Master Saleem || Baki Gaun Diyan Gallan Baad Ch Pehlan Nahaiya Kar...

Поділитися
Вставка
  • Опубліковано 28 жов 2019
  • Master Saleem || Baki Gaun Diyan Gallan Baad Ch Pehlan Nahaiya Kar...

КОМЕНТАРІ • 6 тис.

  • @bnnygming8832
    @bnnygming8832 4 роки тому +1380

    ਮੁੰਡਾ ਸੋਹਣਾ ਗਾ ਗਿਆ.. ਪਰ ਬੇਸਤੀ ਕੀਤੀ ਸਭ ਨੇ ਰਲ ਕੇ.
    ik like munde di awaj vaste

    • @harrygill8545
      @harrygill8545 4 роки тому +20

      ਸ਼ਹੀ ਗੱਲ ਆ ਯਰ ਸ਼ਲੀਮ ਉਸ ਮੁੱਡੇ ਵੱਲ ਦੇਖ ਰੈਆ ਸ਼ੀ ਤੇ ਸ਼ਲੀਮ ਹੱਸ਼ ਦਾ ਸ਼ੀ ਊਸ਼ਦੇ ਗੋਨ ਤੇ ਗਲਤ ਗੱਲ ਆ ਜੇ ਤੇਰੇ ਕੋਲ ਕਲਾ ਹੈ ਤਾ ਐਵੇ ਮਾਨ ਨੀ ਕਰੀ ਦਾ ਯਰ ਰੱਬ ਕੋਲੋ ਡਰ ਬਾਕੀ ਚਲ ਠੀਕ ਏ ਤੂ ਗੋਨ ਦਾ ਮੋਕਾ ਦਿੱਤਾ

    • @ravibrar6117
      @ravibrar6117 4 роки тому +8

      y sleem ne kpde saff j pea ta chdee a kuj pesa kol but as munde da thoda phrave krke ik bichra grib ta mjak bnata lok pese de yr a munda kina vdia gounda anu singer bnon vkh

    • @ravibrar6117
      @ravibrar6117 4 роки тому +11

      bichra ne loka de shmne ga ta dita ani dunia shmne khda sokha bin sikhe gana sleem ta Sikh k gounda

    • @shallyjaswal3922
      @shallyjaswal3922 4 роки тому +5

      @@ravibrar6117master saleem app ta kite boht sohna gaunda a

    • @AmandeepSingh-wv9ib
      @AmandeepSingh-wv9ib 4 роки тому +12

      Salim Fukra ga

  • @inquilaabayega944
    @inquilaabayega944 4 роки тому +365

    ਇਹ ਸਲੀਮ ਆਪਣੇ ਦਿਨ ਭੁੱਲ ਗਿਆ। ਦੱਸੋ ਇਹ ਗੱਲ ਕਹਿਣੀ ਚਾਹੀਦੀ ਸੀ ਕਿ ਨਹਾ ਕੇ ਆਇਆ ਕਰ।ਸਾਰੇ ਹੱਸਣ ਲੱਗੇ ਹੋਏ ਸੀ। ਗਰੀਬ ਦਾ ਸਾਲੇ ਨੇ ਮਜ਼ਾਕ ਉਡਾਇਆ।

  • @kalsichander7957
    @kalsichander7957 3 роки тому +45

    Saleem rang ni dekhi da hunda Dil dekhi AA nale Tu ਕਦਰ ਕਰਨਾ ਸਿੱਖ ਤੇਰੇ ਨਾਲੋ ਤਾਂ ਏ ਮੁੰਡੇ ਨੇ ਵਧੀਆ GA ta god bless u bro bhut nice song ਗਏਆ ਸਲੀਮ ਨਾਲੋ

    • @VEGITOisLive.
      @VEGITOisLive. Рік тому +1

      Na y salleem nalo vdia ni gaya hmm ena k aa munde ne koshish kiti aa

    • @varinder3847
      @varinder3847 Рік тому

      Ay na keh Bai
      Saleem di gayki da koi muqabla Ni

  • @deedarsingh3269
    @deedarsingh3269 3 роки тому +83

    ਬੰਦੇ ਨੂੰ ਕਦੇ ਵੀ ਵਹਿਮ ਨਹੀਂ ਹੋਣਾ ਚਾਹੀਦਾ ਕਿ ਮੈਂ ਆਪਣੀ ਮਿਹਨਤ ਨਾਲ ਸਟਾਰ ਬਣ ਗਿਆ....ਇਹ ਸਭ ਰੱਬ ਦੀ ਕਿਰਪਾ ਹੁੰਦੀ.....ਹਮੇਸ਼ਾਂ ਉਸ ਸੱਚੇ ਰੱਬ ਤੋਂ ਡਰ ਕੇ ਰਹਿਣਾਂ ਚਾਹੀਦਾ......ਉਸ ਮਾਲਿਕ ਦੀ ਰਹਿਮਤ ਤੋਂ ਬਿਨਾਂ ਬਹੁਤ ਵਧੀਆ ਗਾਉਣ ਵਾਲੇ....ਪਤਾ ਨਹੀਂ ਕਿੰਨੇ ਲੋਕ.....ਸਾਰੀ ਜ਼ਿੰਦਗੀ ਹਨੇਰਿਆਂ ਚ ਗੁਆਚੇ ਰਹਿੰਦੇ...।।

    • @sharmasharma7416
      @sharmasharma7416 3 роки тому +2

      Gana.👍ga...na....rab..di.marji..to..bina..nahi..koi...ga..sakda🌷

    • @PrinceSingh-dz1rz
      @PrinceSingh-dz1rz 2 роки тому

      Boht sohna likhya veer g ..

    • @gschunni6952
      @gschunni6952 2 роки тому

      bilkul sahi ji

    • @Gumnam369
      @Gumnam369 Рік тому

      Fine bro

    • @ParveenKumar-cs2ow
      @ParveenKumar-cs2ow 11 місяців тому +1

      ਸਾਨੂੰ ਪਰਮਾਤਮਾ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਯੁੱਧਵੀਰ ਮਾਣਕ ਕੋਲੋਂ ਪੁੱਛ ਲਵੋ ਜਾ ਕੇ ਰੱਬ ਦੀ ਮਾਰ ਕੀ ਹੁੰਦੀ ਹੈ

  • @patarsaab7671
    @patarsaab7671 4 роки тому +175

    ਗਲਤ ਗੱਲ ਅਾ ੲਿੱਕ ਕਲਾਕਾਰ ਨੂੰ ੲਿੰਨਾ ਘਮੰਡ ਸੋਭਾ ਨਹੀ ਦਿੰਦਾ..ਗਰੀਬ ਬੰਦੇ ਦਾ ਮਜਾਕ ੳੁਡਾੳੁਦਾ ਸਲੀਮ..ਸਾਡੇ ਨਾਲ ਅਾਜਾ ਜੇ ੲੇਨਾ ਹੀ ਹੰਕਾਰ ਅਾ ਅਾਪਣੇ ਹੁਨਰ ਦਾ ..

    • @golulehal6827
      @golulehal6827 4 роки тому +1

      Nice bor

    • @narindergill3695
      @narindergill3695 3 роки тому +1

      Right bro

    • @guriguri1616
      @guriguri1616 3 роки тому +4

      Paji je hankaar hunda te gaon nhi dena c ena boht aa gaon da time ditta ede vadde singer ne

    • @neerajchodhary312
      @neerajchodhary312 3 роки тому +4

      @@guriguri1616 par kise Di besti karn da hak nhi ha ohnu 😡

  • @Singerggill
    @Singerggill 4 роки тому +96

    ਕਿਸੇ ਗਰੀਬ ਦਾ ਮਜ਼ਾਕ ਨੀ ਉਡਾਈ ਦਾ ਸਲੀਮ ਭਾਜੀ 🙏🙏🙏🙏

    • @desijatt9044
      @desijatt9044 3 роки тому +1

      ਭਾਜੀ ਤੁਹਾਡਾ‌‌ ਪ੍ਰਾਹੁਣਾ ਆ

    • @mohitjakhu987
      @mohitjakhu987 3 роки тому

      Bhaji nu shad yaar

  • @sartajdoda5521
    @sartajdoda5521 3 роки тому +6

    ਉਸਤਾਦ। ਸਤਿੰਦਰ ਸਰਤਾਜ। ਜੀ। ਦੀ। ਕੋਈ ਰੀਸ ਨਹੀਂ ਕਰ। ਸਕਦਾ। ਅਸੀ। ਬੜੇ। ਪ੍ਰੋਗਰਾਮ। ਵੇਖੇ। ਉਸਤਾਦ। ਜੀ। ਦੇ। ਪਰ। ਅੱਜ। ਉਹਨਾਂ ਨੇ। ਕਿਸੇ ਦਾ। ਮਜਾਕ। ਨਹੀ। ਬਣਾਇਆ। ਸਤਿਕਾਰ ਹੀ। ਕੀਤਾ। ਮੇਰੇ ਸਾਈਂ ਜੀ। ਜਨਾਬ। ਸਤਿੰਦਰ ਸਰਤਾਜ। ਜੀ। ਧੰਨਵਾਦ। Sartaj doda SkB.

  • @sunnyck5790
    @sunnyck5790 3 роки тому +33

    Bahut sohna gayeaa munde ne 👌 ik Like munde laii bai 👏

  • @JyotiSingh-vk1ks
    @JyotiSingh-vk1ks 4 роки тому +298

    ਬਾਈ ਏਨਾਂ ਨੀ ਚਾਮਲੀ ਦਾ ਰੱਬ ਦੇ ਰੰਗਾਂ ਦਾ ਕੋਈ ਪਤਾ ਨੀ ਕਦ ਰੰਗ ਬਦਲ ਜੇ।

  • @HardeepSingh-lm8vz
    @HardeepSingh-lm8vz 4 роки тому +86

    ਮੋਗੇ ਵੀ ਸ਼ਿੱਤਰਾਂ ਤੋ ਬਚ ਗਿਆ ਸੀ ਜਦੋਂ ਪੁਲਿਸ ਨੇ ਗੱਡੀ ਵੜਿਆ ਸੀ ਆਪਣੇ ਦਿਨ ਭੁੱਲ ਗਿਆ ਫੁਕਰਾ

  • @assidhu4427
    @assidhu4427 3 роки тому +86

    ਕਹਿੰਦਾ ਨਾਹ ਲਿਆ ਕਰ ਦੱਸ ਭਲਾ ਤੂੰ ਸਗਨ ਪਾਉਣਾ ਵਿਚਾਰੇ ਗਰੀਬ ਨੂੰ

  • @RealSahilSidhu
    @RealSahilSidhu 2 роки тому +6

    Well done bro ਬਹੁਤ ਸੋਹਣਾ ਗਾਇਆ ਵੀਰੇ ਨੇ ਸਲੀਮ ਨੂੰ ਸ਼ਰਮ ਆਉਣੀ ਚਾਹੀਦੀ ਆ ਓਹ ਕਿਹੜਾ ਜੰਮਦਾ ਹੀ singer ਬਣ ਗਿਆ riyaz ਕਰਕੇ ਅਤੇ ਉਸ ਖ਼ੁਦਾ ਦੀ ਕਿਰਪਾ ਸਦਕਾ ਹੀ ਉਹ ਇਸ ਮੁਕਾਮ ਤੇ ਪਹੁੰਚਿਆ ✅ i hope you will be understand 💯

  • @kkumar3147
    @kkumar3147 4 роки тому +245

    ਮੁੰਡਾ ਸੋਹਣਾ ਗਾ ਗਿਆ.. ਪਰ ਬੇਸਤੀ ਕੀਤੀ ਸਭ ਨੇ ਰਲ ਕੇ.
    👏👏👏👏👏.

  • @Singerggill
    @Singerggill 4 роки тому +210

    ਬੁਹਤ ਸੋਹਣਾ ਗੋਂਦਾ ਵੀਰ god bless you 🙏🙏🙏

    • @jassiram7277
      @jassiram7277 2 роки тому

      Saleem di galt gl hai

    • @komaldeepkaur7792
      @komaldeepkaur7792 Рік тому

      ​@@jassiram7277 kio veere master saleem ji ne gon da moka dita is layi gat gal aa ?

  • @amarsingh5258
    @amarsingh5258 4 роки тому +227

    ਤੁਸੀਂ ਸਾਰਿਆਂ ਨੇ ਐਨੀਆਂ ਗਾਲਾ਼ ਕੱਢ ਤੀਆਂ ਹੁਣ ਮੈਂ ਤਾਂ ਫੁੱਦੂ ਸਲੀਮ ਹੀ ਕਹਿ ਸਕਦਾ।😂😂😂

    • @ramandeepkaur6826
      @ramandeepkaur6826 3 роки тому +1

      mnu ta saleem pand da muh ni chngga lgda

    • @guriguri1616
      @guriguri1616 3 роки тому +2

      Yaar bro sleem great aa koi singer stage de kol nhi khada hon denda eda ohne apna mike ditta pese ditte you tube te live loka vich eh bande di pehchaan bani sirf sleem krke tuc sahi kehnde paji fr sleem fuddu hi aa je ena sochda kise da te

    • @minichandigarh0159
      @minichandigarh0159 3 роки тому

      Yes bro

    • @amandeeptony2751
      @amandeeptony2751 3 роки тому

      🤣🤣🤣🤣🤣🤣

    • @namdevballuana1299
      @namdevballuana1299 3 роки тому

      Right

  • @nishansingh-lr5hv
    @nishansingh-lr5hv 3 роки тому +78

    ਸਲੀਮ ਰॅਬ ਨੇ ਤੈਨੂ ਬਹੁਤ ਵਧੀਅਾ ਫੁਨਕਾਰ ਬਣਾਇਅਾ ਏ. ਇਹਦੀ ਕਦਰ ਕिਰਅਾ ਕਰ, ਹੰਕਾਰ ਨਾਲ ਤੇਰੇ ਵਰਗੇ ਬੇਰਾਂ ਵਾਗੂ ਝੜਦੇ ਵੇਖੇ ਮੈਂ ! 🙏🙌

    • @mohitjakhu987
      @mohitjakhu987 3 роки тому +1

      Shi gal veer g

    • @jit_sahnewal
      @jit_sahnewal Рік тому +1

      ਉਹ ਹੰਕਾਰ ਨਹੀਂ ਕਰਦਾ ਏਦਾਂ ਦਾ ਮਜ਼ਾਕ ਸਟੇਜ ਤੇ ਉਹ ਆਮ ਹੀ ਕਰਦਾ ਰਹਿੰਦਾ ਉਹ ਮਰਾਸੀਆਂ ਦਾ ਮੁੰਡਾ ਹੈ ਇਹ ਲੋਕ ਆਮ ਹੀ ਹਾਸਾ ਮਜ਼ਾਕ ਕਰਦੇ ਰਹਿੰਦੇ ਨੇ 🙏

  • @jaisaiji3982
    @jaisaiji3982 4 роки тому +45

    ਕਸਮ ਨਾਲ ਤੇਰੀ ਗਾਣੇ ਨੇ ਮੇਰਾ ਦਿਲ ਜਿੱਤ ਲਿਆ

  • @chamkaursinghsinghsingh7570
    @chamkaursinghsinghsingh7570 4 роки тому +68

    Munde di awaj vdya c ek like to Banda ga love you veere

  • @ghaintjatt4701
    @ghaintjatt4701 3 роки тому +2

    ਸਲੀਮ ਤੂੰ ਬੇਕਾਰ ਕਲਾਕਾਰ ਹੈ ਟਿਕ ਕੇ ਘਰ ਬੈਠ ਜਾ ਗਾਉਂਦਾ ਘੱਟ ਆ ਗੱਲਾਂ ਜ਼ਿਆਦਾ ਕਰਦਾ

  • @ajaylalkabhuna7338
    @ajaylalkabhuna7338 3 роки тому +5

    🙏ਇਦਾ ਦੇ ਬਦੇਂਆ ਦੀ ਮਦਦ ਕਰੀਦੀ ਨਾ ਕੇ ਹੱਸ਼ੀ ਦਾ❤

  • @officialgurpreetguri8314
    @officialgurpreetguri8314 4 роки тому +173

    ਬਹੁਤ ਬਹੁਤ vadiaa ਗਾੲਿਅਾ ਵੀਰ ਨੇ
    ਵਾਹਿਗੁਰੂ ਮੇਹਰ ਕਰੇ

  • @dalipkoli7164
    @dalipkoli7164 4 роки тому +140

    ਦੌਲਤ ਤੇ ਸ਼ੋਹਰਤ ਵੀ ਕਿਸੇ ਕਿਸੇ ਨੂੰ ਰਾਸ ਆਂਦੀ..

    • @mrakshay1363
      @mrakshay1363 4 роки тому +1

      ਕਿਆ ਬਾਤ ਐ ਜੀ ਜਨਾਬ ਬਹੁਤ ਹੀ ਖੂਬ

  • @user-jz3sh5xw3f
    @user-jz3sh5xw3f 4 місяці тому +1

    ਬਹੁਤ ਸੋਹਣਾ ਗਾਇਆ ਬਾਈ ਨੇ ਸਲੀਮ ਨੇ ਕੋਈ ਕਮੀ ਨੀ ਛੱਡੀ ਬੇਜਤੀ ਚੌ

  • @honeyjanagal5514
    @honeyjanagal5514 3 роки тому +159

    ਪਾਜੀ ਬਹੁਤ ਵਧੀਆ ਖਿਚ ਕੇ ਰੱਖ ਕੰਮ ਨੂੰ..., ਸਲੀਮ ਤਾਂ ਫੂਦੁ ਆ

    • @sawansurewala7166
      @sawansurewala7166 3 роки тому

      sala

    • @sonudj7755
      @sonudj7755 3 роки тому +1

      Fuddu nai veer maha fuddu

    • @SagarSingh-mb6rv
      @SagarSingh-mb6rv 3 роки тому +1

      Nhi veer eh fudduan da sardar

    • @samrat.rajpoot4546
      @samrat.rajpoot4546 3 роки тому +1

      @@SagarSingh-mb6rv ihnu sardar na bolo ji sardari di kimat ihnu ki pta ihna lyi sardar sabdh ni use krna chahida

  • @arifkhanfagganmajra8298
    @arifkhanfagganmajra8298 4 роки тому +409

    ਯਾ ਅੱਲ੍ਹਾ ਕਿਸੇ ਗਰੀਬ ਨੂੰ ਜ਼ਹਿਰ ਦੇਕੇ ਮਾਰ ਦਿਓ। ਪਰ ਕਿਸੇ ਦਾ ਦੱਸ ਬੰਦਿਆਂ ਚ੍ ਮਜ਼ਾਕ ਨਾ ਬਣਾਇਓ

  • @vishalveersingh4922
    @vishalveersingh4922 4 роки тому +141

    ਸਾਜ਼ ਵਾਲ਼ੇ ਸਾਥ ਨਹੀਂ ਦੇ ਰਹੇ ਕਿਤੇ ਸਲੀਮ ਫੇਲ ਨਾਂ ਹੋ ਜਾਵੇ

  • @ramankaur6554
    @ramankaur6554 3 роки тому +1

    ਸਲੀਮ ਪਹਿਲਾਂ ਗਰੀਬ ਦੀ ਇੱਜ਼ਤ ਕਰਨੀ ਸਿੱਖ ਲੈ.. ਗਾਉਣਾ ਤਾਂ ਬਾਅਦ ਦੀਆਂ ਗੱਲਾਂ... ਵਧੀਆ ਗਾਇਆ ਵੀਰ ਨੇ ਵਾਹਿਗੁਰੂ ਜੀ ਮੇਹਰ ਕਰਨ🙏

  • @sartajdoda5521
    @sartajdoda5521 3 роки тому +3

    ਇੱਕ ਅੱਧਾ। ਗੁਣ ਦਿੱਤਾ। ਰੱਬ ਜੀ ਨੇ ਸਾਰਿਆਂ ਨੂੰ। ਕਰੀਦਾ। ਮਜਾਕ। ਨਹੀਉ। ਭੋਲਿਆਂ। ਵਿਚਾਰਿਆਂ ਨੂੰ। ਜਜ਼ਬਾਤਾਂ ਦੇ। ਬਾਦਸ਼ਾਹ। ਸਾਈਂ ਸਤਿੰਦਰ ਸਰਤਾਜ ਜੀ। Sartaj doda SkB.

  • @sukhrai4669
    @sukhrai4669 4 роки тому +54

    ਇਸ ਸਲੀਮ ਬਾਂਦਰ ਨਾਲੋਂ ਤੇ ਕਿਤੇ ਸੋਹਣੀ ਅਵਾਜ ਏ.

  • @yadsandhuahli172
    @yadsandhuahli172 4 роки тому +189

    ਸੱਚ ਜਾਣਿਓ ਸਾਰੇ commant ਪੜ੍ਹਨ ਤੋਂ ਬਾਅਦ ਮੈਨੂੰ ਨਹੀਂ ਕੋਈ ਲੋੜ ਗਾਲ ਕੱਢਣ ਦੀ ਬਹੁਤ ਅੱਗੇ ਬਹੁਤ ਮਿਲ ਗਈਆਂ ਇਸ ਨੂੰ 🤣🤣🤣🤣

  • @arjunmattumattu4216
    @arjunmattumattu4216 3 роки тому +14

    Nice voice a veer tare dil ta na lay adea galla star a tuc kal da veer 🥰😍😘

  • @22oyetv68
    @22oyetv68 3 роки тому +10

    ਕਿਸੇ ਦੀ ਗਰੀਬੀ ਦਾ ਮਜ਼ਾਕ ਨੀ ੳੁਡਾੲੀ ਦਾ....

  • @sukhchopra9772
    @sukhchopra9772 4 роки тому +849

    ਇਕ ਅੱਧਾ ਗੁਣ ਦਿੱਤਾ ਰੱਬ ਜਿੰਨ੍ਹੇ ਸਾਰਿਆਂ ਨੂੰ,, ਕਰੀ ਦਾ ਮਜ਼ਾਕ ਨਹੀਂ ਭੋਲਿਆ ਵਿਚਾਰਿਆ ਨੂੰ

  • @Fitness_goal201
    @Fitness_goal201 4 роки тому +83

    ਯਾਰ ਬੰਦੇ ਚ ਗੱਲਬਾਤ ਏ ..ਸਾਫ ਦਿਲ ਭਾਜੀ 💓💓💓💓🙏🙏🙏🙏🙏🙏

  • @kuldeepsherpuria6222
    @kuldeepsherpuria6222 3 роки тому +1

    ਰੱਬ ਦੀ ਰਜਾ ਵਿੱਚ ਰਹਿਣਾ ਚਾਹੀਦਾ ਕਿਸੇ ਨੂੰ ਦੇਖ ਕੇ ਹੱਸਣਾ ਨਹੀਂ ਚਾਹੀਦਾ ਰੱਬ ਦੀ ਨਜ਼ਰ ਵਿੱਚ ਸਾਰੇ ਬਰਾਬਰ ਨੇ ਨਾਲੇ ਕੱਪੜੇ ਨਾਲ ਕੋਈ ਗਰੀਬ ਅਮੀਰ ਨਹੀਂ ਹੁੰਦਾ

  • @j.singhluckylucky7545
    @j.singhluckylucky7545 3 роки тому +13

    ਬੰਦੇ ਨੂੰ ਕਦੇ ਵੀ ਅਾਪਣੇ िਦਨ ਨਹੀਂ ਭੁਲਣੇ ਚਾਹੀਦੇ,, shame on master saleem

  • @tirathsingh8736
    @tirathsingh8736 4 роки тому +71

    ਸਲੀਮ ਨੂੰ ਤੁਸੀਂ ਕਿੰਨੀਆਂ ਕੂ ਗਾਲਾਂ ਕਢੀਆਂ ਇਹੀ ਦੇਖਣ ਆਇਆ ਸੀ , ਰਾਖੀ ਸਾਵੰਤ ਬਣਾ ਤਾ ਯਾਰ ਤੁਸੀਂ ਤਾ ਇਹਨੂੰ 😂🤣🤣

    • @palwindersingh3744
      @palwindersingh3744 4 роки тому +2

      Same felling paji

    • @SurajKumar-oz6fn
      @SurajKumar-oz6fn 3 роки тому

      Bai pehla tuc daso sallim n jekr us munde nu gaon lai kiha o thik a laikin munde nu srminda kiu kita ki khuda ta ni kehnda ki tuc roj nnha k masjid ao

    • @namdevballuana1299
      @namdevballuana1299 3 роки тому

      Mai vi

  • @meetkaur2262
    @meetkaur2262 4 роки тому +81

    Munde di awaaj bhot sohni a 🙏💯💯💕

  • @SingerKiranGill
    @SingerKiranGill Рік тому +3

    ਕਿਸੇ ਗਰੀਬ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ

  • @garrysingh3260
    @garrysingh3260 2 роки тому +1

    ਕੋਈ ਨਾ ਅੱਜ ਨਹੀਂ ਤਾਂ ਕੱਲ੍ਹ ਪਰਮਾਤਮਾ ਤਰੱਕੀ ਕਰੂਂ

  • @manindersandhu3225
    @manindersandhu3225 4 роки тому +245

    ਬਹੁਤ ਮਾੜੀ ਗੱਲ ਕੀਤੀ ਸਲੀਮ ਨੇ ਉਹਦੀ ਬੇਇੱਜਤੀ ਕੀਤੀ ਆ ਗਰੀਬ ਦਾ ਦਿਲ ਦੁਖਾਇਆ। ਲੋਕਾਂ ਤੋਂ ਹੁਣ ਗਾਲ਼ਾਂ ਦੇ ਹਾਰ ਪਵਾਲੇ।

    • @sajansandhu117
      @sajansandhu117 3 роки тому +3

      Fukra bnda aa Saleem kise di basti krda apa sale da muu galeo tmater warga aa

    • @SukhwinderSingh-yf1xs
      @SukhwinderSingh-yf1xs Рік тому +1

      Nhi veere saleem ne gaun da mauka dita nhi te koi singer stage te chadan v ni denda and ohne apperciate v kita baki mahol meleya ch ehda da hunda aa k koi kise da gussa ni krda hunda

    • @RAJAT_sVlogs3030
      @RAJAT_sVlogs3030 Рік тому

      Tu gaand na mra. Gana sun

    • @jatindersingh-pl2dp
      @jatindersingh-pl2dp Рік тому +1

      Majak krda yr Saleem bhut Vdia insaan a idda di koi gall ni

    • @emmpeeteam724
      @emmpeeteam724 Рік тому

      Bahut galat gall aa sleem di fikra aa

  • @harmangill5699
    @harmangill5699 4 роки тому +26

    Rabb mere warge is garib veer nu tarki bkshe ik wda kalakar bnaye jug jug jee mera veer

    • @sharmasharma7416
      @sharmasharma7416 3 роки тому

      Right..bro

    • @sharmasharma7416
      @sharmasharma7416 3 роки тому

      Kise..di...tarki..mangoge...te..apne..app
      Nu..milagi....🌷sab..da..bhla....te..apna..bhla😅😅😅😅😅😅

  • @preetparmsingh3308
    @preetparmsingh3308 3 роки тому

    ਸਫ਼ਾਈ ਰੱਖਣ ਲਈ ਕਿਹਾ
    ਕੋਈ ਮਾੜੀ ਗੱਲ ਤਾਂ ਨਹੀਂ ਕਹੀ
    ਸਲੀਮ ਦੀ ਜ਼ਾਤ ਤਾਂ ਸਭ ਨੂੰ ਪਤਾ
    ਪਰ ਉਸ ਦੀ ਗਾਇਕੀ ਦੀ ਗਹਿਰਾਈ
    ਸ਼ਾਇਦ ਤੁਸੀਂ ਲੋਕ ਨਹੀਂ ਜਾਣਦੇ
    ਪੰਜ ਸਾਲ ਦਾ ਸੀ ਜਦੋਂ ਦਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਆ ਰਿਹਾ ਹੈ
    I like master Saleem

  • @arwinderrai
    @arwinderrai 3 роки тому +11

    ❤️❤️❤️salem da baap aya satej te

  • @GurdeepSingh-jv7dg
    @GurdeepSingh-jv7dg 4 роки тому +4

    ਗਰੀਬ ਨੂੰ ਕਹਿੰਦਾ ਨਹਾਉਣ ਬਾਰੇ ਆਪ ਸਲੀਮ ਸਾਬ ਭਾਵੇਂ ਕਦੇ ਬੁੰਡ ਵੀ ਨਾ ਧੋਤੀ ਹੋਵੇ ਮੁੰਡੇ ਨੇ ਬਹੁਤ ਵਧੀਆ ਗਾਇਆ ਰੱਬ ਇਸ ਗਰੀਬ ਗਾਇਕ ਨੂੰ ਤਰੱਕੀਆਂ ਬਖਸ਼ੇ ਰੱਬਾ ਮੇਹਰ ਕਰੀ ਮੁੰਡੇ ਤੇ

  • @lakhasingh8538
    @lakhasingh8538 4 роки тому +287

    ਕਾਕਾ ਕਿਸੇ ਦੀ ਗਰੀਬੀ ਮਖੌਲ ਨਹੀ ਉਡਾਈ ਦਾ ਜਿਸ ਆਪਣੇ ਤੇ ਆਉਦੀ ਉਸ ਦਿਨ ਪਤਾ ਲੱਗਦਾ ।

    • @BaljinderSingh-tu7hs
      @BaljinderSingh-tu7hs 4 роки тому +3

      Ryt g

    • @jassajogi4169
      @jassajogi4169 4 роки тому +4

      ਇਹ ਪੈਸੇ ਦਾ ਘਮੰਡ ਥੋੜਾ ਸਮਾਂ ਹੁੰਦਾ

    • @lakhasingh8538
      @lakhasingh8538 4 роки тому +2

      right bro

    • @rajurajpoit6542
      @rajurajpoit6542 4 роки тому +3

      Bai aap v a gareeb c pehla pr eis da dimag bhoot karab ho gea a kise nu banda he nhi samjhda bus a sochda mere to vadha koi nhi te na koi singer pta nhi lok kive pasand karde eis nu talent tan ajh kal bhut hai nawe mundea ch

    • @RamandeepSingh-vk9eb
      @RamandeepSingh-vk9eb 4 роки тому +3

      Shi gl aa gareeb da majaak udoda ae.. Rb tu dr oyee sleem

  • @Gds_talks
    @Gds_talks 3 роки тому +1

    ਬੱਲੇ
    ਮੁੰਡੇ ਦੇ ਹੌਸਲੇ ਨੂੰ ਸਲਾਮ ਆ 🤗🤗🤗🤗🤗

  • @jogasingh3418
    @jogasingh3418 3 роки тому +2

    ਅੱਤ ਖੁਦਾ ਦਾ ਵੈਰ ਆ।ਅੱਤ ਤੇ ਅੰਤ ਇਕ ਚੀਜ ਆ

  • @bindernirwan2869
    @bindernirwan2869 4 роки тому +77

    ਤੂੰ ਕਿਨਾ ਸਹੀ ਆ ਪਤਾ ਹੀ ਆ ਨਹਾਉਣ ਦੀ ਗੱਲ ਹਕਾਰ ਵਿੱਚ ਕੀਤੀ ਆ ਸਹੀ ਨੂੰ ਕੋਈ ਸਾਲਾ ਬੋਲ ਨੀ ਸਕਦਾ ਤੂੰ ਰੱਬ ਆ ਯਾਰ ਕਿਸੇ ਦੀ ਜਿਂਦਗੀ ਵਿੱਚ ਦਖਲ ਅੰਦਾਜ਼ੀ ਦੇਣ ਕਿਸੇ ਨੂੰ ਲੋੜ ਨੀ ਹੁੰਦੀ

  • @Officalraienterprises
    @Officalraienterprises 4 роки тому +111

    1000 ਚਵਲਾ ਦੇ ਮਰਨ ਤੋ ਬਾਅਦ ਇਕ ਚਵਲ ਜੰਮੀ ਜਿਸਦਾ ਨਾਮ ਸਲੀਮ

  • @happysewak7726
    @happysewak7726 2 роки тому +1

    God bless you master saleem Ji ye nmrta or dya se bhra hua dil sch me prbhu yeshu ne aapko diyA salute hai sir mahim prbhu yeshu jiko mile amen

  • @GaganDeep-ek2lt
    @GaganDeep-ek2lt 2 роки тому +3

    ਬਾਈ ਤੂੰ ਤੇ ਆਵਾਜ਼ ਨੇ ਦਿਲ ਜਿੱਤ ਲਿਆ ❤️❤️

  • @tera6895
    @tera6895 4 роки тому +384

    ਮਰਾਸੀ ਆਪਣੇ ਦਿਨ ਪੁਲ ਗਿਆ ਲੱਗਦਾ ਨਾਹਦਾ ਏ ਵੀ ਨਹੀ ਸੀ

  • @ravibrar6117
    @ravibrar6117 4 роки тому +329

    ਬਹੁਤ ਸੋਹਣੀ ਆਵਾਜ ਮੂੰਡੇ ਦੀ ਬੇਚਾਰੇ ਦੀ

  • @sahilrajput8532
    @sahilrajput8532 3 роки тому

    ਪੇਹਲਾ ਅਾਪ ਜਾ ਕੇ ਨਹਾ ਦੂਜੇ ਦਾ ਮਜਾਕ ੳੁਡਾੳੁਣਾ ਗਲਤ ਹੈ ਤੇਰੇ ਨਾਲੌਂ ਵਧਿਅਾ ਗਾੳੁਂਦਾ ਅਗਲਾ 👍

  • @inderjeetpal4181
    @inderjeetpal4181 Рік тому

    ਮਾਇਆ ਵਿੱਚ ਉਲਝਿਆ ਰਿਸਤੇਆ ਦੀ ਕਦਰ ਕਰਨੀ ਸਿਖ ਲੈ ਭਰਾ ਤੇਰਾਂ ਬਹੁਤ ਸੋਹਣਾ ਗਾਉਂਦਾ ਏ ਵੀਰ ਜੀ ਜਿਸ ਦਿਨ ਸੰਸਾਰ ਤੋਂ ਜਾਣ ਦਾ ਟਾਈਮ ਆ ਗਿਆ ਤਾਂ ਤਾਂ ਬਹੁਤ ਪਛਤਾਵਾ ਹੋਵੇਗਾ ਜਾ ਆਪਣੇ ਖੂਨ ਦੇ ਰਿਸਤੇ ਨੂੰ ਗਲੇ ਲਗਾ ਲੈ ਦੋ ਲੱਕੜੀਆ ਦੇ ਡੰਡੇਆ ਬਹੁਤ ਤਾਕਤ ਹੁੰਦੀ ਹੈ ਜਾ ਮੇਰੇ ਵੀਰ ਅਪਣੇ ਗੁਰੂ ਭਰਾ ਦਾ ਦਿੱਲ ਕਦੇ ਨਾਂ ਦੁਖਾਵੀ ਵੀਰ ਮੇਰਾ ਕੰਮ ਭੁੱਲੇ ਭਟਕੇ ਲੋਕਾਂ ਨੂੰ ਰਾਹ ਦਿਖਾਉਣ ਦਾ ਏ ਗਲਤੀ ਲਿਖਿਆ ਗਿਆ ਹੋਵੇ ਤਾਂ ਮਾਫ ਕਰੀਂ

  • @Preetchak-fj4iu
    @Preetchak-fj4iu 4 роки тому +139

    ਸਲੀਮ ਥੱਲੈ ਜਿਹੜਾਂ ਤੇਰੀਆ ਜੀਜੀਆਂ ਨੇ ਕਮੈਂਟਾ ਵਿੱਚ ਮਾਣ ਤਾਣ ਕੀਤਾ ਉਹ ਵੀ ਵੇਖ ਲੀ ਸਟੇਜ ਤੇ ਖੜ ਕੇ ਕਿਸੇ ਨੁੰ ਏਸ ਤਰਾਂ ਨੀ ਬੋਲੀ ਦਾ

  • @dullasingh6793
    @dullasingh6793 4 роки тому +438

    ਗਰੀਬ ਨੇ ਸੋਹਣਾ ਗਾੲਿਅਾ

  • @jugrajbatala8883
    @jugrajbatala8883 3 роки тому +4

    ਕੋਈ ਉਤੋ ਸਿਖ ਕੇ ਨਹੀ ਔਂਦਾ ਸੱਭ ਇਥੇ ਦੁਨੀਆ ਵਿੱਚ ਅਾ ਕੇ ਸਿੱਖਣਾ ਪੈਂਦਾ ਹੈ ਕੋਈ ਨਾ ਵੀਰ ਤੇਰੀ ਵੀ ਰੱਬ ਸੁਣੇ ਗਾ ਏ ਲੋਕ ਅਪਣੀ ਅੋਕਾਤ ਪੁੱਲ ਗਏ ਨੇ ਕੋਈ ਨਾ ਵੀਰ ਮਹਨਤ ਕਰ ਰੱਬ ਦੀ ਕਿਰਪਾ ਹੋ ਜਾਣੀ ਤੇਰੇ ਵੀ ਰੱਬ ਸਭ ਨੂੰ ਤਰੱਕੀਆਂ ਦੇਵੇ

  • @AVTARSingh-cm1ey
    @AVTARSingh-cm1ey 3 роки тому +2

    Galt gal kiti gareb nu Dil Di rijh puri ta krda master ji bache di Dil ta todya tuci boht vdiya Gaya ik like veer vaste

  • @jasssahota5799
    @jasssahota5799 4 роки тому +102

    ਮੁੜ ਮੁੜ ਗਰੀਬ ਤੇ ਹੱਸਦਾ ਕਾਹਦਾ ਹੰਕਾਰ ਭਲਿਆ ਉਹ ਦਾ ਸ਼ੁੱਕਰ ਮਨਾ ਤੇਰੀ ਰੋਟੀ ਚੱਲੀ ਜਾਦੀ 🙏

  • @amitbaljot5657
    @amitbaljot5657 4 роки тому +1153

    ik like munde di awaj vaste

  • @MoosewalaworldPBX1
    @MoosewalaworldPBX1 3 роки тому +3

    Ehna salian chavla eda sochdya j koi hor singer goan lagg gya ta sanu kon pushu. God bless you vere😍

  • @user-pg4ht4iy9o
    @user-pg4ht4iy9o 3 роки тому

    ਰਹਿਣਾ੍ ਮਰਾਸੀ ਦਾ ਮਰਾਸੀ ਪੁੱਤ ਗਰੀਬ ਜ਼ਰੂਰ ਹੋਵੇਗਾ ਪਰ ਦਿਲ ਤੇਰੇ ਵੱਡਾ ਉਸਦਾ ਹੰਕਾਰ ਨਾ ਕਰਿਆ ਆਪਣੇ ਆਪ ਤੇ

  • @KuldeepSingh-rh8ud
    @KuldeepSingh-rh8ud 4 роки тому +209

    ਜੇ ਐਥੇ ਬਾਈ ਬੱਬੂ ਮਾਨ ਹੁੰਦਾ ਤੈਨੂੰ 10 ਗੁਣਾਂ ਇੱਜਤ ਮਿਲਣੀ ਸੀ ਮਰਾਸੀ ਚ ਹੰਕਾਰ ਆ

  • @avtar9438
    @avtar9438 3 роки тому +19

    His voice 😍🙏

  • @user-jz9jm6yb8n
    @user-jz9jm6yb8n 2 місяці тому +1

    ਗਲਤ ਗੱਲ ਆ ਸਲੀਮ ਸਾਬ ਗਰੀਬ ਦਾ ਮਜ਼ਾਕ ਨਹੀਂ ਬਣੀਦਾ

  • @tanyajpshabharwal7512
    @tanyajpshabharwal7512 4 роки тому +58

    ਆ ਮੁੰਡੇ ਨੇ ਤਾ ਸਿਰਾ ਕਰਾ ਦਿੱਤਾ ਵਧਾਈ ਆ ਆਵਾਜ਼ 👌👌🎙🎙🎙Nice

    • @ramchander5162
      @ramchander5162 3 роки тому

      Salim nalo changa hi Munda hoga Gaya fuddu salima

  • @manishsaini8488
    @manishsaini8488 4 роки тому +41

    Eni himat bi kisi kisi ch hundi .✌👏👏

    • @ashokkarwa6722
      @ashokkarwa6722 4 роки тому +2

      S hi gal aa veer

    • @PRITAMAKHNOORIA
      @PRITAMAKHNOORIA 4 роки тому +2

      Sehi bat h bahi log to bs greeb pr hste h pr esa nhi hona chahiye

    • @veerpalkaur1092
      @veerpalkaur1092 3 роки тому +2

      Gribe no ouper choko Loko bhout badiea gaiea vachara na

  • @deedarsingh3269
    @deedarsingh3269 3 роки тому +21

    ✍️ਜ਼ਿਆਦਾ ਕਲੋਲਾਂ ਨਹੀਂ ਕਰਨੀਆਂ ਚਾਹੀਦੀਆਂ ਸਲੀਮ ਜੀ ਨੂੰ.......ਚਾਰ ਪੈਸੇ ਆ ਗਏ ਤਾਂ ਆਪਣਾ ਪੁਰਾਣਾ ਵੇਲਾ ਯਾਦ ਰੱਖਣਾਂ ਚਾਹੀਦਾ ਹਰ ਬੰਦੇ ਨੂੰ......ਹਾਸੇ ਵਿੱਚ ਅਤੇ ਖਚਰੇ ਹਾਸੇ ਵਿੱਚ ਬਹੁਤ ਫਰਕ ਹੁੰਦਾ ਜੀ.......ਹੱਸਲੋ ਜਿੰਨਾ ਮਰਜੀ ਬਾਈ ਜੀ......ਪਰ ਹਮੇਸ਼ਾਂ ਖਚਰੇ ਹਾਸੇ ਤੋਂ ਬਚ ਕੇ ਰਹਿਣਾਂ ਚਾਹੀਦਾ....।।

  • @sunnykumar-dz2ky
    @sunnykumar-dz2ky 3 роки тому +14

    Yar please mjak na bnao 90%bohat vadia gaya veer ne sport please

  • @virkpb10
    @virkpb10 4 роки тому +121

    ਗਰੀਬ ਦਾ ਮਜਾਕ ਉਡਾਇਆ ਗਿਆ ,,, ਹੁਣ ਨੀ ਫ਼ਰਕ ਜਾਤ ਪਾਤ ਦਾ

    • @13flop_kalakar
      @13flop_kalakar 4 роки тому +1

      Ehna nu koi fark ni na koi kehnda aa virka... Eh sab sale jhramh ne.. Shitar khan nu hoye ne

  • @arshdhaliwal1652
    @arshdhaliwal1652 4 роки тому +37

    Rab dekhda ai veere ❤️ y ne kamal krta

  • @LoveLove-jp6eh
    @LoveLove-jp6eh 3 роки тому +6

    ਕੀਸੇ ਦੀ ਗਰੀਬੀ ਦਾ ਮਜਾਕ ਨੲੀ ੳੁਡਾੲੀ ਦਾ 🙏🙏🙏

  • @48AkulTripathi.
    @48AkulTripathi. Рік тому +1

    ਬਹੁਤ ਸੋਹਣਾ ਗਾਇਆ ਗਰੀਬ ਨੇ

  • @sukhdeepsinghchahal5805
    @sukhdeepsinghchahal5805 4 роки тому +117

    ਆਪਣੀ ਬੇਇੱਜ਼ਤੀ ਯਾਦ ਰੱਖੀ ਵੀਰ ਭਾਜੀ ਮੋੜਣੀ ਆ ਸਲੀਮ ਨੂੰ😕😕

  • @gurpreetsinghbhatti896
    @gurpreetsinghbhatti896 4 роки тому +78

    👩‍❤️‍💋‍👩ਤੂੰ ਸਾਲਿਆ ਨਵ੍ਹਾ ਕੇ ਓਹਨੂੰ ਰਿਸ਼ਤਾ ਕਰਨਾ ਈ👩‍❤️‍💋‍👩

    • @bhoomisharma6656
      @bhoomisharma6656 3 роки тому +1

      Muhhh sambhaal ke rakh ....jinu gaal kad reha naa...tu ohde para di miti v nahi hagaaa

    • @priyabhatia39
      @priyabhatia39 3 роки тому

      Shi keha...

    • @baljindersinghhundal2752
      @baljindersinghhundal2752 3 роки тому +1

      @@bhoomisharma6656 kyon ji eh rabb a

    • @user-oz5kr5ky9k
      @user-oz5kr5ky9k 3 роки тому

      @@bhoomisharma6656 ਮੇਰੀ ਗੱਲ ਸੁਨ ਇਹ ਸਾਲ ਕਿਸੇ ਗਰੀਬ ਨੂੰ ਕਿਵੇਂ ਮਾੜਾ ਬੋਲ ਸਕਦਾ ਇਹਨੇ ਕੀ ਬੁੰਡ ਦੇਣੀ ਆ ਤੂੰ ਮੇਰਾ ਫੜ ਲਈ ਹੁਣ ਲੱਨ 😂😂😂

    • @subscribee011
      @subscribee011 3 роки тому

      @@bhoomisharma6656 I agree with you

  • @roshansaleem5619
    @roshansaleem5619 3 роки тому +1

    Best singer master saleem end us munde di bejti ni kiti master saleem di adat hai hasna khedna baki loka di apni apni soch hai master saleem ji ne us munde da dil ni todeya onu goun dita ahi bahut wadi gall hai master saleem 👍👍

  • @shahji863
    @shahji863 3 роки тому +1

    ਕਿਸੇ ਗਰੀਬ ਦਾ ਮਜ਼ਾਕ ਨੀ ਉਡਾਈ ਦਾ ਸਲੀਮ ਭਾਜੀ

  • @gagannar3324
    @gagannar3324 4 роки тому +58

    Munda attt Kra Gea 👌🏻👌🏻 Scoop bn Sakdaa munde da 👌🏻👌🏻

  • @jagtarmakha228
    @jagtarmakha228 4 роки тому +16

    ਚੰਗੇ ਬੰਦੇ ਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਚੰਗਾ ਹਾਂ ।

  • @technicalanuji802
    @technicalanuji802 3 роки тому

    ਗਰੀਬ ਦਾ ਮਜਾਕ ਨੀ ਉਡਾਈ ਦਾ ਮਾਸਟਰ ਸਲੀਮ ਜੀ ਏਸ ਮੁੰਡੇ ਦੀ ਆਵਾਜ ਚ ਯਾਦੂ ਆ ਤੇਰੇ ਨੋ ਤਾ ਵਧੀਆ ਗਾ ਗਿਆ ਸਲੀਮ ਮਰਾਸੀਆਂ

  • @GurpreetSingh-re6xq
    @GurpreetSingh-re6xq 2 роки тому +1

    Waheguru ji mehr krn Munde te bhut sohni hajri lgayi.... ustad master saleem ji v bhut nice aa..

  • @bnnygming8832
    @bnnygming8832 4 роки тому +13

    ਬਾਈ ਏਨਾਂ ਨੀ ਚਾਮਲੀ ਦਾ ਰੱਬ ਦੇ ਰੰਗਾਂ ਦਾ ਕੋਈ ਪਤਾ ਨੀ ਕਦ ਰੰਗ ਬਦਲ ਜੇ
    ਮੁੰਡਾ ਸੋਹਣਾ ਗਾ ਗਿਆ.. ਪਰ ਬੇਸਤੀ ਕੀਤੀ ਸਭ ਨੇ ਰਲ ਕੇ.

  • @satnamwaheguru5684
    @satnamwaheguru5684 4 роки тому +32

    ਗੱਲ ਨਹਾਉਣ ਦੀ ਨਹੀਂ ਸਲੀਮ ਭਰਾ,, ਗਲੇ ਦਾ ਪੂਰਾ ਜੋਰ ਲਗਾ ਤਾ ਅਗਲੇ ਨੇ,, ਗਰੀਬ ਬੰਦਾ ਦੇਖ ਮਜ਼ਾਕ ਨਾ ਬਣਾਇਆ ਕਰੋ, ਪ੍ਰਮਾਤਮਾ ਕਿਹੜੇ ਵੇਲੇ ਆਵਾਜ਼ ਖੋਹ ਲਵੇ ਕੋਈ ਪਤਾ ਨਹੀਂ, ਪੁਰਾਣੇ ਦਿਨ ਯਾਦ ਰੱਖਿਆ ਕਰੋ🙏🙏

  • @sukhpreet2502
    @sukhpreet2502 3 роки тому

    Munde da Dil krda c v m gawa ,a asli kla hundi a Jo Dil to aawe ,sleemm ta hwa kr gya

  • @abhishek00746
    @abhishek00746 Рік тому +1

    Yr gareeb da mjak udaya ja reha h saleem paji tusi dekho kudh tusi kitho di kitho tk aye a tusi oh bechare da mjk uda rhe aa hun nale surr vdia lgaunda hai rabb krke veer chardikla vich rhe te jldi kalakaar bannn jaye ❤️🙏

  • @gurpreetneor245
    @gurpreetneor245 4 роки тому +108

    Y saleem mann ni karida
    Y bahut sohna gaya munde ne
    Like karo ✌

  • @rashpalsingh7337
    @rashpalsingh7337 4 роки тому +9

    ਇਹ ਆਪਣਿਆਂ ਦੀ ਗਰੀਬੀ ਦਾ ਮਜ਼ਾਕ ਉੱਡਦਾ ਇੰਨੇ ਕਿਸੇ ਦੀ ਇਜਤ ਕੀਥੇ ਕਰਨੀ

  • @rohanatt4980
    @rohanatt4980 3 роки тому +1

    Bhut sona gaya yr tuci awesome God bless u

  • @vansh9mobile980
    @vansh9mobile980 2 роки тому +2

    ਸਲੀਮ ਤੈਰੇ ਤੌ ਵਧਿਆ ਗਾ ਗਿਆ ਤੁ ਰਬ ਦੇ ਬੰਦੇ ਦਾ ਮਜ਼ਾਕ ਕਰਦਾ ਤੂ ਹੰਕਾਰ ਕਰਦਾ ਆਪਣੇ ਕਾਲਾਕਾਰ ਹੋਣ ਦਾ

  • @LovePreet-gb4fm
    @LovePreet-gb4fm 4 роки тому +7

    Osm voice for you my bro G,
    Duniya jis oper bi hasdi aa,
    Ajj di date ch bhut naam ohna da,,
    Bhut bhut shoni awaaz yr teri,,
    Duniya di na soch,,
    God blease you.

  • @familyblog184
    @familyblog184 4 роки тому +125

    Jisko gana Achcha Laga karo like

  • @fhjvvfhhvf7898
    @fhjvvfhhvf7898 3 роки тому +5

    Very nice song brother ji, very nice voice, good bless you brother ji 👏👏👏👍

  • @vickykhan-kj7lv
    @vickykhan-kj7lv 2 роки тому

    ਮਲਿਕ ਚਾਹਵੇ ਤਾਂ ਕੱਖਾਂ ਤੋ ਲਖ ਤਾਂ ਲੱਖਾਂ ਤੋ ਕੱਖ ਵੀ ਬਣਾ ਸਕਦਾ. ਉਹਦੀ ਮੌਜ ਏ. ਮਾਣ ਨਹੀਂ ਕਰਨਾ ਚਾਹੀਦਾ ਕਿਸੇ ਗੱਲ ਦਾ

  • @Amrit-ce5gb
    @Amrit-ce5gb 4 роки тому +223

    Kon kon comment Padd rha hai....😂

  • @onkarchhina1798
    @onkarchhina1798 4 роки тому +250

    Munde lye like to bnda bhot vdia

  • @tejisaabsaab5153
    @tejisaabsaab5153 3 роки тому +2

    Very nice veer g god bless you us waheguru ji de Ghar der aa andher kise Di giribi da mzak nhi udona chida time pdaldya dya time nhi lgda

  • @mandeepchatha6673
    @mandeepchatha6673 3 роки тому

    ਇਹਨੂੰ ਦੇਖ ਤਾਂ ਦਿਨ ਹੀ ਬੇਕਾਰ ਜਾਂਦਾ ਗੰਦ ਨੂੰ ਦੇਖ ਅਸੀ ਤਾਂ ਇਹਦੇ ਗੀਤ ਸੁਣਨੇ ਵੀ ਬੰਦ ਕਰਦੇ

  • @ronysingh2920
    @ronysingh2920 4 роки тому +25

    Kai singra nalo vadia ga lia ohne, bina auto tune to 👌👌