ਕਿਹੋ ਜਿਹਾ ਹੈ ਦੁਨੀਆ ਦਾ ਸਭ ਤੋਂ ਛੋਟਾ ਦੇਸ਼ 🇻🇦 Vatican City Rome | Punjabi Travel Couple | Ripan Khushi

Поділитися
Вставка
  • Опубліковано 31 тра 2024

КОМЕНТАРІ • 263

  • @bogasingh9611
    @bogasingh9611 24 дні тому +8

    ਬਹੁਤ ਸੋਹਣਾ ਸ਼ਹਿਰ ਸੀ ਰੱਬ ਕਰੇ ਕਿਤੇ ਪੰਜਾਬ ਵੀ ਇਦਾਂ ਹੋ ਜੇ ਵੱਖਰੇ ਰਹਿਣ ਦੀ ਵੱਖਰੇ ਜੋਨ ਦੀ ਆਜ਼ਾਦੀ ਆ ਕਦੇ ਰੱਬ ਕਰ ਦਵੇ 🙏🙏

  • @somadevi1570
    @somadevi1570 25 днів тому +35

    ਜੋ ਕੁਝ ਅਸੀਂ ਕਦੇ ਸੁਣਿਆ ਵੀ ਨਹੀਂ ਸੀ, ਉਹ ਤੁਸੀਂ ਸਾਨੂੰ ਘਰ ਬੈਠੇ ਦਿਖਾ ਰਹੇ ਹੋ। ਧੰਨਵਾਦ ਖੁਸ਼ੀ ਅਤੇ ਰਿਪਨ ਬੇਟਾ। ਰੱਬ ਤੁਹਾਨੂੰ ਖੁਸ਼ ਰੱਖੇ।

  • @PrabhjotGill
    @PrabhjotGill 25 днів тому +7

    Thanks for showing the Vatican city. Let me make few things clear for everyone. There are no tickets required to see Vatican city. Also you don't need any tickets to see St. Peter's square and St. Peter's basilica. You need to buy tickets to go on top of the dome of St. Peter's Basilica. If you are lucky to visit St. Peter's square on Sundays, you might be able to see Pope as well because does masses on Sundays if he is in town. No need to get confused with Vatican city and Vatican museums. You need to buy tickets in advance for Vatican museums and Sistine Chapple museums. You cannot take any pictures in Sistine Chapple because those pieces of arts are so precious. These museums have art work from 11th century to 19th century, I believe. From 11th century to 14th century was still Medieval times and then comes Renaissance period from 14th century to 19th century which is considered revival of art era in Italy and then spread to the rest of Europe. It is this time of Renaissance when great artists like Michelangelo, Raphael and Leonardo da Vinci were born and gave their contribution to the world. So when we go to these museums, we see great work of art by these great artists. Sorry for the long write up on history because it was necessary to explain the importance of these museums. During this (Medieval & Renaissance) time all art works was revolving around Christianity, that is the reason we see all paintings on Christianity only. Rome has lot more to see than what Ripan and Khushi have shown. The other thing to remember is that Vatican city is sacred to Roman Catholic Christians only and not all Christians of the world.

  • @darshangill26
    @darshangill26 25 днів тому +11

    ਬਹੁਤ ਬਹੁਤ ਧੰਨਵਾਦ। ਰਿਪਨ। ਬੇਟਾ। ਈਸਾਈ। ਧਰਮ। ਦੀ। ਇਹ। ਗੱਲ। ਬਹੁਤ ਚੰਗੀ। ਲੱਗੀ। ਜਿਹੜੀ। ਤੁਸੀਂ। ਦੱਸੀ। ਕਿ ਇਹਨਾਂ ਦੇ ੨੫੦। ਮੈਬਰ। ਇਕ। ਬਹੁਤ। ਪੜੇ। ਲਿਖੇ। ਨੂੰ। ਮੋਡੀ। ਚੁਣਦੇ। ਜਿਵੇ। ਅਸੀ। ਅਕਾਲ। ਤੱਖਤ। ਦਾ। ਜਥੇਦਾਰ। ਪਰ। ਅਸੀਂ। ਇਨ੍ਹਾਂ। ਤੋ। ਉਲਟ। ਅਨਪੜ। ਜੋ। ਕਿ। ਸਾਡਾ। ਤਰੀਕਾ।ਗੱਲਤ

  • @JasmersinghJassbrar-ok5wq
    @JasmersinghJassbrar-ok5wq 24 дні тому +3

    ਕਮਾਲ ਬਈ ਰਿਪਨ। ਇਹ ਦੇਸ਼ ਸ਼ਾਇਦ ਈ ਕੋਈ ਸਕੇ ।ਐਨਾ ਪੁਰਾਨਾ ਤੇ ਧਰਤੀ ਤੇ ਸਭ ਤੋ ਸੋਹਣਾ ਦੇਸ਼ ਅਜ ਤਕ ਨਾ ਕੋਈ ਵਿਖਾ ਸਕਿਆ ਤੇ ਸ਼ਾਇਦ ਕ ਵਿਖਾ ਸਕੇ ।ਐਨਾ ਪੈਸਾ ਖਰਚ ਕੇ ਸਾਡੇ ਤੇ ਮੇਹਰਬਾਨੀ ਕਰਨ ਲਈ ਧੰਨਵਾਦ।

  • @JagtarSingh-wg1wy
    @JagtarSingh-wg1wy 25 днів тому +15

    ਰਿਪਨ ਜੀ ਤੁਸੀਂ ਸਾਨੂੰ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਦਿੱਤੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @naveenkumar2043
    @naveenkumar2043 25 днів тому +20

    ਵੀਰ ਜੀ ਇੱਕ ਹੋਰ ਇਹ ਤੋਂ ਛੋਟਾ ਵੀ ਦੇਸ਼ ਆ ਇੰਗਲੈਂਡ ਦੇ ਕੋਲੋਂ ਆ ਇਹਨਾਂ ਮੈਂ ਹਿੰਟ ਦੇ ਦਿੰਨਾ ਉਹ ਸਭ ਤੋਂ ਛੋਟਾ ਦੇਸ਼ ਹੈ ਦੁਨੀਆਂ ਦਾ

    • @JassaJassa-ki9hs
      @JassaJassa-ki9hs 24 дні тому +1

      ਕਿਹੜਾ ਦੇਸ਼ ਵੀਰ ਇੰਗਲੈਂਡ ਕੋਲ

    • @JassaJassa-ki9hs
      @JassaJassa-ki9hs 23 дні тому

      ਵੀਰ ਇੰਗਲੈਂਡ ਦੇ ਨੇੜੇ ਕਿਹੜਾ ਦੇਸ਼ ਏ ਦੱਸੋ..

  • @A13579b
    @A13579b 25 днів тому +9

    ਈਸਾਈਆਂ ਦੇ ਪੌਪ ਦਾ ਅਲੱਗ ਦੇਸ਼ ਆ ਵੈਟੀਕਨ ਉਹ ਕਿਸੇ ਸਰਕਾਰ ਦੇ ਅਧੀਨ ਨਹੀਂ

  • @ManiKalyan-fx2iw
    @ManiKalyan-fx2iw 24 дні тому +1

    ਸਾਨੂੰ ਘਰ ਬੈਠਿਆਂ ਨੂੰ ਹੀ ਐਨਾ ਖੂਬਸੂਰਤ ਦੇਸ਼ ਵੈਟੀਕਨ ਸਿਟੀ ਵਿਖਾਇਆ ਉਹ ਵੀ ਕੋਲੋਂ ਐਨੇ ਪੈਸੇ🎉 ਖਰਚ ਕੇ ਰਿੰਪਨ ਤੇ ਖੂਸੀ ਭੈਣ ‌‌ ਤੁਹਾਡਾ‌ ਬਹੁਤ ਬਹੁਤ ਧੰਨਵਾਦ

  • @user-jf5ij3bc7l
    @user-jf5ij3bc7l 25 днів тому +7

    I visited Vatican city in July 1980.There was no ticket no crowd. BALWANT SINGH FROM SIRSA HARYANA

  • @davinderpal987
    @davinderpal987 25 днів тому +2

    ਰਿਪਨ ਖੁਸ਼ੀ ਜੀ ਵੈਟੀਕਨ ਸਿਟੀ ਦੀ ਸੈਰ ਕਰਵਾਨ ਲਈ ਬਹੁਤ ਸਾਰਾ ਧੰਨਵਾਦ ਅਤੇ ਪਿਆਰ, ਸਾਨੂੰ ਘਰ ਬੈਠੇ ਹੀ ਦੁਨੀਆਂ ਦੀ ਸੈਰ ਫ੍ਰੀ, ਦਵਿੰਦਰ ਪਾਲ ਸਿੰਘ ਅਮ੍ਰਿਤਸਰ ਛੇਹਰਟਾ ਸਾਹਿਬ ਤੋਂ

  • @gurpalsingh7037
    @gurpalsingh7037 24 дні тому +1

    ਰਿਪਨ ਖੁਸ਼ੀ ਤੁਸੀਂ ਦੇਸ਼ ਵਿੱਚ ਬਣਿਆ ਦੇਸ਼ ਵੇਟੀਕਨ ਦੇਖਿਆਂ ਧੰਨਵਾਦ
    ਗੁਰਪਾਲ ਸਿੰਘ
    ਗੁਰਦਾਸਪੁਰ

  • @SukhwinderSingh-wq5ip
    @SukhwinderSingh-wq5ip 23 дні тому

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @SatnamSingh-fe3tg
    @SatnamSingh-fe3tg 25 днів тому +11

    Dhan Guru Nanak Dev g Chadikala Rakhna 🙏

  • @HarpreetSingh-ux1ex
    @HarpreetSingh-ux1ex 25 днів тому +1

    ❤️ ਬਹੁਤ ਬਹੁਤ ਖੂਬਸੂਰਤ ਦੇਸ਼ ਦੇ ਵੈਟਿਕਨ ਸਿਟੀ ਮਿਊਜ਼ੀਅਮ ਇਟਲੀ ਵਾਲੇ ਦੋਨਾਂ ਭਰਾਵਾਂ ਤੇ ਪੰਜਾਬੀ ਟਰੈਵਲ ਉਪਰ ਦਾ ❤ ਬਹੁਤ ਧੰਨਵਾਦ ਜੀ 🙏

  • @HarmeetkaurKular-ob1hd
    @HarmeetkaurKular-ob1hd 23 дні тому +2

    Best You Tube channel ever❤
    Punjabi Travel Couple😊

  • @jassasingh-it
    @jassasingh-it 25 днів тому +2

    ਬਹੁਤ ਵਧੀਆ ਵੀਰ ਜੀ ਬਹੁਤ ਚੰਗਾ ਲੱਗਦਾ ਤੁਹਾਡੀ ਹਰ ਵੀਡੀਓ ਵੇਖਦੇ ਹਾ ਧੰਨਵਾਦ ਵੀਰ ਜੀ ਹਰੇਕ ਜਾਣਕਾਰੀ ਲਈ

  • @bhindajand3960
    @bhindajand3960 25 днів тому +1

    ਇਟਲੀ ਦੇ ਸ਼ਹਿਰ ਰੋਮ ਦੇ ਵੱਖ ਵੱਖ ਰੰਗ ਵਿਖੋਣ ਲਈ ਧੰਨਵਾਦ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਜ਼ਿੰਦਗੀ ਜ਼ਿੰਦਾਬਾਦ

  • @baljitkaur691
    @baljitkaur691 25 днів тому

    ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @ratanjit9675
    @ratanjit9675 24 дні тому

    ਸਾਡੇ ਲੋਕਾਂ ਨੇ ਸ਼ਿਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੀ ਉਪਾਧੀ ਰੋਲ ਕੇ ਰਖ ਦਿਤੀ ਸਭ ਤੋਂ ਜਿਆਦਾ ਬਾਦਲਾਂ ਨੇ ਰੋਲੀ ਪਰ ਪੋਪ ਦੀ ਉਪਾਧੀ ਦੀ ਮਹਾਨਤਾ ਕਿੰਨੀ ਮਹਾਨ ਹੈ ਕਾਸ਼ ਸਾਡੇ ਜਥੇਦਾਰ ਸਾਹਿਬ ਦੀ ਮਹਾਨਤਾ ਵੀ ਇਸ ਤਰਾਂ ਹੋਣੀ ਚਾਹੀਦੀ ਹੈ
    ਰਿਪਨ ਜੀ ਤੁਹਾਡੀ ਬਹੁਤ ਮਿਹਰਬਾਨੀ ਘਰ ਬੈਠਿਆਂ ਨੂੰ ਬਹੁਤ ਕੁਝ ਦਿਖਾ ਦਿਤਾ

  • @gurparwindersingh6511
    @gurparwindersingh6511 24 дні тому

    ਬਹੁਤ ਖੂਬਸੂਰਤ ਵਿਲੋਗ ਧੰਨਵਾਦ

  • @renusarwan9966
    @renusarwan9966 25 днів тому +1

    Oo jandi sadi bebe 🎉🎉🎉🎉🎉🎉

  • @suchasingh2663
    @suchasingh2663 24 дні тому +2

    Sat Shri Akal Ripan g and Khushi ji

  • @rommibhau6382
    @rommibhau6382 25 днів тому +1

    Wow kina kaint sohna church ❤

  • @kaurdarshan5770
    @kaurdarshan5770 24 дні тому

    ਖੁਸ਼ ਰਹੋ ਵਾਹਿਗੁਰੂ ਤਹਾਨੂੰ ਤੰਦਰੁਸਤ ਰੱਖੇ

  • @avtarcheema3253
    @avtarcheema3253 24 дні тому

    ਬਹੁਤ ਹੀ ਖੂਬਸੂਰਤ 👌👌

  • @paramjitsinghsingh251
    @paramjitsinghsingh251 25 днів тому

    ਬਹੁਤ ਵਧੀਆ ਜੀ ਰੱਬ ਮੇਹਰ ਕਰੇ ❤️❤️

  • @gurwindermaan8698
    @gurwindermaan8698 12 днів тому

    ਬਹੁਤ ਵਧੀਆ ਵੀਰ ਜੀ ਆਪ ਜੀ ਬਹੁਤ ਬਹੁਤ ਧੰਨਵਾਦ ਜੀ

  • @ramabawa7657
    @ramabawa7657 25 днів тому

    Khush rho beta

  • @mewasingh3330
    @mewasingh3330 25 днів тому +1

    ਮੇਵਾ ਗਾਰਮੈਂਟਸ ਬੱਸ ਸਟੈਂਡ ਢੱਡਰੀਆਂ 👍👍👍👍👍👍👍👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
    ❤❤❤❤❤❤❤❤❤❤❤❤

  • @harbhajansingh8872
    @harbhajansingh8872 25 днів тому

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @himmatgill2090
    @himmatgill2090 24 дні тому

    bhut vadia lgda ripan khusi sat shiri akal ji waheguru ji chardicala ch rakhn

  • @GurpreetSingh-os4gn
    @GurpreetSingh-os4gn 24 дні тому

    ਬਹੁਤ ਵਧੀਆ ਲੱਗਿਆ ਵੀਰ ਜੀ

  • @kanwarjeetsingh3495
    @kanwarjeetsingh3495 25 днів тому

    ਸਤਿ ਸ੍ਰੀ ਅਕਾਲ
    ਵੈਟੀਕਨ ਸਿਟੀ ਬਾਰੇ ਵਧੀਆ ਜਾਣਕਾਰੀ ਦਿੱਤੀ । ਧੰਨਵਾਦ ।

  • @Harman.17
    @Harman.17 25 днів тому

    I’m glad you were able to visit the Holy City of Rome! I’m a Catholic Punjabi man who was born in America and it is my dream to go on pilgrimage to Rome. May Jesus and Mary save and protect you!

  • @sarjitsinghgill3649
    @sarjitsinghgill3649 25 днів тому

    Thanks from vill bukanwala Moga Punjab

  • @balbirkaur6014
    @balbirkaur6014 25 днів тому

    Bhut vdiya lageya ajj da vlog ,waheguru chardi kala ch rakhe ji ❤❤

  • @SatinderKaur-vp1zk
    @SatinderKaur-vp1zk 25 днів тому

    Nice vlog waheguru ji mehar kran ji

  • @manjeetkaurwaraich1059
    @manjeetkaurwaraich1059 24 дні тому

    ਬਹੁਤ ਬਹੁਤ ਵਧੀਆ ਵੈਂਟੀਕਲ ਸਿਟੀ ਧੰਨਵਾਦ ਜੀ ੍ਰਤੁਹਾਡਾ

  • @Mangrha_janvi
    @Mangrha_janvi 25 днів тому

    Wao 😊kya city aa. Bahut jada sohna aa.

  • @graniteworld9116
    @graniteworld9116 25 днів тому +1

    Wah jee wah Bahut wadhia

  • @satnamathwal4889
    @satnamathwal4889 25 днів тому +2

    Thanku veere ji city daki

  • @makhansingh3002
    @makhansingh3002 25 днів тому

    ਸੱਤ ਸ਼੍ਰੀ ਆਕਾਲ ਜੀ ਸਾਰੇ ਵੀਰਾ ਭੈਣਾਂ ਨੂੰ

  • @surjitgrewal
    @surjitgrewal 25 днів тому +1

    Christian Religious City.. It is beautiful. Thank you showing us....

  • @satnamsinghpurba9584
    @satnamsinghpurba9584 15 днів тому

    Bhut vadia jankari god bless both of you take care

  • @ravindarkaurbhatia7335
    @ravindarkaurbhatia7335 24 дні тому

    Bahut bahut thanks dono nu roj alaga knowledge Mila hai

  • @rajindersingh-so4hw
    @rajindersingh-so4hw 24 дні тому

    ਧੰਨਵਾਦ ਜੀ

  • @rabaabsidhu
    @rabaabsidhu 24 дні тому

    Wetikan city bare sirf books ch philosophy padi c ajj dekh lya thanks ji 👍

  • @sushilgarggarg1478
    @sushilgarggarg1478 25 днів тому

    Thanks for see little country in the world Vatican city 🙏 ❤️ ❤️ 💙

  • @manjindersinghbhullar8221
    @manjindersinghbhullar8221 25 днів тому +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਤੁਹਾਡੀਆਂ ਵੀਡੀਓ ਬਹੁਤ ਵਧੀਆ ਹੁੰਦੀ ਹੈ

  • @user-vs5ru2gd7g
    @user-vs5ru2gd7g 24 дні тому

    Ripan veer ji and Khushi di SSA ji

  • @annierandhawa9652
    @annierandhawa9652 25 днів тому

    Dil kush ho gaya thank you i am Christian and I live in Punjab. ❤❤❤❤❤

  • @AliNawaz-bk8hv
    @AliNawaz-bk8hv 25 днів тому +1

    Agye agye ap pechy pechy hum❤

  • @KuldeepSingh-xe5mr
    @KuldeepSingh-xe5mr 24 дні тому

    ਬਹੁਤ ਵਧੀਆ👍💯👍💯👍💯

  • @arshpreetjandu8162
    @arshpreetjandu8162 24 дні тому

    ਕਿਆ ਬਾਤ ਐ 👍

  • @richhpalsra9823
    @richhpalsra9823 25 днів тому

    ਬਹੁਤ ਸੋਹਣਾ ਹੈ 🎉

  • @KulwinderKaur-us9jy
    @KulwinderKaur-us9jy 25 днів тому

    God bless you both❤

  • @hsgill4083
    @hsgill4083 24 дні тому

    ਬਹੁਤ ਵਧੀਆ ਬਲੋਗ

  • @jagjeetsingh1068
    @jagjeetsingh1068 25 днів тому

    ਬਾਈ ਇੱਕ ਹੋਰ ਦੇਸ਼ ਆ ਇਟਲੀ ਚ੍ਹ ਸੱਨ ਮਰੀਨੋ ਮੇਰੇ ਨੇੜੇ ਹੀ ਆ ਬਹੁਤ ਜ਼ਿਆਦਾ ਲੋਕਾਂ ਨੂੰ ਨਹੀਂ ਪਤਾ ਬਹੁਤ ਖੂਬਸੂਰਤ ਆ ❤❤

  • @duggalkailashsingh2743
    @duggalkailashsingh2743 23 дні тому

    ਰਿਪਨ ਜੀ ਵਾਟੀਕਾਨ ਸ਼ਹਿਰ ਮੈ 1998 ਵਿਚ ਸਾਰਾ ਅੰਦਰੋ ਘੁੰਮ ਕੇ ਦੇਖਿਆ ਹੈ ਜੀ

  • @Vandana_jassi100
    @Vandana_jassi100 25 днів тому

    Ripan veer ji bahut badhiya ok report

  • @sushilgarggarg1478
    @sushilgarggarg1478 25 днів тому +2

    Iam always first looking daily vlog 8P.M.on you tube and 7A.M on face book 📖 ❤❤❤❤

  • @user-fw4lf5qm8c
    @user-fw4lf5qm8c 25 днів тому

    Very good bai ji from moga punjab Ajit pal singh thanks very much

  • @TourismPromoterMrSinghIndia
    @TourismPromoterMrSinghIndia 25 днів тому +1

    ਬਹੁਤ ਵਧੀਆ ਉਸਤਾਦ ਜੀ ,,ਯੂਟਿਊਬਰ ਕਰਕੇ ਦਾਸ ਦਾ ਕਨੇਡਾ ਦਾ ਵੀਜਾ ਲੱਗਾ ਅੱਜ ਦਾਸ ਕਨੇਡਾ ਬੈਠਾ ਹੈ ਜੀ

  • @balrajsingh4182
    @balrajsingh4182 24 дні тому

    ਬਹੁਤ ਵਧੀਆ ਜੀ

  • @user-vk7qy7bc7z
    @user-vk7qy7bc7z 25 днів тому

    Great job weheguru bless u.❤

  • @darshansingh7013
    @darshansingh7013 25 днів тому

    Excellent veer ji

  • @santokhsingh2519
    @santokhsingh2519 24 дні тому

    ਬਹੁਤ ਵਧੀਆ ਜੀ 👍🏻

  • @Deepak.ar948
    @Deepak.ar948 25 днів тому

    Jug jug jiyo ❤

  • @sharanpreetkaur6555
    @sharanpreetkaur6555 25 днів тому

    Nice very nice heart touching ❤

  • @RajinderSingh-rp1ef
    @RajinderSingh-rp1ef 25 днів тому

    🌹Very nice video ❤ God bless you ❤ love from fr🇫🇷 & Punjab 🌹

  • @baljindersingh7802
    @baljindersingh7802 25 днів тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji

  • @mantejsingh247
    @mantejsingh247 25 днів тому +1

    Har desh ch Cristian da ik main head hunda jo desh nu present karda oh ethe aunda pop di election wele maby 185 ja 187 ne total fer oh sare iko building ch rehnde ne ohna time jina cir ik pop di chon nai ho jandi te ona time vaticano nu band kar ditta janda,.
    Jeve es pop wari hoea si 3 din bad chon hoi si jis din pop select ho janda vaticano di cimni cho green dhuua nikalda jida matlab hunda k pop select ho gea, te jina cir select nai hunda har roj white dhuua nikalda matlab k aje select nai hoea, jeve eh pop tisre din chunea gea si te jado selection hoi ta green dhuua niklea jinu kehnde ah fumo verde

  • @DilbagSingh-xh8sd
    @DilbagSingh-xh8sd 25 днів тому

    ਧੰਨਵਾਦ ਬਹੁਤ ਵਧੀਆ ਬਾਈ ਜੀ ਅਸੀਂ ਤੁਹਾਡੇ ਨਾਲ ਸ਼ਹਿਰ ਦਰਸ਼ਨ ਕਰ ਰਹੇ ਹਾਂ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ ਤੰਦਰੁਸਤੀਆਂ ਵਾਸਤੇ❤❤❤❤❤ ਧਾਲੀਵਾਲ

  • @RamanmehmiMehmi
    @RamanmehmiMehmi 25 днів тому

    Ripen veer Bahoot sohni countery a vatican city 😊😊😊😊

  • @manjitsinghkandholavpobadh3753
    @manjitsinghkandholavpobadh3753 25 днів тому

    ❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤

  • @manveersinghindianvlogs2613
    @manveersinghindianvlogs2613 17 днів тому

    Thanks veer g and didi g

  • @rahulbajaj2498
    @rahulbajaj2498 25 днів тому

    Bhut sohna vlog ripan bai

  • @jasbirpurewal9930
    @jasbirpurewal9930 25 днів тому

    U showed us beautiful Vatican city. Thanks

  • @amardeepsinghbhattikala189
    @amardeepsinghbhattikala189 25 днів тому +1

    Sat shri akal ji waheguru ji chardikla tandrusti wakshan te jori bnai rkhn Gandhiu pind sade pind kol e aw

  • @user-tn4bk2zm6y
    @user-tn4bk2zm6y 24 дні тому

    Nice God bless you 🙏

  • @Mastana_jog910
    @Mastana_jog910 25 днів тому

    Nice vlog information dear couple ❤

  • @SinghekamSinghekam
    @SinghekamSinghekam 25 днів тому

    Dil khush ho janda thanu dekh k te vlog ❤❤

  • @chamkaur_sher_gill
    @chamkaur_sher_gill 25 днів тому

    sat sri akll ji 🎉🎉🎉🎉🎉❤❤❤❤❤❤❤❤❤❤❤

  • @shamoonmasih113
    @shamoonmasih113 25 днів тому +1

    Very good veer and sister g

  • @Alina24608
    @Alina24608 25 днів тому

    Very nice enjoy your tour

  • @Chaudryff
    @Chaudryff 24 дні тому

    Beautiful city ❤️ 🎉

  • @sahilpreetsingh4545
    @sahilpreetsingh4545 23 дні тому

    Waheguru ji 🎉🎉🎉🎉🎉🎉🎉

  • @Searchboy77
    @Searchboy77 25 днів тому +1

    Waheguru ji 🙏 kirpa kare

  • @baljindersingh7802
    @baljindersingh7802 25 днів тому

    I love you bata and bati

  • @reshamsingh7609
    @reshamsingh7609 25 днів тому

    Nice..... Carry on....

  • @AnjuSharma-it1nu
    @AnjuSharma-it1nu 23 дні тому

    God bless both of you and your channel 💕🙏🌹🙏🌹🙏🌹🙏🌹🙏

  • @ninderkaur1080
    @ninderkaur1080 24 дні тому

    Waheguru ji ka khalsa waheguru ji ki Fateh ji 🙏🙏

  • @sushilgarggarg1478
    @sushilgarggarg1478 25 днів тому

    Thanks for see Vatican 🇻🇦 🙏 city ❤❤❤❤❤❤❤❤❤❤❤❤😂❤

  • @zahoorahmad456
    @zahoorahmad456 24 дні тому

    Love 💕💕 you work bro thanks Love ❤ from Pakistan

  • @gurtirathsingh7830
    @gurtirathsingh7830 25 днів тому

    Nice to see your all vlogs.

  • @HardeepSingh-ie3wz
    @HardeepSingh-ie3wz 24 дні тому

    Very nice ji thanks ji

  • @MajorSingh-po6xd
    @MajorSingh-po6xd 25 днів тому

    ਵੈਟੀਕਨ ਸਿਟੀ ਦੀ ਸੈਰ ਕਰਵਾਉਣ ਲਈ ਧੰਨਵਾਦ ਜੀ (ਮੇਜਰ ਸਿੰਘ ਜੈਤੋ ਫਰੀਦਕੋਟ ਪੰਜਾਬ)

  • @gssachdeva5867
    @gssachdeva5867 25 днів тому

    Satshriakal Ripan and Kushi 1994 vich Vatican city dekhan vaste aya c me

  • @ryandhaliwal7778
    @ryandhaliwal7778 24 дні тому

    Sat shri akal Ripan nd Khushi. Thank u for Vlog k dovara different country ghomane k leye. Plz aap mera cmt dekh liya kro. 🙏