Galla Bahua (ਗੱਲਾ ਬਹੂਆ) Best Raid at Kabaddi Tournaments | Memories | Support
Вставка
- Опубліковано 6 лют 2025
- Galla Bahua (ਗੱਲਾ ਬਹੂਆ) Best Raid at Kabaddi Tournaments | Memories | Support
#gallabahua #kabaddi #match #ਗੱਲਾਬਹੂਆ #livekabaddi #livekabaddicup #share #trending #kabaddi365 #support #mangibagga #sohanrurki
ਦੀਪੇ ਬਾਈ ਤੇਰਾ ਕਿੰਨਾ ਕ ਧੰਨਵਾਦ ਕਰੀਏ ਬਾਈ ਜੇ ਤੂੰ ਗੱਲੇ ਭਲਵਾਨ ਨੂੰ ਸਾਡੇ ਰੂਬਰੂ ਕਰਾਇਆ ਤਾਂ ਅੱਜ ਆਹਾ ਰੇਡਾਂ ਦੇਖੀਆਂ
ਬਹੁਤ ਰੀਜ਼ ਸੀ ਘੱਲੇ 22 ਦੀਆ ਰੇਡਾ ਦੇਖਣ ਦੀ .ਹੈਲਪ ਵੀ ਕਰੋ ਯਾਰ ਸਾਰੇ ਵੀਰ ਦੀ 🙏🏻👍✌️❤️💪
ਬਾਈ ਗੱਲੇ ਦੀ ਇੰਟਰਵਿਊ
ਦੇਖ ਕੇ , ਭਰਾ ਦਾ ਮੈਚ ਤੇ ਰੇਡਾ
ਦੇਖਣ ਆਏ ਹਾਂ ,, ਸੱਚੀ ਗੱਲ ਆ ਬਾਈ
ਪਲੇਅਰ ਬਹੁਤ ਤਕੜਾ ਸੀ , ਗੱਲਾ ਭਰਾ
ਆਪਣੇ ਭਰਾ ਦੀ ਸਹਾਇਤਾ ਜਰੂਰ ਕਰਿਓ
ਜਿਹੜੇ ਵੀ ਬਦੀਆਂ ਪਲੇਅਰ ਹਨ , ਤੇ
ਪਾਲੇ ਬਾਈ ਨੂੰ ਬੇਨਤੀ ਆ ਕੇ ਬਾਈ ਨੂੰ
ਇੱਕ ਵਾਰੀ ਫਿਰ ਤੋਂ ਭਰਾ ਨੂੰ ਮਿਲਣ ਜਰੂਰ ਆਈ , ਭਰਾ ਤੈਨੂੰ ਬਹੁਤ ਮਿਸ ਕਰਦਾ ਵਾ ,, ਗੱਲਾ , ਵਾਹਿਗੁਰੂ ਜੀਉ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ ,, ❤❤❤❤❤
Sahi keha
ਬਾਈ ਜਦੋਂ ਬੰਦੇ ਦੀ ਚੜਾਈ ਹੁੰਦੀ ਆਹ ਤਾਂ ਸਾਰੇ ਕਹਿੰਦੇ ਨੇ ਸਾਡਾ ਯਾਰ ਜਦੋਂ ਬਾਈ ਵਾਂਗ ਮਾੜਾ ਟੇਮ ਆਹ ਜਾਵੇ ਤਾਂ ਰਿਸ਼ਤੇਦਾਰ ਵੀ ਸਾਥ ਛੱਡ ਜਾਂਦੇ ਨੇ ਬਾਈ ਹੱਥ ਬੰਨ ਕੇ ਬੇਨਤੀ ਆਹ ਪਲੇਰ ਸਾਥ ਦੇਣ ਅਤੇ ਕਮੇਟੀਆਂ ਸਾਥ ਦੇਣ ਗੱਲੇ ਬਾਈ ਦਾ
ਸਿਰਾ ਰੇਡਰ ਸੀ ਗੱਲਾ ਵੀਰ
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਪਰਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਵੀਰ ਨੂੰ ❤🙏
ਕਿਆ ਬਾਤ ਦੁਬਾਰਾ ਫਿਰ ਆਉ ਬਾਈ ਜੀ ਗਰਾਉਡਾ ਚ ❤❤
ਕਬੱਡੀ ਸਟਾਰਾ ਵੀਰਾ ਨੂੰ ਹੱਥ ਜੋੜ ਕੇ ਅਪੀਲ ਇਹੋ ਜਿਹੇ ਇਨਸਾਨ ਦੀ ਦੀ ਜਰੂਰ ਮੱਦਦ ਕੀਤੀ ਜਾਵੇ ਤਾਂ ਕਿ ਵੀਰ ਫਿਰ ਤੋ ਗਰਾਉਡਾ ਵਿੱਚ ਖੇਡਦਾ ਦਿਖੇ
ਦੁੱਲੇ ਬੰਗੇ ਪਿੰਡ ਵਾਗ ਖੇਡਦਾ ਸੀ 😮
Dulla ehh de vang khed da a veer ghalla senior a
ਵੱਡੇ ਸੰਜੋਗ ਦਿਓ ਵੀਰ ਨੂੰ
ਪਰਮਾਤਮਾ ਚੜਦੀ ਕਲਾ ਬਖਸੀ ਘਲੇ ਨੁੰ ਰਬ ਵਾਹਿਗੁਰੂ ਬਲੁੰਨਦੀਅਾ ਨੂੰ ਸੋਹੇ ❤❤❤ ਘੁਲਾ ਵੀਰ
ਸੁਸ਼ਾਂਤ ਵੀਰ ਜੀ ਬਹੁਤ ਧੰਨਵਾਦ ਤੁਸੀਂ ਗੱਲੇ ਵੀਰ ਦੀ ਇੰਟਰਵਿਊ ਕੀਤੀ ਵੀਰ ਦੇ ਹੋਰ ਮੈਚ ਵੀ ਅਪਲੋਡ ਕਰ ਦਿਓ ਧੰਨਵਾਦ ਤਹਿਦਿਲੋਂ ❤❤🙏🙏
Love you deepa Veer. Galla Veer nu spot krn lai
Top da raider c
ਬਹੁਤ ਵਧੀਆ ਜੀ
Y yaar ਗੱਲੇ veer nu milna j jindgi rahi ta bahut vadia insan a 😊😊😊😊😊❤❤❤❤ y duwara kabbadi ch aa yaar khed da live dekhna veer nu rab hamesha khus rakhe veer nu
ਗੱਲਾ ਬਹੁਤ ਵਧੀਆ ਧੋੜਾ ਚਿਰ ਹੋਇਆ ਖੇਡਦੇ ਨੂੰ
Veer g nu support krni chahidi promoteran walu
ਸਿਰਾ ਖਿਡਾਰੀ❤
ਬਾਈ tenu ਰੱਬ ਨੇਂ ਇਹ ਸੇਵਾ ਦਿਤੀ ਆ ਗੋਡ bless you ਵੀਰੇ ਤੇਰੀਆਂ ਸਾਰੀਆ ਵੀਡੀਓ ਦੇਖਦਾ ਵਾਹ ਕਮਾਲ eda ਕਰਦੇ ਜਾਓ ਹੀਰੇ ਪਲੇਅਰ aa
ਭਾਜੀ ਨਵਾ ਸ਼ਹਿਰ ਦੇ ਦੋ ਰੇਡਰ ਹੋਏ ਇੱਕ ਸੰਦੀਪ ਹਕੀਮਪੁਰੀਆ ਇੱਕ ਗੱਲਾ ਬੂਹੇ ਵਾਲਾ
Veere Sethi Rattewal tehsil Balachaur sirre diyan jaff lina te bhari painda se oh v Nawanshahr da
ਕੱਟਾ ਸੰਦੀਪ ਮਿੱਤਰ ਸਾਡਾ !!! ਓਦਾਂ ਮੰਨਾ ਸਰਹਾਲਾ ਭਲਵਾਨ ਸਰਹਾਲਾ ਪਹਿਲੇ ਹੁੰਦੇ ਸੀ
ਧੰਨਵਾਦ ਵੀਰ ਬਹੁਤ ਦਿਨਾ ਤੋਂ ਵੀਰ ਦੀਆਂ ਰੇਡਾਂ ਸਰਚ ਕਰ ਰਹੇ ਸੀ❤❤🙏🙏
ਵਾਹਿਗੁਰੂ ਮਿਹਰ ਕਰੀਂ ਵੀਰ ਤੇ ਪਰਮਾਤਮਾ ਹਮੇਸ਼ਾ ਚੜਦੀਕਲਾ ਵਿੱਚ ਰੱਖੇ ❤🙏
Kya baat aa 👌👌👌👌💪💪💪
Dill kush krta bai g galla galla hoi pyi hai sira bnda bs dhanwad hi kri jnda prso mithu bhaji te gaggi bhaji da v bs dhanwad bhaji dhawad bhaji dil da kush banda
Bai. Banda bahut vadya yr love you galle bai
ਗੱਲੇ ਵੀਰ ਲਵ ਯੂ ❤❤❤❤❤❤
ਬਹੁਤ ਜ਼ਿਆਦਾ ਵਧੀਆ ਰੇਡਰ ਸੀ
Bhut vadiya raid paunda c bai parr ik gall sach a ke jdo cahrayi hundi a Sbb bhra bhra krde a prr jdo time Mara aa jave bnde te koi ni pushda wmk veere tere te ❤🙏
Love u gallay paji waheguru ji taanu hmesha kosh rakhy ji 🙏
parmotor fdo bah bai di okhe time ch ❤
22 bhut sohna kita tusi esdi interview karke
ਗੱਲਾ ਬਹੂਆ❤
ਬਹੁਤ ਦਿਮਾਗ ਨਾਲ ਕਬੱਡੀ ਖੇਡਦਾ ਬਾਈ
Channel wale veer da thanks jisne shupe Rustam nu loka agge lianda
ਵਾਹ ਜੀ ਵਾਹ 22 ਜੀ 👍👍🙏🙏
Siraa gal baat galla veer ❤
Good ji❤❤
Mash Allah sher player Allah Pak sahta da lambi Jindagi kar veer di I m from Pakistan punjab Faisalabad ❤❤ i love kabaddi ❤❤
ਬਹੁਤ ਵਧੀਆ ਰੇਡਰ ਸੀ ਮੁੰਡਾ ਪੰਜਾਬੀਓ ਹੁਣ ਨਾ ਪਛਤਾਵਾ ਰਹੇ ਮੁੰਡੇ ਨੂੰ ਸਟਾਰ ਰੇਡਰ ਹੋਣ ਦਾ
Boht ghaint veer❤
Galla veer❤
Thanks tenu veer Galla veer di support Karan layi 🙏🙏🙏🙏🙏🙏
Good pleyar tanbad 22 dipe 🙏🙏
Sira de team c manana jis ta kabaddi paye na
Bhut wdia player aa bai
❤ very nice 👍
Kabaddi lover jindabad ji
Very good 👍
Waheguru Ji Chrdi Kla Ch Rkhy Tuhanu Veer g
Siraaaaaa🎉🎉
Sirrrra brother ❤
ਸਿਰਾ
Galla y good
👍 nice ❤
Vrr sarr a love you Ter nal ❤❤❤❤❤❤❤❤❤❤❤❤❤❤❤❤❤❤❤❤❤
Very Very nice 👌 👍💪💪
🙏❤️🌷🙏Waheguru ji🙏🌷🙏❤️🙏 chardikla🙏🌷 rakhe 🙏🌷❤️🙏
Kaim raider hunda c galla bahua ala y
Boht acha player ha
Gogal sukriaa❤❤❤
Good player 🎉🎉
Waheguru ji mahar karo veer ta
Puri gll bat aw full sport veer nu
Depe veer teravi dhanwad
❤Bai di body v end Aa top raider
Siraa Banda y ❤❤❤❤❤❤❤❤❤
❤ Sirra bnda yrr support kro veer di
Galla good
ਬਹੁਤ ਹੀ ghiant reda
End
Good Rader ghalla
Na koi thapad
Na koi faltu action bazi
Saf suthri game
Super star ⭐⭐⭐⭐⭐
Depe Tera bhut bhut tanbad
ਗੱਲਾ ਭਾਜੀ ਨੀ ਹੱਥ ਆਉਂਦਾ ਸੀ
Waheguru ji chardi kala vich rakhe ❤
Hira Banda Galla bhai 💪💪💪💪💪💪💪💪💪💪💪💪💪💪
Galla
Galla22❤
Bai di reej c bhar aaun di par gareeb samj k kise ne sath nahi dita bai de nal de sare super star hun.sharm hai hun us da shonk pura kradeo dhanyawad sareyn da 🙏🙏🙏
God bless you
Nawashar Wala att he ha ji
Bittu Duggal miss you ustad ji always ji
Galla Bhaua brand ❤❤❤❤❤
Game ta bai di.kaml c
Vary nice 🙏❤️🌷🙏
Waheguru ji mehar karna
Galla veer ji please back to kabbadi. Support kro sare veer ralke 🙏
Galla is best
Gaala💪💪
Bai cheti baher jauga 🙏 ❤
Waheguru ji waheguru ji 🙏🙏❤❤❤
Ghala may fewrat ho gia❤❤❤
Pura redar tagda c yr bhi taa
❤❤❤❤❤❤❤❤❤❤❤❤❤❤❤❤❤❤❤❤❤❤❤❤❤
Good
Kamran Ali ❤pk panjab ❤
❤❤ sirra raider
Bai fare gronda haliya jave ❤
Nice
🔥🔥🔥💪