ਦੇਖਲੋ ਕਰਮਜੀਤ ਅਨਮੋਲ ਦੀ ਕਰਤੂਤ, ਹਰਕਤ ਦੇਖ ਤੁਹਾਨੂੰ ਵੀ ਆਊ ਗੁੱਸਾ, ਕੀ ਇਹ ਬੰਦਾ ਵੋਟ ਦਾ ਹੱਕਦਾਰ ਹੈ?

Поділитися
Вставка
  • Опубліковано 10 тра 2024
  • ਦੇਖਲੋ ਕਰਮਜੀਤ ਅਨਮੋਲ ਦੀ ਕਰਤੂਤ
    ਹਰਕਤ ਦੇਖ ਤੁਹਾਨੂੰ ਵੀ ਆਊ ਗੁੱਸਾ
    ਕੀ ਇਹ ਬੰਦਾ ਵੋਟ ਦਾ ਹੱਕਦਾਰ ਹੈ ?
    #rozanaloknaadtv #LatestPunjabiNews #LatestNews2024
    For Advertising queries, please call on +91 7087641702

КОМЕНТАРІ • 207

  • @DarshanSingh-fb9fk
    @DarshanSingh-fb9fk 28 днів тому +75

    ਫਰੀਦਕੋਟ ਵਾਲਿਆਂ ਨੂੰ ਬੇਨਤੀ ਹੈ ਕਿ ਉਹ ਭਾਈ ਸਰਬਜੀਤ ਸਿੰਘ ਜੀ ਖਾਲਸਾ ਜੀ ਨੂੰ ਵੋਟ ਪਾਉਣ

  • @KuldeepSingh-nt3cv
    @KuldeepSingh-nt3cv 27 днів тому +47

    ਜਿਹੜੇ ਲੋਕ ਇਸ ਨੂੰ ਵੋਟਾਂ ਪਾਉਣ ਗੇ ਉਹ ਆਪਣੇ ਪਿਉ ਦੇ ਨਹੀਂ ਆਮਆਦਮੀ ਵਾਲੇ ਦਾ ਕਰਮਜੀਤ ਅਨਮੋਲ ਦਾ ਬਾਈਕਾਟ ਕਰਨ

  • @chanansingh9060
    @chanansingh9060 28 днів тому +62

    ਫਰੀਦਕੋਟ ਦੇ ਲੋਕਾ ਨੂੰ ਹੱਥ ਜੋੜ ਕੇ ਬੇਨਤੀ ਹੈ,ਕਿ ਜਿਹੜੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ, ਤੇ ਦੂਜਿਆ ਨੂੰ ਵੀ ਬੇਨਤੀ ਹੈ।ਕਿ ਆਮ ਆਦਮੀ ਪਾਰਟੀ ਸਰਕਾਰ/ ਤੇ ਆਮ ਆਦਮੀ ਪਾਰਟੀ ਦੇ ਵੋਟਰ ਨੂੰ ਵੋਟ ਨਾ ਪਾਉਣ 🙏

  • @jitsingh8827
    @jitsingh8827 28 днів тому +69

    ਸਭ ਤੋਂ ਨਿਕੰਮੀ ਪੰਜਾਬ ਸਰਕਾਰ

  • @RanjitsinghSingh-rn5hp
    @RanjitsinghSingh-rn5hp 28 днів тому +80

    ਵੋਟ ਭਾਈ ਬੇਅੰਤਸਿੰਘ ਦੇ ਪੁੱਤ ਸਰਬਜੀਤਸਿੰਘ ਨੂੰ ਵੋਟ ਪਾ ਕੇ ਕਾਮਯਾਵ ਕਰੋ ਜੀ

  • @jatinderdeol6942
    @jatinderdeol6942 28 днів тому +74

    ਕਲਾਕਾਰਾਂ ਨੂੰ ਰਾਜਨੀਤੀ ਦੀ ਕੀ ਸਮਝ। ਇਹਨਾਂ ਨੂੰ ਵੋਟ ਪਾਉਣੀ ਬੇਵਕੂਫ਼ੀ ਹੋਵੇਗੀ। ਦੋ ਸਾਲਾਂ ਵਿੱਚ ਭਗਵੰਤ ਮਾਨ ਦਾ ਬਹਿਬਲ ਗੋਲੀ ਕਾਂਡ ਉਤੇ ਇਕ ਵੀ ਬਿਆਨ ਨਹੀਂ ਆਇਆ।

  • @amarjitsinghsandhu2908
    @amarjitsinghsandhu2908 28 днів тому +42

    ਪਿਆਰੇ ਜੀ ਵੋਟ ਦਿਓ ਬੇਅੰਤ ਸਿੰਘ ਸ਼ਹੀਦ ਦੇ ਬੇਟੇ ਸਰਬਜੀਤ ਸਿੰਘ ਨੂੰ

  • @BhagatSingh-wf7mv
    @BhagatSingh-wf7mv 28 днів тому +70

    ਆਮ ਆਦਮੀ ਪਾਰਟੀ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਦੇ ਹਾਂ ਪੰਜਾਬੀਓ

  • @chanansingh9060
    @chanansingh9060 28 днів тому +63

    ਜਿਹੜਾ ਬੰਦਾ ਸ਼ਰਾਵਾ ਪਿੰਡ ਦੇ ਸ਼ਹੀਦ ਦੀ ਕਦਰ ਕਰਦਾ ਹੈ।ਉਹ ਆਮ ਆਦਮੀ ਪਾਰਟੀ ਸਰਕਾਰ ਦੇ ਵੋਟਰ ਨੂੰ ਵੋਟ ਨਹੀਂ ਪਾਉਣੀ।

    • @ArshpreetSingh-qg4zy
      @ArshpreetSingh-qg4zy 27 днів тому +2

      Y g amm admey party sad ke kes nu marje vot pa deo

    • @user-kn9jm9pz3g
      @user-kn9jm9pz3g 27 днів тому

      😅😅😮😮😮😮😮😅😅😅😅😅😅😅😅😅😅😅​@@ArshpreetSingh-qg4zy

  • @user-oe2ce5io4h
    @user-oe2ce5io4h 28 днів тому +34

    ਇਸ ਗੱਲ ਤੋਂ
    ਨਸਲ ਦਾ ਪਤਾ ਲੱਗਦਾ
    ਹਰਾਮ ਦੇ
    ਤਾਂ ਹੀ ਕਹਿੰਦੇ ਨੇ

  • @charanjtsinghcheema7674
    @charanjtsinghcheema7674 28 днів тому +22

    ਅਸਲ ਵਿਚ ਸਾਡੇ ਲੋਕ ਮਹਾ ਮੂਰਖ ਨੇ ਲੋਕਾ ਨੇ ਇਨਇੰਨਾ ਸਹੀਦਾ ਦਾ ਕੋਈ ਮੂਲ ਨਹੀਂ pauna

  • @gurdwarashritibbisahibkasi5902
    @gurdwarashritibbisahibkasi5902 27 днів тому +36

    ਆਮ ਆਦਮੀ ਪਾਰਟੀ ਨੂੰਵੋਟ ਨਾ ਪਾਓ ਜੀ

  • @balrajsingh8247
    @balrajsingh8247 28 днів тому +48

    ਏ ਬੋਕਰ ਵਾਲੇ ਦੱਲੇ ਨੇ ਸਾਰੇ ਬਸ ਏਨਾ ਨੂੰ ਸਰਕਾਰ ਬਣਾਉਣ ਨਾਲ ਮਤਲਬ ਸੀ ਓ ਬਣਾ ਲਈ ਏਨਾ ਨੇ ਬਾਕੀ ਹੁਣ ਏਨਾ ਨੂੰ ਬੰਦੇ ਦੇ ਪੁੱਤ ਬਣਾਉਣ ਦਾ ਟਾਈਮ ਆ ਗਿਆ ਪੰਜਾਬ ਦੇ ਲੋਕੋ ਹੁਣ ਸੁੱਕੇ ਨਾ ਜਾਣ ਏ

  • @user-xh2fw1nk5w
    @user-xh2fw1nk5w 27 днів тому +31

    ਫ਼ਰੀਦਕੋਟ ਵਾਲਿੳ ਝਾੜੂ ਦਾ ਬਾਈਕਾਟ ਕਰੋ

  • @kewalsingh7790
    @kewalsingh7790 28 днів тому +38

    ਬਹੁਤ ਵਧੀਆ ਪੱਤਰਕਾਰੀ ਸੱਚੀਆਂ ਗੱਲਾਂ ਸ ਸੁੱਖਵਿੰਦਰ ਸਿੰਘ ਜੀ ਵਧਾਈ ਦੇ ਪਾਤਰ ਹੋ ਜਿੰਨਾ ਨੇ ਸ਼ਹੀਦ ਸ ਗੁਰਜੀਤ ਸਿੰਘ ਜੀ ਪਿਤਾ ਜੀ ਦਰਸ਼ਣ ਕਰਾਏ ਤੇ ਅਵਾਜ਼ ਸੁਣਾਈ ਬਹੁਤ ਬਹੁਤ ਧੰਨਵਾਦ ਜੀ

  • @gurmeetsinghgurmeetsingh2599
    @gurmeetsinghgurmeetsingh2599 28 днів тому +43

    ਪੈਰਾਸ਼ੂਟ ਰਾਹੀ ਉਤਰੇ ਕੈਂਡੀਡੇਟਾ ਨੂੰ ਪੈਰਾਸ਼ੂਟ ਦੀ ਤਰ੍ਹਾਂ ਵਾਪਸ ਭਜਾਓ

  • @harmailsingh2302
    @harmailsingh2302 28 днів тому +31

    ਕਰਮਜੀਤ ਅਨਮੋਲ ਨੂੰ ਕਿਉਂ ਨਹੀਂ ਪਤਾ ਬੇਅਦਬੀ ਉਹ ਪੰਜਾਬ ਦਾ ਨਹੀਂ।

  • @Sukhwinderpannu2883
    @Sukhwinderpannu2883 28 днів тому +43

    ਸਹੀਦ ਭਾਈ ਬੇਅੰਤ ਸਿੰਘ ਜੀ ਜਿੰਨਾਂ ਨੇ ਇੰਦਰਾਂ ਗਾਂਧੀ ਨੂੰ ਮਾਰਿਆ ਸੀ ਉਸ ਯੋਧੇ ਦੇ ਪੁੱਤਰ ਸਰਦਾਰ ਸਰਬਜੀਤ ਸਿੰਘ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ

  • @chanansingh9060
    @chanansingh9060 28 днів тому +115

    ਕਰਮਜੀਤ ਅਨਮੋਲ ਨੂੰ ਵੋਟ ਪਾਉਣ ਵਾਲਿਆ ਨੂੰ ਲੱਖ ਲਾਹਨਤਾ ਹਨ।

    • @ParamjitSingh-zd5mu
      @ParamjitSingh-zd5mu 28 днів тому +10

      ਆਮ ਆਦਮੀ ਪਾਰਟੀ ਨੂੰ ਇਕ ਇਕ ਪਾਈ ਵੋਟ ਝੂਠੇ ਕਟੜ ਇਮਾਨਦਾਰ ਕੇਜਰੀਵਾਲ ਭਇਆ ਨੂੰ ਜਾਵੇਗੀ

    • @LovelyGeoCave-ki6qv
      @LovelyGeoCave-ki6qv 28 днів тому +1

      ਕਰਮਜੀਤ ਸਿੰਘ ਨੂੰ ਵੋਟ ਸਪੋਟ ਦੋਵੇਂ ਕਰਾਂਗੇ ਕਿਉਂ ਮੁੱਦਾ ਬਣਾਉਂਦੇ ਹੋ ਕਿਤੇ ਨਹੀਂ ਵੀ ਖਿਆਲ ਰਹਿੰਦਾ ਲੋਕ ਨਾਦ ਨੂੰ ਕਿਹੜਾ ਪੁੱਛਦੈ।। ਅਸੀਂ ਧਰਨੇ ਵਿੱਚ ਤਿੰਨ ਸਾਲ ਗਏ ਹਾਂ ਸਾਡੇ ਸ਼ਹੀਦ ਨੇ ਤੇ ਰਹਿਣ ਗੇ

    • @SK-io4gd
      @SK-io4gd 28 днів тому

      ਜੇਕਰ ਸਦੀਕ ਦਾ ਮੋਢਾ ਠੀਕ ਹੁੰਦਾ ਤੇ ਸ਼ਾਇਦ ਕਾਂਗਰਸ ਲੀਡਰਸ਼ਿਪ ਇਸ ਹਲਕੇ ਦੀ ਸੀਟ ਨਾ ਵੇਚਦੀ ਤਾਂ ਅੱਜ ਹਾਲਾਤ ਭੰਡਾਂ ਦੇ ਬਿਲਕੁਲ ਖ਼ਿਲਾਫ਼ ਹੁੰਦੇ।

    • @nirmalghuman6077
      @nirmalghuman6077 27 днів тому +3

      ​@@LovelyGeoCave-ki6qvਕੜਛਾ ਸਾਹਿਬ ਹੋਰ ਤਾਂ ਗੱਲਾਂ ਛੱਡੋ
      ਤੂੰ ਭੰਤੇ ਭੰਡ ਦੀ ਗੁਲਾਮੀ ਕਰਦਾ ਕਰਦਾ ਉਹਦੇ ਵਾਂਗੂੰ ਹੀ ਵੱਡੇ ਵੱਡੇ ਗਪੌੜ ਮਾਰਨੇ ਤਾਂ ਚੰਗੀ ਤਰਾਂ ਸਿੱਖ ਗਿਆ
      ਜਿਹੜੇ ਕਿਸਾਨ ਮੋਰਚੇ ਦੇ ਧਰਨੇ ਚ ਜਾਣ ਦੇ ਤੂੰ ਗੱਪ ਮਾਰਦਾ ਆਂ ਨਾ
      ਉਹ ਕਿਸਾਨ ਮੋਰਚਾ ਤਕਰੀਬਨ ਇੱਕ ਸਾਲ ਹੀ ਲੰਬਾ ਚੱਲਿਆ ਸੀ
      ਤੂੰ ਤਿੰਨ ਸਾਲ ਕਿੱਥੇ ਧੱਕੇ ਖਾਂਦਾ ਰਿਹਾ ਆਂ?????
      ਝੂਠ ਬੋਲਣ ਲੱਗਿਆਂ ਥੋੜ੍ਹਾ ਦਿਮਾਗ਼ ਵੀ ਵਰਤ ਲਿਆ ਕਰੋ😡😡😡😡😡

  • @avtarsingh2531
    @avtarsingh2531 28 днів тому +12

    ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਲੁਧਿਆਣਾ ਤੋਂ ਅਜ਼ਾਦ ਉਮੀਦਵਾਰ ਕਮਲਜੀਤ ਬਰਾੜ ਬਠਿੰਡਾ ਤੋਂ ਲੱਖਾ ਸਿਧਾਣਾ ਫਰੀਦਕੋਟ ਤੋਂ ਬੇਅੰਤ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਪਟਿਆਲਾ ਤੋਂ ਡਾ ਧਰਮਵੀਰ ਗਾਂਧੀ ਸੰਗਰੂਰ ਤੋਂ ਸਿਮਰਨਜੀਤ ਸਿੰਘ ਮਾਨ ਨੂੰ ਵੱਧ ਤੋਂ ਵੱਧ ਵੋਟਾਂ ਪਾਓ ਜੀ

  • @rajwindersingh-ov3tc
    @rajwindersingh-ov3tc 28 днів тому +37

    ਲੋਕਾਂ ਦੇ ਪੱਗਾਂ ਵਿੱਚ ਸਿਰ ਜ਼ਰੂਰ ਫਸਾਏ ਪਰ ਸਿੱਖਾਂ ਦੇ ਰਾਹ ਤੇ ਨਹੀਂ ਚਲਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਨਹੀਂ ਦਿੱਤਾ ਉਲਟਾ ਕੇਸ ਫਰੀਦਕੋਟ ਦੀ ਅਦਾਲਤ ਵਿੱਚੋਂ ਚੰਡੀਗੜ੍ਹ ਕਰਤਾ ਕਿਉਂਕਿ ਗਵਾਹ ਚੰਡੀਗੜ੍ਹ ਜਾਦਾ ਦੂਰ ਨਾ ਜਾ ਸਕਣ ਆਮ ਆਦਮੀ ਸਰਕਾਰ ਨੂੰ ਵੋਟ ਨਾ ਪਾਉ ਸਬਕ ਸਿਖਾਉਂ 🙏

  • @balrajsingh8247
    @balrajsingh8247 28 днів тому +18

    ਏਨਾ ਬੋਕਰ ਵਾਲੇਆਂ ਨੇ ਗੁਰੂ ਜੀ ਦੀ ਬੇਅਬਦੀ ਦਾ ਇਨਸਾਫ ਦੇਣ ਦਾ ਵਾਅਦਾ ਕਰਕੇ ਸਰਕਾਰ ਬਣਾਈ ਆ ਪੰਜਾਬ ਚ ਪਰ ਏਨਾ ਕੁਝ ਨਈ ਕੀਤਾ ਹੁਣ ਏਨਾ ਨੂੰ ਵੀ ਪਾਪ ਲੱਗਣਾ ਏਨਾ ਨਾਲ ਵੀ ਅਕਾਲੀ ਦਲ ਤੇ ਕੈਪਟਨ ਵਾਲੀ ਹੀ ਹੋਣੀ ਏ ਜਿਵੇਂ ਓ ਰਾਜਨੀਤੀ ਚ ਜ਼ੀਰੋ ਹੋ ਕੇ ਘਰੇ ਬੈਠੇ ਨੇ ਐਵੇਂ ਹੀ ਏਨਾ ਨਾਲ ਹੋਣੀ ਹੁਣ

  • @sidhut806
    @sidhut806 28 днів тому +29

    ਸਿੱਧੂ ਵੀਰ ਜੀ ਪੰਜਾਬ ਦਾ ਬੱਬਰ ਸ਼ੇਰ ਪੱਤਰਕਾਰ ਹੈ

  • @manjeetdhaliwal5113
    @manjeetdhaliwal5113 27 днів тому +20

    ਆਪ ਪਾਰਟੀ ਦੀ 0 ਟੁੱਟਣੀ ਨੀ ਚਾਹੀਦੀ ਪੰਜਾਬੀਓ

  • @JagmailSingh-bw6it
    @JagmailSingh-bw6it 28 днів тому +24

    ਜੈਤੋ ਹਲਕੇ ਦੇ ਜੋ ਵੀ ਲੋਕ ਆਮ ਆਦਮੀ ਪਾਰਟੀ ਦੇ ਕਰਮਜੀਤ ਅਨਮੋਲ ਨੂੰ ਵੋਟ ਪਾਵੇਗਾ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵਿਚ ਸ਼ਾਮਲ ਸਮਝਿਆ ਜਾਵੇਗਾ

    • @LakhaSingh-gm2vl
      @LakhaSingh-gm2vl 12 днів тому

      Sare punjab ch Jo bot ehna app vale dalea nu pao hramda ho apne bap da nhe

  • @jaswindergill7549
    @jaswindergill7549 28 днів тому +14

    No vote aap party

  • @gurmeetsinghgurmeetsingh2599
    @gurmeetsinghgurmeetsingh2599 28 днів тому +8

    ਸਿੱਧੂ ਸਾਬ ਦਾ ਗਰੇਟ

  • @user-rn6md5zq5r
    @user-rn6md5zq5r 27 днів тому +7

    ਫਰੀਦਕੋਟੀਓ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੌਂਹ ਲੱਗੇ ਜੇ ਤੁਸੀ ਭਾਈ ਸਰਬਜੀਤ ਸਿੰਘ ਨੂੰ ਵੋਟ ਨਾ ਪਾਈ ਸਭ ਨੂੰ ਪਤਾ ਹ੍ਵੈ ਸਹੀਦ ਭਾਈ ਬੇਅੰਤ ਸਿੰਘ ਨੇ ਸਿਖ ਕੌਮ ਦੀ ਪੱਗ ਦੀ ਇਜਤ ਬਚਾਈ ਸੀ

  • @SukhwinderSingh-ug5pt
    @SukhwinderSingh-ug5pt 28 днів тому +10

    Good patarkari ❤

  • @BaldevSingh-nf2mz
    @BaldevSingh-nf2mz 28 днів тому +5

    WaheGuru Ji ka Khalsa WaheGuru Ji ki Fateh

  • @deepwalia1709
    @deepwalia1709 28 днів тому +16

    ਮੈ ਫ਼ਿਲਮ ਕਰਕੇ ਤਾਂ ਬਹੁਤ ਪਸੰਦ ਕਰਦਾ ਸੀ ਹੁਣ ਤਾਂ ਬਹੁਤ ਬੁਰਾ ਲੱਗਦਾ

  • @jagwindersingh3958
    @jagwindersingh3958 28 днів тому +13

    Karmjeet anmol da shir vich jutiya maaro jagdee jamir walaoo

  • @user-qb8nk9fo1u
    @user-qb8nk9fo1u 9 днів тому

    ਇਨ੍ਹਾਂ ਦਿੱਲੀ ਦੇ ਦੱਲੇਆ ਦੀਆਂ ਜਮਾਨਤਾਂ ਜਬਤ ਹੋਣੀਆਂ ਚਾਹੀਦੀਆਂ ਹਨ ਫਰੀਦਕੋਟ ਵਾਲੀਓ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ ਖ਼ਾਲਸਾ ਹੋਰਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰੋ

  • @satpalsingh8770
    @satpalsingh8770 28 днів тому +6

    ਚੀਮੇ ਨੂੰ ਤਾ ਹੀ ਸ਼ੀਰੀ ਕਹਿੰਦੇ ਲੋਕ

  • @user-ie2zc5nt1y
    @user-ie2zc5nt1y 28 днів тому +5

    Good job sidu shab

  • @drpardeepjodhan5450
    @drpardeepjodhan5450 26 днів тому

    ਬਹੁਤ ਵਧੀਆ ਵਿਚਾਰ ਨੇ

  • @GurmeetDhillon-su8jh
    @GurmeetDhillon-su8jh 27 днів тому +3

    Veer g sarbjit Singh nu vote karo pls

  • @iqbalsinghsaran3627
    @iqbalsinghsaran3627 28 днів тому +6

    BAYANT SINGH JI DE BETAY NU VOTE PAAO SAARE FRIDKOT WALE.

  • @RanjitSingh-co9he
    @RanjitSingh-co9he 28 днів тому +4

    ssa sidhu sahib ji
    Bahut badia Punjabi nirpakh khabra hai ji

  • @BhinderSran-ky8ok
    @BhinderSran-ky8ok 27 днів тому +2

    ਜੇ ਫਰੀਦਕੋਟ ਜ਼ਿਲ੍ਹੇ ਵਾਲੇ ਝਾੜੂ ਪੋਚਾ ਵਾਲੇ ਨੂੰ ਬੋਟ ਪਾਓਗੇ ਤਾਂ ਲੱਖ ਲੱਖ ਲਾਹਨਤ ਹੈ ਬਾਈ ਜੀ ਕਾਂਗਰਸ ਪਾਰਟੀ ਅਤੇ ਝਾੜੂ ਪੋਚਾ ਵਾਲੇ ਇੱਕ ਹੀ ਹਨ ਗ਼ਦਾਰ ਹੈ

  • @harpreetdhaliwal246
    @harpreetdhaliwal246 25 днів тому +1

    ਕਰਮਜੀਤ ਅਨਮੋਲ ਨੂੰ ਜਿਉਦੀ ਜਮੀਰ ਵਾਲੇ ਬੋਟ ਨਹੀ ਪਾਉਣਗੇ

  • @HarjinderSingh-bs6gf
    @HarjinderSingh-bs6gf 27 днів тому +2

    ਇਹਨਾਂ ਨੂੰ ਵੋਟਾਂ ਨਾ ਪਾਉਂ ਜੀ। ਇਹਨਾਂ ਨੂੰ ਹਰਾ ਦਿਉਂ ਜੀ।

  • @baljeetdhaliwal7820
    @baljeetdhaliwal7820 27 днів тому +2

    ਕਲਾਕਾਰਾ ਨੂੰ ਤਾ ਹੁੱਲੜਬਾਜ਼ੀ ਆਉਦੀ ਹੈ ਇਹਨਾ ਲੋਕਾ ਨੂੰ ਸੋਚ ਸਮਝ ਕੇ ਵੋਟ ਪਾਉਣੀ ਚਾਹੀਦੀ ਹੈ

  • @user-ow9gu2bg4b
    @user-ow9gu2bg4b 28 днів тому +4

    Aap party nu vote na payeo Punjabi veero

  • @sanjogtarani3997
    @sanjogtarani3997 27 днів тому +1

    ਇਨਸਾਫ਼ ਰੱਬ ਕਰੇਗਾ ਦੇਰ ਹੈ ਅੰਧੇਰ ਨਹੀਂ

  • @user-ow9gu2bg4b
    @user-ow9gu2bg4b 28 днів тому +5

    Hun kade vi Aap nu vote nahi paunde

  • @leaderpunjab
    @leaderpunjab 28 днів тому +3

    Vote Bhai sarabjeet singh

  • @sanjogtarani3997
    @sanjogtarani3997 27 днів тому +1

    ਲੋਕ ਸਿਆਣੇ ਹਨ ਸੋਚ ਕੇ ਵੋਟਾਂ ਪੁੳਣਗੇ

  • @bulet-350
    @bulet-350 15 днів тому

    ਸਰਬਜੀਤ ਸਿੰਘ ਨੂੰ ਜਿਤਾਓ ਜੀ

  • @BinnyChhina
    @BinnyChhina 27 днів тому +3

    Sidhu 22 sirra

  • @dayasingh8859
    @dayasingh8859 26 днів тому +1

    ਇਹ ਚੈਨਲਾਂ ਤਾਂ ਆਪ ਪਾਰਟੀ ਦਾ ਤਾਂ ਇਹ ਸਰਕਾਰ ਵਿਰੋਧੀ ਚੈਨਲ ਐ ਇਹ ਚੈਨਲ ਐਂ ਖਹਿਰਾ ਦਾ ਵੱਡਾ ਚਮਚਾ ਆਪ ਪਾਰਟੀ ਜ਼ਿੰਦਾਬਾਦ

  • @KvSandhu
    @KvSandhu 28 днів тому +3

    Aap party dee zamanat jabat honi chahidi

  • @gurarpansingh3475
    @gurarpansingh3475 11 днів тому

    ਫਰੀਦਕੋਟ ਵਾਲਿਆਂ ਨੂੰ‌ ਸਰਬਜੀਤ ਸਿੰਘ ਖਾਲਸਾ ਨੂੰ ਵੋਟ ਪਾਉਣੀ ਚਾਹੀਦੀ ਐ ਜਿੰਨਾਂ ਨੂੰ ਸਿੱਖ ਇੱਤਿਹਾਸ ਬਾਰੇ ਨੋਲਜ ਐ ਜੀ ਨਚਾਰਾਂ ਤੋਂ ਖਹਿੜਾ ਛਡਾਉਣਾ ਚਾਹੀਦਾ ਏ

  • @manjitkaur1705
    @manjitkaur1705 27 днів тому +3

    💯💯💯

  • @HarjinderBhullar6076
    @HarjinderBhullar6076 27 днів тому +1

    ਕਰਮਜੀਤ ਅਨਮੋਲ ਬਾਈ ਬੰਦਾ ਤਾਂ ਚੰਗਾ ਸੀ ਪਰ ਸ਼ਹੀਦ ਦੇ ਘਰ ਜ਼ਰੂਰ ਜਾਣਾ ਚਾਹੀਦਾ ਸੀ, ਗੁਰੂ ਮਹਾਰਾਜ ਸਭ ਦਾ ਸਾਂਝਾ

  • @charnkaila5698
    @charnkaila5698 28 днів тому +3

    Not Vot For Aap Party

  • @dharamjitsingh2153
    @dharamjitsingh2153 8 днів тому

    Aam party 🥳 as nasal da🥳🥳🥳
    Bhai sarbjit singh ji jindabad please punjabio support kero bhai sarbjit singh ji nu ⚘️❤️⚘️🙏🏼🙏🏼

  • @gurjantaulakh9867
    @gurjantaulakh9867 27 днів тому +3

    ਭਰਾ ਤੂੰ ਤਾਂ ਖਹਿਰੇ ਦਾ ਮੁਰੀਦ ਹੈਂ

  • @darbarabrar9803
    @darbarabrar9803 25 днів тому

    ਫਰੀਦਕੋਟੀਓ ਕਲੰਕ ਤੋਂ ਬਚਿਓ ਸ਼ਹੀਦ ਬੇਅੰਤ ਸਿੰਘ ਜੀ ਦੇ ਬੇਟੇ ਨੂੰ ਵੋਟਾਂ ਪਾਇਓ ਕੋਈ ਗਲਤੀ ਮੱਤ ਕਰਨਾ ਬੇਨਤੀ ਹੈ

  • @monikakapoor-6886
    @monikakapoor-6886 28 днів тому +5

    Kanger partu

  • @pritpalsingh5150
    @pritpalsingh5150 28 днів тому +6

    Very bad .

  • @RomanBhatti-dn5hk
    @RomanBhatti-dn5hk 9 днів тому

    ਕਰਮਜੀਤ ਨੂੰ ਇੱਕ ਵੀ ਵੋਟ ਨਹੀਂ ਮਿਲਣੀ ਚਾਹੀਦੀ ਭੰਡ ਕਿਸੇ ਥਾਂ ਦਾ ਇਸ ਨੂੰ ਬੀਨੂੰ ਢਿੱਲੋਂ ਬਾਂਹ ਫੜਕੇ ਨਵੀਂ ਫਿਲਮ ਬਨਾਉਣੀ ਚਾਹੀਦੀ ਹੈ।

  • @mukhtarsingh7847
    @mukhtarsingh7847 28 днів тому +3

    Thether karmjit vada kanjar kanjru ghar chaljande nia te kise party ne dawaia nhi khera kuwer jindabad veer shed amer rahe

  • @srs670
    @srs670 28 днів тому +5

    Bhut vdiya Bai salute thodi patrkari nu

  • @RahulKumar-yc8nu
    @RahulKumar-yc8nu 28 днів тому +6

    ENNA..NACHARA..NU
    VOTE..NAHI..MILANI.. VAKHOO..KIDDA..BADALA..NAQLI.. INQLABI BEADBI..DA.. INSAFF
    2.. DAYS.. WHICH..DANE..LAYI
    VADDA..KITTA..SEE..
    2.. YEAR'S.. NIKLE..GAYE

  • @SSwarvalSingh-se3ib
    @SSwarvalSingh-se3ib 26 днів тому

    ਪਹਿਲਾ ਤਾ ਪਿਊ ਕਹਿਦੇ ਹਨ ਜਦੋ ਜਿੱਤ ਜਾਦੇ ਹਨ ਊਹ ਲੋਕਾ ਦੀ ਸਾਰ ਨਹੀ ਲੇਦੇ ਇਹ ਲੋਕ ਬਿਆਸ ਡੇਰੇ ਵੱਲ ਭਜਦੇ ਹਨ ਬਾਬਾ ਗੁਰਵਿੰਦਰ ਸਿੰਘ ਢਿੱਲੋ ਵੱਲ ਕੀ ਤੂਸੀ ਸਾਡੀ ਮਦਦ ਕਰੋ ਤੂਹਾਡੇ ਨਾਲ ਬਹੂਤ ਸਮਰਥਨ ਹੇ ਸੰਗਤ ਦਾ ਸਾਨੂੰ ਵੋਟਾ ਪਵਾਊ ਪਰ ਬਾਬਾ ਜੀ ਇਸ ਗੱਲ ਦਾ ਵਿਰੋਧ ਕਰਦੇ ਹਨ ਊਹ ਕਦੇ ਵੀ ਸਿਆਸਤ ਦੀ ਗੱਲ ਨਹੀ ਕਰਦੇ ਇਕ ਵਿਅਕਤੀ ਨੇ ਬਾਬਾ ਜੀ ਨੂੰ ਪੂਛੀਆ ਕੀ ਬਾਬਾ ਜੀ ਵੋਟਾ ਆ ਗਈਆ ਹਨ ਕਿਸ ਨੂੰ ਵੋਟ ਪਾਈਐ ਅਗੋ ਬਾਬਾ ਜੀ ਨੇ ਜੂਵਾਬ ਦਿੱਤਾ ਬੇਟਾ ਤੂਹਾਨੂੰ ਜਿਹੜਾ ਬੰਦਾ ਚੰਗਾ ਲਗਦਾ ਹੇ ਊਸ ਨੂੰ ਵੋਟ ਪਾਊ ਕਦੇ ਵੀ ਬਾਬਾ ਜੀ ਨੇ ਸੰਗਤ ਨੂੰ ਨਹੀ ਕਿਹਾ ਭਾਈ ਇਸ ਨੂੰ ਵੋਟ ਪਾਊ ਮੇ ਇਕ ਗੱਲ ਸੁਣੀ ਅਤੇ ਵੇਖੀ ਹੇ ਜਿਹੜਾ ਵੀ ਲੀਡਰ ਬਿਆਸ ਸਪੋਟ ਵਾਸਤੇ ਜਾਦੇ ਹਨ ਊਹ ਹਾਰ ਜਾਦੇ ਹਨ ਊਹ ਜਿਤਦੇ ਨਹੀ ਮੇ ਬੜੀ ਵਾਰ ਵੇਖਿਆ ਹੇ ਜਲਾਲਾਬਾਦ ਵਿਖੇ ਸੁਖਬੀਰ ਸਿੰਘ ਬਾਦਲ ਵੀ ਮਿਲੇ ਸਨ ਊਹ ਵੀ ਹਾਰ ਗਏ ਸਨ

  • @AmarjitKaur-vu4ub
    @AmarjitKaur-vu4ub 28 днів тому +5

    Eh sare chutkle baj hn hr gl mjak nal dekhde😢klakar kise ek da nhi hunda sarea da hunda hai eh bhulakhe nal aa gea ghuggi vangu go back hona hai

  • @bikkersohi5928
    @bikkersohi5928 27 днів тому

    ਫ਼ਰੀਦਕੋਟ ਵਾਲਿਆਂ ਨੇ ਜੇ ਏਹ ਨੱਚਣ ਵਾਲਿਆਂ ਨੂੰ ਵੋਟ ਪਾ ਦਿੱਤੀ ਤੁਹਾਡੇ ਲਈ ਗੈਰਤਮੰਦ ਨਹੀਂ ਹੋਣਾ

  • @shubegsamra4986
    @shubegsamra4986 8 днів тому

    ਬਾਈ ਅੱਸੀ ਫੇਲ ਹੀ ਇਥੇ ਹੋਏ ਆ ਅਸੀ ਲੱਤਾ ਖਿਚਣ ਤੋ ਬਗੈਰ ਕੱਰ ਵੀ ਕੀ ਸਕਦੇ ਆ ਵੀਰੇ ਬਾਤ😊ਦਾ ਬੱਤਗੜ੍ ਨਹੀਂ ਬਣਾਓਣਾ ਚਾਹੀਦਾ

  • @AmarjitChahal-eg5sr
    @AmarjitChahal-eg5sr 9 днів тому

    ਵੀਰੇ ਖਬਰਾਂ ਵਾਲੇ ਆ ਇਹ ਕਰਤੂਤ ਵਾਲੀ ਗੱਲ ਕਹਿੜੀ ਆ
    ਵਦਾ ਝੜਾਕੇ ਗੱਲ ਕਰਦਾ ਫੇਰ ਕੀ ਹੋ ਗਿਆ ਬਾਪੂ ਵੀ ਗ਼ਲਤ ਬੋਲਦਾ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮੇਰਾ ਸਿਰ ਝੁਕਦਾ

  • @bains313
    @bains313 27 днів тому +2

    Oh banda punjab da dushman jihra app no bjp no votta pao🙅‍♂️🙅‍♂️🙅‍♂️🙅‍♂️🙅‍♂️

  • @shivanisharma5562
    @shivanisharma5562 18 днів тому +1

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਬੀਜੇਪੀ ਲੀਡਰ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ

  • @parmindersingh2081
    @parmindersingh2081 24 дні тому

    ਭਾਈ ਬੇਅੰਤ ਸਿੰਘ ਦੇ ਸਪੁੱਤਰ ਭਾਈ ਸਰਬਜੀਤ ਸਿੰਘ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ ਜੀ ਪੰਜਾਬ ਵਾਸੀਓ ਜੇਕਰ ਬੇਅੰਤ ਦੇ ਪੋਤਰੇ ਨੂੰ ਆਪਾਂ ਬੇਸ਼ਰਮ ਹੋ ਕੇ ਦੋ ਤਿੰਨ ਵਾਰ ਪਾਰਲੀਮੈਂਟ ਵਿੱਚ ਭੇਜ ਸਕਦੇ ਹਾਂ ਜਿਸ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਵਿਰੋਧ ਵੀ ਕੀਤਾ ਹੈ ਪਰ ਐਤਕੀਂ ਫਰੀਦਕੋਟ ਵਾਸੀਓ ਤੁਸੀਂ ਸ਼ਹੀਦ ਸਿੰਘਾਂ ਦਾ ਮਾਨ ਸਨਮਾਨ ਹੋਰ ਵਧਾ ਸਕਦੇ ਹੋ ਤੁਹਾਨੂੰ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਹੈ ਜੀ

  • @Jagdeepsingh-op
    @Jagdeepsingh-op 26 днів тому +1

    No vote for aap

  • @mukhtarsingh7847
    @mukhtarsingh7847 28 днів тому +2

    Sidu ji vadia paterkar khera ji kuwer vije partap ji muda uhthande

  • @hardipsingh4738
    @hardipsingh4738 27 днів тому

    Please vote for bhai sarbjit singh g ,

  • @singhveeraujla7470
    @singhveeraujla7470 22 дні тому

    ਬਹਿ ਗਈ ਬੇੜੀ!!!

  • @user-bs8ms5fs1y
    @user-bs8ms5fs1y 8 днів тому

    Aam admi noo vote pauni nee chahidi

  • @gill-punjab
    @gill-punjab 26 днів тому +1

    ਇਸ ਇਲੈਕਸ਼ਨ ਵਿੱਚ ਕਿਸੇ ਵੀ ਪਾਰਟੀ ਨੇ ਬੇਅਦਬੀ ਦਾ ਮੁੰਦਾ ਜਾਂ ਗੋਲੀ ਕਾਂਡ ਦਾ ਮੁੰਦਾ ਨਹੀ ਚੁੱਕਿਆ

  • @user-zd3gy7ph3e
    @user-zd3gy7ph3e 28 днів тому +4

    Jharu wale punjabian da majak uda rahe ne

  • @surjitsinghnagra3248
    @surjitsinghnagra3248 28 днів тому +3

    Sidhu vir yaar gadu nu Sharm chahidi hai jo ehna bhadan nall ghumda hai

  • @satpalbrar1012
    @satpalbrar1012 25 днів тому

    Indian ਇਹਨਾਂ ਨੂੰ ਬਹੁਤ ਰੌਲਾ ਪਾਓ

  • @user-nu5st1te4n
    @user-nu5st1te4n 28 днів тому +2

    App party nu vote na payo

  • @parmindersingh2081
    @parmindersingh2081 24 дні тому

    ਬਾਈ ਜੀ ਇਨ੍ਹਾਂ ਪਾਰਟੀਆਂ ਨੂੰ ਗੁਰੂ ਸਾਹਿਬ ਦੀ ਬੇਅਬਦੀ ਦੀ ਕੋਈ ਪ੍ਰਵਾਹ ਨਹੀ ਇਨ੍ਹਾਂ ਆਪ ਪਾਰਟੀ ਵਾਲਿਆਂ ਅਤੇ ਕਾਂਗਰਸ ਵਾਲਿਆਂ ਨੇ ਤਾਂ ਬੇਅਦਬੀ ਦਾ ਖੁੱਲ ਫਾਇਦਾ ਉਠਾਇਆ ਹੈ ਇਨ੍ਹਾਂ ਦੀਆਂ ਕਰਤੂਤਾਂ ਵੇਖ ਕੇ ਤਾਂ ਇੰਜ ਲੱਗਦਾ ਹੈ ਕਿ ਬੇਅਦਬੀ ਕਰਵਾਈ ਈ ਇਨ੍ਹਾਂ ਨੇ ਹੋਵੇ ਕਿਉਂਕਿ ਇਸੇ ਮੁੱਦੇ ਉਪਰ ਦੋਵਾਂ ਪਾਰਟੀਆਂ ਨੇ ਪੰਜਾਬ ਵਿੱਚ ਸਰਕਾਰਾਂ ਬਣਾਈਆਂ ਹਨ ਥੋੜ੍ਹਾ ਜਿਹਾ ਡੁੰਘਾਈ ਨਾਲ ਸੋਚ ਕੇ ਵੇਖੋ ਜੀ

  • @LakhaSingh-gm2vl
    @LakhaSingh-gm2vl 12 днів тому

    Sare punjab ch 22kat kro

  • @GurdeepSingh-sp9ul
    @GurdeepSingh-sp9ul 25 днів тому

    ਨਹੀਂ ਗਿਆ ਫੇਰ ਕੀ ਪਹਾੜ ਢਹਿ ਗਿਆ। ਐਵੇ ਤੇਰੇ ਵਰਗੇ ਬਾਤ ਦਾ ਬਤੰਗੜ ਬਣਾ ਦਿੰਦੇ ਹਨ

  • @PleaseSingh-pb3zp
    @PleaseSingh-pb3zp 15 днів тому

    ਸਖਾਦਿਓ ਸਬਕ ਮੁੜਕੇ ਮੂੰਹ ਨਾ ਕਰੇ ਫਰੀਦਕੋਟ ਬੱਲ ਏਨਾ ਕੰਜਰਾਂ ਨੇ ਲੋਕਾਂ ਨੂੰ ਕੀ ਇਨਸਾਫ਼ ਦੇਣਾ ਪੰਜਾਬ ਨੂੰ ਹੁਣ ਖੁਸਰੇ ਚਲੌਣ ਗੇ🎉ਭਾਈ ਸਰਬਜੀਤ ਸਿੰਘ ਨੂੰ।ਜਤਾਦਿਓ

  • @luckygrewal4421
    @luckygrewal4421 12 днів тому

    Sheed Gurjit Singh ji di waddi kurbani hai

  • @SukhdevsinghSidhu-vo4rl
    @SukhdevsinghSidhu-vo4rl 16 днів тому

    Waheguru insaf davon gai sahid bhi baint singh dai farjand vote paa kai kamjab karo ji

  • @singhbindi9806
    @singhbindi9806 28 днів тому +2

    Kamjeet anmolh nu bil kol bot nej panhi chadi ha

  • @user-bs8ms5fs1y
    @user-bs8ms5fs1y 8 днів тому

    BSP jindabaad

  • @newacc1162
    @newacc1162 18 днів тому

    Nachan. Nu. Vote. Pao. Loktantra. Bachao. Only. Korsi. Eggo. Jaggo kissan jaggo majdoor jaggo public zero. Vote

  • @mrajmraj6133
    @mrajmraj6133 27 днів тому

    KARAMJIT 🐕🐕 ANMOL 🐕🐕

  • @iqbalujit2
    @iqbalujit2 27 днів тому

    Bai g ,,, ਸਰਕਾਰ ਬਣਗੀ,,,,,ਹੁਣ ਤੂੰ ਕੌਣ ਤੇ ਮੈਂ ਕੌਣ

  • @sakinderkaur846
    @sakinderkaur846 27 днів тому

    Es nu ek v vote ni deini chahdi .

  • @gurcharansinghkanwar6805
    @gurcharansinghkanwar6805 27 днів тому +1

    Loko koi galti na kar lio,ehnu vote paake. Eh behrupia lok vote de hakdaar nahi.kadi pagg bann lyee,kade lah ditti.

  • @OmPrakash-qr8nb
    @OmPrakash-qr8nb 23 дні тому

    Aap jindabad

  • @gurmukhsingh-es4jc
    @gurmukhsingh-es4jc 26 днів тому

    Bai ji,eh lok chooth bol ka vota le Raha ne ,so not vote for AAP. Eh lok sirf dekhva karda ne

  • @rajveergill6036
    @rajveergill6036 24 дні тому

    Vote pauni aa ta amritpal , lakha sidhana nu pao.. je kassar rehndi aa nasha nal hor apne putt marun di fer ehna amm, Congress, te akali nu vote paa deo

  • @gurnoorpadda7304
    @gurnoorpadda7304 28 днів тому +2

    Lakh d lahnt bhand t