ਭੋਗਪੁਰ ਗੁੱਜਰਾਂ ਕੋਲੋ ਛਡਵਾਏ ਵੀਰ ਦਾ ਯੂਪੀ ਤੋ ਲੱਭਿਆ ਪਰਿਵਾਰ

Поділитися
Вставка
  • Опубліковано 13 січ 2024
  • ਭੋਗਪੁਰ ਗੁੱਜਰਾਂ ਕੋਲੋ ਛਡਵਾਏ ਵੀਰ ਦਾ ਯੂਪੀ ਤੋ ਲੱਭਿਆ ਪਰਿਵਾਰ

КОМЕНТАРІ • 155

  • @babaratandevsewasocietymarhana
    @babaratandevsewasocietymarhana  5 місяців тому +15

    ਸੰਗਤ ਜੀ ਆਪਾ ਆਪਣਾ ਫਰਜ ਨਿਬਾ ਦੱਤਾ 350 ਕਿਲੋਮੀਟਰ ਜਾ ਕੇ ਵੀਰ ਦਾ ਘਰ ਲੱਭ ਲਿਆ ੳ ਵੱਖਰੀ ਗੱਲ ਕੇ ਮਾਂ ਨੇ ਰੱਖਣ ਤੋ ਇਨਕਾਰ ਕਰ ਦਿਤਾ (ਬਾਬਾ ਰਤਨ ਦੇਵ ਸੇਵਾ ਸੁਸਾਇਟੀ ਪਿੰਡ ਮਰਹਾਣਾ ਜਿਲਾ ਤਰਨ ਤਾਰਨ 9478341463)

    • @Kang_dulla.
      @Kang_dulla. 3 місяці тому +1

      ਬਈ ਤੁਹਾਡੀ ਗਲਤੀ ਆ ਉਹ ਪੇਸੈ ਪੁੱਛ ਦਾ ਪਇਆ ਆਪ ਕਹਿੰਦਾ ਪੇਸੈ ਲੇਕੇ ਮੇ ਘੁੰਮ ਫੇੜ ਕੇ ਆਵਾਂ ਗਾ ।.. ਤੁਸੀ ਕਿਸ ਲਈ ਫੇਰ ਜ਼ੁੰਮੇਵਾਰੀ ਲਾ ਜਾਂਦੇ ਸੀ ।..

  • @sonyvalu6137
    @sonyvalu6137 5 місяців тому +16

    ਬਹੁਤ ਹੀ ਵਧੀਆ ਸੇਵਾ ਵੀਰ ਜੀ। ਵਾਹਿਗੁਰੂ ਹਮੇਸ਼ਾ ਮਿਹਰਾ। ਕਰੇ। ਤੇ। ਸਾਰੇ ਟੀਮ। ਮੈਬਰਾਂ ਨੂੰ ਤਰੱਕੀਆਂ ਬਖਸ਼ੇ। ਲੰਮੀਆਂ ਉਮਰਾਂ ਬਖਸ਼ੇ। ਤੁਹਾਡੇ ਬੱਚਿਆਂ ਨੂੰ ਤੇ ਪਰਿਵਾਰ ਨੂੰ ਖੁਸ਼ ਰੱਖਣ

  • @dalbirsinghrandhawa6754
    @dalbirsinghrandhawa6754 5 місяців тому +5

    ਵੀਰ ਕਿੳ ਬਾਈਆ ਮਗਰ ਫਿਰਦੀੳ ਝੋਟੇ ਬਨੋ ਨਸ਼ਾ ਛਡਵਾੳ

  • @DavinderDavinder-kl1nw
    @DavinderDavinder-kl1nw 5 місяців тому +10

    ਵੀਰ ਜੀ ਮਾਤਾ ਦਾ ਇਰਾਦਾ ਨੀ ਲਗਦਾ ਇਸਨੂੰ ਰੱਖਣ ਦਾ

  • @nellemmahey6382
    @nellemmahey6382 5 місяців тому +7

    ਕਿਸ ਤਰ੍ਹਾਂ ਦੇ ਮਾਂ ਆ ਜਿਸ ਨੇ ਆਪਣੇ ਪੁੱਤ ਨੂੰ ਧੱਕਾ ਦਿੱਤਾ ਇੱਕ ਵਾਰ ਵੀ ਪੁੱਤ ਨੂੰ ਗਾਲ ਨੀ ਲਿਆ ਕਿਸ ਤਰ੍ਹਾਂ ਦਾ ਦਿਲ ਮਾਂ ਦਾ

  • @gurmeetvadhaian1822
    @gurmeetvadhaian1822 5 місяців тому +3

    ਬਹੁਤ ਵਧੀਆ ਬਾਬਾ ਜੀ, ਨਿਰਸਵਾਰਥ ਲੱਗੇ ਰਹੋ,ਉਹ ਸਤਿਗੁਰੂ ਡਾਹਢਾ ਹੈ,ਭਲਾਈ ਸਚਾਈ ਨਰਮਾਈ ਅਛਾਈ ਤੇ ਚੱਲਣ ਵਾਲਿਆਂ ਨੂੰ ਬੇਹੱਦ ਰਹਿਮਤਾਂ ਬਖਸ਼ਿਸ਼ ਕਰਦਾ ਹੈ

  • @Tangovlog_CHD
    @Tangovlog_CHD 5 місяців тому +8

    Very good job sir please carry on 👍🏻👍💪💪🏻💪💪🏻

  • @rattandhaliwal
    @rattandhaliwal 5 місяців тому +8

    ਬਾਬਾ ਜੀ ਇਹ ਮਾਤਾ ਸਮਝੋ ਪੁੱਤ ਰੱਖਣ ਤੋਂ ਇਨਕਾਰੀ ਹੈ ਇਹ ਸੋਚਦੀ ਹੋਣੀ ਇਹਨਾਂ ਸਰਦਾਰਾਂ ਨੇ ਮੈਨੂੰ ਕਿੱਥੋਂ ਫਿਰ ਮੁਸੀਬਤ ਪਾ ਦਿੱਤੀ।

    • @robikumer1543
      @robikumer1543 5 місяців тому

      😂😂

    • @HappyHappy-oe4tu
      @HappyHappy-oe4tu 5 місяців тому +1

      Veer maa rakhan to mnaa ni kardi maa di gal baat tusi dobara suno e Banda Maadi niyat da hai jra goor kro veer ji jehad putt 18 saal baad Ghar aaye ki maa na kar sakdi hai veer ji me v Baba Ji aa video goor naal dekhi es bande di maa di tusi lengues nahi samajh rhe

  • @PankajKumar-tu6ny
    @PankajKumar-tu6ny 5 місяців тому +2

    WAH BABA RATAN DEV SEWA SOCIETY KOL KALA KAR MAREG AA GEA HA G. ❤HUN SARE MAREG THIK HO JAAN GE G. ❤RAJU BAN GEA GENTAL MAN ❤WAHE GURU JI SAB TE MEHAR KARAN JI❤

  • @mical7240
    @mical7240 5 місяців тому +6

    Very good babaji

  • @SatgurSingh-ug3gg
    @SatgurSingh-ug3gg 5 місяців тому +2

    ਵਾਹਿਗੁਰੂ ਜੀ

  • @DavinderDavinder-kl1nw
    @DavinderDavinder-kl1nw 5 місяців тому +8

    ਵੀਰ ਜੀ ਤੁਹੀ ਇਸ ਨੂੰ ਨਾਲ ਹੀ ਲੈ ਜੋ ਜੀ ਇਸ ਦੇ ਸਾਰੇ ਪੇਸੇ ਤੁਹੀ ਕਿਸੇ ਭਲੇ ਕਮ ਵਿਚ ਹੀ ਲਾਵੋ ਵੀਰ ਜੀ ਮਾ ਨੇ ਨੀ ਰਖਣਾ ਜੇ ਰਖ ਵੀ ਲਿਆ ਤਾ ਪੈਸੇ ਲੇ ਕੇ ਫਿਰ ਛਡ ਦੇਣ ਗੇ

    • @Kang_dulla.
      @Kang_dulla. 3 місяці тому

      ਲੇ ਭਲੇ ਕੰਮ ਚ ਉਨੇ ਦੱਸ ਵਾਰ ਪੁੱਛ ਲਇਆ ਮੇਰੇ ਪੇਸੈ ਮੇਨੂ ਮਿਲ ਜਾਣ ਗੇ ਮੈਂ ਘੁੰਮ ਕੇ ਆਵਾਂ ਗਾ ।.. ਇਹ ਉਹ ਲੋਕ ਨਹੀ ਜੋ ਆਪਾ ਸਮਝ ਕੇ ਮਦਦ ਕਰ ਦੇਦੇ

  • @Randhawa336
    @Randhawa336 5 місяців тому +2

    ਗੁਰੂ ਨਾਨਕ ਨਾਮ ਚੜ੍ਹਦੀ ਕਲ੍ਹਾ।ਤੇਰੇ ਭਾਣੇ ਸਰਬੱਤ ਦਾ ਭਲਾ ।🙏🙏

    • @Kang_dulla.
      @Kang_dulla. 3 місяці тому

      ਤੁਸੀਂ ਦੇਖੋ ਉੱਨਾਂ ਨੂੰ 1%ਵੀ। ਇਹਸਾਨ ਨਹੀ ਨਾ ਮਾ ਨੂੰ ਨਾ ਭਰਾ ਨੂੰ ਨਾ ਹੀ ਪਿੰਡ ਵਾਲਿਆਂ ਨੇ ਧੰਨਵਾਦ ਕੀਤਾ ।.. ਇਸੇ ਕਰਕੇ ਪੰਜਾਬੀ ਨਾਲੋ ਬਹੁਤ ਵਾਖਰੇ ਆ ।. ਇੰਨਾਂ ਦਾ ਖੂਨ ਬੈਂਕ ਮਾਰਦਾ ।.. ਜੇ ਕੱਲ ਸਿੱਖਾਂ ਦੇ ਵਿਰੋਧ ਕੋਈ ਗੱਲ ਹੋਈ ਪਹਿਲ ਤੇ ਵਿਰੋਧ ਕਰਨ ਗੇ ।.. ਕਿਸਾਨੀ ਅੰਦੋਲਨ ਸਿਰਫ ਸਿੱਖਾਂ ਦਾ ਨਾਂ ਲੋਦੇ

    • @Kang_dulla.
      @Kang_dulla. 3 місяці тому

      ਇਨੂ ਉਦਾ ਹੀ। ਆਪ ਕਹਿ ਜਾਂਦੇ ਸਾਡੇ ਨਾਲ ਜਾ ਸਕਦਾ ।.. ਉਹ ਪੇਸੱੈ ਪੁੱਛੀ ਜਾਂਦਾ ਉਨੇ ਪੇਸੈ ਲੇਕੇ ਭੱਜ ਜਾਣਾ

  • @rajpalkaur7753
    @rajpalkaur7753 5 місяців тому +1

    Waheguru Ji ka Khalsa waheguru ji ki ftai ok

  • @arshsingh8407
    @arshsingh8407 5 місяців тому +5

    Waheguru mehar kre veer te eda sewa krda rahe 🙏🙏🙏🙏

  • @amansandhu4864
    @amansandhu4864 5 місяців тому +5

    Waheguru Ji 🙏

  • @verkapintu-fk6um
    @verkapintu-fk6um 5 місяців тому +2

    Bhut vadiya song gaya veer ne bhut sohni awaz a veer de

  • @rajjoshah1846
    @rajjoshah1846 5 місяців тому +2

    ਰਾਜੂ ਸ਼ਾਹ ਸਾਨੀਪੁਰ ❤️🌾🕋🤲🤲🌾👏👏🌾🙏🙏🌾❤️👍

  • @smartphonedoctor1242
    @smartphonedoctor1242 5 місяців тому +4

    Waheguru ji kirpa kro sab te ji

  • @ParminderSingh-yg1qh
    @ParminderSingh-yg1qh 5 місяців тому +1

    ਵੀਰ ਜੀ ਇਹ ਬੰਦੇ ਦੇ ਕਰਮ ਵਿਚ ਫਰਕ ਹੈ
    ਇਸ ਦਾ ਗਾਣੇ ਵੀ ਬਹੁਤ ਦਰਦੀ ਹਨ।🥀🌹🙏

  • @pardeeptanwar4981
    @pardeeptanwar4981 5 місяців тому +3

    सत श्री अकाल आप सभी वीरों को

  • @ravindersidhu6630
    @ravindersidhu6630 5 місяців тому +2

    Waheguru ji waheguru ji

  • @gurtejsingh9710
    @gurtejsingh9710 5 місяців тому +4

    वाहेगुरुजी।रब।सबनु।तदंरुसती।बकसे

  • @samsungphone65434
    @samsungphone65434 5 місяців тому +2

    Waheguru Ji Sb te Mehar karn Ji 👏

  • @gurinderkaur490
    @gurinderkaur490 5 місяців тому +1

    Wahaguruji mehar Karan

  • @Panji2000
    @Panji2000 5 місяців тому +2

    Great singer

  • @makhanbrar3660
    @makhanbrar3660 5 місяців тому +3

    good bai ji ❤❤❤❤

  • @roopsingh5441
    @roopsingh5441 5 місяців тому +4

    ਬਾਈ ਕਰੋ ਗੱਲ ਇੱਹ ਗੋਹਾ ਆਪਣੀਆ ਕਰਤੂਤਾਂ ਨਾਲ ਸੁਟਦੈ ਨੈ ਗੋਹਾ

  • @NirmalSingh-by3dp
    @NirmalSingh-by3dp 5 місяців тому +4

    Wahegururu ji

  • @Tuli_gaming22
    @Tuli_gaming22 5 місяців тому

    Dhan ho veer ji tuc waheguru tuhadi umar lami kare wmk

  • @jyotikashyap1513
    @jyotikashyap1513 5 місяців тому +3

    Good veera tuhada sara group da wahuguru tuhadi omer lambi kara

  • @charnkaila5698
    @charnkaila5698 5 місяців тому +3

    Waheguru Ji Maher Karenge ❤

  • @romikapial8304
    @romikapial8304 5 місяців тому +2

    Waheguru ji

  • @user-id5ty1pg3b
    @user-id5ty1pg3b 5 місяців тому +3

    Waheguru ji 🙏

  • @shashikanta2198
    @shashikanta2198 5 місяців тому +3

    बहुत बहुत धन्यवाद जी भैया जी आपका भगवान आपको हमेशा खुश रखे

  • @GurpreetSingh-bh3xi
    @GurpreetSingh-bh3xi 5 місяців тому +1

    ਰਤਨ ਦੇਵ ਸੁਸਾਇਟੀ ਵਾਲੇ ਵੀਰ ਜੀ ਨੂੰ ਮੈਂ ਛੇ ਸਾਲ ਪਹਿਲਾਂ ਵਾਲੇ ਹਾਲਾਤਾਂ ਤੋਂ ਪਛਾਣਦਾ ਸਾਰੇ ਸਰੀਰ ਤੇ ਪੱਟੀਆਂ ਹੁਦੀਆ ਸੀ ਤੇ ਇੱਕ ਅੋਰਤ ਇਸਨੂੰ ਵਾਕਰ ਨਾਲ ਤੋਰਦੇ ਹੁੰਦੇ ਸੀ

  • @gurbazsinghaulakh6078
    @gurbazsinghaulakh6078 5 місяців тому +1

    Wmk🙏🙏

  • @RiyaJassal-fh4ky
    @RiyaJassal-fh4ky 2 місяці тому

    Baba ji tuc online sboot na dawo , sanu tohde te bhut yakeen aa , tuc ena di hi help kruge ❤ waheguru ji ka khalsa waheguru ji ki fathe ❤

  • @Nirmalkumar-iu4yw
    @Nirmalkumar-iu4yw 5 місяців тому +1

    ❤❤❤good👍 jammu

  • @avneetgrewal4408
    @avneetgrewal4408 5 місяців тому +3

    ਬਾਬਾ ਕੁੜੀਆ ਵਾਲਾ ਕੰਮ ਛੱਡ ਦਿੱਤਾ।।ਅੱਜ ਕੱਲ ਮੰਦਬੁੱਧੀ ਵੀਰਾ ਵਲ ਜਿਆਦਾ ਹੋਗੇ।।।ਓ ਮੇਰਾ ਪਾਲ ਵੀਰ ਗੁਰਪ੍ਰੀਤ ਵੀਰ ਅਤੇ ਬਾਬਾ ਦੀਪ ਵਾਲੇ ਵੀਰ ਜੀ ਵਧੀਆ ਕੰਮ ਕਰ ਰਹੇ ਆ ਤੁਸੀ ਓਹੀ ਕੰਮ ਕਰੀ ਜਾਓ ਪਿਹਲਾ ਵਾਲੇ

    • @DavinderDavinder-kl1nw
      @DavinderDavinder-kl1nw 5 місяців тому

      🙏🙏🙏

    • @chanangill9173
      @chanangill9173 5 місяців тому

      ਵੀਰੇ ਭਾਵੇ ਗੁੱਸਾ ਹੀ ਕਰਨ ਬਾਬੇ ਮੇਰੀ ਗੱਲ ਦਾ ਲਗਦੇ ਏ ਵੀ ਫੁੱਦੂ ਨੇ ਮਾ ਘਰ ਰੱਖਣਾ ਨਹੀ ਚਾਉਦੀ ਏ ਘੁੱਸੇ ਜ਼ਬਰਦਸਤੀ ਕਰੀ ਜਾਂਦੇ

  • @user-id5ty1pg3b
    @user-id5ty1pg3b 5 місяців тому +1

    Good job 👌

  • @royal_jaat_6151
    @royal_jaat_6151 5 місяців тому +4

  • @Tangovlog_CHD
    @Tangovlog_CHD 5 місяців тому +4

    Bandeya nu aapney bande Dey koi valleyu nahi hai 😮😢😮😢😮

  • @BeantSingh-xh1tu
    @BeantSingh-xh1tu 5 місяців тому +1

    🙏🙏🙏

  • @RajuShah-zr3om
    @RajuShah-zr3om 5 місяців тому

    ਰਾਜੂ ਸਾਹ ਪੰਜਾਬ 🌹🙏🙏🌹🙏🙏🌹👏👏🌹🕋🤲🤲🌹❤👍😊

  • @Tangovlog_CHD
    @Tangovlog_CHD 5 місяців тому +6

    Bai Ji ehna Ney koi kadar nahi paney tuhade Kam Dey 😢😢😢😢

  • @BhupinderSingh-sy3vt
    @BhupinderSingh-sy3vt 5 місяців тому +1

    Jaggi bhra mare haf passe family nu jaror da dao yr oh Mata ve vot greeb a

  • @yuggill1547
    @yuggill1547 5 місяців тому +2

    ❤❤

  • @HappyHappy-oe4tu
    @HappyHappy-oe4tu 5 місяців тому

    Veer ji jra soch ke dekho jehda Banda 18 saal to Apne maa baap brother and sister and pind to door reha hove o Banda na pind waleya ne rkehya na Ghar waleya ne please Veer ji 🙏🙏🙏🙏🙏 waheguru ji 🙏🙏❤️❤️

  • @GurwinderSingh-ys5ic
    @GurwinderSingh-ys5ic 5 місяців тому +1

    ਥੋੜਾ ਜਿਹਾ ਬਾਬਾ ਤੂੰ ਆਪਣਾ ਵੀ ਅਲਾਜ ਕਰਵਾ ਬਹੁਤ ਟਾਈਮ ਤੋ ਮੈ ਤੁਹਾਡੀਆਂ ਵਿਡੀਉ ਦੇਖਦਾ ਤੂੰ ਕੁਝ ਜਾਂਦਾ ਹੀ ਅਡਵਾਸ ਚੱਲਦਾ ਜਦੋਂ ਘਰ ਵਾਲੇ ਆਪਣਾ ਕੋਈ ਰੈਅ ਮੱਸਵਰਾ ਕਰਦੇ ਆ ਤੈਨੂੰ ਐਡੀ ਕੀ ਕਹਾਲੀ ਆ ਛੇਤੀ ਮਾਤਾ ਦੱਸੋ ਤੁਸੀਂ ਇਸ ਨੂੰ ਰੱਖਣਾ ਜਾ ਨਹੀ ਤੇਰੇ ਤਾਂ ਨਾਲਦੇ ਬੰਦੇ ਵੀ ਤੈਨੂੰ ਕੈਹ ਰਹੇ ਆ ਕੇ ਕਾਹਲੀ ਨਾ ਕਰ ਇਸ ਗੱਲ ਦਾ ਅੱਗੇ ਤੋਂ ਧਿਆਨ ਰੱਖੇਆ ਕਰ

  • @MrHarpreet36
    @MrHarpreet36 5 місяців тому +1

    19 saal bad aavde bete nu dekh maa nu 1% v taras nhi aaya. Maa nu ek vaar v nhi puchhya ki tu 19 saal kithe reha kenve te kida de halata ch reha fer v maa da aavda khun c.
    Chahe aavde kol na rakhdi o chnga c mada c ek vaar osde ser te hath rkh dindi. Waheguru mehar kre sab te

  • @davinderkumar3600
    @davinderkumar3600 5 місяців тому +1

    ❤❤❤❤❤❤❤❤

  • @jiwanghuman4345
    @jiwanghuman4345 5 місяців тому +1

    Bai bhut vadia kamm kita keep it up brother,,duji gal bai araam nal gal kreya kro jldi na kreya kro jiwe tohanu nal baithe sardaar ji keh rhe c chup kar ,thora tym tn lgda e an bai jd Banda chaddna hoye pyar nal araam nal gal kreya kro,,kyu ajj de tym da thonu v pta k bhra bhra da vairy an maa ne jad roti khani ho duje bhra toh tn osnu oh apne munde di nimm k gal majboor ho k Mann ni paindi kyu k oh maa ne roti khani hundi,,,,,,ajj kal koi ni rakh k cheti bhra Raji hunda,,kyu k ohnu apne ghr da sochna hundaa eh ohdi gal hundi ajj kal eh sab excuse ne veer ,sach eh oh rakh k e ni raji hunde,baki bhut vadia kamm ae bhra thoda parmatma tohanu chardikala ch rakhe🙏🏻🙏🏻🙏🏻🙏🏻

  • @dfgFfgg-kj5rf
    @dfgFfgg-kj5rf 5 місяців тому +23

    ਬਾਬਾ ਜੀ ਗੁਜਰਾ ਤੋ ਸਾਰੇ ਪੈਸੇ ਲੈਕੇ ਦੋ ਇਸ ਦੇ ਪਰਿਵਾਰ ਨੂੰ

  • @Bapla.baldevBapla.baldev
    @Bapla.baldevBapla.baldev 5 місяців тому +2

    😮😮😮❤❤❤❤❤

  • @Manpreet-ug2md
    @Manpreet-ug2md 5 місяців тому +3

    Good work bro❤

  • @Bittu-hw5jn
    @Bittu-hw5jn 2 місяці тому

    😭😭🙏🙏

  • @karangill6974
    @karangill6974 3 місяці тому

    ਵੀਰ ਜੀ ਤੁਸੀਂ ਇਹਨੂੰ ਆਪਣੇ ਨਾਲ ਹੀ ਲੈ ਜਾਓ ਇਹਦੇ ਘਰ ਦਿਆਂ ਨੇ ਪੈਸੇ ਲੈ ਕੇ ਇਹਨੂੰ ਫੇਰ ਛੱਡ ਦੇਣਾ ਜਿੰਨਾ ਵੀ ਬਣਦਾ ਹੋਇਆ ਜਿੰਨਾ ਇਹ ਕਰ ਸਕਦਾ ਹੈ ਇਸ ਤੋਂ ਕੰਮ ਕਰਵਾਓ ਤੇ ਆਪਣਾ ਇਹਦਾ ਧਿਆਨ ਰੱਖੋ ਖਾਣ ਪੀਣ ਦਾ ਇਹਦੀ ਜੂਨ ਸੁਧਰ ਜੋਗੀ ਵੀਰ ਜੀ ਇਹਦੀ ਮਾਤਾ ਜੀ ਦੇਖਣ ਵਿੱਚ ਹੀ ਲਾਲਚੀ ਟਾਈਪ ਦੀ ਲੱਗਦੀ ਹੈ🙏🙏

  • @jassimohali-fh1yi
    @jassimohali-fh1yi 5 місяців тому +2

    Veer ji FIR karwao

  • @rajugagan5912
    @rajugagan5912 5 місяців тому +1

    O jaggi phone ta silent rakh liya kar.disturbance hindi aa vich.

  • @user-xo6ho4te2w
    @user-xo6ho4te2w 5 місяців тому

    🙏🙏🙏🙏🙏

  • @BhupinderSingh-sy3vt
    @BhupinderSingh-sy3vt 5 місяців тому +1

    Mare bhra plz yr thoade passé Mata nu jaror dao yr ohane janm deta a es nu putt da kam hunda a ma nu passé kma ka mata da dukh door karna Jaggi veer jaror thoadi help kro mata di Baki thuce app soach sakde ho ji Waheguru ji kirpa Karan

  • @rajpalkaur7753
    @rajpalkaur7753 5 місяців тому

    🙏🙏🙏🙏🌷🌷🌹🙏🙏🙏

  • @roopsingh5441
    @roopsingh5441 5 місяців тому +2

    ਪੰਜਾਬ ਦਾ ਨਾ ਬਦਨਾਮ ਕਿਉ ਕਰਤੈ ਹੋ ਸੀਧਾ ਬੋਲੋ ਗੁਜਰਾ ਤੋ ਛੁਡਾਇਆ ਹੈ

  • @user-oh5qy8mw4i
    @user-oh5qy8mw4i 5 місяців тому +2

    Ehdi cassete he kdaa deo baki theek aa

  • @AvtarSingh-vb7rs
    @AvtarSingh-vb7rs 5 місяців тому

    ਇਸ ਨੂੰ ਵਾਪਸ ਪੰਜਾਬ ਲੈ ਜਾਊ ਇਹ ਨੀ ਰੱਖਦੇ ਇਹ ਲੋਕ ਕਦਰ ਨੀ ਕਰਦੇ ਨਿਰਦਈ ਲੋਕ ਨੇ ਧੂਪੀ ਦੇ ਵਧੀਆ ਘੱਟ ਕੇ ਇਥੇ ਇਹ ਤਾ ਬੰਦਾ ਮਾਰ ਕੇ ਖਾ ਜਾਂਦੇ ਨੇ

  • @guggusidhu36
    @guggusidhu36 5 місяців тому +2

    ਕਿਰਪਾ ਕਰਕੇ ਅਪਣਾ ਫੋਨ silent ਕਰ lea ਕਰੋ ਜਾ phick krlo please

  • @happyhappydhillon1916
    @happyhappydhillon1916 5 місяців тому +1

    ਬਾਬਾ ਤੁਸੀ ਦੁਬਈ wle case hi chakya kro

  • @HappyHappy-oe4tu
    @HappyHappy-oe4tu 5 місяців тому

    Veer ji ehdi maa jehdi gal keh rahi c na o gal baat kise haryanvi ya es bande de eriye to oh gal baat translate kar wake dekho I hop e Banda maadi anhk rakhan wala Banda lagda menu veer ji 🙏🙏🙏🙏🙏🙏🙏

  • @Tangovlog_CHD
    @Tangovlog_CHD 5 місяців тому +4

    Ma Day jenish Bete veche hunda hai dono hailey hoi Ney 😮😢😮😢😮

  • @GurpreetSingh-bh3xi
    @GurpreetSingh-bh3xi 5 місяців тому +1

    ਕੁੱਝ ਨੀ ਹਾਲ ਪਰਿਵਾਰ ਨੇ ਰੱਖਿਆ ਹੀ ਨਹੀਂ ਲੱਖ ਦੀ ਲਾਹਨਤ

  • @maninanar8841
    @maninanar8841 5 місяців тому

    This boy saved and rescued by this society is praise worthy , but the mother is happy without him and it looks like not willing to have him back .Better put him in good custody where he can work and prolong his future.Let the mother see his video while he was working with the Gujar family and compare .She has already wiped him from her memory and happy as it is .He is not 😊dummy as it was presumed , because he fully aware of his money .He can better be rehabilated as his voice is of good quality .

  • @Tangovlog_CHD
    @Tangovlog_CHD 5 місяців тому +3

    Bai Ji ahna Ney payisa kha Kay badh veche tuhanu Phone karne ghe LA Jo Sade kol nahi samldah yad rakhna mere galh nu mein driver hai pura Desh khumeya hai 😮😮

  • @Tangovlog_CHD
    @Tangovlog_CHD 5 місяців тому +2

    Ma veche ego hai damage 😮😢😮😢😮

  • @roopsingh5441
    @roopsingh5441 5 місяців тому +3

    ਬਾਬਾ ਏਨਾ ਦੀਆ ਕਰਤੂਤਾ ਹੀ ਗੋਹਾ ਕੂੜਾ ਸੂਟੋਦੀਆ ਨਘ

  • @GurpreetSingh-bh3xi
    @GurpreetSingh-bh3xi 5 місяців тому +1

    Engine group

  • @sharnjitsingh2040
    @sharnjitsingh2040 5 місяців тому

    Phone silent kr lyaa kro

  • @GurpreetSingh-cs2ft
    @GurpreetSingh-cs2ft 5 місяців тому

    Ah Mannd badui ne
    aa ਆਸਕ aa 22ji😂😂😂😂😂

  • @HappyHappy-oe4tu
    @HappyHappy-oe4tu 5 місяців тому

    Veer ji tusi es bande di hakikat es de pind ja ke v nahi ptaa kar sake jehda Banda aap di maa nu eh gal keh reha hai ke maa menu ajmaa ke dekh la ki me Banda ha jis gal nu es bande di maa video che keh Rahi hai ke menu dasan che v sang lag di hai jra gor kro Baba Ji waheguru ji

  • @user-xp1bw5kx7t
    @user-xp1bw5kx7t 5 місяців тому +1

    Baba g dedo paise. Munde nu...mehnat kiti aa ohne o paise mang ria

  • @rehrasssinghthindcanada-oi2th
    @rehrasssinghthindcanada-oi2th 5 місяців тому +3

    Jagge Babe de jia ho😮😅

  • @samsungphone65434
    @samsungphone65434 5 місяців тому

    Veer ji , Je es munde di mata ji apne munde nu apne ghar ch nahi rakhna chahundi ta es munde nu vapas punjab Lai javo, je es munde di health theek nhi hai ta es munde de illaj lei manukhta di sewa sb ton waddi sewa sanstha de shdd aavo ena de asharam vich hospital vi hai..

  • @gillsaab_7270
    @gillsaab_7270 5 місяців тому +1

    ਵੀਰੇ number ਬੰਦ ਆ ਰਿਹਾ

  • @shamshersingh-wi8ox
    @shamshersingh-wi8ox 5 місяців тому +1

    Bai g ehna ne nahi rakhna es veer nu keonki es nu ghar, bar vichon hissa dena pena is lai, is nu apne kol rakho te esdi mehnat le k is da acount khulva ke us vich pavao te thoda jeha kharch ASHRAM lai v rakho,

  • @Sehajgurpreetfan
    @Sehajgurpreetfan 5 місяців тому +2

    5000 ਦੀ ਐਵੇ ਹੀ ਮਰਵਾ ਆਏ ਜਾਂ ਗਰੀਬ ਦੀ ਮਾਰ ਲਈ 😂😂

  • @user-ek1td3um9f
    @user-ek1td3um9f 5 місяців тому +1

    Ver g tuhde nall hae Jo hirra vakeel hai na marhana to meri kotmarij karwai c hirra g ne tirath hawelea vale de kehan te Mera pind lohka e

  • @subhashdhiman915
    @subhashdhiman915 5 місяців тому

    Wawa ji is man ne isnu nai rakhna.

  • @HardeepKaur-rg9km
    @HardeepKaur-rg9km 5 місяців тому +1

    Aa Banda Badmash kisam da hey a Banda ngo vich v mushkil rhey ga baba ji as da Tyan rakhna

  • @sukhjindersinghsekhon3832
    @sukhjindersinghsekhon3832 5 місяців тому

    65 ਹਜ਼ਾਰ ਕੇ ਲਿਏ ਰਖਾ ਹੈ

  • @JODTUFAAN
    @JODTUFAAN 5 місяців тому

    Baba ji ashram dia vedio v pao

    • @babaratandevsewasocietymarhana
      @babaratandevsewasocietymarhana  5 місяців тому

      ਬਿਸੁ ਵੀਡੀੳ ਵੇਖੋ ਵੀਰੇ ਰਾਤ ਅੱਠ ਵਜੇ ਪਾਈ ਸਾਰੇ ਆਸ਼ਰਮ ਦੀ

  • @user-zf8dk6qs3e
    @user-zf8dk6qs3e 5 місяців тому +2

    Paji tuc jehre 4000 lye c gujjar kolo te keha c k kise greeb nu kapde 👕de k video poni kdo augi ? Video

    • @harmailsingh6472
      @harmailsingh6472 5 місяців тому

      ਆਪ ਜੀ ਕਿੰਨੀ ਸੇਵਾ ਪਾਉਗੇ

    • @user-zf8dk6qs3e
      @user-zf8dk6qs3e 5 місяців тому

      @harmailsingh6472 Jrur paji mai v yogdan pauga pr video vala vaada poora hoyega 4000 vala oh v sirf es krke pushya c kyonk baba ji ne khud keha c kk video sanjhi krunga

  • @amritpalkaur1822
    @amritpalkaur1822 5 місяців тому

    ਰੇਹੜੀ ਹੀ ਲਗਵਾ ਦਿਓ ਕੀ ਪਤਾ ਠੀਕ ਹੀ ਹੋ ਜਾਵੇ

  • @GurpreetSingh-bh3xi
    @GurpreetSingh-bh3xi 5 місяців тому +1

    🫡👍

  • @harmailsingh6472
    @harmailsingh6472 5 місяців тому +1

    ਇਹਨਾ ਨੇ ਨਹੀ ਰੱਖਣਾ । ਇਹ ਖਚਰੇ ਬੰਦੇ ਆ। ਕਿਉ ਸਮਾ ਖਰਾਬ ਕਰਦੇ ਹੋ ਵੀਰ ਜੀ।

  • @Panji2000
    @Panji2000 5 місяців тому +1

    Why are you giving the money to his family? Put the money in this man’s account.

  • @user-yo1ij3uw8t
    @user-yo1ij3uw8t 5 місяців тому +1

    Bai ji ehnu.koi kam khol dio

  • @SandeepKumar-eo6hp
    @SandeepKumar-eo6hp 5 місяців тому +1

    Ehnu bss paise chahide pasea krke chala nal paise le ke fr dor jana ehne 😂😂😂

  • @happyhappydhillon1916
    @happyhappydhillon1916 5 місяців тому +1

    Peg lwo os nu dalyo

  • @HappyHappy-oe4tu
    @HappyHappy-oe4tu 5 місяців тому

    Veere e banda jehda tusi chadan gye c e banda menu sahi nahi lagda kyon ki jehda ehdi maa keh Rahi hai jo glaan lengues Veer ji tuhade samajh nhi aayi e Banda Veer menu galat lagda

  • @paramsandhu7380
    @paramsandhu7380 2 місяці тому

    Eh gujjaran kol theek c , baba ji tusi
    Galti kiti a ihnu chudha ke. Eh peg da shonki a , othe hi raazi rahega eh