Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਟ੍ਰਾਂਸਪੋਰਟ ਵਾਲਿਆਂ ਤੋਂ ਵੀ ਵੱਧ ਟ੍ਰੈਕਟਰ ਰੱਖ਼ੀ ਬੈਠਾ ਵੀਰ ਦੀ ਮੇਹਨਤ ਨੂੰ ਸਲੂਟ ਆ ਬਾਈ ❤❤
ਇਹ ਹੁੰਦੇ ਆ ਅਸਲੀ ਸਰਦਾਰ ♥️! ਨਹੀਂ ਤਾਂ ਮਾੜੇ ਬੰਦੇ ਕੋਲ ਫੌਕੀ ਹਵਾ ਤੋਂ ਇਲਾਵਾਂ ਪੱਲੇ ਹੋਰ ਕੁਜ਼ ਨਹੀਂ ਹੁੰਦਾ
ਟ੍ਰੈਕਟਰ ਜੱਟ ਦੀ ਜਿੰਦ-ਜਾਨ ਹੁੰਦੀ ਆ 💯♥️💯♥️💯♥️💯♥️💯♥️
ਟ੍ਰੈਕਟਰਾਂ ਉੱਪਰ ਵੱਡੇ-2 ਡੈੱਕ (ਪੇਟੀਆਂ) ਲਾਉਣਾ ਫੁਕਰਿਆਂ ਦਾ ਕੰਮ ਹੈ
ਜਦੋਂ Farmtrac-60 ਨਵੇਂ ਆਏ-2 ਸੀ ਇੱਕ Farmtrac-60 4×4 ਵੀ ਆਇਆ ਸੀ ਉਸਦੇ ਇੰਜਨ ਉੱਤੇ ਵੀ FORD ਹੀ ਲਿਖਿਆ ਹੁੰਦਾ ਸੀ ਉਹ ਟ੍ਰੈਕਟਰ ਇੰਡੀਆ ਵਿੱਚ ਸਿਰਫ ਇੱਕ-ਅੱਧਾ ਹੀ ਦੇਖਣ ਨੂੰ ਮਿਲਦਾ ਹੈ, ਬਹੁਤ ਘੱਟ ਹਨ
ਬਹੁਤ ਵਧੀਆ ਵੀਰ ਜੀ ਗਗਨਦੀਪ ਸਿੰਘ ਗੁਰੂ ਕੇ ਵਜ਼ੀਰ ਵੈਲਫੇਅਰ ਸੋਸਾਇਟੀ ਫਤਿਹਗੜ੍ਹ ਸਾਹਿਬ ਤੋਂ
ਸਾਡੇ ਇੱਕ SHO ਆਇਆ ਸੀ, ਉਹ ਡੈੱਕ ਨੂੰ ਟ੍ਰੈਕਟਰ ਦੇ ਅੱਗੇ ਰਖਵਾਕੇ ਉੱਤੋਂ ਦੀ ਟ੍ਰੈਕਟਰ ਲੰਘਵਾ ਦਿੰਦਾ ਹੁੰਦਾ ਸੀ ਅਤੇ ਜੇਕਰ 3-ਮੁੰਡੇ ਟੋਪੀਆਂ (ਕੈਪ) ਵਾਲੇ ਇੱਕਠੇ ਖੜ੍ਹੇ ਹੁੰਦੇ ਜਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੁੰਦੀਆਂ ਉੱਥੇ ਹੀ ਸੁੱਟ ਲੈਂਦਾ ਸੀ 😂😅
FORD (Farmtrac)👌🏻 Arjun-Ultra👌🏻 ਸੋਹਣੀ-ਲੁੱਕ ਅਤੇ ਧਾਕੜ ਆਵਾਜ💥 2-ਖੂਬੀਆਂ ਹੋਰ ਕਿਸੇ ਟ੍ਰੈਕਟਰ ਵਿੱਚ ਨਹੀਂ
ਜਿਹੜੇ ਫੁਕਰੇ ਟ੍ਰੈਕਟਰ ਦੀ ਛਤਰੀ ਪਿੱਛੇ ਵੱਡੀ ਪੇਟੀ (ਸਪੀਕਰ) ਲਗਾ ਲੈਂਦੇ ਆ, ਉਨਾਂ ਨੂੰ ਪਿੱਛੇ ਸਾਇਡ ਤਾਂ ਨਜਰ ਆਉਂਦੀ ਨਹੀਂ, ਨਾ ਸੁਣੇ ਕੋਈ ਕਿੰਨੇ ਹੀ ਹਾਰਨ ਮਾਰੀ ਜਾਵੇ
ਸਾਰੇ ਟਰੈਕਟਰ ਬਹੁਤ ਵਧੀਆ ਹਨ ਜੀ,6522 ਤਾਂ 6522ਹੀ ਹੈ, ਡੀਜ਼ਲ ਘੱਟ ਤੇ ਕੰਮ ਵੱਧ ❤❤
ਸਭਤੋਂ ਸੁਪਰ ਟ੍ਰੈਕਟਰ ਤਾਂ (ਫੋਰਡ) Farmtrac ਅਤੇ Arjun ਹੀ ਹੈ, ਟ੍ਰੈਕਟਰ ਸੋਹਣੇ ਵੀ ਅਤੇ ਆਵਾਜ ਵੀ ਧਾਕੜ, ਇਹ 2-ਗੁਣ ਇਕੱਠੇ ਕਿਸੇ ਟ੍ਰੈਕਟਰ ਵਿੱਚ ਨਹੀਂ ਮਿਲਦੇ
Waheguru ji is veer te hamesha mehar rakkhan
ਵੀਰ ਜੀ, ਵੀਡੀਓ ਬਣਾਉਣ ਤੋਂ ਪਹਿਲਾਂ ਦੱਸਣਾ ਸੀ ਕਿ ਇਹ ਵੀਡੀਓ ਕਿੱਥੋਂ ਦੀ ਹੈ ? ਟਰੈਕਟਰਾਂ ਦਾ ਮਾਲਕ ਵੀਰ ਪੰਜਾਬ ਤੋਂ ਬਾਹਰ ਦਾ ਹੀ ਲੱਗਦਾ ਹੈ। ਪੰਜਾਬ ਵਿੱਚ ਤਾਂ ਫੁਕਰਿਆਂ ਦੀ ਭਰਮਾਰ ਹੈ।
Kala sangia near Jalandhar
ਨੜੇਂ ਟ੍ਰੈਕਟਰ ਦੇ ਨਾਲ ਕਿਟ ਡੇਵਿਡ (David) ਟ੍ਰੈਕਟਰ ਦੇ ਨਾਲ ਆਉਂਦੀ ਹੁੰਦੀ ਸੀ
ਇਕ ਟਰੈਕਟਰ ਮੈਨੂੰ ਦੇ ਵੀਰ
वीर जी बहुत इंतजार था इस विडिओ का अपलोड करने के लिए धन्यवाद
Very good infromstion sawak veer ji from USA
Good👍
Veer ji sandhu farm jodhan vale veer kol v jaao
God bless you 🙏
Punjab cho bhut fikra hn dike la avaj pr du shan pada karda koei rok da nhi
Nice ❤ ❤
Very nice
Good man
Good
❤❤❤
Ford videshi v button te hi 4wd te hi low button te hi hunde ne oh v 1950 toh ,
Last me 80 ki rahas aa y
ਟੋਚਨ ਨਹੀਂ ਲਾ ਸਕਦੇ,ਫਿਰ ਕੀ ਫਾਇਦਾ?
Jameen apni a ki theke te aa ?
Bai jina de tarctor ne oh bai g da ki name aa?
Bai uui sitti turi aune o starting ch newholland te kida system lgya music aala oh ni dikhya thonu ?
Bai ji 755 te 9010 de phto karo bai❤
Details ch banao video g
Hun pushya kyu ni nirbhai bai ne k john deer kyu ni psnd 😂
laga ta hoya holland te oh bai app chalnda hona baki driver ta ni lawe hone oh v shonk di gal hundi a
MEREKOL VEEVEER FARGUSAN WITH EICHER TRACTOR DSEEGA1952 MODEDL
ਸੇਵਕ 22G... "RENAULT" ਰੀਨੌਲਟ ਨੀਂ ਹੁੰਦਾ ਬਲਕਿ "ਰੈਨੌ" ਹੁੰਦਾ..." L" ਤੇ "T" ਸਾਈਲੈਂਟ ਹੁੰਦੇ ਆ.... 😂😂😂ਬਾਕੀ ਲੋਕਾਂ ਦਾ ਤਾਂ ਪਤਾ ਈ ਆ ਪਰ ਤੁਹਾਡੇ ਕੋਲੋੰ ਇਹ ਉਮੀਦ ਨਹੀਂ ਸੀ... 😅😅😅
ਸਿਆਣੇ ਵੀਰ ਜੀ ਭਾਸ਼ਾ ਸਥਾਨਾਂਤਰਣ ਕਰਨ ਵੇਲੇ ਬਦਲ ਜਾਂਦੀ ਹੈ ਭਾਸ਼ਾ ਦਾ ਸਰਲੀਕਰਨ ਹੁੰਦ ਰਹਿੰਦਾ ਹੈ, ਲਹਿਜਾ ਬਦਲਦਾ ਰਹਿੰਦਾ ਹੈ ਕੀਮਤੀ ਗੱਲ ਦੱਸਤੀ ਤੈਨੂੰ ਦਿਲ ਤੇ ਨਹੀਂ ਲਾਈਦੀ।
@ShardpalSingh-r5q ਆਹ ਅਖੌਤੀ "ਸਰਲੀਕਰਨ" ਆਲ਼ੇ ਚੱਕਰ 'ਚ ਕਿਤੇ ਆਪਣੇ ਆਲ਼ੇ McDonald's ਨੂੰ ਕਿਤੇ ਮੈਸਡੂਨਲ ਨਾ ਕਹਿਣ ਲੱਗ ਜਾਣ.... 🤭🤭🤭
@@hsingh8411 ਅੰਗਰੇਜ਼ੀ ਦੁਨੀਆਂ ਦੀ ਸਭ ਤੋਂ ਫੁੱਦੂ ਭਾਸ਼ਾ ਹੈ, ਨਾ ਇਹਦਾ ਕੋਈ ਉਚਾਰਣ, ਨਾ ਵਿਆਕਰਣ, ਤੇਰਾ ਰੈਨੋ ਵੀ ਰੈਨੋ ਨਹੀਂ ਹੈ, ਇਹ ਭਾਰਤੀ ਭਾਸ਼ਾਵਾਂ ਵਿੱਚ ਲਿਖਿਆ ਨਹੀਂ ਜਾ ਸਕਦਾ। ਅਸੀਂ ਕੋਸ਼ਿਸ਼ ਕਰਕੇ ਵੀ ਤੁਤਲੇ ਅੰਗਰੇਜਾਂ ਵਾਂਗ ਨਹੀਂ ਬੋਲ ਸਕਦੇ।
bAhout badeya eke vitch barkat hunde hae
Sardar punjab da
ਟ੍ਰਾਂਸਪੋਰਟ ਵਾਲਿਆਂ ਤੋਂ ਵੀ ਵੱਧ ਟ੍ਰੈਕਟਰ ਰੱਖ਼ੀ ਬੈਠਾ ਵੀਰ ਦੀ ਮੇਹਨਤ ਨੂੰ ਸਲੂਟ ਆ ਬਾਈ ❤❤
ਇਹ ਹੁੰਦੇ ਆ ਅਸਲੀ ਸਰਦਾਰ ♥️! ਨਹੀਂ ਤਾਂ ਮਾੜੇ ਬੰਦੇ ਕੋਲ ਫੌਕੀ ਹਵਾ ਤੋਂ ਇਲਾਵਾਂ ਪੱਲੇ ਹੋਰ ਕੁਜ਼ ਨਹੀਂ ਹੁੰਦਾ
ਟ੍ਰੈਕਟਰ ਜੱਟ ਦੀ ਜਿੰਦ-ਜਾਨ ਹੁੰਦੀ ਆ
💯♥️💯♥️💯♥️💯♥️💯♥️
ਟ੍ਰੈਕਟਰਾਂ ਉੱਪਰ ਵੱਡੇ-2 ਡੈੱਕ (ਪੇਟੀਆਂ) ਲਾਉਣਾ ਫੁਕਰਿਆਂ ਦਾ ਕੰਮ ਹੈ
ਜਦੋਂ Farmtrac-60 ਨਵੇਂ ਆਏ-2 ਸੀ ਇੱਕ Farmtrac-60 4×4 ਵੀ ਆਇਆ ਸੀ ਉਸਦੇ ਇੰਜਨ ਉੱਤੇ ਵੀ FORD ਹੀ ਲਿਖਿਆ ਹੁੰਦਾ ਸੀ ਉਹ ਟ੍ਰੈਕਟਰ ਇੰਡੀਆ ਵਿੱਚ ਸਿਰਫ ਇੱਕ-ਅੱਧਾ ਹੀ ਦੇਖਣ ਨੂੰ ਮਿਲਦਾ ਹੈ, ਬਹੁਤ ਘੱਟ ਹਨ
ਬਹੁਤ ਵਧੀਆ ਵੀਰ ਜੀ ਗਗਨਦੀਪ ਸਿੰਘ ਗੁਰੂ ਕੇ ਵਜ਼ੀਰ ਵੈਲਫੇਅਰ ਸੋਸਾਇਟੀ ਫਤਿਹਗੜ੍ਹ ਸਾਹਿਬ ਤੋਂ
ਸਾਡੇ ਇੱਕ SHO ਆਇਆ ਸੀ, ਉਹ ਡੈੱਕ ਨੂੰ ਟ੍ਰੈਕਟਰ ਦੇ ਅੱਗੇ ਰਖਵਾਕੇ ਉੱਤੋਂ ਦੀ ਟ੍ਰੈਕਟਰ ਲੰਘਵਾ ਦਿੰਦਾ ਹੁੰਦਾ ਸੀ ਅਤੇ ਜੇਕਰ 3-ਮੁੰਡੇ ਟੋਪੀਆਂ (ਕੈਪ) ਵਾਲੇ ਇੱਕਠੇ ਖੜ੍ਹੇ ਹੁੰਦੇ ਜਾਂ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੁੰਦੀਆਂ ਉੱਥੇ ਹੀ ਸੁੱਟ ਲੈਂਦਾ ਸੀ 😂😅
FORD (Farmtrac)👌🏻
Arjun-Ultra👌🏻
ਸੋਹਣੀ-ਲੁੱਕ ਅਤੇ ਧਾਕੜ ਆਵਾਜ💥
2-ਖੂਬੀਆਂ ਹੋਰ ਕਿਸੇ ਟ੍ਰੈਕਟਰ ਵਿੱਚ ਨਹੀਂ
ਜਿਹੜੇ ਫੁਕਰੇ ਟ੍ਰੈਕਟਰ ਦੀ ਛਤਰੀ ਪਿੱਛੇ ਵੱਡੀ ਪੇਟੀ (ਸਪੀਕਰ) ਲਗਾ ਲੈਂਦੇ ਆ, ਉਨਾਂ ਨੂੰ ਪਿੱਛੇ ਸਾਇਡ ਤਾਂ ਨਜਰ ਆਉਂਦੀ ਨਹੀਂ, ਨਾ ਸੁਣੇ ਕੋਈ ਕਿੰਨੇ ਹੀ ਹਾਰਨ ਮਾਰੀ ਜਾਵੇ
ਸਾਰੇ ਟਰੈਕਟਰ ਬਹੁਤ ਵਧੀਆ ਹਨ ਜੀ,6522 ਤਾਂ 6522ਹੀ ਹੈ, ਡੀਜ਼ਲ ਘੱਟ ਤੇ ਕੰਮ ਵੱਧ ❤❤
ਸਭਤੋਂ ਸੁਪਰ ਟ੍ਰੈਕਟਰ ਤਾਂ (ਫੋਰਡ) Farmtrac ਅਤੇ Arjun ਹੀ ਹੈ, ਟ੍ਰੈਕਟਰ ਸੋਹਣੇ ਵੀ ਅਤੇ ਆਵਾਜ ਵੀ ਧਾਕੜ, ਇਹ 2-ਗੁਣ ਇਕੱਠੇ ਕਿਸੇ ਟ੍ਰੈਕਟਰ ਵਿੱਚ ਨਹੀਂ ਮਿਲਦੇ
Waheguru ji is veer te hamesha mehar rakkhan
ਵੀਰ ਜੀ, ਵੀਡੀਓ ਬਣਾਉਣ ਤੋਂ ਪਹਿਲਾਂ ਦੱਸਣਾ ਸੀ ਕਿ ਇਹ ਵੀਡੀਓ ਕਿੱਥੋਂ ਦੀ ਹੈ ? ਟਰੈਕਟਰਾਂ ਦਾ ਮਾਲਕ ਵੀਰ ਪੰਜਾਬ ਤੋਂ ਬਾਹਰ ਦਾ ਹੀ ਲੱਗਦਾ ਹੈ। ਪੰਜਾਬ ਵਿੱਚ ਤਾਂ ਫੁਕਰਿਆਂ ਦੀ ਭਰਮਾਰ ਹੈ।
Kala sangia near Jalandhar
ਨੜੇਂ ਟ੍ਰੈਕਟਰ ਦੇ ਨਾਲ ਕਿਟ ਡੇਵਿਡ (David) ਟ੍ਰੈਕਟਰ ਦੇ ਨਾਲ ਆਉਂਦੀ ਹੁੰਦੀ ਸੀ
ਇਕ ਟਰੈਕਟਰ ਮੈਨੂੰ ਦੇ ਵੀਰ
वीर जी बहुत इंतजार था इस विडिओ का अपलोड करने के लिए धन्यवाद
Very good infromstion sawak veer ji from USA
Good👍
Veer ji sandhu farm jodhan vale veer kol v jaao
God bless you 🙏
Punjab cho bhut fikra hn dike la avaj pr du shan pada karda koei rok da nhi
Nice ❤ ❤
Very nice
Good man
Good
❤❤❤
Ford videshi v button te hi 4wd te hi low button te hi hunde ne oh v 1950 toh ,
Last me 80 ki rahas aa y
ਟੋਚਨ ਨਹੀਂ ਲਾ ਸਕਦੇ,ਫਿਰ ਕੀ ਫਾਇਦਾ?
Jameen apni a ki theke te aa ?
Bai jina de tarctor ne oh bai g da ki name aa?
Bai uui sitti turi aune o starting ch newholland te kida system lgya music aala oh ni dikhya thonu ?
Bai ji 755 te 9010 de phto karo bai❤
Details ch banao video g
Hun pushya kyu ni nirbhai bai ne k john deer kyu ni psnd 😂
laga ta hoya holland te oh bai app chalnda hona baki driver ta ni lawe hone oh v shonk di gal hundi a
MEREKOL VEEVEER FARGUSAN WITH EICHER TRACTOR DSEEGA1952 MODEDL
ਸੇਵਕ 22G... "RENAULT" ਰੀਨੌਲਟ ਨੀਂ ਹੁੰਦਾ ਬਲਕਿ "ਰੈਨੌ" ਹੁੰਦਾ..." L" ਤੇ "T" ਸਾਈਲੈਂਟ ਹੁੰਦੇ ਆ.... 😂😂😂
ਬਾਕੀ ਲੋਕਾਂ ਦਾ ਤਾਂ ਪਤਾ ਈ ਆ ਪਰ ਤੁਹਾਡੇ ਕੋਲੋੰ ਇਹ ਉਮੀਦ ਨਹੀਂ ਸੀ... 😅😅😅