1 ਕਿੱਲ੍ਹੇ 'ਚ ਕਰੋੜਾਂ ਦਾ ਬਿਜ਼ਨਸ ਕਰਨ ਵਾਲਾ ਕਿਸਾਨ ! Master joga Singh | Sirlekh

Поділитися
Вставка
  • Опубліковано 26 лют 2024
  • 1 ਕਿੱਲ੍ਹੇ 'ਚ ਕਰੋੜਾਂ ਦਾ ਬਿਜ਼ਨਸ ਕਰਨ ਵਾਲਾ ਕਿਸਾਨ ! Master joga Singh | Sirlekh
    #farming #agriculture #organicfarming #nurseryfarm #nature #agriculturelife #technology #natureview
    ਜਿਹੜੇ ਲੋਕ ਖੇਤੀਬਾੜੀ ਨੂੰ ਘਾਟੇ ਦਾ ਸੌਦਾ ਕਹਿੰਦੇ ਹਨ। ਉਹ ਇਹ ਵੀਡੀਓ ਜਰੂਰ ਦੇਖਣ । ਖੇਤੀਬਾੜੀ ਨੂੰ ਲਾਹੇਵੰਦ ਬਣਾਉਣ ਲਈ ਬਹੁਤ ਸਾਰੇ ਕਿਸਾਨਾਂ ਨੇ ਆਪਣਾ ਤਰੀਕਾ ਅਪਣਾਇਆ ਹੈ । ਖੇਤੀਬਾੜੀ ਮਾਸਟਰ ਜੋਗਾ ਸਿੰਘ ਨੇ ਆਪਣੀ ਜ਼ਮੀਨ 'ਚ ਕਰੋੜਾ ਦਾ ਪ੍ਰੋਜੈਕਟ ਬਿਨਾਂ ਲੋਨ ਲਏ ਲਾ ਦਿੱਤਾ । ਅੱਜ ਪੈਸਾ ਅਤੇ ਸਿਹਤ ਦੋਵੇਂ ਕਮਾ ਰਿਹਾ ਹੈ। ਵੀਡੀਓ ਪੂਰੀ ਸੁਣਿਓ ਅਤੇ ਸ਼ੇਅਰ ਕਰੋ ।

КОМЕНТАРІ • 27

  • @gursahibsingh2182
    @gursahibsingh2182 4 місяці тому +15

    ਨੌਕਰੀ ਵਾਲੇ ਦੀ ਖੇਤੀ ਵਿੱਚ ਤੇ ਕੱਲੀ ਖੇਤੀ ਬਾੜੀ ਤੇ ਨਿਰਭਰ ਵਿੱਚ ਬਹੁਤ ਫਰਕ ਪੈ ਜਾਂਦਾ ਭਰਾਵੋ

  • @user-wb6um8de9j
    @user-wb6um8de9j 2 місяці тому +1

    ਮਾਸਟਰ ਜੀ ਤੁਹਾਡੀਆਂ ਪੰਜਾਹ ਪਰਸੈਟ ਗੱਲਾਂ ਹਵਾਈ ਹਨ ਆਈ ਏ ਐਸ ਵਗੈਰਾ ਬਿਹਾਰ ਆਦਿ ਵਾਰੇ ਤੁਸੀ ਇਹ ਵੀ ਸੁਣਿਆ ਹੋਵੇਗਾ ਕਿ ਕਾਫੀ ਸਾਲਾਂ ਤੋਂ ਪੇਪਰ ਸਰਕਾਰੀ ਤੌਰ ਤੇ ਲੀਕ ਕੀਤੇ ਜਾ ਰਹੇ ਹਨ ਅੰਗਰੇਜ਼ੀ ਦੇ ਸ਼ਬਦਾਂ ਨਾਲ ਬਹੁਤ ਘੱਟ ਲਾਭ ਮਿਲਦਾ ਹੈ ਪੰਜ ਤੋਂ ਦਸ ਪਰਸੈਟ ਹੀ ਤਰੱਕੀ ਹੁੰਦੀ ਹੈ ਇਕੱਲੀ ਵਿਲ ਪਵਰ ਜਾ ਟਾਰਗੈੱਟ ਕੁੱਝ ਨਹੀ ਕਰਦੇ ਪੰਜਾਹ ਪਿੰਡਾਂ ਵਿੱਚ ਇੱਕ ਜਾਂ ਦੋ ਪਰਸੈਟ ਦੀ ਕਾਮਯਾਬੀ ਦਿਖਾਵਾ ਹੀ ਹੈ

  • @bahadursingh2006
    @bahadursingh2006 4 місяці тому +3

    ਬਾਈ ਜੀ ਸਾਡੇ ਪੰਜਾਬ ਦੇ ਲੋਕ ਹੱਥੀਂ ਕੰਮ ਕਰਨਾ ਛੱਡ ਗਏ ਹਨ ਤੇ ਸਭ ਕੁਝ ਨੌਕਰਾਂ ਤੇ ਛੱਡ ਦਿੱਤਾ ਹੈ ਤੇ ਬਾਕੀ ਫਜੂਲ ਖਰਚਾ ਤੇ ਫੁਕਰੀ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰ ਦਿੱਤਾ ਹੈ ਤੇ ਆਪ ਤੋ ਵੱਡੇ ਲੋਕਾਂ ਦੀ ਰੀਸ ਕਰਕੇ ਕਰਜੇ ਵਿਚ ਡੁੱਬ ਰਹੇ ਹਨ

  • @harman7192
    @harman7192 4 місяці тому +2

    ਵੀਰ ਜੀ ਵੀਡੀਓ ਸਿਰਫ ਗੱਲ ਬਾਤ ਲਈ ਬਣਾ ਰਿਹੇ ਹੋ ਦੁਬਾਰਾ ਵੀਡੀਓ ਬਣਾਓ ਅਤੇ ਲੋਕਾਂ ਨੂੰ ਬੂਟੇ ਵੀ ਦਿਖਾਓ ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲ ਸਕੇ ਧੰਨਵਾਦ ਜੀ

  • @onkarsahota1677
    @onkarsahota1677 4 місяці тому +1

    ਕੋਈ ਵੀ ਯੁਨੀਵਰਸਿਟੀ ਪਿੰਡਾਂ ਵਿੱਚ ਆਕੇ ਨੌਜਵਾਨਾਂ ਨੂੰ ਨਹੀਂ ਦਸਦੀ ਆਓ ਸਾਡੇ ਕੋਲ ਥੋਨੂੰ ਐਗਰੀਕਲਚਰ ਨਰਸਰੀ ਹੋਰ ਵੱਖ ਵੱਖ ਕੋਰਸ ਕਰਵਾਉਂਦੇ ਹਾਂ ਜ਼ਿਆਦਾ ਤਰ ਕਿਸਾਨਾਂ ਨੂੰ ਇਸ ਵਾਰੇ ਜਾਣਕਾਰੀ ਨਹੀਂ ਹੁੰਦੀ,,

  • @kuldipsingh9741
    @kuldipsingh9741 4 місяці тому +1

    ਮੇਰੇ ਸਤਿਕਾਰਯੋਗ ਖੇਤੀਬਾੜੀ ਟੀਚਰ ਸ੍ਰ ਜੋਗਾ ਸਿੰਘ (ਰਾਜੋਮਾਜਰਾ ਸਕੂਲ) ਨੂੰ ਸਲੂਟ ❤ ਸਦਾਬਹਾਰ ਇਨਸਾਨ

    • @jogasingh6863
      @jogasingh6863 4 місяці тому

      ਬਹੁਤ ਬਹੁਤ ਸੁਕਰੀਆ ਜੀ ।

  • @nirbhaisingh3268
    @nirbhaisingh3268 4 місяці тому

    ਮਾਣ ਹੈ ਬਹੁਤ ਹੀ ਸਤਿਕਾਰਯੋਗ ਮਿੱਤਰ ਤੇ। ਵਾਹਿਗੁਰੂ ਤੰਦਰੁਸਤੀ ਤੇ ਬੁਲੰਦੀਆਂ ਬਖਸੇ।

  • @RanjitSingh-xn2gv
    @RanjitSingh-xn2gv 4 місяці тому +2

    Very good Master Ji nice man

  • @clarityamazon9220
    @clarityamazon9220 4 місяці тому +1

    Bahut vdia lagya c sunn k, Dhanwad

  • @sukhimaghanian707
    @sukhimaghanian707 4 місяці тому

    ਹਰ ਪੰਜਾਬੀ ਨੂੰ ਇਹ ਸਟੋਰੀ ਪੂਰੀ ਸੁਣ ਲੈਣੀ ਚਾਹੀਦੀ ਹੈ । ਪੈਸਾ ਕਮਾਉਣ ਦਾ ਢੰਗ ਸਿੱਖਿਆ ਜਾ ਸਕਦਾ ਹੈ।

  • @paldandiwal
    @paldandiwal 4 місяці тому +1

    Good. Master. Ji

  • @user-vx3vk9ny7c
    @user-vx3vk9ny7c 4 місяці тому

    Bahut bdiyaa sukhi Sr ji

  • @onkarsahota1677
    @onkarsahota1677 4 місяці тому

    ਇਸ ਨਰਸਰੀ ਦੇ ਮਾਲਕ ਨੂੰ ਨੌਜਵਾਨਾਂ ਨੂੰ ਬਾਹਰ ਜਾਣ ਤੋਂ ਰੋਕ ਕੇ ਇਸ ਵਾਰੇ ਜਾਣਕਾਰੀ ਦੇਂਣ ਦੀ ਲੋੜ ਹੈ

  • @KaramjeetKaur-oj9xq
    @KaramjeetKaur-oj9xq 4 місяці тому +1

    Very nice sir 🙏

  • @Kisanfoodfarming
    @Kisanfoodfarming 4 місяці тому +1

    Very good 👍

  • @user-cq6eh2ip4j
    @user-cq6eh2ip4j 4 місяці тому

    ਸਾਨੂੰ ਮਾਣ ਹੈ ਆਪਣੇ ਛੋਟੇ ਵੀਰ 'ਤੇ ।

  • @inderikbalsingh5047
    @inderikbalsingh5047 4 місяці тому

    Nice conversation

  • @user-xs1uh5jk8b
    @user-xs1uh5jk8b 4 місяці тому

    Good master ji

  • @lakhasingh6752
    @lakhasingh6752 4 місяці тому

    I visit some time of your nursary and purchase some harble plants and fruit plants your are real gental man From lakha singh retd bank manager near Doraha

  • @mehakdeepmehak3942
    @mehakdeepmehak3942 4 місяці тому +1

    🙏🏻

  • @MohanSingh-bt7ce
    @MohanSingh-bt7ce 4 місяці тому

  • @lakhathandi3820
    @lakhathandi3820 4 місяці тому

    Veer ji tuhadi video sari dekhi par MSP te e vidiya ni boleya

  • @yadwindersingh8894
    @yadwindersingh8894 4 місяці тому

    52:35
    ਭਰਾ, ਪਤਾ ਬੋਲ ਕੇ ਦੱਸਣ 'ਚ ਕੀ ਔਖ ਸੀ ??
    ਇਹ ਵੀ ਕੋਈ ਲਾਹੇਵੰਦ ਤਕਨੀਕ ਆ !?

  • @satnamsinghsandhu1001
    @satnamsinghsandhu1001 4 місяці тому +1

    Very bad fruit Chor