ਨਵਾਂਸ਼ਹਿਰ : ਟਰਾਲੀ ਦਾ ਚਲਾਨ ਕੱਟਣ ਪਿਛੇ ਵੱਧ ਗਿਆ ਮਸਲਾ !! ਗੁੱਸੇ ਵਿੱਚ ਆਏ ਬਜੁਰਗ ਨੇ ਸੜਕ ਵਿਚਾਲੇ ਲਾ ਤਾ ਜਾਮ।

Поділитися
Вставка
  • Опубліковано 25 гру 2024

КОМЕНТАРІ •

  • @harpreetharpreetsingh6483
    @harpreetharpreetsingh6483 5 місяців тому +72

    ਬਾਈ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ

  • @sarabjitSingh-vd2lz
    @sarabjitSingh-vd2lz 5 місяців тому +30

    ਭਗਵੰਤ ਮਾਨ ਨੇ ਪੰਜਾਬ ਦਾ ਰੰਗਲਾ ਪੰਜਾਬ ਬਣਾ ਦਿੱਤਾ ਹੈ। ਪੰਜਾਬ ਪੁਲੀਸ ਤੇ ਪਰਚਾ ਹੋਣਾ ਚਾਹੀਦਾ ਹੈ।

  • @MastanSinghDulai
    @MastanSinghDulai 4 місяці тому +35

    ਸਿੱਖਾਂ ਤੇ ਅਤੇ ਜੱਟਾਂ ਤੇ ਸਰਕਾਰ ਜ਼ੁਲਮ ਕਰ ਰਹੀ ਹੈ।

  • @HarwinderSingh-yy3co
    @HarwinderSingh-yy3co 5 місяців тому +106

    ਬਿਲਕੁਲ ਗਲਤ ਕੀਤਾ ਮੁਲਾਜ਼ਮ ਨੇ

  • @baljindershah9373
    @baljindershah9373 5 місяців тому +63

    ਪੁਲਿਸ ਦੀ ਵਰਦੀ ਵਿੱਚ ਇਨਸਾਨ ਥੋੜ੍ਹੇ ਨੇ ਤੇ ਰਾਖਸ਼ ਜਿਆਦਾ ਨੇ।ਪਰ ਆਮ ਲੋਕਾਂ ਨੂੰ ਵੀ ਆਵਾਜਾਈ ਦੇ ਨਿਯਮਾਂ ਦਾ ਖ਼ਿਆਲ ਰੱਖਣਾ ਚਾਹੀਦਾ ।ਜੇ ਟਰਾਲੀ ਦਾ ਲੋਡ ਨਿਯਮ ਅਨੁਸਾਰ ਨਹੀ ਤਾਂ ਚਲਾਨ ਬਣਦਾ ਹੈ ।ਕਿਓਂਕੇ ਸੜਕ ਸਾਰਿਆਂ ਲਈ ਹੈ ।

  • @LakhwinderSingh-xb4id
    @LakhwinderSingh-xb4id 5 місяців тому +80

    ਪੰਜਾਬ ਦੀ ਪੁਲਿਸ ਤੋਂ ਕੋਈ ਉਮੀਦ ਨਹੀਂ ਸੁਧਰ ਜਾਣ ਦੀ।

  • @mangakalkat5141
    @mangakalkat5141 5 місяців тому +120

    ਦਾਰੂ ਪੀਤੀ ਵਾਲੇ ਮੁਲਾਜ਼ਮ ਨੂੰ ਸਾਹਮਣੇ ਕਰਨਾ ਚਾਹੀਦਾ ਸੀ

  • @sukhwindersidhu9105
    @sukhwindersidhu9105 5 місяців тому +52

    ਵੀਰ ਜੀ ਜੇਕਰ ਪੁਲਿਸ ਕਰਮਚਾਰੀ ਦਾ ਗਨੁਹ ਹੈ ਹੈ ਤਾਂ ਤਰੁੰਤ ਕਰਵਾਈ ਕੀਤੀ ਜਾਵੇ

    • @jashpalsingh1875
      @jashpalsingh1875 4 місяці тому

      ਕੁਝ ਨਹੀਂ ਹੁੰਦਾ ।ਸਾਰੀ ਦਾਲ ਹੀ ਕਾਲੀ ਆ

  • @jagjeetsingh8282
    @jagjeetsingh8282 5 місяців тому +48

    ਅਜੇ ਪੁਲਿਸ ਕਹਿੰਦੀ ਹੈ ਸਾਨੂੰ ਆਜ਼ਾਦ ਕਰਾਉ ਮੰਤਰੀਆਂ ਤੋਂ। 😅

  • @arnsthans8850
    @arnsthans8850 5 місяців тому +27

    ਇਹਨਾਂ ਨੂੰ ਪੁੱਛੋ ਤੁਸੀਂ ਤਾਂ ਇਕ ਕਨੂੰਨ ਲਾਗੂ ਕੀਤਾ ਸੀ ਕੋਈ ਵੀ ਵਿਅਕਤੀ ਸ਼ਰਾਬ ਪੀ ਕੇ ਡਰਾਈਵਰੀ ਕਰਦਾਂ ਫ਼ੜਿਆ ਜਾਵੇ ਉਸ ਨੂੰ ਜੁਰਮਾਨਾ ਤੇ ਸਜ਼ਾ ਮਿਲੂਗੀ ਇਹਨਾਂ ਪੁਲਿਸ ਵਾਲਿਆਂ ਦਾਂ ਕੀ ਕਰਨਾ ਇਹ ਝੂਠੇ ਇਲਜਾਮ ਲਾ ਕੇ ਬੱਦਿਆ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦੀ ਕਾਰਵਾਈ ਹੋਣੀ ਚਾਹੀਦੀ ਹੈ 😂😂😂

  • @kajaljalandhar8176
    @kajaljalandhar8176 5 місяців тому +16

    ਸ਼ਰਾਬ ਵਾਲੀ ਗਲ ਤਾ ਸੱਚੀ ਸਰਦਾਰ ਜੀ ਦੀ ਪੰਜਾਬੀ ਮੁਲਾਜਮ ਦਾਰੂ ਪੀ ਕੇ ਕਰਦੇ ਗਲ , ਫਿਰ ਕਿਹਦੇ ਤੇਰੇ ਤੇ ਪਰਚਾ ਪਾ ਦੋ ਮੈਂ, ਜਦੋਂ ਕੋਈ ਗਲ ਨਾ ਮਣੇ ਇਹਨਾਂ ਦੀ

  • @malawipb05wale36
    @malawipb05wale36 4 місяці тому +2

    ਪੰਜਾਬ ਪੁਲਿਸ ਇਦਾ ਹੀ ਧੱਕਾ ਕਰਦੀ ਆ ਪਰਚਾ ਦਰਜ ਕਰਨਾ ਚਾਹੀਦਾ ਇਹ ਵਰਦੀ ਦਾ ਫਾਇਦਾ ਚੁੱਕ ਦੇ ਪੱਤਰਕਾਰ 🥄 🥄🥄🥄🥄

  • @rana7018josan
    @rana7018josan 5 місяців тому +72

    Bhagwant maan ਜਿੰਮੇਵਾਰ ਹੈ ਇਸ ਸਭ ਓਹਦੇ ਆਰਡਰ ਤੇ ਹੁੰਦਾ ਜੌ ਹੁੰਦਾ

    • @sadhusinghbhullar7339
      @sadhusinghbhullar7339 4 місяці тому

      ਵੀਰੇ ਤੇਰੇ ਇਲਜ਼ਾਮ ਵਿੱਚ ਕੋਈ ਸਚਾਈ ਨਹੀਂ ਲੱਗਦੀ ਇਹ ਸਾਰੀ ਪੁਲਿਸ ਬਾਦਲਕਿਆਂ ਦੀ ਵਿਗਾੜੀ ਹੋਈ ਰੱਲ ਮਿਲ ਕੇ ਭੋਲਾ ਪਹਿਲਵਾਨ ਡੀ ਐਸ ਪੀ,ਇਹ ਧੰਧਾ ਇਹੀ ਕਰਦੇ ਹੁੰਦੇ ਨੇ

  • @ajayajayajayajay5672
    @ajayajayajayajay5672 4 місяці тому +6

    ਮੈ ਵੀ ਦੋ ਸੌ ਨਹੀਂ ਦਿੱਤੀ ਐਂਟਰੀ ਚਲਾਣ ਕਟ ਦਿੱਤਾ ਸੀ ਸ਼ਰਾਬੀ ਮੁਲਾਜ਼ਮ ਨੇ ਰੱਬ ਰਾਖਾ ਪੰਜਾਬ ਦਾ ਗਰੀਬ ਦੇ ਡੰਡੇ ਅਮੀਰ ਨੂੰ ਜੀ ਜੀ

  • @jashansidhu6381
    @jashansidhu6381 5 місяців тому +26

    ਇਹਨੂ ਦਲੇ ਨੂੰ ਘਰ ਘਲੋ ਬਹੁਤ ਬੇਰੁਜ਼ਗਾਰ ਨੌਜਵਾਨ ਫਿਰਦੇ ਨ

  • @JassS634
    @JassS634 5 місяців тому +20

    ਟਰੈਕਟਰ ਟਰਾਲੀ ਦਾ ਤਾ ਚਲਾਨ ਨਹੀਂ ਕੱਟੇ ਆ ਜਾਂਦਾ ਬਾਦਲ ਨੇ ਟਰੈਕਟਰ ਨੂੰ ਗੱਡਾ ਕਿਹਾ ਸੀ ਕਿੱਤੇ ਵੀ ਜਾ ਸਕਦਾ

    • @RajKumar-tj8je
      @RajKumar-tj8je 5 місяців тому

      Badal de kahan nal tractor trolly gadda ta nahi ban jau. Pher gadda hi lai auna si es ne. Challan na hunda esda.

  • @BalkarSingh-dc1oq
    @BalkarSingh-dc1oq 5 місяців тому +47

    ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਆਪ ਪਾਰਟੀ ਦਾ ਭੋਗ ਪੈ ਪੈ ਜਾਣਾ 😊😅😢😂

    • @happysharma933
      @happysharma933 5 місяців тому

      Right bro 😂😂

    • @kindasingh6235
      @kindasingh6235 5 місяців тому +1

      ਭੋਸੜੂ ਇਹ ਪਹਿਲਾ ਦਾ ਹੁੰਦਾ ਆ ਰਿਹਾ ਅੱਜ ਕੱਲ ਦਾ ਨੀ

  • @balwindersingh4464
    @balwindersingh4464 4 місяці тому +5

    ਪੁਲਿਸ ਹੈ ਹੀ ਗੁੰਡਾਗਰਦੀ ਕਰਨ ਲਈ। । ਸੇਵਾ ਲਈ ਥੋੜੀ ਨਾ ਇਹ

  • @premsandhu1031
    @premsandhu1031 5 місяців тому +20

    ਪੱਤਰਕਾਰ ਪੁਲਿਸ ਦਾ ਯਾਰ ਆ

  • @Comedylotpot1999
    @Comedylotpot1999 5 місяців тому +11

    ਇਸ਼ੂ ਕੋਈ ਨਹੀਂ ਬੱਸ ਇਹ ਜੌ ਮਰਜ਼ੀ ਕਰਨ ਇਹਨਾਂ ਲਈ ਸੰਵਿਧਾਨ ਵੱਖਰਾ ਹੀ ਲਿਖਣਾ ਪੈਣਾ ਭਾਰਤ ਸਰਕਾਰ ਨੂੰ,,

  • @shivanisharma5562
    @shivanisharma5562 5 місяців тому +12

    ਗ਼ਲਤ ਗੱਲ ਹੈ ਗੂੰਡਾ ਗਰਦੀ ਖਤਮ ਹੋਣੀ ਚਾਹੀਦੀ ਹੈ ਪੂਲਿਸ ਦੀ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਮੰਗਦਾਂ ਜਿਲਾ ਮੋਹਾਲੀ ਖਰੜ ਗੂਲ ਮੋਹਰ 😮😮😮

  • @RajinderSingh-nr6wl
    @RajinderSingh-nr6wl 4 місяці тому +2

    ਬਹੁਤ ਵਧੀਆ ਕੀਤਾ

  • @RanjitSingh-ul4gc
    @RanjitSingh-ul4gc 4 місяці тому +5

    ਜੋਂ ਨੋਕਰੀ ਕਰ ਰਹੇ ਹਨ ਉਹ ਤਨਖਾਹ ਲੈ ਰਹੇ ਹਨ ਕੋਈ ਫਰੀ ਕਮ ਨਹੀਂ ਕਰਦੇ ਆਮ ਬੰਦਾ ਗਲਤੀ ਕਰਦਾ ਹੈ ਮੁਲਾਜ਼ਮਾਂ ਨੂੰ ਗਲਤੀ ਦੀ ਸਜ਼ਾ। ਡਵਲ ਚਾਹੀਦੀ ਹੈ ਕਿਉਂਕਿ ਉਹ ਸਿਖਲਾਈ ਲੈਕੇ ਲਗੇ ਹਨ

  • @JagirSingh-xw9pc
    @JagirSingh-xw9pc 5 місяців тому +6

    ਵੈਸੇ ਪਤਰਕਾਰਾ ਤੂੰ ਤਾਂ ਪੁਲਿਸ ਦਾ ਪਿੱਠੂ ਆਂ.ਪਰ ਤੂੰ ਉਹ ਸਿਆਣਾ ਬੰਦਾ ਤੇਰਾ ਪਿਓ ਆ ਓਹਦੀ ਵੀ ਨਾ ਸੁਣ ਕੇ ਪੁਲਿਸ ਸ਼ਰਾਬੀ ਦਾ ਸਾਥ ਦਿੱਤਾ.

  • @swarnjeetkaurmattu1315
    @swarnjeetkaurmattu1315 4 місяці тому +1

    ਕੁਟਿਆ ਪੁਲਿਸ ਨੇ ਲੋਕਾਂ ਦੀ ਕੀ ਗਲਤੀ ‌ਸੜਕ ਰੋਕ ਤੀ

  • @sardarsaab1007
    @sardarsaab1007 5 місяців тому +13

    ਹਰਿਆਣਾ ਵਿੱਚ ਨੈਸ਼ਨਲ ਹਾਈਵੇ ਤੇ ਕੋਈ ਬੈਰੀਕੇਟ ਨਹੀਂ ਲੱਗੇ ਹੁੰਦੇ ਪੰਜਾਬ ਵਿੱਚ ਹਾਈਵੇ ਰੋਡ ਤੇ ਵੀ ਬੈਰੀਕੇਟ ਲਾ ਕੇ ਬੈਠ ਜਾਂਦੇ ਨੇ ਅਸੀਂ ਰੋਡ ਟੈਕਸ ਟੋਲ ਟੈਕਸ ਇੰਨਸ਼ੋਰੈਂਸਾ ਕਿਸ ਲਈ ਦੇਂਦੇ ਹਾਂ

    • @DARSHANSINGH-fs8kd
      @DARSHANSINGH-fs8kd 5 місяців тому

      Haryana Walia ne border band kita hoya,

    • @sardarsaab1007
      @sardarsaab1007 5 місяців тому

      @@DARSHANSINGH-fs8kd ਬੋਰਡਰ ਤਾਂ ਹੁਣ ਬੰਦ ਹੋਏ ਨੇ ਮੈਂ ਤਾਂ ਕਦੇ 25 ਸਾਲ ਵਿੱਚ ਨਾਕਾ ਦੇਖਿਆ ਨਹੀਂ

    • @DARSHANSINGH-fs8kd
      @DARSHANSINGH-fs8kd 5 місяців тому

      @@sardarsaab1007 speed da permanent naka si Gurudwara Manji Sahib Ambala

    • @sardarsaab1007
      @sardarsaab1007 5 місяців тому

      @@DARSHANSINGH-fs8kd ਜੇ ਕਿਸੇ ਵ੍ਹੀਕਲ ਓਵਰ ਸਪੀਡ ਹੁੰਦੀ ਹੈ ਤਦ ਰੋਕਦੇ ਨੇ ਬਗੈਰ ਮਤਵਲ ਤੋਂ ਕਦੇ ਨਹੀਂ ਰੋਕਦੇ ਮੈਂ ਪਾਣੀਪੱਤ ਤੋਂ ਪੰਜਾਬ ਨੂੰ 10 ਸਾਲ ਟਰੱਕ ਚਲਾਇਆ ਇਕ ਰੁਪਈਆ ਕਦੇ ਐਂਟਰੀ ਨਹੀਂ ਦਿੱਤੀ ਪੰਜਾਬ ਵਿੱਚ ਸ਼ੰਬੂ ਬਾਡਰ ਤੋਂ ਹੀ ਸ਼ੁਰੂ ਹੋ ਜਾਂਦੇ ਸੀ ਚਾਹੇ ਤੁਹਾਡੇ ਵ੍ਹੀਹਲ ਕਾਗਜ ਪੂਰੇ ਵੀ ਨੇ ਤਦ ਵੀ ਐਂਟਰੀ ਲੈਣੀ

    • @DARSHANSINGH-fs8kd
      @DARSHANSINGH-fs8kd 5 місяців тому

      @@sardarsaab1007 aithe vi ehi haal e,tusi addike nahi aaye hone

  • @GurditSingh-w8c
    @GurditSingh-w8c 5 місяців тому +4

    ਪੱਜਾਬ ਪੁਲਿਸ ਨੈ‌ ਗੱਦ ਪਾਇਆ ਪੂਰਾ

  • @jagtarsingh9829
    @jagtarsingh9829 4 місяці тому +4

    ਪੱਤਰਕਾਰ 🥄🥄🥄🥄🥄🥄

  • @Kidsentertainment597
    @Kidsentertainment597 5 місяців тому +5

    ਜੇ ਕੀਤੇ ਦਿਨੇਸ਼ ਸੁਰੀ ਦੇ ਪਿਉ ਦੇ ਥਾਪੜ ਬਜਾ ਹੁੰਦਾ ਤਾਂ ਫਿਰ ਟਰੈਫਿਕ ਨਹੀਂ c ਦਖਣੀ। ਨਾ ਕਿਸੇ ਦਾ ਫੇਸ ਦਿਖਣਾ ਸੀ

  • @jaibheemjaiambedkarsahib6863
    @jaibheemjaiambedkarsahib6863 4 місяці тому +1

    Real 🦁 Sant K P S GILL Jindabaad

  • @ਸਿੰਘਅਬਰਾਵਾ
    @ਸਿੰਘਅਬਰਾਵਾ 4 місяці тому +4

    ਆਹ ਪੱਤਰਕਾਰ ਕਤੀੜ ਸੱਭ ਤੋਂ ਵੱਡਾ ਬਣਿਆ ਫਿਰਦਾ ਪੁਲੀਸ ਦੀ ਐਨੀ ਚਮਚਾ ਗਿਰੀ ਲੱਖ ਲਾਹਨਤ ਹੈ ਤੇਰੀ ਪੱਤਰਕਾਰੀ ਨੂੰ।

  • @rana7018josan
    @rana7018josan 5 місяців тому +40

    Trector ਟਰਾਲੀ ਦਾ ਚਲਾਨ ਬਣਦਾ ਹਿ ਨਹੀਂ ,,bhagwant Maan ne beda gark krta punjab da

    • @ramanjit8392
      @ramanjit8392 5 місяців тому +5

      Mota challan Banda tractor tralli road layi bani hi nahi

    • @ramanjit8392
      @ramanjit8392 5 місяців тому +1

      Baaki police nu b hath ni lagana chahida

    • @meetsaini7315
      @meetsaini7315 5 місяців тому +4

      i​@@ramanjit8392 lagda Y fr tuhade kol Trector huna ni

    • @rana7018josan
      @rana7018josan 5 місяців тому +1

      Dekho kheti da koi v ਸੰਧ ਹੋਵੇ ਚਲਾਨ ਨਹੀਂ ਹੁੰਦਾ ,,ਭਗਵੰਤ ਮਾਨ ਨੇ ਹਿ ਦੁਨੀਆ ਤੋਂ ਅਲਗ knon ਬਣਾਤਾ ਪੰਜਾਬ ਚ

    • @PritemSingh-fu2sg
      @PritemSingh-fu2sg 5 місяців тому

      ਗੰਨਾ ਮਿੱਲਾਂ ਕਿਸਾਨਾਂ ਤੋਂ ਗਨਾ ਚਕ ਲਿਆਉਣ​@@ramanjit8392

  • @HarindersinghDhaliwal-ku4ft
    @HarindersinghDhaliwal-ku4ft 4 місяці тому +1

    ਲੇ ਕਹਿੰਦਾ ਹੋਇਆ ਕਿ ਐ 😂😂 ਵਾਹ ਵੀ ਅਫ਼ਸਰਾਂ ਵਾਹ ghannt ਬੰਦਾ ❤❤

  • @surjitsingh7789
    @surjitsingh7789 4 місяці тому +2

    ਜੇਕਰ ਪੁਲੀਸ ਕਾਰਵਾਈ ਕਰੇ ਤਾ ਪੁਲੀਸ ਮਾੜੀ...
    ਜਦ ਪਰਾਲੀ ਵਾਲੀਆ ਟਰਾਲੀਆ ਸਾਰਾ ਜੀ ਟੀ ਮੱਲੀ ਜਾਣ ਤਾ ਇਹ ਸਾਧ ਹਨ ਬੱਸਾ ਕੋਲ ਟਾਈਮ ਖਿਚਵੇ ਹੁੰਦੇ ਹਨ ਤਾ ਇਹ ਰਾਹ ਨਹੀ ਦਿੰਦੇ
    ਹੁਣ ਤੁਸੀ ਕਹੋਗੇ ਕਿ ਬੱਸਾ ਵਾਲੇ ਗੁੰਡਾਗਰਦੀ ਕਰਦੇ ਹਨ ਹੁਣ ਕਿਸੇ ਟਰੱਕ ਵਾਲੇ ਨੂੰ ਪੁੱਛ ਲਓ ਕਿ ਪਰਾਲੀ ਵਾਲੀਆ ਟਰਾਲੀਆ ਵਾਲੇ ਰਾਹ ਦਿੰਦੇ ਹਨ ਕਿ ਨਹੀ ।
    ਜੇਕਰ ਯਕੀਨ ਨਹੀ ਆਉਦਾ ਤਾ ਮੁਕਤਸਰ ਸਾਹਿਬ ਤੋ ਮਲੋਟ ਰੋਡ ਤੇ ਜਾ ਕੇ ਵੇਖ ਲਓ ਕਿ ਕਿੰਨੀਆ ਟਰਾਲੀਆ ਪਰਾਲੀ ਵਾਲੀਆ ਸਾਰਾ ਦਿਨ ਚੱਲਦੀਆ ਹਨ।
    ਟਰੈਕਟਰ ਤੇ ਟੈਕਸ ਤਾ ਸਰਕਾਰ ਨੇ ਮਾਫ ਕੀਤਾ ਸੀ ਕਿ ਟਰੈਕਟਰ ਜਿੰਮੀਦਾਰ ਦਾ ਗੱਡਾ ਹੈ ਇਹ ਟਰਾਲੀਆ ਵਾਲੇ ਕਰਾਇਆ ਢੋਅ ਰਹੇ ਹਨ ਕੀ ਇਹ ਟੈਕਸ ਚੋਰੀ ਨਹੀ ਹੈ ਸਵੇਰੇ ਸਵੇਰੇ ਮੋਗੇ ਤੋ ਜਲੰਧਰ ਵਾਲੇ ਰੋਡ ਤੇ ਟਰੈਕਟਰ ਇੱਟਾ ਨਾਲ ਓਵਰ ਲੋਡ ਟਰਾਲੀਆ ਕਰਕੇ ਟਰੈਕਟਰ ਫੁੱਲ ਸਪੀਡ ਤੇ ਚਲਾਉਦੇ ਹਨ ਬਹੁਤ ਟਰਾਲੀਆ ਜਲਾਲਾਬਾਦ ਪੂਰਬੀ ਤੋ ਜਲੰਧਰ ਇੱਟਾ ਲੈ ਕੇ ਜਾਦੀਆ ਹਨ ਕੀ ਇਹ ਟੈਕਸ ਚੋਰੀ ਨਹੀ ਇਹਨਾ ਨੇ ਤਾ ਟਰੱਕਾ ਦਾ ਕੰਮ ਬੰਦ ਕਰ ਦਿੱਤਾ ਹੈ
    ਸਿਰਫ ਤੇ ਸਿਰਫ ਪੁਲੀਸ ਨੂੰ ਬਦਨਾਮ ਨਾ ਕਰਿਆ ਕਰੋ ਜਮੀਨੀ ਹਕੀਕਤ ਪਹਿਲਾ ਵੇਖੋ ਫਿਰ ਕਸੂਰ ਕੱਢੋ ਕਿ ਸਹੀ ਕੋਣ ਹੈ ਗਲਤ ਕੋਣ ਹੈ

  • @avtarkasoulino.1363
    @avtarkasoulino.1363 5 місяців тому +4

    Kisan majdur ikta jindabad ji...

  • @NarinderSingh-qu9gy
    @NarinderSingh-qu9gy 5 місяців тому +35

    ਪਰਾਲੀ ਵਾਲੀਆਂ ਟਰਾਲੀਆਂ ਹੱਦੋਂ ਵੱਧ ਚੌੜੀਆਂ ਹੁੰਦੀਆਂ ਨੇ, ਬਾਕੀ ਆਮ ਪਬਲਿਕ ਨੂੰ ਪ੍ਰੇਸ਼ਾਨ ਕਰਨਾ ਗਲਤ ਹੈ,

  • @avtarsingh4833
    @avtarsingh4833 5 місяців тому +3

    ਕੀ ਟਰਾਲੀ ਦੀ ਲੰਬਾਈ ਚੌੜਾਈ ਅਤੇ ਪਰਾਲੀ ਦੀ ਉਚਾਈ ਟ੍ਰੈਫਿਕ ਨਿਯਮਾਂ ਮੁਤਾਬਿਕ ਠੀਕ ਹੈ।

  • @jatindersingh9255
    @jatindersingh9255 4 місяці тому +1

    ਪੁਲਸ ਬਹੁਤ ਧੱਕਾ ਕਰਦੀ ਹੈ

  • @gurcharansinghgill8093
    @gurcharansinghgill8093 5 місяців тому

    ਵਾਹਿਗੁਰੂ ਜੀ

  • @Ajnabi-0007
    @Ajnabi-0007 5 місяців тому +1

    1 ਚਲਾਨ ਤਾਂ ਬਿਨਾ ਗਲ ਤੋਂ ਸੜਕ ਰੋਕਣ ਦਾ ਹੀ ਬਣਦਾ,ਆਵਾ ਜਾਈ ਨੂੰ ਤੰਗ ਪਰੇਸ਼ਾਨ ਕਰਨ ਦਾ ਕਿਸੇ ਕੋਲ ਕੋਈ ਹੱਕ ਨਹੀ, ਬਾਕੀ ਹੋਰ ਕਾਰਵਾਈ ਵੀ ਹੋਣੀ ਚਾਹੀਦੀ ਆ

  • @avtarkasoulino.1363
    @avtarkasoulino.1363 5 місяців тому +2

    India dy punjab dy kisan majdhur ikta jindabad... Ji

  • @Sohansingh-qg7ow
    @Sohansingh-qg7ow 5 місяців тому +2

    ਟਰਾਲੀ ਦਾ ਚਲਾਨ ਕਿਉਂ ਨਹੀਂ ਹੋਵੇਗਾ ? ਹੋਣਾ ਚਾਹੀਦਾ ਆ । ਕਿਸੇ ਭੀ ਖੇਤੀ ਦੇ ਸੰਦਾਂ ਨੂੰ ਸੜਕ ਰੋਕਣ ਦਾ ਹੱਕ ਨਹੀਂ ਆ।

  • @MohanSingh-o6d9d
    @MohanSingh-o6d9d 4 місяці тому +1

    पंजाब पुलिस जिंदाबाद

  • @japmankulvir4177
    @japmankulvir4177 5 місяців тому +8

    Very good 👍

  • @cheemastudio4617
    @cheemastudio4617 4 місяці тому

    ਚਲਾਨ ਕੈਂਸਲ ਨਹੀਂ ਹੋਣਾ ਚਾਹੀਦਾ ਪਰ ਇਸ ਚਲਾਨ ਦਾ ਜੁਰਮਾਨਾ ਇਸ ਮੁਲਾਜ਼ਮ ਕੋਲੋਂ ਭਰਵਾਉ ਜ਼ੋ ਸ਼ਰਾਬ ਪੀ ਕੇ ਗੁੰਡਾਗਰਦੀ ਕਰ ਰਹੇ

  • @DaljitSingh-p4p
    @DaljitSingh-p4p 5 місяців тому +4

    ਪੁਲੀਸ ਪਤਰਕਾਰ ਘਟਿਆ ਚੈਨਲ

  • @singhsukhwinder7354
    @singhsukhwinder7354 5 місяців тому

    Good Sardar Ji ... Good Action..... Fainsla On Tha Spot ...🎉🎉🎉🎉🎉

  • @AmarithSingh
    @AmarithSingh 5 місяців тому +2

    Very nice veer ji

  • @KhushPreet-c8z
    @KhushPreet-c8z 5 місяців тому +1

    ਪੱਤਰਕਾਰ ਨੂੰ ਬੱਸ ਦਿਸਦੀ ਆ ।। ਬਜ਼ੁਰਗ ਦਾ ਚਿਹਰਾ ਨਹੀਂ ਦਿੱਸਦਾ

  • @aashmsidhu7217
    @aashmsidhu7217 5 місяців тому +3

    ਭਗਬੰਤ ਮਾਨਾ ਏਥੇ ਤੇਰਾ ਫਰਜ ਬਣਦਾ ਐਕਸਣ ਲੈਣ ਦਾ

  • @baldevsingh8255
    @baldevsingh8255 5 місяців тому

    ਕਿਸਾਨ ਨੂੰ ਕਹਿ ਰਿਹਾ ਹੈ ਸਿਆਣੇ ਬਣੋ। ਤੁਸੀਂ ਆਪਣੇ ਮੁਲਾਜ਼ਮਾਂ ਤੇ ਕਾਰਵਾਈ ਕਰੋ।

  • @SadhuSingh-s6n
    @SadhuSingh-s6n 5 місяців тому

    PP Good duty salutes❤

  • @lyricalera4138
    @lyricalera4138 5 місяців тому +2

    ਪੱਤਰਕਾਰ ਸ਼ਿੱਟੇ ਮਾਰਦਾ ਪੁਲਸ ਆਲੇ ਦੇ

  • @Surjeet-z5q
    @Surjeet-z5q 5 місяців тому +2

    ਇਹ ਟਰਾਲੀ ਵਾਲੇ ਸਾਰੇ ਨਹੀਂ ਮੇਰੇ ਖੁਦ ਕੋਲ tractor ਆ , ਇਹ ਪਰਾਲੀ ਦੇ ਬੰਡਲ ਵਾਲੀ ਟਰਾਲੀ ਮਗਰ ਆ ਰਹੀਂਆਂ ਗੱਡੀਆਂ ਨੂੰ ਰਸਤਾ ਨਹੀਂ ਦਿੰਦੇ ਨਾ side ਕਰਦੇ ਨੇ, bije to ਸਮਰਾਲੇ ਵਾਲੇ ਰੋਡ ਤੋਂ ਬਹੁਤ ਔਖੇ ਹੁੰਦੇ ਜਦੋਂ side ਨਹੀਂ ਦਿੰਦੇ,,,,,ਇੰਝ ਹੋਰ ਬਹੁਤ ਥਾਵਾਂ ਤੇ rong ਚਲਦੇ ਵੇਖੇ

  • @kuldeeptakher4503
    @kuldeeptakher4503 5 місяців тому

    ਧਰਨਾ ਨਾਂ ਲਾਵੋ ਛਿੱਤਰ ਖਾ ਕੇ ਘਰ ਆ ਜਾਵੋ ਪੁਲਿਸ ਵਾਲੇ ਕਾਰਵਾਈ ਹੋਣੀ ਚਾਹੀਦੀ ਹੈ

  • @sonubodal465
    @sonubodal465 4 місяці тому

    ਬਿਲਕੁਲ challan ਕੱਟੋ...ਏਹ trolley ਵਾਲੇ over load ਚਲਦੇ ਨੇ. ਸਾਡੇ ਇਲਾਕੇ ਦੇ ਵਿੱਚ 4 ਮੌਤ ਹੋ ਗਈ ਨੇ ਪਰਾਲੀ ਦੀਆਂ ਗੰਢਾਂ ਵਾਲੇ ਬਹੁਤ ਗ਼ਲਤ ਨੇ. ਏਹ ਬੰਦ ਕਰੋ

  • @ParveenKumar-cs2ow
    @ParveenKumar-cs2ow 4 місяці тому +1

    ਓਵਰਲੋਡ ਦਾ ਮਤਲਬ ਜ਼ਿਆਦਾ ਭਾਰ ਨਹੀਂ ਮੰਨਜੂਰ ਸ਼ੁਦਾ ਚੋੜਾਈ ਤੇ ਬਾਹਰ ਕੱਢ ਕੇ ਲੱਦਣਾ ਵੀ ਓਵਰ ਲੋਡ ਹੀ ਹੁੰਦਾ ਹੈ ਭਾਰ ਭਾਵੇਂ ਘੱਟ ਕਿਉਂ ਨਾ ਹੋਵੇ

  • @KhushwantSingh-ht5qe
    @KhushwantSingh-ht5qe 4 місяці тому

    ਚਲਾਨ, ਓਵਰ ਸਾਇਜ

  • @renjeetsingh8574
    @renjeetsingh8574 4 місяці тому

    ਪੱਤਰਕਾਰ ਪੂਰਾ ਪੁਲਿਸ ਦੀ ਚਮਚਾਗਿਰੀ ਕਰ ਰਿਹਾ

  • @desraaj3560
    @desraaj3560 5 місяців тому

    ਅਸੀ ਵੀ ਕਿਸਾਨ ਆ ਪਰ ਕਿਸਾਨੀ ਦੇ ਨਾਂ ਤੇ ਗੁੰਡਾਗਰਦੀ ਕਰਨੀ ਗਲਤ ਆ

    • @DeepSingh-b8f9q
      @DeepSingh-b8f9q 5 місяців тому

      ਪਰ ਬੋਲੀ ਤੇ ਸਮਝ ਤੋਂ ਲੱਗਦਾ ਨਹੀਂ

  • @sukhjitsingh1916
    @sukhjitsingh1916 4 місяці тому

    ਬੋਤ ਵਦੀਅਾ ਕਿੱਤਾ ਇਸ ਕਸਾਨ ਵੀਰ ਨੇ ਪਰ ਇਕ ਬੂਚੜ ਪੁਲਿਸ ਵਾਲੇ ਦੀ ਵਜਾ ਨਾਲ ਸਾਰਾ ਮਹਿਕਮਾ ਬਦਨਾਮ ਕਰ ਦਿੱਦੇ ਅਾ 🙏🙏🙏

  • @sukhmindersingh7880
    @sukhmindersingh7880 4 місяці тому

    ਚੱਜ ਦਾ ਕੰਮ ਤਾ ਘੜਾਮ ਚੌਧਰੀ ਨੀ ਹੋਣ ਦਿਂਦੇ ਲੋਕਾਂ ਨੂੰ ਨਜਾਇਜ਼ ਤੰਗ ਕਰਦੇ

  • @KutaSingh-z2l
    @KutaSingh-z2l 4 місяці тому

    Ni😊

  • @bm-qu3zc
    @bm-qu3zc 5 місяців тому +1

    👍

  • @5911fullpower
    @5911fullpower 5 місяців тому +2

    ਜੋਂ ਮਿਹਨਤ ਕਰਦਾ ਇਹ ਨੀ ਕਰਨ ਦਿੰਦੇ

  • @SohanSingh-yt2pn
    @SohanSingh-yt2pn 5 місяців тому

    ਇਹ ਰਾਕਸ਼ ਹਨ ਬਦਲੇ ਦੇਣੇ ਪੈਣੈ ਪੁੱਤਰੋ ।ਤੁਸੀ ਦੇਖਿਆ ਹੀ ਆ ਕੀੜੈ ਪੈ ਪੈ ਕੇ ਮਰੇ।ਘੋਟਣੇ ਛੋਟਣੇ,ਕਿਸੇ ਨੇ ਨਹੀ ਪੁੱਛਣਾ ਬਾਹਰਲੀ ਨਾਲੀ ਕੋਲ ਛੇਕੜੋਂ ਮੰਜਾ ਹੋਊ।

  • @JatinderSingh-fl1ve
    @JatinderSingh-fl1ve 5 місяців тому

    Sardar ji sahi a

  • @harrymehat2932
    @harrymehat2932 5 місяців тому +11

    Kisan majdoor akta jindabad 👍👍

  • @BharatBhushan-tv6cm
    @BharatBhushan-tv6cm 5 місяців тому +1

    Pulies.Vacarei.😅😅😅
    Hun.Aambaydkar.Ji.
    To.Puchoo.😂😂😂😅😅😅😅😅😅😅😅😅Namaste ji 🙏

  • @BhinderSingh-n2d
    @BhinderSingh-n2d 5 місяців тому +1

    ਇਹ ਵੀ ਬਹੁਤ ਗੁੰਡਾਗਰਦੀ ਆ ਸੈਂਟਰ ਚ ਟਰਾਲੀ ਲਾ ਕੇ ਇੱਕ ਤਾਂ ਪਹਿਲਾਂ ਹੀ ਕਿੰਨਾ ਵਜਨ ਪਾਇਆ ਲੋਕਾਂ ਨੂੰ ਪਰੇਸ਼ਾਨ ਕਰਦੇ ਅਸੀਂ ਕਿਹੜਾ ਟੈਕਸ ਦਿਨੇ ਆ

  • @heerasingh7693
    @heerasingh7693 5 місяців тому +1

    Raasta saaf karo

  • @BalwinderSingh-tk6hc
    @BalwinderSingh-tk6hc 5 місяців тому

    Waheguru ji RAAKHA hai ji

  • @balrajdeepsingh615
    @balrajdeepsingh615 4 місяці тому

    ਨਾਲੇ ਆਦੇ ਪਰਾਲੀ ਸਾੜੋ ਨਾ ਜੇ ਕੋਈ ਖੜਦਾ ਕਿਸੇ ਬੰਨੇ ਤਾ ਫੇਰ ਆਦੇ ਚਲਾਣ ਕੱਟ ਰਹੇ ਨੇ

  • @RameshKumar-fr1vz
    @RameshKumar-fr1vz 5 місяців тому

    ਪਤਰਕਾਰ ਵੀ ਚਮਚਾ ਗਿਰੀ ਨੂੰ ਪੁਲਿਸ ਦੇ ਸ਼ਰਾਬ ਦੀ ਗੱਲ ਵਾਰੀ ਮੂੰਹ ਤੇ ਤਾਲਾ ਵਜ਼ ਗਿਆ

  • @DeepbaljinderSingh
    @DeepbaljinderSingh 5 місяців тому +14

    Police wale lanti NE

  • @GurdeepSingh-en9jb
    @GurdeepSingh-en9jb 4 місяці тому +1

    Very good ehna de siter maro

  • @baljinderkumar4479
    @baljinderkumar4479 5 місяців тому

    All the people of Punjab support the farmers and do not hurt them🙏

  • @Punjabdiawaz07
    @Punjabdiawaz07 5 місяців тому +1

    ਸ਼ਰਾਬ ਨਾਲ rajje ਹੁੰਦੇ ਮੁਲਾਜਮ gl schi aaa

  • @satieshsingh2333
    @satieshsingh2333 4 місяці тому

    ਪੰਜਾਬ ਦਾ ਏਕੋ ਇਕ ਹੱਲ ਖਾਲਿਸਤਾਨ🎉

  • @Rajveer1083
    @Rajveer1083 4 місяці тому +1

    Eh parali bale bahaut dukhi karde a loka nu

  • @DarshanSingh-ox1up
    @DarshanSingh-ox1up 4 місяці тому

    ਜ਼ਿਮੀਂ, ਦਾ ਰਾ, ਨੂੰ ,ਅਤੇ,ਬਦੀਆਂ,ਕਰਨਗੇ

  • @GurdevSingh-mz7sf
    @GurdevSingh-mz7sf 5 місяців тому

    Both Vidya kar babu ji

  • @surjitsinghbajwa1720
    @surjitsinghbajwa1720 5 місяців тому +1

    ਸ਼ਰਾਬ ਮੁੱਖ ਕਾਰਨ ਹੈ। ਕਿਸੇ ਦੋਸ਼ ਨਾ ਦਿਓ ਜੀ।

  • @ChamkaurSingh-g7r
    @ChamkaurSingh-g7r 5 місяців тому

    Good Bro

  • @GurmailSingh-mi4th
    @GurmailSingh-mi4th 5 місяців тому +2

    ਬਾਕੀ ਤੇ ਕਿਸੇ ਨੂੰ ਕੋਈ ਜਲਦੀ ਨਹੀਂ ਸੀ ਪ੍ਰੈਸ ਰਿਪੋਰਟਰ ਭਾਈ ਸਾਹਿਬ ਨੂੰ ਬਹੁਤ ਜਲਦੀ ਸੀ ਉਹ ਕਹਿੰਦਾ ਛੇਤੀ ਟਰੈਫਿਕ ਨਗਾਓ ਮੈਨੂੰ ਲੱਗਦਾ ਉਹਨੇ ਘਰ ਜਾ ਕੇ ਰੋਟੀ ਖਾਣੀ ਭੁੱਖ ਨਾ ਮਾਰਿਆ ਵਿਚਾਰਾ ਤੁਰਿਆ ਫਿਰਦਾ ਸੀ ਬਾਹਰ

  • @KulwinderSingh-hw6tx
    @KulwinderSingh-hw6tx 4 місяці тому

    ਇਸ।ਟਰਾਲੀ। ਟਰੈਕਟਰ।ਥਾਣੇ।ਚੌ।ਬੰਦ।ਹੋਣਾ। ਚਾਹੀਦਾ ਐ

  • @daljitsingh8832
    @daljitsingh8832 5 місяців тому

    ਇਹ ਲੋਕ ਕਹਿੰਦੇ ਟਰਾਲੀਆਂ ਹੱਦੋਂ ਵੱਧ ਚੌੜੀਆਂ ਹੁੰਦੀਆਂ ਹਨ ਇਹ ਸੜਕਾਂ ਚੌੜੀਆਂ ਕਰਨੇ ਮਰ ਗਏ ਪੈਸੇ ਖਾ ਰਹੇ ਟੂਲ ਪਲਾਜ਼ਿਆਂ ਦੇ

  • @Rajkumar-ph1cv
    @Rajkumar-ph1cv 5 місяців тому +4

    ਇੱਕ ਬੱਦਾ ਕਿੰਨਿਆਂ ਸਵਾਰੀਆਂ ਨੁੰ ਖਰਾਬ ਕੀਤਾ ਅਗਰ ਪੁਲਸ ਵਾਲਾ ਤੱਗੜ ਕਰਦਾ ਉਸ ਦਾ ਸਿਰ ਪਾੜ ਇਨੀ ਗਰਮੀ ਪੈਣ ਰਹੀ ਲੋਕ ਪ੍ਰਮਾਣ ਹੋ ਭਗਵੰਤ ਮਾਨ ਸਰਕਾਰ ਡਰਪੋਕ ਸਰਕਾਰ ਆ

  • @jaswantjaswantsinghjassa1630
    @jaswantjaswantsinghjassa1630 5 місяців тому

    ਪੰਜਾਬ ਪੁਲਿਸ ਵਰਦੀ ਦਾ ਬਹੁਤ ਨਜੈਜ ਫੈਦਾ ਚੁੱਕਦੇ ਆ

  • @gauravsharma6894
    @gauravsharma6894 5 місяців тому +1

    traly da na licence te insurance na tol sab to jiyada hase trecktor traly naal hunde hai kanoon sariyaa leyi eek hona chahida hai

  • @S1kander_farmerr
    @S1kander_farmerr 5 місяців тому

    Patarkar ❌❌❌

  • @lovie5h271
    @lovie5h271 5 місяців тому

    ਚਮਚਾ ਪੱਤਰਕਾਰ ਕਿਥੋ ਆ ਗਿਆ ਵਿੱਚ

  • @raikotbaring4833
    @raikotbaring4833 5 місяців тому

    ਲੋਕਾਂ ਨੂੰ ਹੈਰਾਨ ਕਰਨ ਆਦਾ ਕਨੂੰਨ ਲਾਗੂ ਕਰਨਾ

  • @KulwinderSingh-hw6tx
    @KulwinderSingh-hw6tx 4 місяці тому

    ਇਹ। ਟਰੈਕਟਰ। ਟਰਾਲੀ।ਸੜਕ।ਤੇ।ਐਕਸੀ।ਡੰਟ।ਕਰਾਉਦੇ। ਨੇ

  • @santokhsingh7543
    @santokhsingh7543 5 місяців тому +7

    ਸਾਰੇ ਟਰਾਲੀ ਵਾਲੇ ਦੇ ਪਖ ਵਿੱਚ ਬੋਲ ਰਹੇ ਇਹ ਟਰਾਲੀ ਵਾਲਿਆ ਨੂੰ ਕੋਈ ਸਰਮ ਨਹੀ ਨਾਟੈਕਸ ਦਿੰਦੇ ਆਕੜ ਦੇ ਜਿਆਦਾ ਹਨ ਸੜਕਾ ਵੀ ਜਿਆਦਾ ਇਹ ਤੋੜਦੇ

    • @chahal-pbmte
      @chahal-pbmte 5 місяців тому +4

      ਟਰਾਲੀ ਵਾਲਾ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਹੈ।

    • @chahal-pbmte
      @chahal-pbmte 5 місяців тому +1

      ਟਰਾਲੀ ਵਾਲਾ ਬਹੁਤ ਵਧੀਆ ਤਰੀਕੇ ਨਾਲ ਗੱਲ ਕਰ ਰਿਹਾ ਹੈ।

  • @KaramjeetKaur-w2s
    @KaramjeetKaur-w2s 4 місяці тому

  • @baldevsingh9330
    @baldevsingh9330 4 місяці тому

    TRactor Trolleys, with over loading and over consignment size create problem for Traffic and vehicle movements Should be challaned. These trolleys should be allowed bet 10.00 PM to 6.00 A M.

    • @baldevsingh9330
      @baldevsingh9330 4 місяці тому

      Manhandled by policemen is condemnable...

  • @HarindersinghDhaliwal-ku4ft
    @HarindersinghDhaliwal-ku4ft 4 місяці тому

    ਸੁਆਦ ਲਿਆ ਕਿ ਭੁੱਖ ਲੁਆ ਤੀ 😂😂😂 ਬਾਬੇ ਨੇ

  • @BalwinderSingh-cq3nn
    @BalwinderSingh-cq3nn 5 місяців тому +5

    ਜੋ ਵੀਡੀਓ ਬਨਾ ਰਹਾ ਹੈ ਉਸ ਕੂਤੇ ਨੂੰ ਸ਼ਰਮ ਨਹੀਂ ਆਉਂਦੀ ਬੋਲ ਰਿਹਾ ਗਡੀਆਂ ਪਹਿਲਾਂ ਕਡੋ ਏਸੇ ਪਤਰਕਾਰ ਨੁ ਸ਼ਰਮ ਆਉਣੀ ਚਾਹੀਦੀ ਸੀ

  • @AmanVirk-re6ml
    @AmanVirk-re6ml 4 місяці тому

    Bapu ne sahi kita a