Bandi Singh: Ravneet Bittu ਦੇ ਦਾਦੇ ਦੇ ਕਾਤਲਾਂ ਨੂੰ ਕਦੇ ਰਿਹਾਅ ਨਹੀਂ ਕਰਾਂਗੇ- Amit Shah

Поділитися
Вставка
  • Опубліковано 30 вер 2024
  • Bandi Singh: Ravneet Bittu ਦੇ ਦਾਦੇ ਦੇ ਕਾਤਲਾਂ ਨੂੰ ਕਦੇ ਰਿਹਾਅ ਨਹੀਂ ਕਰਾਂਗੇ- Amit Shah
    #local18 #BandiSingh #RavneetBittu #AmitShah
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 14

  • @psingh-3073
    @psingh-3073 4 місяці тому +4

    "ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥
    ਅਗੈ ਪਿਛੈ ਸੁਖੁ ਨਹੀ ਮਰਿ ਜੰਮਹਿ ਵਾਰੋ ਵਾਰ ॥
    ਤ੍ਰਿਸਨਾ ਕਦੇ ਨ ਬੁਝਈ ਦੁਬਿਧਾ ਹੋਇ ਖੁਆਰੁ ॥
    ਮੁਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ ॥
    ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥"

  • @Bajwasaab713
    @Bajwasaab713 4 місяці тому +3

    ਜੇ ਤੂੰ ਬੰਦੀ ਸਿੰਘ ਰਿਹਾ ਨਹੀਂ ਕਰਨੇ ਤਾਂ ਬਿੱਟੂ ਹਾਰੂ

  • @LakhvirSingh-lo4jh
    @LakhvirSingh-lo4jh 4 місяці тому +6

    ਬਿੱਟੂ ਅਮਿਤਸਾਹ ਦਾਂ ਖੱਬਾ ਟੱਟੂ ਹੈ

  • @SukhwinderSingh-jg1je
    @SukhwinderSingh-jg1je 4 місяці тому +2

    😂😂😂😅😅ਕਾਤਲ ਬਿੱਟੂ ਕਾਤਲ ਦਾ ਦੋਸਤ ਹੈ

  • @Onlyythandle
    @Onlyythandle 3 місяці тому

    ਵੈਸੇ ਵਾਅਦੇ ਦਾ ਤਾ ਪੱਕਾ ਨਿਕਲਿਆ ਅਮਿਤ ਸ਼ਾਹ 😅

  • @deejay891
    @deejay891 4 місяці тому +1

    Tattuya da tola 😂

  • @naturelover4221
    @naturelover4221 4 місяці тому

    ਫਿਰ ਤੁਹਾਨੂੰ ਵੋਟ ਕਿਵੇਂ ਮਿਲੂਗੀ
    ਪਰ ਜੇ ਕਹੋਂਗੇ ਕਿ ਮੈਂ ਰਿਹਾਈ ਕਰ ਦੇਵਾਂਗਾ ਫਿਰ ਵੋਟਾਂ ਦੀਆਂ ਝੜੀਆ ਲੱਗ ਸਕਦੀਆ ਨੇ
    ਜੇ ਬੀਜੇਪੀ ਬੰਦੀ ਸਿੰਘ ਰਿਹਾਹ ਕਰ ਦੇਵੇ ਸਰਦਾਰਾ ਨੇ ਵੋਟਾਂ ਦੀਆਂ ਝੜੀਆ ਲਾ ਦੇਣੀਆਂ ਨੇ ਕਿਉਂਕਿ ਪੰਥਕ ਪਾਰਟੀ ਅਕਾਲੀ ਦਲ ਤਾਂ ਦੇਖੋ ਖਾਸ ਕੁੱਝ ਰਹੀ ਨਹੀਂ ਇਸ ਲਈ ਵੋਟ ਦੂਜੇ ਪਾਰਟੀ ਆਜ਼ਾਦ ਲੈ ਜਾਂਦੇ ਨੇ ਆਹੀ ਬੰਦੀ ਸਿੰਘ ਦੇ ਮੁੱਧੇ ਚੁੱਕ ਕਿ
    ਇਸ ਲਈ ਬਿਆਨ ਦੇਵੋ ਜ਼ਰੂਰ ਪਰ ਥੋੜਾ ਸੋਚ ਸਮਝਕੇ ਵਿਚਾਰਕੇ ਕਿ ਨਤੀਜਾ ਗਲਤ ਨਾ ਨਿਕਲ ਜਾਵੇ
    ਜੇ ਬੀਜੇਪੀ ਆ ਚੀਜ਼ਾਂ ਕਰ ਦੇਵੇ ਬੀਜੇਪੀ 20 ਸਾਲ ਰਾਜ ਕਰੇਗੀ ਮੈਂ ਲਿਖਕੇ ਦੇ ਸਕਦਾ
    (1) ਪੰਜਾਬ ਦੀ ਐਂਟਰੀ ਫੀਸ ਤੇ ਹਿਮਾਚਲ ਵਾਂਗ ਖਰਚਾ ਬਾਹਰੀ ਰਾਜ ਦੇ ਲੋਕਾਂ ਨੂੰ
    (2) ਪੰਜਾਬ ਨੂੰ ਮੁਖਤਿਆਰੀ ਹੱਕ ਦਿੱਤੇ ਜਾਣ ਪੁਰਾਣੇ ਕਸ਼ਮੀਰ ਵਾਂਗ ਕਿਉਂਕਿ ਨਹਿਰੁ ਅਤੇ ਕਾਂਗਰਸ ਨੇ ਵਾਅਦੇ ਕਈ ਪੂਰੇ ਨਹੀਂ ਕੀਤੇ ਉਹ ਬੀਜੇਪੀ ਕਰ ਦੇਵੇ ਅੱਜ ਹੀ ਵੋਟ ਪੱਕੀ
    (3)ਬਾਹਰਦੇ ਬੰਦਿਆ ਨੂੰ ਜ਼ਮੀਨੀ ਰਿਹਾਇਸ਼ੀ ਹੱਕ ਨਾ ਦਿੱਤਾ ਜਾਵੇ ਪਰ ਕਿਰਾਏ ਤੇ ਜਿਵੇ ਪਹਾੜੀ ਸੂਬਿਆਂ ਚ ਹੈ
    (4) ਚੰਡੀਗੜ ਪੰਜਾਬ ਦੀ ਰਾਜਧਾਨੀ ਘੋਸ਼ਿਤ ਕਰ ਦੇਵੇ ਬੀਜੇਪੀ ਤੇ ਗੁੜਗਾਂਵ ਹਰਿਆਣਾ ਦੀ ਰਾਜਧਾਨੀ ਬਣ ਜਾਵੇ ਕਿਉਂਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਤੇ ਬੀਬੀ ਇੰਦਰਾ ਨੇ ਹਰਿਆਣਾ ਨੂੰ ultimatum ਦਿੱਤਾ ਸੀ ਬਾਅਦ ਚ ਚੋਣਾਂ ਆ ਗਈਆ ਤੇ ਬਾਕੀ ਇਤਿਹਾਸ ਤੁਸੀਂ ਜਾਣਦੇ ਹੀ ਹੋ
    (5) ਪਾਣੀ ਚ royalty ਮਿਲੇ ਪੰਜਾਬ ਨੂੰ ਜਿਵੇਂ ਬਾਕੀ ਸੂਬਿਆਂ ਚ ਹੈ।।
    (6)ਹਰਿਆਣਾ ਚ ਕਈ ਸ਼ਹਿਰ ਨੇ ਜਿਵੇਂ ਡੱਬਵਾਲੀ ਸਿਰਸਾ,ਕਰਨਾਲ,ਸਾਹਾਬਾਦ,ਸੁਧਲ ਸੂਢਲੇ ਜਿੱਥੇ ਬੰਦੇ ਬਹਾਦਰ ਦਾ ਸਿੱਖ ਰਾਜ ਸੀ ਉਥੇ ਘਟੋ ਘੱਟ ਪੰਜਾਬੀ ਭਾਸ਼ਾ ਬੋਲਣ ਲਈ ਪ੍ਰੇਰਿਤ ਕੀਤਾ ਜਾਵੇ
    (7) ਅਮ੍ਰਿਤਸਰ,ਅਨੰਦਪੁਰ ਸਾਹਿਬ dry city ਘੋਸ਼ਿਤ ਕੀਤਾ ਜਾਵੇ ਜੇ ਬਿਹਾਰ ਹੋ ਸਕਦਾ ਪੰਜਾਬ ਕਿਉ ਨਹੀ ਇੱਥੇ ਸਿਰਫ ਦੋ ਸ਼ਹਿਰ ਹੀ ਨੇ non veg ਭਾਵੇ ਚਲਦਾ ਰਵੇ ਪਰ ਇੱਕ ਦਾਇਰੇ ਚ ਤੇ ਕਨੂੰਨ ਮੁਤਾਬਕ
    (8) RSS ਸਿੱਖਾਂ ਦੇ ਅੰਦਰੂਨੀ ਮਸਲੇ ਚ ਦਖਲ ਨਾ ਦੇਵੇ ਜਿਵੇ ਕਦੇ ਗੁਰੂ ਨਾਨਕ ਸਾਹਿਬ ਦੀ ਤੁਲਨਾ ਇੰਦਰਾ ਗਾਂਧੀ ਨਾਲ ਕਰ ਦਿੱਤੀ ਕਦੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤੁਲਨਾ ਦੁਨਿਆਵੀ ਰਾਜੇ ਸ਼ਿਵਾਜੀ ਭੋਸਲੇ ਅਤੇ ਰਾਨਾ ਪ੍ਰਤਾਪ ਨਾਲ ਕਰ ਦਿੱਤੀ।।
    (9) ਬੀਜੇਪੀ ਦਾ ਉਮੀਦਵਾਰ ਸੀਐਮ ਸਿੱਖ ਬਣੇ ਕਿਉਂਕਿ ਬਹੁਗਿਣਤੀ ਸਿੱਖਾਂ ਦੀ ਹੈ ਪੰਜਾਬ ਚ ਪੰਜਾਬੀ ਸੂਬੇ ਮਸਲੇ ਵਾਸਤੇ
    (10) ਸਿੱਖਾਂ ਅਤੇ ਪੰਜਾਬੀਆਂ ਨੂੰ ਨੌਕਰੀਆਂ ਪਹਿਲਾ ਦਿੱਤੀਆਂ ਜਾਨ ਬਾਹਰੀ ਸੂਬੇ ਵਾਲੇ ਰਾਖਵੇਂਕਰਨ ਨਾ ਲੈਣ ਬਹੁਤੇ ਜੇ ਹੋ ਸਕੇ ਜਾਤੀਵਾਦ ਰਾਖਵੇਂਕਰਨ ਹੀ ਖਤਮ ਹੋਣ ਤੇ ਸਿਰਫ ਗਰੀਬ ਨੂੰ ਮਿਲਣ ਨੌਕਰੀਆਂ ਪਹਿਲੋਂ
    (11) ਜਿੰਨਾ ਸਿੱਖਾਂ ਤੇ ਨਜਾਇਜ਼ ਪਰਚੇ ਨੇ ਓਹਨਾ ਦੀ ਨਿਰਪੱਖ enquiry ਬਿਠਾਈ ਜਾਵੇ
    (12) ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਸੁਰਖਿਆ ਲਈ ਹਰ ਪਾਸੇ ਸਰਕਾਰੀ ਕੈਮਰੇ ਗੁਰਦਵਾਰੇ ਕੋਲ ਵਧੀਆ ਕਵਾਲਿਟੀ ਦੇ
    (13) ਵਧੀਆ ਸਰਕਾਰੀ ਹਸਪਤਾਲ,ਵਧੀਆ ਸਿਖਿਆ ਦਿੱਤੀ ਜਾਵੇ ਪੰਜਾਬੀਆਂ ਨੂੰ IT institutes ਹੋਣ ਲੁਧਿਆਣੇ ਹਵਾਈ ਅੱਡਾ ਬਣਾਇਆ ਜਾਵੇ ਤਾਂਕਿ ਬਾਹਰਲੇ ਬੰਦੇ ਪੰਜਾਬ ਆਉਣ ਮੈਟਰੋ ਹੋਵੇ ਲੁਧਿਆਨਾ
    ਜੇ ਆ ਮੰਗ ਬੀਜੇਪੀ ਮੰਨ ਲਵੇ ਮੈਂ ਕਹਿ ਸਕਦਾ ਬੀਜੇਪੀ 5 ਸਾਲ ਤਾਂ ਕੀ 25 ਸਾਲ ਪੰਜਾਬ ਰਾਜ ਕਰ ਸਕਦੀ ਹੈ ਤੇ ਆ ਗੁਰਦਵਾਰੇ ਜਾਣ ਆਲੇ ਡਰਾਮੇ ਵੀ ਨਹੀਂ ਕਰਨੇ ਪੈਣਗੇ

  • @vindavi-lo3fs
    @vindavi-lo3fs 4 місяці тому

    Very good pardhan mantry ji

  • @Jaspalsingh-fp5ek
    @Jaspalsingh-fp5ek 4 місяці тому

    Eh raj hamesha nahi rehnda

  • @hardeepsinghkhurana3988
    @hardeepsinghkhurana3988 4 місяці тому +1

    Oooo helllloooo BJP

  • @JAGJITSINGH-ne6jp
    @JAGJITSINGH-ne6jp 4 місяці тому

    Mtalb tusi v buchad