90 ਡੀਪੀ ਮਾਸਟਰ | 90 DP MASTER | SHORT MOVIE 2024 | THEATER JUNCTION ( TJ) |
Вставка
- Опубліковано 26 вер 2024
- Editor - Harmesh Guru
Thumbnail- Simarjit
Director - Harmesh Guru
Dop - Harmesh Guru
Writer - Harmesh Guru, Jass Dhillon
Cast - Jass Dhillon, Sukhwinder Pindi Ala, Manjot Dhiman, Simarjit, Harmesh Guru, Babbal Kaur, Harman Chahal
------------------------------------------------------------------------------------------
INSTAGRAM
Jass Dhillon
...
Pindi Ala
...
Harmesh Guru
...
Simranjit Singh
...
Manjot Dhiman
...
------------------------------------------------------------------------------------------------
New Punjabi short movies, funny videos, Punjabi short movies, Punjabi videos, New Punjabi videos, Latest Punjabi short movies, Latest movies 2023, Latest Videos 2023, Punjabi Songs, Latest punjabi songs, Pollywood, Music tadka, Punjabi Tadka, Beat, Record, veg village Food, village.
lahoriye,punjabi movies,2023 the new movie,latest punjabi movie,new punjabi movies 2023 full movie,new punjabi movies 2023 full movie hd,new punjabi movies 2023 full movie comedy,mintu dhiman, simranjit simu, new punjabi movies funny,new punjabi movies 2023 latest this week,new punjabi movies full movies,new punjabi movies comedy,new punjabi movies comedy 2023,new punjabi movies comedy 2023full movie,jass dhillon, harmesh guru,new punjabi movies download,new punjabi movies download 2023 ,sukhwinder pindi ala, new punjabi movies funny 2023,new punjabi movie full hd 2023
Subscribe our Channel:- Theater Junction
Whatsap number-- 8360024694
Contact us:- hrmshguru321@gmail.com
This content is Subject To Copyright of Theater Junction.
ਤਾਇਆ ਮੁਖਤਿਆਰ ਜਦੋ ਦਾ ਵਿਆਹ ਕਰਵਾਇਆ ਉਦੋ ਦਾ ਕੋਈ ਨਾ ਕੋਈ ਘਰੇ ਆਇਆ ਰਹਿੰਦਾ ਤਾਇਆ ਤਾਂ ਤੰਗ ਬਹੁਤ ਆ ਲਵਜੂ ਬਾਈ ਜੀ ਸਾਰਿਆਂ ਨੂੰ ❤❤❤❤
ਤਾਇਆ ਮੁਖਤਿਆਰ,,,,, ਤਾਈਂ ਰੱਜੀ,,,,,, ਰਾਣਾ ( ਹਰਿਆਣਵੀ) ,,,,,,, ਦਲਬੀਰ ਮਾਸਟਰ,,,,,, ਗੱਗੀ ਖੰਡੇਵਾਲੀਆ,,,,,, ਸਿੰਮੂ,,,,, ਮਿੰਟੂ,,,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ ਜੀ।
ਆ ਗਏ ਜੀ ਆ ਗਏ ਇਹ ਨਹੀਂ ਲਿਖਿਆ ਏਥੇ ਮੁੜਦਾ ਨਹੀਂ ਤੂੰ ਏਥੇ ਵੀ 😂
@@sonukahlon6883ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
@@sonukahlon6883ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
@@sonukahlon6883ਤੇਰੀ ਭੈਣ ਦੀ ਲਨ ਤੈਨੂੰ ਮੇਰੇ ਕੂਮੈਂਟ ਤੋਂ ਕੀ ਮੁਸ਼ਕਲ ਹੈ
O ਬਾਈ ਗੱਗੀ ਖੰਡੇਬਾਦੀਆ ਆ ਗਿਆ🔥🔥
ਜੱਸਾ ਵੀ ਬੀਨੂੰ ਢਿੱਲੋਂ ਤੋ ਘੱਟ ਨੀ ਬਹੁਤ ਅੱਤ ਕਰਾਉਂਦੇ ਆ ਸਾਰੀ ਟੀਮ love u❤❤❤❤❤❤❤❤❤
ਕਹਾਣੀ ਮੁੱਦੇ ਤੋਂ ਭਟਕ ਗਈ ਹੈ ਡੀਪੀ ਮਾਸਟਰ ਤੋ ਸਟੋਰੀ ਤਾਏ ਵੱਲ ਲੈ ਗਏ
Hnji shi keha
Dp.mastar remove kr k. Taiya ji likh dain 😅😅😅😅
Yes bro
ਜਿੱਧਰ ਨੂੰ ਜੀ ਕਰਦਾ ਕਹਾਣੀ ਉਧਰ ਨੂੰ ਖਿੱਚ ਦਿੰਦੇ ਆ ਅਜੇ ਕੀ ਪਤਾ ਆਹ ਬਾਗੜੀਆ ਜਾਂ ਕੋਈ ਹੋਰ ਹੀ ਚੰਦ ਚੜਾ ਦੇ
Right
ਮਨੋਜ ਗੁਪਤਾ ਤੇ ਬੱਬਲ ਭੈਣ ਦੋਨੇ ਹੀ ਗਾਇਬ ਨੇ ਇਹਨਾਂ ਨੂੰ ਵੀ ਲਿਆਓ ਭਾਈ😘😘😘😘😘😘😘
SIRRRRRRA ACTING BAI JASSA PINDI WALA BAI VEERA BABBAL BHABBI JI AND ALL TEAM LOVE YOU TRUCK 🚛🚛🚛🚛 BHAR K ❤❤🎉🎉
ਵਾਹ ਜੀ ਬਹੁਤ ਹੀ ਵਧੀਆ
ਵੀਡੀਓ ਬਾਈ
👍👍👍👍👍
🤙🤙🤙🤙🤙
ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂
character gaggi is next level 😅. keep doing that 👏🏻👏🏻👏🏻
ਮੋਟਰਸਾਈਕਲ ਦਾ ਇੰਤਜ਼ਾਮ ਕਰ ਪੇਕਿਆ ਨੂੰ ਜਾਣਾ😂😂😂😂😂😂 ਵੀਡੀਓ ਬਹੁਤ ਸੋਹਣੀਆਂ ਬਹੁਤ ਨਜ਼ਾਰਾ ਆਉਂਦਾ ਦੇਖ ਕੇ ਲਵ ਯੂ ਦੋਸਤੋ❤❤❤❤❤❤❤❤
😂😂very nice driver instructor
ਬਹੁਤ ਵਧੀਆ ਵੀਰੇ ਧੰਨਵਾਦ 👍
Gaggi end❤❤❤
V nice video❤❤attt❤
ਨਾਇਸ ਵੀਡੀਓ
ਬਹੁਤ ਸੋਹਣੀ ਵੀਡੀਓ ਹੈ ਵੀਰ ਜੀ
Very Very nice ji 👍👍👍👍👍
👌👌👌👌👌
ਸਾਰੀ ਟੀਮ ਐਕਟਿੰਗ ਬਹੁਤ ਵਧੀਆ ❤❤
Gurgaggpreet ta mst acting krda lv u baii bhut sara sari team km nu khichi rkho 🎉🎉🎉
Sat shri akal 22 ji 🙏🙏 very nice 👍👍🌹🌹❤️❤️😜😜🙋🙋👌👌
Very nice video brother and beautiful family members thanks you bro ❤️💞😘😘💕😘💕😘💕😘💕😘💕😘💕
ਡੀਪੀ ਮਾਸਟਰ ਹੁਣ ਪੰਜਾਬੀ ਫਿਲਮਾ ਚ ਧਕ ਪਾ ਰਿਹਾ 😅😅😅
ਬਹੁਤ ਵਧੀਆ ਵੀਡੀਓ ਏ❤❤❤❤
ਖ਼ਾਨਾਬਦੋਸ਼ਣੇ
ਵੀਡਿਓ ਦਾ ਨਾਮ ਬਦਲ ਦਿਓ ਵੀਰ ਹੁਣ ਡੀ ਪੀ ਮਾਸਟਰ ਦਾ ਤੇ ਹੁਣ ਵੀਡਿਓ ਵਿਚ ਕੋਈ ਲੈਣਾ ਦੇਣਾ ਹੈ ਨਹੀਂ ਕਿਤੇ ਦੂਰ ਦੂਰ ਤਕ ਵੀਡਿਓ ਵਿਚ ਹੁਣ ਤੇ ਇਹ story ਦਾ ਨਾਮ ਖਿਚੜੀ ਰੱਖ ਦੋ ਵਧੀਆ ਲਗੁ ਸਟੋਰੀ ਦੇ ਹਿਸਾਬ ਨਾਲ ਬਾਕੀ ਲਵ ਯੂ ਆ ਸਾਰੀ ਟੀਮ ਨੂੰ❤
Verry nice video 😊😊😊
ਆ ਮੋਟਰਸਾਈਕਲ ਦਾ ਹਿਸਾਬ ਕਿਤਾਬ ਤੇ ਬਹੁਤ ਵਧੀਆ ਕਰ ਗਿਆ 😂😂😂😂😂😂😂😂❤
Taye ne motorcycle bhut vadiya sikhya😂😂😂
ਡੀ ਪੀ ਮਾਸਟਰ ਤਾਂ ਫਿਲਮਾਂ ਵਿੱਚ ਹੀ ਥੱਪੜ ਖਾਹ ਰਿਹਾ ਹੈ😊😊
ਬਾਈ ਇਹ ਏਡੀ ਵੱਡੀ ਫਿਲਮਾਂ ਵਿਚ ਥੱਪੜ ਖਾਣ ਲਈ ਵੀ ਬੁਹਤ ਮਿਹਨਤ ਕੀਤੀ ਆ ਧੂਤੇ ਨੇ ਓਥੇ ਤੱਕ ਜਾਣਾ ਬੁਹਤ ਵੱਡੀ ਗੱਲ ਆ ਵੀਰ ਹਜੇ ਤੇ ਉਸ ਦੀ ਸ਼ੁਰੂਆਤ ਆ ਰੱਬ ਓਹਦੀ ਮਿਹਨਤ ਨੂੰ ਹੋਰ ਭਾਗ ਲਾਊਗਾ ❤❤❤ਬੱਸ ਨੀਅਤ ਤੇ ਨੀਤ ਸਾਫ ਰੱਖੇ ਬੰਦਾ
Original and great acting Gaggi...
I am from J&k love you all...
❤
ਬਹੁਤ ਵਧੀਆ ਵੀਡੀਓ
GOOD VIDEO GOOD ACTING ALL'TEAM THANKS SO MUCH ❤❤❤❤🎉🎉🎉🎉
Mr. Rana from Haryana
ਨਾ ਚੁੱਲ੍ਹੇ ਚ ਅੱਗ ਨਾ ਵਿਚ ਲੇਟੀ ਐਵੇਂ ਕੜਛੀ ਮਾਰੀ ਜਾਂਦੀ ਆ 😂
Hnji
Morning 7 am de ne 10 vaar search kr ke dekheya k video aa gayi k nhi thanks
ਬਹੁਤ ਬਦਿਆਂ Bi ਸਿਰਾ ਜਮਾ ਖਿੱਚ ਕੇ ਰੱਖੋ ਕਮ
Gaggi a gya kehde
ਮੀਤੀ ਨੂੰ ਲੈਕੇ ਆਉ
Asha ji koina lai auge😂 iko jhia hojugiy tayi te oh😂
😂😂😂😂 ending bhhut vadyia kiti a g
🎉🎉🎉🎉🎉🎉
Sirra gaggi
ਸਿਰਾ ਬਾਈ ਜੀ 👌👌🔥🔥
ਬਹੁਤ ਹੀ ਵਧੀਆ ਵੀਡੀਓ ਆ
First comment ❤❤❤❤😢😢😢
Love you gaggi bai
Good aa
Sira ❤❤❤❤😅😅😅😅
ਆ ਗਗੀ ਜੱਬਲੀਆਂ ਜ਼ਯਾਦਾ ਮਾਰਦਾ
Sirrra
Great video
Very nice bro
👌👌👌👌
ਜੇਹ ਕੋਈ ਨਵਾਂ ਬੰਦਾ ਆਜੇ ਵੀਡਿਓ ਦੇਖਣ ਓਹਨੂੰ ਇਹੀ ਸਮਝ ਨਹੀਂ ਲੱਗਣੀ ਵੀ ਵੀਡਿਓ ਵਿਚ ਡੀ ਪੀ ਮਾਸਟਰ ਕੋਣ ਆ ਤੇ ਕਿ ਰੋਲ ਆ ਓਹਦਾ ਇਸ ਗੱਲ ਤੇ ਧਿਆਨ ਦਿਓ ਵੀਰੋ
Taya good
dalvir master toh bina gall ni ban di 😢
❤❤
ਹੱਸਦੇ ਰਹੋ ਬਾਈ
janunn enaaa dekh peya v racaa dyi janda😊😂😂😂😂😂😂😂😂😂😂😂
Gaghi veer di acting nice he 😂😂😂yr❤❤❤❤
Sirra😂
❤😂
siRA VIDEO Hundia ne y Jion de vas de raho y
😅😅😅sirra veer 😅😅
ਜੱਸੀ ਜਿਥੇ ਵੀ ਜਾਵੇ ਚੁਲੇ ਨੂੰ ਚਮਕਾ ਦਿੰਦੀ ਐ
Very nice
Nice video vera 💯
Gaggi mukhtiyara bukk de dove😂😂😂❤❤
yeh episode mast hai....
😂😂❤❤❤❤
😂❤
❤❤❤❤❤❤❤❤
Agyye chobar fr❤
Video jaldi paoo g ❤❤seati paoo🎉🎉
😂😂gagi sira launda
ਮੀਤੀ ਗੱਗੀ ਤੋ ਪੈਸੇ ਲੈ ਗਈ ਮਾਸਟਰ ਵਾਲ਼ੇ ਜੋ ਗੱਗੀ ਨੇ ਮਾਸਟਰ ਦੇ ਚੱਕੇ ਸੀ,
Gaggi sira 😂😂 acting
Very Nice❤❤❤❤
Gaggi bro m bhut funy a same gagi bro vrgi 😂😂hr ik gl nu funy bna k translate krdi a
Very nice video
Thapdaaa 😂att wajeyaa😅
Nice video ❤️
Very very nice😂😂😂😂
ਬਾਈ ਜੀ ਕਹਾਣੀ ਡੀਪੀ ਮਾਸਟਰ ਵੱਲ ਵੀ ਲੇਕੇ ਚਲੋਂ ਥੋੜਾ ਉਹਦੇ ਵੱਲ ਵੀ ਧਿਆਨ ਦੇਵੋ ਜੀ ਬਾਕੀ ਸਾਰਾ ਵੱਧੀਆ ਆ ਜੀ 😂😂
Very nice 👍👍👍
Volume kyu off a jasse de dialogue sun nu dil krda sun k mann khush ho janda
ਜੇ ਕੋਈ ਹਰਿਆਣੇ ਵਾਲਾ ਵੀਰ ਨਹਿਰ ਨੂੰ ਕਹਿੰਦਾ ਫਿਰ ਉਹਨੂੰ ਕਿਹਾ ਕਰੋ ਚੰਡੀਗੜ੍ਹ ਰਾਜਧਾਨੀ ਪੰਜਾਬ ਦੇ ਪਿੰਡਾਂ ਚ ਵੱਸੀ ਐ ਫਿਰ ਪੰਜਾਬ ਵੀ ਭਵਨ ਅਤੇ ਹੋਰ ਸਰਕਾਰੀ ਇਮਾਰਤਾ ਦਿੰਦੀ ਐ ਹਰਿਆਣਾ ਨੂੰ ਪੰਜਾਬ ਸਰਕਾਰ ਫਿਰ ਅਸੀ ਥੋਡਾ ਪਾਣੀ ਵਰਤ ਲਿਆ ਅਤੇ ਹਰਿਆਣੇ ਵਾਲੇ ਵੀਰੋ ਤੁਸੀਂ ਰਾਜਧਾਨੀ ਤੇ ਵੀ ਬੈਠੇ ਹੋ fir
I love you gagai
Aje Tapiya te giriya aje samsaan ja ke girhna😂😂😂
Very nice 👍🙂
Kidrr nu bhjj gyi story koi pta nhi lgda zidr nu g krda ohdr kr dinde aw dp master tittle hun vdia nhi lgda ess story da baki acting sabb di sirrraa💥💥
😂😂😂😂😂ਸਿਰਾ
Jassa v pear sad gea simo de thaprd 3 mar gea eh ni rab kis kirpa kar simo husla rakhi
ਕਹਾਣੀ ਡੀ.ਪੀ ਮਾਸਟਰ ਤੋਂ ਹੱਟ ਕਿ ਤਾਏ ਤੇ ਆ ਗਈ
Nice video
Nice 👍👍👍
Nice g
Rana is best
Mhuu jawani 😂😂😂😂😂
❤❤❤❤😂😂😂😂