ਮੱਝਾਂ ਨੂੰ ਸੂਣ ਤੋਂ ਪਹਿਲਾਂ ਪਾਉ ਇਹ ਫੀਡ ।। ਮੱਝ ਦੁੱਧ ਵੀ ਵੱਧ ਦੇਵੇਗੀ ਤੇ ਗੱਭਣ ਵੀ ਜਲਦੀ ਹੋ ਜਾਵੇਗੀ

Поділитися
Вставка
  • Опубліковано 16 вер 2024

КОМЕНТАРІ • 51

  • @user-qy4is9xy1n
    @user-qy4is9xy1n 2 місяці тому +3

    ਬਹੁਤ ਵਧੀਆ ਜਾਣਕਾਰੀ ਬਾਈ ਜੀ ਮੱਝ ਨੂੰ ਪਹਿਲਾਂ ਮੈਂ ਵੀ ਤਾਰਾਫੀਡ ਪਾਉਂਦਾ ਸੀ ਪਰ ਹੁਣ ਤਾਰਾ ਫੀਡ ਦੇ ਨਾਲ ਮੱਝ ਚੋਣ ਸਮੇਂ ਘਰ ਦੇ ਦਾਣੇ ਦੀ ਵਰਤੋਂ ਕਰਦਾ ਮੱਜ ਤਿਉ ਵੱਧ ਗਈ ਅੱਗੇ ਨਾਲੋਂ ਫੀਡ ਨਾਲੋਂ ਮੱਜ ਦਾਣਾ ਖਾ ਕੇ ਵੱਧ ਖੁਸ਼ ਹ ਹਾਂ

  • @statusvideos7262
    @statusvideos7262 2 місяці тому +3

    ਛੋਲਿਆਂ ਨਾਲ ਤਾਂ ਬੱਕਰੀਆਂ ਦੁੱਧ ਵੱਧ ਜਾਂਦੀਆਂ ਬਾਈ ਮੱਝਾਂ ਨੇ ਤਾਂ ਵੱਧਣ ਹੀ ਆ

  • @bhagsingh9639
    @bhagsingh9639 2 місяці тому +1

    ਇਸ ਫੀਡ ਦੀ ਕੌਸਟ ਪ੍ਤੀ ਬੈਗ ਦੱਸਿਓ।

  • @AvtarSingh-ij5fj
    @AvtarSingh-ij5fj 2 місяці тому +1

    ਭਾਜੀ ਜੇ ਸਰੋਂ ਦਾ ਤੇਲ ਪਾਉਣਾ ਤੇ ਫਿਰ ਪਹਿਲਾਂ ਸਰੋਂ ਪਾਉਣ ਦੀ ਕੀ ਲੋੜ ਹੈ

  • @gopykhosa5370
    @gopykhosa5370 2 місяці тому

    ਬਾਈ ਜੀ ਗਾਵਾ ਦੀ ਖੁਰਾਕ ਵੀ ਦੱਸੋ

  • @majorsingh5405
    @majorsingh5405 2 місяці тому +2

    Mere Cargill di transition nall bafello ne bhut vdia dudh ditta

  • @sandaurwalekabooter5812
    @sandaurwalekabooter5812 Місяць тому

    Good job brother

  • @Cheemadairyfarm8032
    @Cheemadairyfarm8032 2 місяці тому

    ਬਾਈ ਜੀ ਗਰਮੀਆਂ ਵਿਚ ਫੀਡ ਫ਼ਾਰਮੂਲਾ ਦੱਸੋ ਜੀ

  • @ManpreetSingh-js1fn
    @ManpreetSingh-js1fn 2 місяці тому +1

    very nice👍

  • @deepfacts7775
    @deepfacts7775 2 місяці тому +1

    Bai Sahi gall hai

  • @CodeNavigators
    @CodeNavigators 2 місяці тому +1

    ਥੋਡੀਆਂ ਵੀਡੀਓ ਕੰਮ ਦੀਆਂ ਹੁੰਦੀਆਂ ਨੇ.... ਦੁੱਧ ਦੇਣ ਵਾਲੀਆਂ ਮੱਝਾਂ ਦਾ ਘਰੇਲੂ ਫੀਡ ਫਾਰਮੁੱਲਾ ਵੀ ਦੱਸੋ ਬਾਈ ਜੀ.....ਤੇ ਆੳਣ ਵਾਲੇ ਬਰਸਾਤ ਦੇ ਮੌਸਮ ਵਿਚ ਲੱਗਣ ਵਾਲੀਆਂ ਬਿਮਾਰੀਆਂ ਅਤੇ ਉਨ੍ਹਾਂ ਤੋਂ ਬਚਾਅ ਵਾਲੀ ਵਿਡੀਉ ਵੀ ਬਣਾੳ..,.. ਮੈਂ ਨਵਾਂ ਕੰਮ ਸ਼ੁਰੂ ਕੀਤਾ 😊

    • @punjabdairyfarming1
      @punjabdairyfarming1  2 місяці тому +1

      ਜਰੂਰ ਕੋਸ਼ਿਸ਼ ਕਰਾਂਗੇ ਬਾਈ ਜੀ

  • @sukhjindersingh1410
    @sukhjindersingh1410 2 місяці тому +1

    Very nice bro 👍

  • @dhindsafarmGaming1424
    @dhindsafarmGaming1424 2 місяці тому +1

    ਵੀਰ ਜੀ ਮੱਝ ਹੀਟ ਵਿਚ ਲਿਆਉਣ ਲਈ ਕੋਈ ਦਵਾਈ ਦੱਸੋ

    • @punjabdairyfarming1
      @punjabdairyfarming1  2 місяці тому

      1 ਮਹੀਨੇ ਤੱਕ ਆਉਣ ਲੱਗ ਜਾਣਗੀਆਂ ਮੱਝਾਂ ਹੀਟ ਵਿੱਚ ਵੀਰ ਹੁਣ ਗਰਮੀ ਜਿਆਦਾ

  • @PalwindersinghPalwinders-rj2tg
    @PalwindersinghPalwinders-rj2tg 2 місяці тому +2

    Majj de soon ch 20 din reh gye ji sarso da oil de skde a

  • @mrmrssaran2670
    @mrmrssaran2670 2 місяці тому +2

    👌👌

  • @KuldeepSingh-ki4uu
    @KuldeepSingh-ki4uu 2 місяці тому +1

    ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ

  • @noobarsh119
    @noobarsh119 2 місяці тому +1

    Vir g tuhade kol vadh toa vadh kine dud wali maj hai pls reply thanks

  • @lakhasingh2425
    @lakhasingh2425 2 місяці тому +1

    good vir

  • @deepukular1298
    @deepukular1298 2 місяці тому +1

    Ae feed bheo ke pashua nu toodi ya Hre uper vi pa skde aa Sanni krke???

  • @hflover369
    @hflover369 2 місяці тому +3

    Bai g jehre tusi feed tyaar kiti aa costly ne pvege farmer nu
    Kyuki tara mira, saron, kalle cholle eh tan ghato ghat 80 rupee kilo ne y
    Eh amm feed jehre appa aap tyar krvone aa ohde nalo dugne ton vi vadh rate ch tyaar hundi hovege baki tusi daso y amm kisan ke kre

    • @punjabdairyfarming1
      @punjabdairyfarming1  2 місяці тому +1

      ਇਹ ਸਿਰਫ ਸੂਣ ਤੋਂ ਪਹਿਲਾਂ ਪੈਂਦੀ ਵੀਰ

    • @punjabdairyfarming1
      @punjabdairyfarming1  2 місяці тому +1

      ਛੋਲੇ 60 rs
      ਤਾਰਾ ਮੀਰਾ 65
      ਸਰੋਂ ਘਰ ਦੀ

    • @hflover369
      @hflover369 2 місяці тому +1

      @@punjabdairyfarming1 bai feed kinne rupee kg painde aa

    • @punjabdairyfarming1
      @punjabdairyfarming1  2 місяці тому

      ਸੂਣ ਤੋਂ ਪਹਿਲਾ ਵਾਲੀ ਕੇ milking ਵਾਲੀ

    • @hflover369
      @hflover369 2 місяці тому

      @@punjabdairyfarming1 soon ton 45 din pehla wali y

  • @dalersandhu6310
    @dalersandhu6310 2 місяці тому +1

    Kina time Bihu ke puoni aa

  • @Punjab2234
    @Punjab2234 2 місяці тому +1

    ਫੀਡ ਭਿੳ ਕੇ ਦੇਣ ਸਮੇ ਵਿਚ ਤੇਲ ਪਾ ਸਕਦੇ ਅ ਪਾਣੀ ਦਾ ਕੋਈ ਚਕਰ ਤਾ ਨਹੀ ਤੇਲ ਕਿੰਨਾ ਦੇਣਾ ਤੂਸੀ 45 ਦਿਨ ਪਹਿਲਾਂ ਸੁਰੂ ਕੀਤਾ

  • @rajuchatha4759
    @rajuchatha4759 2 місяці тому +1

    ਭਾਰ ਨਾ ਪਵੇ ਏਸ ਲਈ ਕਿ ਖੁਰਾਕ ਵਰਤੇ ਜਾਵੇ

  • @gurmukhsidhu3133
    @gurmukhsidhu3133 2 місяці тому +1

    ❤❤

  • @daljeetkaur6805
    @daljeetkaur6805 2 місяці тому

    ਵਦੀਆ ਜਾਣਕਾਰੀ

  • @KuldeepSingh-ki4uu
    @KuldeepSingh-ki4uu 2 місяці тому +1

    ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ

  • @KuldeepSingh-ki4uu
    @KuldeepSingh-ki4uu 2 місяці тому +1

    ਬਾਈ ਫੀਡ ਭਿਉ ਕੇ ਪਾਉਣੇ ਕਿ ਸੁੱਕੀ