Prime Health (229) || ਇਹ ਚੀਨੀ ਖਾਇਆ ਕਰੋ ਸਿਹਤ ਨੂੰ ਫਾਇਦੇ ਬੇਸ਼ੁਮਾਰ

Поділитися
Вставка
  • Опубліковано 3 січ 2025

КОМЕНТАРІ • 51

  • @BalkarSingh-ko2qy
    @BalkarSingh-ko2qy Місяць тому +11

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸਾਹਿਬ ਜੀ ਤੇ ਡਾਕਟਰ ਮੁਰਤਜ਼ਾ ਸਹਿਬ ਜੀ ਤੇ ਸਾਰੇ ਹੈ prime ਏਸ਼ੀਆ ਦੇ ਸਾਰੇ ਹੈ ਪਰਵਾਰ ਨੂੰ ਦਿੱਲ ਦੀਆਂ ਗਹਿਰਾਈਆਂ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ

  • @nirmalmann9347
    @nirmalmann9347 Місяць тому +4

    ਬਾਕਮਾਲ ਜਾਣਕਾਰੀ. ਧੰਨਵਾਦ ਡਾਕਟਰ ਮੁਰਤਜ਼ਾ ਸਾਹਿਬ.

  • @ShivKumarShivKumar-qe2eh
    @ShivKumarShivKumar-qe2eh Місяць тому +1

    ਡਾ ਸਾਹਿਬ ਆਪਾਂ ਤਾਂ ਸਭ ਨੂੰ ਮਾਂਫ ਕਰਤਾ,ਪਰ ਆਪਾਂ ਆਪ ਮਨ ਨਾ ਦੁੱਖਿਏ

  • @ManjitSingh-ey5gv
    @ManjitSingh-ey5gv Місяць тому +2

    ਗੁਰਪ੍ਰੀਤ ਸਿੰਘ ਜੀ ਤੇ ਡਾਕਟਰ ਸਾਹਿਬ ਧੰਨਵਾਦ ਜਾਣਕਾਰੀ ਦੇਣ ਲਈ

  • @jagatkamboj9975
    @jagatkamboj9975 Місяць тому +4

    ਬਹੁਤ ਧੰਨਵਾਦ ਡਾਕਟਰ ਸਾਹਿਬ 👏👏

  • @JashanBhangu-t4d
    @JashanBhangu-t4d 17 днів тому +1

    ਸਤਿ ਸ੍ਰੀ ਅਕਾਲ ਸਰ ਸਰ ਜਖਮ ਥੋੜਾ ਜਿਹਾ ਹੁੰਦਾ ਵਾ ਉਦੋਂ ਬਾਅਦ ਵਿੱਚ ਵਾਈਟ ਕਲਰ ਚਮੜੀ ਹੋ ਜਾਂਦੀ ਜੇ ਅਸੀਂ ਫਲਹਿਰੀ ਹੈ ਉਸ ਬਾਰੇ ਜਾਣਕਾਰੀ ਦਾਗ ਜਾਤਾ ਨਹੀਂ

  • @JasbirSingh-is5rl
    @JasbirSingh-is5rl Місяць тому +1

    ਆਖਰੀ , ਗੱਲ, ਸਭ ਨੂੰ ਮੁਆਫ਼ ਕਰਨਾ, ਰੱਬ ਤੋਂ ਮੁਆਫ਼ੀ ਮੰਗਣੀ ਦਿਲ, ਖੁਸ਼ ਹੋ ਗਿਆ❤

  • @KulwantSingh-vd6ws
    @KulwantSingh-vd6ws Місяць тому +4

    ਬਹੁਤ ਵਧੀਆ ਜਾਣਕਾਰੀ ਦਿੱਤੀ

  • @JagjitSingh-ox1zy
    @JagjitSingh-ox1zy Місяць тому +4

    Very nice information.

  • @gurmeetsinghsandhu8677
    @gurmeetsinghsandhu8677 Місяць тому +3

    V good job sandhawalia ji and Dr Saab

  • @gamdoorsinghsidhu3135
    @gamdoorsinghsidhu3135 Місяць тому +3

    Excellent Morning. Excellent Information. Thankuu so much. Keep it Up ❤❤

  • @jogamehrok4441
    @jogamehrok4441 Місяць тому +4

    ਸੰਧਾਂਵਾਲੀਆਂ ਸਾਹਿਬ ਜੀ ਇਹਨਾਂ ਨੂੰ ਕਰੌਜੀ ਤੋਂ ਫਹਿਦੇ ਬਾਰੇ ਜਾਣਕਾਰੀ ਦਿਓ ਜੀ

  • @jagatkamboj9975
    @jagatkamboj9975 Місяць тому +3

    Bohat Wadia galbat 🫶

  • @BalkarSingh-ko2qy
    @BalkarSingh-ko2qy Місяць тому +4

    ਡਾਕਟਰ ਸਹਿਬ ਜੀ ਤੇ ਸੰਧਾ ਵਾਲੀਆ ਸਾਹਿਬ ਜੀ ਦਾਲ ਚੀਨੀ ਕਿੰਨੀ ਮਾਤਰਾ ਵਿੱਚ ਤੇ ਕਿੰਨੀ ਖਾਣੀ ਹੈ ਵੈਸੇ ਮੇਰੀ ਉਮਰ 60 ਚੱਲ ਰਹੀ ਹੈ ਥੋੜ੍ਹਾ ਕੇਰੇਸਟਰੋਲ ਵਧੀਆ ਹੋਇਆ ਹੈ ਦਵਾਈ ਚੱਲ ਰਹੀ ਹੈ ਸੁਗਰ ਦੀ ਸ਼ਕੈਤ ਹੈ ਮੈ ਮੇਥੀ ਕਲੋਂਜੀ ਦਾਲ ਚੀਨੀ ਦਾਂ ਇਕ ਪੋਟਾ ਅਜਵਾਇਣ ਰਾਤ ਨੂੰ ਭਿਓਂ ਕਿ ਖਾਂਦਾ ਹਾ ਕੋਈ ਫਾਇਦਾ ਹੋਵੇਗਾ ਜੀ

  • @sarbjeetkaur71-oe3kf
    @sarbjeetkaur71-oe3kf Місяць тому +3

    Very good program ji.

  • @sunitayunus3913
    @sunitayunus3913 23 дні тому

    Praise the Lord

  • @jarnailsingh9949
    @jarnailsingh9949 Місяць тому +3

    513th like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @JashanBhangu-t4d
    @JashanBhangu-t4d 17 днів тому

    ਕੈਲਸੀਅਮ ਘੱਟ ਜਾਣ ਕਾਰਨ ਸਰੀਰ ਦਰਦਾਂ ਹੱਥ ਪੈਰ ਦਾ ਸੋਨਾ ਇਸ ਬਾਰੇ ਜਾਣਕਾਰੀ

  • @AmarjeetSingh-yt2jf
    @AmarjeetSingh-yt2jf Місяць тому +2

    Very good program. Thanks

  • @ajaibsinghpanesarCanada
    @ajaibsinghpanesarCanada Місяць тому +2

    Good Program thanks 🙏🙏

  • @paramjitkhattra-w8h
    @paramjitkhattra-w8h Місяць тому +1

    SSA ji Very good information Dr sahib

  • @sunitayunus3913
    @sunitayunus3913 23 дні тому

    Ohh wow God bless you ❤

  • @satinderkaur7317
    @satinderkaur7317 Місяць тому +1

    ਦੰਦਾਸਾ ਦਾ ਮਤਲਬ ਰੰਗਲੀ ਦਾਤਣ ਹੈ ਜੀ ?? 🙏

  • @surinderkaur1543
    @surinderkaur1543 24 дні тому

    Good 👍 God bless you 💖

  • @BalkarSingh-ko2qy
    @BalkarSingh-ko2qy Місяць тому +3

    ਡਾਕਟਰ ਸਾਹਿਬ ਦਾਲ ਚੀਨੀ ਪੌਡਰ ਚਾਹ ਵਿੱਚ ਵੀ ਪਾਂ ਕੇ ਪੀਂਦੇ ਹਾਂ ਜੀ

  • @GurpreetKaur-lx9tp
    @GurpreetKaur-lx9tp Місяць тому +1

    Thanks Dr Sahib ji 🙏🇩🇪♥️

  • @PreetPalSidhu-b3t
    @PreetPalSidhu-b3t Місяць тому

    Nice jankari🙏🏽

  • @sunitayunus3913
    @sunitayunus3913 23 дні тому

    Ohh wow kya baat hai g

  • @paramjeetkaur9737
    @paramjeetkaur9737 Місяць тому

    S.S.A. Stay blessed you Dr sahib & Gurpreet Singh ji
    Very good information .oky wlcm ji

  • @parwinderkaur9488
    @parwinderkaur9488 Місяць тому +2

    Varicose veins

  • @baba__ji999
    @baba__ji999 Місяць тому +2

    🌹🌹🙏🙏

  • @JashanBhangu-t4d
    @JashanBhangu-t4d 17 днів тому

    ਸਾਰੋ ਜਖਮ ਥੋੜਾ ਜਿਹਾ ਹੁੰਦਾ ਵਾ ਤੇ ਉਹ ਜਖਮ ਤੋਂ ਬਾਅਦ ਵਾਇਟ ਕਲਰ ਦੀ ਚਮੜੀ ਹੋ ਜਾਂਦੀ ਉਸ ਬਾਰੇ ਜਾਣਕਾਰੀ

  • @Simarjit-x8q
    @Simarjit-x8q Місяць тому +1

    👍

  • @satinderkaur7317
    @satinderkaur7317 Місяць тому

    ਜੇ ਕਿਸੇ ਦੇ ਸਟੰਟ ਪਿਆ ਹੋਇਆ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਓਹ ਵੀ ਦਾਲਚੀਨੀ ਲੈ ਸਕਦਾ ਹੈ ?? 🙏

  • @jassysingh550
    @jassysingh550 Місяць тому

    Garam bohot hundi jis dee pit parkirti oh kuda khan

  • @user-sb2fj7vf2i
    @user-sb2fj7vf2i Місяць тому

    d sahib ji brain lai kive use karni aa ji

  • @harjeetsingh6871
    @harjeetsingh6871 Місяць тому

    Dr sahib jis ka vajn pehle he cam hai oh khan ke nahi ਜਿਸ ਦਾ ਵਜਨ ਪਹਿਲਾ ਹੀ ਘੱਟ ਹੈ ਓਹ ਖਾਣ ਕੇ ਨਹੀ

  • @Kashmirsingh-h4r
    @Kashmirsingh-h4r Місяць тому

    Dr saab myenies disease baare dsyo

  • @harinderkaur1854
    @harinderkaur1854 Місяць тому

    I add in tea

  • @gurjitkaur9315
    @gurjitkaur9315 17 днів тому

    Ki garmi vich le sakde han ji

  • @jagatkamboj9975
    @jagatkamboj9975 Місяць тому +2

    Waheguru waheguru waheguru 👏👏

  • @manpreetnahal1867
    @manpreetnahal1867 23 дні тому

    🙏🙏💐💐❤️💐💐🙏🙏

  • @BalkarSingh-ko2qy
    @BalkarSingh-ko2qy Місяць тому

    ਡਾਕਟਰ ਸਾਹਿਬ ਸਿਨਮੰਨ ਕੀ ਚੀਜ ਹੈ ਜੀ ਕ੍ਰਿਪਾ ਕਰਕੇ ਦੱਸੋ ਜੀ

    • @SatishKumar-nb8yd
      @SatishKumar-nb8yd Місяць тому

      ਦਾਲ ਚੀਨੀ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਂਦੀ ਹੈ ਸ਼੍ਰੀਲੰਕਾ ਵਾਲੀ ਯੂਜ ਕੀਤੀ ਜਾਵੇ ਉਹ ਸਭ ਤੋਂ ਵਧੀਆ ਹੈ

    • @PrettiMalhotra
      @PrettiMalhotra 28 днів тому

      ਇਸ ਨੂ ਦਾਲ ਚੀਨੀ ਕਹਿੰਦੇ ਹਨ

  • @mohitSingh-wt2tg
    @mohitSingh-wt2tg Місяць тому

    Dr. Mainu cinamin use kayan loose motions lag jandiyan ne

  • @diljeetsandhu2031
    @diljeetsandhu2031 Місяць тому

    Taramira oil 1kg dalchini kini leni hai

  • @GurmeetKaur-li9ui
    @GurmeetKaur-li9ui 22 дні тому

    🇨🇦🇨🇦🇨🇦🇨🇦🇨🇦🇨🇦🇨🇦

  • @paramjitkaur-uf9jt
    @paramjitkaur-uf9jt Місяць тому

    Liver de

  • @sunitayunus3913
    @sunitayunus3913 23 дні тому

    DTun

  • @DavinderSingh-jc5rt
    @DavinderSingh-jc5rt Місяць тому

    ੲਿਹ ਦਾਲ ਚੀਨੀ ਹੈ