Chajj Da Vichar (1991) || ਦਿਲਜੀਤ ਦੋਸਾਂਝ ਦੇ ਵੈਰੀ ਕਿਉਂ

Поділитися
Вставка
  • Опубліковано 3 бер 2024
  • #primeasiatv #chajjdavichar #swarnsinghtehna #harmanthind #diljitdosanjh #diljit_dosanjh #ambani #anantambani #anantambaniwedding #neetaambani
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 388

  • @sukhwindersidhu9105
    @sukhwindersidhu9105 5 місяців тому +369

    ਵੀਰ ਜੀ ਮੈਨੂੰ ਦਿਲਜੀਤ ਸਿੰਘ ਦੋਸਾਂਝ ਦੇ ਅਬੰਨੀਆ ਦੇ ਵਿਆਹ ਵਿੱਚ ਜਾ ਕੇ ਗਾਉਣ ਦੀ ਖੁਸ਼ੀ ਹੈ ਇੱਕ ਤਾਂ ਉਸ ਨੇ ਪੰਜਾਬ ਅਤੇ ਪੰਜਾਬੀਆਂ ਦੀ ਸ਼ਾਨ ਦੇਸ਼ ਵਿਦੇਸ਼ਾਂ ਵਿੱਚ ਉੱਚੀ ਕੀਤੀ ਹੈ ਇੱਕ ਤਾਂ ਉਸ ਨੇ ਪੰਜਾਬੀ ਗਾਣੇ ਗਾਏ ਪਰ ਦੂਜਾ ਉਹ ਪੱਗ ਬੰਨ੍ਹਦਾ ਹੈ ਉਸ ਨੇ ਪੱਗ ਬੰਨ ਕੇ ਗਾਇਆ ਹੋਵੇਗਾ ਇਸ ਇੰਨੇ ਵੱਡੇ ਖਰਚੇ ਦੀਆਂ ਦੇਸ਼ ਵਿਦੇਸ਼ਾਂ ਵਿੱਚ ਧੁੰਮਾਂ ਪਾਈਆਂ ਹੋਣਗੀਆਂ ਪਰ ਜਦੋਂ ਉਸ ਵਿੱਚ ਪੱਗ ਬੰਨ ਕੇ ਗਾਉਣ ਵਾਲਾ ਵੀ ਦੇਸ ਵਿਦੇਸ਼ਾਂ ਵਿੱਚ ਵੇਖਿਆ ਗਿਆ ਹੋਵੇਗਾ ਹੈ ਜੋਂ ਵੱਖ ਵੱਖ ਦੇਸ਼ਾਂ ਦੇ ਲੋਕਾਂ ਦੇ ਮਨਾਂ ਅੰਦਰ ਪੱਗ ਦੀ ਸ਼ਾਨ ਬਣੀ ਹੋਵੇਗੀ।

    • @ranibasra601
      @ranibasra601 5 місяців тому +12

      I agree with you

    • @skytech6719
      @skytech6719 5 місяців тому +12

      ਪੂਰੀ ਤਰਾਂ ਸਹਿਮਤ।

    • @preetdhaliwal3197
      @preetdhaliwal3197 5 місяців тому +14

      ਸਹੀਂ ਗੱਲ ਵੀਰੇ । ਦੁਸਾਂਝਾਂ ਵਾਲਾ ਨਾਮ ਖਾਸਾ ਟਾਈਮ ਲੱਗਜੂ ਦਿਲਾਂ ਚੋਂ ਮਿਟਾਉਣ ਵਾਸਤੇ ❤🎉

    • @balwantsingh-om1dv
      @balwantsingh-om1dv 5 місяців тому +6

      Right

    • @balsotra
      @balsotra 5 місяців тому +2

      Bddda ayea tu tere pagg wala us Abadi ne kharidiyaa jis nu tere wrge lol gala dinde c,Kharidi hoi ch kise di Shaan nhi hundi Shaan kharidan wale di hundi lol😂😂

  • @Ravinderjeetkaur-ov6fw
    @Ravinderjeetkaur-ov6fw 5 місяців тому +148

    ਦਲਜੀਤ ਦੁਸਾਂਝ ਨੂੰ ਗਾਲ੍ਹਾਂ ਕੱਢਣ ਵਾਲੇ ਵਿਹਲੇ ਨੇ ਗਾਇਕੀ ਉਹਦਾ ਕਿੱਤਾ ਕਿਤੇ ਵੀ ਗਾ ਸਕਦਾ

    • @user-qu6kk2pv4t
      @user-qu6kk2pv4t 5 місяців тому

      Fer kisaana naal kiu draame kardea

    • @ramps801
      @ramps801 5 місяців тому +4

      ​@@user-qu6kk2pv4t paisa ditta agle ne kisana nu jadd lorh pyi....hun apna business v na kare agla...dharna wala da taan seasonal ne..

    • @Yo-yo-uu3wl
      @Yo-yo-uu3wl 5 місяців тому

      @@user-qu6kk2pv4tkisaan kithon aa gyae? Koi Pakistan Country nehi hai BHARAT… ethe hrr ikk nu azaadi hai apnae vichaar rakhn di…ambaani dyaa company ch hazara punjabi kmm krdae honae aaa .. jae yada problem hai taan shdd dain job

    • @Yo-yo-uu3wl
      @Yo-yo-uu3wl 5 місяців тому

      @@ramps801kisaan andoln ch yadon marda gareeb kisaan marda … koi Kisaan leader v mrda daikhyaa?

    • @ranibasra601
      @ranibasra601 5 місяців тому +1

      ਬਿਲਕੁਲ ਠੀਕ

  • @Dilbagbrar-k5v
    @Dilbagbrar-k5v 5 місяців тому +43

    ਆ ਜਿਹੜੇ ਦਿਲਜੀਤ ਨੂੰ ਜਿਆਦਾ ਬੋਲਦੇ ਆ ਕੇ ਕਿਉਂ ਗਿਆ,, ਉਹ ਆਪ ਕਣਕ ਦੀਆਂ ਟਰਾਲੀਆਂ ਲੈਕੇ ਜੋ ਘੱਲ ਕਲਾਂ ਸੈੱਲੋ ਬਣਿਆ, ਅਡਾਨੀ ਦੇ ਸੈੱਲੋ ਚ, 2-2 ਦਿਨ ਆਵਦੀ ਵਾਰੀ ਉਡੀਕਦੇ ਰਹੇ ਆ..... ਤੇ ਹੁਣ ਦਿਲਜੀਤ ਨੂੰ ਗਲਤ ਬੋਲਦੇ ਆ...... ਸਾਡੇ ਇਲਾਕੇ ਚੋਂ ਸ਼ਾਇਦ ਈ ਕੋਈ 2-4 ਵੀਰ ਹੋਣਗੇ ਜੋ ਸੈਲੋ ਚ, ਕਣਕ ਵੇਚਣ ਨਹੀਂ ਗਏ, ਬਾਕੀ ਤਾਂ ਸਭ ਸੈੱਲੋ ਚ ਈ ਵੇਚ ਕੇ ਆਏ ਆ...... ਤੇ ਅੱਧੇ ਪਿੰਡਾਂ ਦੇ ਖਾਤੇ ਰਿਲਾਇੰਸ ਪੰਪ ਤੇ ਚੱਲਦੇ ਆ ਡੀਜ਼ਲ ਲਈ........... ਕਈ ਤਾਂ ਜਮਾ ਈ ਲੰਡੂ ਗੱਲਾਂ ਕਰਨਗੇ....... ਆਪਣਾ ਏਕਾ ਬਣਾਕੇ ਰੱਖੋ ਭਾਈ,,, ਦੂਜੇ ਦਾ ਮੋਢਾ ਨਾਂ ਭਾਲੋ ਰਫਲ ਚਲਾਉਣ ਲਈ......... ਸੈੱਲੋ ਚ ਕਣਕ ਵੇਚਣੀ ਬੰਦ ਕਰੋ, ਰਿਲਾਇੰਸ ਪੰਪ ਤੋਂ ਤੇਲ ਲੈਣਾ ਬੰਦ ਕਰੋ ਜਾਂ ਇਹਨਾਂ ਦੇ ਕੋਈ ਹੋਰ ਅਦਾਰੇ ਆ ਉਹਨਾਂ ਦਾ ਵੀ ਤਿਆਗ ਕਰੋ ਫਿਰ ਸਾਰੇ ਰਲਕੇ....... ਐਵੇਂ ਕਿਸੇ 1-2 ਨੂੰ ਨਾਂ ਨਿਸ਼ਾਨਾ ਬਣਾਓ....... ਦਿਲਜੀਤ ਨੂੰ ਆਪਣੀ ਤਾਂ full ਸਪੋਰਟ ਆ ਜੀ..... ਆਪਸੀ ਨੇੜਤਾ ਤੇ ਏਕਤਾ ਰੱਖੋ,, ਜੇਕਰ ਕੁਛ ਕਰਨਾ.. ਕਿਸੇ ਦੀਆਂ ਲੱਤਾਂ ਨਾਂ ਖਿੱਚੋ....... ❤️❤️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻........ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ..... ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਬਖਸ਼ਣ 👏👏👏👏👏👏

    • @Yo-yo-uu3wl
      @Yo-yo-uu3wl 5 місяців тому

      Ambhani adani nae glt kitaa kitaa aa .. oh businessman nae apna business v naa krn ….

  • @jagmohansinghsahansar5134
    @jagmohansinghsahansar5134 5 місяців тому +25

    ਵਹਲੇ ਲੋਕ ਦੂਸਰਿਆਂ ਦੀ ਤਰੱਕੀ ਤੋਂ ਕਦੇ ਖੁਸ਼ ਨਹੀਂ ਹੋ ਸਕਦੇ ਦਿਲਜੀਤ ਦੋਸਾਂਝ ਪੰਜਾਬ ਦੀ ਸ਼ਾਨ

  • @teachercouple36
    @teachercouple36 5 місяців тому +37

    ਸਾਬਾਸ਼ ! ਦਿਲਜੀਤ ਦੁਸਾਂਝ ❤

  • @sukhkhehra1627
    @sukhkhehra1627 5 місяців тому +84

    Diljeet ਗੱਲ਼ਤ ਨਹੀਂ ਆ। ਯਾਰ ਐਂਡੀ ਛੇਤੀ ਗਦਾਰ ਨਹੀਂ ਬਣਦੇ❤❤

    • @amangill7786
      @amangill7786 5 місяців тому +4

      Lokan nu ta bs bolna da moka chahida. Eh ni dkhde k Gujarati loki one apne songs te dance krn late jo k turbans waleya nu galt bolde c

    • @bakhtaursinghbakhtaur6392
      @bakhtaursinghbakhtaur6392 5 місяців тому +6

      ਵੀਰ ਜੀ ਅਗਲੇ ਕੰਮ ਹੈ ਗਾਣਾ

    • @gurjant7930
      @gurjant7930 5 місяців тому +1

      Jado Adani de Moga vale cello age kisan Kanak diya Tralia le ke khade c

    • @ramps801
      @ramps801 5 місяців тому

      ​@@gurjant7930log kisa de mitt ni...Paisa de yaar ne...mauka Mila tan paisa lai dhoka de dende ne

    • @AmitKumar-mv7rn
      @AmitKumar-mv7rn 5 місяців тому

      Loka ne guru das nu vi Paya ghera
      Oh fir bhul gye nanak babe sab tera

  • @baljindershah9373
    @baljindershah9373 5 місяців тому +22

    ਵਿਆਹ ਵਾਲੇ ਦੋਹਾਂ ਪ੍ਰਵਿਾਰਾਂ ਨੂੰ ਤਹਿ ਦਿਲੋਂ ਮੁਬਾਰਕ ,ਸਮਾਜਿਕ ਰਿਸ਼ਤੇ ਜ਼ਿੰਦਾਬਾਦ ।
    ਇੱਕੋ ਦੇਸ਼ ਵਿੱਚ ਰਹਿੰਦਿਆਂ ਆਪਣੇ ਹੱਕਾਂ ਲਈ ਲੜਨਾ ਇੱਕ ਵੱਖਰਾ ਪਹਿਲੂ ਹੈ।ਦੁਸਾਂਝ ਸਾਹਬ ਨੇ ਵਿਆਹ ਵਿੱਚ ਸ਼ਾਮਲ ਹੋ ਕੇ ਚੰਗਾ ਕੰਮ ਕੀਤਾ।

    • @safepureliving6464
      @safepureliving6464 5 місяців тому +2

      ਇਹ ਅਗਲੇ ਦਾ ਕੰਮ ਹੈ ਤੇ ਓਸ ਨੇ ਆਪਣਾ ਕੰਮ ਕੀਤਾ !!

  • @KaranSandhu-ez3jc
    @KaranSandhu-ez3jc 5 місяців тому +30

    ਇਹ ਜ਼ੋ ਵੇਲੜ ਦਿਲਜੀਤ ਦੋਸਾਂਝ ਨੂੰ ਗਾਲਾਂ ਕੱਢਦੇ ਆ ਉਹਨਾਂ ਨੂੰ ਬੇਨਤੀ ਆ ਅੰਬਾਨੀ ਦੀ ਰਿਲੈਨਸ ਦਾ ਬਣਿਆ ਸਮਾਣ ਸਿਮ ਡਾਟਾ ਬਿਜਲੀ ਕੋਲਾ ਪਲਾਸਟਿਕ ਦਾਨਾ ਪੈਟਰੋਲ ਗੈਸ ਹੋਰ ਵੀ ਬਹੁਤ ਸਾਰੇ ਪ੍ਰੋਜੈਕਟ ਵਰਤਦੇ ਆ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਜੋਬ ਕਰਦੇ ਆ ਟਰਾਂਸਪੋਰਟ ਚਲਦੀਆਂ ਬਿਜ਼ਨਸ ਚਲਦਾ ਜ਼ੇ ਦਿਲਜੀਤ ਦੋਸਾਂਝ ਗਾਉਣ ਗਿਆ ਉਹ ਬਹੁਤ ਦੁੱਖਦਾ ਕਈ ਆਈਆ ਦੇ ਢਿੱਡ ਬਹੁਤ ਦੁਖਿਆ ਜਿਸਨੂੰ ਜਲਨ ਕਹਿੰਦੇ ਆ

  • @puniasupershoppy5254
    @puniasupershoppy5254 5 місяців тому +7

    ਦਲਜੀਤ ਨੇ ਕੁੱਝ ਵੀ ਗਲਤ ਨਹੀਂ ਕੀਤਾ ਸਾਰਾ ਵਾਲੀਵੁਡ ਨਚਾਤਾ ਇਹ ਉਸਦਾ ਰੁਜ਼ਗਾਰ ਆ ਵਿਧਾਨ ਸਭਾ ਵਿੱਚ ਲੀਡਰਾ ਦਾ ਬੋਲਣ ਦਾ ਤਰੀਕਾ ਸ਼ਰਮਨਾਕ ਹੋ ਗਿਆ ਹੈ

  • @mazariwale1257
    @mazariwale1257 5 місяців тому +79

    12 ਮਾਰਚ ਨੂੰ ਚਮਕੀਲਾ ਮੂਵੀ ਆ ਰਹੀ ਆ ਦਿਲਜੀਤ ਦੋਸਾਂਜ ਦੀ ਨੈਟ ਫਲੈਕਸ ਤੇ 🙏🙏🙏🙏🙏

  • @devinderrandhawa4175
    @devinderrandhawa4175 5 місяців тому +31

    ਸਵਰਨ ਸਿੰਘ ਟਹਿਣਾ ਸਾਬ ਪੂਰੇ 8 ਕਰੋੜ ਰੁਪਏ ਲੈਕੇ perform ਕਰਿਆ Diljit Dosanjh ਨੇ, ਅਤੇ ਉਹ ਟੈਕਸ ਵੀ ਪੰਜਾਬ ਸਰਕਾਰ ਨੂੰ ਦੇਣਗੇ, ਮਤਲਬ ਗੁਜਰਾਤੀ ਪੈਸਾ ਪੰਜਾਬ ਦੇ ਕੰਮ ਵੀ ਆਏਗਾ

  • @harshminderkaur8470
    @harshminderkaur8470 5 місяців тому +4

    ਉਹ ਇਕ ਕਲਾਕਾਰ ਹੈ ਬਹੁਤ ਵਧੀਆ ਸਿੰਗਰ ਸਾਰੀ ਦੁਨੀਆ ਨੂੰ ਤਾਂ ਰੱਬ ਵੀ ਖੁਸ਼ ਨਹੀਂ ਕਰ ਸਕਦਾ bubby sidhu Canada 🇨🇦

  • @charanjitsingh9943
    @charanjitsingh9943 5 місяців тому +41

    Diljit Dosanjh ji keep it up. V v v good job. Diljit ji you told the Value of Punjabi.Wonderful.

    • @harbhajanmalhi7269
      @harbhajanmalhi7269 5 місяців тому

      ਵਿਧਾਨ ਸਭਾ ,ਮੁਹੰਮਦ ਤੁਗਲਕ..

  • @nirlepkaursidhu150
    @nirlepkaursidhu150 5 місяців тому +41

    He is an international star we proud of him

  • @gurpiarsinghkalatiwana
    @gurpiarsinghkalatiwana 5 місяців тому +45

    ਸਵਰਨ ਸਿੰਘ ਟਹਿਣਾ ਜੀ ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @manjitdosanjh1457
    @manjitdosanjh1457 5 місяців тому +2

    ❤ਜੀਤ ਤੇ ਸਾਨੂੰ ਮਾਣ ਹੈ ਹਮੇਸ਼ਾ ਸਾਰਿਆਂ ਨੂੰ ਨਚਾਉਂਦਾ ਹਸਾਉਂਦਾ ਰਹੇ 💪💪🕺🕺🥳🥳🌹👌👌🙏

  • @ranjeetkour8725
    @ranjeetkour8725 5 місяців тому +2

    ਹਾਂਜੀ ਦਿਲਜੀਤ ਸਿੰਘ ਸਰ ਨੇ ਆਪਣੇ ਪੰਜਾਬ ਨੂੰ ਬਾਹਰ ਤਕ ਮਸ਼ਹੂਰ ਕਰ ਦਿੱਤਾ

  • @BalkarSingh-ko2qy
    @BalkarSingh-ko2qy 5 місяців тому +18

    ਟਹਿਣਾ ਸਾਹਿਬ ਜੀ ਏਹ ਆਖਦੇ ਹਨ ਕਿ ਏਨੇ ਲੋਕਾ ਨੂੰ ਫਰੀ ਰਾਸ਼ਨ ਦਿੱਤਾ ਹੈ ਪਰ ਅਫਸੋਸ ਹੈ ਜੀ ਸਾਨੂੰ ਸਰਕਾਰ ਨੂੰ ਕੰਮ ਦੇਣਾ ਚਾਹੀਦਾ ਹੈ ਮੰਗਤੇ ਨਾ ਬਣਾਉਣ ਜੀ

  • @paramjeet2782
    @paramjeet2782 5 місяців тому +11

    Diljit is great artist

  • @balvirsingh6587
    @balvirsingh6587 5 місяців тому +2

    Panjab panjabi panjabiat zindabad.
    Diljeet EK super Star Hai te proud of panjab.
    Salute and full Support to Diljeet.

  • @Kabalaboharvala
    @Kabalaboharvala 5 місяців тому +21

    ਬਹੁਤ ਵਧੀਆ ਪ੍ਰੋਗਰਾਮ ਜੀ

  • @desasingh7038
    @desasingh7038 5 місяців тому +2

    ਦਿਲਜੀਤ ਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ

  • @diljitsingh7201
    @diljitsingh7201 5 місяців тому +1

    ਦਿਲਜੀਤ ਪੰਜਾਬ ਦਾ ਮਾਣ ਜਿੰਦਾਬਾਦ

  • @deepbrar.
    @deepbrar. 5 місяців тому +52

    ਕੁਦਰਤ ਦਾ ਕਹਿਰ,ਕਰਜ਼ੇ ਦੀ ਮਾਰ ਤੇ ਹੱਕਾਂ ਦੀ ਲੜਾਈ ਲਈ ਲੜਨ ਵਾਲਾ ਕਿਸਾਨ ਪਤਾ ਨਹੀਂ
    *ਦਿਲ ਵਿਚ ਕਿਹੜਾ ਸਬਰ ਰੱਖ ਕੇ ਇਹ ਸਭ ਮਾਰਾਂ ਝੱਲਦਾ*

  • @bakhtaursinghbakhtaur6392
    @bakhtaursinghbakhtaur6392 5 місяців тому +14

    ਵੀਰ ਆਪਾ ਅੰਬਾਨੀ ਅਡਾਨੀ ਤਾਂ ਆਪਾ ਇਸ ਤਰਾਂ ਕੇਹਦੇ ਹਾਂ ਜਿਸ ਤਰਾਂ ਸਾਡੇ ਮੋਟਰ ਤੇ ਭਾਏ ਐ ਰੱਖੇ ਹੋਣ

  • @randeep20
    @randeep20 5 місяців тому +12

    ਲਹਿਜਾ ਸਾਹਮਣੇ ਵਾਲੇ ਤੇ ਨਿਰਭਰ ਕਰਦਾ ਜੀ। ਕਈਆਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਮਝਾਉਣਾ ਹੀ ਪੈਂਦਾ।

  • @nachhtarsingh5546
    @nachhtarsingh5546 5 місяців тому +3

    ❤❤ diljeet

  • @iqbalsinghdhesi4178
    @iqbalsinghdhesi4178 5 місяців тому +14

    ਬਾਈ ਜੀ ਪਿਛਲੇ ਕਿਸਾਨੀ ਸੰਘਰਸ਼ ਦੇ ਵਿੱਚ ਦਲਜੀਤ ਦਸਾਂਜ ਨੇ ਇਕ ਕਰੋੜ ਰੁਪਏ ਦਿੱਤਾ ਸੀ ਭੁੱਲ ਗਈ ਏ ਜਨਤਾ ਸੰਘਰਸ਼ ਵਿੱਚ ਪੂਰੀ ਹਾਜ਼ਰੀ ਲਵਾਈ ਆ ਐਵੇਂ ਨਾ ਸਰਟੀਫਿਕੇਟ ਦੇ ਦਿਆ ਕਰੋ

  • @khushibaath3903
    @khushibaath3903 5 місяців тому +4

    I LOVE SONGS 🎵 OF DILJIT DOSANJH
    HE IS 💎 DIAMOND 💎

  • @veenasaini3926
    @veenasaini3926 5 місяців тому +2

    Ssa ji to both of you

  • @vishavjeetsingh6504
    @vishavjeetsingh6504 5 місяців тому +5

    Yes..Daljit Dosanjh contributed in farmers agitation....he is a "living legend" and proud of Punjabi s💐💐🌹🌹🌹

  • @davinderkaur6560
    @davinderkaur6560 5 місяців тому +2

    Daljit is r proud and diamond of Punjab

  • @BalkarSingh-ko2qy
    @BalkarSingh-ko2qy 5 місяців тому +8

    ਟਹਿਣਾ ਸਾਹਿਬ ਜੀ ਵਿਧਾਨ ਸਭਾ ਸਦਨ ਦਾਂ ਮੁਜਾਕ ਬਣਾ ਕੇ ਰੱਖ ਦਿੱਤਾ ਹੈ ਸਿਰਫ ਰਾਜਨੀਤਕ ਰੌਲਾ ਪਾਉਣ ਨਾਲ਼ ਟਿੰਡ ਵਿੱਚ ਕਾਨਾਪਾਉਣ ਵਾਲੀ ਗੱਲ ਹੈ ਸਦਨ ਦਾ ਸਾਡਾ ਪੰਜਾਬ ਦਾ ਇਕ ਦਿਨ ਲੱਖਾ ਰੁਪਏ ਦਾ ਖਰਚਾ ਐਵੇਂਉੜਾਈ ਜਾਂਦੇ ਹਨ ਵਿਰੋਧੀ ਧਿਰ ਣੀ ਵਾਰੀ ਤੇ ਬੋਲਣਾ ਚਾਹੀਦਾ ਸੀ ਏਕ ਹਰਿ

  • @user-il3nr2ne1y
    @user-il3nr2ne1y 5 місяців тому +1

    Punjab Punjabi zindabad Diljeet Dosanjh highlight in worldwide

  • @judgedhillon8800
    @judgedhillon8800 5 місяців тому +2

    ਬਹੁਤ ਵਧੀਆ ਜੀ
    🙏🙏🙏🙏🙏

  • @akashdhami881
    @akashdhami881 5 місяців тому +2

    He is professional singing is Diljit’s profession ❤

  • @virsasingh6859
    @virsasingh6859 5 місяців тому +20

    ਮੈਡਮ ਹਰਮਨ ਨੇ ਬਹੁਤ ਸੋਹਣੀ ਗੱਲ ਕੀਤੀ ਸਾਬਾਸ 👌👌

    • @safepureliving6464
      @safepureliving6464 5 місяців тому +2

      ਗੱਲਾਂ ਤਾਂ ਬਹੁਤ ਕੀਤੀਆਂ ,,,,,,ਤੁਸੀ ਕਿਹੜੀ ਗੱਲ ਬਾਰੇ ਕਹਿ ਰਹੇ ਹੋ ??

  • @karamjeetkaurguddi4284
    @karamjeetkaurguddi4284 5 місяців тому +8

    ਵਹਿਗੁਰੂਜੀ।ਕਾ।ਧੰਨਵਾਦਜੀ🎉🎉

  • @SukhwinderSingh-wq5ip
    @SukhwinderSingh-wq5ip 5 місяців тому +5

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤

  • @jasvirsingh-hl9co
    @jasvirsingh-hl9co 5 місяців тому +11

    Diljeet 🎉🎉🎉

  • @JagdishSingh-jl7hu
    @JagdishSingh-jl7hu 5 місяців тому +24

    ਦੋਸਾਂਝ ਪੰਜਾਬ ਦਾ ਮਾਣ ਐ ਮੱਚਣ ਵਾਲੇ ਮੱਚੀ ਸੜੀ ਜਾਣ

    • @Yo-yo-uu3wl
      @Yo-yo-uu3wl 5 місяців тому

      Desh daa maan nehi hai?

    • @pindersangha51
      @pindersangha51 4 місяці тому

      Sare desh da theka nahi lia panjabian ne​@@Yo-yo-uu3wl

  • @isohi1429
    @isohi1429 5 місяців тому +1

    Great Daljit

  • @warismaurwale9921
    @warismaurwale9921 5 місяців тому +1

    Diljeet ❤

  • @daredevil8562
    @daredevil8562 5 місяців тому +18

    Diljit is very nice person
    Honestly I watch all his interviews that motivates me inspire me
    I am only fan of Diljit

  • @PunaSahota-sb2oi
    @PunaSahota-sb2oi 5 місяців тому +1

    ਬਹੁਤ ਵਧੀਆ ਜੀ

  • @charanjitsingh9943
    @charanjitsingh9943 5 місяців тому +11

    Mann Sahab you're really great. Voice of Punjab.

  • @sanamjotsingh9439
    @sanamjotsingh9439 5 місяців тому +3

    Proud of you Diljit 👌

  • @kalahassanpuri9423
    @kalahassanpuri9423 5 місяців тому +7

    ਬਹੁਤ ਹੀ ਵਧੀਆ ਬਾਈ ਜੀ👍👍👍👍👍🌹🌹🌹🌹🌹

  • @palasingh5151
    @palasingh5151 5 місяців тому +16

    ਵਧੀਆ ਪ੍ਰੋਗਰਾਮ ਹੈ

  • @user-zp7iz3zu1d
    @user-zp7iz3zu1d 5 місяців тому +1

    Diljit dosanjh ❤❤❤❤

  • @Vikk09321
    @Vikk09321 5 місяців тому +6

    THIS GUY HAS MAKE ALL PUNJABIS PROUD ON INTERNATIONAL LEVEL... ONE AND ONLY ALONG WITH MOOSEWALA...

  • @akashwaraich912
    @akashwaraich912 5 місяців тому +1

    Diljit veer. very good ❤❤

  • @SukhwinderSingh-bg3fb
    @SukhwinderSingh-bg3fb 5 місяців тому +1

    Diljit is right

  • @sanamjotsingh9439
    @sanamjotsingh9439 5 місяців тому +2

    Diljit best👌

  • @deepbrar.
    @deepbrar. 5 місяців тому +32

    ਅੱਜ ਦੀ ਵਿਧਾਨ ਸਭਾ ਦੀ ਕਾਰਵਾਈ ਕਿਸੇ ਗਲੀ ਦੇ
    *ਛਟੇ ਹੋਏ ਲੋਕਾਂ ਦੀ ਸ਼ਬਦਾਵਲੀ ਵਰਗੀ ਸੀ*
    ਇਸ ਨਾਲ ਸਾਨੂੰ ਵਿਦੇਸ਼ਾਂ ਚ ਵੀ ਨਮੋਸ਼ੀ ਝੱਲਣੀ ਪਈ

    • @bhupindersingh775
      @bhupindersingh775 5 місяців тому +3

      Guruduare vich har roj pagga ley jandia ne key fark painda

    • @safepureliving6464
      @safepureliving6464 5 місяців тому +2

      ਇਕ ਦੂਜੇ ਤੇ ਤੋਹਮਤਾਂ ਲਾਉਣ ਨਾਲੋ, ਕੰਮ ਦੀ ਗੱਲ ਕਰਨੀ ਬਣਦੀ ਸੀ !!!

    • @deepbrar.
      @deepbrar. 5 місяців тому

      @@safepureliving6464 😍🙏 ਜੀ

  • @harbhajanmalhi7269
    @harbhajanmalhi7269 5 місяців тому +1

    Diljit you are 👍 great.

  • @gurmukhsingh8988
    @gurmukhsingh8988 5 місяців тому +1

    Diljeet ❤❤❤ 🎉🎉

  • @ukgal1234
    @ukgal1234 5 місяців тому +1

    Presented Punjabi’s……went in his Punjabi attire, and sang Punjabi songs only. 👏👏👏👏👏❤️❤️❤️❤️❤️

  • @sanamjotsingh9439
    @sanamjotsingh9439 5 місяців тому +1

    Diljit 🔝

  • @PARRY69
    @PARRY69 5 місяців тому +1

    Diljit ❤

  • @dalipsingh2836
    @dalipsingh2836 5 місяців тому +1

    Good jobs Daljit dosanj 🎉❤

  • @balkarsingh5594
    @balkarsingh5594 5 місяців тому +1

    ਦਲਜੀਤ ਸਿੰਘ ਦੋਸਾਂਝ ਪੰਜਾਬ ਦਾ ਮਾਣ

  • @lallibatth3717
    @lallibatth3717 4 місяці тому

    Proud of diljit punjab de shan

  • @boharsingh7725
    @boharsingh7725 5 місяців тому +5

    ਸਤਿ ਸ੍ਰੀ ਅਕਾਲ਼ ਹਰਮਨ ਜੀ ਤੇ ਟੇਹਿਣਾ ਸਾਬ ਜੀ
    🙏🙏🙏🙏🙏

  • @manjitdosanjh1457
    @manjitdosanjh1457 5 місяців тому

    ਸਮਾਪਤੀ ਤੇ ਬਹੁਤ ਮਾੜੀ ਅਤੇ ਸ਼ਰਮਨਾਕ ਖਬਰ ਸੀ ਬਾਕੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਜੀ 🙏

  • @BalveerSingh-bq2vh
    @BalveerSingh-bq2vh 4 місяці тому

    ਟਹਿਣਾ ਸਾਹਿਬ ਤੁਹਾਡੇ ਪ੍ਰੋਗਰਾਮ ਬਹੁਤ ਵਧੀਆ ਹੁੰਦੇ ਨੇ ਤੁਸੀਂ ਵਧਾਈ ਦੇ ਪਾਤਰ ਹੋ
    ਟਹਿਣਾ ਸਾਹਿਬ ਅੱਜ ਮੇਰੀ ਨਿਗਾਹ ਤੁਹਾਡੇ ਖੜ੍ਹੇ ਸਾਇਕਲ ਤੇ ਪਈ ਇਹ ਪੇਂਚਰ ਹੈ ਜਾਂ ਹਵਾ ਘੱਟ ਹੈ ਗ਼ੌਰ ਕਰਨਾ ਜੀ ।
    ਧੰਨਵਾਦ ਜੀ

  • @harjitpandher221
    @harjitpandher221 5 місяців тому +7

    I agree Dajit Dasani is a great kalakaar. His singing is very simple and truly heart touching. He is true panjabi singer. Please we should give him good credit. Thank you Tehna sahib ji and Harman thind ji. ❤❤

  • @deepbrar.
    @deepbrar. 5 місяців тому +25

    ਗਿਰਗਿਟ ਮਹੌਲ ਦੇਖ ਕੇ ਰੰਗ ਬਦਲਦਾ ਹੈ ‬
    ‪ *ਅਤੇ ਇਨਸਾਨ ਮੌਕਾ ਦੇਖ ਕੇ ਬਦਲਦਾ ਹੈ*

  • @user-kb9kb8sx3l
    @user-kb9kb8sx3l 5 місяців тому +1

    Very good Daljeet puter ❤

  • @manoharbhatoyea6331
    @manoharbhatoyea6331 4 місяці тому

    ਦਿਲਜੀਤ ਦੁਸਾਂਝ ਜੀ ਅਗੇ ਤੋਂ ਕਿਸਾਨਾਂ ਮੋਰਚੇ ਵਿਚ ਫੰਡ ਨਾਂ ਦਿਓ ਭਰਾ ਜੀ ਇਹ ਕਿਸੇ ਨਹੀਂ ਹੋ ਸਕਦੇ

  • @user-ii8ds4zd4i
    @user-ii8ds4zd4i 5 місяців тому +3

    Always love to watch your show, you both are amazing, 👍

  • @dimplmaanmaan5468
    @dimplmaanmaan5468 5 місяців тому +1

    Diljeet❤❤🎉🎉❤

  • @user-vk1sq9xt4k
    @user-vk1sq9xt4k 4 місяці тому

    No 1 diljit

  • @majorcheema4004
    @majorcheema4004 5 місяців тому +8

    ਆਂ ਜੇਹੜੇ ਸਰਵੇ ਦੀ ਗੱਲ ਕਰਦੇ ਨੇ ਇਸ ਦਾ ਕਾਰਨ ਏਹ ਹੈ ਕੇ ਪਿੱਛਲੇ ਦੱਸ ਸਾਲ ਤੋਂ ਚਾਹ ਬਨਉਣ ਵਾਲਾ ਭਰਧਾਨਮੰਤਰੀ ਬਣ ਸਕਦਾ ਹੈ ਫਿਰ ਪੜ ਕੇ ਕੀ ਕਰਨਾ ਹੈ 🙏🏻

  • @bhinder1233
    @bhinder1233 5 місяців тому

    ਟਹਿਣਾ 22 ਜੀ। ਸਤਿ ਸ਼੍ਰੀ ਅਕਾਲ ਜੀ

  • @sukhid9
    @sukhid9 5 місяців тому +1

    Proud of Daljit Dosanz

  • @user-jf6yf8fc8i
    @user-jf6yf8fc8i 5 місяців тому +1

    Diljit ❤❤

  • @kanwaljeetkaursidhu9383
    @kanwaljeetkaursidhu9383 5 місяців тому +1

    Diljit dosanjh 🎉so proud

  • @ravindermaan1212
    @ravindermaan1212 4 місяці тому

    Diljit is gd men ❤❤

  • @harkawalhira6322
    @harkawalhira6322 4 місяці тому

    Diljit ne sare punjabian di shan vadhai hai. Bahut bahut mubarakan

  • @user-jf6yf8fc8i
    @user-jf6yf8fc8i 5 місяців тому +1

    Diljit dosanjh ❤❤

  • @sukhchainsingh1543
    @sukhchainsingh1543 5 місяців тому

    Maza a gya program sunke

  • @amankirat4093
    @amankirat4093 5 місяців тому

    Diljit 🔥🔥

  • @dr.jaswantsinghkhator4036
    @dr.jaswantsinghkhator4036 4 місяці тому

    I Love daljit ❤❤

  • @satvirkaur2414
    @satvirkaur2414 5 місяців тому +2

    Daljit singh 🎉🎉🎉🎉🎉

  • @skytech6719
    @skytech6719 5 місяців тому +4

    Very proud of DILJIT DOSANJH 🫡

  • @gurtej385
    @gurtej385 5 місяців тому +1

    DILJIT IS GOOD. SINGING IS PROFESSIONAL

  • @user-mv3jb7de2z
    @user-mv3jb7de2z 4 місяці тому

    I love daljeet

  • @baljinderbanipal3438
    @baljinderbanipal3438 5 місяців тому +2

    ਦਿਲਜੀਤ ਨੇ ਸਾਰੇ ਹਿੰਦੀ ਬੋਲਣ ਵਾਲਿਆ ਵਿੱਚ ਪੰਜਾਬੀ ਗਾਣੇ ਗਾ ਕੇ ਪੰਜਾਬੀ ਬੋਲੀ ਦਾ ਮਾਣ ਵਧਾਇਆ ।ਨਾਲ ਰਿਹਾਨਾ ਦੇ ਮੁਕਾਬਲੇ ਵਿੱਚ ਵੀ ਆ ਗਿਆ।ਰੈਸੇ ਵੀ ਠੋਕ ਕੇ ਲਏ।

  • @user-qq4ru7lm3z
    @user-qq4ru7lm3z 5 місяців тому +2

    Daljot great singer

  • @user-tv8rt8rd1j
    @user-tv8rt8rd1j 4 місяці тому

    Very. Good. Diljit

  • @Narindersingh-ij2yc
    @Narindersingh-ij2yc 5 місяців тому +1

    diljeet 22 👌👌

  • @ParamjitSingh13517
    @ParamjitSingh13517 5 місяців тому +2

    Very good

  • @JogaRam-eo4iq
    @JogaRam-eo4iq 5 місяців тому

    Thena g thank you

  • @gurpiarsinghkalatiwana
    @gurpiarsinghkalatiwana 5 місяців тому +7

    ਲੋਕਾਂ ਵਿੱਚ ਮੋਹ ਪਿਆਰ ਘੱਟ ਗਿਆ ਹੈ ਪਹਿਲਾਂ ਲ਼ੋਕ ਪਿੰਡਾ ਵਿੱਚ ਇੱਕ ਦੂਜੇ ਨਾਲ਼ ਬੀੜੀਆਂ ਕਰਕੇ ਕਣਕ ਹੱਥੀਂ ਵੜ੍ਹਦੇ ਸੀ ਨਰਮਾ ਕਪਾਹ ਹੱਥੀਂ ਗੁਡਦੇ ਸਨ ਵਿਆਹਾਂ ਵਿੱਚ ਇੱਕ ਦੂਜੇ ਨੂੰ ਚਾਅ ਨਾਲ ਬਲਾਉਂਦੇ ਸਨ ਦੂਜੇ ਘਰ ਵਿਆਹ ਨੂੰ ਆਪਨਾ ਸਮਝਕੇ ਕੰਮ ਸੀ

  • @user-mv3jb7de2z
    @user-mv3jb7de2z 4 місяці тому

    i love daljit

  • @user-en4no9vu4l
    @user-en4no9vu4l 5 місяців тому +1

    Very good 👍👍

  • @MyChannel-ez6hl
    @MyChannel-ez6hl 5 місяців тому

    Diljit 22 on top

  • @HarmanSandhu-sw5td
    @HarmanSandhu-sw5td 5 місяців тому

    ਸ਼ੁਕਰ ਅ ਕੋਈ ਤੇ ਪੰਜਾਬ ਵਾਰਾਂ ਸੋਚਦਾ ਅ

  • @KuldeepSingh-hb1wr
    @KuldeepSingh-hb1wr 5 місяців тому

    Love u Diljit pagi ❤