Akali Dal ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ' 'ਚ Ram Rahim ਦਾ ਜ਼ਿਕਰ | Sukhbir Badal | News18 Punjab

Поділитися
Вставка
  • Опубліковано 29 чер 2024
  • ਅਕਾਲੀ ਦਲ ਦੇ ਬਾਗੀ ਧੜੇ ਵੱਲੋਂ 'ਖਿਮਾ ਯਾਚਨਾ'। ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਮੰਗੀ 'ਖਿਮਾ ਯਾਚਨਾ'। ਜਥੇਦਾਰ ਰਘਬੀਰ ਸਿੰਘ ਨੂੰ 'ਖਿਮਾ ਯਾਚਨਾ' ਪੱਤਰ ਸੌਂਪਿਆ। ਖਿਮਾ-ਯਾਚਨਾ 'ਚ ਰਾਮ ਰਹੀਮ ਨੂੰ ਮੁਆਫ਼ ਕਰਨ ਦਾ ਜ਼ਿਕਰ। ਰਾਮ ਰਹੀਮ ਦਾ ਕੇਸ ਵਾਪਸ ਲੈਣ ਦਾ ਵੀ ਜ਼ਿਕਰ। ਸੁਮੇਧ ਸੈਣੀ ਨੂੰ DGP ਲਗਾਉਣ ਨੂੰ ਵੀ ਗ਼ਲਤੀ ਮੰਨਿਆ। 'ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿਵਾ ਸਕੇ'।
    #gianiharpreetsingh #akalidal #RamRahim #news18punjab #sukhbirbadal #amritpalsingh #akalidalcrisis
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/desc-youtube
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/desc-youtube
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 20

  • @user-yk1vk7vn9f
    @user-yk1vk7vn9f День тому +8

    ਬਾਦਲ,ਧੜਾ,ਤੇ,ਬਾਗੀ,ਧੜਾ,ਦੋਨੇ,ਰਲਕੇ,ਡਰਾਮੇ,ਕਰਦੇਆ,ਸਾਰੇ,ਪਾਪੀ,ਇਕੱਠੇ,ਆ,ਲੋਕਾਂ,ਨੂੰ,ਬੁੱਦੂ,ਬਣੌਦੇਆ

  • @mandeepsandhu3436
    @mandeepsandhu3436 День тому +3

    ਸਰਸੇ ਆਲੇ ਨਾਲ‌ ਯਾਰੀ ਨਿਭਾਉਣ ਦੀ ਸਜ਼ਾ ਐਨੀ ਛੋਟੀ ਨਹੀਂ ਹੋਣੀ ਚਾਹੀਦੀ। ਇਹਨਾਂ ਤੋਂ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਫਿਰਨੀਆਂ ਦੀ ਸਫ਼ਾਈ ਕਰਾਓ। ਇੱਕ ਮਤਾ ਇਹਨਾਂ ਤੋਂ ਪੰਜਾਬ ਸਰਕਾਰ ਨੂੰ ਪਵਾਓ ਕਿ ਪੰਜਾਬ ਚ ਸਰਸੇ ਆਲੇ ਬਲਾਤਕਾਰੀ ਦੇ ਸਾਰੇ ਡੇਰੇ ਢਾਹੇ ਜਾਣ।

  • @GurmeetSingh-vu4fv
    @GurmeetSingh-vu4fv День тому +2

    ਇਹ ਸਾਰੇ ਹੀ ਗੁਰੂ ਸਾਹਿਬ ਜੀ ਦੇ ਗੁਨਾਹਗਾਰ ਹਨ ਜਿਹਨਾਂ ਅਨੇਕਾਂ ਘੋਰ ਪਾਪ ਕੀਤੇ ਹਨ ਨਾ ਇਹਨਾਂ ਪਾਪੀਆਂ ਨੂੰ ਪੰਥ ਨੇ ਮਾਫ ਕਰਨਾ ਨਾ ਗੁਰੂ ਸਾਹਿਬ ਜੀ ਦੀ ਕਚਿਹਰੀ ਵਿੱਚ

  • @SahibSingh-fg8ur
    @SahibSingh-fg8ur День тому +4

    ਅਕਾਲੀ ਦਲ ਬਾਦਲ ਕਿਆ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦਾ ਖੂਨ ਚੂਸ ਗਈ ਅਕਾਲੀ ਦਲ ਬਾਦਲ ਨੇ

  • @GurmeetSingh-vu4fv
    @GurmeetSingh-vu4fv День тому +1

    ਗਲਤੀ ਨਹੀਂ ਗੁਨਾਹ ਕੀਤਾ ਹੈ ਇਹਨਾਂ ਨਰਾਇਣੂ ਮਹੰਤਾਂ ਨੇ ਰਲ ਕੇ

  • @GurwinderSingh_1979
    @GurwinderSingh_1979 День тому +3

    Ehna nu maafi mang ke siromni akali dal te sgpc di kmaan pak saaf hathan vich de ke side ho jana chaida hai

  • @GurwinderSingh_1979
    @GurwinderSingh_1979 День тому +2

    Maafi taan bandi singhan ton vi mangni chahidi hai

  • @GurwinderSingh_1979
    @GurwinderSingh_1979 День тому +1

    Bhai harjinder singh te sukhdev singh nu vakeel na dena oh kisdi jumwari si

  • @GurwinderSingh_1979
    @GurwinderSingh_1979 День тому +2

    Eh kithon kithon maafi mangan ge

  • @GurwinderSingh_1979
    @GurwinderSingh_1979 День тому +1

    Jathedar Gurdev singh kaonke da kesh bare akali dal clear kare

  • @PrinceKumar-cf7ek
    @PrinceKumar-cf7ek День тому +1

    🙏🏻💐💐💐💐💐💐🙏🏻

  • @GurmailSingh-mi4th
    @GurmailSingh-mi4th День тому +3

    ਜ਼ੋ ਮਰਜ਼ੀ ਕਰਲੋ
    ਪੰਜਾਬ ਤੇ ਪੰਜਾਬੀਅਤ ਦਾ ਤੇ ਆਪਣੇ ਗੁਰੂ ਧਾਮਾਂ ਦਾ ਪਹਿਲਾਂ ਹੀ ਬਹੁਤ ਨੁਕਸਾਨ ਹੋਇਆ ਹੈ। ਜ਼ੋ ਬਾਕੀ ਰਹਿ ਗਿਆ ਇਹ ਹੋਣ ਪੂਰਾ ਕਰ ਦੇਣਗੇ ?
    ਵਾਹਿਗੁਰੂ ਜੀ ਮੇਹਰ ਕਰਨ ਇਨ੍ਹਾਂ ਪਾਪੀਆਂ ਨੂੰ ਸਰਬੁਦੀ ਬਖਸ਼ਸ ਕਰਨ ਤਾਂ ਜ਼ੋ ਇਹ ਸਹੀ ਫ਼ੈਸਲਾ ਲੈਣ

  • @gurmitdhillon7829
    @gurmitdhillon7829 День тому +1

    Loka di jmeena te kbje kre jhuthe prche krae ktl krae oh bhul gae

  • @GurwinderSingh_1979
    @GurwinderSingh_1979 День тому +1

    Eh maafi Dil ton mang rahe ne ?
    Kee Kom nu bhrosa diva sakde aa ?
    Je divonge tan kive?
    Mafi ton baad ehna da kee stand aa?
    Kee aah sarrian galti nu sanvaarnge je Haan tan kiwe?
    Eh Sara clear Karan Kom de sahmne daleel rakhan ikala maafi mang ke kive Bach sakde aa?
    Akaal takhet te ja ke samuchi Kom de sahmne clear karna chahida
    Eh Mera nijhi vichar aa
    Baki sari Sikh Kom te Sikh sangat bahut siani aa
    Sangat da faisla hi panth da faisla
    Agge aon vala time lai mishal Hove koi fer galti na kare sangat ji khiyal rakhio
    Sikhi nu nuksan na hove faisla tuhada bass benti aa ji je changi lagge...

  • @SahibSingh-fg8ur
    @SahibSingh-fg8ur День тому +3

    ਅਕਾਲੀ ਦਲ ਬਾਦਲ ਅਤੇ ਐਮਪੀਜ਼ ਜੀ ਗੱਲ਼ਤੀਆਂ ਤੇ ਗੱਲ਼ਤੀਆਂ ਤੇ ਗੱਲ਼ਤੀਆਂ ਕੀਤੀਆ ਪਰ ਹੁਣ ਕਿਉਂ ਮਾਫ਼ ਕਰਨ ਲੋਕ ਤੇ ਸਿੱਖ ਸੰਗਤਾਂ ਜੀ ਗ਼ਦਾਰ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਮਾਫੀ ਦੇ ਲਾਇਕ ਨਾਹੀਂ

  • @SatnamSingh-sd9sw
    @SatnamSingh-sd9sw День тому +2

    Chsndu.sahib.g.sarian.galtian.ch.tusi.samal.ho..

  • @mandeepkateria1985
    @mandeepkateria1985 День тому +1

    Hinata saja do kaliyan hona

  • @kulbirsingh1389
    @kulbirsingh1389 День тому

    Godhi medea