ਨਾਮ ਜਪਣ ਵਾਲੇ ਨੂੰ ਇਹੋ ਜਿਹਾ ਭੋਜਨ ਖਾਣਾ ਚਾਹੀਦਾ ਹੈ ! The Food of a Gursikh !

Поділитися
Вставка
  • Опубліковано 4 бер 2024
  • ਗੁਰਸਿੱਖ ਦਾ ਭੋਜਨ ਪ੍ਰਸ਼ਾਦਾ ਇਹੋ ਜਿਹਾ ਹੋਣਾ ਚਾਹੀਦਾ ਹੈ
    ਗਿਆਨੀ ਗੁਰਪ੍ਰੀਤ ਸਿੰਘ ਜੀ
    Subscribe to channel for more Gurbani santhia , Gurbani & historical Katha.
    Facebook Page
    / gianigurpreetsingh
    Instagram
    / gianigurpreetsinghji
    Whatsapp Group
    chat.whatsapp.com/F2pwHTLzsKQ...
    Telegram Group
    t.me/GianiGurpreetSinghJi
    #sikh #gurbani #gurbanikatha

КОМЕНТАРІ • 88

  • @sarbjitdhillon4317
    @sarbjitdhillon4317 Місяць тому

    Waheguru ji

  • @hardeepsandhu7699
    @hardeepsandhu7699 2 місяці тому

    Waheguru Ji

  • @GurpalsinghGurpal-fx8jw
    @GurpalsinghGurpal-fx8jw 3 місяці тому +3

    ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ

  • @bhaijasbirsinghji7114
    @bhaijasbirsinghji7114 3 місяці тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @LakhwinderSingh-ov2ng
    @LakhwinderSingh-ov2ng 4 місяці тому +5

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਵਾਹਿਗੁਰੂ ਜੀ

  • @DeepuSingh-dx1wg
    @DeepuSingh-dx1wg 3 місяці тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

  • @deepasingh1455
    @deepasingh1455 3 місяці тому +3

    ਬਹੁਤ ਵਧੀਆ ਵੀਚਾਰ ਪੇਸ਼ ਕੀਤੇ ਤੇ ਸਾਨੂੰ ਬਹੁਤ ਵਧੀਆ👍💯 ਲੱਗੇ ਜੀ। ਬਹੁਤ ਬਹੁਤ ਧੰਨਵਾਦ ਹੈ ਜੀ।

  • @Rebel.s.king.9004
    @Rebel.s.king.9004 3 місяці тому +2

    ਵਾਹਿਗੁਰੂ ਜੀ

  • @sukhdevsinghsukh9267
    @sukhdevsinghsukh9267 4 місяці тому +4

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਹਿ।
    ਬਹੁਤ ਬਹੁਤ ਧੰਨਵਾਦ ਤੁਹਾਡਾ।
    ਇਸੇ ਤਰ੍ਹਾਂ ਹੀ ਹੋ ਰਿਹਾ ਸੀ ਮੇਰੇ ਨਾਲ ।ਅੱਗੇ ਤੋਂ ਧਿਆਨ ਰੱਖਾਗੇ ਖਾਣਾ ਪੀਣ ਦਾ ,,,,,,,,,,,,,,।

  • @user-mf5xe6zv4e
    @user-mf5xe6zv4e 3 місяці тому +1

    Satnam waheguru ji 🙏🥰 AkAAL

  • @user-oq4fx3mf5i
    @user-oq4fx3mf5i 2 місяці тому

    ਵਾਹਿਗੁਰੂ

  • @satwindersingh6833
    @satwindersingh6833 3 місяці тому +1

    ਵਾਹਿਗੁਰੂ ਜੀ 🙏💖

  • @satnamsingh1039
    @satnamsingh1039 3 місяці тому +1

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਹਿ
    ਖਾਲਸਾ ਜੀ ਪਰਿਛਾਦਾ ਰਹਿਰਾਸ ਸਾਹਿਬ ਤੋ ਪਹਿਲਾ ਵੀ ਛਕ ਕੇ ਕਰ ਸਕਦੇ ਹਾਂ

  • @urmilaranarana1046
    @urmilaranarana1046 3 місяці тому +2

    🙏🙏🙏

  • @navjotsinghvloges4724
    @navjotsinghvloges4724 4 місяці тому +4

    Waheguru ji ka khalsa waheguru ji ki fathey 🙏

  • @Karanjeet_kamboj
    @Karanjeet_kamboj 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ਭਾਈ ਸਾਹਿਬ ਜੀ ਜਦੋਂ ਅਮ੍ਰਿਤ ਵੇਲੇ ਨਿਤਨੇਮ ਕਰਦੇ
    ਹਾਂ ਤਾਂ ਭੁੱਖ ਅਤੇ ਪਿਆਸ ਲਗਦੀ ਹੈ ਕਿਰਪਾ ਕਰਕੇ ਕੋਈ ਹੱਲ ਦਸੋ

  • @jeetsmagh7008
    @jeetsmagh7008 4 місяці тому +3

    🙏🏼🙏🏼🙏🏼

  • @user-wc7ln6wl6u
    @user-wc7ln6wl6u 3 місяці тому +1

    Waheguru ji ka khalsa waheguru ji fateh

  • @Gslakhanpal1966
    @Gslakhanpal1966 3 місяці тому +1

    WAHEGURU JI

  • @HarpreetSingh-vt6ib
    @HarpreetSingh-vt6ib 3 місяці тому +2

    🙏

  • @JasbirKaur-mh4ke
    @JasbirKaur-mh4ke 3 місяці тому +1

    Waheguru ji 🙏🥀

  • @chamkaursidhu464
    @chamkaursidhu464 3 місяці тому +1

    Waheguru g

  • @parshansingh-vz8ci
    @parshansingh-vz8ci 4 місяці тому +1

    WAHEGURU JI KA KHALSA WAHEGURU JI KI FATAH JI 🌹🌹🌹🌹🌹

  • @user-qr5vy5mx5x
    @user-qr5vy5mx5x 3 місяці тому +2

    Very good ❤ Thank you Betaji 🙏❤️🇺🇸

  • @GurpalsinghGurpal-fx8jw
    @GurpalsinghGurpal-fx8jw 3 місяці тому +2

    ਸਾਦੇ ਵਿਆਹ ਸਾਦੇ ਭੋਗ ਨਾ ਕੋਈ ਚਿੰਤਾ ਨਾ ਕੋਈ ਰੋਗ

  • @amarjitsingh4706
    @amarjitsingh4706 3 місяці тому +2

    Great Advice 🙏

  • @bhupindersingh6657
    @bhupindersingh6657 4 місяці тому +1

    Waheguru ji 🙏🙏

  • @user-zs2yl6mz5p
    @user-zs2yl6mz5p 4 місяці тому +1

    Waheguru ji 🙏🙏🙏🙏🙏

  • @makhankhara7941
    @makhankhara7941 3 місяці тому

    ਵਾਹਿਗੁਰੂ ਜੀ ਮਿਹਰ ਕਰੋ।

  • @gurpinderbrarmanibrar9276
    @gurpinderbrarmanibrar9276 3 місяці тому

    ਸਤਿਨਾਮ ਵਾਹਿਗੁਰੂ ਜੀ

  • @DilpreetKaur-ri1sy
    @DilpreetKaur-ri1sy 3 місяці тому

    Waheguru ji ka Khalsa waheguru ji ki Fateh 🙏🙏🙏🌹❤️

  • @amandeepkaurkang8333
    @amandeepkaurkang8333 3 місяці тому +1

    🙏🏻🙏🏻

  • @PremLal-jd5db
    @PremLal-jd5db 4 місяці тому +1

    Satnam shri wAhegur g

  • @paramjeetsingh3700
    @paramjeetsingh3700 4 місяці тому +7

    ਜੀ ਖਾਲਸਾ ਜੀ ਬੀਲਕੁਲ ਸਹੀ ਹੈ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @user-vo2tk7sp3o
    @user-vo2tk7sp3o 3 місяці тому +1

    🙏🏼

  • @JasbirKaur-yz4kf
    @JasbirKaur-yz4kf 4 місяці тому +1

    🙏🙏🌺🌺

  • @kulwindersingh3353
    @kulwindersingh3353 3 місяці тому +1

    Baba

  • @BUNTYSINGH_1349
    @BUNTYSINGH_1349 3 місяці тому

    ਬਾਬਾ ਜੀ ਜਦੋ ਦੇਗ ਨੂੰ ਪੰਜ ਵਾਰ ਕਡਿਆ ਜਾਂਦਾ ਏ ਉਦੋ ਪੰਜ ਪਿਆਰਿਆਂ ਦਾ ਨਾਂ ਲੀਤਾ ਜਾਂਦਾ ਏ ਜਾਂ ਨਹੀਂ 🙏

  • @indirad1876
    @indirad1876 3 місяці тому +1

    You gave us absolutely right advice, it’s not easy for me. I don’t eat too much, but eat very spicy and salty foods. I don’t eat too much sweet either.
    Only negative thing with me is eating Karara karara Food, impossible to leave. Don’t like simple less salty/less spicy food.

  • @SukhrajSingh-eo9ym
    @SukhrajSingh-eo9ym 3 місяці тому

    🙏🙏🙏🙏🙏waheguru g

  • @gurjitsinghgillsaab9907
    @gurjitsinghgillsaab9907 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਬਾਣੀ ਕੰਠ ਕਰਨ ਦੀ ਜੁਗਤੀ ਵੀ ਦੱਸੋ

  • @manprit7039
    @manprit7039 4 місяці тому +22

    ਬਾਬਾ ਜੀ ਅਸੀਂ ਥੋੜੇ ਦਿਨ ਹੋਏ ਹੀ ਅੰਮ੍ਰਿਤ ਧਾਰੀ ਹੋਏ ਆ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੁਰਪੁਰਬ ਵਾਲੇ ਦਿਨ ਓੰਜ ਤੇ ਪੰਜ ਪਿਆਰੇ ਸਾਹਿਬਾਨਾਂ ਜੀ ਨੇ ਬਹੁਤ ਚੰਗੀ ਤਰਾਂ ਮਰਯਾਦਾ ਦਸੀ ਸੀ ਜੀ ਪਰ ਸਾਡਾ ਘਰਵਾਲਾ ਸ਼ਰਾਬ ਤੇ ਹੋਰ ਨਸ਼ਾ ਕਰਦਾ ਹੈ ਜੀ ਅਸੀਂ ਆਪ ਜੀ ਦੇ ਦੱਸੇ ਅਨੁਸਾਰ ਹੀ ਪ੍ਰਸ਼ਾਦਾ ਬਣਾਦੇ ਹਾਂ ਜੀ ਪਰ ਮੱਝਾਂ ਦਾ ਦੁੱਧ ਓ ਹੀ ਲੈ ਕੇ ਆਉਂਦੇ ਨੇ ਜੀ ਤਾਂ ਹੁਣ ਅਸੀਂ ਕੀ ਕਰੀਏ ਜੀ ਬਾਕੀ ਅਸੀਂ 🙏ਵਾਹਿਗੁਰੂ ਦੀ ਕਿਰਪਾ ਨਾਲ ਪਹਿਰੇ ਦੇ ਰਹੇ ਆ ਜੀ ਮਰਯਾਦਾ ਤੇ 🙏🙏

    • @gianigurpreetsinghji
      @gianigurpreetsinghji  4 місяці тому +13

      ਦੁੱਧ ਅੰਮ੍ਰਿਤ ਹੈ
      ਇਸ ਉਪਰ ਉਸਦਾ ਕੋਈ ਅਸਰ ਨਹੀ ਹੈ

    • @manprit7039
      @manprit7039 4 місяці тому +5

      @@gianigurpreetsinghji 🙏🙏ਧੰਨਵਾਦ ਬਾਬਾ ਜੀ 🙏🙏

    • @Guide2414
      @Guide2414 3 місяці тому +3

      ਭੈਣ ਜੀ ਹਰ ਰੋਜ ਗੁਰੂ ਅੱਗੇ ਅਰਦਾਸ ਕਰਿਆ ਕਰੋ
      ਗੁਰੂ ਸਾਹਬ ਕਿਰਪਾ ਕਰਨ ਗੇ

    • @manprit7039
      @manprit7039 3 місяці тому +9

      @@Guide2414 hnji ਭਾਈ ਜੀ ਇਹਨਾਂ ਚ ਬਹੁਤ ਫਰਕ ਪੈ ਗਿਆ ਪਹਿਲਾ ਨਾਲੋਂ ਹੱਸ ਕੇ ਬੋਲਦੇ ਨੇ ਹੁਣ ਸ਼ਰਾਬ ਵੀ ਘੱਟ ਕਰਤੀ ਤੇ ਇੱਕ ਬਹੁਤ ਸੋਹਣੀ ਗੱਲ ਦਾਹੜਾ ਪ੍ਰਕਾਸ਼ ਕਰ ਲਿਆ ਸਾਢੇ ਕੇਹੇ ਬਿਨਾਂ 🙏ਵਾਹਿਗੁਰੂ ਮੇਰੇ ਘਰ ਤੇ ਮੇਹਰ ਭਰਿਆ ਹੱਥ ਰੱਖਣ ਐਵੇਂ ਹੀ ਸਦਾ 🙏🙏

    • @parminderpanesar600
      @parminderpanesar600 3 місяці тому

      Waheguru Ji beta ji we are trying to do best as you explained, today learned more today. Bauth bauth dhanwad.❤

  • @sukhmankaur638
    @sukhmankaur638 4 місяці тому +1

    Well said veer ji🙏👍

  • @HarmanSingh-ku8lw
    @HarmanSingh-ku8lw 3 місяці тому +1

    Waheguru ji 5 granthi ki honda eide ware dso

  • @MindReset01984
    @MindReset01984 4 місяці тому +4

    ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਖਾਨ ਬਾਰੇ ਤਾਂ ਠੀਕ ਹੈ ਪਰ ਬੋਲਣ ਬਾਰੇ ਵੀ ਜਰੂਰ ਦੱਸੋ ਜਿਸ ਤਰ੍ਹਾਂ ਆਪ ਜੀ ਨੇ ਕਿਹਾ ਥੋੜਾ ਬੋਲਣਾ ਹੈ ਕਿਸ ਤਰ੍ਹਾਂ ਆਪਣੇ ਆਪ ਦੇ ਬੋਲਣ ਦੇ ਉੱਤੇ ਕੰਟਰੋਲ ਰੱਖ ਸਕਣ ਸਕਿਆ ਜਾ ਸਕਦਾ ਹੈ ਬੋਲਣ ਬਾਰੇ ਜਰੂਰ ਦੱਸੋ ਗੁਰਸਿੱਖ ਜੀਵਨ ਵਿੱਚ ਕਿੰਨਾ ਤੇ ਕਦੋਂ ਤੇ ਕਿਸ ਤਰ੍ਹਾਂ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @lakhasingh5312
    @lakhasingh5312 3 місяці тому

    Waheguru Ji simren karn lagaya kida bethna chahida kai kenhnde reed di hadhi sidhi rakhni chahidi kirpa karke daseo

  • @gsb2790
    @gsb2790 4 місяці тому +2

    ਿੲਕ ਗਲ ਦਸੋ ਅਾਪਾ ਿਵਅਾਹ ਸ਼ਾਦੀ ਤੇ ਜਾਦੇਂ ਹਾ ਤਾ ਚਾਹ ਪਕੋੜੇ ਜਾ ਮਠਿਅਾੲੀ ਖਾਂਦੇਂ ਹਾਂ ਕੀ ਖਾ ੳਹ ਖਾ ਸਕਦੈ ਹਾਂ

  • @plsnh
    @plsnh 3 місяці тому

    Wjkk wjkf paaji dasso kaam vaasna nu kive kaabu vich kariye

  • @Karishmakaur-vv7no
    @Karishmakaur-vv7no 3 місяці тому

    Veer ji ki japji saheb ja jaap saheb de path rat nu v kar skde aa 😢 reply jarur krna thode te bdi aas h 🙏🙏🙏🙏❤❤❤❤

  • @jagandeepsingh3798
    @jagandeepsingh3798 2 місяці тому

    Dal panth vich b te chatanga kita janda hai ji

  • @user-oj2hc3or8l
    @user-oj2hc3or8l 4 місяці тому

    Khalsa ji thode naal gall ho sakdi aa jj 🙏

  • @ashmeetkaur9972
    @ashmeetkaur9972 2 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ,
    ਕੀ ਸਾਨੂੰ ਸੰਗਤ ਵਿੱਚ ਜਾਂ ਗੁਰਦੁਆਰਾ ਸਾਹਿਬ ਵਿੱਚ ਅੱਖਾਂ ਖੋਲ ਕੇ ਬੈਠਣਾ ਚਾਹੀਦਾ ਹੈ ਜਾਂ ਬੰਦ ਕਰਕੇ?

    • @HarmanDeep-by6eu
      @HarmanDeep-by6eu 2 місяці тому +1

      ਅੱਖਾਂ ਬੰਦ ਕਰੋ ਗੇ ਤਾਂ ਗੁਰੂ ਗ੍ਰੰਥ ਸਹਿਬ ਜੀ ਦੇ ਦਰਸ਼ਨ ਕਿਵੇਂ ਕਰੋ ਗੇ ਗੱਲ ਅੱਖਾਂ ਦੀ ਨਈ ਹੈ ਮਨ ਹਾਜਰ ਹੈ ਕਿ ਨਈ

  • @JasbirKaur-mh4ke
    @JasbirKaur-mh4ke 3 місяці тому

    Wgk wgf bahi sahib jio waheguru ji 1 time he pershada chakdi 7 8 a m fayer v need gayra pandi boot man nu takleef hodi mu taiy jor jor ki thaper mardi koie hal dso ji jrur dasna ji 🙏🙏🙏🙏🙏🙏

  • @techmodling3496
    @techmodling3496 2 місяці тому

    Baba ji asi roti to ilava shole khande aa thik hai ja glt

  • @Haraksh299
    @Haraksh299 3 місяці тому

    Bole so Nehal...................

  • @KuldeepSingh-ro7mq
    @KuldeepSingh-ro7mq 3 місяці тому +1

    ਗੁਰਬਾਣੀ ਵੀਚਾਰ ਤੇ ਹੀ ਕੇਂਦਰਿਤ ਰਿਹਾ ਕਰੋ , ਭਾਈ ਸਾਹਿਬ ਜੀ! ਕਈ ਤੁਹਾਡੀਆਂ ਵੀਡੀਓ ਫਜ਼ੂਲ ਵਿਸ਼ਿਆਂ ਤੇ ਹੁੰਦੀਆਂ ਹਨ ਜੀ

    • @inderjitkhaira805
      @inderjitkhaira805 3 місяці тому +1

      ਕੇਈ ਫਜ਼ੂਲ ਵਿਚਾਰ ਨਹੀਂ ਕਰ ਰਹੇ, ਗੁਰਮੱਤ ਦੀ ਮਰਿਯਾਦਾ ਅਨੁਸਾਰ ਦੱਸ ਰਹੇ ਨੇ ਕਿ ਨਾਮ ਅਭਿਆਸੀ ਦਾ ਖਾਣਾ ਕਿਸ ਤਰਾਂ ਦਾ, ਅਤੇ ਕਿਸ ਮਿਕਦਾਰ ਵਿੱਚ ਹੋਣਾ ਚਾਹੀਦਾ ਹੈ ॥ 🙏🙏

  • @JeetAmbarsariya
    @JeetAmbarsariya 3 місяці тому

    Waheguru ji dorri wale shri sahib mna e hai ja nai

    • @anmolgurmatkhazana
      @anmolgurmatkhazana 3 місяці тому

      Mana hai ji.. Only Gaatra Sahib wali sri sahib sajaauni hai ji

  • @sattisaini3900
    @sattisaini3900 3 місяці тому

    Baba ji asi pati patni ne amrit shkya he kuj tine pehla....husband ne 6 ku month pehla sub nasha shad ditta c...mn bnya ta amrit skakya...pr hun viaah shadiya ch fer mn kyu bhatak reha ...amrit shakn de baad v kaljug enna prabhav kyu pa reha...eh glti kr chuke hn...mai ki kra mai baut dukhi aa baba ji...

  • @armygroup9126
    @armygroup9126 3 місяці тому

    Baba ji path ta daily krde ha ji par man ni judda ji man bht bhatakda a please dso ki kria ji

    • @karanjeetsingh2722
      @karanjeetsingh2722 3 місяці тому +2

      Gurbaani vich Mann jodan lyi gurbaani nu hamesha bol k padho...te apni awaaz nu dhyan naal suno..

    • @Satwantgill-bv5cv
      @Satwantgill-bv5cv 3 місяці тому

      Gurbani da path karde raho man saf ho ke teke gaji

    • @Satwantgill-bv5cv
      @Satwantgill-bv5cv 3 місяці тому

      Army group tusi army vich ho dasna please

  • @BhupinderSingh-ez9ry
    @BhupinderSingh-ez9ry 4 місяці тому

    Baba ji benti hai guru granth sahib ji to koi vi gurbani da patha kar sakde ha ja nahi
    Sree akhandpath ja sahaj patha de bhog to bad mukawak lain maharaj ji de ang kive vapas lione han kine ang lione han

  • @DavinderSingh-gu8rc
    @DavinderSingh-gu8rc 3 місяці тому +1

    ਖਾਲਸਾ ਜੀ ਕੀ ਅੰਮ੍ਰਿਤਧਾਰੀ ਸਿੰਘ ਸਿੰਘਣੀ ਬੱਚਾ ਇਕ ਦੂਜੇ ਦਾ ਜੂਠਾ ਭੋਜਨ ਖਾ ਸਕਦੇ ਹਨ ?

    • @gianigurpreetsinghji
      @gianigurpreetsinghji  3 місяці тому +2

      ਨਹੀਂ

    • @DavinderSingh-gu8rc
      @DavinderSingh-gu8rc 3 місяці тому

      ਕਿਰਪਾ ਕਰਕੇ ਇਸ ਤੇ ਵੀਡੀਓ ਜਰੂਰ ਬਣਾਓ ਜੀ ​@@gianigurpreetsinghji

    • @story247.
      @story247. 3 місяці тому

      Sikh nonveg kha sakde ne??ki nahi?? ​@@gianigurpreetsinghji

  • @KrishnaSingh-nw1so
    @KrishnaSingh-nw1so 3 місяці тому +1

    Waheguru ji

  • @bhinder_singh_.8093
    @bhinder_singh_.8093 4 місяці тому +1

    Waheguru Waheguru ji

  • @JaspalSing-zj1sh
    @JaspalSing-zj1sh 3 місяці тому

    Waheguru g

  • @HarmanDeep-by6eu
    @HarmanDeep-by6eu 4 місяці тому

    Waheguru Ji 🙏

  • @satindersingh1414
    @satindersingh1414 3 місяці тому

    🙏🏻🙏🏻

  • @bhupindersinghjolly7388
    @bhupindersinghjolly7388 4 місяці тому

    🙏🙏

  • @bakshinderbrar8767
    @bakshinderbrar8767 4 місяці тому

    🙏🙏🙏

  • @ParvinderSingh-gk1eq
    @ParvinderSingh-gk1eq 3 місяці тому

    Waheguru ji

  • @lalitsinghlakhkha2288
    @lalitsinghlakhkha2288 3 місяці тому

    Waheguru ji

  • @user-zr8ff5mi5m
    @user-zr8ff5mi5m 3 місяці тому

    Waheguru ji

  • @jarnailsingh2261
    @jarnailsingh2261 4 місяці тому +1

    Waheguru ji