ਦੁਨੀਆਂ ਦੀ ਸੁਣਦਾ ਮੈ ਕੀ ਜਾਣਾ | Duniya di sunda | Baba Amarjeet Singh Ji Galib Khurd | Galib Khurd Wale

Поділитися
Вставка
  • Опубліковано 11 січ 2025

КОМЕНТАРІ • 1,5 тис.

  • @KulwinderKaur-kb8tp
    @KulwinderKaur-kb8tp 5 місяців тому +21

    ਮੇਰੇ ਵਾਹਿਗੁਰੂ ਜੀ ਜਿਵੇ ਤੁਸੀ ਮੇਰੇ ਪਰਿਵਾਰ ਦੀ ਸੁਣੀ ਆ ਇਵੇਂ ਤੁਸੀ ਸਾਰਿਆ ਦੀ ਸੁਣੀ

  • @RAJKITCHEN23
    @RAJKITCHEN23 11 місяців тому +129

    ਮੇਰੀ ਅਰਦਾਸ ਵੀ ਸੁਣ ਲਓ ਵਾਹਿਗੁਰੂ ਜੀ ਅੱਜ ਦਿਲ ਬੁਹਤ ਉਦਾਸ ਆ ਵਾਹਿਗੁਰੂ ਜੀ 😢😢

    • @BalwinderSingh-x2d
      @BalwinderSingh-x2d 11 місяців тому +3

      Form B's Ankhila g Riteer Punjab National song 🎉🎉🎉❤🎉🎉🎉. Thank you very good nice g

    • @paramjeetmoolri9887
      @paramjeetmoolri9887 6 місяців тому +3

      Sab di ardas suno baba ji Mehar da hath sir te rakho

    • @GavySingh-k7z
      @GavySingh-k7z 5 місяців тому +1

      I also pray for uu😢sab di sunde aa wageguru ji

    • @HarpreetKaur-v8i
      @HarpreetKaur-v8i 5 місяців тому

      Sariya di ardas sun lo babaji 😢

  • @Karanbeersingh-yj8cb
    @Karanbeersingh-yj8cb 5 місяців тому +23

    ਮੇਰੀ ਇਕੋ ਅਰਦਾਸ ਵਾਹਿਗੁਰੂ ਜੀ ਸਰਬਤ ਦਾ ਭਲਾ ਕਰੋ 🙏🙏

  • @Socialmedialatestupdates
    @Socialmedialatestupdates Рік тому +112

    👏👏ਮੇਰੇ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਮੇਹਰ ਕਰਿਓ ਆਪਣੀ ਬੱਚੀ ਦੀਆ ਮਨ ਦੀਆ ਮੁਰਾਦਾ ਪੂਰੀਆ ਕਰਿਓ 👏👏

  • @sadanandmahto1773
    @sadanandmahto1773 Рік тому +7

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasveerKaur-zn8ix
    @JasveerKaur-zn8ix 7 місяців тому +15

    ਬਹੁਤ ਪਿਆਰਾ ਸ਼ਬਦ ਹੈ ਜੀ ਵਾਹਿਗੁਰੂ ਜੀ

  • @dilbagkahlon2061
    @dilbagkahlon2061 Рік тому +23

    ਵਾਹਿਗੁਰੂ ਜੀ ਅਨੰਦ ਆ ਗਿਆ ਜੀ ਬਹੁਤ ਵਧੀਆ ਕੀਰਤਨ ਕੀਤਾ ਹੈ ਜੀ

  • @Jaswinder-e3x
    @Jaswinder-e3x Місяць тому +8

    ਵਾਹਿਗੁਰੂ ਜੀ 🙏😢 ਜੇਂ ਮੇਰੀ ਸੁਣ ਲਵੇ ਮੈਂ ਤਾਂ ਮੰਨਾਂ ਵਾਹਿਗੁਰੂ ਜੀ 🙏😢😢😢🙏🙏🙏🙏🙏❤️❤️❤️❤️❤️❤️

    • @Jaswinder-e3x
      @Jaswinder-e3x Місяць тому

      ਧੰਨਵਾਦ ਜੀ 🙏🙏

  • @HarpreetKaur-ug9zv
    @HarpreetKaur-ug9zv 6 місяців тому +19

    ਵਾਹਿਗੁਰੂ ਜੀ ❤❤ ਦਿਲ ਨੂੰ ਸਕੂਨ ਮਿਲਦਾ ❤❤🙏🏻🙏🏻🙏🏻

  • @KamaljeetKaur-mn8js
    @KamaljeetKaur-mn8js Рік тому +20

    ਵਾਹਿਗੁਰੂ ਜੀ ਸਭ ਤੋਂ ਜਾਦਾ ਭਰੋਸਾ ਹੈ ਤੁਹਾਡੇ ਤੇ ਵਾਹਿਗੁਰੂ ਜੀ, ਹਮੇਸ਼ਾ ਅੰਗ ਸੰਗ ਰਿਹੋ, ਵਾਹਿਗੁਰੂ ਜੀ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏❤️❤️❤️❤️❤️❤️

  • @JagtarSingh-ub2wk
    @JagtarSingh-ub2wk 6 місяців тому +6

    ਮੇਰੀ ਵੀ ਅਰਦਾਸ ਸੁਣ ਲਉ ਵਾਹਿਗੁਰੂ ਜੀ ਮੈ ਵੀ ਅੱਜ ਉਦਾਸ ਹਾਂ ਵਾਹਿਗੁਰੂ ਜੀ

  • @malkeetsingh7200
    @malkeetsingh7200 4 місяці тому +7

    ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ ਕੰਮ ਕਾਜ ਚਲਾਓ ਸਾਡੇ ਬਾਬਾ ਜੀ ਵਾਹਿਗੁਰੂ ਜੀ

  • @SandeepsinghKala-p2n
    @SandeepsinghKala-p2n 5 місяців тому +5

    Waheguru waheguru G ਪੁੱਤ ਦੀ ਆਸ ਪੂਰੀ ਕਰ ਦਿਉ ਵਾਹਿਗੁਰੂ ਜੀ

  • @lifeofamandeep1753
    @lifeofamandeep1753 Місяць тому +1

    ਵਾਹਿਗੁਰੂ ਜੀ ਮੇਹਰ ਕਰੋ 🙇🏻‍♀️🙇🏻‍♀️

  • @kuljeetkaur325
    @kuljeetkaur325 Місяць тому +5

    Waheguru g mai ik tuhade ton ilawa kde v kise ton koi aas nahi rakhi sache patshah g🙏🙏

  • @HarpreetKaur-rc8ps
    @HarpreetKaur-rc8ps Місяць тому +1

    ਵਾਹਿਗੁਰੂ ਜੀ ਮਿਹਰ ਕਰੋ ਜੀ ਸਬ ਤੇ🙏❤️😊❤️🙏

  • @manpreetkaur549_b9
    @manpreetkaur549_b9 Рік тому +4

    Bhut bhut jyada pyari awaaj aa baba ji ruh nu skoon nu milda sun k

  • @karambal399
    @karambal399 10 місяців тому +2

    Dhan Dhan mere Baba Deep Singh Ji Bhar diyo Jholi Meri 🙏🙏🙏🙏🙏🙏🙏🙇🙇🙇

  • @Jaswinder-e3x
    @Jaswinder-e3x Місяць тому +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 😢😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏 ਜੇਂ ਮੇਰੀ ਸੁਣ ਲਵੇ ਮੈਂ ਤਾਂ ਮੰਨਾਂ ਵਾਹਿਗੁਰੂ 😢😢 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🙏🙏🙏❤❤❤❤❤❤

    • @Jaswinder-e3x
      @Jaswinder-e3x Місяць тому

      ਧੰਨਵਾਦ ਜੀ 🙏🙏

  • @ParmjeetSingh-i3e
    @ParmjeetSingh-i3e 25 днів тому +2

    ਵਾਹਿਗੁਰੂ ਜੀ ਮੇਰੀ ਅਰਦਾਸ ਕਦੋ ਪੂਰੀ ਹੋਵੇਗੀ ਤੇਰੇ ਤੇ ਬਹੁਤ ਵਿਸਵਾਸ ਆ ਵਾਹਿਗੁਰੂ ਜੀ ਮੇਰਾ ਮਨ ਬਹੁਤ ਉਦਾਸ ਰਹਿੰਦਾ ਹੈ ਵਾਹਿਗੁਰੂ ਜੀ😢😢😢

  • @preetsidhu5632
    @preetsidhu5632 3 місяці тому +5

    ਧੰਨ ਧੰਨ ਬਾਬਾ ਬੁੱਢਾ ਜੀ ਕਿਰਪਾ ਕਰੋ ਜੀ🙏🙏🙏🙏

  • @HarmandeepSingh-d8x
    @HarmandeepSingh-d8x Місяць тому +2

    ਵਾਹਿਗੁਰੂ ਜੀ ਚੜ੍ਹਦੀ ਕਲਾ ਰਕਿਓ 🙏🙏🙏🙏🙏🙏🙏🙏

  • @faujisaab1592
    @faujisaab1592 Рік тому +62

    ਸਤਨਾਮ ਵਾਹਿਗੁਰੂ ਬਹੁਤ ਸੋਹਣਾ ਸ਼ਬਦ ਕੀਰਤਨ ਆ ਸੁਣ ਕੇ ਦਿੱਲ ਨੂੰ ਸਕੂਨ ਮਿਲ ਗਿਆ 🙏🙏

  • @ParmjeetKaur-tu7th
    @ParmjeetKaur-tu7th 4 місяці тому +5

    ❤ਵਾਹਿਗੁਰੂ ਸਬ ਦੀ ਸੁਣਦਾ ਨਾ ਨਹੀਂ ਕਟਦਾ ਟਾਇਮ ਬੇਛੱਕ ਲਗਦਾ

  • @SohanSingh-dt3gq
    @SohanSingh-dt3gq Рік тому +9

    ।।ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ।। ਮੈਲੁ ਖੋਈ ਕੋਟਿ ਅਘਿ ਹਰੈ ਨਿਰਮਲ ਭਏ ਚੀਤਾ।। ਸਤਿਨਾਮ ਵਾਹਿਗੁਰੂ।।

  • @gurdeepbasra-wu7jz
    @gurdeepbasra-wu7jz 5 місяців тому +1

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🙏🙏

  • @gornoorkour6915
    @gornoorkour6915 Рік тому +51

    ਬਹੁਤ ਵਧੀਆ ਸ਼ਬਦ ਹੈ, ਜੇ ਵਾਹਿਗੁਰੂ ਸਾਡੀ ਵੀ ਸੁਣ ਲਏ ਤਾਂ ਅਸੀਂ ਮੰਨੀਏ ਕਿ ਰੱਬ ਹੈ , ਵਾਹਿਗੁਰੂ ਜੀ

    • @amanpreetk.sandhu9306
      @amanpreetk.sandhu9306 Рік тому +2

      Oh hai

    • @amanpreetk.sandhu9306
      @amanpreetk.sandhu9306 Рік тому +6

      Oh sab di sunda...meri v suni..brhi tkleef ch c m..ohne aap aa k rkhya kiti...kmi apne ch va...ohde ch koi kmi ni

    • @amanpreetk.sandhu9306
      @amanpreetk.sandhu9306 Рік тому +5

      Kalyug ch ohde nl prem pona boht okha. Pr j pegya t fr torhda ni kdi v

    • @noorrani3965
      @noorrani3965 9 місяців тому +2

      Kde waheguru Ji q nhi khnde Sanu k tu insan h iss da sbut dyo

  • @princesingh3271
    @princesingh3271 Рік тому +36

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਹੇ। ਵਾਹਿਗੁਰੂ ਸਭ। ਦਾ ਭਲਾ ‌ਕਰਨਾ 🙏🙏🙏🙏🙏

    • @lovepreetsingh5813
      @lovepreetsingh5813 Рік тому +1

      Xvhjj🛴🤣🍅🚜🍈🍅🍒🍒🍈🤣🛵🏈🏀🥏🎱⛳🏸🎾

    • @lovepreetsingh5813
      @lovepreetsingh5813 Рік тому

      🙉🙉🙉🦁🦁🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐮🐰🐰

    • @lovepreetsingh5813
      @lovepreetsingh5813 Рік тому +1

      😊😮🎉😂😮

    • @satnamkaur9883
      @satnamkaur9883 Рік тому

      ​@@lovepreetsingh5813❤❤m

    • @satnamkaur9883
      @satnamkaur9883 Рік тому

      ​@@lovepreetsingh5813kk😊k😊k❤😊❤k😊❤❤❤kkk

  • @HarpreetKaur-hr3ij
    @HarpreetKaur-hr3ij 2 роки тому +41

    ਸਤਿ ਨਾਮ ਸ੍ਰੀ ਵਾਹਿਗੁਰੂ ਜੀ ਸਭ ਤੇ ਮੇਹਰ ਭਰੀਆ ਹੱਥ ਰੱਖਿਉ 🙏🏻🙏🏻🌹🌹

  • @manindersaini8184
    @manindersaini8184 Рік тому +27

    Duniya di sundai main ki jana j meri sunle main tannn manna🥰🥰❤
    Waheguru ji mehar kroo..

  • @balvirkaur5724
    @balvirkaur5724 Рік тому +7

    ਮੇਰੇ ਧੰਨ ਧੰਨ ਗੁਰੂ ਰਾਮਦਾਸ ਜੀ ਮੇਹਰ ਕਰਿਓ🙏🙏ਆਪਣੀ ਬੱਚੀ ਦੀਆਂ ਮਨ ਦੀਆਂ ਮੁਰਾਦਾ ਪੂਰੀਆਂ ਕਰਿਓ

  • @jagrooprandhavvaa
    @jagrooprandhavvaa Рік тому +2

    waheguru g 🤲 srbt da bhla kryo g ❤🙏🥺🤲

  • @dellmicrosoft-is5uj
    @dellmicrosoft-is5uj Рік тому +3

    Waheguru ji nice shabed

  • @SarbjeetSingh-u2w
    @SarbjeetSingh-u2w 2 місяці тому +1

    ਵਾਹਿਗੁਰੂ ਜੀ ਸਭਨਾਂ ਦਾ ਭਲਾ ਕਰਨਾ ਜੀ ਦਾਤਾ ਜੀ ਵਾਹਿਗੁਰੂ ਜੀ

  • @amarjitsinghamarjitsingh3395
    @amarjitsinghamarjitsingh3395 Рік тому +295

    ਹੈ ਵਾਹਿਗੁਰੂ ਮੈਂ ਤਾਂ ਤੁਹਾਡੇ ਉੱਪਰ ਬਹੁਤ ਜ਼ਿਆਦਾ ਭਰੋਸਾ ਕਰਦੀ ਹਾਂ ਤੇ ਆਗੇ ਵੀ ਕਰੁਗੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏🙏🙏

  • @randhirsingh-cm9kh
    @randhirsingh-cm9kh Рік тому +32

    Dil nu sukun mil gya eh shabad sun ke . ♥️♥️❣️💞💕🙏🙏 Waheguru waheguru waheguru waheguru 🙏🙏

  • @JindiSingh-ss5fb
    @JindiSingh-ss5fb Рік тому +13

    ਸਤਿਨਾਮ ਵਾਹਿਗੁਰੂ
    ਬਹੁਤ ਵਧੀਆ ਅਵਾਜ਼ ਜੀ,🙏🙏🙏🙏🙏🙏👍

  • @panthvirk6957
    @panthvirk6957 Рік тому +5

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਕਰੋ ਤੁਹਾਡੇ ਉੱਪਰ ਆਸ ਹੈ ਮੇਰੀ ਮੇਰੇ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amanpreetkaur195
    @amanpreetkaur195 Місяць тому +2

    ਧੰਨ ਧੰਨ ਮਹਾਨ ਸੰਤ ਮਹਾਂਪੁਰਸ਼ ਬਾਬਾ ਈਸ਼ਰ ਸਿੰਘ ਸਾਹਿਬ ਜੀਵੱਡੇ ਮਹਾਰਾਜ ਰਾਜੇ ਯੋਗੀ ਮਹਾਂਪੁਰਸ਼ ਜੀ🙏🏻🙏🏻🙏🏻🙏🏻🙏🏻🌹🌹🌹🌹🌹💐💐💐💐💐ਵਾਹਿਗੁਰੂ ਜੀ🙏🏻🙏🏻🙏🏻🙏🏻🙏🏻💐💐💐💐💐😢❤❤❤❤❤👍👌

  • @manjitsinghsingh7305
    @manjitsinghsingh7305 Рік тому +28

    ਵਾਹਿਗੁਰੂ ਜੀ ਹਿੰਮਤ ਬਖਸ਼ਿਓ ਹਰ ਦੁੱਖ ਵਿਚ ਕਦੇ ਡੋਲਣ ਨਾ ਦਿਓ 🙏🙏ਦਸ਼ਮੇਸ਼ ਪਿਤਾ ਜੀ 😢😭👏🏻👏🏻

  • @GagandeepsinghBrar-kl6jk
    @GagandeepsinghBrar-kl6jk 5 місяців тому +1

    ਵਾਹਿਗੁਰੂ ਜੀ ਸਭ ਦਾ ਭਲਾ ਕਰੀ 🙏🙏🙏🙏🙏

  • @SandeepSingh-hl8on
    @SandeepSingh-hl8on Рік тому +9

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ

  • @parmajeetsingh1612
    @parmajeetsingh1612 Рік тому +59

    ਬਹੁਤ ਸੋਹਣਾ ਸ਼ਬਦ ਆ ਵਾਹਿਗੁਰੂ 🙏🙏
    ਸੁਣਕੇ ਰੂਹ ਖੁਸ਼ ਹੋ ਜਾਂਦੀ ਹੈ 🙂🙇‍♀️🙇‍♀️

  • @arshdeepnahar
    @arshdeepnahar Рік тому +14

    Waheguru ji 🙏 bohat hi shona shabad hai ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @amarjeetrai242
    @amarjeetrai242 3 місяці тому +2

    ਬੇਬੇ ਨਾਨਕੀ ਜੀ ਦੇ ਦਰ ਤੋਂ ਜੋ ਮੰਗਿਆ ਬੇਬੇ ਨੇ ਹਰ ਮੂਰਾਦ ਪੂਰੀ ਕੀਤੀ ਹੈ। ਸੱਚੇ ਪਾਤਸ਼ਾਹ ਵਾਹਿਗੂਰੁ ਜੀਓ ਇਸੇ ਤਰ੍ਹਾਂ ਆਪਣੀ ਕਿਰਪਾ ਬਣਾਈ ਰੱਖਣਾ🙏🙏🙏

  • @harbhajankhalsa4037
    @harbhajankhalsa4037 Рік тому +5

    ਵਾਹ ਜੀ ਵਾਹ ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।❤

  • @BalwinderSingh-x2d
    @BalwinderSingh-x2d 11 місяців тому +3

    Satnam SRI waheguru waheguru waheguru ji 🎉🎉🎉 Form B's Ankhila g Riteer Punjab National song g 🎉🎉🎉🎉🎉🎉🎉

  • @sarbjitkaur3123
    @sarbjitkaur3123 2 місяці тому

    Waheguru ji waheguru ji waheguru ji waheguru ji waheguru ji waheguru ji waheguru ji❤❤

  • @anjumehra786
    @anjumehra786 11 місяців тому +9

    Dhan Dhan Baba Deep Singh ji kirpa krna 🙏🙏🙏🙏😞

  • @skkkk4049
    @skkkk4049 2 місяці тому

    ਬਹੁਤ ਸੰਦਰ ਸ਼ਬਦ ਨੇ ਜੀ ❤

  • @bhupinderboparai3183
    @bhupinderboparai3183 9 місяців тому +4

    ਵਾਹਿਗੁਰੂ ਜੀ ਵਾਹਿਗੁਰੂ ਜੀ

  • @Sabdasanjha
    @Sabdasanjha 6 місяців тому +2

    ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਜੀ ਤੇ ਸਭ ਦਾ ਭਲਾ ਕਰਨਾ ਜੀ

  • @SodhiSingh-ox1go
    @SodhiSingh-ox1go 5 місяців тому +6

    Nanak naam chardikla tere panya sarbat Da palya🤲👏🙏👍😍❣️💙🤝💛

  • @LashmanSingh-c2f
    @LashmanSingh-c2f 17 днів тому +1

    ਮੇਰੀ ਵੀ ਸੁਣ ਲੇ ਵਾਜਾ ਵਾਲੇ ਪਿਤਾ ਮੈ ਬਹੁਤ ਉਦਾਸ ਆ🙏🙏

  • @ravikaur3961
    @ravikaur3961 Рік тому +6

    ਵਾਹਿਗੁਰੂ ਜੀ ਮੇਹਰ ਕਰੀਂ ਸਭ ਤੇ 🙇‍♀️🌺🙇‍♀️

  • @deepkaur871
    @deepkaur871 Рік тому +4

    Waheguru ji 🙏🙏 dhan dhan sri guru ramdas ji 🙏❤️🌸🌸💐💐🌸😇 kirpa kro🙏🙏

  • @gobindsingh2913
    @gobindsingh2913 9 днів тому

    Waheguru ji sukhrana guru ji waheguru ji sukhrana guru ji sukhrana guru ji sukhrana guru ji sukhrana guru ji sukhrana guru ji

  • @navjot5489
    @navjot5489 Рік тому +3

    Dhan Dhan Guru Ramdas ji Maharaj ji waheguru ji ka Khalsa waheguru ji ki fatah Dhan Dhan Baba Deep Singh ji

  • @love_jen.
    @love_jen. 11 місяців тому +5

    Waheguru ji 🎉🎉🎉🎉🎉🎉🎉😊😊😊😊😊😊😊❤❤❤❤❤❤

  • @JagjotSingh-c1r
    @JagjotSingh-c1r 4 місяці тому +1

    Bhot vadia shabad hi waheguru g

  • @Sukhmanpreetkaur-t8k
    @Sukhmanpreetkaur-t8k Рік тому +30

    Sachi rooh khush hundi aa ah shbad sun ke😊❤❤❤❤❤❤❤❤❤❤❤ waheguru ji mehar kareo🙏🙏🙏🙏🙏🙏🙏

  • @264sarojrani4
    @264sarojrani4 Місяць тому

    Waheguru ji Mehar Krna ji 🙏🙏 please waheguru ji thunu sab pta 🙏🙏

  • @sharandeepsingh5966
    @sharandeepsingh5966 Рік тому +13

    ਸਤਨਾਮ ਵਹਿਗੁਰੂ ਜੀ ਮੇਹਰ ਕਰੋ ਸਤਨਾਮ ਵਹਿਗੁਰੂ ਜੀ ਸਤਨਾਮ ਵਾਹਿਗੁਰੂ ਜੀ ❤❤❤❤

  • @Rubymehra-xh6ic
    @Rubymehra-xh6ic Рік тому +3

    Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ❤❤❤❤❤❤

  • @AmandeepKaur-jz5tw
    @AmandeepKaur-jz5tw 4 місяці тому +2

    Waheguru ji waheguru ji ❤❤❤❤❤ waheguru ji ❤❤ waheguru ji ❤❤ waheguru ji ❤❤

  • @J.S.LAKHIYA
    @J.S.LAKHIYA Рік тому +5

    ਸੱਦ ਕੇ ਓਸ ਦੁੱਖ ਦੇ ,ਜੌ ਤੇਰਾ ਨਾਮ ਜਪੋਂਦਾ ਆ.....ਸੱਦ ਕੇ ਤੇਰੇ ਨਾਮ ਦੇ ਜੌ ਪੱਲ ਪੱਲ ਦੇ ਦੁੱਖ ਮਿਟਾਉਂਦਾ ਆ........ ਵਾਹਿਗੁਰੂ ਜੀ ਮੇਹਰ ਕਰਨਾ❤❤❤❤❤❤

  • @parwindersingh9428
    @parwindersingh9428 25 днів тому

    ਬਾਬਾ ਜੀ ਸਾਡੀ ਵੀ ਸੁਣ ਲੋ ਵਾਹਿਗੁਰੂ ਜੀ

  • @rajvirtangra1864
    @rajvirtangra1864 2 роки тому +5

    Dhan Dhan Shri Guru Ramdaas Sahib Maharaj Ji Tera Hi Aasra Satnaam Shri Waheguru Ji

  • @ManpreetKaur-ge1fd
    @ManpreetKaur-ge1fd Місяць тому

    Waheguru ji baba deep Singh g hamesha mehar kareyo charidikala ch rakheyo

  • @gurcharnsingh5894
    @gurcharnsingh5894 2 роки тому +10

    ਬਹੁਤ ਸੋਹਣਾ ਸ਼ਬਦ ਵਾਹਿਗੁਰੂ ਸਾਹਿਬ ਜੀ

    • @gurcharnsingh5894
      @gurcharnsingh5894 2 роки тому +1

      ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦੁਰ ਸਿੰਘ ਸਾਹਿਬ ਜੀ

    • @SagarSingh-wj3hj
      @SagarSingh-wj3hj 2 роки тому

      @@gurcharnsingh5894 qq

  • @kewalpreetsinghpreetsingh5026
    @kewalpreetsinghpreetsingh5026 2 місяці тому +1

    ਵਾਹਿਗੁਰੂ ਜੀੴ ਸਭ ਦੀ ਸੁਣਦਾ ਮੈਂ ਕੀ ਜਾਣਾ ਦੇ ਮੇਰੀ ਸੁਣਲੇ ਮੈਂ ਤਾਂ ਮੰਨਾ ਕਰ ਕਿਰਪਾ ਸਤਿਗੁਰੂ ਜੀ ਵਾਹਿਗੁਰੂ ਜੀ

  • @gurcharnsingh5894
    @gurcharnsingh5894 2 роки тому +7

    ਬਹੁਤ ਸੋਹਣਾ ਸ਼ਬਦ ਹੈ ਵਾਹਿਗੁਰੂ ਸਾਹਿਬ ਜੀ

    • @gurcharnsingh5894
      @gurcharnsingh5894 2 роки тому

      ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ

  • @JagdishKumar-hn5hh
    @JagdishKumar-hn5hh Рік тому

    Dhan dhan guru Gobind Singh Ji Maharaj g kirpa karo g sab te kirpa karo g sab te kirpa karo g sab te kirpa karo g sab te

  • @harjitharjit780
    @harjitharjit780 Рік тому +6

    Duniya di te sunde o meri v bht suni a tuc waheguru ji hn vali v aas murad poori krdo 🙏

  • @GurjotsinghJotiathwal
    @GurjotsinghJotiathwal Рік тому +3

    ਵਾਹਿਗੁਰੂ ਜੀ ਕੀ ਖਾਲ਼ਸਾ ਵਾਹਿਗੁਰੂ ਜੀ ਕੀ ਫਤਿਹ🙏🙏🙏🙏🙏

  • @x_dubai4
    @x_dubai4 6 місяців тому

    Waheguru ji 🙏🏻 chardikla ch rakhn sariyan nu 🎉

  • @vishalKumar-ge8or
    @vishalKumar-ge8or Рік тому +3

    Dhan Waheguru Ji 🙏🏻❤️🙏🏻 Dhan Guru Nanak Dev Ji Maharaj Ji 🙏🏻❤️🙏🏻

  • @GurnamSingh-bq5nb
    @GurnamSingh-bq5nb 5 місяців тому +1

    ਦਸ਼ਮੇਸ਼ ਪਿਤਾ ਜੀ ਆਪਣਾ ਬੱਚਾ ਦੀ ਅਰਦਾਸ

  • @creedthefitnesszone854
    @creedthefitnesszone854 2 роки тому +8

    Waheguru g meher karo g 🙏🙏🙏🙏🇨🇦🇨🇦🇨🇦🇨🇦

  • @KaramGill-rh3pi
    @KaramGill-rh3pi 3 місяці тому

    Waheguru ji Mehar kro ghr te avdi kirpa rakho dhan dhan Shri Guru granth sahibh ji🙏🙏🙏🙏

  • @komalkomal9430
    @komalkomal9430 9 місяців тому +1

    ਇਹ ਸ਼ਬਦ ਸਿੱਧਾ ਰੂਹ ਨੂੰ ਛੂਹਦਾ ਜਾਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ❤

  • @daljit958
    @daljit958 Рік тому +8

    ਵਾਹਿਗੁਰੂ ਜੀ ਸਭ te ਮਹਿਰ ਕਰਿਓਂ ਸਭ ਨੂੰ ਖੁਸ਼ ਰਕਿਓਂ

  • @HarjitKaur-yy2zl
    @HarjitKaur-yy2zl 2 роки тому +1

    ਬਹੁਤ ਸੋਹਣਾ ਸ਼ਬਦ

  • @harmankhokher7609
    @harmankhokher7609 Рік тому +4

    ਵਾਹਿਗੁਰੂ ਜੀ ਮੇਰੇ ਪੁੱਤਰ ਦੀ ਇੱਛਾ ਪੂਰੀ ਕਰਦਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

    • @dhirashmisharma2425
      @dhirashmisharma2425 6 місяців тому

      Waheguru g meri vi sunlo kb tk tadpaoge ya mainu apni charni laa lo

  • @Baljit7136billa
    @Baljit7136billa 3 роки тому +36

    Dhan Dhan Guru Govid Singh Ji mehar karo Ji waheguru Ji ❤️💐💎❤️💓

  • @JagdishKumar-hn5hh
    @JagdishKumar-hn5hh Рік тому

    Dhan dhan dhan baba deep Singh Ji Maharaj g kirpa karo g sab te kirpa karo g sab te

  • @monamanu5675
    @monamanu5675 Рік тому +6

    Waheguru ji .....duniya di sunda mai ki jna j meri sunle mai ta mna ( just want you only baba ji nothing else) ....❤❤❤❤🎉🎉🎉

  • @Bhajanvideos786
    @Bhajanvideos786 6 місяців тому +2

    Waheguru ji Maher karo❤❤❤❤❤❤❤❤❤❤❤❤❤❤❤❤❤❤❤❤❤❤❤❤❤

  • @NarinderSingh-kt8qq
    @NarinderSingh-kt8qq 2 роки тому +6

    Waheguru ji waheguru ji very beautiful shabad 🙏🙏👏👏🌹🌹🌺🌺🌼🌼🙏🙏

  • @jassasingh7438
    @jassasingh7438 2 роки тому +13

    ਵਾਹਿਗੁਰੂ ਜੀ ਮੇਹਰ ਕਰੋ

  • @BaljitKaur-gg6os
    @BaljitKaur-gg6os 9 місяців тому +2

    ਵਾਹਿਗੁਰੂ ਜੀ ਤੇ ਵਿਸ਼ਵਾਸ਼ ਰੱਖੋ ਵਾਹਿਗੁਰੂ ਜੀ ਜਰੂਰ ਸੁਣਦਾ ਆ🙏

  • @claylover6973
    @claylover6973 2 роки тому +17

    🙏🙏🙏🙏🙏🙏🙏❤❤ki sift kra waheguru ji de naam de 🙏❤❤😍koi wak ni ❤🙏🙏🙏🙏

  • @harpreetharpreet6395
    @harpreetharpreet6395 2 роки тому

    waheguru ji waheguru ji waheguru ji waheguru ji waheguru ji waheguru ji waheguru ji waheguru Ji

  • @rajwantkaur8095
    @rajwantkaur8095 3 роки тому +6

    Tan tan Baba tan tan Baba ji Sadi vi snow

  • @bhavanadeep-wy6lg
    @bhavanadeep-wy6lg Рік тому +9

    Waheguru ji mehar karioo❤

  • @KaramGill-rh3pi
    @KaramGill-rh3pi 3 місяці тому

    Duniya di sunde main ki jana j meri sunle mai ta mna🙏🙏🙏🥹🥹🥹 dhan Shri Guru granth sahibh ji 🙏🙏🙏🙏 weheguru weheguru weheguru ji 🙏

  • @ramanpreet7184
    @ramanpreet7184 Рік тому +7

    ਵਾਹਿਗੁਰੂ ਜੀ ਤੇਰਾ ਹੀ ਆਸਰਾ ਤੇ ਭਾਈ ਸਾਹਿਬ ਜੀ ਦੀ ਆਵਾਜ਼ ਬਹੁਤ ਸੁਹਣੀ ਹੈ 🌹🌹🌹🌹🙏🙏

  • @vishalarora5923
    @vishalarora5923 Рік тому

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JaspalSingh-yt8yi
    @JaspalSingh-yt8yi 2 роки тому +7

    Waheguru Ji Mehar Karo mere bucheo te 🙏🙏🙏🙏🙏🙏🙏

  • @SodhiSingh-ox1go
    @SodhiSingh-ox1go 5 місяців тому +2

    Wmk Tera hi asara hai Dhan guru granth sahib ji