ਲੋਕ ਗੀਤ, ਪਿੱਪਲੀ ਦਿਆ ਪੱਤਿਆ ਵੇ ਕਿਉਂ ਖੜ ਖੜ ਲਾਈ ਆ।

Поділитися
Вставка
  • Опубліковано 4 січ 2025

КОМЕНТАРІ • 68

  • @JagdishKaur-j8f
    @JagdishKaur-j8f 15 днів тому +2

    Bhuat vadia sureli awaj God gift🎉🎉🎉🎉❤❤❤❤ 👍👍👍👍💯💯💯

  • @rajwindersandhu-o6d
    @rajwindersandhu-o6d 4 місяці тому +8

    Very nice song, so sweet voice. Thank you so much Dr Tapinder Kaur. ਮੈ ਬਹੁਤ ਦੇਰ ਤੋਂ ਇਹ ਲੋਕ ਗੀਤ ਲੱਭ ਰਹੀ ਸੀ❤❤😊

  • @paramjitkaur09
    @paramjitkaur09 4 місяці тому +26

    ਭੈਣੋ ਮੈ ਤੁਹਾਡਾ Thanks ਕਿਵੇ ਕਰਾਂ ਤੁਸੀ ਮੇਰੀਆ ਬਚਪਨ ਦੀਆ ਯਾਦਾਂ ਮੈਨੂੰ ਯਾਦ ਕਰਾ ਦਿੰਦੀਆ ਮੇਰੇ ਦਾਦੀ ਜੀ ਤੇ ਮੇਰੇ ਭੂਆ ਜੀ ਇਹ ਗੀਤ ਗਾਉਂਦੇ ਹੁੰਦੇ ਸੀ ਤੇ ਮੈ ਬਹੁਤ ਸੁਣਦੀ ਹੁੰਦੀ ਸੀ ਤੁਹਾਡੇ ਬਹੁਤ ਗੀਤ ਉਹ ਗਾਉਦੇ ਹੁੰਦੇ ਸੀ ਮੈ ਦਾਦੀ ਜੀ ਕੋਲੋ ਰੋਜ ਰਾਤ ਨੂੰ ਸੁਣਦੀ ਹੁੰਦੀ ਸੀ ❤️👍🇺🇸

  • @rajinderkmangat8581
    @rajinderkmangat8581 3 місяці тому +5

    ਬਹੁਤ ਬਹੁਤ ਸੋਹਣਾ ਗੀਤ ਅਵਾਜ ਦੀਕਿਵੇ ਸਿਫਤ ਕਰਾਂ ਜੀ ਪਰਮਾਤਮਾ ਹਮੇਸ਼ਾ ਚੜਦੀ ਕਲਾ ਵਿਚ ਰੱਖੇ ਜੀ

  • @HarjinderSangha-mf5jc
    @HarjinderSangha-mf5jc 17 днів тому +1

    Very nice ❤❤

  • @SadaPunjabSadaVirsa121
    @SadaPunjabSadaVirsa121 4 місяці тому +3

    ਬਹੁਤ ਮਿੱਠੀ ਤੇ ਸਰੀਲੀ ਅਵਾਜ ਬਹੁਤ ਸੋਹਣਾ ਗੀਤ ❤❤

  • @RashminderKaur-z8f
    @RashminderKaur-z8f 4 місяці тому +3

    ਬਹੁਤ ਪਿਆਰਾ ਗੀਤ ਤੇ ਬਹੁਤ ਸੁਰੀਲੀ ਅਵਾਜ਼ ਐ। ਜੀ 🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷🪻🪷

  • @sitalmandeir422
    @sitalmandeir422 4 місяці тому +1

    ਵਾਹ ਜੀ ਵਾਹ 👌👌ਕਮਾਲ ਕਰ ਦਿੱਤੀ ਭੈਣਾਂ ਨੇ👌👌

  • @surinderkaur5228
    @surinderkaur5228 4 місяці тому +1

    ਬਹੁਤ ਹੀ ਸੋਹਣਾ ਗਾਇਆ ਬੜੇ ਚਿਰੀਂਂ ਮਿਲਿਆ ਗੀਤ 🙏🙏❤️❤️❤️👌

  • @RajRani-zn2vz
    @RajRani-zn2vz 17 днів тому +1

    ❤❤❤❤❤👍👍👍👍👌👌👌👌👌

  • @JaswinderKaur-pq2uk
    @JaswinderKaur-pq2uk 3 місяці тому +1

    Wa g wa🎉🎉

  • @jaysandeep3382
    @jaysandeep3382 2 місяці тому +1

    Very nice geet

  • @ParvinderKaur-z2t
    @ParvinderKaur-z2t 4 місяці тому +2

    Bahut sona 🎉🎉🎉🎉

  • @nk5958
    @nk5958 Місяць тому +2

    ❤❤

  • @manmanthkaur361
    @manmanthkaur361 3 місяці тому +1

    Very nice look geet from Malaysia

  • @sukhjitkaur262
    @sukhjitkaur262 Місяць тому +1

    ਭੈਣ ਜੀ ਬਹੁਤ ਸਰੀਲੀ ਆਵਾਜ ਜੀ ਮੈ ਬਹੁਤ ਖਸ਼ ਹਾ ਜੀ❤❤🎉🎉

    • @tapinderkaur9703
      @tapinderkaur9703  Місяць тому

      ਬਹੁਤ ਬਹੁਤ ਧੰਨਵਾਦ ਜੀ

  • @baljitkaur4093
    @baljitkaur4093 4 місяці тому +1

    Very nice my favrt geet

  • @BalwinderKaur-dt2sj
    @BalwinderKaur-dt2sj 4 місяці тому +2

    Very nice song ❤❤

  • @hallantailors1343
    @hallantailors1343 2 місяці тому +1

    Mera bachpan da geet

  • @GurmeetKaur-l9c
    @GurmeetKaur-l9c 3 місяці тому +1

    Hae eni sohni nd mithi voice❤️❤️❤️❤️kash kite meri v awaaz eve di hundi
    Geet tan mai v bauhat gaae ne but eni mithi voice Pelli war Suni aa

  • @harjeetkaur3112
    @harjeetkaur3112 4 місяці тому +1

    Very nice ji❤

  • @KuldeepKaur-ce9jt
    @KuldeepKaur-ce9jt День тому +1

    ❤❤😢🙏🙏🙏

  • @surinderkaur2100
    @surinderkaur2100 2 місяці тому +1

    ਬਹੁਤ ਖੂਬਸੂਰਤ ਗੀਤ ਤੇ ਆਵਾਜ

  • @manjitkaurpelia3506
    @manjitkaurpelia3506 4 місяці тому +1

    Werynice song 🎉🎉🎉🎉🎉

  • @JustFitgym-JFG855
    @JustFitgym-JFG855 3 місяці тому +1

    vir nice ji

  • @ArshMalho
    @ArshMalho 3 місяці тому +1

    ❤❤❤❤❤❤❤❤❤❤❤❤❤

  • @janakraj-q4q
    @janakraj-q4q 4 місяці тому +1

    Good Song ❤❤❤

  • @jaswinderkaurjohal6000
    @jaswinderkaurjohal6000 4 місяці тому +1

    Very nice

  • @MintaChathaaa
    @MintaChathaaa 4 місяці тому +2

    😈😈😈👿👿👿

  • @Kaurharjeet-e6f
    @Kaurharjeet-e6f 3 місяці тому +1

    ❤🎉thanku

  • @JasvirJudge-z8w
    @JasvirJudge-z8w 18 днів тому +1

    Bhanji kuri de viaah te Ist Suhag gunde oh v pesh kareo

  • @surinderkaur2100
    @surinderkaur2100 2 місяці тому +1

    ਤੁਹਾਡਾ ਨਾਮ ।ਏਰੀਆ ਵਗੈਰਾ ਕੁਛ ਪਤਾ ਨੀ ਲਗਦਾ ਭੈਣਜੀ,ਜਾਨਣਾ ਚਹੁੰਦੇ ਹਾਂ। ਬਹੁਤ ਸੋਹਣਾ ਗਾਉਂਦੇ ਹੋ,ਆਪਣੇ ਬਾਰੇ ਦੱਸੋ ਜਰੂਰ।

    • @tapinderkaur9703
      @tapinderkaur9703  2 місяці тому

      ਤਪਿੰਦਰ ਕੌਰ ਤੇ ਬਲਵਿੰਦਰ ਕੌਰ,
      ਸੰਗਰੂਰ, ਪੰਜਾਬ ਤੋਂ ਹਾਂ ਜੀ

  • @harjinderkaur9494
    @harjinderkaur9494 4 місяці тому +4

    Good 👍👍