Nawanshahr Clash | ਗਰਮੀ ਕਾਰਨ ਪੈਲਸ ਤੋਂ ਭੱਜੇ ਬਰਾਤੀ, ਕੁੜੀ ਵਾਲਿਆਂ ਦੀ ਹੋ ਗਈ INSULT |
Вставка
- Опубліковано 8 тра 2024
- ਘਟਨਾ ਜ਼ਿਲ੍ਹਾ ਨਵਾਂ ਸ਼ਹਿਰ ਦੇ ਔਰ ਰੋਡ 'ਤੇ ਸਥਿਤ ਗੋਲਡਨ ਪੈਲਸ ਦੀ ਹੈ, ਜਿੱਥੇ ਕਿ ਬਰਾਤੀਆਂ ਨੂੰ ਗਰਮੀ ਲੱਗਣ ਕਰਕੇ ਹਾਹਾਕਾਰ ਮੱਚ ਗਈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੜਕੀ ਪਰਿਵਾਰ ਵੱਲੋਂ ਨਵਾਂ ਸ਼ਹਿਰ ਦਾ ਗੋਲਡਨ ਪੈਲਸ ਬੁੱਕ ਕੀਤਾ ਗਿਆ ਸੀ ਅਤੇ ਪੈਲੇਸ ਵਾਲਿਆਂ ਨੂੰ ਏਸੀ ਚਲਾਉਣ ਦੇ ਪੈਸੇ ਦਿੱਤੇ ਗਏ ਸਨ
#nawanshahrnews #local18 #punjabnews #punjablatestnews #latestnews #todaynews
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab
ਕੀ ਬਰਾਤੀਆਂ ਦੇ ਘਰ ਰਿਸ਼ਤੇਦਾਰਾਂ ਦੇ ਘਰ ਏ ਸੀ ਲੱਗੇ ਹੋਏ ਹਨ ਇਹ ਫੁਕਰਪੁਣਾਹੈ ਜੇ ਇੰਨੇ ਏ ਸੀ ਵਾਲੇ ਸਨ ਤਾਂ ਗੁਰਦੁਆਰਾ ਸਾਹਿਬ ਲਾਵਾਂ ਲੈਂਦੇ ਆਪਣੀ ਮਰਜੀ ਦੇ ਪੈਲਸ ਵਿੱਚ ਰਿਸੈਪਸ਼ਨ ਕਰਦੇ
Right
NHi veere pehla tu aap jaa ke dekh
ਇਸ ਤਰ੍ਹਾਂ ਲੋਕਾਂ ਨੂੰ ਨਹੀਂ ਸੀ ਕਰਨਾ ਚਾਹੀਦਾ ਬਰਾਤੀਆਂ ਦੀ ਬਹੁਤ ਵੱਡੀ ਗਲਤੀ ਹੈ
ਲੋਕਾਂ ਨੂੰ ਸਬਰ ਚਾਹੀਦਾ ਹੈ ।।
ਪੈਲੇਸਾਂ ਵਾਲੇ ਲੁਟੇਰੇ ਹਨ ਨਾ ਜਾਵੋ ਪੈਲੇਸ
ਵਿਆਹ ਪੈਲੇਸ ਵਿਚ ਕਰਨਾ ਫੁਕਰਪੁਣਾ ਦੀ ਨਿਸ਼ਾਨੀ ਵਿਆਹ ਦੇ ਕਾਰਜ ਵਿਚ ਮੁੰਡੇ ਕੁੜੀ ਦੇ ਮੈਂਬਰ ਕਾਰਜ ਕਰਨ ਲੋਕਾਂ ਦੀ ਭੀੜ ਦੀ ਕੀ ਲੋੜ
ਹੱਦ ਹੋ ਗਈ ਯਾਰ
ਸਾਰਿਆਂ ਦੇ ਘਰ ਕਿਹੜਾ A c ਲਗਿਆ ਹੁੰਦਾ ਲੋਕਾਂ ਦਾ ਦਿਮਾਗ਼ ਖਰਾਬ ਆ
ਜੇ ਪੰਜਾਬੀ ਹੁੰਦੇ ਤਾਂ ਵਿਆਹ ਖਰਾਬ ਨਾ ਹੁੰਦਾ
ਇਹ ਸਾਰੀ ਗਲਤੀ ਪੈਲਸ ਦੀ ਹੈ
Kuri da ki kasur rab hi rakha
ਜੇ ਬਰਾਤੀਆਂ ਵਿੱਚੋਂ ਕਿਸੇ ਦੀ ਧੀ ਭੈਣ ਦਾ ਵਿਆਹ ਹੁੰਦਾ ਫੇਰ ਵੀ ਚਲਦਾ ਵਿਆਹ ਛੱਡ ਕੇ ਚਲੇ ਜਾਂਦੇ ਬਰਾਤੀਆਂ ਦੀ ਗਿਣਤੀ ਖਾਸ ਲੋਕਾਂ ਵਿੱਚ ਕੀਤੀ ਜਾਂਦੀ ਹੈ ਤਾਂ ਕੇ ਔਖੀ ਘੜੀ ਵਿਚ ਸਾਥ ਦੇਣ
ਬਾਈ ਜੀ ਇਹ ਪੈਲਸ ਵਿਚ ਕੋਈ ਮਰਗ ਦਾ ਪੋਗ ਨਹੀਂ ਪੋਂਦਾ ਤੇ ਇਹ ਪਰਿਵਾਰ ਨੇ ਇਥੇ ਵਿਆਹ ਦਾ ਪ੍ਰੋਗਰਾਮ ਰੱਖ ਲਿਆ ਮੇਨੁ ਇਹ ਮੰਨੇਜਰ ਵੀ ਅਨਪੜ ਲੱਗਦਾ
Ladies da makeup powder garmi naal melt ho gya hona.😅
Brati london tu aaye si. Eh apne ghara tu vi bhaj jande. Besrhm lpk, May vich ehna nu garmi laghdi. Baki garmi ehna kithey katni.
ਜਿਹੜੀਆ ਏਸੀ ਚ ਕੱਬਡੀ ਖੇਡਦੀਆ ਨੇ ਬਾਈਰ ਚੋਰੀം ਉਹਨਾ ਦੇ ਕਮ ਨੇ
Jehdey 5 hours ni ruk sakdey o na ney aukha time ki khadna
Waheguru g 🙏
Jdo light ja ac nhi hunde c odu viah ni hunde c and may june ch viah di date kon rakhda
Jo lok ghar chaly gey una de ghara vich ta24 hours avilbal hunda hi fukarey lok sabar nahi hi
Ghar ch sub de AC lge hai kia sharm kro
Palace owner di gakti a jiss ne ac nhi chalaya
Pakhe hi lgva dinde jithe uhna khrcha kita
Garmi hai v kuj jayada hé ehna Dina ch y
Pehlan pusheyan jaawe ..ehna sareya de ghar ac lagge aa..seriously lokk bhutt behuda ho ge aa
Sahi gl aa g thodi
Yr ਪੁਰਾਣੇ ਜਮਾਨੇ ਵਿੱਚ ਬਿਜਲੀ ਨਹੀ ਸੀ ਹੁੰਦੀ ਉਹ ਤਾ ਬੰਦੇ ਸੀ
Eh ਤਾ ਡਰਾਮਾ ਕੀਤਾ ਜਾਣਕੇ
Germi vad gayi
Yah rastervirodi barti nahi.yah hankari barat hai 👎 Shame-shame 👎
Ghar ghar 😂😂khana dilvari 😅 kr deoo
Kush v hove .loka nu adjust krna chida c .so said
A c bina jaan nikldi v. Ghatto ghatt kudi walya da ta maan rkhde
Patarkar tu B ghost ha
garmi ta aje aun wale sala vich hor vadhni hai...phir kite jawoge bhajj ke...Mangle gray hi batchaa phir
Sutt te chadd jainda y 😂😂😂 jithe Ena kurcha karta cc hor kur dhinda junater naal le ayonde
Ajkl mtlb de riste nn
Dang fero ina de
Brati vi tha drama chodde ne
लोगों का ट्रैंड हो गया पैलेस होटल मॉल में शादी करना पुराने टाइम बी विवाह शादी होंडे कैटरिंग पल्स बिजनेस बन गया
Ase barat de shiter
Reshtedara de ghar 😅😂pucha deoo😅
Bigs fudo news
Kini important news aa lakh di lahnat tudi pain di fudi ch laan Prava