Ludhiana Lok Sabha Seat | 'ਸ਼ਰਮ ਕਰੇ Bittu' ਘੱਲੂਘਾਰੇ ਬਾਰੇ ਦਿੱਤੇ ਬਿਆਨ 'ਤੇ ਬੋਲੇ Raja Warring | N18V

Поділитися
Вставка
  • Опубліковано 24 тра 2024
  • Ludhiana Lok Sabha Seat | 'ਸ਼ਰਮ ਕਰੇ Bittu' ਘੱਲੂਘਾਰੇ ਬਾਰੇ ਦਿੱਤੇ ਬਿਆਨ 'ਤੇ ਬੋਲੇ Raja Warring | N18V
    #rajawarring #ravneetbittu #news18punjab #loksabhaelection2024 #elections2024 #LudhianaLokSabhaSeat
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_elections
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 211

  • @nirmalsinghsidhu3098
    @nirmalsinghsidhu3098 Місяць тому +71

    ਤੇਰੇ ਦਾਦੇ ਨੇ ਕਿਹੜਾ ਪੁੰਨ ਕੀਤੇ ਸੀ ਪੰਜਾਬੀ ਨੌਜਵਾਨਾਂ ਦੇ ਖੂਨ ਨਾਲ ਹੱਥ ਰੰਗੇ ਸੀ

  • @madanlalsharma2
    @madanlalsharma2 Місяць тому +63

    ਬਸ ਕਰ ਬਿੱਟੂ, ਤੇਰੀ ਹਾਰ ਪੱਕੀ ਹੈ l

  • @jashannandavlog
    @jashannandavlog Місяць тому +32

    ਲੁਧਿਆਣਾ ਚ ਭਾਈ ਅੰਮ੍ਰਿਤਪਾਲ ਦੀ support ਚ ਕਮਲਜੀਤ ਸਿੰਘ ਬਰਾੜ ਨੂੰ ਵੋਟ ਪਾਵਾਂਗੇ ,ਹਿਕ ਠੋਕ ਕੇ ਵੋਟ ਪਾਵਾਂਗੇ

  • @jaspalsinghsandhu2928
    @jaspalsinghsandhu2928 Місяць тому +22

    ਜਦੋ ਤੂੰ ਕਾਂਗਰਸ ਵਿੱਚ ਸੀ ਉਦੋਂ ਤਾਂ ਕਦੇ ਨਹੀਂ ਬੋਲਿਆ ਕਾਂਗਰਸ ਵਿਰੁੱਧ। ਹੁਣ ਪਾਰਟੀ ਬਦਲ ਕੇ ਸਿੱਖਾਂ ਦਾ ਦਰਦ ਜਾਗ ਪਿਆ। ਸਾਰਾ ਖਾਨਦਾਨ ਕਾਂਗਰਸ ਵਿੱਚ ਰਿਹਾ।

  • @dkkhalsa1551
    @dkkhalsa1551 Місяць тому +31

    ਆਹ ਕਿਹੜੀ ਖੁੱਡ ਚ ਦੋਬਾਰਾ ਵੜ ਗਿਆ ਓਏ ਬੁੱਚੜ ,,,,ਹੁਣ ਤਾਂ ਮੂਤ ਨਿੱਕਲਦਾ😂😂

  • @harbanssingh3847
    @harbanssingh3847 Місяць тому +16

    ਬਿਟੂ ਨੂੰ ਪੁੱਛੋ ਤੂੰ ਕੀਵੇਂ ਬਟਨ ਨਪਿਆ ਸੀ।ਕੁਝ ਸ਼ਰਮ ਕਰ ਬਿਟੂ।

  • @agamdeep5474
    @agamdeep5474 Місяць тому +12

    ਦੋਗਲਾ ਬਿੱਟੂ ।

  • @rajendersidhu5137
    @rajendersidhu5137 Місяць тому +10

    ਹੁਣ ਤੱਕ ਤੂੰ ਕਿਵੇਂ ਦਬਦਾ ਰਿਹੈ ਚਵਲਾ

  • @kewalsingh4121
    @kewalsingh4121 Місяць тому +7

    ਦੁਰ ਫਿਟੇ ਮੂੰਹ ਬਿੱਟੂ ਸਾਹਿਬ ਇਹ ਗੱਲਾਂ ਕਰਦਿਆਂ ਤੁਹਾਨੂੰ ਮਾਸਾ ਵੀ ਸੰਗ ਸਰਮ ਨਹੀਂ ਆਉਂਦੀ ਜਾਹ ਯਾਰ ਜ਼ਮੀਰ ਵੀ ਕੋਈ ਚੀਜ਼ ਹੁੰਦੀ ਆ ਇਕੱਲੀਆਂ ਕੁਰਸੀਆਂ ਈ ਨਹੀਂ ਸਭ ਕੁਝ ਹੁੰਦਿਆਂ

  • @jagroopsingh670
    @jagroopsingh670 Місяць тому +31

    ਚਲ ਮੰਨ ਗਿਆ ਤੇਰੇ ਦਾਦੇ ਦੀ ਦੇਣ ਹੈ ਬੁੱਚੜ ਦੀ

  • @user-lo1zx5gx7q
    @user-lo1zx5gx7q Місяць тому +9

    ਤੂੰ ਸ਼ਰਮ ਕਰ, ਅਡਾਨੀ vi ਨਾਲ ਸੀ, ਸਬ ਤੋਂ ਅਗੇ ਸੀ RSS

  • @HarwinderSingh-yj7is
    @HarwinderSingh-yj7is 29 днів тому +1

    ਹਾਂਜੀ ਪੰਜਾਬ ਵਾਸੀਓ ਬਚੋ ਦੋਗਲਿਆਂ ਤੋਂ

  • @ssbani6949
    @ssbani6949 Місяць тому +1

    ਰਾਜਾਂ ❤❤❤

  • @pritammanshahia3030
    @pritammanshahia3030 Місяць тому +2

    ਬਿੱਟੂ ਨੂੰ ਅੱਜ ਇੱਕ‌ ਜੂਨ ਦਾ ਖਿਆਲ ਕਿਦਾ ਆਗਿਆ

  • @armylover5546
    @armylover5546 Місяць тому +2

    ਬਿੱਟੀ ਤੂੰ ਕਾਂਗਰਸ ਛੱਡ ਦਿੱਤੀ ਹੁਣ 🤔🤔🤔 ਤਾਂ ਹੀ ਪਰ ਹੈਗੇ ਤੁਸੀ ਸਾਰੇ ਇੱਕੋ ਥਾਲੀ ਦੇ ਚੱਟੇ ਵੱਟੇ ਓ

  • @SukhmanderSingh-jw4pm
    @SukhmanderSingh-jw4pm Місяць тому +1

    ਬਿੱਟੂ ਜੀ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ

  • @sarbjitkang6561
    @sarbjitkang6561 29 днів тому

    ਵਾਹਿਗੁਰੂ ਜੀ ਦੀ ਕਲਾ ਵਰਤ ਰਹੀ ਹੈ ਆਪਣਿਆ ਦੀ ਕੀਤੀ ਹੋਈ ਗਲਤੀ ਖ਼ੁਦ ਮੰਨ ਰਿਹਾ ਪਰਮਾਤਮਾ ਸੱਚ ਮੂੰਹ ਵਿੱਚੋ ਆਪ ਕੱਢਵਾ ਦਿੰਦਾ ਬੇਅੰਤ ਬੁੱਚੜ ਦਾ ਸਾਰਾ ਖਾਨਦਾਨ 84 ਵਾਲੇ ਘੱਲੂਘਾਰੇ ਦਾ ਜ਼ਿੰਮੇਵਾਰ ਹੈ

  • @navdeepkamboj7179
    @navdeepkamboj7179 29 днів тому

    bittu veer ji zindabad full support verr ji

  • @tejvinderpalsingh428
    @tejvinderpalsingh428 Місяць тому

    ਪੰਜਾਬੀਯੋ ਬੀਜੇਪੀ ਨੂੰ VOTE NHI PAUNI.... ਆਜ਼ਾਦ ਉਮੀਦਵਾਰ ਜਿਤਾਉ.....

  • @MakhangillMakhangill-hx6tc
    @MakhangillMakhangill-hx6tc Місяць тому

    ਵੱਡੇ ਭਰਾ ਗੁੱਸਾ ਨਾ ਕਰਿਓ ਪੰਜਾਬ ਨੂੰ ਸੋਡੇ ਯਾਰ ਗਿੱਲ ਲੀਡਰਾਂ ਨੇ ਪਿੱਛੇ ਕਰਿਆ ਪੰਜਾਬ ਬਹੁਤ ਚੜਦੀ ਕਲਾ ਚ ਸੀ ਹਜੇ ਵੀ ਚੜਦੀ ਕਲਾ ਚ ਜੇ ਸੋਡੇ ਦੇ ਵਰਗੇ ਲੋਕ ਐਈ ਪਾਲਟ ਨਾ ਬਦਲ ਬਦਲ ਜਾਂਦੇ ਰਹੇ ਕਦੇ ਉਧਰ ਕਦੇ ਉਧਰ ਤੇਸੀ ਕਿਤੇ ਦੇ ਨਹੀਂ ਰਹਿਣਾ ਹੁਣ ਪੰਜਾਬੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਨਾ ਕਾਂਗਰਸ ਨੇ ਨਾ ਬੀਜੇਪੀ ਨੇ ਸਭ ਨੇ ਸਾਡੇ ਨਾਲ ਧੱਕਾ ਕਰਿਆ ਜਦੋਂ ਦੀ ਆਜ਼ਾਦੀ ਮਿਲੀ ਆ ਅੰਗਰੇਜ਼ਾਂ ਤੋਂ ਸਭ ਤੋਂ ਜਿਆਦਾ ਧੱਕਾ ਕਿਹੜੀ ਸਟੇਟ ਨਾਲ ਹੋਇਆ ਸਭ ਤੋਂ ਜਿਆਦਾ ਪੰਜਾਬ ਨਾਲ ਤੇ ਪੰਜਾਬ ਬੰਗਾਂ ਨਾਲ ਜਿਹੜੀ ਸਰਕਾਰ ਸਾਡੇ ਅਧਿਕਾਰ ਦੋ ਉਹਨੂੰ ਅਸੀਂ ਵੋਟ ਪਾਵਾਂਗੇ ਨਹੀਂ ਸਾਰੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ

  • @kamalkaur9663
    @kamalkaur9663 Місяць тому +4

    Eh ame saal congress vich tph reha. Tera Dada beanta tah congress da guru eh

  • @harjeetkumar7222
    @harjeetkumar7222 Місяць тому +2

    ਬਿਟੁ ਕੁਛ ਤੇਸਰਮ ਕਰ ਤੇਰੇ ਦਾਦੇ ਨੇ ਪੰਜਾਬ ਦੀ ਜਵਾਨੀ ਖ਼ਤਮ ਕਰ ਦਿੱਤੀ ਸੀ ਲੁਧਿਆਣਾ ਵਾਸੀਆਂ ਨ੍ ਅਪੀਲ ਹੇ ਬਿਟੂ ਨੂ ਵੋਟ ਨਾ ਪਾਉ ਕਾਗਰਸ ਨੂੰ ਖਾਦਾ ਉਣਾ ਨੂੰ ਗਾਲੀ

  • @user-gk7hv8xt4x
    @user-gk7hv8xt4x Місяць тому +4

    ਬਿੱਟੂ ਪਹਿਲਾ ਦਾ ਲੱਗਦਾ ਸੀ ਤੂੰ ਹਰਾਮ ਦਾ ?? ਪਰ ਹੁਣ ਯਕੀਨ ਹੋ ਗਿਆ ਦੱਲਿਆ ਤੂੰ ਸੱਚੀ ਹਰਾਮ ਬੁੱਚੜਾ ਪਹਿਲਾ ਏਸੇ ਪੰਜੇ ਵਾਸਤੇ ਵੋਟਾ ਮੰਗਦਾ ਰਿਹਾ ਕਿਸੇ ਗਸਤੀ ਦੇ ਬੱਚਿਆ ??

  • @BalwinderSingh-xq3bi
    @BalwinderSingh-xq3bi Місяць тому +2

    ਸੋ ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ, ਲੱਖ ਲਾਹਨਤ ਬਿਟੂ ਨੂੰ

  • @tarsemkaur2786
    @tarsemkaur2786 Місяць тому

    At least Bitto admitted himself that it was attack on Sikhs so now he should also apologise and tell Modi and Amit to release Bandi Sikhs.

  • @HarryJangra-tn7lj
    @HarryJangra-tn7lj 29 днів тому

    Har da darr sata riha es bittu nu😅😅😅😅😅

  • @KuldeepSingh-1
    @KuldeepSingh-1 Місяць тому +3

    Votan lain layee kinna girega bitttu

  • @LakhwinderSingh-nh3zh
    @LakhwinderSingh-nh3zh 29 днів тому

    Gadar

  • @SukhmanderSingh-jw4pm
    @SukhmanderSingh-jw4pm Місяць тому

    ਬਿੱਟੂ ਜੀ ਬਿਲਕੁਲ ਸੱਚ ਬੋਲਣ ਲਈ ਬਹੁਤ ਬਹੁਤ ਧੰਨਵਾਦ ਜੀ

  • @happydhillon2454
    @happydhillon2454 25 днів тому

    Look who r talking 😂😂😂😂😂😂

  • @joginderpalsingh8088
    @joginderpalsingh8088 Місяць тому +1

    Beant Singh us time ki kar rahe si ? Ajj takk Congress de talve kion chatt riha si Sharma Karo bittu hi haddan par nahin karidian .

  • @JaswantSingh-vo1zc
    @JaswantSingh-vo1zc Місяць тому +2

    ਤੇਰੇ ਦਾਦੇ ਬਿਅੰਤੇ ਬੁੱਚੜ ਨੇ ਕੀਤਾ ਸੀ

  • @rupinderpalsingh124
    @rupinderpalsingh124 Місяць тому +2

    Sharm kar 15 sal mp.cong.da reha va os time ni yad aaya a sab kuj. Bas kar bittu bas kar.

  • @triptamedicos7020
    @triptamedicos7020 Місяць тому +1

    Sari jindagi Congress di khud vich ware rahe ho

  • @SachSingh-kg1bw
    @SachSingh-kg1bw Місяць тому

    ਪਤਾ ਨੀ ਕਿਹੜੀ ਵਾਸ਼ਿੰਗ ਮਸ਼ੀਨ ਵਿਚ ਪਾ ਤਾਂ ਇਸ ਲੀਡਰ ਨੂੰ , ਇਸ ਦੀ ਤਾਂ ਯਾਦਾਸ਼ਤ ਹੀ ਚਲੀ ਗਈ ਲਗਦਾ😅

  • @chamkaursingh5870
    @chamkaursingh5870 Місяць тому +1

    Bittu ji je panje da batan nai daban gye 1 nu te BJP ka bittu saab nu 1 Jun nu kyo vote pon gye, BJP ta sikha de buhat Jada dusman hai

  • @advocatejagmohansinghbhatt6707
    @advocatejagmohansinghbhatt6707 29 днів тому

    Bittu g you have been part of congress. Please forgive your benefits as congress MP

  • @babuji198
    @babuji198 Місяць тому

    His grandfather is butcher Beant. He is one of the reasons our Singhs are still in jail. Wake up people!

  • @SatnamSaini-kv7ne
    @SatnamSaini-kv7ne 29 днів тому

    ਲੱਖ ਲਾਹਣਤ ਐ ਤੇਰੀ ਸੋਚ ਤੇ ਗ਼ਦਾਰ

  • @GurmeetSingh-xc9yj
    @GurmeetSingh-xc9yj Місяць тому

    ਬਿੱਟੂ ਸ਼ਰਮ ਕਰ

  • @beantsingh8325
    @beantsingh8325 Місяць тому

    ਰਰਾਹਲਲ ਦੇ ਪੈਰੀ ਹਥ ਲਿਖਣਾ ਸੀ ਗਲਤ ਲਿਖਿਆ ਗਿਆ

  • @GopiSinghBatala
    @GopiSinghBatala Місяць тому +1

    Sikha di asal dushman bjp aa

  • @Sidhumoose1637
    @Sidhumoose1637 Місяць тому +1

    😂😂

  • @khatushyam5966
    @khatushyam5966 Місяць тому

    Jai shree ram jai hind jai namo namo Jai bjp vote for nation vote for development

  • @Kamalsingh-ee9uy
    @Kamalsingh-ee9uy Місяць тому

    Bhai shandra nu vote pao ji

  • @kulveersingh8572
    @kulveersingh8572 Місяць тому

    Gal sahi kar gya

  • @beantsingh8325
    @beantsingh8325 Місяць тому

    ਬਿਟੂ ਜੀ ਪਹਿਲਾ ਤਾਕਾਗਰਸ ਦੇ ਹਕ ਵਿੱਚ 84ਵਾਰੇ ਬੋਲਦੇ ਹਦੇਸੀਹਣ ਖਾ ਕਾਗਰਸ ਤੇ ਮਸਤ ਆਉਣ ਲਗ ਗਿਆ 06ਮਹੀਨੇ ਤਕ ਹੇ ਸਕਦਾ ਬਾਦਲ ਦੇ ਪੈਰੀ ਹਥ ਲਾਉਣ ਲਈ ਮਜਬੂਰ ਤਾ ਨਹੀ ਹੋਣਾ ਪਵੇਗਾ ੳੁੱਚ ਦੇ ਖਿਆਲਰਖ ਕੇ ਬਿਆਨ ਦੇਵੇ ਜੀ?

  • @GurmukhSingh-cz2vm
    @GurmukhSingh-cz2vm Місяць тому

    ਏ ਦੋਵੇਂ ਦੀਲੀ ਦੇ ਦੈਲੇ ਸਿਮਰਨਜੀਤ ਸਿੰਘ ਮਾਨ ਅਮ੍ਰਿਤਪਾਲ ਸਿੰਘ ਖਾਲਸਾ ਸਰਬਜੀਤ ਸਿੰਘ ਮਲੋਆ ਸੰਦੀਪ ਸਿੰਘ ਸਨੀ ਰਾਮਗੜ੍ਹੀਆ ਜੀਦਾਬਾਦ

  • @JaspalSingh-hn1rq
    @JaspalSingh-hn1rq 29 днів тому

    ਓਦੌਂ ਤੁਸੀਂ ਕਾਂਗਰਸੀ ਸੀ

  • @kashmirsingh1619
    @kashmirsingh1619 Місяць тому

    Beant Singh Buchar kaun aur kithe c .Bittu ji

  • @preetpalsingh724
    @preetpalsingh724 Місяць тому

    ਫੇਰ ਆਪਣੇ ਦਾਦੇ ਨੂੰ ਵੀ ਗ਼ਲਤ ਕਹਿ ਬਿੱਟੂ ਰਾਜਾ ਵਰਿਗ ਵੀ ਵੋਟਾਂ ਖ਼ਾਤਰ ਦਸਤਾਰ ਸਜਾਉਣ ਲੱਗਿਆ ਹੈ, ਦੋਵੇਂ ਦੱਲੇ ਨੇ

  • @jasbirsinghboparai4954
    @jasbirsinghboparai4954 29 днів тому

    Waah re Rajneeti tere rang

  • @user-om4nv1bt6t
    @user-om4nv1bt6t 29 днів тому

    ਰੰਡੀ ਵੀ ਐਨੇ ਯਾਰ ਨੀ ਬਦਲਦੀ ਦਲ ਬਦਲੂਓ

  • @meenutelecom5857
    @meenutelecom5857 Місяць тому

    ਸ਼ਰਮ ਕਰ ਕੰਜਰਾਂ ਬਿੱਟੂ

  • @gurjeetkang-sl8sn
    @gurjeetkang-sl8sn Місяць тому

    Sharm kar sharm kar Bittu sharm kar

  • @user-fp1nb7hr1c
    @user-fp1nb7hr1c 29 днів тому

    ਤੇਰੇ ਦਾਦੇ ਨੇ ਵੀ ਸਿੱਖਾਂ ਤੇ ਹਮਲਾ ਕੀਤਾ ਸੀ ਤੈਨੂੰ ਵੀ ਸ਼ਰਮ ਆਉਣੀ ਚਾਹੀਦੀ ਸੀ,, ਤੂੰ ਕਾਂਗਰਸ ਵਿੱਚ ਸਾਰੀ ਜ਼ਿੰਦਗੀ ਨਿਬਾਹ ਦਿੱਤੀ,,

  • @surjansingh3809
    @surjansingh3809 Місяць тому

    ਕਮਲਜੀਤ ਸਿੰਘ ਬਰਾੜ ਜਿੰਦਾ ਬਾਦ

  • @guptaelectrocare9319
    @guptaelectrocare9319 26 днів тому

    Ho gyi hwa thandi bittu ji🤣

  • @rajbirsingh6642
    @rajbirsingh6642 Місяць тому

    ਅੱਜ ਚੇਤਾ ਆਇਆ

  • @rupindersingh7433
    @rupindersingh7433 Місяць тому +1

    Bjp nu vote ni payeo baki jithe marji pavo

  • @RajKumar-iu9dn
    @RajKumar-iu9dn Місяць тому

    TENU SHARM NAHI AUNDI BITTU NU

  • @gurbindersinghkhehra8256
    @gurbindersinghkhehra8256 Місяць тому

    ਦੋਨੋਂ ਹੀ ਕੰਜ਼ਰ ਨੇ

  • @harmeshjangra3912
    @harmeshjangra3912 Місяць тому +1

    Jo marjy kar la paropo Kanda gaddar tainu ta patkny waheguru ji he dain gai bittu

  • @jagdavesingh-gu8he
    @jagdavesingh-gu8he 29 днів тому

    ਏਨਾ ਨੂੰ ਕਹਿੰਦੇ ਦੱਲੇ ੍ਹ ਦੋਵੇਂਈ

  • @rupindersingh7433
    @rupindersingh7433 Місяць тому +1

    Hun tak ta tusi sare congress ch si loka nu murkh banona ena kolo sikho

  • @HarwantSingh-xe3rw
    @HarwantSingh-xe3rw 29 днів тому

    Navneet Bittu tufan

  • @gursewakbuttar6371
    @gursewakbuttar6371 Місяць тому

    ਦੋਗਲਾ ਬਿੱਟੂ

  • @user-xl7wm7qb3l
    @user-xl7wm7qb3l Місяць тому

    😂

  • @hindcondelhi
    @hindcondelhi 26 днів тому

    रवनीत बिट्टू जी आज आप को सिखी याद आ रही है। 15 साल जो मलाई आपने सिखों के नाम पर खाई है उसका भी तो जरा जवाब दे दो।

  • @jaspalchathaful
    @jaspalchathaful Місяць тому

    This person was in the same party for year, you grand dad government killed thousands of innocent punjabi Sikhs and Hindus.
    People of punjab, please throw this type of low-life politician out of politics for once and all. It is all in your hand. Do not vote for these types of low-life politicians again.

  • @GouravKumar-uc3xr
    @GouravKumar-uc3xr Місяць тому

    Jo hamare bhagwan shri ram ke mandir ko lae hai hum unko laye vote for bjp

  • @bharatbhushan2673
    @bharatbhushan2673 Місяць тому

    Bittoo ji tohahdy dada ji be os time bich. Congress party de present se ap Gandhi ko kasor barkehte ho. Fir to tohade dada ji be otne kasor bar he

  • @gurmukhsinghjagdeo7418
    @gurmukhsinghjagdeo7418 Місяць тому

    ਭਾਈ ਅੰਮ੍ਰਿਤਪਾਲ ਸਿੰਘ ਛੰਦੜਾਂ ਜ਼ਿੰਦਾਬਾਦ।

  • @kutbewaliavinnie4296
    @kutbewaliavinnie4296 26 днів тому

    Jado tu congress ch si udo kida button dabde si

  • @NirmalSingh-sd2gy
    @NirmalSingh-sd2gy Місяць тому

    Bittu jado toh Congress bich ch ush time koie nahi bukoia

  • @jaswinderjaswinderdeol2847
    @jaswinderjaswinderdeol2847 Місяць тому

    Pehle kio nahi bolia

  • @gurmukhsinghjagdeo7418
    @gurmukhsinghjagdeo7418 Місяць тому

    ਇਹ ਸਾਰੇ ਇਕੋ ਥਾਲੀ ਦੇ ਵੱਟੇ ਆ।

  • @LakhwinderSingh-px1td
    @LakhwinderSingh-px1td Місяць тому

    Bitu ko no vot ,Bjp ko no vot

  • @SANDEEPKUMAR-xb2md
    @SANDEEPKUMAR-xb2md Місяць тому +1

    Tera dada bhi nal tha

  • @devinderkaur3283
    @devinderkaur3283 29 днів тому

    bitu ji tusi congress wich rha hu.

  • @rajaaulakh6946
    @rajaaulakh6946 26 днів тому

    ਬਿੱਟੂ ਇਕ ਲਣਤੀ ਬੰਦਾ

  • @jasbirpalsingh8910
    @jasbirpalsingh8910 29 днів тому

    Waheguru ji hun tak congress da he namn khada...

  • @JasvirSinghMahal-px8ko
    @JasvirSinghMahal-px8ko Місяць тому

    Hun Tak Congress da he khadda

  • @Bholavirdi1984
    @Bholavirdi1984 29 днів тому

    ਬਿਟੂ ਦੀ ਹਾਰ ਪਕੀ

  • @BalwinderSingh-sv7hp
    @BalwinderSingh-sv7hp Місяць тому

    ਆਮ ਤੌਰ ਤੇ ਸਮਝਿਆ ਜਾਂਦਾ ਹੈ ਕਿ ਗਿਰਗਿਟ ਰੰਗ ਬਦਲਦੀ ਰਹਿੰਦੀ ਹੈ, ਕੁਝ ਲੋਕ ਗਿਰਗਿਟ ਤੋਂ ਵੀ ਅੱਗੇ ਲੰਘ ਗਏ ਰੰਗ ਬਦਲਣ ਦੇ ਮਾਮਲੇ ਵਿੱਚ। ਕੱਲ੍ਹ ਤੱਕ ਇਸ ਦੀ ਬੋਲਬਾਣੀ ਕੀ ਸੀ,ਤੇ ਹੁਣ ਕੀ ਬੋਲ ਰਿਹਾ। ਪਹਿਲਾਂ ਵੀ ਕਦੇ ਕਾਂਗਰਸ ਬਾਰੇ ਇਸ ਤਰ੍ਹਾਂ ਬੋਲਿਆ ਸੀ? ਭਾਵੇਂ ਕਾਂਗਰਸ ਅਤੇ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ਤੇ ਹਮਲੇ ਲਈ ਮੁਆਫ਼ ਨਹੀਂ ਕੀਤਾ ਜਾ ਸਕਦਾ, ਪਰੰਤੂ ਇਸ ਬੰਦੇ ਦੇ ਪਿਛਲੇ ਸਮੇਂ ਵਿੱਚ ਕੀ ਖਿਆਲ ਰਹੇ ਹਨ? ਅੱਜ ਇਤਨੇ ਲੰਮੇਂ ਸਮੇਂ ਬਾਅਦ ਇੰਦਰਾ ਗਾਂਧੀ ਦੇ ਜ਼ੁਲਮ ਦਾ ਪਤਾ ਲੱਗਾ??

  • @GouravKumar-uc3xr
    @GouravKumar-uc3xr Місяць тому

    Shri aditya nath yogi ji ko lao punjab bachao

  • @chattarpalsingh6512
    @chattarpalsingh6512 Місяць тому

    ਛੱਜ ਤਾਂ ਬੋਲੇ ਪਰ ਛਾਨਣੀ ਕੀ ਬੋਲੇ

  • @adsinghtt
    @adsinghtt 29 днів тому

    Hadd a yaar ,eh kinj da banda , koi sharm e ni.

  • @Desiforever
    @Desiforever Місяць тому

    Wow these clowns 😂😂😂😂

  • @user-jt2of1ng5y
    @user-jt2of1ng5y Місяць тому

    Oye ik Jun noo tainu kion vot paou tusi Sara tabor hi Sikh Kaum De Gadar ho

  • @ramjitsingh2236
    @ramjitsingh2236 Місяць тому

    Je tera modi ina changa hunda ta 1 treek nu votab hi na rakhda

  • @jaswindersingh-po7hh
    @jaswindersingh-po7hh 29 днів тому

    ਹਮਲਾ ਕਰਵਾਉਣ ਲਈ ਉਕਸਾਇਆ ਤਾਂ ਅਡਵਾਨੀ ਨੇ ਸੀ

  • @shekhshakeel8276
    @shekhshakeel8276 29 днів тому

    10 sal se tum kiya kr rahe the

  • @bawasingh5951
    @bawasingh5951 Місяць тому

    BahutJaldiYaadAaya

  • @sukhwindesinghsukhwindersi4842
    @sukhwindesinghsukhwindersi4842 Місяць тому

    ਹਰਾਮਦੇ ਦੇਖ ਨੇ ਬਿੱਟੂ ਤੋ ਵੱਧ ਕੋਈ ਨੀ

  • @gurtejsingh5383
    @gurtejsingh5383 Місяць тому

    ਤੂੰ ਹੁਣ ਤੱਕ ਪੰਜੇ ਥੱਲੇ ਕਿਉਂ ਕੋਡਾ ਹੋਇਆ ਰਿਹਾ ਦੱਲਾ

  • @parhaladsingh8437
    @parhaladsingh8437 Місяць тому

    ਗਿਰਗਟ ਰੰਗ ਕਿਵੇਂ ਬਦਲਦਾ ਸੁਣਿਆ ਸੀ ਹੁਣ ਦੇਖ ਲਿਆ। 30000 ਹਜਾਰ ਸਿੱਖ ਨੌਜਵਾਨਾਂ ਦਾ ਕਤਲ ਇਸਦੇ ਦਾਦੇ ਦੀ ਸਰਕਾਰ ਵੇਲੇ ਹੋਇਆ। ਤੇ ਜਿਹੜੇ ਰਾਜੇ ਵੜਿੰਗ ਦੀ ਗਲ ਹੈ ਇਹ ਇੰਦਰਾ ਗਾਂਧੀ ਨੂੰ ਆਪਣੀ ਮਾਂ ਮੰਨਦਾ ਹੈ। ਮੈਨੂੰ ਅਜੇ ਤਕ ਤਾ ਪੰਜਾਬ ਦੇ ਸਿੱਖਾਂ ਦੀ ਸਮਝ ਨਹੀਂ ਆਈ ਭੇਡ ਚਾਲ ਵਾਂਗੂੰ ਜਣੇ ਖਣੇ ਦੇ ਪਿੱਛੇ ਲੱਗ ਜਾਂਦੇ ਹਨ। ਪੰਜਾਬੀਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੋਚ ਅਪਣਾਓ। ਫਿਰ ਇਹਨਾਂ ਸਭ ਠਗਾਂ ਨੂੰ ਸਮਝ ਜਾਵੋਗੇ।

  • @Jaswindersingh-kw3ip
    @Jaswindersingh-kw3ip Місяць тому

    ਇਹਨਾਂ ਬੰਦਿਆਂ ਦਾ ਖੂਨ ਕਿੰਨਾ ਘਟੀਆ ਹੋਵੇਗਾ ਇਹ ਸਭ ਕੌਮ ਦੇ ਘਟੀਆ ਦਾਗ਼ ਹਨ

  • @harjindersingh4797
    @harjindersingh4797 24 дні тому

    Beant singh v naal c

  • @manpreetsingh-ql5fq
    @manpreetsingh-ql5fq Місяць тому

    Tu pehla behn jahun gia c Congress ch