7bn 24 дні тому

    👌

  • @amandeepdhillon8621
    @amandeepdhillon8621 24 дні тому

    Bht vadia programme ..di m tohade programme jrur sundi ha..bht vadia lgda bht kuj sikhan nu milda ❤

  • @sukhjindermahil2995
    @sukhjindermahil2995 24 дні тому +1

    Very nice

  • @randeepkaur9068
    @randeepkaur9068 24 дні тому +1

    Good journey✈️

  • @DaljeetSingh-jx3hc
    @DaljeetSingh-jx3hc 23 дні тому

    Beautiful place

  • @AbhijotSingh-oj3vt
    @AbhijotSingh-oj3vt 24 дні тому

    Bhut vdia bheno❤

  • @kuljitkaur276
    @kuljitkaur276 23 дні тому

    Carry on jatta dil na chhado g

  • @user-jo4xp5mq9h
    @user-jo4xp5mq9h 24 дні тому +2

    Very nice Rupinder kaur and Gurdeep kaur

  • @shubhkiranuppal9102
    @shubhkiranuppal9102 24 дні тому

    Starting of episode was so refreshing

  • @CharanjitBrar-zg1wm
    @CharanjitBrar-zg1wm 24 дні тому

    ❤❤

  • @karansandhu3403
    @karansandhu3403 24 дні тому

    ਬਹੁਤ ਵਧੀਆ ਗੱਲ ਬਾਤ ਬੇਟਾ ਜੀਕਰਦਾ ਸੁਣੀ ਜਾਏ 👌👌👌👌👌🙏🏻🙏🏻🙏🏻🙏🏻

  • @sophiaesther1804
    @sophiaesther1804 23 дні тому

  • @ravindersingh7996
    @ravindersingh7996 18 днів тому

    ਖੱਟੇ ਮਿੱਠੇ ਲੋਕ promotion karde ne

  • @sukhdeepkaur646
    @sukhdeepkaur646 24 дні тому

    ❤❤❤❤

  • @daljitsingh-om5db
    @daljitsingh-om5db 24 дні тому

    ❤❤❤

  • @nippysidhu7926
    @nippysidhu7926 24 дні тому

    Di ssa g, Mnu tus both hi bhut vdya Lgde o always hi, baba g tuhnu Hmesha chrdikla vich rakhn 🙏🏻🥰

  • @paramjitkaur4651
    @paramjitkaur4651 24 дні тому

    Very nice ❤

  • @samarpreet9739
    @samarpreet9739 24 дні тому

    ❤❤❤❤❤

  • @harpinderkaur6209
    @harpinderkaur6209 23 дні тому

    Paunch hi gaye phir pahara Te....baut vadiya....

  • @rajinderkauranoop7187
    @rajinderkauranoop7187 23 дні тому

    😍😍☺

  • @ramanpreetsajjan8715
    @ramanpreetsajjan8715 23 дні тому

    Very nice 👌

  • @kahansingh2348
    @kahansingh2348 24 дні тому

    Very nice 🎉

  • @amanbajwa9210
    @amanbajwa9210 20 днів тому

    Eh jgah kithe aa dee plz dsdo?

  • @kanwalkaur9765
    @kanwalkaur9765 24 дні тому

    💯💐😊

  • @manirandhawa4285
    @manirandhawa4285 24 дні тому

    bhut shoniya gllln kitya dona bhena ne❣️🫶🏻 bhut sara pyr aq dona bhena lyii❤️❤️🫶🏻🫶🏻

  • @user-dc6th9vd9g
    @user-dc6th9vd9g 24 дні тому

    Gurdeep didi tuci bahut pyare lag rahe o hamesha khush raho wmk 🙏

  • @parminderkaur389
    @parminderkaur389 24 дні тому +1

    Beautiful dresses.Rupinder ji tusi hasde bahut sohna ho❤❤

  • @manjitkaursandhu7151
    @manjitkaursandhu7151 24 дні тому +1

    Apne tk rehn di slah menu changi nhin laggi waise tusin KDE eho jehi social cut wali gl nhin kiti. Bohot wadhiya lgdiyan tuhadiyan videos.

  • @MandeepkaurTiwana0001
    @MandeepkaurTiwana0001 22 дні тому

    Very nice dear 😊😊gbu both🤗🙏😇

  • @jasnoorbrar-by8ew
    @jasnoorbrar-by8ew 13 днів тому

    Asi te kite v ni gae kde…na viah tu phla kde gae c…na hun….paise di kyo gl ni bhene….g v bhut krda…per ki kriae

  • @amninderkaur1753
    @amninderkaur1753 20 днів тому

    Menu ta bhen thodi awaj sun k hi sakoon milda..

  • @wandiyapunjab8297
    @wandiyapunjab8297 24 дні тому

    Gurdeep kaur te Rupinder kaur behno me jo kahwa ga such kahwa ga mt tuhada channel B social subscribe te kita ae per kadi tehanu sunya nahi aj pehli wari ep.186 wekh rehya ha behno tusi ap te waheguru di mehar sohnyan he j per tuhadiyan Galan oh v maa boli punjabi ch bahut sohniyan ne tehanu sun k lagda ae sawab wala kum kita ae tuhada punjabi bolna bahut. Changa lagda ae. . yousaf dhillon punjwarr from, Pakistan punjab

  • @dhirsingh3772
    @dhirsingh3772 16 днів тому

    O jgah da na ds deo merio taeo...

  • @firstchoice1920
    @firstchoice1920 23 дні тому

    Himachal best place real life nature de kareeb

  • @harsimrankaur5034
    @harsimrankaur5034 24 дні тому +1

    Episode bout vadiya.place should be mentioned in caption or on screen..

  • @kaurdeep744
    @kaurdeep744 21 день тому

    👌👌❤️❤️🌹🌹

  • @kulwinder6245
    @kulwinder6245 24 дні тому +1

    ਸਤਿ ਸ੍ਰੀ ਆਕਾਲ ਜੀ, ਭੈਣ ਜੀ ਮੇਰਾ ਵੀ ਬਹੁਤ ਦਿਲ ਕਰਦਾ ਹੈ ਕਿ ਮੇਰਾ ਵੀ ਬਹੁਤ ਦਿਲ ਕਰਦਾ ਹੈ ਪਹਾੜਾ ਵਿੱਚ ਘਰ ਹੋਵੇ।

  • @sukhpreetsinghartist6080
    @sukhpreetsinghartist6080 23 дні тому +1

    Kanda ghat de kande chaddo kureyo,spiti - ladakh de jungle phull vi dekho

  • @SukhjeetKaur-nz8ej
    @SukhjeetKaur-nz8ej 24 дні тому

    Very nice video bita ji

  • @user-dj6yc1yd5n
    @user-dj6yc1yd5n 24 дні тому

    Location v dsso

  • @kirankaur4504
    @kirankaur4504 22 дні тому

    ਸਤਿ ਸ੍ਰੀ ਅਕਾਲ ਜੀ 🙏🙏

  • @caringmombyh.k3039
    @caringmombyh.k3039 18 днів тому

    Krn lg pe fer vlog

  • @Paliwala
    @Paliwala 24 дні тому +1

    Veere sade Area ch AA jao Tibiya da Area

  • @ManjeetSingh-oq6jw
    @ManjeetSingh-oq6jw 22 дні тому

    Maini v bhut pawns phaarh

  • @sukhpreetsinghartist6080
    @sukhpreetsinghartist6080 23 дні тому

    Thanks for talking about my travels,,,in future I love to help you to rent German style wooden houses in upper old manali,,,,rt now busy in Canadian travels,,,,

  • @BaljinderKaur-il2pk
    @BaljinderKaur-il2pk 23 дні тому

    Plzzzzzzz, location zroor dseo

  • @ranjeetsandhu3339
    @ranjeetsandhu3339 23 дні тому

    Bot Khushi hunde galan sun k...

  • @hdeepkaur2543
    @hdeepkaur2543 15 днів тому

    Mainu lagda rupinde bhen lao plot ethe. Ehne serious hoke price das rahe c. Lagda banugi gal 😂

  • @rajwinderkaur9417
    @rajwinderkaur9417 24 дні тому

    Rupinder bhen main 50 year di ha par fit ha .kdi nhi lgya ki age jyda ho gyi hai .age matter nhi krdi fit raho khush raho ,shukrana kro Waheguru ji da .tuci dono bhena bhut vdia ho .programme bi bhut vdia .