ਸੀਬੋ ਬੇਬੇ ਨੇ ਮਾਰ ਮਾਰ ਡਾਂਗਾ ਬੰਤ ਮੂਹਰੇ ਲਾ ਲਿਆ 😂। latest comedy video 2022

Поділитися
Вставка
  • Опубліковано 3 жов 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 480

  • @iqbalsandhu9344
    @iqbalsandhu9344 Рік тому +2

    ਯਰ ਨੰਬਰਦਾਰ ਉੱਭਿਆ ਤੇ ਜੱਟ ਸੌਦੇ ਵਾਲਿਆਂ ਦੀ ਵੀਡੀਓ🎥📹📼 ਦਾ ਬਹੁਤ ਇੰਤਜ਼ਾਰ ਰਹਿੰਦਾ

  • @dhillonsab6662
    @dhillonsab6662 Рік тому +3

    Najar v sira🥰🥰🥰

  • @balkardhaliwal2254
    @balkardhaliwal2254 Рік тому +17

    ਬਾਈ ਉਡੀਕ ਰਹਿੰਦੀ ਆ ਵੀਡੀਓ ਦੀ ਬਹੁਤ ਵਧੀਆ ਵੀਡੀਓ ਹੁੰਦੀ ਆ❤❤❤❤❤

  • @kuldeepromana1817
    @kuldeepromana1817 Рік тому +3

    ਬਹੁਤ ਵਧੀਆ ਬਾਈ ਜੀ ਵੀਡਿਓ

  • @parminderkaur5166
    @parminderkaur5166 Рік тому +2

    Super guys 👌🏻👌🏻👍🏻👍🏻👍🏻carry on guys hsde vsde rho

  • @SukhwinderSingh-wq5ip
    @SukhwinderSingh-wq5ip Рік тому +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @Laddi855
    @Laddi855 Рік тому +8

    Hnji video kive laggi dso sare😂

    • @AmandeepKaur-zc5xi
      @AmandeepKaur-zc5xi Рік тому

      Puri gaint😂😂😂😂😂

    • @soniakumari3986
      @soniakumari3986 Рік тому

      ਬਹੁਤ wadia ji

    • @ManjeetKaur-qf1lu
      @ManjeetKaur-qf1lu Рік тому

      ਹਾ ਜੀ ਵੀਡੀਓ ਤਾਂ ਬਹੁਤ ਵਧੀਆ ਲੱਗੀ ਵੀਰ ਪਰ ਇਸ ਵੀਡੀਓ ਨੂੰ ਹਫਤੇ ਵਿੱਚ ਦੋ ਪਾਟ ਭੇਜਿਆ ਕਰੋ ਵੀਰ ਧੰਨਵਾਦ ਜੀ

    • @chamkaursingh5420
      @chamkaursingh5420 Рік тому

      Good job bro

  • @guppidandiwal5728
    @guppidandiwal5728 Рік тому +3

    Bant karnal di acting best 👌👌👍👍👌❤❤

  • @preetelly2706
    @preetelly2706 Рік тому +4

    End aa

  • @surendersheoran1696
    @surendersheoran1696 Рік тому +3

    Surender sheoran kheowali sirsa nice video

  • @mandeepkhaira6567
    @mandeepkhaira6567 Рік тому +1

    Bhaut bhaut Kant video

  • @barindersingh254
    @barindersingh254 Рік тому +37

    ਬੰਤ ਦਾ ਰੌਣਾ ਬੁਹਤ ਵिਧਅਾ ਲਗਦਾ 😂😂👍👍👍👍

  • @pandhermusic2412
    @pandhermusic2412 Рік тому +3

    Sira❤️❤️

  • @komalpreetkaur837
    @komalpreetkaur837 Рік тому +5

    ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਿਡੀਉ ਬਹੁਤ ਹੀ ਵਧੀਆ ਰੱਬ ਤਰੱਕੀ ਆਪਣੇ ਬਗਸੇ

    • @maan.9899
      @maan.9899 Рік тому

      Komalpreet..ji.thoda.name.bahut.sohna.ji

    • @waqasvirk1244
      @waqasvirk1244 Рік тому

      🥰❤️😍👍👌🤣

  • @preetelly2706
    @preetelly2706 Рік тому +3

    Siraaa

  • @Dhillon_307
    @Dhillon_307 Рік тому +2

    😄😄ਬੰਤ ਨੇ ਕੁੱਟ ਖਾਣੀ ਹੀ ਹੁੰਦੀ ਆ

  • @surinderrani9732
    @surinderrani9732 Рік тому +1

    बंत ते प्रीतो बहुत अच्छा रोल नम्बर बंन बंत रोना कहां से सीखा कमाल दा रोना किया बात है आप खुश रहो

  • @inderjitbhatti3288
    @inderjitbhatti3288 Рік тому +1

    ਵਾਹਿਗੁਰੂ ਜੀ ,ਕਰਨੈਲ ਦੀਅਾ ਗੱਲਾਂ ਬਹੁਤ ਵਧੀਅਾ ਨੇ ਸੰਦੀਪ ਤੇ ਚੰਗੀਅਾ ਜੁੱਤੀਅਾ ਪੲੀਅਾ,ਬੇਬੇ ਨੂੰ ਵੀ ਚੰਗੀਅਾ ਕਮੇਡੀ ਗਲਾ ਸੁਣਾੲੀਅਾ ,ਪਰੀਤੋ ਵੀ ਵਧੀਅਾ ਗਲਾ ਨੇ ਬੰਤ ਨੇ ਕਰਨੈਲ ਦੀਅਾ ਲੱਤਾ ਵਢਣੀਅਾ, ਚੰਗੀ ਕੁੱਟ ਖਾਦੀ ਬਹੁਣ ਸੋਹਣਾ ਰੋੲਿਅਾ ,ਭੈਣ ਵੀ ਕੁਹਾੜੀ ਲੈਕੇ ਮਦਦ ਕਰਨੀ ਗਲ ਲਗ ਰੋਣਾਬਹੁਤ ਵਦੀਅਾ ਲਗਿਅਾ ਭੈਣੋੲੀਅਾ ਬਹੁਤ ਵਧੀਅਾ ,ਸੀਬੋ ਨੇਬੰਤ ਕੁੱਟ ਕੇ ਸੁਅਾਦਲਿਅਾਤਾ ਰੋਣਾ ਪੂਰਾ ਘੈਟ ਹੈ ਰਾਮ ਵੀ ਪੂਰਾ ਘੈਟਗਲਾ ਕਰਦਾ ਹੈ ਅਾੜੀ ਪੱਕੀ ਕਰਨੈਲ ਬਿਨਾ ਜੀ ਨਹੀ ਲਾੳੁਦਾ ਘੈਟ ਬਣਾੲੀ ਜਾਓ ਫੁੱਲ ਕਮੇਡੀ ਹੈ

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਕਰਨੈਲ ਸਿਰਾ ਕਰਤਾ ਬਾਬਿਓ ਨਾਇਸ਼ 👍👍👍👌👌❤❤❤❤❤💯

  • @gurpreetSingh-jy7fj
    @gurpreetSingh-jy7fj Рік тому +2

    ਕਰਨੈਲ ਸਿੰਘ ਬੰਤ ਦੀ ਰੋਣ ਦੀ ਐਕਟਿੰਗ ਬਹੁਤ ਵਧੀਆ

  • @DarshanRomana
    @DarshanRomana Рік тому +2

    Bhaut badiya y ji video

  • @ramsharanmuktsari2637
    @ramsharanmuktsari2637 Рік тому

    ਬਉਤ ਵਧੀਆ ਵੀਡਉ ਬਇ ਸਰਐ ਅਤ ਹੀ ਕਰਉਦਐ

  • @gurdeepshokar9665
    @gurdeepshokar9665 Рік тому +2

    ਬਹੁਤ ਵਧੀਆ ਵੀਡੀਓ

  • @HarpalSingh-jf5dx
    @HarpalSingh-jf5dx Рік тому +1

    Comedy naal bharbhoor video sab di acting bahut pasand aayi, te khas kar bant di.

  • @avijotharjeetsingh8646
    @avijotharjeetsingh8646 Рік тому +2

    Ghaint galbat veero

  • @RameshChand-qz4ro
    @RameshChand-qz4ro Рік тому +1

    very nice full of enter tainment

  • @ThakurSingh-ks2fn
    @ThakurSingh-ks2fn Рік тому +1

    Bhut wait kiti a

  • @preetelly2706
    @preetelly2706 Рік тому +5

    Love you jatto

  • @gagandeepkaursandhu7999
    @gagandeepkaursandhu7999 Рік тому +2

    ਬਹੁਤ ਵਧੀਆ ਵੀਡੀਓ ਆ ਆਪਾ ਤਾਂ ਕਰਨੈਲ ਸਿੰਘ ਦੇ ਫੈਨ ਆ ,ਬੰਤ ਸਿੰਘ ਦਾ ਤਾਂ ਕੋਈ ਹਾਲ ਨੀ ,,,

  • @Armaandhaliwal5280
    @Armaandhaliwal5280 Рік тому +1

    wa ji wa kya baat hai hai ❤😎❤😎❤😎❤😎❤😎❤😎❤😎❤😎

  • @championgamemap6485
    @championgamemap6485 Рік тому +1

    ਬਹੁਤ ਵਾਧੀਆ ਵੀਡੀਓ ਆ ਵਾਈ ਜੀ

  • @vickydhillon7939
    @vickydhillon7939 Рік тому +1

    ਬੰਤ ਦੀ ਐਕਟਿੰਗ ਬੁਹਤ ਸੇਰੇ 👍👍👍👍👍

  • @balkarsingh-nn5le
    @balkarsingh-nn5le Рік тому

    Bant diyaan fir breakan ho gayeaa jindar bai 👌👍🎉🌹❤️😂😂😂😂😂😂😜😜😜😜😜🤪🤪🤪🤪

  • @soniakumari3986
    @soniakumari3986 Рік тому +1

    ਤੁਹਾਡੀ 📹 ਦੀ wait rehndi g

  • @Lovester931
    @Lovester931 Рік тому +2

    Ganganagar ❣️❣️❣️

  • @parmjeetromana1576
    @parmjeetromana1576 Рік тому +2

    ਕਰਨੈਲ ਤੁਸੀਂ ਵੀ ਰੋਮਾਣੇ ਅਸੀਂ ਵੀ ਰੋਮਾਣੇ ਖਿੱਚ ਕੇ ਰੱਖੋ ਕੰਮ ਨੂੰ ਤੁਹਾਡੇ ਸਾਰਿਆਂ ਦੇ ਰੋਲ ਬਹੁਤ ਵਧੀਆ ਹਨ ਬੰਤ ਵਿਚਾਰਾ ਕੀ ਕਰੇ ਠੰਡਾ ਪਾਣੀ ਪੀ ਮਰੇ ਰਾਮ ਵਾਕਿਆ ਹੀ ਪਹਾੜੀ ਕਾਂ ਹੈ ਸਾਰਾ ਦਿਨ ਕਾਵਾਂ ਰੋਲੀ ਪਾਈ ਰੱਖਦਾ

  • @user-zy1yu8ls3y
    @user-zy1yu8ls3y Рік тому +1

    Yr y hr ek video full swad aali hundi, kite koi kammi ni kite v ni 🙏🏻❤️❤️, full of laughter 🤣😂, edan ee dabbi chllo km mittro
    #WMK

  • @SukhchainSingh-bl3tb
    @SukhchainSingh-bl3tb Рік тому +2

    Nice video Bai g 👌👌👍

  • @Reetkaur1206
    @Reetkaur1206 Рік тому +1

    Such a wonderful video ❤🥰🥰baba ji thonu chardi kla ch rkhn sbnu😍🤗🧿

  • @manjindersinghbhullar8221
    @manjindersinghbhullar8221 Рік тому +3

    ਬਹੁਤ ਸੋਹਣੀ ਵੀਡੀਓ 👍🏻👍🏻👍🏻 ਜਮਾਂ ਸਿਰਾਂ 👍🏻👍🏻

  • @RamanDeep_440
    @RamanDeep_440 5 місяців тому

    ਬੰਤ ਦੀ ਐਕਟਿੰਗ ਬਾਉਤ ਘੈਂਟ ਐ

  • @jsa-bb2mf
    @jsa-bb2mf Рік тому +2

    Nice video g
    Jass Sidhu

  • @mandeepsinghdandiwalmandee5770

    Good work veer ji

  • @jassijassi8736
    @jassijassi8736 Рік тому +3

    ਅਾਹ ਨਾਜ਼ਰ ਵੀ ਸਿਰਾ ਕਰਵਾੳੁਦਾ 🤣🤣🤣🤣🤣🤣

  • @GurpreetSingh-fq7di
    @GurpreetSingh-fq7di Рік тому +30

    ਜਿੰਦਰ ਬਾਈ ਬਹੁਤ ਹੀ ਵਧੀਆ ਵੀਡੀਓ ਬਣਾਈ ਤੁਸੀਂ ਤੁਹਾਡੀ ਸਾਰਿਆਂ ਦੀ ਐਕਟਿੰਗ ਬਹੁਤ ਹੀ ਵਧੀਆ । ਇਸ ਤਰਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ 👍❤️🙏🙏🙏🙏🙏

  • @sukhdhillonpb4671
    @sukhdhillonpb4671 Рік тому +1

    ਜੱਟ ਸੌਦਾ ਟੀਮ no.1 ਸਾਰੀ ਟੀਮ ਦੇ ਕਲਾਕਾਰ ਇੱਕ ਦੂਜੇ ਤੋ ਵੱਧ ਸਾਰਿਆ ਦੀ ਐਕਟਿਗ ਬਹੁਤ ਵਧੀਆ ਕਰਨੈਲ ਸੇਰਾ ਸੀਬੋ ਪ੍ਰੀਤ ਜਿਦਰ ਰਾਮਾ ਗੁਰੀ ਨਾਜਰ ਤੇ ਕਾਲੀ ਦੁਨਿਆ ਦੇ ਪ੍ਰਧਾਨ ਸਾਬ ਬੰਤ ਤੇ ਬੰਤ ਦੀਆ ਕੂਕਾ ਜਦੋ ਰੋਦਾ ਇਹ ਸੀਰੀਜ ਨੂੰ ਬਹੁਤ ਅੱਗੇ ਲੈ ਕੇ ਜਾਇਓ🙏🏻🙏🏻

  • @mr.sukhpalsingh
    @mr.sukhpalsingh Рік тому +1

    ਸੁਨਹਿਰੀ ਅੱਖਰਾਂ 'ਚ ਨਾਂ 😂😂😂

  • @vickykabbadi2223
    @vickykabbadi2223 Рік тому

    ਵੀਡਿਓ ਚ ਗੱਲਾਂ ਪਤਾ ਨੀ ਕਿੱਥੋਂ ਲੈ ਕੇ ਆਉਂਦੇ ਨੇ 🤣🤣🤣🤣🤣🤣🤣🤣🤣

  • @sukhjitsingh1916
    @sukhjitsingh1916 Рік тому +1

    ਬੋਤ ਵਦੀਅਾ ਕਰਨੈਲ ਵੀਰ

  • @preetelly2706
    @preetelly2706 Рік тому +2

    Love you ❤️

  • @jasmeengill7355
    @jasmeengill7355 Рік тому +1

    Bant jama sira

  • @moyemoye2611
    @moyemoye2611 Рік тому +7

    #Justicefor🙏Shubh deep Singh (Sidhu moose wala) 💔

  • @simranjeetkaur5378
    @simranjeetkaur5378 Рік тому +1

    Bant di acting bahut nice ho g

  • @gopycheema3251
    @gopycheema3251 Рік тому

    Bht vdiya supar nice film

  • @dassishonki9171
    @dassishonki9171 Рік тому +1

    Sira ❤️😂🤣🤣

  • @harjeet_maan_
    @harjeet_maan_ Рік тому +2

    ਬਹੁਤ ਵਧੀਆ ਸਿੱਖਿਆ ਦਿੰਦੇ ਆ ਮਾਲਕ ਸਾਰੀ ਟੀਮ ਨੂੰ ਤੰਦਰੁਸਤੀ ਰੱਖੇ ਰਾਜਾਂ ਚੁਘੇ ਕਲਾਂ ਦਿਹਾਤੀ ਬਠਿੰਡਾ

  • @daljitramghria8082
    @daljitramghria8082 Рік тому +2

    V,nice,22,ji

  • @ranjitkaur6272
    @ranjitkaur6272 Рік тому

    Bahut bahut vadhiaa video hai or acting bahut vadhiaa hai ji sareya di

  • @abcxyz8668
    @abcxyz8668 Рік тому +1

    बिल्कुल सही बात कही जा रही है, आजकल
    बच्चों का यही हाल है।कमाल की ऐक्टिंग......!
    सीरी,रामा, करनैल,सीबो,बंत,बंत की बहन, जीजा, सबने मिलकर बहुत बढ़िया काम किया है।
    ऊना में भी ऐसा ही होता रहा है।

  • @mandeepgarcha6662
    @mandeepgarcha6662 Рік тому +2

    ਵੀਡੀਓ ਜਲਦੀ ਪਾਇਆ ਕਰੋਂ ਬਹੁਤ ਉਡੀਕ ਰਹਿਦੀ ਆ

  • @gorapardhan1494
    @gorapardhan1494 Рік тому

    ਬਹੁਤ ਵਧੀਆ ਵਿਡੀਓ ਹਨ ਅਵੀ ਪਿਸੋਰ

  • @GurpreetSingh-hj1ck
    @GurpreetSingh-hj1ck Рік тому +2

    Nice veere

  • @sohallalkalsi8675
    @sohallalkalsi8675 Рік тому +1

    Banat Bhai RoLGud Bhai attt VpoKalaBakra Jalandhar

  • @gurpreetsinghsidhu9861
    @gurpreetsinghsidhu9861 Рік тому

    ਬਹੁਤ ਵਧੀਆ ਜੀ ਵੀਡੀਓ ਪੂਰੀ ਘੈਟ

  • @jaspreetsinghkhalsa5162
    @jaspreetsinghkhalsa5162 Рік тому +9

    ਬੁਹਤ ਵਧੀਆ ਵੀਡੀਓ ਹੈ ਬਾਈ ਜੀ 🙏🙏🙏🙏🙏🙏🙏🙏🙏

  • @JaspalSingh-lc2eq
    @JaspalSingh-lc2eq Рік тому +10

    ਵੀਡੀਓ ਬਹੁਤ ਵਧੀਆ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ

  • @laddijawandha6234
    @laddijawandha6234 Рік тому

    Ghaint video full comedy y

  • @vickykabbadi2223
    @vickykabbadi2223 Рік тому

    ਬੰਤ ਤਾ ਟਿੱਡ ਦੁਖਣ ਲਾਅ ਦਿੰਦਾ 😅😅😅😋😋😂😂😂😂😂

  • @darshnsingh3594
    @darshnsingh3594 Рік тому +1

    Bant ta Ram d comdey nice

  • @sajjansingh168
    @sajjansingh168 Рік тому +3

    Siraaaaaaaaaaaaa

  • @khuskhus1080
    @khuskhus1080 Рік тому

    Nice baii gi bahut sohni acting gbu all team very funny 🌹🌹🌹😀😀😀

  • @palwindersingh3185
    @palwindersingh3185 Рік тому +2

    V nice 👍❤️

  • @bhindabrar1086
    @bhindabrar1086 Рік тому

    ਪਤੰਦਰਾਂ ਦਾ ਪਰਾਹੋਂਣਾ ਵੀ ਬਾਹਲਾ ਘੈਂਟ ਆ

  • @ManjeetKaur-qf1lu
    @ManjeetKaur-qf1lu Рік тому +10

    ਹਾਏ ਰੱਬਾ ਬੰਤ ਨਾਲ ਤਾਂ ਬਹੁਤ ਹੀ ਮਾੜੀ ਹੁੰਦੀ ਏ ਬਹੁਤ ਹੀ ਵਧੀਆ ਵੀਡੀਓ ਜੀ ਹਾਸੇ ਨਾਲ ਭਰਪੂਰ ਢਿੱਡ ਪੀੜ ਹੋਣ ਲਾ ਦਿੱਤੀ 🙏🙏❤❤❤❤😁😁😁

    • @gurpreetsinghsidhu9861
      @gurpreetsinghsidhu9861 Рік тому

      ਮਨਜੀਤ ਜੀ ਬੰਤ ਜਦੋ ਕਹਿੰਦਾ ਮੈ ਕਾਲੀ ਦੁਨੀਆ ਦਾ ਪਰਧਾਨ ਹਾ ਬਹੁਤ ਘੈਟ ਲਗਦਾ ਹੈ ਬੰਤ ਦੀ ਭੈਣ ਕਿਵੇ ਜਾਦੀ ਸੀ ਕੁਲਹਾੜੀ ਚੱਕੀ ਕਿੰਨੀ ਘੈਟ ਲਗਦੀ ਹੈ ਮਨਜੀਤ ਜੀ

    • @gurpreetsinghsidhu9861
      @gurpreetsinghsidhu9861 Рік тому

      ❤❤

    • @waqasvirk1244
      @waqasvirk1244 Рік тому

      🥰❤️😍👍👌🤣

  • @dawindersingh9068
    @dawindersingh9068 Рік тому +1

    ਜਦੋਂ ਬੰਤ ਨੂੰ ਕੁੱਟਦੇ ਨੇ ਨਜ਼ਾਰਾ ਆ ਜਾਂਦਾ ਕਰਨੈਲ ਦੀ ਐਕਟਿੰਗ ਬੋਹਤ ਘੈਂਟ ਹੁੰਦੀ aw ਤੇ ਪ੍ਰੀਤੋ ਦੀ nyc video veer god bless you

  • @veerpalkaur1736
    @veerpalkaur1736 Рік тому

    Bhut vdiya video 👌😆

  • @Sonysonychahal
    @Sonysonychahal Рік тому

    Siraa balog bai 👍👍👍

  • @funnyshortsvideo8762
    @funnyshortsvideo8762 Рік тому +1

    Siraaaaaaaaaa y laddiiiiiiii

  • @sandeepsinghkubbe8792
    @sandeepsinghkubbe8792 Рік тому

    Sari team di acting bohat Vdia ❤️❤️❤️❤️❤️

  • @Dhillon_307
    @Dhillon_307 Рік тому +16

    ਪ੍ਰਮਾਤਮਾ ਹਮੇਸ਼ਾ ਖੁੱਸ ਰੱਖੇ ਸਾਰੀ ਟੀਮ ਨੂੰ

  • @user-pz1nb4kp7s
    @user-pz1nb4kp7s Рік тому +1

    ਬਾਈ ਜੀ ਥੋਡੀ ਹਰ ਇੱਕ ਵੀਡੀਓ ਦੀ ਵੇਸਵਰੀ ਨਾਲ਼ ਉਡੀਕ hundi ਆ ਬਹੁਤ ਸੋਹਣੀ ਵੀਡਿਉ ਆ ਬਾਈ ਜੀ ਬਾਕੀ ਸਾਰੀ ਟੀਮ ਨੂੰ diwali ਦੀਆਂ ਬਹੁਤ ਬਹੁਤ ਮਬਾਰਕਾਂ ਬਾਈ ਜੀ

  • @rajwindersingh5779
    @rajwindersingh5779 Рік тому +1

    Very nice video bro God bless you

  • @gurmeetsingh1346
    @gurmeetsingh1346 Рік тому

    Very Nice ਬੰਤ ਬਾਈ ਜੀ

  • @Akashsingh-oi3qt
    @Akashsingh-oi3qt Рік тому +2

    Ajj tahh karta kam bant teh kdhi bhen ne😆😂😂😂

  • @kuldeeprangi722
    @kuldeeprangi722 Рік тому +1

    Bahut vadia video hai Ji 👍💖💙💛💚💙 💖💗💓💘♥️💛💚💙💖💗💓💘♥️ God bless you all the best 👍🖤💜💟 bant v pange wale lenda jutia bahut pendeeya ne Sira acting hai 👍🖤💜💟💜🖤💛💚💙💖💗

  • @jassabehbalkalan4985
    @jassabehbalkalan4985 Рік тому

    End 22ji

  • @sajjansingh168
    @sajjansingh168 Рік тому +3

    Nice y ji

  • @happyhappysingh1745
    @happyhappysingh1745 Рік тому

    Bant singh zindabaad very nice video👍👍👍👍👍👍

  • @p.sstudiorjp8288
    @p.sstudiorjp8288 Рік тому +2

    ਵਿਚੋਲਾ ਵਧੀਆ ਰੋਲ ਕਰਦਾ

  • @balkandersingh1470
    @balkandersingh1470 Рік тому

    ਜੱਟ ਸਾਉਦੇ ਵਾਲੀਉ ਸਿਰਾ ਵੀਡੀੳ ਸਾਰੀਆਂ ਦੀ ਐਕਟਿੰਗ ਬਹੁਤ ਵਧੀਆ 🙏🙏🙏

  • @RamanDeep-fd5nm
    @RamanDeep-fd5nm Рік тому

    Siraaa video oo jiiiiii...

  • @sohallalkalsi8675
    @sohallalkalsi8675 Рік тому +2

    Ladi Bhai gudjob VpoKalaBakra Jalandhar

  • @rkaur4183
    @rkaur4183 Рік тому +5

    ਬਹੁਤ ਹਾਸੇ ਵਾਲੀ ਤਾਂ ਬਹੁਤ ਵਧੀਆ ਵੀਡੀਓ ਵੀਰੇ

  • @sukhbitkaursukhbitkaur4113
    @sukhbitkaursukhbitkaur4113 Рік тому

    Hahaha bhut vadhia video ji

  • @DilshadKhan-yc7kp
    @DilshadKhan-yc7kp Рік тому +2

    ❤️❤️

  • @sandhujeena9480
    @sandhujeena9480 Рік тому

    Thks ji dil kush krta eda he vedo paya kro😀😃😃😃😃🤣😂

  • @gurjantsingh-ti1nk
    @gurjantsingh-ti1nk Рік тому +2

    Good veer g 👍👍👍👍💯💯💯💯👍👍👍👍

  • @sukhjindernamol6349
    @sukhjindernamol6349 Рік тому +6

    Nic👍

  • @Mehrasabb345
    @Mehrasabb345 Рік тому +3

    ਬਹੁਤ ਵਧੀਆ ਬਾਈ ਜੀ 🙏🙏

  • @gursevsingh6109
    @gursevsingh6109 Рік тому +1

    Sierra