Nasarali Pind Khanna : 5 ਮੜੀਆਂ, 5 ਗੁਰਦੁਆਰਿਆਂ ਵਾਲੇ ਪਿੰਡ Nasrali ਦੇ ਲੋਕ 'SpokesmanDiSath' 'ਚ ਖੁੱਲ੍ਹ ਕੇ

Поділитися
Вставка
  • Опубліковано 4 лют 2025
  • All the work done by seeing the poor and the rich in the village, tangled in caste
    90% of the people are buried in the panchayat land, someone built a house, some built a wall
    The people of Nasrali village, which has 5 mardis and 5 gurdwaras, spoke freely in the 'spokesman's presence'.
    #punjab ‪@BhagwantMannOfficial‬ #todaynews #breakingnews ‪@AamAadmiParty‬ ‪@AamAadmiPartyPunjab‬ #livenews #latestnews ‪@PunjabGovtIndia‬ ‪@IndianNationalCongress‬ ‪@ShiromaniAkaliDalPunjab‬ ‪@bjp‬ #SpokesmanDiSath

КОМЕНТАРІ • 217

  • @RozanaSpokesmanOfficial
    @RozanaSpokesmanOfficial  Рік тому +24

    🔴'Canada ਵਾਲੇ Sardar ਮੁੰਡੇ ਭਾਰਤ 'ਚ ਭੀਖ ਮੰਗਦੇ ਦਿਖਿਆ ਕਰਨਗੇ', 5 Lakh ਨੌਜਵਾਨ ਕੱਢਣ ਦੀ ਹੋਈ ਤਿਆਰੀ ! 🔴
    Link 🔗 : ua-cam.com/video/MNW3-kv7DWg/v-deo.html

  • @KakajiHr
    @KakajiHr Рік тому +13

    ਬਹੁਤ ਵਧੀਆ ਪੱਤਰਕਾਰੀ ਭੈਣ ਜੀ ਦੀ ਬੁਹਤ ਧੰਨ ਵਾਦ ਜੀ ਗਰੀਬਾਂ ਦੇ ਹੱਕ ਦੀ ਗੱਲ

  • @KuldeepSingh-vv6dm
    @KuldeepSingh-vv6dm Рік тому +38

    ਰਿਪੋਰਟ ਭੈਣ ਜੀ ਬਹੁਤ ਹੀ ਵਧੀਆ ਹੈ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਇਸ ਬੇਟੀ ਉੱਪਰ ਵਹਿਗੁਰੂ ਜੀ

  • @SukhwinderSingh-wq5ip
    @SukhwinderSingh-wq5ip Рік тому +23

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @shankardiyal7071
    @shankardiyal7071 Рік тому +3

    Bohat achi ਪੱਤਰਕਾਰੀ। ਮੈਡਮ ਨੂੰ ਸਲੂਟ ਹੈ।thanks

  • @ManveerOfficialVlogs
    @ManveerOfficialVlogs Рік тому +22

    ਧੰਨਵਾਦ ਪੱਤਰਕਾਰ ਸਾਹਿਬਾਂ ਦਾ

  • @RDX_sports61
    @RDX_sports61 Рік тому +4

    ਬਹੁਤ ਹੀ ਵਧੀਆ ਊਪਰਾਲਾ ਬਹੁਤ ਹੀ ਵਧੀਆ ਸ਼ਵਾਲ ਕਰਦੇ ਨੇ ਰਿਪੋਟਰ ਮੈਡਮ ਜੀ

  • @invisiblegaming555
    @invisiblegaming555 Рік тому +18

    😢 ਭੈਣ, ਮੇਰੀਏ, ਹਮੇਸ਼ਾ, ਗ਼ਰੀਬ, ਨਾਲ ਹੀ, ਧੱਕਾ,ਹੀ, ਕਿਤੇ, ਜਾਂਦੇ ਹਨ

  • @jagroopsingh9415
    @jagroopsingh9415 10 місяців тому +2

    10000 ਹਜ਼ਾਰ ਦੀ ਕੀ ਗੱਲ ਐ ਇਨੇ ਲੋਕਾਂ ਨੂੰ 200 ਵੀ ਨੀ ਆਉਂਦਾ ਦੇ ਦੋ ਗਰੀਬ ਨੂੰ

  • @TarsemAtwal-vv1dd
    @TarsemAtwal-vv1dd Рік тому +4

    ਘੈਂਟ ਭੈਣ ਜੀ

  • @lalalalisa807
    @lalalalisa807 Рік тому +3

    ਬਹੁਤ ਵਧੀਆ

  • @SoniSingh-qm1uo
    @SoniSingh-qm1uo Рік тому +3

    ਬਹੁਤ ਵਧੀਆ ਚੈਨਲ ਤੇ ਰਿਪੋਰਟ

  • @gurpalsingh5609
    @gurpalsingh5609 Рік тому +5

    ਵਾਹਿਗੁਰੂ ਜੀ ਇਸ ਧੀ ਨੂੰ ਤਰੱਕੀਆਂ ਬਖਸ਼ੇ ਜੀ ਅਤੇ ਚੜ੍ਹਦੀ ਕਲਾ ਵਿਚ ਰੱਖੇ ਜੀ ਅਤੇ ਤੰਦਰੁਸਤੀ ਬਖਸ਼ੇ ਜੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ

  • @singhsainisaini7448
    @singhsainisaini7448 9 місяців тому

    Good job

  • @ਬਠਿੰਡਾwala
    @ਬਠਿੰਡਾwala Рік тому +10

    ਰਿਪੋਟਰ ਬੜੀ ਘੈਟ ਐ ਯਾਰ ਮੇਰਾ ਦਿਲ ਆ ਗਿਆ ❤❤ ਵੇ ਧੜਕ ❤

  • @rajinderaustria7819
    @rajinderaustria7819 Рік тому +13

    (1) ਨਿਮਰਤ ਕੋਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ। 35:13 ਮਿੰਟ, ਨਿਮਰਤ ਜੀ ਇਸ ਨੂੰ ਕਹਿੰਦੇ ਜਾਤ-ਪਾਤ ਇਸ ਨੂੰ ਕਹਿੰਦੇ ਨਫਰਤ ਅਤੇ ਜਾਤ-ਪਾਤ। ਸਭ ਤੋਂ ਜਿਆਦਾ ਜਾਤ-ਪਾਤ ਪੰਜਾਬ ਵਿੱਚ ਹੈ। ਜੇਕਰ ROZANA SPOKESMAN CHANNEL ਨਾਂ ਆਉਂਦਾ ਤਾਂ ਇਹ ਜਾਤ-ਪਾਤ ਅਤੇ ਨਫਰਤ ਦਾ ਆਮ ਲੋਕਾਂ ਨੂੰ ਪਤਾ ਹੀ ਨਹੀਂ ਸੀ ਲੱਗਣਾ। NIMRAT KAUR ਜੀ ਕ੍ਰਿਪਾ ਕਰਕੇ ਪੂਰੇ ਪੰਜਾਬ ਵਿੱਚ ਜਾਓ ਤੁਹਾਡਾ ਬਹੁਤ-ਬਹੁਤ ਧੰਨਵਾਦ ਹੋਵੇਗਾ।
    RAJINDER SINGH AUSTRIA
    (VIENNA)

    • @MandeepDhillon-ge1xt
      @MandeepDhillon-ge1xt Рік тому +1

      Ryt y g

    • @MandeepDhillon-ge1xt
      @MandeepDhillon-ge1xt Рік тому +1

      Rajinder veer g tuhada contact number mil sakda plz

    • @SatnamSingh-cb6mv
      @SatnamSingh-cb6mv 8 місяців тому

      Verr g eh mere pind di vidio a zmeen vaste lok jroor eda kede a par pind de guru ghr vich koi fark ni jaat paat da sade pind guru gahr di kmeti ch sare bhaicare de lok han nhi zkeen ta kde aake vekh leo

  • @Defaulter_Munda
    @Defaulter_Munda Рік тому +10

    ਪਿੰਡ ਗੋਬਿਦਪੁਰਾ 151102
    ਆਉ ਸਰਪੰਚ ਸਿਰੇ ਦਾ ਬੇਕਾਰ ਆ
    ਪਿੰਡ ਚ 1 ਰੁਪਿਆ ਨੀ ਲਾਇਆ
    ਸਾਰਿਆ ਗ੍ਰਾਂਟਾਂ ਖਾ ਗਿਆ

  • @SoniSingh-qm1uo
    @SoniSingh-qm1uo Рік тому +9

    ਸਾਰੀ ਜ਼ਮੀਨ ਦੱਬੀ ਬੈਠੇ ਲੋਕਾਂ ਤੇ ਕਾਰਵਾਈ ਦੀ ਲੋੜ ਹੈ

  • @MakhanSingh-px4bk
    @MakhanSingh-px4bk Рік тому +6

    ਇਨਸਾਨ ਦੀ ਕੋਈ ਕਦਰ ਨਹੀਂ ਹਰ ਪਿੰਡ ਮੜੀਆ ਹੀ ਸੁਆਰੀਆ ਜਾਂਦੀਆਂ ਹਨ

  • @SatnamSingh-cb6mv
    @SatnamSingh-cb6mv 8 місяців тому

    ਜੇ ਪਿੰਡ ਦੀ ਸਰਪੰਚ ਕੋਈ ਤੀਵੀਂ ਆ ਤਾ ਜਰੂਰੀ ਉਹ ਹਰ ਜਗ੍ਹਾ ਆਵੇ ਏਸ ਤੋ ਪਹਿਲਾ ਵੀ ਪਿੰਡ ਚ ਇੱਕ ਹੋਰ ਸਰਪੰਚ ਜਨਾਨੀ ਹੀ ਸੀ ਉਹ ਵੀ ਕਦੇ ਕਿਸੇ ਕੰਮ ਚ ਸਾਹਮਣੇ ਨੀ ਆਈ ਉਸ ਦਾ ਘਰ ਵਾਲਾ ਹੀ ਸਾਰੇ ਕੰਮ ਦੇਖਦਾ ਸੀ ,ਤੇ ਸਾਰੇ ਪਿੰਡ ਵਾਲੇ ਓਸ ਨੂ ਹੀ ਸਰਪੰਚ ਕਹਿੰਦੇ ਸੀ ਉਦੋ ਤਾਂ ਕਿਸੇ ਨੇ ਕੋਈ ਸਵਾਲ ਨੀ ਕਰਿਆ

  • @joginderpal745
    @joginderpal745 Рік тому +20

    ਮੈਡਮ ਜੀ ਜਿਸ ਪਿੰਡ ਸੱਥ ਲਾਉਂਦੇ ਜਾਣ ਲੱਗੇ ਸੱਥ ਵਾਲਿਆਂ ਨੂੰ ਦੁਬਾਰਾ ਆਉਣ ਬਾਰੇ ਵੀ ਕਿਹਾ ਕਰੋ ਅਸੀਂ ਦੁਬਾਰਾ ਆਵਾਂਗੇ ਫਿਰ ਚੈਕ ਕਰਾਂਗੇ ਇਸ ਪਿੰਡ ਵਿੱਚ ਕੀ ਬਦਲਾਆ ਆਇਆ

  • @KuldeepSingh-vv6dm
    @KuldeepSingh-vv6dm Рік тому +14

    ਇਸ ਭੈਣ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਜਿਸ ਬੰਦੇ ਨੇ ਪੈਸੇ ਲੈਏ ਨੇ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ

    • @Soaringsky379
      @Soaringsky379 Рік тому

      ess bhen te parcha v hona chaida , 2 number da kam ni ? 10 hzar ch kedi jgah mildi hundi a ?

  • @SoniSingh-qm1uo
    @SoniSingh-qm1uo Рік тому +8

    ਪੰਚਾਇਤੀ ਅਦਾਰਿਆਂ ਨੂੰ ਖ਼ਤਮ ਕਰਨਾ ਚਾਹੀਦਾ ਹੈ

  • @rajwindersinghrajwinder549
    @rajwindersinghrajwinder549 Рік тому +7

    Madam tusi great ho our spot with you

  • @rkcreations4677
    @rkcreations4677 Рік тому +2

    God bless u for reporting in such positive and truthful way❤

  • @Secretvibes555
    @Secretvibes555 10 місяців тому +2

    Village uchpind near drvesh pind tehsil phagwara es pind vich kise nu pta nahi kon srpanch a te kon panch a te sadi umr de 30 ,32 saal lng gye ethe ayea hoyea gym da saman pancha srpncha de ghra vich gl gya pya hoyea te ,sadi surt vich pind vich pani wali tnki bnai gyi c te oho mainn lgda pind di bhlai da pehla te akhri kam c so pls mdm es pind da srvwy jrur kita jave ta asi aap ji de dhanwadi hovangey

  • @jagtarsinghje9705
    @jagtarsinghje9705 Рік тому +3

    ਜੋਰਾ ਸਿੰਘ ਨਸਰਾਲੀ ਜੀ ਜ਼ਿੰਦਾਬਾਦ

  • @sadhsingh2036
    @sadhsingh2036 Рік тому +3

    ਮੈਡਮ ਜੀ ਪੰਜ ਮੜੀਆ ਪੰਜ ਗੁਰਦੁਆਰੇ ਨੇ ,ਪਰ ਮੈਡਮ ਇਹ ਧਰਮੀ ਤੇ ਸੱਚੇ ਲੋਕ ਨੇ ਜਿਹਨਾ ਠੇਕਾ ਇੱਕ ਹੀ ਰੱਖਿਆ ਦਾਰੁ ਪੀਣ ਪੰਜੇ ਮੜੀਆ ਤੇ ਸਾਰੇ ਧਰਮਾ ਦੇ ਲੋਕ ਕੱਠੇ ਹੀ ਪੀਦੇ ਹਨ ,ਪਿੰਡ ਏਕਤਾ ਜਿੰਦਾਬਾਦ 😂😂😂😂😂😂

  • @komarkomarooo9984
    @komarkomarooo9984 Рік тому +2

    Bahut dhanbad biba ji bahut khoob atte badhia hila

  • @kuldeepsabharwal4417
    @kuldeepsabharwal4417 Рік тому +2

    Good press Reporter

  • @SoniSingh-qm1uo
    @SoniSingh-qm1uo Рік тому +6

    ਗਰੀਬ ਲੋਕਾਂ ਨੂੰ ਵੱਖਰੇ ਮੁਲਕ ਦੀ ਲੋੜ ਹੈ

  • @hardialdeol331
    @hardialdeol331 Рік тому +11

    Thank you so much for covering the event. Please help the poor lady who spent 10,000 rupees to pay for a little piece of land. Those are the beautiful hardworking people who worked with the farmer for 2 centuries to develop the land. Berkeley,California.🙏

    • @Soaringsky379
      @Soaringsky379 Рік тому +1

      Can you please help me as well , someone sold me Taj mehal for one lakh either give me Taj Mahal or give me a lakh ?
      does it make sense ?

  • @simraujla6808
    @simraujla6808 Рік тому +4

    ਜਿੰਨਾ ਚਿਰ ਲੋਕ ਜਾਤ ਪਾਤ ਆਪਸ ਚ ਹੀ ਖਤਮ ਨਹੀ ਕਰਦੇ ਇੱਕ ਹੋਕੇ ਨੀ ਖੜ ਦੇ ਉਨਾ time ਕੁਸ਼ ਨੀ ਹੋਣਾ…. ਸਰਪੰਚ ਬਣਨ ਤੋ ਪਹਿਲਾ ਸਾਰੇ ਚੰਗੇ ਈ ਹੁੰਦੇ ਆ….. ਮੈਂ ਕਿਸੇ ਦੇ ਹੱਕ ਚ ਨੀ ਕਿਓਕਿ ਸਰਪੰਚ ਬਣਾਉਣ ਆਲ਼ੇ ਵੀ ਲੋਕ ਇਹੀ ਨੇ…. ਇਸ ਲਈ ਸੱਭ ਨਾਲੋ ਪਹਿਲਾਂ ਚੰਗੇ ਇਨਸਾਨ ਬਣਕੇ ਆਪਸ ਚ ਜਾਤ ਪਾਤ ਖਤਮ ਕਰੋ 🙏

  • @HarpreetSingh-we6dt
    @HarpreetSingh-we6dt Рік тому +5

    Very good 👍

  • @rajinderaustria7819
    @rajinderaustria7819 Рік тому +9

    (2) ਸਰਪੰਚ ਬੀਬੀਆਂ ਨੂੰ ਸਿਰਫ ਟ੍ਰੇਨਿੰਗ ਦੇਣ ਦੀ ਜਰੂਰਤ ਹੈ ਬੀਬੀਆਂ ਨੂੰ ਸਿਰਫ ਸਿਖਲਾਈ ਦਿਵਾਓ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ ਹੈ। ਸਰਪੰਚ ਬਨਣ ਤੋਂ ਬਾਅਦ ਬੀਬੀਆਂ ਅਤੇ ਆਦਮੀਆਂ ਸਭ ਨੂੰ ਟ੍ਰੇਨਿੰਗ ਦਵਾਉਣੀ ਚਾਹੀਦੀ ਹੈ ਚਾਹੇ ਕੋਈ ਵੀ ਹੋਵੇ।
    RAJINDER SINGH AUSTRIA
    (VIENNA)

  • @namdev-xf1dl
    @namdev-xf1dl Рік тому +14

    ਜਾਤ ਪਾਤ ਵਿੱਚ ਉਲਜ਼ੇ ਲੋਕ ਆਪਣੇ ਸਵਾਰਥ ਲਈ ਕੁਝ ਵੀ ਕਰ ਸਕਦੇ ਨੇ ਗਰੀਬ ਲੋਕਾਂ ਦੀ ਕਿਤੇ ਵੀ ਸੁਣਵਾਈ ਨਹੀਂ ਹੋ ਰਹੀ

  • @Deepsahauran38
    @Deepsahauran38 Рік тому +3

    ਪਿੰਡ ਸਹੋੜਾ, ਖਰੜ (ਮੌਹਾਲੀ) ਵਿੱਚ ਬੁਰਾ ਹਾਲ 8 ਗੁਰੂਘਰ ਤੇ 12 ਮੜ੍ਹਿਆ ਏਥੇ

  • @harpreetkaur662
    @harpreetkaur662 Рік тому +4

    I'm Harpreet, citizen of this village. ...
    Currently i'm out of my country (London)
    But bhttt eda diaa sach gallan ne jo tuhanu ethe na dasiaa gayiaa te na hii dikhayia gaiaa...
    Ethe es meeting de vich jo dikhaya gya hai,,,, bhttt chiza eda diaa jo hai kuj hor ne te dssya kuj hor gya...
    In the matter drugs....mere pind ch sab to vadh drug supply ohii lok krde ne,jo apne aap nu sab to sache desh bhagat kehnde ne....
    Or rahiii gal panchayt dii....mere pind ch naam dii panchayt zyaada aa,,,,te kam de mamle ch 5% v nii....
    Sab to vaddiii gal,,,,,mere pind de loka ch 1% v unity nii..... Ehna di time time te statement change hundii aa
    And the thing that I believe,,,
    For the positive development anywhere , unity is the first thing that works
    But in my village, people literally don't have this thing

    • @Soaringsky379
      @Soaringsky379 Рік тому

      jado sare pind de e chor hor unity ki hojo Bhra
      ede ghatiya lok yr ? eh lok Sukhi kida vass jan ge ? ehna diyan galan ton tan aye lagda v eh kise nu mar k kha jan

    • @SatnamSingh-cb6mv
      @SatnamSingh-cb6mv 8 місяців тому

      Hanji aah gall a jo sade pind ch hai daaru laike te pike vota paado 6 month old u rong with me

  • @satwindersingh4571
    @satwindersingh4571 Рік тому +4

    ਸ਼ਾਮਲਾਟ ਤੇ ਪਹਿਲਾ ਕਬਜਾ ਤੇ ਪਿੰਡ ਦੇ ਸਰਪੰਚ ਦਾ ਹੀ ਹੁੰਦਾ ਹੈ। ਇਹ ਹੀ ਤਾਂ ਘੜੰਮ ਚੌਧਰੀ ਬਣਦੇ ਹਨ।

  • @Hardeepsingh-y4p
    @Hardeepsingh-y4p 10 місяців тому +1

    Madam hi vahli sohni a ❤

  • @GuriSingh-pl8uu
    @GuriSingh-pl8uu Рік тому +1

    ਮੈਡਮ ਜੀ ਈਸੜੂ ਵੀ ਆਜੋ ਵਿਹੜੇ ਦਾ ਹਾਲ ਦੇਖਲੋ

  • @ranbirsinghshergill
    @ranbirsinghshergill Рік тому +1

    ਸਿਰ ਢੱਕਲਾ ਭੈਣੇ 😊

  • @ਪ੍ਰੀਤਨਸਰਾਲੀ

    ਬੀਬੀ ਜੀ ਮੈਂ ਵੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਸਰਕਾਰ ਤੱਕ ਇੱਕ ਸੁਨੇਹਾ ਅਪੰਗ, ਵਿਧਵਾ, ਬੁਢਾਪਾ ਪੈਨਸ਼ਨਾਂ ਵਿੱਚ ਵਾਧਾ ਕਰਨ ਬਾਰੇ ਕਿਹਾ ਸੀ, ਓਹ ਤੁਸੀਂ ਕੱਟ ਦਿੱਤੀ

  • @bahadur2257
    @bahadur2257 Рік тому +2

    ਹੋਰ ਗੱਲਾਂ ਦੀਆਂ ਗੱਲਾਂ ਪਿੰਡ ਵਿੱਚ ਰੌਣਕਾਂ ਲੱਗੀਆਂ ਪਈਆਂ😅😅😅😅😅😅😅😅😅😅😅😅

  • @satwindersingh4571
    @satwindersingh4571 Рік тому +6

    ਸਰਪੰਚੀ ਨੇ ਪੰਜਾਬ ਖਾ ਲਿਆ ਪ੍ਰਧਾਨਗੀ ਲਈ ਗਰੀਬ ਬੰਦਿਆਂ ਨੂੰ ਬੇਇੱਜਤ ਕਰਦੇ ਹਨ ਇਹ ਲੋਕ । ਪੰਜਾਬ ਵਿੱਚ ਸਰਪੰਚੀ ਖਤਮ ਹੋਣੀ ਚਾਹੀਦੀ ਹੈ। ਗਰਾਂਟ ਦੀ ਖ਼ਾਤਿਰ ਬਿਨ ਜਾਦੇ ਨੇ ਇਹ ਲੋਕ

  • @SoniSingh-qm1uo
    @SoniSingh-qm1uo Рік тому +2

    ਪੰਜਾਬ ਦੇ ਵਿੱਚ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਵਾਲੇ ਨੂੰ ਸਰਪੰਚੀ ਦੀਆਂ ਚੋਣਾਂ ਅਤੇ ਹੋਰ ਚੋਣਾਂ ਤੋਂ ਬਾਹਰ ਕਰਨ ਦੀ ਲੋੜ ਹੈ

    • @amritaujla7888
      @amritaujla7888 Рік тому

      ਪੰਚਾਇਤ ਦੀ ਜ਼ਮੀਨ ਨੀ ਹੈਗੀ ਵੀਰੇ ਓਹ ਸਾਡਾ ਕੇਸ ਚੱਲਦਾ ਜੱਟਾ ਦਾ ਜਿਹਨਾਂ ਦੇ ਪੁਰਖਿਆਂ ਨੇ ਜ਼ਮੀਨ ਛੱਡੀ ਓਹ ਜ਼ਮੀਨ ਆ ਇਹ ਤੇ ਸਾਡੇ ਪੈਸੇ ਜੋਂ ਕੇਸ ਆਲੇ ਇਕੱਠੇ ਹੋਏ ਸੀ ਓਹ ਵੀ ਪੰਚਾਇਤ ਦੇ ਨਾਮ ਲਗਾ ਤੇ‼️ ਤੇ ਹੁਣ ਓਹ ਜ਼ਮੀਨ ਦਾ ਫੈਸਲਾ ਵੀ ਨਹੀਂ ਕਰ ਰਹੇ ਘੱਟੋ ਘਟ 70 ਸਾਲ ਹੋ ਗਏ ਫੈਸਲਾ ਨੀ ਹੋਇਆ‼️ ਤੇ ਓਹ ਪੰਚੈਤ ਦੀ ਜ਼ਮੀਨ ਕਿਵੇਂ ਹੋਈ ਇਹ ਦਸੋ

  • @ManveerOfficialVlogs
    @ManveerOfficialVlogs Рік тому +9

    ਭੈਣ ਜੀ ਸਾਡੇ ਪਿੰਡ ਵੀ ਆਉ ਜੀ। ਪਿੰਡ ਰੋਗਲਾ ਜ਼ਿਲ੍ਹਾ ਸੰਗਰੂਰ ਨੇੜੇ ਦਿੜ੍ਹਬਾ।

  • @bhupies9979
    @bhupies9979 Рік тому +10

    Reporter bhen te parmatma mehar kre ❤️

  • @SukhwinderSingh-zk6xl
    @SukhwinderSingh-zk6xl Рік тому +1

    ਗਰੀਬ ਦੀ ਕੋਈ ਨਹੀ ਨੀ ਸਣਦਾ

  • @Gursewaksingh-hk1if
    @Gursewaksingh-hk1if Рік тому +6

    ਸ਼ਾਮਲਾਤ ਜ਼ਮੀਨਾਂ ਚੋਂ ਗਰੀਬਾਂ ਨੂੰ ਵੀ ਜ਼ਮੀਨ ਮਿਲਣੀ ਚਾਹੀਦੀ ਹੈ।

  • @Nasraliwale
    @Nasraliwale Рік тому +2

    ਭਗਵੰਤ ਮਾਨ ਮੁਰਦਾਬਾਦ

  • @SoniSingh-qm1uo
    @SoniSingh-qm1uo Рік тому +3

    ਬੀਬੀ ਨੂੰ ਇਨਸਾਫ਼ ਨਹੀਂ ਮਿਲ ਲਣਾ ਆਮੀਰ ਦੀ ਸਰਕਾਰ ਹੈ

  • @ManveerOfficialVlogs
    @ManveerOfficialVlogs Рік тому +7

    ਮਨਰੇਗਾ ਮਜ਼ਦੂਰਾਂ ਨਾਲ ਘਪਲੇ ਬਾਜ਼ੀ ਕਰਦੇ ਨੇ ਸਾਰੇ ਪਿੰਡਾਂ ਦੇ ਸਰਪੰਚ ਸੈਕਟਰੀ ਨਾਲ ਮਿਲ ਕੇ

  • @simraujla6808
    @simraujla6808 Рік тому +4

    ਜਿਹੜੇ ਮੂਹਰੇ ਹੋ ਹੋ ਬੋਲਦੇ ਆ ਇਹੇ ਓਹੀ ਨੇ ਜਿਹੜੇ ਸਰਪੰਚੀ ਦੀਆ ਵੋਟਾ ਵੇਲੇ ਦਾਰੂ ਲੈ ਲੈ ਵੋਟਾ ਪਾ ਰਹੇ ਸੀ ਰੈਲੀਆਂ ਤੇ ਜਾਣ ਵੇਲੇ ਸਾਰੇ ਭਾਈਚਾਰੇ ਇਕੱਠੇ ਹੋ ਜਾਂਦੇ ਨੇ ਤੇ ਹੱਕ ਮੰਗਣ ਵੇਲੇ ਅਸੀ ਆਹਾ ਭਾਈਚਾਰਾ ਜੀ ਅਸੀ ਆਹਾ ਭਾਈ ਚਾਰਾ ਵੋਟਾ ਪਾਉਣ ਤੋ ਪਹਿਲਾ ਦੇਖੋ ਵੀ ਜਿਹਨੂੰ ਸਰਪੰਚ ਬਣਾ ਰਹੇ ਓ ਉਹ ਘਰੋ ਕਿਵੇਂ ਆ…. ਜੇ ਆਪ ਰਾਜਨੀਤੀ ਚ ਆਉਣਾ ਸਰਪੰਚ ਬਣ ਨਾ ਤਾਂ ਆਪਣੇ ਵਿਹੜੇ ਅਪਣੀ ਬਸਤੀ ਦਾ ਸੁਧਾਰ ਆਪ ਕਰੋ ਫੇਰ ਲੋਕਾ ਨੂੰ ਦਿਖਾਓ ਵੀ ਅਸੀ ਜੇ ਆਪਣੀਆ ਬਸਤੀਆਂ ਸਵਾਰ ਸਕਦੇ ਆ ਤਾਂ ਪਿੰਡ ਵੀ ਸਵਾਰ ਸਕਦੇ ਆ ਧਰਮਾ ਦੇ ਜਾਤਾਂ ਦੇ ਠੇਕੇਦਾਰ ਨਾ ਬਣੋ ਚੰਗੇ ਇਨਸਾਨ ਬਣੋ ❤️🙏

  • @dilveersingh2547
    @dilveersingh2547 Рік тому +6

    ਭੈਣ ਜੀ ਸਾਡੇ ਪਿੰਡ ਵੀ ਮੈਂਬਰ ਸਰਪੰਚ ਇਹੋ ਜਿਹਾ ਹੀ ਕੰਮ ਕਰਦੇ ਹਨ ਜੋਰ ਵਾਲਿਆਂ ਦਾ ਕੰਮ ਹੀ ਕਰਦੇ ਹਨ

  • @gaurav78jeeps82
    @gaurav78jeeps82 Рік тому +2

    ਬੇਜਮੀਨੇ ਲੋਕਾਂ ਨੂੰ ਮਤਾ ਪਾ ਕੇ ਦਿਓ ਸ਼ਾਮਲਾਟ

  • @AmitSingh-ve3nc
    @AmitSingh-ve3nc Рік тому +6

    ਜਿਹੜੀ ਜੱਟਾਂ ਦੱਬ ਲਈ ਉਨ੍ਹਾਂ ਦਾ ਕੋਈ ਨਾ ਨਹੀਂ

  • @SmithSaini-i9m
    @SmithSaini-i9m Рік тому +2

    Great job by this channel.

  • @SukhwinderSingh-qn4rj
    @SukhwinderSingh-qn4rj Рік тому +2

    Very good job sister ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @romikapial8304
    @romikapial8304 Рік тому +1

    Ripotar very good ai ji

  • @jagjeetvlogs6034
    @jagjeetvlogs6034 Рік тому +3

    Salute her ❤ Reporter

  • @desivlog2260
    @desivlog2260 Рік тому +1

    Bhut vdia paterkar saheb ji🙏

  • @NirwairVirk-qd3oh
    @NirwairVirk-qd3oh Рік тому +2

    ਬਹੁਤ ਹੱਛਾ

  • @SonuSandhu-ql5ip
    @SonuSandhu-ql5ip Рік тому +1

    Bahut vdiya interview kr rahe ho bhen niece

  • @cram7834
    @cram7834 Рік тому +1

    Honest reporter

  • @RavinderSingh-zo4li
    @RavinderSingh-zo4li Рік тому +1

    Bibi sahi aa boldi aa

  • @bahadur2257
    @bahadur2257 Рік тому +1

    ਸਾਡੇ ਪਿੰਡ ਵਿੱਚ ਗੱਲਾਂ ਨਹੀਂ ਹੁੰਦੀਆਂ ਥੱਪੜ ਥਪੜਾਈ ਹੁੰਦੀ ਹੈ ਸਾਡੇ ਪਿੰਡ ਵਿੱਚ ਸਾਰੇ ਹੀ ਸਰਪੰਚ ਐ ਬੱਚੇ ਤੋਂ ਲੈ ਕੇ ਬੁੜੇ ਤਕਰ ਬੀਬੀਆਂ ਤੱਕਰ😅😅😅😅😅😅😅😅😅😅😅😅😅😅😅😅😅

  • @itspunjab
    @itspunjab Рік тому +1

    Reporter I proud of u

  • @ManveerOfficialVlogs
    @ManveerOfficialVlogs Рік тому +1

    ਲਾਕਇੱਟ ਪਈ ਐ ,ਪਈ ਰਹਿਣ ਦੇ, ਦੇਖੀਂ ਕਿਤੇ ਲਾ ਦੇ ਚੱਕ ਕੇ।

  • @saini_films_hits
    @saini_films_hits Рік тому +1

    ਮੈਡਮ ਜੀ ਇਹ ਪਿੰਡਾ ਦੇ ਲੋਕੀ ਪਿਆਰ ਵੀ ਹੈ ਬੋਹਤ ਕਰਦੇ ਤੇ ਲੜਦੇ ਵੀ ਬੋਹਤ ਹੈ ਪਰ ਮੈਡਮ ਜੀ ਤੁਸੀ ਅਗਰ ਆਏ ਤਾਂ ਹੱਲ ਵੀ ਕਰਾ ਦਿਓ trp ਲਈ ਲੋਕਾਂ ਨੂੰ ਨਾ ਲੜਆ ਕੇ ਤੁਰ ਜਾਇਓ😂

    • @kissanjattkissan9976
      @kissanjattkissan9976 Рік тому +1

      Pinda ta haal hi ehi hunda partyia ch vande hoye aw sare lok😂

  • @jaggikhan6039
    @jaggikhan6039 Рік тому +2

    मैडम आप बहुत खूबसूरत हैं ❤❤

  • @AmanPreet-bn8yj
    @AmanPreet-bn8yj Рік тому +1

    sade pind Dall vi aoo Tarn tarn disst

  • @Rinkukhurdvlogs
    @Rinkukhurdvlogs Рік тому

    ਬਾਬੇ ਨਾਨਕ ਨੇ ਤਾਂ ਸਿਰ ਢੱਕਣ ਲੱਈ ਵੀ ਕਿਹਾ ਤੂੰ ਬੋਦੀਆ ਖਿਡਾਈ ਫਿਰਦੀਆ

  • @AmitSingh-ve3nc
    @AmitSingh-ve3nc Рік тому +6

    ਕੀ ਕੰਮ ਕਰ ਰਹੇ । ਸਾਰਾ ਪਿੰਡ ਤਾਂ ਰੋਲਾ ਪਾਈ ਜਾਂਦਾ

  • @rashpalgill242
    @rashpalgill242 Рік тому +1

    ਇੱਥੇ ਸੱਚਾ ਕੋਣ ਹੈ?

  • @arshmann2394
    @arshmann2394 Рік тому +1

    Is pind nu 26 january nu delhi pejo

  • @GurdeepSingh-jq2uu
    @GurdeepSingh-jq2uu Рік тому

    ਬੀਬੀ ਨੇ ਭਿਉੰ- ਭਿਉੰ ਕੇ ਮਾਰੀਆਂ॥

  • @PankajSolanki-zt6ly
    @PankajSolanki-zt6ly Рік тому +3

    Reporter Mam di awaaj Niru Bajwa waang lgdi aaa!

  • @GoriVijay-n2g
    @GoriVijay-n2g Рік тому +7

    Majdoora di koi gall nhi sunda

  • @ParminderSingh-n5u
    @ParminderSingh-n5u Рік тому

    ਸ਼ਰਾਬ,ਤੇ,ਪੈਸੇ,ਲੈਕੇ,ਸਰਪੰਚ,ਚੁਨੋਗੇ,ਇਹੀ,ਹਾਲ,ਹੋਣੈ

  • @komarkomarooo9984
    @komarkomarooo9984 Рік тому +1

    Bahut khoob biba ji Punjab de har pind bich astran da program kitta jabe

  • @SatnamSingh-cb6mv
    @SatnamSingh-cb6mv 8 місяців тому

    Mera pind ji eh, har bnda ik dujje nu niva dikha reha apni party ch vda dikhn vaste vich chita peen vale baithe a moke de sarpunc nu mada ni kehna cahida bhut kamm karvae a sarpuncni ne, pind ch jo 1991 de sarpunch sw amar singh ne krvae c oh hun hoe a 2 dhakea de bad par asi ajj vi khus ni ???? SANU DIN CH DAARU PILON VALA TE SHAAM NU GAALA KDHNA VALA SARPUNC CAHIDA, sanu oh sarpunc cahida jo sadi ma bhain ik kre asi pind de vikaas to ki laina bass saanu daaru free di de deve te shaam nu jinia marji gaala kadhi jave

  • @Karm869
    @Karm869 Рік тому +1

    Bilkul bekar panchayat a sirf paise vale di support krdi a gareeb nu koi ni pushda es pind ch chodr de bhukhe ne lok gareeba di koi sunvai ni sifarshi km ho rhe ne bs

  • @kulwanthitler1212
    @kulwanthitler1212 Рік тому

    ਲਾਲ ਪੱਗ ਵਾਲਾ ਭੰਡ ਦਾ ਚਮਚਾ ਲਗਦਾ

  • @RanjeetSingh-nf8rr
    @RanjeetSingh-nf8rr Рік тому +1

    Shi gal aa educated sarpanch hone chahide aa sade pind Dai sarpanch nu ta sign v nhi karne aaunde

  • @cram7834
    @cram7834 Рік тому +1

    Stand up you guys

  • @KinderPal-o7x
    @KinderPal-o7x 5 місяців тому

    ਵੋਟਾਂ ਵੇਲੇ ਆਪਣੇ ਹੱਕ ਦੀ ਗੱਲ ਕਰਿਆ ਕਰੋ

  • @jaimadurgadevi-h6s
    @jaimadurgadevi-h6s Рік тому +4

    Bai ji jat pat pishe na bollo eh ik din kise ne pheda chukna apna sarea da ral mel ke raho waheguru smat bakse

  • @jagasingh8627
    @jagasingh8627 10 місяців тому

    ਇਕ ਗੱਲ ਤੇ ਸਾਫ ਹੋਇ ਗ, ਕੀ ਲੀਡਰ ਦਾ ਕਾਸੂਰ ਏਨਾ ਨਾਈ ਲੋਕਾਂ ਦਾ ਝਦਾ ਕਾਸੂਰ 😂😂 ਸਾਰੇ ਸਾਲੇ ਆਪਣੀ ਗੱਡੀ ਪਾਹਜਾਈ ਫਹਿਰਦੇ ਲੀਡਰਾ ਨੂੰ ਪਤਾ ਏਨਾ ਦੇ ਦਿਮਾਗਾ ਦਾ. ਅਜੇ ਵੀ 1200 ਸਾਹਦੀ ਚ

  • @gamechanger6438
    @gamechanger6438 7 місяців тому

    Jo mauh te bolda o sache ne gareeba nal dhaka hunda hr pind ch report kro 100 cho 90 pinda de sarpanch defaulter honge... Babe jo bolde ne o sch ne nhi muah te...

  • @kuldeepsabharwal4417
    @kuldeepsabharwal4417 Рік тому

    ਛਿੱਤਰ ਫੇਰੋ ਘੜੰਮ ਚੌਧਰੀਆਂ ਦੇ

  • @BaljeetSingh-fr3by
    @BaljeetSingh-fr3by Рік тому +1

    🙏🙏🙏🙏🙏🙏🙏

  • @sahibgill111
    @sahibgill111 Рік тому +1

    Pind varpal amritsar vich 65 gurdware aa iko pind vich te ik v ground ni

  • @DABA_PIND
    @DABA_PIND Рік тому +1

    Ki hoya g

  • @13Raajass
    @13Raajass 11 місяців тому

    Bagwant di side teh rakhi hoyi janani

  • @JaspalSingh-hi3xy
    @JaspalSingh-hi3xy Рік тому +2

    Hello🙏🙏🙋

  • @malkiatsingh2087
    @malkiatsingh2087 Рік тому +1

    Anna gandaa pind kdde neh vekheaa lakha lanth

  • @gurdialsingh8682
    @gurdialsingh8682 Рік тому +4

    Eh jine bi lok gareeb majdura te zulam karde oh Guru sahibaan te una di baani nu nahi mande. Bas pag te baana pake tong rachde ne bas (mlaish Sikh).

    • @Karm869
      @Karm869 Рік тому

      Bilkul right a ji

  • @competition.concepts1438
    @competition.concepts1438 Рік тому

    Sikhism vich viparvaad aa gya.Ih Sikhism nu barbaad kar devega

  • @preetjass1672
    @preetjass1672 Рік тому +1

    Sade pind v ayo pind bhutta