ਸਕੂਟਰ ਮਕੈਨਿਕ 🤣 (Full Comedy Video) Kaku Mehnian Funny Video | Punjabi Funny Video 2024

Поділитися
Вставка

КОМЕНТАРІ • 453

  • @GurmeetSingh-q7t
    @GurmeetSingh-q7t 9 місяців тому +5

    ਬਹੁਤ ਵਧੀਆ ਵੀਰੇ

  • @ManjitKaur-q8c
    @ManjitKaur-q8c 9 місяців тому +14

    ਗੁੱਡ ਨਿੱਕੂ ਬਹੁਤ ਵਧੀਆ ਵੀਡੀਓ ਨਿੱਕੂ ਦੇ ਡਾਇਲਾਗ ਸਿਰਾ ਜਿਥੇ ਦਾਦੇ ਨੂੰ ਫੂਕਿਆ ਸੀ ਉਥੇ ਸਕੂਟਰ ਫੂਕ ਦੇਣਾ ਸੀ ❤❤🎉🎉❤❤

  • @SukhwinderSingh-wq5ip
    @SukhwinderSingh-wq5ip 10 місяців тому +49

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂

  • @tarloksinghpunia7888
    @tarloksinghpunia7888 10 місяців тому +9

    ਦਿਲ ਖੂਸ ਹੋ ਗਿਆ ਹੈ, ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਹ ਗੂਡਾ ਬੀਜੈਪੀ ਦਾ ਲੀਡਰ ਹੈ, ਇਸ ਗੂਡੇ ਨੂੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @lovepreetkaur6033
    @lovepreetkaur6033 9 місяців тому +4

    ❤❤❤❤❤❤😂😂ਬਹੁਤ ਹਾਸਾ ਆ ਰਿਹਾ

  • @baljeetsingh-zl3cp
    @baljeetsingh-zl3cp 11 місяців тому +68

    ਮਾਝੇ ਦੀ ਬੋਲੀ ਦਾ ਵੀ ਵੱਖਰਾ ਹੀ ਸਵਾਦ ਏ,
    ਮੰਮੀ ਬੰਬੀ ਚਲਾ ਆ, ਓਥੇ ਹੀ ਛਾ ਵੇਲਾ ਲਈ ਆਵੀਂ 😂

  • @balvirkaurbatth9655
    @balvirkaurbatth9655 11 місяців тому +49

    ਇਹ ਵੀ ਛੋਟੂ ਦਾ ਡਾਇਲਾਗ ਬਹੁਤ ਵਧੀਆ ਲੱਗਿਆ ਜਿੱਥੇ ਦਾਦਾ ਫੂਕਿਆ ਨਾਲੇ ਦਾਦੇ ਸਕੂਟਰ ਫੂਕ ਦੇਣਾ ਸੀ😂❤😂❤😂❤😂❤😂

  • @RashpalSingh-ek5tg
    @RashpalSingh-ek5tg 10 місяців тому +7

    ਫਤਹਿਪੁਰ ਦੀਆਂ ਸਖਸੀਅਤਾਂ 😂

  • @BaldevSinghikwan
    @BaldevSinghikwan 9 місяців тому +3

    ਬਹੁਤ ਖੂਬਸੂਰਤ ਅੰਦਾਜ਼ ਹੈ ਜੀ

  • @vikramjit9891
    @vikramjit9891 10 місяців тому +7

    दिल कुश हो जांध प्रवो 😂😂😂❤

  • @Unknownmuhar
    @Unknownmuhar 9 місяців тому +5

    ਗੱਡੀ ਅਸੀ ਪੈਰਾਸ਼ੂਟ ਤੇ ਜਾਣਾ ਵਾ 😂

  • @nav_sidhu118
    @nav_sidhu118 9 місяців тому +14

    ਇਹਨੂੰ ਵੀ ਸਿੱਧਾ ਕਰਲੋ
    ਕੀ ਤੇ ਐ ਦੀ ਬੱਖੀ ਨਾ ਚੜ੍ਹ ਜੇ,, 🙈😂😂

  • @srrrehajbaerrrraz9302
    @srrrehajbaerrrraz9302 9 місяців тому +2

    ਬਹੁਤ ਵਧੀਆ ਛੋਟੇ ਵੀਰ ਮਜਾ ਆ ਗਿਆ ❤❤❤❤❤

  • @NEVERQUITPUNJABI
    @NEVERQUITPUNJABI 10 місяців тому +3

    ਬਹੁਤ ਵਧੀਆ ਜੀ

  • @balwindersingh8708
    @balwindersingh8708 9 місяців тому +3

    ਬਹੁਤ ਵਧੀਆ ਹੁੰਦੀਆਂ ਵੀਡੀਓ ਵੀਰ

  • @sardoolsingh4163
    @sardoolsingh4163 10 місяців тому +10

    ਬਹੁਤ ਵਧੀਆ।

  • @deejayvijay643
    @deejayvijay643 10 місяців тому +4

    Paji yaar bahoot maza odya yaar video dakhan tuhydyi ji 😂😂😂😂😂😂😂😂😂😂😂😂

  • @drsukhibutter6833
    @drsukhibutter6833 9 місяців тому +2

    ਸੇਵਾ ਕਰਲੋ 😂😂

  • @jorawarsingh3531
    @jorawarsingh3531 10 місяців тому +7

    ਬਹੁਤ ਵਧੀਆ ਵੀਡਿਓ
    ਵੀਰ 15, 20 ਮਿੰਟ ਦੀ ਵੀਡੀਓ ਬਣਾਈਆਂ ਕਰੋ❤

  • @jassijassi8736
    @jassijassi8736 10 місяців тому +3

    ੲਿਹਨੂੰ ਵੀ ਸਿੱਧਾ ਕਰ ਲੋ ਕਿਤੇ ੲਿਹਦੀ ਵੀ ਵੱਖੀ ਚੱੜ ਜੇ 😂😂😂😂

  • @Ksd_minner
    @Ksd_minner 9 місяців тому +1

    ਐਡ ਗੱਲ ਬਾਤ 😂😂😂

  • @Cuteroxxi
    @Cuteroxxi 10 місяців тому +1

    👌👌🤣🤣🤣 ਸੀਰਾਰਾ‌ਰਾਰਾਰਾਰਾ👍👍👍

  • @jorawarsingh3531
    @jorawarsingh3531 10 місяців тому +9

    ਮਾਝੇ ਵਾਲੇ ਭਾਊ 😂😂

  • @RAJU-bhullar530
    @RAJU-bhullar530 10 місяців тому +8

    Always kaint kaint dova special sardar saab sota munda

  • @TarsemSandhu2011
    @TarsemSandhu2011 11 місяців тому +121

    ਮਿਹਨਤਾਂ ਦੇ ਫ਼ਲ ਮਿੱਠੇ, ਬਹੁਤ ਵਧੀਆ ਜੀ।

    • @ashokkumar-se5sl
      @ashokkumar-se5sl 11 місяців тому +10

      MUNDAA SIKH CHAWAL ZEHA .SIKH NHI KHNA CHAIDA C

    • @GURPREETSINGH-i1p6k
      @GURPREETSINGH-i1p6k 10 місяців тому

      ❤😂9​@@ashokkumar-se5sl

    • @sikandersingh2443
      @sikandersingh2443 7 місяців тому +1

      ​@@ashokkumar-se5sl❤❤❤0❤❤😂😊😂😊

  • @SandeepSingh-tm2pt
    @SandeepSingh-tm2pt 10 місяців тому +9

    ਬਹੁਤ ਹੀ ਵਧੀਆ ਵੀਰ ਜੀ

  • @maanpunjabiblogger6138
    @maanpunjabiblogger6138 10 місяців тому +5

    Good job ਬਹੁਤ ਵਧੀਆ ਵੀਡੀਓ 👌

  • @simarlikhari
    @simarlikhari 11 місяців тому +41

    ਸਿਰਾ ਬਾਈ end ਗੱਲਬਾਤ ❤❤

  • @sandhupoultryfarm
    @sandhupoultryfarm 11 місяців тому +20

    ਬਹੁਤ ਵਧੀਆ ਜਨਾਬ ਸਿਰਾ ਲਾਇਆ ਪਿਆ

  • @sameirkhan6156
    @sameirkhan6156 9 годин тому

    ਬਹੁਤ ਹੀ ਸਿਰਾ ਲਘੂ ਫ਼ਿਲਮ ਬਣਾਈ ਉਸਤੋਂ ਉਪਰ ਸਕ੍ਰਿਪਟ ਉਸਤੋਂ ਉਪਰ ਅਦਾਕਾਰੀ ਕੀਤੀ 😂😂
    ਕਾਕੂ ਬਾਈ ਵਧੀਆ ਕਰ ਰਹੇ ਹੋ ।

  • @mahaksingh485
    @mahaksingh485 9 місяців тому +36

    ਮਾਝੇ ਵਾਲਿਆ ਦੇ humour ਅੱਗੇ ਬਾਕੀ ਸਭ ਫੇਲ 👏🏼🔥

  • @_sharn__vloger_
    @_sharn__vloger_ 9 місяців тому +1

    ਬਹੁਤ ਹੀ ਵਧੀਆ 🤣🤣

  • @rajindersinghgolangolan9168
    @rajindersinghgolangolan9168 10 місяців тому +8

    ਬਹੁਤ ਵਧੀਆ 😂😂😂

  • @kesarsingh6754
    @kesarsingh6754 3 місяці тому

    ਬੁਹਤ ਬਹੁਤ ਵਧੀਆ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @GAGANSTARLINK
    @GAGANSTARLINK 10 місяців тому +4

    Super Super Super ❤❤❤😂😂😂😂😂😂 Good bai Good ❤❤❤😂😂

  • @P.WilsonPeter
    @P.WilsonPeter 7 місяців тому +2

    Bhaut. Wadeaia Video ❤❤❤

  • @JasvirSingh-sz7vj
    @JasvirSingh-sz7vj 11 місяців тому +11

    ਬਹੁਤ ਵਧੀਆ ਵੀਰ. ਬਹੁਤ ਸਾਰਾ ਪਿਆਰ ਮਾਲਵੇ ਤੋਂ

  • @HarpreetSingh-xn5je
    @HarpreetSingh-xn5je 9 місяців тому +1

    ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਦਾਂ ਹੀ ਦੁਨੀਆ ਨੂੰ ਖੁਸ਼ ਰੱਖੋ ਪਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ

  • @royalnd7465
    @royalnd7465 9 місяців тому +2

    Bahot vadiya veer ji

  • @BansilalBhatti
    @BansilalBhatti 10 місяців тому +14

    ਮਾਝੇ ਦੀ ਬੇਲੀ ਦਾ ਵੱਖਰਾ ਹੀ ਸਵਾਦ ਹੈਂ ਮਾਝੇ ਦੇ ਮਝੇਲ ਵੱਖਰੇ💯💯💯💯❤️❤️❤️❤️

  • @kalachahal832
    @kalachahal832 11 місяців тому +21

    ਬਹੁਤ ਵਧੀਆ ਹਾਂਸਾ ਮਜ਼ਾਕ ਦੱਬ ਕੇ ਰੱਖੋ ਕੰਮ

  • @kulwinderkaurkulwinder6624
    @kulwinderkaurkulwinder6624 11 місяців тому +2

    ਬਹੁਤ ਵਧੀਆ ਵੀਡਿਓ 😂😂😂😂

  • @JatinderSingh-ct9ri
    @JatinderSingh-ct9ri 8 місяців тому +3

    ਇਹ ਅੰਮ੍ਰਿਤਸਰ ਤੋਂ ਹੁਸ਼ਿਆਰਪੁਰ ਰੋਡ🛣️ਬਣ ਗਿਆ

  • @Krishansingh176
    @Krishansingh176 11 місяців тому +3

    ਸੂਪਰ ਹਿਟ ਕੋਮਡੀ ਕਰਦਾ ਮੇਰਾ ਵੀਰ ਬਹੁਤ ਵਧੀਆ ਲੱਗਾ ਮੈਨੂੰ

  • @teshwarsinghlehal327
    @teshwarsinghlehal327 9 місяців тому +1

    Yrr Mja bhot hunda thdi video dekh k

  • @RajveerSingh-c7k
    @RajveerSingh-c7k 11 місяців тому +4

    Ehnu ghar laijo .sewa krlo jinni hundi...😂😂😂😂😂😂Jiundey wssdey rho

  • @NarinderSingh-d3s
    @NarinderSingh-d3s 11 місяців тому +26

    ਹਾਥੀ ਆਇਆ ਅੱਤ ਓਏ

  • @sunnypreet3952
    @sunnypreet3952 10 місяців тому +1

    Tade gal syapa pake gya😂😂

  • @vijaylidher4369
    @vijaylidher4369 11 місяців тому +2

    Kaku veer waheguru mehar kare eda hi khich k rakho km 😂😂😂😂❤❤❤ Love you bro❤❤

  • @skp598
    @skp598 11 місяців тому +49

    ਨਵੇਂ ਪਿੰਡ ਹਾਥੀ ਆਇਆ 😂

  • @ribkasidhu1601
    @ribkasidhu1601 11 місяців тому +1

    Bast video veri veri nice 😅😅❤ kaku paji kamla karte😅😅

  • @JobanpreetSarpanch
    @JobanpreetSarpanch 11 місяців тому +14

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤਹਾਨੂੰ ਵੀਰੇ🙏

  • @surajrana1440
    @surajrana1440 10 місяців тому +2

    mere pind aan lgee😂😂😂

  • @BaljitKaur-kb5ny
    @BaljitKaur-kb5ny 4 місяці тому

    Ha😂😂ha😂😂dosanjh rayya

  • @SurjitSingh-zt1kl
    @SurjitSingh-zt1kl 10 місяців тому +1

    ਘੇਟ

  • @paramjitkaur319
    @paramjitkaur319 9 місяців тому

    Bhttttt bhttttt khoosurt 🤣🤣👌

  • @LaddiHanjra-v8w
    @LaddiHanjra-v8w 10 місяців тому +1

    ਬਹੁਤ ਸੋਹਣੀ ਵੀਡਿਓ

  • @sumindersurjan
    @sumindersurjan 10 місяців тому +3

    ਬਹੁਤ ਵਧੀਆ, ਪਰਮਾਤਮਾ ਹੋਰ ਤਰੱਕੀਆਂ ਬਖਸ਼ੇ

  • @Soni-tt5iv
    @Soni-tt5iv 7 місяців тому

    Lammy pa k edyan talyan jhasnyan 😂😂😂😂

  • @sandhupoultryfarm
    @sandhupoultryfarm 11 місяців тому +1

    Sirra att bomb 😂

  • @amanpreet9497
    @amanpreet9497 10 місяців тому +1

    Last wali line siraa si bai keep it up

  • @DeepGill-wg2ur
    @DeepGill-wg2ur 10 місяців тому +3

    ਮਾਝੇ ਵਾਲੇ ਤੇ ਫੇਰ ਹੁੰਦੇ ਈ ਅੱਤ ਆ 😁

    • @santokhsingh3199
      @santokhsingh3199 9 місяців тому

      Bhut vadhia ji santokh singh dhadiala natt batala hall verka amritsar.

  • @amitthapliyal4489
    @amitthapliyal4489 11 місяців тому +2

    Bahut vdiya video bnaunde ho yr 22...eh chhota munda bakkhhii wale paso bolda 😂 main wait krda kdo video pao tuc ❤

  • @vickayvirk814
    @vickayvirk814 11 місяців тому +1

    Kay bat aaaa🤣🤣🤣🤣🤣💥💥💥💥💥💥💥💥💥👌👌👌

  • @ssavi1267
    @ssavi1267 5 місяців тому

    Toooooooo good Vansh you are a great actor amazing 😊

  • @apindersingh212
    @apindersingh212 9 місяців тому +1

    ਸਤਿ ਸ਼੍ਰੀ ਆਕਾਲ ਬਾਈ ਜੀ। ਮੈ ਪਿੰਡ ਨੱਤ ਤੋ ਲਾਗੇ ਗੁਰੂਦਵਾਰਾ ਸ਼੍ਰੀ ਅਚਲ ਸਾਹਿਬ। ਅੱਜ ਪਹਿਲੀ ਵਾਰ ਤੁਹਾਡੀਆਂ ਵੀਡੀਓਜ਼ ਵੇਖ ਰਿਹਾ। ਬਹੁਤ ਹੀ ਵਧੀਆਂ ਵੀਡਿਓ ਹਨ। ਤੁਸੀ ਕਿਹੜੇ ਜਿਲ੍ਹਾ ਤੋ ਹੋ। ਕਿਹੜਾ ਪਿੰਡ ਹਾ ਆਪਣਾ।

  • @ReshamSingh-n1k
    @ReshamSingh-n1k День тому

    Wah.ji.wah😅😅😅

  • @DimpleAbhishekBindra
    @DimpleAbhishekBindra 11 місяців тому +1

    Kaku bot badiya video aa 😂😂😂😂😂😂
    Kaku amritsar to aa tu

  • @RockPunjab-b1s
    @RockPunjab-b1s 10 місяців тому

    baut sohni video a ✌️✌️✌️✌️✌️

  • @singhjogi7618
    @singhjogi7618 9 місяців тому

    👌👌👌
    Bahut sohna

  • @Anmol-ki7js
    @Anmol-ki7js 10 місяців тому +4

    ਪਾਜੀ ਵੀਡਿਉ 15 ਮਿੰਟ ਦੀ ਬਣਾਇਆ ਕਰੋ ਵੇਖਣ ਦਾ ਮਜ਼ਾ ਓਂਦਾ 😂

    • @jagdeepsandhu9659
      @jagdeepsandhu9659 3 місяці тому

      ਭਾਜੀ , ਪਾਜੀ ਨ੍ਹੀ ਵੀਰੇ ।

  • @mantaj6222
    @mantaj6222 11 місяців тому

    ਅੱਤ ਬਾਈ 😀😀

  • @KulwantSingh-g3w
    @KulwantSingh-g3w 7 місяців тому +1

    Very good video 😊😊😊

  • @RajdeepSingh-jt8pd
    @RajdeepSingh-jt8pd 10 місяців тому

    Bohat vadiyaaa❤❤❤❤

  • @ravikt353
    @ravikt353 11 місяців тому +3

    Brother your all videos are so funny and entertaining.
    Keep it up ❤

  • @jagseersinghjagseersingh7555
    @jagseersinghjagseersingh7555 10 місяців тому

    1:05 😂😂😂😂😂😂😂😂😂

  • @dalbirsinghbhangu5704
    @dalbirsinghbhangu5704 11 місяців тому +3

    ❤❤❤❤ love you shota veer

  • @Farmerlife12430
    @Farmerlife12430 11 місяців тому +1

    sarpanch sirra ❤😂

  • @sahilmanhas9928
    @sahilmanhas9928 10 місяців тому

    Tagda 😀😀😀😀😀

  • @vickuk1313
    @vickuk1313 11 місяців тому

    Wah oh mittro har waar hi nazara leya dinde ho..jeo veeryo..bhut bhut pyar from England

  • @amanbatthverka62
    @amanbatthverka62 11 місяців тому +8

    ਆਹ ਟਾਡਾ ਮਹਿਤੇ ਵਾਲਾ ਰੋਡ ਕਦੋ ਬਣਨਾ ਭਾਊ.ਬਹੁਤ ਖਲਾਰਾ ਪਾਇਆ ਕਦੋ ਦਾ 😊

    • @ParveenKumar-lf4my
      @ParveenKumar-lf4my 11 місяців тому +2

      ਟਾਡਾ ❌ ਟਾਂਡਾ ✅
      ਕਦੋ ❌ ਕਦੋਂ ✅

    • @kaku.mehnian
      @kaku.mehnian  11 місяців тому +3

      Paji ਇਹ ਤੇ ਮਾਲਕ ਜਾਣਦਾ😅

    • @ParveenKumar-lf4my
      @ParveenKumar-lf4my 10 місяців тому

      @@kaku.mehnian
      Paji. ❌. Bhaji ✅

  • @sukhpreet1985
    @sukhpreet1985 10 місяців тому

    Navve pind hathi aya 😂

  • @MukhaSingh-zl9ib
    @MukhaSingh-zl9ib 9 місяців тому

    Bai bhot cant video banano oo tusi me sariaa ee dekhda aa❤❤

  • @HarjeetSingh-he1kq
    @HarjeetSingh-he1kq 9 місяців тому

    Hahahahaha 😂😂😂😂😂😂

  • @ਜੱਗਾ7172
    @ਜੱਗਾ7172 11 місяців тому +1

    Sirrra. Bai❤❤❤

  • @avnitsingh6136
    @avnitsingh6136 10 місяців тому +1

    Bhaut vadiya good job

  • @sukhbirsingh6905
    @sukhbirsingh6905 9 місяців тому +5

    Nice video bro

  • @surjitkaursidhu257
    @surjitkaursidhu257 9 місяців тому

    Vadia ❤❤😂

  • @AmritpalSingh-uj2ln
    @AmritpalSingh-uj2ln 10 місяців тому

    Bhout wdia g ❤

  • @dilshauksinghbalbal5264
    @dilshauksinghbalbal5264 11 місяців тому

    Buhat hi vadia bai ji 😂😂

  • @arshdeepsahota4792
    @arshdeepsahota4792 11 місяців тому

    Starting to hi haasaa shuru ho jnda aaa😂

  • @harisinghsingh3046
    @harisinghsingh3046 7 місяців тому

    Bhut. Hi. Nice. Vidio. Ah. Ji.

  • @AmritpreetsinghSandhu-s5o
    @AmritpreetsinghSandhu-s5o 11 місяців тому

    Siraa gal baat 😂😂

  • @balludhami7266
    @balludhami7266 11 місяців тому +2

    Attt paji

  • @VishalSingh-g7y9l
    @VishalSingh-g7y9l 11 місяців тому

    Full kaint jann ji❤❤😂😂

  • @karnawalform8580
    @karnawalform8580 10 місяців тому +1

    GAJAB BOY JI

  • @sunnypreet3952
    @sunnypreet3952 10 місяців тому

    Hathi aya 😂😂

  • @harneelkaith610
    @harneelkaith610 10 місяців тому

    Bhut badiya veer ji comedy

  • @sukhsingh7312
    @sukhsingh7312 10 місяців тому

    video daily pyea karo bai bhut wadia hundia nale long 10min de video 😊pyea kro ❤

  • @satinderpalsingh6055
    @satinderpalsingh6055 11 місяців тому

    Love u chhote veer❤❤❤❤