86 ਡੀਪੀ ਮਾਸਟਰ | 86 DP MASTER | SHORT MOVIE 2024 | THEATER JUNCTION ( TJ) |

Поділитися
Вставка
  • Опубліковано 20 жов 2024

КОМЕНТАРІ • 530

  • @Heersukh7
    @Heersukh7 5 місяців тому +56

    ਵੀਰੇ ਨਜ਼ਾਰਾ ਆ ਗਿਆ ਧੁੱਤੇ ਨੂੰ ਵਾਪਿਸ ਆਇਆ ਦੇਖ ਕੇ 👌🏻👌🏻
    ਮਾਲਦਾਰ ਛੜੇ ਵਿੱਚ ਵੀ ਇਕ ਵਾਰ ਜਰੂਰ ਲੈ ਕੇ ਆਓ ਵੀਰ ਨੂੰ ਵਾਪਸ👍👍👍👍👍👍👍

  • @harnetchoudhary1782
    @harnetchoudhary1782 5 місяців тому +21

    ❤ ਕਿਆ ਬਾਤ ਹੈ ਡੀਪੀ ਮਾਸਟਰ ਧੂਤਾ ਆ ਗਿਆ ਐਂਟਰੀ ਬੜੀ ਘੈਂਟ ਮਾਰੀ ❤

  • @makhansingh4082
    @makhansingh4082 5 місяців тому +77

    ਬਹੁਤ ਵਧੀਆ ਹੈ ਕਿ ਡੀ.ਪੀ. ਮਾਸਟਰ ਵਾਪਸ ਆ ਗਿਆ ਹੈ, d.p. ਵਿੱਚ ਤੁਹਾਡਾ ਸੁਆਗਤ ਹੈ। ਮਾਸਟਰ

    • @Erickveersivia
      @Erickveersivia 5 місяців тому +3

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @Erickveersivia
      @Erickveersivia 5 місяців тому

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @DalbirSingh-cd4vv
      @DalbirSingh-cd4vv 5 місяців тому

      Gg

    • @khalistanpunjab9873
      @khalistanpunjab9873 4 місяці тому

      Bai ji baba ji di kripa karo Bhai sarbjit Singh Khalsa won aa👳🌴

  • @jaspalbalichehel3258
    @jaspalbalichehel3258 5 місяців тому +22

    ਵੀਰ ਜੀ ਧੂਤਾ ਵੀਰ ਜੀ ਨੂੰ ਵੀਡਿਓ ਵਿੱਚ ਦੇਖ ਕਿ ਬਹੁਤ ਵਧੀਆ ਲੱਗੀਆਂ ❤❤

  • @NsreshKumar-d2g
    @NsreshKumar-d2g 5 місяців тому +14

    ❤❤❤ ਬਾਈ ਜੀ ਵੀਡੀਓ ਬਹੁਤ ਹੀ ਵਧੀਆ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਬਾਕੀ ਬੀਰੋ ਜੋ ਬੋਟਾ ਵਾਲੀ ਗੱਲ ਹੈ ਇਹ ਗ਼ਲਤ ਹੈ ਹਰੇਕ ਦੀ ਆਪਣੀ ਮਰਜ਼ੀ ਹੈ ਕਿਸੇ ਦੇ ਕੈਹਣ ਨਾਲ ਕੋਈ ਨਹੀਂ ਪਾਉਂਦਾ ਧੰਨਵਾਦ ਜੀ ਸਾਰੇ ਬੀਰਾ ਦਾ ❤❤❤

  • @deepkatnoria1841
    @deepkatnoria1841 5 місяців тому +85

    ਫ਼ਰੀਦਕੋਟ ਵਾਲਿਓ ਭਾਈ ਸਰਬਜੀਤ ਸਿੰਘ ਨੂੰ ਵੋਟ ਪਾਉ ਸ਼ਹੀਦ ਭਾਈ ਬੇਅੰਤ ਸਿੰਘ ਦੇ ਪੁੱਤਰ ਜੀ ਨੂੰ 🙏

    • @GAGANDEEPSINGH-pw9wo
      @GAGANDEEPSINGH-pw9wo 5 місяців тому +4

      Hun ta bhai amritpal he jito

    • @PrabhjotSingh-qd6gu
      @PrabhjotSingh-qd6gu 5 місяців тому

      Oh baba ji khaduur sahib ton khede ne​@@GAGANDEEPSINGH-pw9wo

    • @Guripb08
      @Guripb08 5 місяців тому +5

      ​@@GAGANDEEPSINGH-pw9wobai dono alag alag jga to khde ne

    • @Gurpreetsingh-q8m9u
      @Gurpreetsingh-q8m9u 5 місяців тому +5

      ​@@GAGANDEEPSINGH-pw9wo😂 mada ja pta kr lia kro dono kaum de jodha ne

    • @novastar2334
      @novastar2334 5 місяців тому

      @user-kd1dx7fl9i konide heere😂😂

  • @sukhveerkaur2588
    @sukhveerkaur2588 5 місяців тому +8

    ਮੇਰਾ ਪਿੰਡ ਵੀ ਬੱਛੋਆਣਾ ਬਾਈ ਜੀ ਬੜੀ ਖੁਸ਼ੀ ਹੋਈ ਅੱਜ ਕਾਫ਼ੀ ਟਾਈਮ ਬਾਅਦ ਦਲਵੀਰ ਮਾਸਟਰ ਜੀ ਵਾਪਿਸ ਨਜ਼ਰ ਆਏ ਹਨ ਡਟੇ ਰਹੋ ਵੀਰੋ ਬਹੁਤ ਵਧੀਆ ਚੱਲ ਰਿਹਾ ਕੰਮ ਉਡੀਕ ਲੱਗੀ ਹੀ ਰਹਿੰਦੀ ਆ ਵੀ ਅਗਲਾ ਭਾਗ ਜਲਦੀ ਤੋਂ ਜਲਦੀ ਆਵੇ ਸਾਰੀ ਹੀ ਟੀਮ ਬਹੁਤ ਮਿਹਨਤੀ ਆ ਜੀ ਵਾਹਿਗੁਰੂ ਜੀ ਹੋਰ ਵੀ ਤਰੱਕੀਆਂ ਬਖ਼ਸ਼ਣ ਮਿਹਰ ਕਰਨ 🙏🙏

  • @simranjeetsekhon1232
    @simranjeetsekhon1232 5 місяців тому +10

    ਕਿਆ ਬਾਤ ਹੈ ਸਾਡੇ ਪਿੰਡ ਦਾ ਨਾਂ ਲਿਆ ਮਾਸਟਰ ਜੀ ਡੀਪੀ ਮਾਸਟਰ ਜੀ ਪਿੰਡ ਬੱਛੋਆਣਾ ਬੱਛੂਆਣਾ

  • @Singhnirbhai468
    @Singhnirbhai468 5 місяців тому +7

    ਗੱਗੀ ਪੁੱਤ, ਮੁੱਖਤਿਆਰਾ ਸਿੰਘ ਘੈਂਟ♥️♥️👍👍

  • @sukhwinderkaur7145
    @sukhwinderkaur7145 5 місяців тому +23

    ਮਾਸਟਰ ਜੀ ਨੇ ਆਉਦੇ ਹੀ ਸਿਮੂ ਦੇ ਬੇਰ ਝਾੜ ਤੇ, 🤣🤣🤣🤣🤣

    • @Erickveersivia
      @Erickveersivia 5 місяців тому +2

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @BaljinderSingh-hk1rs
    @BaljinderSingh-hk1rs 5 місяців тому +11

    ਝਾੜੂ ਨੂੰ ਪਾਈ ਵੋਟ ਇੰਦਰਾ ਗਾਂਧੀ ਦੇ ਮੁੰਡੇ ਦੀ ਝੋਲੀ਼ ਪਵੇਗੀ, ਜਿਨ੍ਹਾਂ ਨੇ ਸਾਡੇ ਗੁਰੂ ਘਰ ਢਾਹੇ,ਅਤੇ ਸਿੱਖਾਂ ਦੇ ਗਲਾ਼ਂ ਚ ਟਾਇਰ ਪਾ ਕਾ ਸਾੜਿਆ ਸੀ, ਯਾਦ ਰੱਖਿਓ ਓਹੀ ਜੂਨ ਮਹੀਨਾ ਹੈ,ਵੀਰੋ

    • @sanvirk6149
      @sanvirk6149 5 місяців тому

      Kenu paeaa kada dudh dhota???

    • @Daman_sidhu-03
      @Daman_sidhu-03 5 місяців тому

      Te bhrava modi da ki krega o ds de

  • @amarjitsingh1946
    @amarjitsingh1946 5 місяців тому +4

    ਬਹੁਤ ਵਧੀਆ ਵੀਡਿਓ ਆਮੁਖਤਿਆਰਯਾਆ ਸਿਰਾ ਗੱਲਬਾਤ ਬਾਬਿਓ ਨਾਇਸ਼ ❤❤

  • @HardeepSingh-q
    @HardeepSingh-q 5 місяців тому +4

    D.p. ਮਾਸਟਰ ਆਉਣ ਦੀ ਖ਼ੁਸ਼ੀ ਵਿਚ ਮੈਂ ਸਬਸਕ੍ਰਾਈਬ ਕਰ ਰਿਹਾ ਹਾਂ

  • @SikanderRam-l6h
    @SikanderRam-l6h 5 місяців тому +6

    D.P sir ji welcome hun mja aaoo ..taya hun ta samaj tu gya ..hun ta rane naal sade haryane aaja ..🎉🎉

    • @HarjinderKaur-cg4es
      @HarjinderKaur-cg4es 5 місяців тому +1

      ਪੰਜਾਬੀ,ਲਿਖਿਆ,ਹੱਥੋਂ,ਭਾਈ

  • @boharsingh7725
    @boharsingh7725 5 місяців тому +13

    ਵਾਹ ਜੀ ਕਿਆ ਬਾਤ ਕਮਾਲ਼ ਬਾਈ
    ਬਹੁਤ ਹੀ ਵਧੀਆ ਜੀ
    👍👍👍👍👍
    ✌️✌️✌️✌️✌️

    • @Erickveersivia
      @Erickveersivia 5 місяців тому +2

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @JagpalSingh-bd5bz
      @JagpalSingh-bd5bz 5 місяців тому +1

      Aanmol❤

    • @yashinder3946
      @yashinder3946 5 місяців тому

      Kjra dp os bichare nu kio kuti jada

  • @SukhmanSroay
    @SukhmanSroay 5 місяців тому +3

    ਡੀ ਪੀ ਮਾਸਟਰ ਜੀ , ਜੀ ਆਇਆਂ ਨੂੰ,,, ਸੋਹਣੇ ਹੋ ਕੇ ਆਏ ਓੰ....ਬਾਕੀ ਟੀਮ ਦਾ ਕੰਮ ਵੀ ਘੈੰਟ ਆ,, ਗਗੀ ਡੌਨ ਜਿੰਦਾਬਾਦ 😂😂

  • @nihalsingh9899
    @nihalsingh9899 5 місяців тому +1

    ਵਾਹ ਜੀ ਵਾਹ ਕਿਆ ਬਾਤ ਕਮਾਲ ਬਾਈ ਬਹੁਤ ਵਧੀਆ ਸੀਰੀਅਲ ਹੁੰਦਾ ਤੁਹਾਡਾ ਬਹੁਤ ਵਧੀਆ ਯਾਰ ਜੇ ਕਿਸੇ ਨੂੰ ਵੀ ਟੈਂਸ਼ਨ ਹੋਈ ਹੋਵੇ ਤੁਹਾਡਾ ਸੀਰੀਅਲ ਤੇ ਕੇ ਉਸ ਦੀ ਟੈਂਸ਼ਨ ਦੂਰ ਹੋ ਜਾਂਦੀ ਹੈ

  • @Gopimundiya
    @Gopimundiya 5 місяців тому +14

    ਬਾਈ ਇੰਨੀ ਗਰਮੀ ਇਨੀ ਧੁੱਪ ਚ ਵੀਡੀਓ ਬਣਾਉਦੇ ਆ ਸਲੋਟ ਆ ਤੁਹਾਨੂੰ ਤੇ ਬਾਕੀ ਨੀਬੂ ਪਾਣੀ ਪੀਂਦੇ ਰਿਹਾ ਕਰੋ

    • @Erickveersivia
      @Erickveersivia 5 місяців тому +1

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @reshamsingh7501
    @reshamsingh7501 5 місяців тому +1

    ਦਲਵੀਰਾ ਤੇ ਵੀਰਾ ਅੱਤ ਕਰਾਈ ਬਾਕੀ ਵੀ ਸਾਰੀ ਟੀਮ ਅੱਤ ਹੈ ਰੇਸ਼ਮ ਸਿੰਘ ਨਵਾ ਸ਼ਹਿਰ

  • @bikramsingh5167
    @bikramsingh5167 4 місяці тому +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @sonybrar150
    @sonybrar150 5 місяців тому +5

    ਭਾਈ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਤੇ ਸਪੋਟ ਕਰੋ ਵਾਹਿਗੁਰੂ ਜੀ

  • @gurdeepgogi5951
    @gurdeepgogi5951 5 місяців тому +23

    ਮਾਸਟਰ ਜੀ ਵੈਲਕਮ

    • @Erickveersivia
      @Erickveersivia 5 місяців тому

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @SukhjinderSingh-zm5nv
    @SukhjinderSingh-zm5nv 5 місяців тому +6

    ਹੁਣ ਆਉ ਨਜ਼ਾਰਾ ਡੀਪੀ ਮਾਸਟਰ ਦੇਖਣ ਦਾ ਧੂਤਾਂ ਵੇਲੀ ਵਾਪਸ ਆ ਗਿਆ ❤❤❤❤❤

  • @GurmeetSingh-gk2wc
    @GurmeetSingh-gk2wc 5 місяців тому +7

    ਝਾੜੂ ਨੂੰ ਵੋਟ ਨਾ ਪਾਉ 👏👏👏👏👏

    • @HarjinderKaur-cg4es
      @HarjinderKaur-cg4es 5 місяців тому

      ਤੁੱਸੀ ਮਾਮੇਉ,ਸਾਡੇ,ਕੁੱਤੇ,ਅੱਸੀ,ਤਾਝਾੜੁਨੁੰ,ਹੀ ਬੋਟ,ਪਾਵਾਂਗੇ,ਕੁਤਿਉ

  • @dollyrandhawa-tp1ft
    @dollyrandhawa-tp1ft 5 місяців тому +20

    AJ ta Maza agya dhute nu Dekh ke dp master da hero ta Hun aya

    • @Erickveersivia
      @Erickveersivia 5 місяців тому +1

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

  • @AmanDeep-bs8hf
    @AmanDeep-bs8hf 5 місяців тому +5

    ਬਹੁਤ ਸੋਹਣੀ ਵੀਡੀਓ ਹੈ ਵੀਰ ਜੀ

  • @only_shorts433
    @only_shorts433 5 місяців тому +1

    Pindi ala kehnde vapis a gya mere Veere o hun na jai bai Dubara kite swad agya aaj tenu ep ch dekh ke lovee youu Drlng ❤️

  • @sukhwinderubhi4348
    @sukhwinderubhi4348 5 місяців тому +4

    ਚਲੋ ਚੰਗਾ ਹੋਇਆ ਪਿੰਡੀ ਵਾਲਾ ਵਾਪਸ ਆ ਗਿਆ

  • @SukhwinderSingh-wq5ip
    @SukhwinderSingh-wq5ip 5 місяців тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @diljitjanagal1168
    @diljitjanagal1168 5 місяців тому +4

    Sahci dil kush ho gya ajj ta video dakh ka Bai dhutta ahgya ta sahci Love u❤❤

  • @ImranKhan-pm4od
    @ImranKhan-pm4od 4 місяці тому +1

    ਭਗ 87 ਵੀਰੇ youtube ਤੇ ਜਲਦੀ uploaded ਕਰੋ ਬਹੁਤ wait ਕਰ ਰਹੇ ਆ ਵੀਰੇ

  • @RajivKumar-qk3vq
    @RajivKumar-qk3vq 5 місяців тому +2

    Salute ਜੀ

  • @prabhjotsingh1731
    @prabhjotsingh1731 5 місяців тому +6

    Njara agya bai dhutte nu dekh k❤

  • @ChabegSingh-s3t
    @ChabegSingh-s3t 5 місяців тому +3

    Nice video
    Wahe guru ji chad di kla ch rkhe all teem nu 🙏

  • @ManjeetKaur-ff8ji
    @ManjeetKaur-ff8ji 5 місяців тому +7

    Bhut khushi hoi y tuhanu dekh k

  • @anjukataria1013
    @anjukataria1013 5 місяців тому +1

    Dhoote nu sarya ne miss krna bnd krta c ta hi vapis aa gya jdo sare khnde c odo ta dhoota aaya ni hun ta koi lod lgdi nhi c 🎉🎉

  • @Erickveersivia
    @Erickveersivia 5 місяців тому +10

    ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤❤

  • @jasssaab5952
    @jasssaab5952 5 місяців тому +2

    Oh aa geya. Kehnde Dutta jatt pouch geya

  • @HACKER-sw4rt
    @HACKER-sw4rt 4 місяці тому

    Veer ji Liao episode hun ta dhutta veer v agya gaggi veer doha ikatha tessera Harmesh guru veer hun intzar nu ho reha bro shetti Liao veer love you all team

  • @balwantsingh-sm6be
    @balwantsingh-sm6be 5 місяців тому +2

    Very nice video acting of team is very nice Full entertainment 👍♥️

  • @bahalsingh6735
    @bahalsingh6735 5 місяців тому +8

    ਗੱਗੀ ਵੀ ਫੁੱਲਕਾਰੀਆਂ ਮਾਰਨ ਜੋਗਾ ਰਾਣੇ ਦਾ ਕੁਝ ਨਹੀਂ ਵਿਗਾੜ ਸਕਦਾ 😂

  • @GurjantSingh-c6q
    @GurjantSingh-c6q 5 місяців тому +6

    ਬਹੁਤ ਵਧੀਆ ਵਿਡੀਉ ਆ ਜੀ ਬਾਕੀ ਸਭ ਵੀਰਾਂ ਭੈਣਾਂ ਨੂੰ ਬੇਨਤੀ ਹੈ ਜੀ ਕਿ ਝਾੜੂ ਨੂੰ ਵੋਟ ਨਾ ਪਾਉਣਾ ਜੀ

    • @amanpreet2416
      @amanpreet2416 5 місяців тому +1

      pava ge

    • @amanpreet2416
      @amanpreet2416 5 місяців тому +1

      1976 to hun tak ਕਾਂਗਰਸ ਅਕਾਲੀ rehe ne ki kita ehna ਨੇ. 2 sall v hoye ni aje lok ena dukhi pta ni keo ho ge .. keo k oh aam asami party a.. is krke loka nu hajam ni ho reha . jithe 40 saal ehna di dakaasahi te ਕਾਂਗਰਸ di birshtachari rehi a.. uthe 5 sal aam ਆਦਮੀ de v dekh lo

    • @HarjinderKaur-cg4es
      @HarjinderKaur-cg4es 5 місяців тому

      ਕਿਉ,ਕੁੱਤੀਉ ਤੇਨੁੰ,ਝਾੜੁਵਾਲੇ,ਪੀੜ,ਕਰਦੇ,ਅੱਸੀ,ਤਾ,ਝਾੜੁਨੁੰ,ਹੀ ਬੋਟਪਾਵਾਗੇ,ਤੁਹਾਨੁੰ,ਗੰਦਨੁੰ,ਸਾਫ, ਕਰਾਂਗੇ ਦੱਲੇ,

  • @BhupinderSingh-yg8cg
    @BhupinderSingh-yg8cg 5 місяців тому +27

    ਤਾਇਆ ਮੁਖਤਿਆਰ,,,, ਮਨੋਜ ਗੁਪਤਾ,,,,ਰੱਜੀ,,,, ਦਲਬੀਰ ਮਾਸਟਰ,,,, ਜਸਨੀਤ,,,, ਗੱਗੀ ਖੰਡੇਵਾਲੀਆ,,,,, ਸਿੰਮੂ,,,,, ਮਿੰਟੂ,,,, ਰਾਣਾ,,,,, ਮੀਤੀ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।

    • @PannaLalMajoka
      @PannaLalMajoka 5 місяців тому +2

      Good nice video brother 💯💯👍👏

  • @gurugavri1915
    @gurugavri1915 4 місяці тому +2

    ਭਾਈ ਸਰਬਜੀਤ ਸਿੰਘ ਜੀ ਅਤੇ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਵੱਧ ਤੋਂ ਵੱਧ ਵੋਟਾਂ ਪਾਇਓ ਕ੍ਰਿਪਾ ਕਰਕੇ🙏🏻🙏🏻🙏🏻

  • @pavitersharma3292
    @pavitersharma3292 5 місяців тому +2

    ਧੁੱਤੇ nu dekh ke dil khus hogaya sukr aa dhutta vapis aa gaya

  • @JassaMehmi-cg1mq
    @JassaMehmi-cg1mq 5 місяців тому +2

    Hun swaad ayu dp master dekhn da dhoote veer krke♥️

  • @anitasaini9055
    @anitasaini9055 5 місяців тому +2

    Totte nu dakh k sakoon aaeya na hun maaldaar shade dakhan nu jee karda na lucha buda asi ta hun dp master dakhna v shad deena c shukar aa totta aa geya ❤❤❤❤❤❤❤

    • @HarjinderKaur-cg4es
      @HarjinderKaur-cg4es 5 місяців тому

      ਵੀਰਾਂ,ਪੱਜਾਬੀ ਲਿਖਿਆ,ਕੱਰੋ

    • @anitasaini9055
      @anitasaini9055 5 місяців тому

      @@HarjinderKaur-cg4es Veera ph te Punjabi nai chal di 🤦🤦🤦

  • @jagseersingh4506
    @jagseersingh4506 5 місяців тому

    SIRRRRRRA ACTING BAI JASSA PINDI WALA BAI VEERA BABBAL BHABBI JI LABHO AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @shivammittal3693
    @shivammittal3693 5 місяців тому +7

    ਧੂਤਾ ਯਾਰ ਆ ਗਿਆ ਓਏ ❤❤

    • @JarnailSingh-ej3vq
      @JarnailSingh-ej3vq 5 місяців тому +1

      Bhai game he change krti entry mar k 32 dute ne

    • @shivammittal3693
      @shivammittal3693 5 місяців тому

      ਲੱਗਦਾ ਕਿਤੇ ਸੂਟਿੰਗ ਚੱਲ ਰਹੀ ਆ ਧੂਤੇ ਯਾਰ ਦੀ

  • @mandeeppuri4692
    @mandeeppuri4692 5 місяців тому +3

    Tuta bhai yy aa gyga 🎉🎉🎉🎉🎉all team members ❤❤❤❤

  • @funnyvedochannel185
    @funnyvedochannel185 5 місяців тому +5

    ਕਿਸਾਨਾਂ ਨੂੰ ਵੋਟ ਪਾਓ ਜਿੰਨਾਂ ਵਾਤਾਵਰਨ ਖਰਾਬ ਕਰ ਦਿੱਤਾ ਦਰਖਤ ਸਾੜ ਦਿੱਤੇ ਪਾਣੀ ਖਤਮ ਕਰ ਦਿੱਤਾ ਮੈਂ ਵੀ ਕਿਸਾਨ ਆ ਮੈਨੂੰ ਨਫਰਤ ਹੁੰਦੀ ਹੈ

    • @chardikalaenterprises
      @chardikalaenterprises 5 місяців тому

      ਸਬਰ ਕਰੋ ਅਜੇ ਤਾਂ ਸਾਰੇ ਪੰਜਾਬ ਦੇ ਕਿਸਾਨਾਂ ਨੇ ਜਮੀਨਾਂ ਵੇਚ ਭੱਜਣਾ ਇਥੋਂ😂

  • @HappySingh-is2pw
    @HappySingh-is2pw 5 місяців тому +4

    Bhai Amaratpal Singh j Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹

  • @ParveenKaur-m4v
    @ParveenKaur-m4v 5 місяців тому +2

    ਵਾਹ ਬੀਬਾ ਅਮਰਜੋਤ ਰੱਜੀ 😮

  • @lakhvirsinghdulamsar3
    @lakhvirsinghdulamsar3 5 місяців тому +2

    ਬਹੁਤ ਵਧੀਆ ਵੀਰ ਜੀ ਲੱਗੀ ਕਹਾਣੀ

  • @AmandeepSingh-bu4wn
    @AmandeepSingh-bu4wn 5 місяців тому +4

    ਧੂਤਾ ਆ ਗਿਆ ਏ❤❤❤🎉🎉🎉🎉

  • @diljitjanagal1168
    @diljitjanagal1168 5 місяців тому +2

    Ajj bani aa video ta Bai aha kar ka dhutta Bai love you ❤❤

  • @PalaAULAKH
    @PalaAULAKH 5 місяців тому +11

    ਤਾਇਆ ਤਾਈਂ ਵਾਪਸ ਆ ਗਈ ਅੱਜ ਤਾਂ ਨਜਾਰੇ ਆ ਤਾਇਆ ਤੈਨੂੰ ਵੱਸ ਚ ਕਰਨ ਨੂੰ ਫਿਰਦੀ ਆ ❤❤❤❤

    • @Erickveersivia
      @Erickveersivia 5 місяців тому

      ਧੰਨਵਾਦ ਸਾਰੇ ਦੋਸਤਾ ਮਿੱਤਰਾਂ ਦਾ ਐਨਾ ਪਿਆਰ ਦੈਣ ਲਈ❤❤❤

    • @Davindersingh-pb03
      @Davindersingh-pb03 3 місяці тому

      Mukhteyare nu ni dindi

  • @FoziaJana
    @FoziaJana 5 місяців тому +1

    Well came back Dotha Veer G❤ I am Pakistani ❤❤❤

  • @Latest_new_punjabi_song
    @Latest_new_punjabi_song 4 місяці тому +1

    ਸਿਮਰਨਜੀਤ ਸਿੰਘ ਮਾਨ ਨੂੰ ਸਪੋਰਟ ਤੇ ਵੋਟ ਵੱਧ ਤੋਂ ਵੱਧ

  • @Amritpalsingh-lg4nc
    @Amritpalsingh-lg4nc 5 місяців тому +5

    ਮੇਰਾ ਪਿੰਡ ਬੱਛੋਆਣਾ ❤

  • @anjukataria1013
    @anjukataria1013 5 місяців тому +1

    Lucha buda te maaldar chhada ch v aai baii dhoote pta fr lguga nhi ta dp master ch v aan di lod ni gaggi veere ne poora mn lva rkha sada 🎉🎉🎉

  • @iqbalthiara7225
    @iqbalthiara7225 5 місяців тому +2

    ਅੱਜ ਤਾ ਡੀ ਪੀ ਮਾਸਟਰ ਨੇ ਆਉਦੇ ਸਾਰ ਸਿੱਮੂ ਦੇ ਖੰਭ ਝਾੜ ਤੇ

  • @KUDRATMEHARBAN
    @KUDRATMEHARBAN 5 місяців тому +2

    Wah oye bollllla bolllla aageya love u bollllla

  • @editoraujla9446
    @editoraujla9446 5 місяців тому +2

    ਆ ਗਿਆ ਬਾਈ ਪਿੰਡੀ ਆਲਾ ❤

  • @BoharDhillon-hw3uc
    @BoharDhillon-hw3uc 5 місяців тому +8

    Very nice ji 👍👍👍👍👍
    👌👌👌👌👌

  • @officialguri077
    @officialguri077 5 місяців тому +1

    Dhutta back aaa gya jaan paati show ch❤❤

  • @tarsembrar9375
    @tarsembrar9375 5 місяців тому +2

    ਵਾਹ ਜੀ ਵਾਹ ਆ ਗਿਆ ਧੂਤਾ ਮੁੜਕੇ

  • @jasveerkaur8572
    @jasveerkaur8572 5 місяців тому +4

    ਬਹੁਤ ਬਹੁਤ ਬਹੁਤ ਵਧੀਆ 😂😂😂😂😂

  • @gurinayaadrukhi6759
    @gurinayaadrukhi6759 5 місяців тому +4

    All team nice work G

  • @Daljeetsingh-sp9dm
    @Daljeetsingh-sp9dm 5 місяців тому +5

    ਆ ਗਿਆ ਵਾਪਿਸ ਧਰ
    ਧੂਤਾ ਸ਼ੇਰ

  • @jassijassi5613
    @jassijassi5613 5 місяців тому

    ਧੁਤਾ ਜੱਟ ਆ ਗਿਆ ਹੁਣ ਆਉ ਸਵਾਦ

  • @HACKER-sw4rt
    @HACKER-sw4rt 4 місяці тому

    Hlo veera agla episode Liao boht chir ton udeek kar raha aa veer Harmesh guru veer ji jaldi Liao episode sare log intzaar kar raha na

  • @jagseersingh4506
    @jagseersingh4506 5 місяців тому

    GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉

  • @SatnamSingh-sadhra
    @SatnamSingh-sadhra 5 місяців тому +3

    Sat shri akal 22 ji 🙏🙏 very nice 👍👍👍🌹🌹❤️❤️🙋🙋😜😜👌👌

  • @kuldeepkaur2465
    @kuldeepkaur2465 5 місяців тому +2

    ਸੀਮੂ ਦੇ ਆਉਂਦੇ ਸਾਰ ਹੀ ਛਿੱਤਰ ਪਰੇਡ ਹੋ ਗਈ ਡੀ ਪੀ ਮਾਸਟਰ ਵੀ ਹੱਦ ਕਰਦਾ ਬਚਿਆਂ ਨੂੰ ਕੁੱਟਣ ਤੋਂ ਸਿਵਾ ਕੁਝ ਨਹੀਂ ਆਉਂਦਾ ਤਾਂ ਹੀ ਘਰਵਾਲੀ ਪੇਕੇ ਚਲੀ ਗਈ 😅ਉਧਰ ਤਾਏ ਮਕੂ ਬਜਣ ਵਾਲਾ

  • @VijayMaan-c4g
    @VijayMaan-c4g 5 місяців тому +2

    Aa gya oye master dhuta❤

  • @swarnpalsinghbhatthal4454
    @swarnpalsinghbhatthal4454 5 місяців тому

    ਆ ਜਿਹੜਾ ਨਵਾਂ ਮੁੰਡਾ ਰਲਿਆ ਦਲਬੀਰ ਇਹਨੂੰ ਬਾਹਰ ਕੱਢ ਦੋ😊

  • @Jatinderpalsinghchahil-mp2qo
    @Jatinderpalsinghchahil-mp2qo 5 місяців тому +2

    ਧੂਤਾ ਵਿਹਲਾ ਹੋ ਗਿਆ ਫਿਲਮਾਂ ਤੋਂ , ਹੁਣ ਡੀ ਪੀ ਮਾਸਟਰ ਵਿੱਚ ਐਂਟਰੀ ਪਾਤੀ

  • @ManpreetKaur-se9ly
    @ManpreetKaur-se9ly 5 місяців тому +3

    Aayeeee hayeee dhutta aagyaaa❤❤❤❤❤❤😅

  • @Latest_new_punjabi_song
    @Latest_new_punjabi_song 4 місяці тому +1

    ਸੰਗਰੂਰ ਵਾਲਿਓ ਸਿਮਰਨਜੀਤ ਸਿੰਘ ਮਾਨ ਨੂੰ ਵੋਟ ਤੇ ਸਪੋਰਟ ਵੱਧ ਤੋਂ ਵੱਧ

  • @deepsidhu5414
    @deepsidhu5414 5 місяців тому +1

    ਝਾੜੂ ਨੂੰ ਵੋਟ ਪਾਉ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ ❤

  • @amanpreetkharoud8191
    @amanpreetkharoud8191 5 місяців тому

    Shukr hai dhutta veera aagya vapis…. Ehton bina raunak nhi lgdi….. 😅❤

  • @bgmigamer3022
    @bgmigamer3022 5 місяців тому +4

    Aa gya oye 😂 sir bapis oye hun au swaad

  • @Taran471
    @Taran471 5 місяців тому +3

    Boht vdia video hai ❤🎉

  • @karmitakaur3390
    @karmitakaur3390 5 місяців тому +180

    ਝਾੜੂ ਨੂੰ ਵੋਟ ਨਾ ਪਾਓ ਜੀ ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਜੀ 🙏🙏

    • @amankamboj646
      @amankamboj646 5 місяців тому +6

      kehda kida hai ver tere dasde koe ilaz labh lwage

    • @gurdeepgogi5951
      @gurdeepgogi5951 5 місяців тому +6

      ਬੱਸ ਕਰ

    • @pretsingh8545
      @pretsingh8545 5 місяців тому +2

      Ki gl Bhai tu v na pai

    • @gorasran-nv3rj
      @gorasran-nv3rj 5 місяців тому +1

      Karm mann jindabad da lan far 3

    • @sukhwinderkaur7145
      @sukhwinderkaur7145 5 місяців тому +5

      ਇਹ ਇਕੋ ਤਾਂ ਹੱਕ ਹੈ ਜਿਥੇ ਮਰਜ਼ੀ ਪਾਵੇ

  • @shergillsaab_
    @shergillsaab_ 5 місяців тому +2

    DP ਮਾਸਟਰ ਨੇ ਆਉਂਦੇ ਸਾਰ ਹੀ ਸਿਮੂ ਦੀ ਸਰਵਿਸ ਕਰਤੀ 😂😂

  • @sarvansinghgill4702
    @sarvansinghgill4702 5 місяців тому

    ਬਹੁਤ ਹੀ ਵਧੀਆ ਵੀਡੀਓ ਆ

  • @buntyaman6666
    @buntyaman6666 5 місяців тому +4

    Kndeeee dhuuutttaaa aaaageaa ❤

  • @HappyBajra-sz4vp
    @HappyBajra-sz4vp 5 місяців тому +4

    Sohna ho gya dhoota ❤️❤️❤️😘

  • @khushpreet5528
    @khushpreet5528 5 місяців тому +4

    Wlcm back dhute❤❤

  • @kamaldeepsingh3988
    @kamaldeepsingh3988 4 місяці тому

    ਹੁਣ ਤਾਂ ਲਮਕਾਤੀ ਸਟੋਰੀ... ਊਈਂ ਖਿੱਚੀ ਜੇ ਜਾਨੇ ਓ...

  • @jarnailsingh4167
    @jarnailsingh4167 5 місяців тому

    Dhuta.D P Master nu dekh ke khushi ho gi

  • @mearora_Pb03
    @mearora_Pb03 5 днів тому

    Kamal ho gyi oye ajj ta dp master te shirt uttar ditti 😂😂

  • @harindersharma7528
    @harindersharma7528 5 місяців тому +4

    Ohohoh master ji a gye

  • @hardeepkaur79861
    @hardeepkaur79861 5 місяців тому +5

    😂 Dutta agya😂❤

  • @guriexramgarhia
    @guriexramgarhia 5 місяців тому +5

    dhute nu dekh k maza aya

  • @deepaman813
    @deepaman813 3 місяці тому

    ਧੂਤਾ ਆ ਗਿਆ ਬਾਈ, ਕਿਆ ਬਾਤ ਏ, ਆਉਂਦਾ ਹੀ ਛਾ ਗਿਆ 😂😂

  • @gillblog007
    @gillblog007 5 місяців тому +5

    Dalveer aa gya ❤❤😂😂😂😂

  • @SomaSingh-jj7nn
    @SomaSingh-jj7nn 5 місяців тому +2

    Sirra a bai sare artist

  • @preetkhan877
    @preetkhan877 5 місяців тому +3

    Duta ageya Pindi ala ❤❤❤❤❤