ਸਿਆਲੀ ਪੱਖਾ (Full Comedy Video) Kaku Mehnian Funny Video | New Punjabi Comedy Video 2024

Поділитися
Вставка
  • Опубліковано 2 кві 2024
  • Kaku Mehnian Presenting "Siyali Pakha" Comedy Video.
    For Promotion : kakumehnian.official@gmail.com
    Whatsapp Only ➤ 6239327046
    Enjoy & connect with us :
    Thumbnail / Poster design ➤ / blinkart.official
    𝗙𝗼𝗹𝗹𝗼𝘄 On Social Media 🌐
    / kaku.mehnian
    / kaku.mehnian.7
    / @kaku.mehnian
    #punjabifunnyvideos #punjabicomedy #kakumehnian
    Background Music -
    Tuba Waddle by Audionautix is licensed under a Creative Commons Attribution 4.0 licence. creativecommons.org/licenses/...
    Artist: audionautix.com/
  • Розваги

КОМЕНТАРІ • 1,7 тис.

  • @JS50108
    @JS50108 2 місяці тому +79

    ਸਾਰੇ ਐਕਟਰਾਂ ਨੇ ਪੂਰੀ ਅੱਤ ਕਰਾਈ ਵੀਡੀਓ ਵਿੱਚ 😂😂👌🏼

  • @user-rl8nv9mm2z
    @user-rl8nv9mm2z 2 місяці тому +66

    ਗਰਮੀਆਂ ਵਿੱਚ ਇੱਕ ਪੱਖਾ ਹੁੰਦਾ ਸੀ ਸਾਡੇ ਜਿੰਦੀ ਮੰਜੀ ਲਾਸਟ ਤੇ ਹੁੰਦੀ ਸੀ ਓਨੂੰ ਹਵਾ ਨਹੀਂ ਆਉਂਦੀ ਸੀ ਓ ਦਿਨ ਯਾਦ ਆ ਗਏ ❤

  • @nav_sidhu118
    @nav_sidhu118 2 місяці тому +21

    ਇਹ ਪੱਖਾ ਘਰ ਘੱਟ ਹੀ ਹੁੰਦਾ
    ਜ਼ਿਆਦਾ ਤਰ੍ਹ ਦੁਕਾਨ ਤੇ ਹੀ ਹੁੰਦਾ 🤕,,,,🙈😂😂

  • @ravidhaliwal4204
    @ravidhaliwal4204 2 місяці тому +8

    ਭਰਾਵਾਂ ਜਮਾ ਸਿਰਾ ਲਾਉਂਦੇ ਜੇ ਤੁਹੀ ਤੇ ਅੱਤ ਈ ਕਰਾਈ ਜੇ ❤❤❤😂😂😂😂😂😂😂😂❤❤❤❤❤❤❤❤❤❤❤❤❤❤❤❤❤❤ਦਿਲੋ love you ਆ ਭਰਾਵਾ ਤੁਹਾਨੂੰ ਮਹਾਰਾਜ ਤਰੱਕੀ ਬਖਸ਼ੇ ਵੀਰ🙏🙏

  • @fs20ytgaming24
    @fs20ytgaming24 2 місяці тому +60

    ਫੂਕਾ ਮੁੱਕ ਚੱਲੀਆਂ ਓਵੀ ਬੰਦਾ end ਕਰਾ ਗਿਆ

  • @SukhwinderSingh-wq5ip
    @SukhwinderSingh-wq5ip 2 місяці тому +51

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂😂❤❤

  • @HarwinderSingh-vw7it
    @HarwinderSingh-vw7it 2 місяці тому +13

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਰੂਹ ਖੁਸ਼ ਹੋ ਜਾਂਦੀ ਹੈ ਵੀਡੀਓ ਦੇਖ ਕੇ,
    ਇਕ ਹੋਰ ਸਭਤੋਂ ਵੱਧੀਆ ਗੱਲ ਕਿ ਤੁਹਾਡੀਆਂ ਵੀਡੀਓ ਚ ਗੰਦ ਮੰਦ ਨਹੀਂ ਹੁੰਦਾ ਅਸੀਂ ਪੂਰਾ ਪਰਿਵਾਰ ਮੋਬਾਈਲ ਨੂੰ ਟੀ ਵੀ ਨਾਲ ਕਨੈਕਟ ਕਰਕੇ ਦੇਖਦੇ ਹਾਂ ਬੜਾ ਅਨੰਦ ਆਉਂਦਾ ਹੈ।
    ਬਾਬਾ ਨਾਨਕ ਤੁਹਾਨੂੰ ਦਿਨ ਦੋਗੁਣੀ ਰਾਤ ਚੌਗੁਣੀ ਤਰੱਕੀ ਬਖਸ਼ੇ।

  • @rajbirsingh3848
    @rajbirsingh3848 2 місяці тому +4

    ਬਹੁ ਸੋਹਣੀ ਵੀਡਿਉ ਉਠ ਜਾ ਹਸਪਤਾਲੈ ਛੁਟੀ ਮਿਲੀ ਆ 😂😂😂😂😂😂

  • @CreativePreet-hx4gs
    @CreativePreet-hx4gs 2 місяці тому +68

    ਪੰਜਾਬ ਵਿੱਚ ਆਮ ਗੱਲ ਦਾ ਵੀ ਬਹੁਤ ਹਾਸਾ ਆਉਦਾ 😂😂 ਸ਼ੂਕਰ ਰੱਬ ਦਾ ਅਸੀ ਪੰਜਾਬ ਵਿਚ ਪੈਦਾ ਹੋਏ ਹਾ.

    • @JaskaranSingh-zo9pm
      @JaskaranSingh-zo9pm 2 місяці тому +1

      ਬਿਲਕੁਲ ਬਾਈ ਜੀ ਬੋਹਤ ਸੋਹਣੀ ਗੱਲ ਕੀਤੀ

  • @Moffos.99
    @Moffos.99 2 місяці тому +20

    ਅਸਪਤਾਲ ਛੁੱਟੀ ਮਿਲੀ 😅
    Next year 2025 '! 2million subscribe completel this chanel

  • @kamaljitsingh8125
    @kamaljitsingh8125 Місяць тому +4

    ਹੁਣ ਵਾਲੇ ਜਵਾਕਾ ਨੂੰ ਸ਼ੂਰੀਆਂ ਵਾਲੇ ਪੱਖੇ ਦਾ ਨਹੀ ਪਤਾ ਹੁਣਾ

  • @nirvailgill1615
    @nirvailgill1615 2 місяці тому +4

    ਬਹੁਤ ਸੋਹਣੀ ਵੀਡੀਉ ਵਾਹਿਗੁਰੂ ਸਦਾ ਖੁਸ਼ ਰੱਖੇ ਵੀਰਾਂ ਨੂੰ ❤❤❤

  • @SimranSandhu-yu9kf
    @SimranSandhu-yu9kf 2 місяці тому +76

    Face ਵੇਖ ke hi like kita 😂😂😂

    • @GurpreetSingh-ig8gy
      @GurpreetSingh-ig8gy 2 місяці тому +4

      Hi

    • @karamjeetsingh8777
      @karamjeetsingh8777 2 місяці тому +3

      😅😅😅😂😂😂

    • @BalkarSingh-eq5nr
      @BalkarSingh-eq5nr 2 місяці тому +1

      Asha ani sohni haini tu

    • @Ranjit_._Singh
      @Ranjit_._Singh 2 місяці тому

      ਭੂੰਡ ਆਸ਼ਕ ਕੁੜੀਆ ਦੇ comment ਤੇ ਝੱਟ ਹੈਲੋ ਹਾਏ ਕਰਨ ਆ ਜਾਂਦੇ ਨੇ ਏਦਾਂ ਹੀ ਕੋਈ ਏਨਾ ਦੀਆ ਭੈਣਾਂ ਤੇ ਕੁੜੀਆ ਨੂ ਕਰਦੇ ਹੋਣੇ ਨੇ 😂😂😂😂

    • @Ranjit_._Singh
      @Ranjit_._Singh 2 місяці тому

      ਭੂੰਡ ਆਸ਼ਕ ਕੁੜੀਆ ਦੇ comment ਤੇ ਝੱਟ ਹੈਲੋ ਹਾਏ ਕਰਨ ਆ ਜਾਂਦੇ ਨੇ ਏਦਾਂ ਹੀ ਕੋਈ ਏਨਾ ਦੀਆ ਭੈਣਾਂ ਤੇ ਕੁੜੀਆ ਨੂ ਕਰਦੇ ਹੋਣੇ ਨੇ 😂😂😂ਉਦੋਂ ਤਾਂ ਏਨਾ ਦੀ ਅਣਖ ਤੇ ਸਰਦਾਰੀ ਜਾਗ ਪੈਣੀ ਆ ਜਿਹੜੀ ਦੂਜੇ ਦੀਆ ਕੁੜੀਆ ਭੈਣਾਂ ਵਾਰੀ ਮਰੀ ਹੁੰਦੀ ਆ 😂😂

  • @jobanneetu5203
    @jobanneetu5203 2 місяці тому +45

    ਏਦਾ ਹੀ ਤਰੱਕੀ ਕਰਦੇ ਰਹੋ 🙏🏻🙏🏻🙏🏻🙏🏻

    • @user-wi8qv7ue5v
      @user-wi8qv7ue5v 2 місяці тому

      .. ਬਹੁਤ ਵਧੀਆ ਵੀਰ ਜੀ ❤❤❤❤❤✌👌👌👌👌🚕🚙🚗🚌😂😂😂💯💯🚓

  • @amanindersinghtoor4774
    @amanindersinghtoor4774 2 місяці тому +4

    ਹਾਜ਼ਰ ਜਵਾਬੀ ਵਾਲੀ ਗੱਲ Jayda sirra puri ਟੀਮ ❤❤ ਗਾਡਰ ਐਕਟਿੰਗ

  • @GurcharanSinghGurcharanS-vr8qz
    @GurcharanSinghGurcharanS-vr8qz 2 місяці тому +6

    ਬਹੁਤ ਵਧੀਆ ਵੀਡੀਓ ਜੀ

  • @AvtarSingh-pw7fv
    @AvtarSingh-pw7fv 2 місяці тому +62

    ਸ਼ਾਬਾਸ਼ ਕਾਕਾ ਸ਼ਾਬਾਸ਼
    ਸਾਫ਼ ਸੁਥਰੀ ਕਮੇਡੀ ਜਿਸ ਨੂੰ ਪਰਿਵਾਰ ਵਿਚ ਬਹਿ ਕੇ ਵੀ ਦੇਖਿਆ ਜਾ ਸਕਦਾ ਹੈ

  • @LakhwinderSingh-gg6dc
    @LakhwinderSingh-gg6dc 2 місяці тому +26

    ਪਿਓਰ ਪੰਜਾਬੀ ਭਾਸ਼ਾ ਬੋਲਣ ਲਈ ਧੰਨਵਾਦ ਵੀਰੋ।

  • @boharsingh7725
    @boharsingh7725 2 місяці тому +4

    ਬਹੁਤ ਹੀ ਵਧੀਆ ਬਾਈ
    👌👌👌👌👌

  • @gulzarparis4557
    @gulzarparis4557 2 місяці тому +79

    ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲ੍ਹਾ ਵਿੱਚ ਰੱਖੇ

  • @JasvirSingh-sz7vj
    @JasvirSingh-sz7vj 2 місяці тому +15

    ਕਾਕੂ ਵੀਰ ਬਹੁਤ ਵਧੀਆ ਵੀਡੀਓ. ਇਕ ਬੇਨਤੀ ਹੈ ਵੀਡੀਓ ਥੋੜੀ ਲੰਬੀ ਪਾਇਆ ਕਰੋ. ਬਹੁਤ ਸਾਰਾ ਪਿਆਰ ਮਾਲਵੇ ਤੋਂ

  • @sarbjitsingh7958
    @sarbjitsingh7958 Місяць тому +1

    Punjab, Punjabi Panjabiyat zindabad

  • @RanjitSingh-rn9uc
    @RanjitSingh-rn9uc 2 місяці тому +3

    ਵਧੀਆ ਗੱਲਬਾਤ 😂😂

  • @gurjindersingh3638
    @gurjindersingh3638 2 місяці тому +12

    ਬਹੁਤ ਵਧੀਆ ਬੇਟਾ ਜੀ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏👍

  • @championgamemap6485
    @championgamemap6485 2 місяці тому +18

    ❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਸਲਾਮ ❤

  • @masihdeesa1067
    @masihdeesa1067 2 місяці тому +2

    ਦਿਲ ਖੁਸ਼ ਹੋ ਜਾਂਦਾ ਏ 😅😅

  • @user-vr4uk9fi1w
    @user-vr4uk9fi1w Місяць тому +1

    Kaku chhote véer siraa gall bat aa sari teem god bless you

  • @kamaldeepsingh3988
    @kamaldeepsingh3988 2 місяці тому +12

    ਛੋਟਾ ਸਾਥੀ ਤੇਰਾ ਘੈਂਟਿਆ 👌🏻

  • @iqbalsinghshahi
    @iqbalsinghshahi 2 місяці тому +8

    ਵਾਹ ਜੀ ਵਾਹ ਬਹੁਤ ਵਧੀਆ ਕੰਮ ਕਰ ਰਹੇ ਓ ਤੁਸੀਂ 😅😅😅

  • @masihdeesa1067
    @masihdeesa1067 2 місяці тому +2

    ਵੀਰ ਜੀ ਬਹੁਤ ਬਹੁਤ ਵਧੀਆ ਸਾਡੀਆਂ ਵੀਡੀਓ ਹੁੰਦੀਆਂ ਹਨ ਦਿਲ ਖੁਸ਼ ਹੋ ਜਾਂਦਾ

  • @bobbymahla4315
    @bobbymahla4315 Місяць тому +1

    ਛਾਨਣੇ ਚ ਭਾਂਡੇ ਅਹੀਂ ਵੀ ਰੱਖਦੇ ਹੁੰਦੇ ਸੀ😂

  • @jorasingh6448
    @jorasingh6448 2 місяці тому +9

    ਬਹੁਤ ਵਧੀਆ ਵੀਰ ਇਦਾਂ ਹੀ ਮਿਹਨਤ ਕਰਦੇ ਰਹੋ

  • @majhaexpressnews1802
    @majhaexpressnews1802 2 місяці тому +24

    ਬਹੁਤ ਵਧੀਆ ਵੀਰੇ, ਮਿਹਨਤ ਕੀਤਿਆਂ ਹੀ ਤਰੱਕੀਆਂ ਮਿਲਦੀਆਂ ਨੇ ਇਸੇ ਤਰਾਂ ਮਿਹਨਤ ਕਰਦੇ ਰਹੋ ਮਹਾਰਾਜ ਤੁਹਾਨੂੰ ਦੋਵਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੇ

  • @sahidakhan4690
    @sahidakhan4690 Місяць тому +1

    ਜਦੋ ਛੋਟਾ ਵੀਰ ਵੱਡੇ ਵੀਰ ਦੀ ਲੱਸੀ ਜੀ ਕਰਦਾ ਨਾ 😂😂😂😂😂ਹਾਸਾ ਨੀ ਰੂਕਦਾ

  • @SukhRamgarhia9
    @SukhRamgarhia9 Місяць тому +1

    ਅੱਤ ਕਰ ਛੱਡੀ 😄💯

  • @tarasingh3904
    @tarasingh3904 2 місяці тому +18

    ਬਹੁਤ ਵਧੀਆ ਕਮੇਡੀ ਵੀਰ ਜੀ ਛੋਟੇ ਮੁੰਡੇ ਦਾ ਗੱਲ ਕਰਨ ਦਾ ਲੈਹਜਾ ਬਹੁਤ ਵਧੀਆ ਲਗਦਾ ਐ ਜੀ ਧੰਨਵਾਦ ❤

  • @parambariar5282
    @parambariar5282 2 місяці тому +5

    ਵੀਰ ਤੁਹਾਡੀ ਜੋੜੀ ਬਹੁਤ ਕਮਾਲ ਦੀ ਏ,ਬਾਕੀ ਛੋਟਾ ਵੀਰ ਤਾਂ ਅੱਤ ਹੀ ਬੜੀ ਕਰਾਉਂਦਾ ਜੋਂ🥰😜😂🤣👌👍

  • @akashbhatti6977
    @akashbhatti6977 2 місяці тому +1

    ਇਹ ਗੱਲ ਬਹੁਤ ਵਧੀਆ ਆ ਕਿ ਵੀਡੀਓ ਵਿਚ ਕੋਈ ਗਾਲ ਨੀ ਹੁੰਦੀ ਏ ਬਹੁਤ ਘੈਂਟ ਗੱਲ ਆ

  • @jagroopbhullar9981
    @jagroopbhullar9981 2 місяці тому +1

    Bahut khoob veer waheguru Chardikala ch Rakhe ❤❤

  • @Rajinder_Kaur144
    @Rajinder_Kaur144 2 місяці тому +7

    Waheguru ji Waheguru ji 🙏 🙏 ❤

  • @kulwantsing205
    @kulwantsing205 2 місяці тому +6

    ਬਹੁਤ ਘੈਟ ਹੈ । ਨਵੀ ਵੀਡਓ ਵੋਟਾ ਤੇ ਬਣਾਉ

  • @MEREMALAKJI1
    @MEREMALAKJI1 2 місяці тому +1

    ❤❤❤❤ਜੈ ਮਾਲਕਾਂ ਦੀ ❤❤❤❤🎉🎉🎉🎉

  • @rajadhaliwal7831
    @rajadhaliwal7831 2 місяці тому +1

    ਐਟ ਗੱਲ ਬਾਤ 😂😂

  • @fs20ytgaming24
    @fs20ytgaming24 2 місяці тому +14

    End ਕਰਾ ਤੀ 🔥🔥🔥🔥

  • @kuljeetkaur7294
    @kuljeetkaur7294 2 місяці тому +17

    ਬਹੁਤ ਵਧੀਆ

  • @parkashkaur8832
    @parkashkaur8832 2 місяці тому

    Nika pataka very funny 🤣🤣

  • @davidsahota5968
    @davidsahota5968 2 місяці тому +8

    ਦੋਵੇਂ ਵੀਰ ਬੜੇ ਅੱਤ ਕਰਾਉਦੇ ਆ

  • @S22G196
    @S22G196 2 місяці тому +12

    ਬਹੁਤ ਵਧੀਆ video comedy ਜ਼ਿਲ੍ਹਾ ਫਾਜ਼ਿਲਕਾ

  • @gagandeepsinghuppal8292
    @gagandeepsinghuppal8292 Місяць тому

    ਪਿੰਡ ਮਰੜ੍ਹੀ ਕਲਾਂ ਹਲਕਾ ਮਜੀਠਾ ਤੋਂ ਬਹੁਤ ਪਿਆਰ.. ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ.. 🙏

  • @ranjitsandhu4751-yt2iw
    @ranjitsandhu4751-yt2iw 2 місяці тому +1

    ਵਾਹਿਗੁਰੂ ਜੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

  • @kalasingh9337
    @kalasingh9337 2 місяці тому +8

    ਬਹੁਤ ਵਧੀਆ ਵੀਡੀਓ ਬਾਈ ਜੀ❤❤

  • @DavinderSingh-kb6lo
    @DavinderSingh-kb6lo 2 місяці тому +7

    ਵਾਹਿਗੁਰੂ ਜੀ ❤❤❤❤❤❤❤❤❤❤❤❤

  • @KV_Lubana
    @KV_Lubana 2 місяці тому +1

    Mazze di original punjabi ❤

  • @prabhdeepsingh2390
    @prabhdeepsingh2390 Місяць тому

    ਬਹੁਤ ਵਧੀਆ ਕੰਮ, ਇਸਨੂੰ ਜਾਰੀ ਰੱਖੋ ❤

  • @GurmeetKaur-kl7zs
    @GurmeetKaur-kl7zs 2 місяці тому +4

    ਸੋਹਣੀ ਵੀਡੀਓ 😂😂😂❤❤

  • @Rahul-nm5rz
    @Rahul-nm5rz 2 місяці тому +5

    Kaku paji aa attt 😂😂

  • @veenagoyal4453
    @veenagoyal4453 Місяць тому +2

    Very nice video

  • @tejindersingh9297
    @tejindersingh9297 2 місяці тому +1

    ਬਹੁਤ ਵਧੀਆ, ਸਾਧਾਰਣ ਦੇਸੀ ਗੱਲਾਂ ਬਾਤਾਂ ਵਿੱਚ ਹਾਸੇ ਦਾ ਪੁੱਟ ਦੇਣਾ ਪੰਜਾਬ ਦੀ ਪੇਂਡੂ ਬੋਲੀ ਦੀ ਖ਼ਾਸੀਅਤ ਹੈ।

  • @ArshGill-ye4nc
    @ArshGill-ye4nc 2 місяці тому +3

    ਬਹੁਤ ਵੱਧੀਆ ਵੀਰ ਜੀ

  • @user-uj7sr5cp2j
    @user-uj7sr5cp2j 2 місяці тому +7

    ਬਹੁਤ।ਵਧੀਆ। ਭਿਦਰ। ਹੁਦਲ਼

  • @DeepTravel-PB08
    @DeepTravel-PB08 2 місяці тому

    Bus conductor😂😂😂

  • @user-yq5zg3wt8f
    @user-yq5zg3wt8f 25 днів тому +1

    Rajveer. Very. Like😂😂😊

  • @HarwinderSingh-bu3pf
    @HarwinderSingh-bu3pf 2 місяці тому +6

    ਪਿੰਡ ਚੋਹਲਾ ਸਾਹਿਬ

  • @harmanbhuttar4413
    @harmanbhuttar4413 2 місяці тому +14

    ਫੋਟੋ ਸਟੂਡੀਓ ਬਾਰੇ ਕੋਈ ਵੀਡੀਓ ਤਿਆਰ ਕਰੋ

  • @SSwarvalSingh-se3ib
    @SSwarvalSingh-se3ib 9 днів тому

    ਮੇ ਬਹੂਤ ਹਿਰਾਨ ਹਾ ਇਹ ਦੋ ਬੰਦੇ ਕਦੇ ਵੀ ਹੰਸਦੇ ਨਹੀ ਸਾਡਾ ਹਾਸਾ ਰੁਕਦਾ ਨਹੀ

  • @UppSrra
    @UppSrra 14 днів тому

    Suchi asli she wadiya e hondi a❤
    well done brothers

  • @ranjitsandhu4751-yt2iw
    @ranjitsandhu4751-yt2iw 2 місяці тому +1

    ਬਹੁਤ ਬਹੁਤ ਧੰਨਵਾਦ ਏਨੀਆਂ ਸੋਹਣੀਆਂ ਵੀਡੀਓ ਬਣਾਉਦੇ ਹੋ ਤੁਸੀ ਜੀ

  • @rajsingh-uw8ly
    @rajsingh-uw8ly 2 місяці тому

    This is so funny ! Best part is that it’s scene from routine life and dialogues and delivery is so natural ! And language just pure honey in my ears !!Loved it

  • @amarjitsingh9053
    @amarjitsingh9053 Місяць тому

    Bhut sohni comedy karde veer ji

  • @CharanjitGill-ky3fr
    @CharanjitGill-ky3fr Місяць тому +1

    Bahut vadiya

  • @RamKumar-nx8wc
    @RamKumar-nx8wc Місяць тому

    Boy's character is awesome 😊

  • @Manrajgill517
    @Manrajgill517 2 місяці тому +1

    Buhat att kareye vere

  • @gurwinderkaur9760
    @gurwinderkaur9760 23 дні тому

    ਹੁਣ ਇਹ ਨਹੀਂ ਪਤਾ ਕੇ ਪੱਖਾ ਮਾੜਾ ਕੇ ---- 🤣🤣🤣🤣🤣

  • @jasbirsinghrandhawa1135
    @jasbirsinghrandhawa1135 2 місяці тому

    ਬਹੁਤ ਵਧੀਆ ਕਮੇਡੀ ਨਿਕਾ ਕਲਾਕਾਰ ਬਹੁਤ ਹਾਜਰ ਜੁਅਾਬ ਹੈ ਰੱਬ ਚੜਦੀ ਕਲਾ ਵਿੱਚ ਰਖੇ

  • @pek1240
    @pek1240 Місяць тому

    bahut vadi video ji te putt mera sirra kraunda rab trakian dave es chotte umar de vade kalakar nu

  • @bs-db3ys
    @bs-db3ys 2 місяці тому

    Bout Sohni comedy scene ❤😂😂

  • @pranavhappiness3745
    @pranavhappiness3745 День тому

    Kaku ਜੀ ਬਹੁਤ ਵਧੀਆ

  • @khushkaranchhina2890
    @khushkaranchhina2890 2 місяці тому

    ਇਹ ਆ ਅਸਲ ਪੰਜਾਬ ਤੇ ਪੰਜਾਬੀਅਤ ❤

  • @balwantsingh2618
    @balwantsingh2618 Місяць тому

    Wah kamal comedy 😂😂😂😂😂😂😂😂

  • @vinayshastri5863
    @vinayshastri5863 2 місяці тому

    Bahot wadiya.purana Punjab te bachpan yaad aa gya.

  • @harisinghsingh3046
    @harisinghsingh3046 14 днів тому

    Waheguru. Ji. Tohanoo. Tarkian. Bakahshan. Jio. Ji

  • @savnoorkaurbadesha3304
    @savnoorkaurbadesha3304 2 місяці тому

    boht wadia hundia veer tadia video boht comedy hundi a

  • @JeetManjeet1986
    @JeetManjeet1986 Місяць тому

    Moogenbo khush huya ha ha ha😂😂

  • @davinderbal7315
    @davinderbal7315 2 місяці тому

    Boht sohni video veerey Waheguru ji tuhanu hor jyada bulandiya bakhshan ji esa he sareya nu Hasonde raho..... Khush raho eda he video's bnande raho

  • @Sukh_singh1989
    @Sukh_singh1989 2 місяці тому

    Nice veer g
    Ik tuhadia vedio dekhdia veer
    Te duha alvela tv goge huna di
    Dil khush ho janda hain

  • @4ZSTRUGGLER
    @4ZSTRUGGLER Місяць тому

    Punjab ch pakhe vi siraa hi hunde 😂😂😂

  • @HarpreetSingh-xy9sy
    @HarpreetSingh-xy9sy 2 місяці тому

    Nice video, Waheguru traki bakhshe

  • @VIJAYKUMAR-qu1ze
    @VIJAYKUMAR-qu1ze Місяць тому

    Bahut achi comedy hai bro

  • @user-xy3ut2dm3v
    @user-xy3ut2dm3v 2 місяці тому

    Bahut..vadhiya..acting..sarya..janya..di..👍👍👍❤️❤️❤️💯💯💯💯

  • @pranavhappiness3745
    @pranavhappiness3745 День тому

    ਮਾਂ ਬੋਲੀ ਬੋਲਣ ਲਈ ਧੰਨਵਾਦ

  • @RajinderTah
    @RajinderTah Місяць тому

    ਕਰਤਾ ਲਾਈਕ

  • @rupinderpalsingh8171
    @rupinderpalsingh8171 2 місяці тому

    Dona veera d comedy zbrdst hai good

  • @richtech125
    @richtech125 Місяць тому

    Love from Punjab (Pakistan)❤❤❤❤❤

  • @ranjitkhehra5454
    @ranjitkhehra5454 Місяць тому

    Sirra ਗੱਲ-ਬਾਤ ਕਿ

  • @AjitSingh-pb4yi
    @AjitSingh-pb4yi 2 місяці тому

    ਕਮਾਲ ਦੀ ਕਾਮੇਡੀ l ਸਲੀਮ ਅਲਬੇਲਾ ਤੇ ਗੋਗਾ ਪੁਸਰੂਰੀ ਤੋਂ ਵੀ ਉੱਪਰ, 👌👌👌👌👌😄😄😄😄

  • @gurdarshansingh8953
    @gurdarshansingh8953 2 місяці тому

    ਬਹੁਤ ਵਧੀਆ ਵੀਡੀਓ ਲੱਗੀ ਜੀ।

  • @davinderbal7315
    @davinderbal7315 2 місяці тому

    Boht wdiya lagda jdo tci apne he dailogs bolde aa veer ji kise nu copy nhi krde..... ❤❤❤❤❤

  • @S1kander_Farmerr_
    @S1kander_Farmerr_ Місяць тому

    5:28 80 ਮੀਟਰ ਤਾਰ ❌ 3 .2 ਫੁਟ = 262 ਫੁਟ ਇਕ ਕਿਲਾ ਲਾਮ ਚੇ ਮੰਜੇ ਡਹਿਂਦੇ 😂😂😂

  • @akashbhatti6977
    @akashbhatti6977 2 місяці тому

    ਪੂਰੀ ਵਧੀਆ ਬਣਾਉਂਦੇ ਵੀਡੀਓ

  • @brandsardar6676
    @brandsardar6676 2 місяці тому

    Hahaha bahala sirrra 😅