Punjabi Natural Food। ਇਹ ਚੀਜ਼ਾਂ ਆਮ ਵਰਤਦੇ ਸੀ ਲੋਕ, ਮਾਡਰਨ ਹੋਣ ਦੇ ਚੱਕਰ ਵਿਚ ਛੱਡ ਗਏ।

Поділитися
Вставка
  • Опубліковано 8 вер 2024
  • PR Panjab #prpanjab #india
    #agriculture #farming #soil #naturalfarming #organicfarming #superfood

КОМЕНТАРІ • 147

  • @raghbirsingh6192
    @raghbirsingh6192 Місяць тому +9

    ਵੀਰ ਚਿੱਬੜ ਤਾਂ ਸਾਡੇ ਸੁਕਾ ਕੇ ਰੱਖੇ ਹੋਏ ਆ ਇਹ ਛੋਲਿਆਂ ਦੀ ਦਾਲ ਵਿੱਚ ਪਾ ਕੇ ਦਾਲ ਰਿਨੀ ਦੀ ਆ। ਪਿੱਤ ਪਾਪੜੇ ਨੂੰ ਅਸੀਂ ਤਾਂਦਲਾ ਕਹਿੰਦੇ ਆ। ਉਹਦਾ ਚੁਲਾਈ ਪਾ ਕੇ ਸਾਗ ਬਹੁਤ ਵਧੀਆ ਬਣਦਾ। ਬਾਕੀ ਜੰਗਲੀ ਕਰੇਲੇ ਨੂੰ ਅਸੀਂ ਝਾੜ ਕਰੇਲਾ ਕਹਿੰਦੇ ਆਂ ਹੁਣ ਇਸ ਦੀ ਖੇਤੀ ਕਰਨ ਲੱਗ ਪਏ ਪਰ ਜੋ ਕੁਦਰਤੀ ਹੁੰਦਾ ਸੀ ਉਸ ਦਾ ਸੁਆਦ ਵੱਖਰਾ ਸੀ। ਬਾਕੀ ਜਿਹੜਾ ਬਾਥੂ ਤੁਸੀਂ ਦਿਖਾਇਆ ਇਸ ਨਾਲੋਂ ਜੋ ਕਣਕ ਵਿੱਚ ਬਾਥੂ ਹੁੰਦਾ ਉਹ ਜਿਆਦਾ ਵਧੀਆ।ਇਹ ਸਾਰੀਆਂ ਚੀਜਾਂ ਅਸੀਂ ਵਰਤਦੇ ਆ।ਪੁਦੀਨਾ ਵਧੀਆ ਸੀ ਅਸਲੀ ਦੇਸੀ।❤❤❤❤❤❤❤

    • @PRPanjab001
      @PRPanjab001  Місяць тому +1

      @@raghbirsingh6192 ਤੁਸੀਂ ਅਸਲੀ ਰਗ ਤੋਂ ਵਾਕਿਫ਼ ਆ ਜੀ। ਬਹੁਤ ਧੰਨਵਾਦ ਜੀ ਏਨੇ ਕੀਮਤੀ ਵਿਚਾਰਾਂ ਦੀ ਸਾਂਝ ਪਾਉਣ ਲਈ 🙏🏻😊

  • @user-by7tv1bd2l
    @user-by7tv1bd2l Місяць тому +23

    ਵਾਹਿਗੁਰੂ ਜੀ ਪਿਤਪਾਪੜਾ ਗਾਜਰ ਦੇ ਪੱਤਿਆਂ ਵਰਗਾ ਹੁੰਦੈ ਇਹ ਜੋ ਹੈ ਇਹ ਤਾਂਦਲਾ ਹੈ ।

  • @salwinderkaur6581
    @salwinderkaur6581 Місяць тому +8

    ਅਸੀ ਤਾਂਦਲਾ,ਸਲਾਰਾ, ਇਟਸਿਤ ਸਲੁਣਕ,ਬਾਥੂ,ਚਲਾਈ, ਛੋਲਈਏ ਦੀਆਂ ਪ੍ਰੂਬਲਣੇਹ ਸਾਰਿਆ ਚੀਜਾਂ ਦਾ ਸਾਗ ਬਣੋਦੇ ਸੀ ਇਹ ਇਕ ਕਿਸਮ ਦੀ ਦਵਾਈ ਦਾ ਕੰਮ ਕਰਦਾ ਸੀ❤

  • @ministories_narinder_kaur
    @ministories_narinder_kaur 23 дні тому +3

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ

  • @pankajsidher2720
    @pankajsidher2720 Місяць тому +12

    ਅਸੀਂ ਹਾਲੇ ਵੀ ਇਹ ਸਭ ਕੁਝ ਵਰਤਦੇ ਹਨ ਬਹੁਤ ਸਵਾਦ ਬਣਦਾ ਹੈ

  • @mynanogarden6842
    @mynanogarden6842 Місяць тому +3

    ਜੰਗਲੀ ਕਰੇਲਾ ਅਸੀਂ ਛੋਟੇ ਹੁੰਦੇ ਪਿੰਡ ਚ ਰਹਿੰਦੇ ਸੀ ਤਾਂ ਬਹੁਤ ਖਾਂਦੇ ਸੀ ਜੀ ਹੁਣ ਸ਼ਹਿਰ ਵਿੱਚ ਏਦਾਂ ਦਿਆ ਚੀਜ਼ਾਂ ਨੂੰ ਬਹੁਤ ਮਿਸ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਤਿਕਾਰ ਜੀ ਵਿਡੀਉ ਬਣਾਉਣ ਦੇ ਲਈ ਸਤਿ ਸ਼੍ਰੀ ਅਕਾਲ ਜੀ 🙏🌷

  • @soulreaper184
    @soulreaper184 Місяць тому +9

    ਚਿਬੜ, ਤਾਂਦਲਾ, ਚਲਾਈ, ਇਨ੍ਹਾਂ ਚੀਜ਼ਾਂ ਨੂੰ ਖਾਣ ਦਾ ਵੱਖਰਾ ਹੀ ਨਜ਼ਾਰਾ,

  • @tasteofasia7718
    @tasteofasia7718 Місяць тому +5

    ਆਹ ਕਰੇਲਾ ਬਚਪਨ ਬਹੁੱਤ ਖਾਧਾ

  • @sarbjitsandhu2531
    @sarbjitsandhu2531 8 днів тому +1

    Very Good

  • @manpreetsingh-un7ul
    @manpreetsingh-un7ul Місяць тому +8

    ਚਿਬੜ ਚਲਾਈ bathuu ❤

  • @rajuchahalrajuchshal1109
    @rajuchahalrajuchshal1109 Місяць тому +10

    ਮਾ ਪਿਉ ਜੋ ਚੀਜ਼ ਘਰੇ ਲੈ ਕੇ ਆਉਣ ਗੇ ਬੱਚੇ ਓਹੀ ਕੁੱਛ ਖਾਣ ਗੇ ਉਹਨਾਂ ਦੇ ਹੀ ਨਾਂ ਯਾਦ ਰੱਖਣ ਗੇ

    • @PRPanjab001
      @PRPanjab001  Місяць тому +3

      @@rajuchahalrajuchshal1109 ਇਹੀ ਤਾਂ ਗੱਲ ਆ, ਮਾਂਪਿਆਂ ਨੂੰ ਇਹਨਾਂ ਚੀਜ਼ਾਂ ਦੀ ਮਹੱਤਤਾ ਬਾਰੇ ਪਤਾ ਨਹੀਂ ਸੀ, ਇਸੇ ਲਈ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ

    • @sam-dd9zh
      @sam-dd9zh Місяць тому +1

      ​@@PRPanjab001 can you please tell where this village is

    • @PRPanjab001
      @PRPanjab001  Місяць тому +1

      @@sam-dd9zh village Maheru, Tehsil Nakodar, District Jalandhar

    • @sam-dd9zh
      @sam-dd9zh Місяць тому

      @@PRPanjab001 🙏🏻

  • @KiranDhaliwal-nq6if
    @KiranDhaliwal-nq6if Місяць тому +3

    ਅਸੀਂ ਖਾਣੇ ਆਂ ਜੀ ਚਲਾਈ ਭੱਖੜਾ ਤਦਲਾ ਤੇ ਏਕ ਗਡੂਆਂ ਹੁੰਦਾ ਜੀ ਸਾਰਿਆਂ ਨੂੰ ਮਿਲਾ ਕੇ ਗਰਮੀ ਦੇ ਮੌਸਮ ਦਾ ਸਾਗ ਬਣਾਈ ਦਾ ਜੀ. ਬਹੁਤ ਸਵਾਦ ਹੁੰਦਾ ਜੀ 👌👌🙏🙏

  • @gurvindersingh5589
    @gurvindersingh5589 Місяць тому +9

    ਅਸੀਂ ਇਸ ਨੂੰ ਤਾਂਦਲਾ ਕਹਿੰਦੇ ਹਾਂ ਜੀ

  • @bhushanshing9
    @bhushanshing9 День тому +1

    Maalve wale is nu vaad karela kehnde Mera eh sabh to favourite hai sugar lai bahut faidemand hunda eh sabh kush hi apni body lai changa hai vaathu gathiye lai bahut vadhiya ji jaankari lai 🙏🙏🙏🙏🙏🙏🙏

  • @baljinderraj1445
    @baljinderraj1445 11 днів тому +2

    ਮੇਰੇ ਅਨੁਸਾਰ ਪਿੱਤ ਪਾਪੜਾ ਨਹੀਂ ਇਹ ਤਾਂਦਲਾ ਹੈ ਜੀ

  • @dalbirsinghsingh8144
    @dalbirsinghsingh8144 Місяць тому +6

    ਬਹੁਤ ਵਧੀਆ ਆ ਚਿੱਬਰ ਆ

  • @gurjeetkaur8505
    @gurjeetkaur8505 Місяць тому +1

    Very nice and informative video

  • @gurvindersingh5589
    @gurvindersingh5589 Місяць тому +9

    ਚਿਬੜ ਹੈ ਜੀ

  • @jograjsingh4931
    @jograjsingh4931 Місяць тому +3

    Boht vdia paji

  • @RajSinghBajwa
    @RajSinghBajwa Місяць тому +4

    V good 👍

  • @gurjitsingh4341
    @gurjitsingh4341 11 днів тому

    Main bachpan ch khade c, per auj Tak oh beej hi nahi milea menu, tohada shukriya darshan karaun lai

  • @gurvindersingh5589
    @gurvindersingh5589 Місяць тому +9

    ਚਲਾਈ ਦੀ ਵਰਤੋਂ ਕਰਦੇ ਹਾਂ ਜੀ

  • @SAdIJORI2661
    @SAdIJORI2661 Місяць тому +6

    ਅਸੀਂ ਪਿੰਡਾਂ ਵਾਲੇ ਅਜੇ ਵੀ ਚੁਲਾਈ ਤੇ bathu, ਦਾ ਸਾਗ ਬਣਾਉਂਦੇ ਹਾਂ, chiber ਤੇ pudine ਦੀ ਚੱਟਣੀ ਤਾਂ ਆਮ ਹੈ ਭਾਜੀ। ਕਰੇਲੇ ਦੇਸੀ ਨਹਿਰਾਂ ਦੇ ਕਿਨਾਰੇ ਕਾਫੀ ਹਨ ਪਹਿਲਾ ਏਹ ਕਰੇਲੇ ਦਾਦਾ ਜੀ ਨੇ ਵਿਖਾਏ ਸੀ।

    • @ParamjitKaur-bp4de
      @ParamjitKaur-bp4de Місяць тому +3

      ਜ਼ਿੰਦਗੀ ਤਾਂ ਪਿੰਡਾਂ ਵਿੱਚ ਹੀ ਹੈ । ਸ਼ਹਿਰੀ ਤਾਂ ਬਨਾਵਟੀ ਤੇ ਦਿਖਾਵੇ ਵਾਲੇ ਹੀ ਹਨ । ਕੋਈ ਕਿਤੋਂ ਆ ਕੇ ਵਸਿਆ ਕੋਈ ਕਿਤੋਂ । ਕੋਈ ਦਿਲੋਂ ਖਿੱਚ ਨਹੀਂ ਹੈ।

    • @ParamjitKaur-bp4de
      @ParamjitKaur-bp4de Місяць тому +1

      ਪਰਾਲੀ ਦੀ ਬਹੁਤ ਵਧੀਆ ਵਰਤੋਂ ਨਾਲੇ ਪਾਣੀ ਦਾ ਖਪਤ ਘੱਟ।

    • @jaswindersingh6776
      @jaswindersingh6776 Місяць тому +3

      ਸ਼ਾਇਦ ਇਹ ਬੀਜਵਾਂ ਬਾਥੂ ਹੈ ਜੇਕਰ ਯਾਮਨੀ ਤੇ ਹਰਾ ਜਿਹਾ ਹੋਇਆ ਤਾਂ ਬਾਕੀ ਜਿਹੜਾ ਸਿਆਲ ਵਿੱਚ ਹੁੰਦਾ ਹੈ ਉਹ ਤਾਂ ਛੋਟਾ ਛੋਟਾ ਹੁੰਦਾ ਹੈ ਜੇਕਰ ਇਸ ਤੋਂ ਬਿਨਾਂ ਕੋਈ ਹੋਰ ਹੋਇਆ ਤਾਂ ਦਸਣਾ ਜੀ ਮਿਹਰਬਾਨੀ ਹੋਵੇਗੀ ਜੀ

    • @BalveerkaurJaito
      @BalveerkaurJaito 26 днів тому +1

      ਅਸੀਂ ਸ਼ਹਿਰ ਵਿੱਚ ਰਹਿ ਕੇ ਪਿੰਡਾਂ ਵਾਲਾ ਮਾਹੌਲ ਵਰਤਦੇ ਹਾਂ ਕੁੰਡੇ ਵਿੱਚ ਚਟਨੀ ਬਣਾਉਣ ਦੇ ਹਾਂ ਮਸਾਲਾ ਵੀ ਕੁੰਡੇ ਵਿੱਚ ਮੈਨੂੰ ਤਾਂ ਮਿਕਸੀ ਚੰਗੀ ਨਹੀਂ ਲੱਗਦੀ ਸਾਗ ਵੀ ਹੱਥ ਨਾਲ ਘੋਟਦੇ ਹਾਂ ਹੱਥੀ ਕੰਮ ਦਾ ਨਜਾਰਾ ਹੋਰ ਹੀ ਹੁੰਦਾ ਹੈ ਜੈਤੋ ਮੰਡੀ

    • @user-fi5rc7mp5x
      @user-fi5rc7mp5x 12 днів тому +1

      Asi v use krde sara kuch hun v

  • @kulwinderram2441
    @kulwinderram2441 Місяць тому +4

    Nice video

    • @PRPanjab001
      @PRPanjab001  Місяць тому

      @@kulwinderram2441 ਧੰਨਵਾਦ ਜੀ 🙏🏻

  • @jas-7205
    @jas-7205 Місяць тому +2

    ਚਿੱਬੜ, ਪੂਤਨਾ, ਚਟਣੀ ਬਣਾ k ਤੇ ਚਲਾਈ ਤੇ ਤਾਂਦਲੇ ਦਾ ਸਾਗ ਹਜੇ v ਬਣਾ ਕੇ ਖਾਂਦੇ ਅਸੀਂ

  • @surjitkaur205
    @surjitkaur205 12 днів тому

    ਹਾਜੀ ਸਾਡੇ ਹੁਸ਼ਿਆਰਪੁਰ ਮਾਹਿਲ ਪੁਰ ਜੋਜੇ ਦੁਆਬੇ ਵਣ ਵਿਚ ਕਰੇਲੇ ਆਪਣੇ ਆਪ ਲਗਦੇ ਹੁੰਦੇ ਸੀ ਮਲੇ ਹੁਦੇ ਜਿਹਨੂੰ ਬੇਲ ਲਗਦੇ ਉਹਨਾ ਉਤੇ ਵੇਲਾ ਚੜੀਆ ਹੁਸ਼ਦੀਆ ਸੀ ਅਸੀ ਜਦੋ ਬਰਸਾਤਾ ਨੂੰ ਮੀਹ ਪੈਣਾ ਤੋੜ ਕੇ ਝੋਲੇ ਭਰ ਭਰ ਕੇ ਲਿਆਈ ਦੇ ਸੀ ਸੁਆਦ ਬਹੁਤ ਬਣਦੇ ਆ ਵਣ ਕਰੇਲਾ ਕਹਿੰਦੀ ਇਸਨੂੰ ਹਾਅ ਪਾਪੜਾ ਨੀ ਤਾਦਲਾ ਕਹਿੰਦੇ ਇਹਨੂੰ

  • @motivationvideo4627
    @motivationvideo4627 Місяць тому +1

    Good information 👍

  • @davindermehay114
    @davindermehay114 Місяць тому +7

    ਪਿਤਪਾੜਾ ਹੋਰ ਚੀਜ ਤੇ ਤਾਂਦਲਾ ਅਲੱਗ ਅਲੱਗ ਹੈ

  • @MilwantSingh
    @MilwantSingh Місяць тому +5

    Ma bap purkhaa dia chija shad ditea tahi jivan bimaria nal tadaf tadaf ka marda ha,hun bajaru chija bimaria la laatdia han

  • @sukhmanderkaur2421
    @sukhmanderkaur2421 8 днів тому +1

    Haa g ,eh taandla hee hai

  • @health_activity99
    @health_activity99 Місяць тому +1

    ਅਸੀਂ ਵੀ ਖਾਂਦੇ ਹਾਂ ਤਾਂਦਲਾ, ਚਲਾਈ , ਭੱਖੜਾ ਅਤੇ ਕਾਂ ਮੱਕੀ ਦਾ ਸਾਗ।

  • @sidhu92
    @sidhu92 Місяць тому +1

    Seda ghra a sb g

  • @rajindersaini234
    @rajindersaini234 Місяць тому +1

    We ate bathu aloo sabji today in California...

    • @PRPanjab001
      @PRPanjab001  Місяць тому

      @@rajindersaini234 ਵਾਹ, ਬਹੁਤ ਵਧੀਆ ਜੀ

  • @nachhatarsidhu7259
    @nachhatarsidhu7259 Місяць тому +3

    ਓਦਾਂ ਤਾਂ ਬਾਥੂ , ਮਕੋ ਅਤੇ ਚੁਲਾਈ ਕਨੇਡਾ ਦੇ ਕਈ ਸੂਬੇਆਂ ਦੀਆਂ ਪਾਰਕਾਂ ਅਤੇ ਸੜਕਾਂ ਦੁਆਲੇ ਆਮ ਮਿਲ ਜਾਂਦੇ ਹਨ ਪਰ ਕਿਤੇ ਜਹਿਰੀਲੇ ਨਾ ਹੋਣ ਇਹ ਜੰਗਲੀ । ਸੋ ਇੰਡੀਆ ਤੋਂ ਇਹ ਤਿੰਨੇ ਕਿਸਮ ਦੇ ਬੀਜ ਲਿਆ ਕੇ ਉਗਾਏ ਹਨ ਤੇ ਖਾ ਰਿਹ ਹਾਂ । ਨਾਲ ਰਾਤ ਦੀ ਰਾਣੀ ਦੇ ਬੂਟੇ ਵੀ ਲਿਆਇਆ ਹਾਂ ।

    • @PRPanjab001
      @PRPanjab001  Місяць тому +1

      @@nachhatarsidhu7259 ਬਹੁਤ ਵਧੀਆ ਜੀ 👍🏻,

    • @ManseeratJassal-xw5yl
      @ManseeratJassal-xw5yl Місяць тому +1

      naale kehnde koe v seed ja plant nhi lia skde,fr kive le aaye

  • @JBSingh-pl8mj
    @JBSingh-pl8mj Місяць тому +2

    Bhai, jisnu patta hei oh hee lagayega yan kharidega. Sadhe ghar (Gurgaon de HUDA sector) wich JHARH KARELA, CHULAEE, PUDINA, MARUA, SUHANJNE da tree, ALOVERA sabb lage han.

  • @devinderkaur5744
    @devinderkaur5744 Місяць тому +1

    Hanji ji asi khade aa gi eh sabb

  • @amarjitkaur3307
    @amarjitkaur3307 Місяць тому +3

    ਕਰੇਲੇ ਮੈਂ ਆਪਣੇ ਘਰ ਵਿਚ ਲਾਏ ਹੋਏ ਹੈ।

  • @bakhshishsingh-jw2wd
    @bakhshishsingh-jw2wd Місяць тому +2

    The one he named as “Pit Papada” was wrong, it was “Tandla” - used for making ‘saag’ during summer months (when ‘sarson’ does not grow). ‘Pitpaapada’ grows naturally as a weed during winter months in wheat fields.
    Botanical / scientific name of Pitpapada is Fumaria indica
    Botanical name of Tandla is Gigera muricata

    • @bakhshishsingh-jw2wd
      @bakhshishsingh-jw2wd Місяць тому

      Pitpapada is an Ayurvedic herb useful for blood purification - i. e. to reduce ‘pit’, acidity, toxins, poisons etc.

    • @bakhshishsingh-jw2wd
      @bakhshishsingh-jw2wd Місяць тому +1

      Pitpapada is an Ayurvedic herb useful for blood purification - i. e. to reduce ‘pit’, acidity, toxins, poisons etc.

    • @PRPanjab001
      @PRPanjab001  Місяць тому

      @@bakhshishsingh-jw2wd ਏਨੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ, ਅਗਲੀ ਵਾਰ ਇਸ ਚੀਜ਼ ਵੱਲ ਧਿਆਨ ਦੁਆਵਾਂਗੇ ਸ. ਦਲਬੀਰ ਸਿੰਘ ਜੀ ਦਾ

    • @ParamjitKaur-bp4de
      @ParamjitKaur-bp4de Місяць тому

      ​@@bakhshishsingh-jw2wdwhere it is available .

  • @lakhwinderpaul4445
    @lakhwinderpaul4445 Місяць тому +6

    ਪਿੱਤਪਾਪੜਾ ਕਣਕ ਵਿੱਚ ਹੁੰਦਾ ਗੁਲਾਬੀ ਫੁੱਲ ਲੱਗਦੇ

  • @user-tx1hs3wc7c
    @user-tx1hs3wc7c Місяць тому +2

    Par sheher kithe milde ne

  • @darshankaurv4503
    @darshankaurv4503 10 годин тому +1

    Ih tandla hai ji. Pit papra nahi hai

  • @UshaRani-xn7br
    @UshaRani-xn7br 21 день тому +1

    Agr. Tandla.. Chali. Mil. Jave. Ta. Jrur. Bnad

  • @jasvinderkaur6147
    @jasvinderkaur6147 14 днів тому

    Junglee karele nu M P ch Kakora kenhde aa, only rainy days ch milde aa

  • @baljindermander1545
    @baljindermander1545 Місяць тому +2

    Aj kall ni ptta ihna chija da

  • @sathysukhwindersingh805
    @sathysukhwindersingh805 Місяць тому +4

    ਇਹ ਸਾਰੇ ਮੈ ਵਰਤ ਦਾ ਹਾ

  • @harmeetkaur5223
    @harmeetkaur5223 Місяць тому +2

    Asi hun v vrtde aa ji

  • @user-kj3mr8ty2i
    @user-kj3mr8ty2i Місяць тому +1

    Sade ghar vich ajj v ihna di sabji chatni varti jandi hai

  • @SandeepKumar-ub4lh
    @SandeepKumar-ub4lh Місяць тому +1

    Mein v jangli karele beeje ne

  • @surjitkaur5406
    @surjitkaur5406 25 днів тому +1

    Asi hale v khande ha sag 🙏🙏

  • @baljinderraj1445
    @baljinderraj1445 11 днів тому +1

    ਕੌੜ ਕਰੇਲੇ ਜਾਂ ਕਕੌੜੇ ਕਹਿੰਦੇ ਹਾਂ

  • @kuljitkaur7894
    @kuljitkaur7894 Місяць тому +2

    Varhh Karelia hai

  • @hardeepsingh4030
    @hardeepsingh4030 Місяць тому +1

    ਚਿੱਬੜ,ਛੋਟੇ ਕਰੇਲੇ,ਚੋਲਾਈ ਦਾ ਸਾਗ,ਬਾਥੂ,ਕੌੜਤੂੰਬੇ,ਗੁਆਰੇ ਦੀਆਂ ਫਲੀਆਂ,ਇਹ ਸਭ ਕੁਝ ਹਾਲੇ ਵੀ ਵਰਤਦੇ ਆਂ।

  • @jograjsingh4931
    @jograjsingh4931 Місяць тому +3

    🙏🙏🙏🙏🙏🙏🙏🙏

  • @narinderkaur6484
    @narinderkaur6484 Місяць тому +1

    Asi te baathu chlaai paalak te kulfa da saag bnoday haan.

  • @gurkamalsingh3154
    @gurkamalsingh3154 19 днів тому +1

    Asi v use karde aa g

  • @buttarpreet7979
    @buttarpreet7979 Місяць тому +6

    ਪਿਤ ਪਾਪੜ੍ਹੇ ਨੂੰ ਤਾਂਦਲਾ ਵੀਂ ਕਹਿੰਦੇ ਨੇਂ ਜੀ

  • @AmarjitKaur-vf3ls
    @AmarjitKaur-vf3ls Місяць тому +2

    Asi v khande hunde c

  • @munnisingh7495
    @munnisingh7495 19 днів тому +1

    Is nu kachari kehnde ne.

  • @ParamjitKaur-nf6vi
    @ParamjitKaur-nf6vi Місяць тому +1

    ਤਾਂਦਲਾ ਤੇ ਸਲਾਰਾ ,ਚਲਾਈ,ਬਾਬੂ ਦਾ ਸਾਗ ਦਾਲ ਪਾ ਕੇ ਬਣਾਉਂਦੇ ਸਾਂ, ਗਰਮੀਆਂ ਚ।

  • @user-sx1bc2jr3v
    @user-sx1bc2jr3v Місяць тому +1

    ਚਿੱਬੜ ਓਹ ਖਾਣਾ ਜੋ ਤਾਜਾ ਟੁੱਟਕੇ ਆਪੇ ਵੇਲ ਨਾਲੋਂ ਟੁੱਟਿਆ ਹੋਵੇ।।

    • @PRPanjab001
      @PRPanjab001  Місяць тому

      ਠੀਕ ਆ ਜੀ, ਜ਼ਰੂਰ ਏਵੇਂ ਕਰਾਂਗੇ ਜੀ 🙏🏻

  • @ranbirkaur8750
    @ranbirkaur8750 Місяць тому +1

    Sade eh har buta hai g

  • @kulwantkaurbuttar8173
    @kulwantkaurbuttar8173 Місяць тому +1

    Tandla

  • @AvtarSingh-ep4ew
    @AvtarSingh-ep4ew Місяць тому

    ਹਾਜੀ ਹਾਜੀ ਹਾਜੀ ਹਾਹਾਹਾ ਹਾਜੀ ਹਾਜੀ ਹਾਦੀ

  • @RoopDhanju-wf5kx
    @RoopDhanju-wf5kx Місяць тому +1

    Chibad wa ji eh

  • @sandeepsidhu3018
    @sandeepsidhu3018 Місяць тому +1

    ਸੌਂਫ ਸਾਡੇ ਵੀ ਜੂਨ ਚ ਤੋੜੀ

  • @amritpalkaur537
    @amritpalkaur537 Місяць тому +1

    Chibbad hai ji. Rajasthan de lok jadon ih pakk jande ne te is da use sabji ch tammater di jaga karde ne.

    • @amritpalkaur537
      @amritpalkaur537 Місяць тому +1

      Asin ih sab da use ajj we kerde han

    • @PRPanjab001
      @PRPanjab001  Місяць тому

      @@amritpalkaur537 bhut wadiya ji

  • @JagjitSingh-ep4ys
    @JagjitSingh-ep4ys Місяць тому +3

    ਭਰਾ ਸਾਰੀ ਉਮਰ ਇਹਨਾਂ ਚੀਜ਼ਾਂ ਨੂੰ ਵਰਤਦੇ ਰਹੇ ਆਂ ਹੁਣ ਮੋਡਰਨ ਰਸੋਈ ਨੇ ਬੇੜਾ ਗ਼ਰਕ ਕੀਤਾ

    • @ParamjitKaur-bp4de
      @ParamjitKaur-bp4de Місяць тому +2

      ਚਲੋ ਪਿੰਡਾਂ ਨੂੰ ਮੁੜ ਚੱਲੀਏ ਜਿਵੇਂ ਲੋਕੀਂ ਮੁੜ ਪੰਜਾਬ ਨੂੰ ਮੁੜ ਰਹੇ ਹਨ । ਪਿੰਡਾਂ ਵਿੱਚ ਹੀ ਜ਼ਿੰਦਗੀ ਹੈ ।

    • @PRPanjab001
      @PRPanjab001  Місяць тому +2

      ਹੁਣ ਪਿੰਡ ਵੀ ਮਾਡਰਨ ਬਣ ਗਏ, ਹੌਲ਼ੀ ਹੌਲ਼ੀ ਮੁੜਨਗੇ ਆਪਣੇ ਮੂਲ ਵੱਲ੍ਹ

    • @ParamjitKaur-bp4de
      @ParamjitKaur-bp4de Місяць тому +1

      @@PRPanjab001 ਹੂੰ

    • @TKA-o1l
      @TKA-o1l 21 день тому +1

      ​@@PRPanjab001👍

  • @jassysingh550
    @jassysingh550 Місяць тому

    Eh karele asi khadhe par garam bohut

  • @user-og7qk9xx5b
    @user-og7qk9xx5b Місяць тому +1

    Chabed❤❤

  • @MadhuBala-gf6um
    @MadhuBala-gf6um Місяць тому

    Ji asi eh chiza hun v vartdey ha

  • @MeenaGeorge-mj8km
    @MeenaGeorge-mj8km Місяць тому +1

    ਅਸੀ ਅੱਜ ਹੀ ਬਣਾਇਆ ਹੈ😂😂

  • @manukanwal711
    @manukanwal711 27 днів тому +1

    Chibarr,,hindi me kachri Bolte h

  • @RoopDhanju-wf5kx
    @RoopDhanju-wf5kx Місяць тому +1

    Main te khana hunde ji

  • @devinderkaur5744
    @devinderkaur5744 Місяць тому +1

    Ehnu shi karele kehe aa ji sade val

  • @jagdeepkaur5039
    @jagdeepkaur5039 Місяць тому +3

    ਸੌਂਫ਼ ਜਾਂ ਸੋਏ

  • @satwantsingh3067
    @satwantsingh3067 Місяць тому +1

    ਖੇਤ ਵਿਚ ਹਲਦੀ

  • @BimlaDevi-nu8fm
    @BimlaDevi-nu8fm Місяць тому +1

    Chiber a eh main khade hai

  • @ramanjitramanjit893
    @ramanjitramanjit893 Місяць тому

    Tandla da saag asi v blade aa

  • @animallove2196
    @animallove2196 Місяць тому

    काचर❤ह😂

  • @BalveerkaurJaito
    @BalveerkaurJaito 26 днів тому

    ਚਲਾਈ ਸਲੂਨ ਕ ਇਟਸਿਟ ਤਾਂਦਲਾ ਦਾਲ ਪਾ ਕੇ ਵਧੀਆ ਸਾਗ ਬਣਦਾ ਹੈ ਜੈਤੋਂ ਮੰਡੀ

  • @sandeepsidhu3018
    @sandeepsidhu3018 Місяць тому

    Chibbr kche todte kode hongye

  • @surjitkaur205
    @surjitkaur205 12 днів тому

    ਬਾੜ ਕਰੇਲਾ ਵੀ ਕਹਿ ਦਿੰਦੇ ਆ ਇਹ ਆਪੇ ਹੋ ਜਾਦੇ ਸੀ ਜੰਗਲਾ ਚ

  • @jasvirkaur726
    @jasvirkaur726 Місяць тому

    ਚਿਬੜ। ਚਲਾਈ ਤਾਂਦਲਾ। ਹਲਦੀ ਬਾਥੂ ਵੀਰੇ ਨਾ ਪੁਰਾਣੇ ਬੰਦੇ ਰਹੇ ਨ ਉਹ ਚੀਜ਼ਾਂ ਰਹੀਆਂ

  • @surjitkaur205
    @surjitkaur205 12 днів тому

    ਅਸੀ ਤਾ ਨਿਕ ਸੁਕ ਦਾ ਸਾਗ ਕਹਿੰਦੇ

  • @RoopDhanju-wf5kx
    @RoopDhanju-wf5kx Місяць тому +1

    Pillu v kha laina main

  • @kaurrani8724
    @kaurrani8724 Місяць тому

    80 Ajeeb chalai khandeha patiyala

  • @kaurrani8724
    @kaurrani8724 Місяць тому +1

    Chibad

  • @ayeshasidhu5519
    @ayeshasidhu5519 Місяць тому +1

    Bahut lhade chari ch hunde see khumba thud chitia kudtari hin ne labdhe

  • @Rupinderkaur-qq9kb
    @Rupinderkaur-qq9kb Місяць тому +3

    ਚਿੱਬੜ

  • @lakhwinderpaul4445
    @lakhwinderpaul4445 Місяць тому +1

    ਤਾਂਦਲਾ, ਪਿੱਤਪਾਪੜਾ ਨਹੀਂ

  • @HarnekSingh-oz6bw
    @HarnekSingh-oz6bw Місяць тому

    ਅਸੀ ਸਾਗ ਕੱਲ ਬਣਾਇਆ ਸੀ

  • @laughingrosegardenlrg5287
    @laughingrosegardenlrg5287 Місяць тому +1

    ਅਸੀ ਸਭ ਖਾਂਦੇ ਏਹ ਕੁਝ

    • @PRPanjab001
      @PRPanjab001  Місяць тому +1

      @@laughingrosegardenlrg5287 ਬਹੁਤ ਵਧੀਆ ਗੱਲ ਆ ਜੀ, ਸਿਹਤ ਨੂੰ ਫ਼ਾਇਦਾ ਵੀ ਹੁੰਦਾ ਹੋਵੇਗਾ

  • @baljindermander1545
    @baljindermander1545 Місяць тому

    Chiber chlai tandela sab kuch bartedy a

  • @satwantsingh3067
    @satwantsingh3067 Місяць тому +1

    ਚਲਾਈ

  • @harmeshlalkataria1505
    @harmeshlalkataria1505 Місяць тому

    ਭੰਗਰਾ
    ਤਾਂਦਲਾ ਪਿਤ ਪਾਪੜਾ ਨਹੀਂ

  • @tasteofasia7718
    @tasteofasia7718 Місяць тому

    ਚਿੱਬੜ ਵੀ ਬੜੇ ਖਾਧੇ

  • @maharajaevents4802
    @maharajaevents4802 Місяць тому +1

    Adress with location please

    • @PRPanjab001
      @PRPanjab001  Місяць тому

      @@maharajaevents4802 ਹੁਕਮ ਬਾਈ ਜੀ।

    • @PRPanjab001
      @PRPanjab001  Місяць тому

      @@maharajaevents4802 ਇਹ ਚੀਜ਼ਾਂ ਤਾਂ ਹਜੇ ਵੀ ਆਮ ਹੁੰਦੀਆਂ ਪਰ ਫਿਰ ਵੀ ਦੱਸ ਦਿਓ ਜੋ ਵੀ ਲੈਣਾ ਜੀ

  • @nachhatarsidhu7259
    @nachhatarsidhu7259 Місяць тому

    ਇਹ ਵਾੜ ਕਰੇਲੇ ਹਨ ਭਾਈ । ਝਾੜ ਕਰੇਲੇ ਕੰਡੇਆਂ ਵਾਲੇ ਹੋਰ ਹੁੰਦੇ ਹਨ । ਝਿਬੜ ਕਪਾਹਾਂ ਮੁਗਫਲੀ ਜਾਂ ਗੁਆਰਾ ਮੋਠ ਮੂੰਗੀ ਦੀ ਫਸਲ ਵਿੱਚ ਆਮ ਸਨ । ਤਾਂਦਲੇ ਦਾ ਸਾਗ ਕਰੁਤੇ ਬਣਦਾ ਸੀ ।

  • @tejreetkaur2068
    @tejreetkaur2068 Місяць тому +2

    ਪਿਤ ਪਾਪੜਾ ਨਹੀਂ ਤਾਂਦਲਾ ਕਹਿੰਦੇ ਆ

  • @RoopDhanju-wf5kx
    @RoopDhanju-wf5kx Місяць тому

    Toot dia gola v kha laina main