ਮੈ ਦੁਨੀਆ ਦਾ ਪਹਿਲਾ ਐਸਾ ਖਾੜਕੂ ਹਾਂ ਜਿਸ ਨੇ ਆਪਣੀ ਭੈਣ ਦੀ ਬਰਾਤ ਘਰੋਂ ਮੋੜੀ | Akaal Channel

Поділитися
Вставка
  • Опубліковано 12 бер 2020
  • #HarpreetSinghMakhu #DaljitSinghKharku
    Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
    Itunes :- goo.gl/ogqah4
    LinkedIN :- goo.gl/sDrCm4
    Facebook :- / akaalchannel770
    Twitter :- goo.gl/BZTGvS
    Google Playstore :- goo.gl/S5Mvej
    Website :- www.akaalchannel.tv/
    UA-cam :- goo.gl/EYvzFR
  • Розваги

КОМЕНТАРІ • 1 тис.

  • @user-hz5qx9wk2i
    @user-hz5qx9wk2i 10 місяців тому +3

    ਭਾਈ ਦਲਜੀਤ ਸਿੰਘ ਜੀ
    ਤੁਹਾਨੂੰ ਕੋਟਿ ਕੋਟਿ ਪ੍ਰਣਾਮ ਹੈ ਜੀਉ

  • @singhgurdev5892
    @singhgurdev5892 4 роки тому +70

    ਇੰਟਰਵਿਊ ਸੁਣ ਕੇ ਦਿਲ ਭਰ ਆਯਾ ਤੁਸੀਂ ਮਹਾਨ ਯੋਧੇ ਹੋ ਸਿਖਾਂ ਦੇ 😭🙏

  • @shehbajsingh1280
    @shehbajsingh1280 4 роки тому +178

    ,ਧੰਨ ਹੋ ਦਲਜੀਤ ਸਿੰਘ ਖਾਲਸਾ ਜੀ ਰੱਬ ਚੜਦੀ ਕਲਾ ਬਖਸ਼ੇ

  • @gurdevballdev3611
    @gurdevballdev3611 4 роки тому +142

    ਦਿੱਲੋ ਸਲਾਮ ਵੀਰ ਦਲਜੀਤ ਸਿੰਘ ਜੀ ਨੂੰ ਵੀਰ ਜੀ ਅਗਲਾ ਇੰਟਰਵਿਊ ਛੇਤੀ ਦੇਣਾ ਵਾਹਿਗੁਰੂ ਚੜਦੀ ਕਲਾਂ ਵਾਕਛੇ

    • @jasvirsingh959
      @jasvirsingh959 4 роки тому

      WAAHEGUROO JEE KAA KHAALASAA
      WAAHEGUROO JEE KEE FATEH.....

    • @sukhpaldhaliwal3540
      @sukhpaldhaliwal3540 2 роки тому

      ਬਾਈ ਜੀ ਬਾਈ ਝੂਠ ਬੋਲਦਾ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

    • @anshveer303
      @anshveer303 2 роки тому

      @@jasvirsingh959 be

  • @gurajaibsingh9113
    @gurajaibsingh9113 4 роки тому +154

    ਮਹਾਨ ਯੋਧਾ ਦਲਜੀਤ ਜੀ

  • @daljeetsingh5152
    @daljeetsingh5152 4 роки тому +256

    ਭਾਈ ਦਲਜੀਤ ਸਿੰਘ ਜੀ ਤੁਸੀਂ ਧੰਨ ਹੋ ਧੰਨ ਹੋ ਧੰਨ ਹੋ ਧੰਨ ਹੋ। ਧੰਨ ਧੰਨ ਹਨ ਤੁਹਾਡੇ ਮਾਤਾ ਜੀ ਤੇ ਪਿਤਾ ਜੀ।

  • @daljeetsingh5152
    @daljeetsingh5152 4 роки тому +212

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੱਖੂ ਸਾਬ ਤੇ ਭਾਈ ਦਲਜੀਤ ਸਿੰਘ ਜੀ ਨੂੰ ਹੱਥ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @jagtarbilling6745
    @jagtarbilling6745 4 роки тому +107

    ਮਖੂ ਸਾਹਿਬ ਬਿੱਲਕੁਲ ਸੱਚੀਆਂ ਗੱਲਾਂ ਨੇ ਸਿੰਘ ਦੀਆ ।ਵਾਹਿਗੁਰੂ ਮੇਹਰ ਕਰੇ

  • @jugrajsingh7775
    @jugrajsingh7775 4 роки тому +142

    ਮੈਂ ਵੀ ਮਾਝੇ ਵਿੱਚ ਇਸੇ ਜਥੇਬੰਦੀ ਨਾਲ਼ ਸੀ ।ਅਜ ਤਕ ਸੈਟ ਹੀ ਨਹੀਂ ਹੋ ਸਕਿਆ, ਬੱਚਿਆਂ ਦਾ ਭਵਿੱਖ ਦਾਅ ਤੇ ਲਗਾਇਆ।ਇਹ ਸਭ ਗੱਲਾਂ ਬਿਲਕੁਲ ਸਹੀ ਹਨ ।

    • @khairaredeemed
      @khairaredeemed 4 роки тому +10

      jugraj singh waheguru ji ka khalsa bhau ji. Tuhadi sewa da mull kde ni mod skde. Tu c kehre kharku veeran nal vicharde c?

    • @brarvlogs5531
      @brarvlogs5531 4 роки тому +3

      ਹੁਣ ਤੁਸੀ ਕੀ ਕਰਦੇ ਹੋਂ ਜੀ ?

    • @jugrajsingh7775
      @jugrajsingh7775 4 роки тому +7

      @@brarvlogs5531 ਮਝਾਂ ਰਖੀਆਂ ਛੋਟਾ ਜਿਹਾ ਡੇਅਰੀ ਫਾਰਮ ਫਾਰਮ ਹੈ ਅੰਮ੍ਰਿਤਸਰ ਸ਼ਹਿਰ ਵਿਚ ।ਇਹ ਮੇਰੀ ਮੇਨ ਪ੍ਰੋਫਾਇਲ ਨਹੀ ਹੈ ।ਅਸਲੀ ਪ੍ਰੋਫਾਇਲ bhullar Jugraj ਦੇ ਨਾਮ ਤੇ ਹੈ ।

    • @jugrajsingh7775
      @jugrajsingh7775 4 роки тому +7

      ਮੇਰਾ ਸਬੰਧ ਗੁਰਮੁੱਖ ਸਿੰਘ ਨਾਗੋਕੇ ਨਾਲ਼ ਸੀ ।ਸ਼ਹਿਰ ਵਿਚ ਮੁੱਖ ਕਮਾਂਡੋ ਫੋਰਸ ਦੀ ਲੀਡਰਸ਼ਿਪ ਨਾਲ ਸਬੰਧ ਸੀ ।

    • @jugrajsingh7775
      @jugrajsingh7775 4 роки тому +7

      ਸਭ ਗਲਾਂ ਇਥੇ ਕਰਨੀਆ ਵੀ ਸਹੀ ਨਹੀ ਸਮਝਦਾ ।

  • @sandeepsandhu3286
    @sandeepsandhu3286 4 роки тому +24

    ਭਾਈ ਦਲਜੀਤ ਸਿੰਘ ਜੀ ਨੂੰ ਦਿਲੋਂ ਸਲੂਟ।ਭਾਈ ਸਾਹਿਬ ਦੇ ਬੋਲ ਸੁਣ ਕੇ ਰੋਣਾ ਆਉਂਦਾ ਹੈ ।ਧੰਨ ਧੰਨ ਉ ਤੁਸੀਂ ।

  • @ranjeetgatkaakhararamghar
    @ranjeetgatkaakhararamghar 4 роки тому +51

    ਇੰਟਰਵਿਊ ਬੜੀ ਮੁਸ਼ਕਲ ਨਾਲ ਪੂਰੀ ਸੁਣੀ ਆ
    ਪਰ ਜਿਨ੍ਹਾਂ ਨੇ ਸਰੀਰ ਤੇ ਕਸ਼ਟ ਝੱਲੇ ਹੋਣੇ ਉਹ ਸਮਾ ਕੈਸਾ ਹੋਵੇ ਗਾ

  • @PS-lg3gn
    @PS-lg3gn 4 роки тому +5

    ਪਰਮਾਣ ਅਾ ਖਾਲਸਾ ਜੀ । ਬਹੁਤ ਦੁੱਖਭਰੀ ਹੱਡਬੀਤੀ ਅਾ ਜੀ ਸੁਣ ਕੇ ਮੈਂ ਭਰ ਆਉਂਦਾ ।

  • @jasvatsingh2307
    @jasvatsingh2307 4 роки тому +288

    ਭਾਈ ਦਿਲਜੀਤ ਸਿਘ ਖਾਲਸਾ ਜੀ ਦੀ ਕਰਬਾਨੀ ਅੱਗੇ ਸਿਰ ਝੁਕਦਾ ਏ ਧੰਨ ਹੋ ਜੀ ਤੁਸੀ

  • @user-il9ju9du7k
    @user-il9ju9du7k 4 роки тому +21

    ਮੇਰੇ ਕੋਲ ਸ਼ਬਦ ਨਹੀਂ ਹਨ ਤੁਸੀਂ ਐਨਾ ਕੁਝ ਸਿਅਹਾਂ ਐ 🙏🙏🙏🙏🙏

  • @vaarispunjabdederabassi1403
    @vaarispunjabdederabassi1403 4 роки тому +35

    ਭਾਈ ਦਲਜੀਤ ਸਿੰਘ ਖਾਲਸਾ ਜੀ ਧੰਨ ਹੈ ਉਹ ਮਾਂ ਜਿਸ ਨੇ ਤੁਹਾਨੂੰ ਜਨਮ ਦਿੱਤਾ। ਤੁਹਾਡੀ ਸ਼ਲਾਘਾ ਕਰਨ ਲਈ ਸ਼ਬਦ ਹੀ ਨਹੀਂ ਔਹੁੜਦੇ। ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ, ਖੁਸ਼ਹਾਲੀ ਅਤੇ ਚੜਦੀ ਕਲਾ ਬਖਸ਼ੇ ਜੀ।

  • @gurmitsingh1775
    @gurmitsingh1775 4 роки тому +79

    ਵਾਹਿਗੁਰੂ ਜੀ ਇਸ ਵੀਰ ਤੇ ਮਿਹਰ ਕਰਨ ਦਿਲੋਂ ਸਲੂਟ ਇਸ ਵੀਰ ਨੂੰ

  • @jagdevsingh7524
    @jagdevsingh7524 4 роки тому +64

    ਮਖੂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
    ਵੀਰ ਜੀ ਉੱਪਰ ਹੋਏ ਤਸ਼ੱਦਦ ਅਤੇ ਉਸ ਤਸ਼ੱਦਦ ਦੇ ਨਤੀਜੇ ਬਾਰੇ ਸੁਣ ਕੇ ਰੂਹ ਧੁਰ ਅੰਦਰੋਂ ਝੰਜੋੜੀ ਗਈ। ਇੰਟਰਵਿਊ ਦੌਰਾਨ ਸਰਦਾਰ ਖਾਲਸਤਾਨੀ ਜੀ ਤੋਂ ਬਾਅਦ ਅੱਜ ਫਿਰ ਮਨ ਭਰ ਆਇਆ। ਕਿੱਥੇ ਹਨ ਸਾਡੀ ਕੌਮ ਦੇ so called ਆਗੂ ਅਤੇ ਸੰਸਥਾਵਾਂ ਜੋ ਵੀਰ ਦੀ ਸਾਰ ਵੀ ਨਹੀਂ ਲੈ ਸਕਦੇ। ਦੁੱਖ ਵੰਡਾਉਣਾ ਤਾਂ ਬਹੁਤ ਦੂਰ ਦੀ ਗੱਲ ਹੈ।

  • @kamalkaur421
    @kamalkaur421 4 роки тому +3

    ਧੰਨ ਹੁੰਦੀਆ ਉਹ ਮਾਂਵਾ ਜਿਹਨਾ ਦੀ ਕੁੱਖ ਚੋ ਤੁਹਾਡੇ ਵਰਗੇ ਮਹਾਨ ਵੀਰ ਜਨਮ ਲੇਦੇ ੳ ਧੰਨ ੳ ਤੁਸੀ ਏਨਾ ਤਾਸ਼ਸਦਤ ਸਹਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ

  • @paramjitsingh8460
    @paramjitsingh8460 4 роки тому +68

    ਭਾਈ ਦਲਜੀਤ ਸਿੰਘ ਖਾਲਸਾ ਜੀ ਉੱਚੀ ਤੇ ਸੁੱਚੀ ਰੂਹ ਦੇ ਮਾਲਕ ਲੱਗਦੇ ਹਨ ਭਾਈ ਸਾਹਬ ਨੇ ਬਹੁਤ ਜ਼ਿਆਦਾ ਤਸੱਸਦ ਝੱਲਿਆ ਆ ਖਾੜਕੂ ਸੰਘਰਸ ਵਿੱਚ ਬਹੁਤ ਸਾਰੇ ਪਰਿਵਾਰ ਬਿਲਕੁਲ ਤਬਾਹ ਕਰ ਦਿੱਤੇ ਭਾਈ ਸਾਹਬ ਨੂੰ ਸੁਣਕੇ ਰੋਣ ਆ ਰਿਹਾ ਆ ਹੰਝੂ ਤਿਪ ਤਿਪ ਡੁੱਲ ਰਹੇ ਹਨ ਪੰਜਾਬ ਪੁਲਿਸ ਨੇ ਤਾਂ ਮੁਗਲਾ ਤੋਂ ਵੀ ਵੱਧ ਜ਼ੁਲਮ ਕੀਤੇ ਨੇ ਭਾਈ ਸਾਹਬ ਜਿੰਦਾ ਸ਼ਹੀਦ ਹਨ ਲੱਖਾਂ ਸ਼ਹੀਦਾਂ ਦਾ ਡੁੱਲਿਆ ਖੂਨ ਆਜਾਈ ਨਹੀ ਜਾਵੇਗਾ ਵਾਹੁਗੁਰੂ ਜੀ ਦੀ ਕਿਰਪਾ ਨਾਲ ਇਕ ਦਿਨ ਖਾਲਸਤਾਨ ਜਰੂਰ ਬਣੇਗਾ ਵਾਹੁਗੁਰੂ ਜੀ ਕਿਰਪਾ ਕਰਨ ਅਸੀ ਜਿਉਦੇ ਜਿਉਦੇ ਖਾਲਸਤਾਨ ਦੀ ਨਿੱਘੀ ਆਜਾਦੀ ਮਾਣ ਸਕੀਏ ਪਰਮਜੀਤ ਸਿੰਘ ਕਾਹਲੌ ਪਿੰਡ ਮਨਾਲ ਬਰਨਾਲਾ ਪੰਜਾਬ

  • @guljarsingh5013
    @guljarsingh5013 4 роки тому +2

    ਸਲੁਟ ਹੈ ਜੀ ਇਸ ਸਿੰਘ ਨੂੰ ਜੀ ਜੋ ਉਸ ਹਲਾਤਾਂ ਵਿੱਚ ਵੀ ਚੜਦੀ ਕਲਾ ਚ ਰਹੇ ਪਰ ਜਿਨ੍ਹਾਂ ਨੇ ਇਨ੍ਹਾਂ ਜੁਲਮ ਢਾਹਿਆ ਉਹਨਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਇਹਨਾਂ ਸਿੱਖਾਂ ਤੋ ਵੀ ਵਧ ਸਜਾ ਦੇਵੇ ਇਹ ਸਮੁੱਚੀ ਸਿੱਖ ਕੌਮ ਦੀ ਅਰਦਾਸ ਹੈ

  • @bhullarsahib69
    @bhullarsahib69 4 роки тому +101

    ਬਲਾਤਕਾਰ ਦਾ ਕੁਕਰਮ ਪੁਲੀਸ ਤੇ ਉਨ੍ਹਾਂ ਦੇ ਕੈਟ ਹੀ ਕਰਦੇ ਸਨ।ਥਾਨੇ ਨੂੰ ਇਹਦੀ ਪੂਰੀ ਜਾਣਕਾਰੀ ਹੁੰਦੀ ਸੀ।

  • @HarvinderSingh-vh9hb
    @HarvinderSingh-vh9hb 4 роки тому +105

    Very painful ਕੋਈ ਸ਼ਬਦ ਨਹੀਂ ਕੀ ਲਿਖਾਂ ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀ ਆਪ ਜੀ ਨੂੰ

    • @dhartideputt1700
      @dhartideputt1700 4 роки тому +9

      ਮੈਨੂੰ ਤਾਂ ਰੋਣ ਆ ਗਿਆ

    • @HarvinderSingh-vh9hb
      @HarvinderSingh-vh9hb 4 роки тому +4

      @@dhartideputt1700 ਰੋਣ ਤਾਂ ਮੈਨੂੰ ਵੀ ਆ ਗਿਆ ਸੀ ਪਰ ਇਹ ਲਿਖ ਨਹੀਂ ਸਕਿਆ

    • @brarvlogs5531
      @brarvlogs5531 4 роки тому +2

      ਰੋਣ ਵਾਲੀ ਕਿਹੜੀ ਗਲ਼ ਇਹਦੇ ਚ ? ? ?

  • @karnbrar5349
    @karnbrar5349 4 роки тому +2

    ਵਾਹ ਬਾਬਾ ਜੀ । ਅਸਕੇ ਬਾਈ ਯੋਧਿਉ ਸਿਰ ਝੁਕਦਾ ਤੁਹਾਡੇ ਅੱਗੇ ਧੰਨ ਉਹ ਮਾਂ ਜਿੰਨੇ ਤੈਨੂੰ ਜਨਮ ਦਿੱਤਾ ਇਹ ਸਮੇ ਦੀ ਧੂੜ ਵਿੱਚ ਗਵਾਚੇ ਹੀਰੇ ਐ ਸੰਭਾਲ ਲਵੋ ਨਹੀਂ ਪਛਤਾਵਾਗੇ

  • @MangatSingh-dp2to
    @MangatSingh-dp2to 3 роки тому

    ਇਹ ਗੁਰੂ ਦਾ ਸਿੱਖ ਧੰਨ ਹੈ ਜਿਸ ਨੇ ਆਪਣੇ ਸਰੀਰ ਉਪਰ ਇੰਨਾ ਕਸ਼ਟ ਝੱਲਿਆ ਗੁਰੂ ਦੇ ਪਹਿਲੇ ਸਿੱਖ ਭਾਈ ਮਨੀ ਸਿੰਘ ਭਾਈ ਤਾਰੂ ਸਿੰਘ ਜੀ ਦੇ ਨਾਲੋਂ ਘੱਟ ਨਹੀਂ ਕੁਰਬਾਨੀ ਇਸ ਸਿੱਖ ਦੀ। ਸਿੱਖ ਕੌਮ ਲਈ ਮਰ ਮਿਟ ਜਾਣਾ ਜੋ ਇਹਨਾਂ ਦੀ ਜੁਬਾਨੀ ਮੈਂ ਸੁਣਿਆ ਸ਼ਾਇਦ ਅੱਜ ਦਾ ਨੌਜਵਾਨ ਸਿੱਖ ਇਹਨਾਂ ਦੀ ਕੁਰਬਾਨੀ ਨੂੰ ਵੀ ਨਹੀਂ ਭੁੱਲ ਸਕਦਾ। ਮੈਂ ਤਾਂ ਇਹ ਹੀ ਕਹਾੰਗਾ ਇਹ ਵੀਰ ਵੀ ਜਿੰਦਾ ਸ਼ਹੀਦ ਹੈ ਜਿਨ੍ਹਾਂ ਨੇ ਸਿੱਖ ਕੌਮ ਨਾਲ ਗੱਦਾਰੀ ਨਹੀਂ ਕੀਤੀ।।

  • @daljeetsingh5152
    @daljeetsingh5152 4 роки тому +76

    ਭਾਈ ਦਲਜੀਤ ਸਿੰਘ ਜੀ ਵਾਹਿਗੁਰੂ ਜੀ ਅੱਗੇ ਬੇਨਤੀ ਹੈ ਕਿ ਤੁਹਾਡੇ ਵਰਗੇ ਗੁਰ ਸਿੱਖਾਂ ਨੂੰ ਗੱਲ ਵੱਕਡੀ ਵਿਚ ਰੱਖਣ ਸਿਰ ਤੇ ਮੇਹਰ ਭਰੇ ਹੱਥ ਰੱਖਣ।
    ਬਾਕੀ ਜਿਨ੍ਹਾਂ ਨੇ ਤੁਹਾਨੂੰ ਇਨ੍ਹੇ ਤਸੀਹੇ ਦਿੱਤੇ ਓਨਾ ਨੂੰ ਕਰਡ਼ੀ ਤੋਂ ਕਰੜੀ ਸਜ਼ਾ ਦੇਵੇ

    • @jagpalgill2117
      @jagpalgill2117 4 роки тому +1

      ਵਾਹਿਗੁਰੂ ਜੀ

    • @NirmalSingh-eq7ly
      @NirmalSingh-eq7ly 4 роки тому +10

      ਭਾਈ ਦਲਜੀਤ ਸਿੰਘ ਜੀ, ਕਾਂਗਰਸ ਨੇ ਤਾਂ ਕਿਹੜੀ ਸਜਾ ਦੇਣੀ ਸੀ, ਆਪਾਂ ਨੂੰ ਪਤਾ ਹੀ ਹੈ ਪਰ ਸਾਡੇ ਬੁੱਕਲ ਦੇ ਸੱਪ ਬਾਦਲ ਨੇ ਜਿਹੜੀ ਸਜਾ ਸੁਮੇਧ ਸੈਣੀ ਨੂੰ ਦਿੱਤੀ ਉਸ ਦੀ ਰੀਸ ਨਹੀਂ ।ਦੇਖੋ ਤੀਜੇ ਜਾਂ ਚੌਥੇ ਨੰਬਰ ਤੋਂ ਚੁੱਕ ਕੇ ਪਹਿਲੇ ਨੰਬਰ ਤੇ DGP ਪੰਜਾਬ ਬਣਾ ਦਿੱਤਾ ।ਹੋਰ ਇਸ ਤੋਂ ਵੱਡੀ ਸਜਾ ਕੀ ਹੋ ਸਕਦੀ ਆ? ਭਾਈ ਸਾਹਿਬ, ਜਿਨ੍ਹਾਂ ਨੇ ਸਰੀਰ ਤੇ ਹੰਢਾਇਆ ਓਹੀ ਜਾਣਦੇ ਨੇ, ਬਾਕੀਆਂ ਨੇ ਤਾਂ ਇਹੀ ਕਹਿਣਾ ਕਿ ਕੌਮ ਮਰਵਾਤੀ ਜਦ ਕਿ ਇਨ੍ਹਾਂ ਕਹਿਣ ਵਾਲਿਆਂ ਨੂੰ ਕਦੇ ਭੋਰਾ ਸੇਕ ਵੀ ਨਹੀਂ ਲੱਗਾ ਹੋਣਾ ।ਇਹੀ ਲੋਕ ਨੇ ਜਿਹੜੇ ਬਾਰ ਬਾਰ ਬਾਦਲ ਇੰਸਾਂ ਜਾਂ ਕਾਂਗਰਸ ਨੂੰ ਵੋਟਾਂ ਪਾ ਕੇ ਅਤੇ ਜਿਤਾ ਕੇ ਸਾਡੇ ਜਖਮਾ ਤੇ ਲੂਣ ਮਲਦੇ ਨੇ।ਮੈਂ ਖੁਦ ਇਸੇ ਦੌਰ ਵਿਚ ਦੀ ਲੰਘਿਆ ਹੋਇਆ ਹਾਂ ਜੋ ਭਾਈ ਦਲਜੀਤ ਸਿੰਘ ਜੀ ਖਾਲਸਾ ਨੇ ਬਿਆਨ ਕੀਤਾ ਹੈ ।ਮੈਂ ਸੈਣੀ ਕੁੱਤੇ ਨੂੰ ਖੁਦ ਦੇਖਿਆ ਇੱਕ ਖਾੜਕੂ ਸਿੰਘ ਦੀ ਸਿੰਘਣੀ ਦੇ ਗੁਪਤ ਅੰਗ ਵਿੱਚ ਮਿਰਚਾਂ ਨਾਲ ਲਿਬੜਿਆ ਆਪਣੇ ਪੈਰ ਦਾ ਅੰਗੂਠਾ ਪਾਉਂਦਿਆਂ ।ਉਸ ਦਾ ਇਹ ਜੁਲਮ ਦੇਖ ਕੇ ਮੈਂ ਆਪਣੇ ਤੇ ਹੋ ਰਹੇ ਤਸ਼ੱਦਦ ਨੂੰ ਤਾਂ ਇੱਕ ਵਾਰ ਭੁੱਲ ਹੀ ਗਿਆ ਸੀ ।ਇਨ੍ਹਾਂ ਦਾ ਉਸ ਚੋਰਸਤਾਨ ਦੀ ਫੌਜ ਦੇ ਬ੍ਰਗੇਡੀਅਰ ਬਾਰੇ ਕੀ ਵਿਚਾਰ ਹੈ ਜੋ ਤਰਨਤਾਰਨ ਵਿਖੇ ਤੈਨਾਤ ਸੀ, ਉਹ ਕਹਿ ਰਿਹਾ ਸੀ ਕਿ ਅਸੀਂ ਸਿੱਖਾਂ ਦੀਆਂ ਜਨਾਨੀਆਂ ਨੂੰ ਆਪਣੇ ਕੈਂਪਾਂ ਵਿੱਚ ਰੱਖ ਕੇ ਥੋਡੀ ਨਸਲ ਬਦਲ ਕੇ ਜਾਵਾਂਗੇ? ਉਸ ਵੇਲੇ ਇਨ੍ਹਾਂ ਨੇ ਮੂੰਹ ਵਿੱਚ ਘੁੰਘਣੀਆਂ ਪਾ ਰੱਖੀਆਂ ਸਨ ।ਇੱਕ ਸਿਮਰਨਜੀਤ ਸਿੰਘ ਮਾਨ ਤੋਂ ਇਲਾਵਾ ਕਿਸੇ ਸਿਆਸੀ ਪਾਰਟੀ ਜਾਂ ਕਿਸੇ ਧਾਰਮਿਕ ਜੱਥੇਬੰਦੀ ਜਾਂ ਕਿਸੇ ਠਾਠ ਬਾਠ ਜਾਂ ਡੇਰੇ ਵਾਲੇ ਨੇ ਕਿਉਂ ਨਹੀਂ ਆਵਾਜ਼ ਉਠਾਈ? ਉਸ ਵੇਲੇ ਇਹੀ ਖੜਕੂਆਂ ਨੇ ਆਪਣੀ ਮੁਹਿੰਮ ਨੂੰ ਤੇਜ ਕਰਕੇ ਉਸ ਕੁੱਤੇ ਬ੍ਰਗੇਡੀਅਰ ਦੇ ਬਿਆਨ ਦੇ ਤਾਬੜਤੋੜ ਜਵਾਬ ਦਿੱਤੇ ਅਤੇ ਉਸ ਚੋਰਸਤਾਨੀ ਕੁੱਤੇ ਨੂੰ ਦੱਸ ਦਿੱਤਾ ਕਿ ਤੁਸੀਂ ਪਹਿਲਾਂ ਆਪਣੀ ਨਸਲ ਬਾਰੇ ਸੋਚੋ।ਜੇ ਉਸ ਵੇਲੇ ਮੂੰਹ ਤੋੜ ਜਵਾਬ ਨਾ ਦਿੱਤਾ ਜਾਂਦਾ ਤਾਂ ਹੋ ਸਕਦਾ ਕਿ ਉਹ ਆਪਣੇ ਬਿਆਨ ਨੂੰ ਅਮਲੀ ਰੂਪ ਵੀ ਦੇ ਦਿੰਦੇ ।ਐਨਾ ਕੁਝ ਹੋਣ ਦੇ ਬਾਵਜੂਦ ਵੀ ਇਹ ਲੋਕ ਬਾਦਲ ਇੰਸਾਂ ਅਤੇ ਕਾਂਗਰਸ ਤੋਂ ਇਲਾਵਾ ਅੱਗੇ ਕੁਝ ਦੇਖ ਹੀ ਨਹੀਂ ਰਹੇ ।ਹੁਣ ਇਹ ਸਮਝ ਲੈਣਾ ਚਾਹੀਦਾ ਹੈ ਕਿ ਇਸ ਗੰਦੇ ਸਿਸਟਮ ਦੇ ਅਧੀਨ ਕੋਈ ਹੋਰ ਵੀ ਪਾਰਟੀ ਚੁਣ ਲਵਾਂਗੇ ਤਾਂ ਵੀ ਸਾਨੂੰ ਇਨਸਾਫ਼ ਨਹੀਂ ਮਿਲਣਾ ਕਿਉਂਕਿ ਕੋਈ ਚਾਹੁੰਦਾ ਹੋਇਆ ਵੀ ਚੋਰਸਤਾਨੀ ਸਿਸਟਮ ਦੇ ਅਧੀਨ ਕੁਝ ਨਹੀਂ ਕਰ ਸਕਦਾ ।ਇਸ ਲਈ ਭਰਾਵੋ ਆਪਣਾ ਘਰ ਤਿਆਰ ਕਰੋ।ਬਿਗਾਨੇ ਘਰ ਚ ਤਾਂ ਠੁੱਡੇ ਹੀ ਪੈਣੇ ਨੇ ।ਅਸੀਂ ਖਾ ਚੁੱਕੇ ਹਾਂ ।ਹੁਣ ਆਪਣੀਆਂ ਅਗਲੀਆਂ ਨਸਲਾਂ ਨੂੰ ਬਚਾ ਲਵੋ ।ਇਸ ਦਾ ਇੱਕੋ ਇੱਕ ਹੱਲ ਹੈ ਖਾਲਿਸਤਾਨ ।ਇਸ ਲਈ ਰੈਫਰੈਂਡਮ ਨਵੰਬਰ 2020 ਦੇ ਹੱਕ ਵਿੱਚ ਵੋਟਾਂ ਪਾ ਕੇ ਕਾਮਯਾਬ ਕਰੋ।ਅੱਜ ਸਾਨੂੰ ਇੱਕ ਮੌਕਾ 1947 ਦੀ ਗਲਤੀ ਨੂੰ ਸੁਧਾਰਨ ਦਾ ਮਿਲ ਰਿਹਾ ਹੈ ।ਇਹ ਵੀ ਹੱਥੋਂ ਕੱਢ ਦਿੱਤਾ ਤਾਂ ਯਾਦ ਰੱਖਣਾ ਕਿ ਜਿਹੜੇ ਖਾੜਕੂਆਂ ਤੇ ਟਿੱਪਣੀਆਂ ਕਰ ਰਹੇ ਹਨ, ਸਭ ਤੋਂ ਪਹਿਲਾਂ ਨਸਲਾਂ ਵੀ ਇਨ੍ਹਾਂ ਦੀਆਂ ਹੀ ਬਦਲਣਗੀਆਂ।ਪਹਿਲੀ ਤਾਂ ਗੱਲ ਇਹ ਹੈ ਕਿ ਯੋਧੇ ਮੁੱਕਣੇ ਨਹੀਂ ਪਰ ਗਲਤ ਕਹਿਣ ਵਾਲਿਓ ਅਗਰ ਤੁਹਾਡੀ ਬੇਵਫਾਈ ਸਦਕਾ ਮੁੱਕ ਗਏ ਤਾਂ ਪੁੱਤ ਬਚਣਾ ਤੁਸੀਂ ਵੀ ਨਹੀਂ ।

    • @NirmalSingh-eq7ly
      @NirmalSingh-eq7ly 4 роки тому +2

      @Pal Pal Awaaz
      ਪ੍ਰਮਾਤਮਾ ਤੇ ਭਰੋਸਾ ਹੈ ਵੀਰ ।

  • @j.skundi7791
    @j.skundi7791 4 роки тому +21

    ਸਿੱਖਾਂ ਕੋਲੋਂ ਸਿੱਖਾਂ ਨੂੰ ਹੀ ਮਰਵਾਇਆ ਗਿਆ ਪਰ ਸਿੱਖਾਂ ਨੂੰ ਜਰਾ ਵੀ ਸ਼ਰਮ ਨਹੀਂ ਕਿ ਅਸੀਂ ਆਪਣੇ ਭਰਾਵਾਂ ਨਾਲ ਕੀ ਕਰ ਰਹੇ ਹਾਂ,ਦੂਜੀਆਂ ਕੌਮਾਂ ਆਪਣਿਆਂ ਦਾ ਪੱਖ ਪੂਰਦੀਆਂ ਹਨ ਇਹਦਾ ਉਦਾਹਰਣ ਤੁਹਾਡੇ ਸਾਹਮਣੇ ਹੈ 1984 ਸਿੱਖਾਂ ਤੇ 2020 ਮੁਸਲਮਾਨਾਂ ਨਾਲ ਜੁਲਮ।

  • @himmatsinghbhullar1730
    @himmatsinghbhullar1730 4 роки тому +33

    parnaam a daljeet singh zinda SHAHEED nu ,veer ji jo loog kenday jajbati ho turay, oh sikh qaum dia gadar nay hramday

  • @bakhshishsingh6674
    @bakhshishsingh6674 4 роки тому +244

    ਭਾਈ ਸਾਹਿਬ ਤੁਹਾਡੇ ਅੱਗੇ ਸੀਸ ਝੁਕਦਾ

    • @jaswindersingh3120
      @jaswindersingh3120 4 роки тому +4

      ਦਲਜੀਤ ਸਿੰਘ ਉਹ ਕੈਟ ਡਾ: ਰਾਜਾ ਤਾ ਨੀ

    • @malkitsingh8456
      @malkitsingh8456 4 роки тому +3

      Slam Bhai ji

    • @jaiveerghuman4450
      @jaiveerghuman4450 4 роки тому

      @@jaswindersingh3120 - what is your meaning

    • @GoogleAccount-pw9kt
      @GoogleAccount-pw9kt 4 роки тому

      @@jaswindersingh3120 ਵੀਰੇ ਕੀ ਮਤਲਬ ਹੈ?

    • @harpreetsharmahappy444
      @harpreetsharmahappy444 4 роки тому

      @@jaswindersingh3120 milaya tan gurpreet singh kangad ne c y..cat pta ni kon c

  • @user-po8vn7gt1p
    @user-po8vn7gt1p 4 роки тому +57

    ਕਿਹਾ ਜਾਂਦਾ ਹੈ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਸਹਿਣਾ ਵੀ ਪਾਪ ਹੈ,ਪਰ ਇਹ ਸਭ ਕੁਝ ਕਹਿਣ ਨੂੰ ਹੈ , ਜਦੋ ਪਿੰਜਰੇ ਚ ਕੈਦ ਹੋਵੇ ਕੋਈ ਸ਼ੇਰ, ਫਿਰ ਸਹਿਣਾ ਪੈਣਾ ਹੈ, ਵਹਿਗੁਰੂ ਜੀ

  • @daljeetsingh5152
    @daljeetsingh5152 4 роки тому +30

    ਵਾਹਿਗੁਰੂ ਸੱਚੇ ਪਾਤਸ਼ਾਹ ਇਸ ਤਰ੍ਹਾਂ ਦੇ ਦਯਾ ਹੀਨ ਲੋਕਾਂ ਨੂੰ ਕੋਹੜ ਪਾਏ ਕੀੜੇ ਪਾਏ

  • @user-xm8nl3kw3y
    @user-xm8nl3kw3y 3 роки тому

    ਏ ਤਸ਼ੱਦਦ ਵਾਲੀਆਂ ਗੱਲਾਂ ਹੀ ਨਹੀਂ ਮੇਰੇ ਸਰੀਰ ਤੋਂ ਝੱਲ ਹੁੰਦੀਆਂ
    ਧੰਨ ਨੇ ਓ ਲੋਕ ਜਿਹਨਾਂ ਨੇ ਸਭ ਪਿੰਡੇ ਹੰਡਾਇਆ

  • @preetdhillon3666
    @preetdhillon3666 4 роки тому +41

    ਅਣਖੀ ਸਿੰਘਾਂ ਨੇ ਕੌਮ ਲਈ ਸ਼ਹੀਦੀਆਂ ਦਿੱਤੀਆਂ, ਤਸੀਹੇ ਝੱਲੇ, ਉਹਨਾਂ ਦੇ ਮਾਪੇ ਤੇ ਬੱਚੇ ਰੁਲ ਗਏ। ਅਫਸੋਸ ਕੌਮ ਤੌ ਉਹਨਾਂ ਸ਼ਹੀਦ ਸਿੰਘਾਂ ਦੇ ਪਰਿਵਾਰ ਨਹੀਂ ਸਾਂਭੇ ਗਏ।😔😔

    • @SatnamSingh-dn1og
      @SatnamSingh-dn1og 4 роки тому +2

      ਧੰਨ ਇਹੋ ਜਿਹੇ ਗੁਰਸਿੱਖ ਜਿਨ੍ਹਾਂ ਨੇ ਕੌਮੀ ਹੱਕਾਂ ਲਈ ਲੜਾਈ ਲੜੀ

    • @pawandeep-gm5do
      @pawandeep-gm5do 3 роки тому

      Shi gl as virr dia gla sunka bar bar hai sval mara man ch v aea c ki ana di Koi help nhi kiti gi .is virr na ta apni Sari life kom di sava ch la diti but ana di Koi parvark help honi chidi a. Nhi ta Koi v................?

    • @Discoveryoflife1494
      @Discoveryoflife1494 3 роки тому

      Sai gl g

  • @SukhdeepSingh-tr5bh
    @SukhdeepSingh-tr5bh 4 роки тому +85

    ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ 🙏

  • @HarjinderSingh-ju4rv
    @HarjinderSingh-ju4rv 4 роки тому +35

    ਭਾਈ ਸਾਹਿਬ ਦਲਜੀਤ ਸਿੰਘ ਤੇ ਮਖੂਜੀ ਵਾਹਿਗੁਰੂਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨੀ ਸਿਖ ਕੌਮ ਵਾਸਤੇ ਅਕਹਿ ਤਸ਼ੱਦਦ। ਕਈਵਾਰ ਝੱਲਿਆ ਤੇ ਆਪਣੇ ਸਰੀਰਦਾ ਸੱਤਿਆ ਨਾਸ ਕਰਵਾੱਇਆ ਤੂਸੀਂਧੰਨਹੋ ਤੇ ਧੰਨ ਕੁਰਬਾਨੀ ਹੈੈ ਓਹਨਾਦੇਤਾਂ ਕਹਿਣੇ ਹੀਕਿਆ ਜਿਨਾ ਭਲਿਆਂ ਨੇ ਤਸ਼ੱਦਦ ਕੀਤਾ ਅਛਾ ਰੱਬ ਦੇਖਦਾ ਆਪੋ ਆਪਣੀ ਮੌਤ ਸਾਰਿਆਂ ਮਰਨਾ ਹੈੈ। ਕਿਸੇ ਸ਼ਹੀਦਾਂ ਦੀ ਮੌਤੇ ਤੇਕਿਸੇ ਕੁਤੇ ਆਲੀ ਤੇਕਿਸੇ ਆਮ ਮੌਤੇ ਕੋਈ ਸਰਕਾਰੀ ਸ਼ਹੀਦ ਤੇ ਕੋਈ ਕੌਮੀਸ਼ਹੀਦ

    • @NirmalSingh-eq7ly
      @NirmalSingh-eq7ly 4 роки тому +2

      ਭਾਈ ਸਾਹਿਬ, ਬਾਦਲ ਇੰਸਾਂ ਨੇ ਜਿਸ ਸੈਣੀ ਨੂੰ ਤੀਜੇ ਚੌਥੇ ਰੈਂਕ ਤੋਂ ਚੁੱਕ ਕੇ DGP ਬਣਾਇਆ ਸੀ, ਇਸ ਸੈਣੀ ਨੇ KPS Gill ਦੀ ਕਮਾਂਡ ਹੇਠ ਸਿੰਘਾਂ ਨੂੰ ਦੋ ਦੋ ਜੀਪਾਂ ਨਾਲ ਲੱਤਾਂ ਬੰਨ੍ਹ ਕੇ ਵਿਚਕਾਰੋਂ ਪਾੜਿਆ ਸੀ ।

    • @gurcharnsinghbhola2844
      @gurcharnsinghbhola2844 4 роки тому +3

      @@NirmalSingh-eq7ly ਵੀਰ ਜੀ ਜਿੰਨਾ ਨੇ ਕੌਮ ਲਈ ਤਸ਼ੱਦਦ ਝੱਲਿਆ ਧੰਨ ਨੇ ਉਹ ਸਿੰਘ ।

    • @chanchalsinghbhathal4140
      @chanchalsinghbhathal4140 4 роки тому +3

      ਵਾਹ ਕੌਮਦਿਆ ਹੀਈਰਿਆ ਗੁਰੂਦੀ ਮੇਹਰ ਤੋ ਬਿਨਾਂ ਐਨਾ ਤਿਛਦੱਤ ਝਂਲਣਾ ਬਹੁਤ ਮੁਛਕਲ ਹੈ ਆਪ ਤੇ ਵਾਹਿਗੁਰੂ ਕਿਰਪਾ ਕਰੇ

  • @PritamSingh-wt7jx
    @PritamSingh-wt7jx 11 місяців тому +1

    ਸਿੱਖ ਕੌਂਮ ਦੇ ਜਿਊਂਦੇ ਸ਼ਹੀਦ ਹਨ ਭਾਈ ਦਲਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @ManjitSingh-hc8mi
    @ManjitSingh-hc8mi 4 роки тому +1

    ਭਾਈ ਸਾਹਿਬ ਤੁਸੀਂ ਵਾਹਿਗੁਰੂ ਦੇ ਬਖਸੇ ਉਹ ਸਿੱਖ ਹੋ ਜਿਨ੍ਹਾਂ ਨੇ ਇਸ ਖਾਲਸਾ ਰਾਜ ਲਈ ਕਿੰਨੇ ਦੁੱਖ ਅਤੇ ਤਕਲੀਫਾਂ ਦਾ ਸਾਹਮਣਾ ਕੀਤਾ ਪਰ ਇਸ ਲਹਿਰ ਲਈ ਅਡੋਲ ਰਹੇ ਵਾਹਿਗੁਰੂ ਮਿਹਰ ਕਰੇ ਸਭ ਸਿੱਖਾਂ ਤੇ#

  • @punia5709
    @punia5709 4 роки тому +14

    ਬੇੜਾਗਰਕ ਜਾਏ ਉਹਨਾ ਲੋਕਾ ਦਾ ਜਿੰਨਾ ਨੇ ਸਿੰਘ ਵੀਰਾ ਤੇ ਤਸ਼ੱਦਤ ਕੀਤਾ ।ਵਾਹਿਗੁਰੂ ਜੀ ਉਹਨਾ ਘਟੀਆ ਲੋਕਾ ਨੂੰ ਸਜਾ ਦੋ।ਬਾਬਾ ਜੀ😢😢

  • @swaranjitsidhu6010
    @swaranjitsidhu6010 4 роки тому +17

    ਵਾਹਿਗੁਰੂ ਜੀ ਪਰਮਾਤਮਾ ਭਲਾ ਕਰੇ ਜੀ ਧੰਨਵਾਦ

  • @khalistanjindabad9729
    @khalistanjindabad9729 3 роки тому +2

    🙏ਕੋਈ ਸ਼ਬਦ ਨਹੀਂ ਭਾਈ ਸਾਹਿਬ ਦੀ ਸਿਫਤ ਵਿੱਚ ਸਿਰ ਝੁਕਦਾ ਭਾਈ ਸਾਹਿਬ ਦੇ ਅੱਗੇ 🙏💓

  • @avtarsinghtejayfatehgarhiy4714
    @avtarsinghtejayfatehgarhiy4714 3 роки тому

    ਮੈਂ ਦਲਜੀਤ ਵੀਰ ਨੂੰ ਨਿੱਜੀ ਤੌਰ ਤੇ ਜਾਣਦਾ ਬਹੁਤ ਵੱਡੀ ਕੁਰਬਾਨੀ ਆ ਵੀਰ ਦੀ ਕੌਮ ਲਈ ਸਲੂਟ ਆ ਵੀਰ ਨੂੰ 🙏🙏

  • @tallewal8431
    @tallewal8431 4 роки тому +19

    ਵਾਹਿਗੁਰੂ ਭਲੀ ਕਰੇ ਹਰਪ੍ਰੀਤ ਸਿੰਘ ਮੱਖੂ ਜੀ
    ਦਿਲ ਰੋ।ਪਿਆ ਜਿਨਾਂ ਪੁਲਿਸ ਵਾਲਿਆਂ ਅੱਜ ਵੇਖੋ। ਕਿੰਨਾ ਦੁੱਖ ਭੋਗ ਦੇ ਹੋਣ ਗੇ

  • @Brown_munde111
    @Brown_munde111 4 роки тому +81

    ਧੰਨ ਗੂਰੂ ਕੇ ਸਿੰਘ ਸਿੰਘਣੀਆਂ 🙏🙏🙏

  • @yadwindersingh2785
    @yadwindersingh2785 3 роки тому +1

    ਵਾਹਿਗੁਰੂ ਵਾਹਿਗੁਰੂ ਜੀ ਧੰਨ ਹੈ ਸੋਡੇ ਸਿੰਘ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਖਾਲਸਾ ਜੀ ਨੂੰ ਇਹੇ ਸਾਡੀ ਕੌਮ ਦੇ ਹੀਰੇ ਨੇ

  • @GurpreetSingh-fu6kl
    @GurpreetSingh-fu6kl Рік тому

    ਇਹੋ ਤਰਾਸਦੀ ਹੈ ਕੌਮ ਦੀ ਘਰੋ ਗਿਆ ਦੇ ਘਰ ਤੁਸਾਂ ਸਾਂਭੇ ਨਹੀਂ ਧੰਨ ਭਾਈ ਦਲਜੀਤ ਸਿੰਘ ਜੀ ਵਾਹਿਗੁਰੂ ਜੀ ਆਪਜੀ ਨੂੰ ਤੰਦਰੁਸਤ ਕਰ ਦੇਣ ਜੀ

  • @sukhidhillon4841
    @sukhidhillon4841 4 роки тому +4

    ਧੰਨ ਸੀ ਉਸ ਟਾਇਮ ਦੇ ਯੋਧੇ, ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @manpreetsingh-pl8fk
    @manpreetsingh-pl8fk 4 роки тому +5

    Bhai Daljit singh ji
    Tuhade warge jujharoo singhan karke
    Aaj kaum jeondi hai g
    Parnaam tuhade charna ch

  • @gurajaibsingh9113
    @gurajaibsingh9113 4 роки тому +37

    ਮੱਖੂ ਸਾਹਿਬ ਜੀ ਤੁਸੀਂ ਵੀ ਧੰਨ ਹੋ

  • @golugolu8881
    @golugolu8881 4 роки тому +95

    ਸ੍ਰੋਮਣੀ ਕਮੇਟੀ ਵਾਲਿਓ ਸਰਮ ਕਰੋ।
    ਇਹੋ ਜਹੇ ਵੀਰ ਤੇ ਸਹੀਦ ਹੋਏ ਸਿੰਘ ਤੇ ਉਨਾਂ ਦੇ ਪਰਿਵਾਰ ਐਸ ਜੀ ਪੀਸੀ ਦੇ ਹੱਕ ਦਾਰ ਨੇ ਵਾਹਿਗੁਰੂ ਜੀ ਇਹ ਪਰਿਵਾਰਾਂ ਨੂੰ ਅਕਾਲ ਤਖਤ ਸਾਹਿਬ ਜੀ ਦੀ ਸੇਵਾ ਬਕਸੋ ਮਸੰਦਾਂ ਦੇ ਕੀੜੇ ਪੈ ਕੇ ਮਰਨ ਅੱਖੀ ਵਿਖਾ ਦੋ ਵਾਹਿਗੁਰੂ ਜੀ ਅੱਗੇ ਤੋ।ਸਿੱਖ ਕੌਮ ਨਾਲ ਕੋਈ ਗਦਾਰੀ ਨਾ ਕਰੇ

    • @manjitkaur6827
      @manjitkaur6827 3 роки тому

      9

    • @GursewakSingh-hd9ci
      @GursewakSingh-hd9ci 3 роки тому +1

      0n

    • @user-te4hv1xg6t
      @user-te4hv1xg6t 2 роки тому

      ਵੀਹਵੀਂ ਸਦੀ ਦੇ ਮਹਾਨ ਗ਼ੱਦਾਰ ਪ੍ਰਕਾਸ਼ ਚੰਦ ਬਾਦਲ ਪਰਿਵਾਰ ਨੇ ਸਾਡੀ ਕੌਮ ਨੂੰ ਢਾਹ ਲਾਈ ਲੁੱਚੇ ਲੰਗਾਹ ਵਰਗੇ ਚਵਲ ਟੁਸਟ ਮਾਝੇ ਦੇ ਜਰਨੈਲ ਕੁੜੀ ਮਾੜ ਜਗੀਰੋ ਪ੍ਰਧਾਨ ਲਾਈ ਇਨ੍ਹਾਂ ਚਵਲਾ ਦੁਸ਼ਟ ਬਾਦਲ ਪਰਿਵਾਰ ਨੇ ਸਾਡੀ ਕੌਮ ਦੇ ਕਾਤਲਾਂ ਨੂੰ ਜਵਾਈਆਂ ਵਾਂਗੂੰ ਪਾਲਿਆ ਸੁਮੇਧ ਸੈਣੀ ਇਜ਼ਹਾਰ ਆਲਮ ਵਰਗੇ ਚਵਲ ਟੁਸਟ ਅਫਸਰਾਂ ਨੂੰ ਪੰਥਕ ਅਖਵਾਉਣ ਵਾਲੀ ਬਾਦਲ ਸਰਕਾਰ ਵਿੱਚ ਉਚੇ ਅਹੁਦੇ ਦਿੱਤੇ ਇਨਾਂ ਮਸੰਦਾਂ ਨੇ ਖਾੜਕੂ ਲਹਿਰ ਨੂੰ ਢਾਹ ਲਾਈ ਆਰ ਐੱਸ ਐੱਸ ਦਲਾਲ ਬਣ ਕੇ

  • @hakamsingh3082
    @hakamsingh3082 4 роки тому +18

    ਵਾਹਿਗੁਰੂ ਜੀ ਆਪ ਜੀ ਨੂੰ ਚੜਦੀਕਲਾ ਚ ਸਦਾ ਹੀ
    ।ਹ

  • @sheikhsaab4092
    @sheikhsaab4092 4 роки тому +29

    Dhan Dhan baba Nanaka.

  • @sukhbal5703
    @sukhbal5703 4 роки тому +14

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰਖੇ

  • @gurlabhbathbath583
    @gurlabhbathbath583 2 роки тому +2

    ਧੰਨ ਹੋ ਬਾਬਾ ਦਲਜੀਤ ਸਿੰਘ ਜੀ

  • @SukhdeepSingh-cf8um
    @SukhdeepSingh-cf8um 4 роки тому +36

    ਧੰਨ ਕੁਰਬਾਨੀ ਭਾਈ ਸਾਹਿਬ ਜੀ

  • @user-tt7le2my9q
    @user-tt7le2my9q 4 роки тому +20

    ਵਾਹਿਗੁਰੂ ਚੱੜਦੀਕਲਾ ਰੱਖਣ🙏

  • @mohansinghbrar8634
    @mohansinghbrar8634 4 роки тому +34

    Waheguru ji 😭😭

  • @karamjeetsinghsahu
    @karamjeetsinghsahu 4 роки тому +4

    ਮੱਖੂ ਸਾਹਿਬ ਤੁਹਾਡਾ ਵੀ ਧੰਨਵਾਦ । ਤੁਸੀ ਸੱਚ ਦਿਖਾਇਆ।

  • @bhullarsahib69
    @bhullarsahib69 4 роки тому +4

    ਦਲਜੀਤ ਸਿੰਘ ਬਿਲਕੁਲ ਠੀਕ ਦੱਸ ਰਹੇ ਹਨ।ਖਾੜਕੂਆਂ ਨੂੰ ਤੇ ਪਨਾਹ ਦੇਣ ਵਾਲਿਆਂ ਨੂੰ ਥਰਡ ਡਿਗਰੀ ਤਸੀਹੇ ਦਿੱਤੇ ਜਾਂਦੇ ਰਹੇ ਹਨ।ਕੰਰਟ ਤਾਂ ਚੌਕੀ ਇਨਚਾਰਜ ਹੀ ਲਉਣ ਦਾ ਕੰਮ ਜਲਾਦਾਂ ਵਾਂਗੂੰ ਕਰਦੇ ਸਨ।ਪੁਲੀਸ ਵਿੱਚ ਖਾੜਕੂਆਂ ਦੇ ਨਾਮ ਉੱਤੇ ਤਰੱਕੀਆਂ ਲੈਣ ਦੀ ਹੋੜ ਲਗੀ ਹੋਈ ਸੀ ਜਿਸ ਦੀ ਵਰਤੋਂ ਪੁਰਾਣੇ ਪੁਲਸ ਵਾਲੇ ਹੁਣ ਵੀ ਕਰ ਰਹੇ ਹਨ।ਇਨ੍ਹਾਂ ਨੂੰ ਸਰਕਾਰੀ ਲੀਡਰਾਂ ਦੀ ਸ਼ਹਿ ਮਿਲੀ ਹੋਈ ਹੈ।

  • @joginderbhinder2602
    @joginderbhinder2602 4 роки тому +17

    ਵਾਹਿਗੁਰੂ ਜੀ

  • @sawindersingh7850
    @sawindersingh7850 3 роки тому

    ਜਾਲਿਮ ਤੇ ਤਸੱਦਦ ਅਜੇ ਵੀ ਓਹੋ ਨੇ, ਤੇ ਸਿੰਘ ਵੀ ਓਹੋ ਹੀ ਹਨ। ਦਸਵੇਂ ਪਾਤਸਾਹਾ ਜੀ ਦੇ।

  • @gurmalsingh5893
    @gurmalsingh5893 3 роки тому +1

    ਧੰਨ ਹੋ ਤੁਸੀਂ ਦਲਜੀਤ ਸਿੰਘ ਜੀ, ਪੰਜਾਬ ਦੇ ਬੱਬਰ ਸ਼ੇਰ

  • @prabhpreetsinghmankoo2666
    @prabhpreetsinghmankoo2666 4 роки тому +14

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਚੜਦੀ ਕਲਾ ਚ ਰੱਖਣ ਭਾਈ ਸਾਹਿਬ ਭਾਈ ਦਲਜੀਤ ਸਿੰਘ ਜੀ ਨੂੰ, ਜਿਹਨਾਂ ਨੇ ਕੌਮ ਲਈ ਇਤਨੀ ਘਾਲਣਾ ਘਾਲੀ। ਸੁਣ ਕੇ ਮਨ ਭਰ ਆਇਆ। ਮੱਖੂ ਵੀਰ ਜੀ ਇਕ ਇੰਟਰਵਿਊ ਭਾਈ ਕਰਮਜੀਤ ਸਿੰਘ ਸੁਨਾਮ ਜੀ ਨਾਲ ਵੀ ਕਰੋ

  • @user-pe8ip1tf7z
    @user-pe8ip1tf7z 4 роки тому +6

    ਭਾੲੀ ਦਲਜੀਤ ਸਿੰਘ ਸਾਡੀ ਕੋਮ ਦਾ ਹੀਰਾ ਪਰਮਾਤਮਾ ਭਾੲੀ ਸਾਹਿਬ ਨੂੰ ਚੜਦੀ ਕਲਾ ਬਖਸੇ.

  • @pargatsingh-mg7lh
    @pargatsingh-mg7lh 4 роки тому +1

    ਵ ਹ ਭਾਈ ਦਲਜੀਤ ਸਿੰਘ ਜੀ , ਧੰਨ ਉਂ ਤੁਸੀਂ

  • @sagarjaidka69
    @sagarjaidka69 4 роки тому +1

    ਧੰਨ ੳੁ ਮਾਂ ਜਿਨੇ ੲਿਹੋ ਜਿਹਾ ਯੋਧਾ ਪੈਦਾ ਕੀਤਾ

  • @20th_century_khadku_singh20
    @20th_century_khadku_singh20 4 роки тому +25

    Parmatma chardikla ch rakhe Diljit Singh kharku ji nu

  • @surindersingh45
    @surindersingh45 4 роки тому +3

    ਬਹੁਤ ਬਹੁਤ ਧੰਨਵਾਦ ਵੀਰ ਹਰਪ੍ਰੀਤ ਸਿੰਘ ਮੱਖੂ ਸਾਹਿਬ
    ਦਲਜੀਤ ਸਿੰਘ ਖਾਲਸਾ ਦੁੱਲੇਵਾਲਾ ਦੀ ਇੰਟਰਵਿਊ ਬਹੁਤ ਵਧੀਆ ਲੱਗੀ

  • @parmjitsingh2335
    @parmjitsingh2335 3 роки тому

    Duniya Daa Number one Sachaee
    Ate Sikha Te pablic Te Hooye jullm
    Jehde Government Ne Kite Oh Baa
    Khuubi Pesh karde Hoo I Am Sallut

  • @singhgurjitkhuddi4243
    @singhgurjitkhuddi4243 4 роки тому

    ਧੰਨ ਹੋ ਸਿੰਘ ਸਾਬ ਤੁਸੀਂ ਤੁਹਾਡੇ ਚਰਨਾਂ ਚ ਮੇਰਾ ਸ਼ੀਸ ਝੁਕਦਾ ਤੁਹਾਡੀ ਹੱਡ ਬੀਤੀ ਸੁਣਕੇ ਮੇਰੀਆਂ ਅੱਖਾਂ ਭਰ ਆਈਆਂ

  • @jasvirsingh6228
    @jasvirsingh6228 4 роки тому +8

    ਬਹੁਤ ਹੀ ਦੁੱਖ ਲੱਗਾ ਹੈ ਸੁਣ ਕੇ ਰੱਬ ਹੀ ਰਾਖਾ ਹੈ ਸਾਡੁੇ ਜਾਲਮ ਦੇਸ਼ਦਾ

  • @user-nt4qo5tv9z
    @user-nt4qo5tv9z 4 роки тому +70

    ਪਿੰਕੀ ਕੈਟ ਗੁਰਮੀਤ ਸਿੰਘ ਦਾ ਇਹੀ ਕੰਮ ਸੀ। ਉਸ ਸਮੇਂ ਪਿੰਕੀ ਪੁਰੇ ਸਿੱਖੀ ਸਰੂਪ ਵਿੱਚ ਹੁੰਦਾ ਸੀ। ਉਸ ਸਮੇਂ ਪਿੰਕੀ ਨੇ ਕਿੰਨੇ ਖਾੜ੍ਹਕੂ ਸਿੰਘ ਨੂੰ ਆਪਣੇ ਹੱਥੀਂ ਸ਼ਹੀਦ ਕੀਤੇ।

    • @singhranjiv9
      @singhranjiv9 4 роки тому +1

      iss nuu CID kahnde ne,desh di rakhyaa karn vaste

    • @DeepBehman
      @DeepBehman 4 роки тому +4

      @@singhranjiv9 ਅੱਛਾ ਜ਼ਿਆਦਾ ਸਿਆਣਾ ਤੂੰ ਕਿੰਨੇ ਮਾਵਾਂ ਦੇ ਬੇਕਸੂਰ ਪੁੱਤ ਮਾਰੇ ਆ ਇਹਨਾਂ ਨੇ ਜੇ ਤੇਰੇ ਟੱਬਰ ਦਾ ਕੋਈ ਹੁੰਦਾ ਫੇਰ ਪਤਾ ਲੱਗਣਾ ਸੀ ਤੈਨੂੰ

    • @gurcharnsinghbhola2844
      @gurcharnsinghbhola2844 4 роки тому +1

      @@singhranjiv9 ਤੂੰ ਤਾ ਲੱਗਦਾ ਕੰਜਰਾ ਨਜਾਇਜ ਔਲਾਦ ਹੈ ।ਨਾਮ ਤੋ ਪਤਾ ਲੱਗਦਾ ਰਨ ਜੀਵ।ਅੱਧਾ ਬੀਜ ਕੋਈ ਸਿੱਖ ਪਾ ਗਿਆ ਰਨ ਵਾਲਾ ਹਿੱਸਾ ।

    • @singhranjiv9
      @singhranjiv9 4 роки тому

      @@DeepBehman tusi vi kujh sayanp dikhao bhai saab,ik kom di gal naa karke ik desh di gal karo,,,shahid bhagat singh ji varge si,kharku desh virudh h

    • @singhranjiv9
      @singhranjiv9 4 роки тому

      @@gurcharnsinghbhola2844 thanks ji,naa to taa tusi vi bhole hi lagde ho

  • @manjindersingh4156
    @manjindersingh4156 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਮਖੂ ਸਾਬ ਜੀ ਤੇ ਭਾਈ ਸਾਬ ਜੀ ਬਹੁਤ ਦੁੱਖ ਹੋਇਆ ਏਨਾਂ ਟੋਰਚਰ ਸੁਣਕੇ ਬਾਕੀ ਇਹ ਕੁੱਤੀਆਂ ਸਰਕਾਰਾਂ ਤੇ ਸਿਸਟਮ ਨੇ ਬਹੁਤ ਤਸੀਹੇ ਦਿੱਤੇ ਆ ਸਿੱਖ ਕੌਮ ਨੂੰ ਭਾਈ ਸਾਹਿਬ ਜੀ ਸੱਚੇ ਇਨਸਾਨ ਹਨ। ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ ਜੀ।

  • @baggaaulakhbaggaaulakh8006
    @baggaaulakhbaggaaulakh8006 4 роки тому

    ਭਾਈ ਦਲਜੀਤ ਸਿੰਘ ਜੀ ਤੁਸੀਂ ਧੰਨ ਹੋ ਸਿੱਖ ਕੌਮ ਦੇ ਚਮਕਦੇ ਸਿਤਾਰੇ ਹੋ,
    ਵਾਹਿਗੁਰੂ 🙏 ਜੀ ਮੇਹਰ ਕਰੇ ਤਵਾਡਾ ਸ਼ਰੀਰ ਤੰਦਰੁਸਤ ਹੋ ਜਾਏ ਜੀ,

  • @ramankhosla5839
    @ramankhosla5839 4 роки тому +4

    Sir, i am hindu, aj galat fami, door ho gai ji, Sikh fighter lai. Ap nu salute Singh sahib

  • @lakhvirsingh1147
    @lakhvirsingh1147 4 роки тому

    ਸਭ ਸਚ ਏ ਵੀਰ ਜੀ ਪਹਿਲਾਂ ਤਾਂ ਲੋਕਾਂ ਦੀ ਉਝ ਹੀ ਸੁਣ ਦੇ ਸੀ ਪਰ ਅਜ ਪਰਤੱਖ ਦਲਵੀਰ ਸਿੰਘ ਦੇ ਮੂੰਹੋਂ ਸੁਣੀ ਇਕ ਇਕ ਗੱਲ ਸੱਚ ਹੈ ਜੀ ਕੋਟ ਕੋਟ ਪਰਨਾਮ ਸਤਿਕਾਰ ਯੋਗ ਮਾਤਾ ਜੀ ਭਾਈ ਸਾਬ ਭਾਈ ਦਲਜੀਤ ਸਿੰਘ ਜੀ ਨੂੰ ਵਾਹਿਗੁਰੂ ਜੀ ਮੇਹਰ ਕਰੇ ਦੇਹ ਅਰੋਗਤਾ ਦੀ ਦਾਤ ਬਖਸੇ ਜੀ ਲੰਮੀਆਂ ਉਮਰਾਂ ਬਖਸ਼ੇ ਜੀ ਕਿਉਂਕਿ ਅਜੇ ਕੌਮ ਨੂੰ ਇਨ੍ਹਾਂ ਸੂਰਮਿਆਂ ਦੀ ਲੋੜ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਹਰਪ੍ਰੀਤ ਸਿੰਘ ਮਖੂ ਜੀ

  • @AvtarSingh-jx2mw
    @AvtarSingh-jx2mw 4 роки тому +1

    ਵੀਰ ਜੀ ਦਿਲ ਰੋਦਾ ਤਾ ਹੈ ਪਰ ਸੁਣਕੇ ਸਿੱਖਾਂ ਦੇ ਦਿਲਾਂ ਵਿਚ ਹੋਰ ਜੋਸ਼ ਆਉਂਦਾ ਹੈ ਕਿ ਅਸੀਂ ਉਸ ਸਮੇਂ ਜਵਾਨ ਕਿਉਂ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @NirmalSingh-eq7ly
      @NirmalSingh-eq7ly 4 роки тому

      ਕਾਕਾ, ਉਹ ਤਾਂ ਕੁਰਬਾਨੀਆਂ ਤੁਹਾਡੇ ਵੱਡਿਆਂ ਨੇ ਦੇ ਦਿੱਤੀਆਂ ਅਤੇ ਆਜਾਦੀ ਦਾ ਜਾਗ ਲਾ ਦਿੱਤਾ ।ਤੇਰੇ ਜਜ਼ਬਾਤ ਦੀ ਕਦਰ ਆ।ਹੁਣ ਅਸੀਂ ਤੁਹਾਨੂੰ ਮਰਵਾਉਣਾ ਨਹੀਂ ਚਾਹੁੰਦੇ ।ਹੁਣ ਤੁਸੀਂ ਵੱਡਿਆਂ ਦੇ ਖੂਨ ਨਾਲ ਲਾਏ ਜਾਗ ਨੂੰ ਬਿਨਾਂ ਖੂਨ ਦਿੱਤੇ ਸੰਭਾਲ ਲਵੋ ।ਤੁਹਾਡੇ ਵੱਡਿਆਂ ਦੇ ਡੁੱਲ੍ਹੇ ਖੂਨ ਨੇ ਹੁਣ ਇਹ ਸੰਘਰਸ਼ ਨੂੰ ਸਿਆਸੀ ਪੱਧਰ ਤੇ ਲੈ ਆਂਦਾ ਹੈ ।ਹੁਣ ਤੁਸੀਂ ਸਿਰਫ ਰੈਫਰੈਂਡਮ ਨਵੰਬਰ 2020 ਨੂੰ ਵੋਟਾਂ ਰਾਹੀਂ ਕਾਮਯਾਬ ਕਰਨਾ ਹੈ ।ਇੱਕ ਵਾਰ ਸਾਡਾ ਕੇਸ UNO ਵਿੱਚ ਲੱਗ ਜਾਵੇ ਤਾਂ ਤੁਹਾਡੇ ਵੱਡਿਆਂ ਦਾ ਡੁੱਲ੍ਹਿਆ ਖੂਨ ਸਾਰਥਕ ਹੋ ਜਾਵੇਗਾ ।

  • @amanbrar2003
    @amanbrar2003 4 роки тому +8

    Waheguru, Dhan ho tusi Daljeet singh ji, jina ne sikh kim de behtri lae ena kuch seha. Pr dukh odo hunda jdo apne vicho e pagga wale tuhanu sikh kom di tabahi da jimedar mande ne. Rabb tuhanu sareerak te mansik tandrusti bakahan🙏🙏🙏

  • @hakamsingh3082
    @hakamsingh3082 4 роки тому +14

    ਵਾਹਿਗੁਰੂ ਜੀ
    ਜੱਥੇਦਾਰ ਜੀ ਬਿਲਕੁਲ ਸਹੀ ਕਹਿ ਰਹੇ ਨੇ

  • @ParminderKaur-ts7rf
    @ParminderKaur-ts7rf 4 роки тому

    ਵਾਹਿਗੁਰੂ ਜੀਕਾ ਖਾਲਸਾ ਵਾਹਿਗੁਰੂ ਦੀ ਫਤਿਹ ਬੱਬਰ ਖਾਲਸਾ ਦੀ ਭੈਣ ਮੱਘਰ ਸਿੰਘ ਸਹੀਦ ਦੀ ਮਾਤਾ ਪਿਤਾ ਦੇ ਵੀ ਕਰੰਟ ਲਾਇਆ ਗਿਆ ਅੱ ਜ ਵੀ ਮੱਜਿਆ ਤੇ। ਬੈਠੇ ਦੁਖ ਭੋਗ ਰਹੇਨੇ ਵੀਰਜੀ ਮੇਰੇ ਪਰਿਵਾਰ ਵਲੋ ਫਤਿਹ ਵੀਰਜੀ ਜਿਹੜੀ ਤੁਹਾਡੇ ਨਾਲ ਬੀਤੇ ਦੁਖ ਸਾਡੇ ਨਾਲ ਪੁਲਸ ਤਸੱਦਦ ਹੋੲਇਆ ਕਦੇ ਵੀ ਨਹੀ ਭਲਣਾ ਵੀਰਜੀ ਪੁਲਸ ਵਾਲੇ ਨੇ ਜਿੳਦੇ ਫੜ ਕੇ ਮਕਾਬਲਾ ਕਰ ਦਿਤਾ ਅੱਜ ਵੀ ਜਿੳਦੇ ਪੁਲਸ ਵਾਲੇ

  • @sukhidhillon4841
    @sukhidhillon4841 4 роки тому +1

    ਭਾਈ ਦਲਜੀਤ ਸਿੰਘ ਜੀ ਮੇਰੇ ਪਿੰਡ ਦੁੱਲੇਵਾਲਾ ਤੋਂ ਨੇ, ਬਹੁਤ ਦਸੱਦਦ ਝੱਲੇ ਨੇ ਇਨ੍ਹਾਂ ਨੇ।

  • @himmatsinghbhullar1730
    @himmatsinghbhullar1730 4 роки тому +6

    thanks bhai harpreet singh makhu ji

  • @sarbjitdhaliwal5544
    @sarbjitdhaliwal5544 4 роки тому +14

    ਭਾਈ ਸਾਹਿਬ ਜੀ ਅਸੀ ਆਪ ਜੀ ਦੇ ਚਰਨਾ ਦੀ ਧੂੜ ਦੇ ਬਰਾਬਰ ਨਹੀ ਹਨ ਵਾਹਿਗੁਰ ਆਪ ਜੀ ਤੇ ਮੇਹਰਾ ਭਰਿਆ ਹੱਥ ਰੱਖਣ ਵਾਹਿਗੁਰ ਜੀ ਕੀ ਖਾਲਸਾ ਵਾਹਿਗੁਰ ਜੀ ਕੀ ਫਤਿਹ ਸਿੰਘ ਸਹਿਬ ਜੀ

  • @KamalSingh-oo5fw
    @KamalSingh-oo5fw 4 роки тому +1

    ਸਿੰਘ ਸਾਬ ਜੀ ਤੁਹਾਡੀ ਸੰਘਰਸ਼ ਨੂੰ ਸਲਾਮ ਆ

  • @golugolu8881
    @golugolu8881 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ।
    ਪ੍ਣਾਮ ਸਹੀਦਾ ਨੂੰ ਖਾਲਸਤਾਨ ਜਿੰਦਾਬਾਦ ਜਦੋ ਡੂਲਦਾ ਖੂਨ ਸਹੀਦਾ ਦਾ ਤਕਦੀਰ ਬਦਲਦੀ ਕੌਮਾਂ ਦੀ ਵਾਹਿਗੁਰੂ ਜੀ ਹੁਣ ਤਾ ਗਰੀਬ ਸਿਖ ਕੌਮ ਦੀ ਸੁਣ ਲਵੋ

  • @JagdeepSingh-ic6jq
    @JagdeepSingh-ic6jq 4 роки тому +21

    Waheguru ji

  • @bakhshishsingh6674
    @bakhshishsingh6674 4 роки тому +162

    ਬਹੁਤ ਤਸ਼ੱਦਦ ਝੱਲਿਆ ਕਰੜੀ ਕੁਰਬਾਨੀ ਕੀਤੀ ਭਾਈ ਸਾਹਿਬ ਨੇ

  • @santoshrai8437
    @santoshrai8437 3 роки тому +3

    ASSLI KHALSA Ho jindabad. Tussi hiro ho tuhanu sat sat parnam U R great,,God bless you

  • @navdeepsingh395
    @navdeepsingh395 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨੁ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿ੍ਪਾ ਕਰਨ

  • @sukhdevsinghsandhu2074
    @sukhdevsinghsandhu2074 4 роки тому +126

    ਬੇਅੰਤੇ ਬੁੱਚੜ ਦਾ ਪੋਤਰਾ ਰਵਨੀਤ ਬਿੱਟੂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਹਿਂਦਾ ਹੈ,ਇਹ ਵੀਡੀਓ ਉਸ ਨੂੰ ਦਿਖਾਉਣੀ ਚਾਹੀਦੀ ਹੈ ਕਿ ਅਸਲੀ ਅੱਤਵਾਦੀ ਉਸ ਵੇਲੇ ਦੇ ਲੀਡਰ ਤੇ ਪੁਲਿਸ ਪ੍ਰਸ਼ਾਸਨ ਸੀ , ਗੁਰੂ ਦੇ ਸਿੱਖ ਜਾਂ ਬਾਦਸ਼ਾਹ ਹੁੰਦੇ ਹਨ ਜਾਂ ਬਾਗ਼ੀ

  • @gurmandhillon4642
    @gurmandhillon4642 4 роки тому +25

    ਵਾਹਿਗੁਰੂ

  • @gagan5933
    @gagan5933 4 роки тому +1

    ਮੱਖੂ ਸਾਬ ਤਸ਼ੱਦਦ ਤਾਂ ਸਿੰਘਾ ਨਾਲ ਸ਼ੁਰੂ ਤੋਂ ਹੀ ਹੁੰਦੇ ਅਾੲੇ ਅਾ ਪਰ ਜੋ ਦੁੱਖਦਾੲੀ ਗੱਲ ੳੁਹ ੲਿਹ ਹੈ ਕੇ ਖਾੜਕੂਵਾਦ ਵਕਤ ਤਸ਼ੱਦਦ ਕਰਨ ਵਾਲੇ ਪੰਜਾਬ ਪੁਲਿਸ ਵਾਲੇ ਵੀ ਸਿੱਖ ਸਨ ।

  • @charanjitsingh5797
    @charanjitsingh5797 4 роки тому +1

    ਕੀ ਲਿਖਾ, ਕੁਝ ਸਮਝ ਨਹੀ ਆਂਦਾ ।ਵਹੇਗੁਰੂ ਚੜਦੀ ਕਲਾ ਵਿਚ ਰਖੇ ਭਾਈ ਦੁੱਲੇਵਾਲ ਜੀ ਨੂ ।ਪਰਨਾਮ ਹੈ ਆਪ ਜੀ ਦੇ ਸਿਦਕ ਨੂ ।

  • @vishavdeepsingh3918
    @vishavdeepsingh3918 4 роки тому +16

    Waheguru jo

  • @gurajaibsingh9113
    @gurajaibsingh9113 4 роки тому +6

    ਵੀਰ ਜੀ ਸਹੀ ਗੱਲ

  • @sukhdipsinghkhangurakhangu7488
    @sukhdipsinghkhangurakhangu7488 4 роки тому

    ਵਾਹਿਗੁਰੂ ਵਾਹਿਗੁਰੂ ਜੀ.. ਬਹੁਤ ਜਿਆਦਾ ਤਸ਼ੱਦਦ ਕੀਤਾ ਬਾਈ ਜੀ ਹੁਣਾ ਤੇ ਬੁੱਚੜ ਪੁਲਸ ਨੇ..

  • @nirmalsingh3674
    @nirmalsingh3674 4 роки тому +1

    ਵੀਰ ਮੱਖੂ ਤੇ ਵੀਰ ਦਿਲਜੀਤ ਸਿੰਘ ਜੀ ਸਿਰ ਚੁੱਕਦਾ ਏ ਤੁਹਾਡੀ ਬਹਾਦਰੀ ਅੱਗੇ

  • @DaljeetSingh-tq5ll
    @DaljeetSingh-tq5ll 4 роки тому +25

    ਕੋਰਟ ਕੇਸ ਕਰੋ ਜੱਜ ਸਾਹਿਬ ਤਸੱਲੀ ਕਰਵਾ ਦਿਉਂ

  • @kamaljassar3185
    @kamaljassar3185 4 роки тому +6

    ਖਾਲਸਾ ਜੀ ਰੂਹ ਕੰਬ ਗਈ ਕਿਰਪਾ ਕਰਕੇ ਦੂਸਰੀ ਇਟਰਵਿੳੂ ਜਲਦੀ ਕੀਤੀ ਜਾਵੇ

  • @Harpreetsingh-wn8ck
    @Harpreetsingh-wn8ck 4 роки тому +1

    ਸਤਿਨਾਮੁ ਸ਼੍ਰੀ ਵਾਹਿਗੁਰੂ ਜੀ ਰਹਿੰਦੀ ਦੁਨੀਆਂ ਤੱਕ ਨਾਮ ਰਹਿਣਾ ਚਾਹੀਦਾ ਹੈ ਤੁਹਾਡਾ ਅਤੇ ਕੋਈ ਫਿਲਮ ਬਣਨੀ ਚਾਹੀਦੀ ਹੈ ਜੀ ਤੁਹਾਡੇ ਤੇ

  • @harpreetkaur5022
    @harpreetkaur5022 3 роки тому +1

    Satho sunia nahi janda salute ihna nu jihna ehna tashudad siha waheguru waheguru sade shabad muk jande han

  • @narindersinghakkarpta3306
    @narindersinghakkarpta3306 4 роки тому +73

    ਕੀ ਪੁਲਸ ਵਾਲੇ ਪੰਜਾਬੀ ਨੀ ਸੀ ? ਕੀ ਪੁਲਸ ਸਿੱਖ ਨੀ ਸੀ ? ਕੀ ਪੁਲਸ ਦਾ ਹਰਿਮੰਦਰ ਸਾਹਿਬ ਨਾਲ ਸਬੰਧ ਨੀ ਸੀ ? ਕੀ ਇਹ ਫਿਰ ਇੰਵੇਂ ਹੀ ਕਰਨਗੇ ਜੇ ਸਿੱਖਾਂ ਨੂਂ ਫੇਰ ਲੋੜ ਪਈ ?

    • @preetdhillon3666
      @preetdhillon3666 4 роки тому +8

      ਉਹ ਵਿਕਾਊ ਕੁੱਤੇ ਸੀ ਪੁਲਿਸ ਵਾਲੇ ਨਹੀਂ ਸੀ। ਹੁਣ ਤਾਂ ਪਹਿਲਾਂ ਨਾਲੋਂ ਵੀ ਮਾੜਾ ਹਾਲ ਹੋ ਗਿਆ । ਹੁਣ ਤਾਂ ਜਮੀਰਾ ਬਿਲਕੁਲ ਮਰ ਗਈਆਂ ਇਹਨਾਂ ਦੀਆਂ ।

    • @gurdeepsandhu727
      @gurdeepsandhu727 4 роки тому +6

      Narinder Veer Ji, jadon Aare di Nok utte tangia hunda hai Insan ta fer Imtihan hunda hai ke Sangharsh vall jana hai ya Saathi da bhet de ke Jaan bchon vall. Us Waqt Guru Sahib hi Faisla karde ai ke Sewa laini hai ya Gaddari karn di Lahnat palle paoni hai...🙏🙏🙏

    • @gurdeepsandhu727
      @gurdeepsandhu727 4 роки тому +3

      Preet Veer Ji, oh Guru de Sikh nahi balki apne Dhidd bharan wale si jo Zameer vech ke Sri Harmandar Sahib Ji Maharaj di Kirpa nu bhull ke Shaitan ban ke apne hi Veeran utte Zulam karde si...🙏🙏🙏

    • @princevirk953
      @princevirk953 4 роки тому +4

      Lockdown de doran police waleya de videos vekh lo, smj jao'ge police ki kru gi

    • @singhranjiv9
      @singhranjiv9 4 роки тому

      baaki sab hindustaani ne, kharku nehi