👉ਬਾਬੇ ਨੇ ਸੁਣਾਈ ਅਸਾਮ ਦੇ ਜੰਗਲਾਂ ਦੀ ਖੌਫਨਾਕ ਕਹਾਣੀ ਤੇ ਸੁਣਕੇ ਹੋ ਜਾਣਗੇ ਰੋਗਟੇ ਖੜੇ ਸੁਣੋ ਕਿਵੇਂ❓Part --2

Поділитися
Вставка
  • Опубліковано 5 січ 2025

КОМЕНТАРІ • 75

  • @surindersinghuppal2892
    @surindersinghuppal2892 Місяць тому +6

    ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ

  • @gurnoorgill4378
    @gurnoorgill4378 Місяць тому +8

    ਬਾਬਾ ਜੀ ਸਤਿ ਸ੍ਰੀ ਆਕਾਲ ਜੀ,
    ਤਾਰੀ ਬਾਬਾ ਕਿਸਮਤ ਦਾ ਧਨੀ ਏ,, ਬਾਬਾ ਰੱਬ ਤੈਨੂੰ ਲੰਬੀ ਉਮਰ ਬਕਸ਼ੇ 🎉🎉🎉🎉

  • @JaspalSingh-fo9hh
    @JaspalSingh-fo9hh 15 днів тому

    Waheguru ji ka Khalsa WaheGuru ji ki Fateh 🙏🙏🌹🌹🙏 sat shri akal Baba ji ❤️❤️🌹🌹

  • @amandeepsinghsingh3384
    @amandeepsinghsingh3384 Місяць тому +5

    ਬਾ ਬਾ ਤੇਰੀ ਗੱਲ ਸੁਣ ਰੋਜ ਨੀਂਦ ਸੋਖੀ ਆ ਜਾਂਦੀ,ਹੁਣ ਗੋਲੀ ਦੀ ਲੋੜ ਨੀ ਪੈਂਦੀ

  • @jogasandhu1029
    @jogasandhu1029 Місяць тому +1

    ਤਾਰੀ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾਓ ਚੜਹਦੀ ਕਲਾ ਚੋ ਪਰਿਵਾਰ ਸਾਰਾ ਠੀਕ ਹੈ ਵੀਰ ਜੀ ਚਲੋ ਮਹਾਰਾਜ ਤੰਦਰੁਸਤੀ ਬਖਸ਼ੇ ਸਾਰੇ ਪਰਿਵਾਰ ਨੂੰ

  • @amritpalkaur1822
    @amritpalkaur1822 Місяць тому

    ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ 🙏 ਧੰਨਵਾਦ

  • @yadvindermann4334
    @yadvindermann4334 Місяць тому +2

    ਪੁਰਾਣੀਆ ਗੱਲਾ ਬਾਬਾ
    ਪਹਿਲਾ ਸੁਣ ਚੁਕੇ ਆ

  • @chamkaursandhu8871
    @chamkaursandhu8871 Місяць тому +1

    Baba je sat Sri akal je aap Navi youth de parenra Daike ho parmatma thudi oumr lambi kare

  • @satnamkhangura3335
    @satnamkhangura3335 Місяць тому

    Very good Baba ji

  • @Dhalio6008
    @Dhalio6008 Місяць тому +17

    ਬਾਜੀ ਸਤਿ ਸ੍ਰੀ ਅਕਾਲ ਬਾਬਾ ਜੀ ਆਪ ਦੀ ਪ੍ਰੇਰਨਾ ਸਦਕਾ ਕਣਕ ਦੀ ਥਾਂ ਇੱਕ ਕਿੱਲਾ ਸਬਜ਼ੀ ਦਾ ਲਾ ਦਿੱਤਾ ਹੈ।

  • @SatpalSidhu-f3y
    @SatpalSidhu-f3y Місяць тому +1

    ❤🎉satsriakal baba g god bless you and your family

  • @HarpreetSingh-yn4nj
    @HarpreetSingh-yn4nj Місяць тому

    Nyc

  • @manpindersingh9430
    @manpindersingh9430 Місяць тому +2

    ਵਾਹਿਗੁਰੂ ਜੀ ਸਾਰਿਆਂ ਡਰਾਈਵਰ ਵੀਰਾਂ ਤੇ ਮਿਹਰ ਭਰਿਆ ਹੱਥ ਰੱਖੋ ❤

  • @tejbirchahal
    @tejbirchahal Місяць тому

    Very well done baba ji… bilkul sahi… keha tusi…

  • @tejbirchahal
    @tejbirchahal Місяць тому +1

    Baba ji time da na vekhya karo bas sunyi janya karo… very interesting…
    Tusi te sunode bahut sohna ho…
    God bless you baba ji … kich ke rakho

  • @amardeepsinghbhattikala189
    @amardeepsinghbhattikala189 Місяць тому

    Sat shri akal ji ardas karda ha vi akal purkh waheguru ji chardikala tandarusti te sarbat da bhla wakshan

  • @jagseersingh-qu9cm
    @jagseersingh-qu9cm Місяць тому

    ਸਹੀ ਗੱਲ ਬਾਈ ਜੀ

  • @DilbagSingh-td8cj
    @DilbagSingh-td8cj Місяць тому +1

    Very good bha ji

  • @SewakSingh-me4ey
    @SewakSingh-me4ey Місяць тому

    Very very nice aaa Baba Ji 🙏

  • @BainsJatt-h8e
    @BainsJatt-h8e Місяць тому +1

    Sat Sri Akal Baba ji

  • @JaswinderSingh-u2q
    @JaswinderSingh-u2q Місяць тому +1

    Sat Sri akal baba ji

  • @sangha4236
    @sangha4236 Місяць тому

    Very 9c baba gg

  • @iqbalsinghkalsiraj22g92
    @iqbalsinghkalsiraj22g92 26 днів тому

    ਸੋਰੀ ਬਾਬਾ ਮੈਂ ਆਉਂਗਾ ਕਿਸੇ ਚੱਕਰ ਵਿੱਚ ਪੈ ਗਿਆ 😢

  • @chananvaltoha1536
    @chananvaltoha1536 Місяць тому

    ਬਾਬਾ ਜੀ ਅਸੀਸ ਦਿਉ ਸਾਡੇ ਬੱਚੇ ਵੀ ਬਾਹਰ ਚਲੇ ਜਾਣ

  • @lakhvirsinghdulamsar3
    @lakhvirsinghdulamsar3 Місяць тому +1

    ਤਾਰੀ ਬਾਬਾ ਸਤਿ ਸ੍ਰੀ ਆਕਾਲ ਜੀ ਮੈਂ ਲਖਵੀਰ ਸਿੰਘ ਦੁਲੱਮਸਰ ਮੌੜ

  • @jagatkamboj9975
    @jagatkamboj9975 Місяць тому +1

    ਬਹੁਤ ਵਧੀਆ ਗਲਬਾਤ ਤਾਰੀ ਬਾਬਾ ਜੀ ❤

  • @RajinderSingh-c3j
    @RajinderSingh-c3j Місяць тому +1

    Tari bhi sade pind kol gaddikhrab Hogi si tamila di 3 din Gaddis khrab rhi par mere pind Walia ne kwa kwa sag mani telassi by rja ke rakhe. Raju sandhu dhuri

  • @amritpalgrewal5576
    @amritpalgrewal5576 Місяць тому

    Very nice

  • @13Raajass
    @13Raajass Місяць тому

    😂😂😂😂😂😂yr baba. 😂😂😂😂siraaaa

  • @RajinderSingh-c3j
    @RajinderSingh-c3j Місяць тому

    Ah veere de khaj bhut hundi a

  • @gurindersingh7844
    @gurindersingh7844 Місяць тому

    Bai g tussi bahut hi great ho 84 ch bahut bura haal c

  • @RanglaPunjab1947
    @RanglaPunjab1947 Місяць тому

    Sat shree akal baba ji from Raja Sandhu

  • @amritpaldhillon1856
    @amritpaldhillon1856 Місяць тому

    Aaj ta baba ragach bolda ji

  • @amarpreetsingh6532
    @amarpreetsingh6532 Місяць тому +1

    Sat Shri Akal Baba g Calgary to g

  • @lovepreet-hh7dr
    @lovepreet-hh7dr Місяць тому

    Baba g tuci ehe gla bar bar sunodiye oo

  • @JatinderSingh-ou6nc
    @JatinderSingh-ou6nc Місяць тому +1

    Baba g galla ta prunia ne suneia hoia par swadd fir ve aunda

  • @nishangill3115
    @nishangill3115 Місяць тому

    ਸਹੀ ਗੱਲ ਆ ਪੰਜਾਬੀ ‌ਇਹਨਾ ਬਹੁਤ ਭੈੜੇ ਲਗਦੇ ਐ

  • @manijassal9262
    @manijassal9262 Місяць тому

    Waheguru

  • @manpindersingh9430
    @manpindersingh9430 Місяць тому

    ਬਾਬਾ ਜੀ ਮੇਰਾ ਪਿੰਡ ਬੁੱਧ ਸਿੰਘ ਵਾਲਾ ਬਾਘਾ ਪੁਰਾਣਾ ਮੋਗਾ ਹੈ

  • @RajinderSingh-c3j
    @RajinderSingh-c3j Місяць тому

    Tari Bai tu te bi done chote nu chota tukerge. Raju sandhu dhuri to

  • @manpindersingh9430
    @manpindersingh9430 Місяць тому +1

    ਸਤਿ ਸ੍ਰੀ ਆਕਾਲ ਬਾਬਾ ਜੀ ❤

  • @raazsiidhu3587
    @raazsiidhu3587 Місяць тому

    12:59 ਤੇ ਮਨਦੀਪ ਨੇ ਬੜਾ ਵਧੀਆ ਸਵਾਲ ਕੀਤਾ 😄
    ਰਾਜ ਮਾਸਟਰ, ਦਾਉਧਰ।

  • @goldighal2240
    @goldighal2240 Місяць тому +1

    ❤❤❤

  • @ChahalOg_47
    @ChahalOg_47 Місяць тому

    ✌️

  • @navdeepdeep4608
    @navdeepdeep4608 Місяць тому

    🤙

  • @beantjwanda2186
    @beantjwanda2186 Місяць тому

    🎉🎉❤

  • @manjeet4024
    @manjeet4024 Місяць тому +1

    🙏🙏😂♥️🇮🇳🇮🇳🇮🇳🇮🇳♥️👌👌

  • @BainsJatt-h8e
    @BainsJatt-h8e Місяць тому

    Pinder Bains Ludhiane ton

  • @jasmeetbrar438
    @jasmeetbrar438 Місяць тому

    👍🏻👍🏻

  • @AmarjeetSingh-br7kn
    @AmarjeetSingh-br7kn Місяць тому

    Good 👍 ❤Baidwan

  • @sajanpaul9283
    @sajanpaul9283 Місяць тому

    baba aaj kam set aa pura Awaaz ni nikldi ajj ta love you Italy 🇮🇹 to ❤❤❤

  • @samypaul4434
    @samypaul4434 Місяць тому

    Khane Walle gandhi nu mille c kade tusi baba g

  • @jogasandhu1029
    @jogasandhu1029 Місяць тому +1

    ਬਾਬਾ ਜੀ ਭਗਵੰਤ ਮਾਨ ਦੀਆਂ ਹੁਣ ਇਨੀਆਂ ਸਿਫਤਾਂ ਨਾ ਕਰਿਆ ਕਰੋ ਇਹ ਵੀ ਉਹਨਾਂ ਦੇ ਨਾਲ ਹੀ ਰਲਿਆ ਹੋਇਆ ਹੁਣ ਜਿਹੜੀਆਂ ਗੱਲਾਂ ਪਹਿਲਾਂ ਕਹਿੰਦਾ ਹੁੰਦਾ ਸੀ ਹੁਣ ਇਹਨੇ ਕਦੇ ਕੋਈ ਗੱਲ ਕਰੀਏ ਦੁਬਾਰੇ

  • @JagjeetSingh-i8m
    @JagjeetSingh-i8m Місяць тому

    Same story baba😂

  • @gursewaksingh7909
    @gursewaksingh7909 Місяць тому

    ਬਾਈ ਬਹੁਤ ਵਧੀਆ ਜੀ ਤੂੰ ਵੀ ਬਾਬਾ ਪੋਸਤ ਖਾ ਲਿਆ ਕਰ

  • @gurpreetsidhu9379
    @gurpreetsidhu9379 Місяць тому

    Babaji good night

  • @Fatehsingh-gu3gy
    @Fatehsingh-gu3gy Місяць тому

    😂

  • @Machinery_mehkma
    @Machinery_mehkma Місяць тому

    Kisan andolan ton bad haryana ch vi nei changa samjde bai mei haryana ton han

  • @kiranpandherb.3744
    @kiranpandherb.3744 Місяць тому +2

    ਬਾਬਾ ਜੀ ਗੱਪਾਂ ਥੋੜੀਆ ਜਾਇਜ ਮਾਰਿਆ ਕਰ ਚੋਰਸ ਹੀ ਰੋੜੀ ਜਾਨਾ ਪਲਟੀ ਹੋਈ ਗੱਡੀ ਰੋਡ ਤੇ ਜਾਦੀ ਗੱਡੀ ਤੋ ਕਰੇਨ ਨਾਲ ਕੱਢ ਕੇ ਮੂਹਰੇ ਲੈ ਗਿਆ

    • @bhathalfilms5864
      @bhathalfilms5864 Місяць тому

      ਉਹ ਗੱਡੀਆਂ ਭਰੀਆਂ ਹੋਈਆਂ ਸੀ, ਬਹੁਤ ਹੌਲੀ ਜਾ ਰਹੀਆਂ ਸੀ ,ਬਾਬੇ ਵਾਲੀ ਪਲਟਕੇ ਖ਼ਾਲੀ ਹੋ ਗਈ ਸੀ ਭਜਾ ਕੇ ਲੈ ਗਿਆ ਜਾ ਰਲਿਆ ਉਹਨਾਂ ਨਾਲ 👍

  • @SurajkumarKumar-mh7qj
    @SurajkumarKumar-mh7qj Місяць тому

    ਬਾਬਾ ਜੀ ਮੈ ਅੱਜ ਦੇ ਟਾਈਮ ਚ ਆਉਂਦਾ ਜਾਂਦਾ ਰਹਿੰਦਾ ਕੋਈ ਦਿਕਤ ਨਹੀਂ ਆ ਹੁਣ
    ਸੋਹਣਾ ਸਾਫ ਸੁਥਰਾ ਏਰੀਆ ਆ
    ਮੇ ਗੱਡੀ ਵੀ over ਸਾਇਜ਼ ਦੀ ਚਲਾਂਦਾ ਜੀ ❤

  • @h_SGaming1574
    @h_SGaming1574 Місяць тому

    Jagwinder singh mohali

  • @kiranpandherb.3744
    @kiranpandherb.3744 Місяць тому +1

    ਬਾਬਾ ਜੀ ਦਵਾਈ ਲੈ ਲਵੋ ਜਰੂਰੀ ਹੈ ਵੀਡੀਉ ਤਾ ਇੱਕ ਦਿਨ ਬਾਅਦ ਵਿੱਚ ਪੈ ਜਾਉ ਗੱਪਾ ਹੀ ਸੁਣਾਉਨੀਆ ਹਨ ਮੇਰੇ ਦਾਦਾ ਜੀ ਕੋਲ ਵੀ ਗੱਡੀਆ ਸਨ

  • @manindersidhu652
    @manindersidhu652 Місяць тому +1

    Baba smaaan na mukkan dya kr
    Goliya di lod ni peni

  • @Hindustanlion
    @Hindustanlion Місяць тому

    Sewa krni va baba ji Pau ji number do apna

  • @rajwindernambardar
    @rajwindernambardar Місяць тому +1

    1.25 te suno for better exp❤

  • @GurdevSingh-tl4dh
    @GurdevSingh-tl4dh Місяць тому +3

    ਬਾਬਾ ਪਾਕਿਸਤਾਨੀਆਂ ਤੋਂ ਪ੍ਰੀਤ ਨੇ ਵੀਡੀਓ ਡਲੀਡ ਕਰਾ ਦਿੱਤੀਆਂ

  • @Hindustanlion
    @Hindustanlion Місяць тому

    Baba ji number dyu apna

  • @manpindersingh9430
    @manpindersingh9430 Місяць тому

    ਬਾਬਾ ਜੀ ਮੇਰਾ ਪਿੰਡ ਬੁੱਧ ਸਿੰਘ ਵਾਲਾ ਬਾਘਾ ਪੁਰਾਣਾ ਮੋਗਾ ਹੈ