#71 [Full Interview] GULZAR SIDHWAN - ਗੁਲਜ਼ਾਰ ਸਿੱਧਵਾਂ | Top Kabootar Baaz کبوتر بازی कबूतर बाज़ 2021
Вставка
- Опубліковано 17 жов 2024
- Facebook : / infomalwatv1
Andoride App: play.google.co...
Website: www.malwatv.com
For LIVE STREAMING of EVENTS by Malwa TV.com
Please Contact :- +919815974251
Any other info : info@malwatv.com
Content Copyright By MalwaTV.com
Any FAMILY, BUSINESS, POLITICAL, RELIGIOUS & SPORTS event such as Kabbadi, Football, Cricket can be webcasted live on MalwaTV.com The Events are available to audiences worldwide.
Marriage Ceremony!!!
If you have family event that you would like to share with your friends & family who are unable attend the function. Our live service will sure your family can part of the celebration as well now.
Digital Partner - Kirat Entertainment Network
ਕਬੂਤਰਬਾਜ਼ੀ ਚ ਤਕੜੇ ਹੋਰ ਵੀ ਖਿਡਾਰੀ ਬੜੇ
ਪਰ ਗੁਲਜਾਰ ਸਿੱਧਵਾਂ ਵਾਲੇ ਦਾ ਚੰਨੀ ਮਾਣੂੰਕੇ ਵੀ ਫੈਨ ਆ, 🕊🕊🕊
👌👌👌💝💝
@@harmanrandhawa3010 aaAaAaaaqaaaaaaaaaaaaaaaaaaaaaaaaaaaaaAAaaaaaaaaaal
@@pinderjassar6630 hunda kush bai tenu
Nice
Channi vere shayeri bhot att hundi thodi
ਵਾਲੀ ਜਆਂਦਾ ਤਕੜੀ ਕਬੱਡੀ ਖੇਡੀ ਆ ਗੁਲਜ਼ਾਰ ਬਾਈ ਨੇ ,ਇੰਗਲੈਂਡ ਮੈਚ ਸੀ ਫਾਈਨਲ ਬੁਖਾਰ ਚੜ੍ਹਿਆ ਹੋਇਆ ਸੀ ਲੋਹੀ ਲਈ ਹੋਈ ਸੀ ਟੀਮ ਮੈਚ ਹਾਰ ਰਹੀ ਸੀ ਹਾਫ ਟਾਈਮ ਤੋਂ ਬਾਅਦ ਬਾਈ ਨੇ ਲੋਹੀ ਲਾ ਕੇ ਮਾਰੀ ਇਕੱਠੇ ਬਹੁਤ ਜੱਫੇ ਲਾਏ ਹਾਰਦੀ ਟੀਮ ਨੂੰ ਮੈਚ ਜਤਾਇਆ
1 add
ਗੁਲਜ਼ਾਰ ਤੇ ਰੱਬਾ ਮੇਹਰ ਕਰੇ ਪਰਿਵਾਰਾਂ ਤੇ ਵਿੱਕੀ ਵੀਰ ਗੋਲਾ ਜਰਗ ਦੀ ਐਟਰਵਿਓ ਕਰੋ
Gulzar ustaad gg da kon kon fan aa like kar ka dasso
ਹੱਕ ਲੈਕੇ ਹੀ ਜਾਵਾਂਗੇ 💪ਕੌਣ ਕੌਣ ਨਾਲ ਆ ਕਰੋ subscribe ਵੀਰੋ ਤੇ ਭੈਣੋ
Kabaddi da ਵੱਡਾ ਨਾਮ 22 ਗੁਲਜਾਰ
Punjab Da Superstar A Gulzar Bai....Te Saade Elake da ludhiane Da Super Duper star 🌟 Banda Kabooter baazi vich..👍🏻❤🤟
ਬਹੁਤ ਹੀ ਘੈਂਟ ਇੰਟਰਵਿਊ।ਸਿਰਾ ਪਲੇਅਰ ਆ ਬਾਈ।
ਸਨੀ ਢੋਡੇ ਦੀ ਕਰੋ ਆਉਣ ਵਾਲੇ ਸਮੇ ਦਾ ਸਟਾਰ ਆ ਵਾਈ 2021 ਵਿੱਚ ਸਿਰਾ ਕਰਾਇਆ ਦੁਨੀਆ ਮਨਾਈ ਆ ਕੋਕੇ ਜੜੇ ਨੇ 🕊🕊
Sunny nu pushi y rancy kular kon aw
ਕਬੂਤਰਬਾਜੀ ਤੇ ਮਾਂ ਖੇਡ ਕਬੱਡੀ ਦਾ ਬਾਬਾ ਬੋਹੜ ਉਸਤਾਦ ਗੁਲਜਾਰ ਸਿੱਧਵਾਂ ਨੂੰ ਦਿਲੋਂ ਸਤਿਕਾਰ 🙏
Ostad ta ostad hi hundaa aaa ........jiva 😍 guljar paji 😍 .....rab bot labi omar baksh ......
Bhut hi vadiya gln dasiya Gulzar bai ne g
thanks guljar thanks Malwa TV
Oh WAH O GULJAR VEER 🎉 SIRRA LA DITTA
Chak de fatte malwa tv very nice
❤❤aachya aa wa vai guljaar bda sunya se ede wre aaj dekh ve lea jonda reh veraaa❤❤❤❤
ਵੱਡਾ ਨਾਮ ਰਿਹਾ ਕਬੱਡੀ ਵਿੱਚ ਬਾੲੀ ਦਾ.
ਵਿੱਕੀ ਬਾਈ ਜੀ ਬਹੁਤ ਵਧੀਆ ਇੰਟਰਵਿਊ ਲੈਣ ਰਹੇ ਹੋ ਤੇ ਗੁਲਜ਼ਾਰ ਬਾਈ ਜੀ ਦੀ ਬਹੁਤ ਮੇਹਰਬਾਨੀ ਧੰਨਵਾਦ ਜੀ
ਬਹੁਤ ਵਧੀਆ ਵੀਡੀਓ ਬਣਾਈ ਬਾਈ 🙏🙏🙏
Very nice video veer ji
@@waliasaab8782 ਅਤ੍ਹ
ਵੀਰ ਦੀ ਨਸਲ ਆਲੀ ਗੱਲ ਸਹੀ ਆ ਮੇਰੇ ਕੋਲ ਇਕ ਸ਼ਾਹ ਅੱਖੀ ਵਧੀਆ ਨਸਲ ਦੀ ਕਬੂਤਰੀ ਹੁੰਦੀ ਸੀ ਉਹ ਸਾਰਾ ਦਿਨ ਉੱਡ ਕੇ ਸ਼ਾਮ ਨੂੰ ਜਦੋਂ ਹੰਭ ਕੇ ਬੈਠਦੀ ਸੀ ਤਾ ਉਹਦੇ ਮੂੰਹ ਵਿੱਚੋਂ ਖੂਨ ਨਿੱਕਲਦਾ ਹੁੰਦਾ ਸੀ ਵਧੀਆ ਨਸਲ ਦਾ ਕਬੂਤਰ ਆਪਦੀ ਜਾਨ ਲਾ ਦਿਊ ਪਰ ਬਾਜੀ ਨੀਂ ਹਰਦਾ
Gulzaari veer bohat vadiya insaan ne
Nice interview from hong kong Pakistan
GULJAR IS THE KING OF KBOOTERBAJI
ਬਾੲੀ ਜੀ ਬਹੁਤ ਵਦੀਅਾ ਕੰਮ ਕਰ ਰਹੇ ਹੋ ਵੀਰ ਮਾਲਕ ਚੜਦੀ ਕਲਾ ਬਖਸ਼ੇ ਵੀਰ ਕਬੂਤਰ ਵੀ ਜਰੂਰ ਦਖਾ ਦਿਅਾ ਕਰੋ ਜੀ
Wah yar swad a gya vick 22 tanwad ji
Kehra kehra kabotar baaz mere wang cha v tarke khude age jake pinda Dasna jaroor❤️❤️❤️❤️
Sirra aa bai
Sira. Banda bai Bazi tey jee lva k rkhdaaa ❤️🙏🏻
Great work
Nice interview
22 g tergat valy gall 22 g sirra a
ਬਹੁਤ ਵਧੀਆ ਇੰਟਰਵਿਊ ਵਿੱਕੀ ਬਾਈ
Guljar Bai ji sira player
Sade pind da mera veer insaan bhut vadia
Sira y gulljar
Thnku so much vr g
But hi vadia interview y ji
Thinks ustaad ji 🙏 Love you ustaad ji 🙏
Gulzar sidhwa top Khiladi kabooter bazi vich
Sira bnda gulzaar bai
God bless you 👍👍
Good nice thanks
Rub chardi Kala vich rukhe Sade ustad nu love you Bai g
ਕਿਹੜਾ ਪਿੰਡ ਆ ਤੇਰਾ ਵੀਰ
Sahi gal a bai de mere bohat help kete a kabotara ne nasha chdaun vich 7saal hoge a 2bacche v a bete te beta Ghar de kehde hun chd de kabotar main keha hun nahi dilon a pyar bachiya de tarah ❤️
ਗੁਰਜੀਤ ਤੂਤ ਕਹਿੰਦਾ,ਕਿ ਗੁਲਜ਼ਾਰ ਲਪੜ ਓਹਦੇ ਈ ਮਾਰਦਾ ਸੀ,ਜਿਹੜਾ ਇਹਦਾ ਲਾਪੜ ਸਹਿ ਜਾਂਦਾ ਸੀ
Tx 22 Gulzar sidhwan
Sirra y interview bht vdeya lgi ..great person
Waheguru
Sirra ustad ji 🎉
ਕਾਕੇ ਨਵੇਂ ਕਿਲ੍ਹੇ ਦੀ ਐਟਰਵਿਊ ਜ਼ਰੂਰ ਕਰੋ
💯 Sachian galln gulgar sidwa deya g oh 22
Vire freedkott muktasr jalalabad de aarea nu Thad kehnde aa kyuki tibbeya te ret karke edar temperature (garmi) jyada hunda karke thad kehnde aa
Binder poohla de kabootara cho a eh
laal sira kabootar
VV nice veer
Both e vdiaaa video by g
Gulzar bai very nice person
sirra bai guljaar
Sirra 22 ji eh hundi aa interview sirra kita pya ji
How about interviewing Yadavinder Singh Pirzada of Village Pirkot, District Bhatinda about his pigeons?
He is a legend player & Vry respected person
My Ustaad Bai G Yadwinder Singh pirkot 🙏
Gla dasan li dhanvad 22gg❤️❤️
Very very nice
22 Muktsar Nd ਫਰੀਦਕੋਟ ਨੂੰ ਥਾੜ ਤਾਂ khnde ਉੱਥੇ ਟਿੱਬੇ ਰੇਤਾ ਜਾਇਦਾ c ਪਹਿਲਾ ਤਾਂ ਕਰਕੇ ਥਾੜ ਏਰੀਆ ਵੱਜਦਾ
Shi gll a ethe paanii bhaut ghat c ta krke
Very nice interview good job
Good job malva tv ji
Super
Ham bhi India se Aaye hai Pakistan Mera Dada riyasat kabutar bhi Apne Sath lekar aaya tha India se alhamdulillah Pakistan ka sabse bada tournament shahar Farid ka Maine win Kiya hai
Good job malwa tv
ਭੂਰੀ ਮਾਹੂਆਣਾ , ਨਿਹੰਗ ਘਰਾਗਣਾ ਤੇ ਜੰਟੇ ਆਲਮਵਾਲੇ ਦੀ interview karo ji
Gajab
punjab da best top 1 💯💯❤❤❤
Sira c👌👌
Very good video
Nice video💚💛❤
nice parsan nice talking
Very interesting interview
bhoht bhoht khub vai ji
Good y ❤❤
Sardar parshotam Singh tanny lambii di interview kro apne time de star 🌟khidari a ji
👌👌👌
Great
Sirra player
Zabardast veer g
Sira 🌟
Very nice ,good job bro
Good guljar ji 🙏🙏🙏🙏
Gulzar ali sidhwan❤️❤️
Sirra interview bai
Jeet Dubai di interview v karoo
Nic 👌👌 Video 😎🥰🥰
Nice
Sira aa Bai ji Kabutar Baji vich
Gulzar..Ali..Gulzar..Malik..USTaad..ji
y Vicky y sab to vadiya interview krdaa sabb horr b channel jdee interview lnde prr aa video sabb tu bakhri aa 🙏🙏
Gulzar bhi ma b gujjar hu I am Pakistan and kabutr bazz
Very nice interview bai g
Good ji
❤❤❤
Very good
Ok vr ji good 👍 ok vr ji 👌🕊️🕊️🕊️🕊️🕊️🕊️🕊️🕊️
Keepa ta jot ਹਿੱਸੋਵਾਲ de enterview kro