Bai tari yar Teri vdo ch jihdi ad chaldi takat de cap.di oh band kro yar aj mere kol mere guwadi privar da bacha bethha c tv te vekh rahe c oh bacha mainu puchhna lag piya Taya ji eh takat de cap.main lene aa dus jawak nu ki kahiye eh Changi ni lagdi hor ad Wale bde aa hor lade
Part 2 ਚਾਹੀਦਾ ਬਾਬਾ ਜੇਲ ਦਾ plz 😂👌 ਡਿੱਗੀ part 2
ਬਾਬਾ ਜੀ ਸਤਿ ਸ੍ਰੀ ਆਕਾਲ ਜੀ ਬਾਬਾ ਜੀ ਜਦ ਤੁਸੀਂ ਸਾਹਲਾ ਸਰ ਗਿਆ ਸੀ ਮੈਂ ਤੁਹਾਨੂੰ ਅਰਦਾਸ ਕਰਨ ਲਈ ਕਿਹਾ ਸੀ ਮੈਨੂੰ ਗੁਰਦੇ ਵਿੱਚ ਕੈਂਸਰ ਸੀ ਉਸਦਾ ਅਪ੍ਰੇਸ਼ਨ ਹੋ ਗਿਆ ਹੈ ਤੇ ਹੁਣ ਠੀਕ ਹੋਣ ਲੱਗ ਗਿਆ ਹੈ ਮੈਂ ਉਸ ਟਾਈਮ ਤੋਂ ਫੋਨ ਵੀ ਦੋ ਦਿਨਾਂ ਤੋਂ ਵੇਖਿਆ ਹੈ ਹੁਣ ਤੁਹਾਡੀਆਂ ਸਾਰੀਆਂ ਵੀਡੀਓ ਦੇਖਂਗਾ ਬਾਬਾ ਜੀ ਤੁਹਾਡਾ ਬਹੁਤ ਧੰਨਵਾਦ ਮੇਰੀ ਬਿਮਾਰੀ ਬਹੁਤ ਵੱਧ ਗਈ ਸੀ ਪਰ ਤੁਹਾਡੀ ਕੀਤੀ ਅਰਦਾਸ ਨਾਲ ਮੈਂ ਹੁਣ ਠੀਕ ਹੋਣ ਲੱਗ ਗਿਆ ਹਾਂ ਜਦੋਂ ਮੈਂ ਪੂਰੀ ਤਰ੍ਹਾ ਠੀਕ ਹੋ ਗਿਆ ਤੁਹਾਨੂੰ ਮਿਲਣ ਜ਼ਰੂਰ ਆਵਾਂਗੇ। ਧੰਨਵਾਦ
Baba eda dea gala suneaa kar bhut vadea gal batt
😊❤😊
ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ
Good baba. Ajj. Lagda. Gallan to. Rajsthan. Ageya❤
Bht bdiya baba ji
ਕਿ ਹਾਲ ਆ ਬਾਬਾ
ਬਾਬਾ ਜੀ ਬਿਲਕੁਲ ਸਚਾਈ ਆ ਨਾਲੇ ਬੁਣ ਜਰਦੇ ਨੀ ਪੁੜੀ ਬਾਬਾ ਜੀ 3000 ਰੁ ਦੀ ਹੋ ਗਈ ਜੀ
ਸਾਡੇ ਵੇਲੇ 2003 ਚ ਲੁਧਿਆਣਾ ਜੇਲ ਚ ਜਰਦਾ ਓੁੜਤਾ ਪੰਛੀ ਦੀ ਪੁੜੀ 35 ਰੁਪਏ ਦੀ ਸੀ ਤੇ ਗੋਲਡ ਫ਼ਲੇਕ ਦੀ ਸਿਗਰਟ 20 ਰੁਪਏ ਦੀ ਸੀ ਜਦਕਿ ਬਾਹਰ ਇਹ ਦੋਵੇਂ ਚੀਜ਼ਾਂ ਦੋ ਕੁ ਰੁਪਏ ਦੀਆਂ ਹੁੰਦੀਆਂ ਸੀ।
22 ਜੀ ਨਸ਼ਾ ਛਡਾਉਣ ਵਾਲੇ ਸੇਂਟਰਾ ਵਾਰੇ ਵੀ ਗੱਲ ਕਰੇਓ ਤੁਹਾਨੂੰ ਗੱਲ ਦੱਸਣ ਦਾ ਤਰੀਕਾ ਹੈ। ਬਹੁਤ ਧੱਕਾ ਕਰਦੇ ਹਨ
👍👍👍
Jma Sahi gal baba di me vi 2015 ch lud jail cut ah Sukha kahlon vi bahjya si oh time Digi Ali gal vi jma sach ah
ਬਾਬਾ ਜੇਲ ਰਾਤ ਨੂੰ ਜਾ ਸ਼ਾਮ ਨੂੰ ਕਿਉ ਛੱਡਣ ਜਾਂਦੇ ਆ, ਇਹ ਕੀ ਗੱਲ ਬਾਬਾ
ਕੋਰਟ ਬੰਦ ਹੋਣ ਤੋ ਬਾਅਦ ਜਾਂਦੇ ਆ ਜੇਲ ਚ ਛੱਡਣ
@@sanvirk6149 ਠੀਕ ਹੈ ਵੀਰੇ
ਬਾਬਾ ਜੀ ਨਿਕਿਜੇਹੀ ਡਿੱਗੀ ਵਿਚ ਕਿੰਨਾ ਕੂ ਸਮਾਨ ਪੇ ਸਕਦਾ
Baba ji sat sri akaal ji
❤
Babba teri video 3var vakhi bhot vadhia
ਜਿਨਾਂ ਧੂਆਂ ਮੈ ਸਾਰੀ ਉਮਰ ਚ ਅੰਦਰ ਲਿਆ ਹੋਣਾ ਓਸਤੋ ਜਾਦਾ ਮੈਂ ਅੰਬਾਲਾ ਜੇਲ੍ਹ ਚ ਸੁੰਗ ਲਿਆ ਉ ਬੀ ਬਿੜਿਆ ਦਾ ਕਿਉ ਕੇ ਉੱਥੇ canteen ਤੇ ਮਿਲਦੀਆਂ ਨੇ
Baba je sat shree akal je
Baba jma sach aa sab kuj aaye hi chlda me firjpur rhke aaya 18 mahine 302 ch
❤❤🎉
ਡਿੱਗੀ ਮਰ ਗਈ 😅
🙏👌
Baba ji soda dhaba Bikaner to bhap wale road te wa ji Asi jande hunde c ji
Good baba ji
Angrej bai huna nu ta milya bai ji ik do vaar kyu k rode collage ch c ji main
ਮੋਗੇ ਜੇਲ ਚ ਤਾਂ ਖਡੇ ਨਹੀਂ ਹਨ ਕਿਨੇ ਸਨ ਚ ਗਏ ਸੀ ਉਹ ਵੀ ਦਸੋ ।
Jagwinder singh mohali
ਡਿੱਗੀ ਪਾਟ ਜਾਂਦੀ ਹੋਣੀ ਆ ਕਿੰਨਾ ਔਖਾ ਡਿੱਗੀ ਚ ਸਮਾਨ pea ਕੇ lea ke ਜਾਣਾ,
गुरमीत।सिह20चक।वाला
Bai tari yar Teri vdo ch jihdi ad chaldi takat de cap.di oh band kro yar aj mere kol mere guwadi privar da bacha bethha c tv te vekh rahe c oh bacha mainu puchhna lag piya Taya ji eh takat de cap.main lene aa dus jawak nu ki kahiye eh Changi ni lagdi hor ad Wale bde aa hor lade
Baba eda diya gala sunea karo ,kai baar nhi vadia ਹੁੰਦੀਆ
Baba tuhada bhaba davinder de samne c
Baba ph no
Baba ji apna number send krdo