'ਜਦੋਂ Raj Brar ਦੇ ਘਰ ਮੁੰਡਾ ਹੋਣ ਵਾਲਾ ਸੀ ਉਦੋਂ ਪਹਿਲੀ ਵਾਰ ਮੇਰੇ ਨਾਲ ਬੈਠ ਦਾਰੂ ਪੀਤੀ' - Sandhu Surjit

Поділитися
Вставка
  • Опубліковано 17 лис 2024

КОМЕНТАРІ • 64

  • @bhindersran2170
    @bhindersran2170 Рік тому +11

    ਬਹੁਤ ਵਧੀਆ ਗਾਇਕ ਹੈ ਬਾਈ ਜੀ ਬੰਦਾ ਵੀ ਬਹੁਤ ਵਧੀਆ ਹੈ ਰਾਜ ਬਰਾੜ ਯਾਰ ਦਾ ਯਾਰ ਸੀ ਬਾਈ ਬਹੁਤ ਸੱਚਾ ਬੰਦਾ ਸੀ ਬਾਈ

  • @sukhdevsandhu2293
    @sukhdevsandhu2293 9 місяців тому

    ਦਿਲ ਦਰਿਆ ਬੰਦਾ। ਰੇਟ ਦੀ ਗੱਲ ਕੀਤੀ ਤਾਂ ਅਪਣਾ ਰੇਟ ਦੱਸ ਕੇ ਕਹਿੰਦਾ। ਜੋ ਤੁਹਾਡਾ ਹੁਕਮ ਸਿਰ ਮੱਥੇ ਤਾਂ ਆਪਣੇ ਆ ਰਿਹਾ ਵੀਰ ਰੋਣਕ ਵਿੱਚ ਵਾਧਾ ਕਰਨ।ਮੈਂ ਆਸ ਕਰਦਾ ਮੇਰਾ ਭਰਾ ਪੂਰੀ ਅੱਤ ਕਰਾਏਗਾ। ਬਾਬਾ ਜੀ ਦੀ ਕਿਰਪਾ ਨਾਲ। 🙏🙏

  • @DavinderSingh-mr8sl
    @DavinderSingh-mr8sl Рік тому +7

    ਕਿਆ ਬਾਤ ਆ ਬਾਈ ਇੱਕ ਦੋ ਇੰਟਰਵਿਊ ਹੋਰ ਹੋਣੀਆਂ ਚਾਹੀਦੀਆਂ ਯਾਰ ਬਾਈ ਸਾਡੇ ਪਿੰਡਾਂ ਵੱਲ ਦਾ ਯਾਰ ਮੇਰੀ ਬੜੀ ਲਿਹਾਜ਼ ਰਹੀ ਆ ਬਾਈ ਨਾਲ ਕਿਸੇ ਟਾਈਮ ਅੱਜ ਮਿਲ ਨਹੀਂ ਹੁੰਦਾ ਬਸ ਕਬੀਲਦਾਰੀ ਦੇ ਕਾਰਨਾਂ ਕਰਕੇ ਦੇਖ ਸਾਡੇ ਪਿੰਡਾਂ ਵੱਲ ਦੀ ਟੌਰ ਦੇਖਿਆ ਕਦੀ ਇਦਾਂ ਕਲਾਕਾਰ ਕੋਈ ਗੱਲ ਕਰਦਾ ਦੇਖਿਆ ਆਵਾਜ਼ ਦੇਖੀ ਬਾਈ ਦੀ ਕਰਦਾ ਨਾ ਵੱਡਿਆਂ ਵੱਡਿਆਂ ਨੂੰ ਪਰੇ ਕਿਆ ਬਾਤ ਆ ਬਾਈ ਨਜ਼ਾਰਾ ਆ ਗਿਆ ਇੱਕ ਦੋ ਇੰਟਰਵਿਊ ਹੋਰ ਕਰ ਯਾਰ ਬਾਈ ਇਦਾਂ ਹੀ ਕਿਆ ਬਾਤਾਂ ਹੋਰ ਕੋਈ ਵੀ ਕਲਾਕਾਰ ਕਦੀ ਇਦਾਂ ਬੋਲਿਆ ਕਦੀ ਨਹੀਂ ਬੋਲਿਆ ਹੋਣਾ ਖੁੱਲ ਕੇ ਜੋ ਦਿਲ ਤੇ ਉਹੀ ਮੂੰਹ ਤੇ ਪਤਾ ਨਹੀਂ ਲੱਗ ਰਿਹਾ ਸਾਹਮਣੇ ਕੈਮਰਾ ਜਿਹਾ ਨਹੀਂ ਕਿਆ ਬਾਤ ਬਈ love 😘 you love 😘 you 🤟 Miss you 😊ਬਾਈ

  • @gamadasoudagar2047
    @gamadasoudagar2047 11 місяців тому +1

    ਯਾਰਾਂ ਦਾ ਯਾਰ,ਬਹੁਤ ਘੈਂਟ ਬੰਦਾ ਐ,ਬਿਲਕੁਲ ਸਿੰਪਲ ਜਿਹਾ ਇਨਸਾਨ,ਬਹੁਤ ਵਾਰ ਮਿਲੇ ਆਂ,ਬਾਈ ਹਰ ਵਾਰ ਉੱਡਕੇ ਮਿਲਦਾ,ਸਾਡੇ ਫਰੀਦਕੋਟ ਦਾ ਮਾਣ ਤੇ ਸ਼ਾਨ ਬਾਈ ਸੰਧੂ ਸੁਰਜੀਤ।

  • @charanjeetsingh9799
    @charanjeetsingh9799 11 місяців тому

    ਸੰਧੂ ਸੁਰਜੀਤ ਨਾਲ ਇੰਟਰਵਿਊ ਮੈਨੂੰ ਬਹੁਤ ਵਧੀਆ ਲੱਗੀ ਜੋ ਗਾਇਕ ਗੀਤਕਾਰ ਮਾਨ ਮਰਾੜਾਂ ਵਾਲੇ ਦੀ ਵਡਿਆਈ ਕਰਦੈ ਓਹ ਬਾਕਿਆ ਹੀ ਗਾਇਕ ਜਾਂ ਗੀਤਕਾਰ ਹੋ ਸਕਦੈ ਅਸਲੀ ਮਾਇਨਿਆ ਚ ਕਿਉਂਕਿ ਸ ਬਾਬੂ ਸਿੰਘ ਮਾਨ ਮਰਾੜਾਂ ਵਾਲਾ ਸੰਗੀਤ ਜਗਤ ਦੀ ਚੱਲਦੀ ਫਿਰਦੀ ਯੁਨੀਵਰਸਿਟੀ ਹੈ ਬਾਕੀ ਸਵਰਗੀ ਰਾਜ ਬਰਾੜ ਜੀ ਦੇ ਕਿਆ ਕਹਿਨੇ ਲੋਕ ਗੀਤ ਬਣ ਗਏ ਓਹ ਗੀਤ ਜੋ ਰਾਜ ਬਰਾੜ ਜੀ ਨੇ ਗਾਏ ਸਨ ਜੋਬਨ ਰੁੱਤੇ ਤੁਰ ਗਏ ਬਰਾੜ ਸਾਹਿਬ ਜੀ

  • @jaivi.79
    @jaivi.79 Рік тому +5

    Yaaran da Yaar bai sandhu surjit 🤝

  • @pargatdult6218
    @pargatdult6218 Рік тому +2

    ਰੱਬ ਤਰਕੀਆਂ ਬਕਸ਼ੇ ਬਈ ਜੀ ਥੋਨੂ❤

  • @bhagwantsingh9527
    @bhagwantsingh9527 Рік тому +1

    ਬਾਈ ਯਾਰਾਂ ਦਾ ਯਾਰ ਹੈ ਜਿੳੰਦਾ ਰਹੇ ਬਾਈ

  • @manpreetsinghmanna4886
    @manpreetsinghmanna4886 Рік тому +3

    Sirra bai ajj v sonde 2023 . Kuwait 🇰🇼

  • @Sukhdev03596
    @Sukhdev03596 Рік тому +1

    ਗਾਣੇ ਤੇ ਅਵਾਜ਼ ਬਹੁਤ ਹੀ ਵਧੀਆ ਹੈ ਬਾਈ ਦੀ
    ਪਰ ਇੱਕ ਗੀਤ ਅਜੇ ਵੀ ਰੜਕਦਾ ਹੈ
    ਆ ਗਿਆ ਚੰਦਰਾ ਦੁਪਹਿਰੇ ਕੰਧ ਟੱਪ ਕੇ

  • @Ash-qf5fq
    @Ash-qf5fq Рік тому +1

    Kaimmm

  • @TarsemSingh-lg8jx
    @TarsemSingh-lg8jx 11 місяців тому +1

    Bahut vadiya Sandhu veer ji❤❤

  • @Youtubefanclub0
    @Youtubefanclub0 Рік тому +1

    Bhut ghaint banda bhut ghaint lggyea y teri interview sunn k god bless u bro

  • @GssnakeResque605
    @GssnakeResque605 11 місяців тому

    Bahutt sirraa bandaa bai sandhu surjit ji

  • @GurlalBhullar-m7g
    @GurlalBhullar-m7g Рік тому +1

    Dil khush karta sandhu surjit❤❤

  • @gurlalsinghpb3065
    @gurlalsinghpb3065 11 місяців тому

    Love you veer sacha bnda bai

  • @MattuBoys-e5m
    @MattuBoys-e5m Рік тому +2

    Vlcc song bhut suneya sundhu paji da , love you from nakoder paji 🙏❣️

  • @SandeepSharma-xq8jy
    @SandeepSharma-xq8jy Рік тому +1

    Respect baii

  • @inderjass-n8l
    @inderjass-n8l 8 місяців тому

    Bai tera Rangli Madani jo geet aya bhut sohna hai. Ida de geet hor kro bai. UA-cam te api agge aa janda bhut bajj reha DJ te bai. Full kaint song aa bro

  • @amarbal9627
    @amarbal9627 Рік тому +1

    Bahut vadya banda veer

  • @amreeksaini2493
    @amreeksaini2493 6 місяців тому

    Good brother

  • @akkigill3243
    @akkigill3243 Рік тому +3

    ਸੱਚੇ ਪਾਤਸ਼ਾਹ ਪ੍ਰਮਾਤਮਾ ਸੰਧੂ ਸਾਬ ਤੈਨੂੰ ਲੰਮੀ ਉਮਰ ਦੇਵੇ ਵੀਰ ਬਹੁਤ ਚਿਰ ਬਾਅਦ ਗੱਲ ਸੁਣਨ ਲਈ ਜਾਗਿਆ ਸੀ ਪਰ ਬਾਈ ਨੇ ਗੱਲ ਦੀ ਗੱਲ ਕਰੀ

  • @avinashmusafir2936
    @avinashmusafir2936 11 місяців тому

    Good thinker writer

  • @Sifatkaurbrar
    @Sifatkaurbrar 7 місяців тому

    🎉🎉

  • @SandhuMan-cp2zl
    @SandhuMan-cp2zl Рік тому +2

    Sandhu bai asi tohanu pind ruri wala vich baba jahr vali de mele te book kita c tuhanu nathupur road te mile c sachi vdiya c

  • @rinkubadwal7327
    @rinkubadwal7327 Рік тому +1

    ❤❤❤❤ good 👍

  • @pardeepnagpal5992
    @pardeepnagpal5992 11 місяців тому

    22 ji nice

  • @garrysandhucoach7525
    @garrysandhucoach7525 Рік тому +1

    Bahut wadiya interview sandhu saab

  • @SahilGoyal9127
    @SahilGoyal9127 11 місяців тому

    Very Good

  • @Janta-p7f
    @Janta-p7f Рік тому

    ਬਾਈ ਸੰਧੂ ਬੰਦਾ ਹੀਰਾ ❤❤

  • @akkigill3243
    @akkigill3243 Рік тому +1

    ਸੰਧੂ ਸੁਰਜੀਤ ਵਰਗਾ ਮਰਦ ਦਲੇਰ ਦਿਲਦਾਰ ਬੰਦਾ ਮਿਲਿਆ ਬੇਲੀਆ ਪੱਤਰਕਾਰ ਵੀਰ ਸੰਧੂ ਖਜ਼ਾਨਾ ਮਿਲਿਆ ਸੀ ਬਹੁਤ ਸੋਹਣੀਆਂ ਗੱਲਾਂ ਤੇ ਕੰਮ ਦੀਆਂ ਵਧੀਆਂ ਸੁਣਾ ਸਕਦਾ ਸੀ ਹੋਰ ਹੀ ਪਾਸੇ ਤੁਰਿਆ ਫਿਰਦਾ ਪੱਤਰਕਾਰ ਸਾਬ ਥੋੜੀ ਜਿਹੀ ਤਿਆਰੀ ਕਰੋ ਬੰਦੇ ਨਾਲ ਗੱਲਬਾਤ ਕਰਨ ਵੇਲੇ ਉਸ ਬੰਦੇ ਬਾਰੇ ਜਾਣਕਾਰੀ ਜਰੂਰ ਹੋਵੇ ਯਾਦਵਿੰਦਰ ਤੋਂ ਕੁੱਝ ਟਿਊਸ਼ਨ ਰੱਖ ਲੈ

  • @ChardaPunjab-p6e
    @ChardaPunjab-p6e Рік тому +1

    Surjit Bai Buhat vadiya Banda hai ji. Sade Bhullar saab de frd v hun Jalandhar walea de.

  • @garrysandhucoach7525
    @garrysandhucoach7525 Рік тому +1

    You are very good person sandhu saab

  • @RanveerSingh-wi3hl
    @RanveerSingh-wi3hl Рік тому +1

    Bhut vadia surjeet

  • @sanjutsinghvlog1313
    @sanjutsinghvlog1313 Рік тому +1

    ❤ good 👍

  • @rsingh3453
    @rsingh3453 Рік тому +3

    Sandhu de geet wadhia hunde

  • @Brar-l4k
    @Brar-l4k 11 місяців тому

    ਪੱਤਰਕਾਰ ਸਾਬ ਥੋੜਾ search ਕਰ ਲਿਆ ਕਰੋ,, ਜਿਸ ਇਨਸਾਨ ਦੀ ਇੰਟਰਵਿਊ ਕਰਨੀ ਹੁੰਦੀ ਆ, ਉਸ ਬਾਬਤ ਥੋੜੀ ਬਹੁਤੀ ਘੋਖ ਜਰੂਰੀ ਆ ਵੀਰ ਜੀ............ ਤੁਸੀਂ ਤਾਂ ਬੋਲ ਰਹੇ ਓ ਮੇਰੇ ਬਚਪਨ ਦਾ ਸੁਣਿਆ ਗੀਤ ਆ ਜਾਂ ਤੁਹਾਨੂੰ ਫਿਰ ਕਿਵੇਂ ਪਤਾ ਲੱਗਦਾ ਸੀ..... ਵੀਰ ਜੀ ਸੰਧੂ ਸੁਰਜੀਤ ਇਨ੍ਹਾਂ ਵੀ ਪੁਰਾਣਾ ਨਹੀਂ,, ਹਜੇ ਥੋੜਾ ਟਾਈਮ ਈ ਹੋਇਆ ਸੰਧੂ ਨੂੰ ਮਾਰਕੀਟ ਵਿੱਚ.... ਤੁਸੀਂ ਤਾਂ ਬੁੱਢਾ ਸਮਝ ਰਹੇ ਓ ਜਾਂ ਆਖੀਏ ਬੋਲ ਬੋਲਕੇ ਬੁਢਾਪਾ ਪੈਨਸ਼ਨ ਲੈਣ ਵਾਲਾ ਕਰਤਾ 😃😃😃😂😂😂😂😂😂😂😂😂....... Very good guys ❤️❤️❤️❤️🙏🏻🙏🏻🙏🏻🙏🏻🙏🏻🙏🏻👍🏻👍🏻👍🏻👍🏻👍🏻

  • @MALHIBALRAJSINGH-yp8ml
    @MALHIBALRAJSINGH-yp8ml 11 місяців тому

    ਸੰਧੂ ਸਰਜੀਤ ਭਾਜੀ ਸ੍ਰੀ ਰਾਜ ਬਰਾੜ ਦੀ ਇੱਕ ਸੱਚੇ ਤੇ ਸਾਫ ਦਿਲ ਇਨਸਾਨ ਸੀ ,ਮੈਂ ਰਾਜ ਭਾਜੀ ਜੀ ਦੇ ਗੀਤ ਸੁਣ ਕੇ ਰਾਜ ਭਾਜੀ ਦੇ ਗੀਤ ਗਾਉਣੇ ,,ਮੈਂ ਰਾਜ ਭਾਜੀ ਨੂੰ ਫੋਨ ਕੀਤਾ ਤੇ ਭਾਜੀ ਨੂੰ ਮੈਂ ਉਹਨਾਂ ਦੇ 2ਗੀਤ ਸੁਣਾਏ ਦਿਨ ਤੀਆਂ ਵਰਗੇ ਕਾਲਜ ਦੇ,,,ਪਿੱਤਲ ਦੀ ਮੁੰਦਰੀ ਪਾਉਦੀ ਦਾ,ਤੇਰਾ ਨਖਰਾ ਮਾਣ ਨਹੀਂ,,,ਰਾਜ ਭਾਜੀ ਮੈਨੂੰ ਕਿਹਾ ਕਿ ਨਾਮ ਕੀ ਤੇਰਾ ਮੈਂ ਕਿਹਾ ਤੁਸਾਂ ਵਾਲਾ ਏ ਮੈਨੂੰ ਕਿਹਾ ਜਦ ਕਿਤੇ ਚੰਡੀਗੜ੍ਹ ਜਾ ਮੋਹਾਲੀ ਆਏ ਤਾਂ ਮੈਨੂੰ ਫੋਨ ਕਰੀ ਮੈਂ ਤੈਨੂੰ ਲੈਣ ਆਵਾਂ ਗਾ
    ਪਰ ਮੈਂ ਰਾਜ ਭਾਜੀ ਨੂੰ ਕਿਹਾ ਕੇ ਭਾਜੀ ਮੈਂ ਹੁਣ ਟਰੱਕ ਚਲਾਉਂਦਾ ਹਾਂ , ਸਕੂਲ ਟਾਈਮ ਗਲਤੀ ਕੀਤੀ ਘਰੋਂ ਭੱਜ ਕੇ ਟਰੱਕ ਤੇ ਆਉਣਾ ਪਿਆ ,ਤੇ ਆਪਣਾ ਨਾਸ਼ ਕਰ ਲਿਆ ,,ਅੱਜ ਵੀ ਰਾਜ ਭਾਜੀ ਦੇ ਗੀਤ ਸੁਣ ਕੇ ਰੋਣਾ ਆ ਜਾਣਾ ,ਕੀ ਐਨਾ ਵਧੀਆ ਇਨਸਾਨ ਸੀ ,ਰੱਬ ਨੇ ਚੰਗਾ ਨਹੀਂ ਕੀਤਾ,,,

  • @penduboy13786
    @penduboy13786 11 місяців тому

    ❤❤❤❤

  • @jasvindersingh5599
    @jasvindersingh5599 8 місяців тому

    Bhaji naale lok sarpanchi ch khada ge naal vota duji dhir nu paage saanu sarpanchi tan 1121diyan 4 tralliyan paiyan si ohna ne jita diiti sarpanchi love you surjit 22 ❤

  • @navpahuwind
    @navpahuwind Рік тому

    Ciraa bai sandhu

  • @mukhtiarsingh156
    @mukhtiarsingh156 Рік тому +1

    Bai ji Sandhu shib m v ohna da friend han

  • @Amrindervirk124
    @Amrindervirk124 Рік тому +2

    ਬੰਦੇ ਦੀ ਅਵਾਜ ਸਿਰਾ ਹੀ ਆ,, ਜੱਟ ਪੁੱਠਿਆਂ ਕੰਮਾਂ ਦਾ ਸ਼ੌਂਕੀ ਏ ❤❤

  • @DeepMtili
    @DeepMtili Рік тому +1

    Mishri aale da jatt

  • @GurlalBhullar-m7g
    @GurlalBhullar-m7g Рік тому

    Bai Banda sirra mai nal reha hatyar leke yarri tor te bas nasha karn lgg gya c par hun shi lag da feem da pkka shokin bai ❤❤❤shuru to❤❤

    • @satwantsingh2714
      @satwantsingh2714 11 місяців тому

      Bro thanks for your comment but please 22 di eh gal thonu dasni nhi c chahidi it should be a bad impact for sure on his personality, please don’t discuss these type of things here on social media j ho ske ta comment delete kr dio nhi ta fir v we guys are so happy with this thing 👏

  • @avtarsandhu695
    @avtarsandhu695 Рік тому

  • @mukhtiarsingh156
    @mukhtiarsingh156 Рік тому +1

    Bai ji na yad krao paka friend c

  • @gurjotaujla8357
    @gurjotaujla8357 11 місяців тому

    Y view eda ni hunde v song sun lea ek view ho gea , nai , jine baar sono ge one view honge bro

  • @harnetchoudhary1782
    @harnetchoudhary1782 Рік тому

    Bai bhullar shab nu hor gane diyo g❤

  • @gagnsingh3614
    @gagnsingh3614 Рік тому

    Y nal 2007 ch mere nal hi tep kri c, 1 sal ekathe rhe ha

  • @rajwindersingh-ov3tc
    @rajwindersingh-ov3tc 11 місяців тому

    ਸੋਨੀ ਸਰਪੰਚ ਮਿਸਰੀ ਵਾਲਾ 😅

  • @OhiSandhu
    @OhiSandhu 11 місяців тому

    Zindri b geet vdia c

  • @Sandhu_farmerSandhu
    @Sandhu_farmerSandhu 9 місяців тому

    Sandhu Surjit Singh and local Malout

  • @kulwinderbrar2537
    @kulwinderbrar2537 Рік тому +2

    ਕੀ ਯਰ ਹਰੇਕ ਪਤ੍ਰਕਰ ਬਣ ਜਾਂਦਾ ਮੂੰਹ ਚਕ ਕੇ ਸਵਾਲ ਕਰਨੇ ਨੀ ਆਉਂਦੇ:
    ਯਾਦਵਿੰਦਰ ਜੀ ਧਿਆਨ ਦਿਉ ਜੀ::
    ਇੱਕ ਵੀ ਸਵਾਲ ਨੀ ਢੰਗ ਨਾਲ ਪੁੱਛਿਆ!

    • @balvirsingh9650
      @balvirsingh9650 11 місяців тому

      ਬਰਾੜ ਸਾਬ੍ਹ ਕੋਈ ਜੰਮਦਾ ਹੀ ਸਟਾਰ ਨਹੀਂ ਹੁੰਦਾ ਹੌਂਸਲਾ ਦਿਆ ਕਰੋ ਨਵੇਂ ਚਿਹਰਿਆਂ ਨੂੰ ਸਭ ਠੀਕ ਹੋਜੂ ਧੰਨਵਾਦ

  • @amrinderkumar3919
    @amrinderkumar3919 Рік тому

    Repotar nu gal boht late samj aundi aa

    • @JasverSonu
      @JasverSonu 11 місяців тому

      ਘੁਗੂ ਹੀ ਆ ਪਤਰਕਾਰ ਵੀ

  • @GurlalBhullar-m7g
    @GurlalBhullar-m7g Рік тому +1

    Sarpanchi ch gana hi bai tera chlda

  • @swarangill5017
    @swarangill5017 Рік тому +1

    Geet hi Tere Kam Ve puthe hi lagde ne

  • @ArwinderSingh-d3g
    @ArwinderSingh-d3g Рік тому +2

    Justise 4 mossa

  • @lovepreertpargat8118
    @lovepreertpargat8118 Рік тому

    Patender moti khanda lagda

  • @rsingh3453
    @rsingh3453 Рік тому +1

    Sherry bhot Batmeez banda

  • @kuljeetwarraich4565
    @kuljeetwarraich4565 4 місяці тому