ਸ਼ਰਾਬ ਦੇ ਭੁਲੇਖੇ ਪੈਟ੍ਰੋਲ ਹੀ ਪਿਆ ਤਾ ਪਤੰਦਰਾ ਨੇ 😂ll latest comedy video 2022

Поділитися
Вставка
  • Опубліковано 19 вер 2022
  • jattsauda__?igs...
    Facebook page nu vi kro follow_ / jattsauda855
    video nu end tak dekheya kro mitro
    #jattsauda #punjabicomedy #comedy #desivideo #jattsaudateam,

КОМЕНТАРІ • 540

  • @gurwinderjattana1661
    @gurwinderjattana1661 Рік тому +2

    ਬਹੁਤ ਵਧੀਆ ਵੀਡੀਉ ਆ ਸੀਬੋ ਨੂੰ ਕਰਨੈਲ ਦੀ ਫ਼ਿਕਰ ਹੋ ਗਈ

  • @hardeepsingh4241
    @hardeepsingh4241 Рік тому +3

    ਸ਼ੁਕਰ ਆ ਜਿੰਦਰ ਲਈ ਆਏ ਓਦੇ ਬਿਨਾਂ ਗੱਲ ਘਾਟ ਬਣਦੀ ਸੀ ਰੂਹ ਖੁਸ਼ ਕਰਤੀ ਜਿੰਦਰ ਵਾਪਿਸ ਬਲਾ k

  • @ashwanisharda6924
    @ashwanisharda6924 Рік тому +11

    ਬਹੁਤ ਵਧੀਆ ਵੀਡੀਓ ਹੈ, ਅੱਤ ਦੀ ਐਕਟਿੰਗ ਬੰਤ ਦਾ ਰੋਲ ਨੂੰ ਦੇਖ ਕੇ ਮਜ਼ਾ ਹੀ ਆ ਗਿਆ।👌👌👍🎉🌹💐

    • @BhasinRaja1
      @BhasinRaja1 Рік тому

      ਬੰਤ ਦਾ ਕੁੱਟ ਕੇ ਚੁੰਗ ਲਈ ਭੋਂਸਦੀ ਦਿਆ

  • @balkandersingh1470
    @balkandersingh1470 Рік тому +8

    ਜੱਟ ਸਾਉਦੇ ਵਾਲੀਉ ਸਿਰਾ ਵੀਡੀੳ very nice ਸੋਢੀ ਵੀਡੀਓ ਦਾ ਇੰਤਜ਼ਾਰ ਹੁੰਦਾ ਏ 🎉🎉🎉

  • @SukhwinderSingh-wq5ip
    @SukhwinderSingh-wq5ip Рік тому +2

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @HardeepSingh-dq8gb
    @HardeepSingh-dq8gb Рік тому +1

    ਬੰਤ ਕਰਨੈਲ ਰਾਮ ਬਹੁਤ ਵਧੀਆ ਵੀਡੀਓ

  • @jsb7660
    @jsb7660 Рік тому +3

    ਜਿੰਦਰ ਹਲਵਾਈ ਬਣਗੇਆ ਓਏ 😂😂😂😂 ਘੈਂਟ ਐਂਟਰੀ 😂

  • @veerpalkaur1736
    @veerpalkaur1736 Рік тому +1

    Hahahahha bhua ne sirra lgata 🤣🤣🤣👌👌👌👌

  • @gagandeepkaursandhu7999
    @gagandeepkaursandhu7999 Рік тому +1

    ਬਹੁਤ ਵਧੀਆ ਵੀਡੀਓ ਆ ਬੰਤ ਸਿੰਘ ਤਾਂ ਬਹੁਤ ਤੰਗ ਆ

  • @sunalisingla9400
    @sunalisingla9400 Рік тому +2

    Guri bebe di acting sab to best a 🎉🎉🥳🥳🥳very nice sister ❤️❤️❤️

  • @inderjitbhatti3288
    @inderjitbhatti3288 Рік тому +6

    ਵਾਹਿਗੁਰੂ ਜੀ , ਸਾਰੀ ਵੀਡੀਓ ੲਿੰਨੀ ਜਿਅਾਦਾ ਵਧੀਅਾ ਬਿਅਾਨ ਕਰਨਾ ਅੋਖਾ ਬਹੁਤ ਘੈਟ ਕਮੇਡੀ ,ਢਾਬੇ ਤੇ ਦੋਨਾ ਨੇ ਰੋਟੀ ਖਾਣੀ ਹਾਸੇ ਅਾੲੇ ਬੀਬੀ ਵਧੀਅਾ ਮਿਰਚਾ ਨਜਰਾ ਤਾਰੀਅਾ, ਬੰਤ ਦਾ ਜੀਤੋ ਨੂੰ ਰੋਣਾ ,ਸੱਟ, ਘਰਵਾਲੀ ਨੂੰ ਬੋਲਣਾ,ਬਹੁਤ ਸੋਹਣਾ ਲੱਗਿਅਾ,ਕਰਨੈਲ ਦਾ ਪਟਰੋਲ ਪੀਣਾ ਰਾਮ ਨੇ ਪੂਰਾ ਗਾਹ ਪਾੲਿਅਾ ਮੂੰਹ ਦੇਖ ਲਓ , ਕਮੇਡੀ ਵਾਲੀ ਸੋਹਣੀ ਹੈ ਕਰਨੈਲ ,ਸੰਦੀਪ ਬਹੂ, ਬੇਬੇ ,ਭਾਣਜੀ ,ਸਭ ਦੀ ਘੈਟ ਅੈਕਟਿੰਗ ਬਣਾੲੀ ਜਾਓ ਬੰਤ ਵੀਡੀਓ ੳੁਡੀਕਦੇ ਹਾ

  • @jassijassi8736
    @jassijassi8736 Рік тому +2

    ਯਾਰ ਸਾਰੀ ਹੀ ਟੀਮ ਬਹੁਤ ਵਧੀਅਾ ਬੰਤ ਦੀ ਬਦਮਾਸ਼ੀ ਤੇ ਕੂੱਕ ਮਾਰ ਕੇ ਰੌਣਾ ਸਿਰਾ ਜੰਮਾਂ ਪੂਰੀ ਅੱਤ ਕਰਵਾੳੁਦਾ 🤣🤣🤣🤣🤣🤣🤣🤣🤣🤣🤣

  • @harpreetdhaliwal1634
    @harpreetdhaliwal1634 Рік тому +2

    Bant sirrraa 😃😃😃😃😃😃😬😬😬😬😬😬😁😁😁😁😁😁😁😁😀😆😆😆😄😄😄😄😄😆😆😄😄😆😄😄😆😄😄

  • @avijotharjeetsingh8646
    @avijotharjeetsingh8646 Рік тому +11

    ਕਰਨੈਲ ਸਿਉਂ ਤੇ ਬੰਤ ਸਿਉਂ
    ਹਰ ਵੀਡੀਓ ਵਿਚ ਸੋਹਣਾ ਘੈਂਟ ਕਮ ਕਰਦੇ ਤੁਸੀਂ
    ਸਾਰੀ ਟੀਮ‌ ਵਧੀਆ
    ਹਸਦੇ ਵਸਦੇ ਰਹੋ ਮਿਤਰੋ

  • @ranjitsingh-ye3lo
    @ranjitsingh-ye3lo Рік тому +8

    O YAAR AA TA MASTER PIECE BNA TA 😂😂😂😂😂😂😂😂😂😂😂😂😂😂😂😂😂😂😂😂😂😂😂😂😂😂 PKA 1 MILLION HONGY IS VIDEO NU 100%

  • @BalwantSingh-eb4be
    @BalwantSingh-eb4be Рік тому

    ਬਹੁਤ ਵਧੀਆ ਵੀਡੀਓ ਜੀ ਜੀ ਤੋ ਦੀ ਐਕਟਿੰਗ ਬਹੁਤ ਵਧੀਆ ਹੈ

  • @jatinderpalsinghsinderchah1826

    ਸੀਬੋ ,ਸੁਪਰੱਬ ਐਕਟਿੰਗ ,ਕਮਾਲ ਐਕਟਿੰਗ

  • @gurjeetsingh5877
    @gurjeetsingh5877 Рік тому

    ਬਹੁਤ ਹੀ ਵਧੀਆ ਪੁਰਾਣੇ ਲਵਜ ਗੱਚ ਕਰ ਦਿਉ

  • @punjabicookingvideo9323
    @punjabicookingvideo9323 Рік тому +2

    Guri karnel bant chidi sira sare all veero❤️❤️🥰🥰

  • @arunasharma9839
    @arunasharma9839 Рік тому +3

    We all love you guri bebe plus all the actors. You all make me laugh 😃. I love all your episodes. Thank you 😊.

  • @rupinderdhillon2374
    @rupinderdhillon2374 Рік тому +1

    ਬੰਤ ਦੀ ਐਕਟਿੰਗ ਵਧੀਆ ਲੱਗੀ

  • @sukhdhillonpb4671
    @sukhdhillonpb4671 Рік тому +1

    ਬਹੁਤ ਵਧੀਆ ਕਮੇਡੀ ਵੀਡੀਓ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬੇਬੇ ਸੇਰਾ ਮਾਣੋ ਰਾਮ ਜਿਦਰ ਗੁਰੀ ਚਿੱੜੀ ਕਰਨੈਲ ਡਰਿਆ ਪੂਰਾ ਕਹਿਦਾ ਅੱਗ ਨਾ ਬਾਲਿਓ ਬੰਤ ਦੀ ਰੋਣ ਵਾਲੀ ਕੂਕ ਵੀ ਬਹੁਤ ਵਧੀਆ ਬੰਤ ਵੀਰ ਇਸੇ ਤਰਾ ਕੂਕਾ ਮਾਰ ਕੇ ਦਰਸਕਾ ਨੂੰ ਹਸਾਉਦਾ ਰਹਿ

  • @ravpreetsingh5609
    @ravpreetsingh5609 Рік тому +1

    Bunt aur Karnail aur Ramma bai very good ackting Love you all the best

  • @gurpreetchahalchahal4342
    @gurpreetchahalchahal4342 Рік тому +1

    Ram v sirra krda y

  • @lakhvirkaurgill1378
    @lakhvirkaurgill1378 Рік тому +1

    So nice video aw god bless you

  • @gopycheema3251
    @gopycheema3251 Рік тому

    Bht vdiya supar end

  • @vikramsomalsomal5480
    @vikramsomalsomal5480 Рік тому +1

    ਬੰਤ ਅਤੇ ਭੈਣ ਦੀ ਐਕਟਿੰਗ ਸਿਰਾਂ

  • @amarjitsingh1946
    @amarjitsingh1946 Рік тому +1

    ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌👌💯

  • @soniakumari3986
    @soniakumari3986 Рік тому +12

    ਬੰਤ and ਉਸਦੀ ਭੈਣ ਦਾ ਰੋਲ ਬਹੁਤ wadia hunda g

  • @knowaboutworld985
    @knowaboutworld985 Рік тому +9

    Twist ਬਹੁਤ ਹੀ ਜ਼ਿਆਦਾ ਘੈਂਟ ਹੁੰਦੇ ਆ ਇਸ ਬੁਧਵਾਰ ਵਾਲੇ episode ਵਿੱਚ 😂😂. Everybody laugh without break till start to end

  • @mandeepgrewal1451
    @mandeepgrewal1451 Рік тому +1

    Guri bebe and sibo auntie di acting super
    Yours all Videos best

  • @inderpreetsinghsodhi2130
    @inderpreetsinghsodhi2130 Рік тому +1

    Hun tak da sab to sira part karnal Rama sira acting

  • @sonudanewalamogasonudanewa3759

    Sab to vdhya acing karnail di hai bhut vdhya ladi veer

  • @Allroundermistari
    @Allroundermistari Рік тому

    Balgam bohot takdi bangi yrr glay wich😁😁😁😂😂😂👌👌

  • @gurveerbhullar1196
    @gurveerbhullar1196 Рік тому +1

    ਕਰਨੈਲ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ very nice 👍🙂👍

  • @kuldeepdas7296
    @kuldeepdas7296 Рік тому +1

    ਬੰਤ ਸਿਰਾ ਹੀ ਕਰਾ ਦਿੰਦਾ good act

  • @rajumander8653
    @rajumander8653 Рік тому +1

    Bai yaar siraaa concept seegaa, bakhiaa duukhan lag gayeeaa has has ke

  • @gurchatsingh6264
    @gurchatsingh6264 Рік тому

    ਕਰਨੈਲ ਤੇ ਬੰਤ ਦੀਆ ਨਹੀ ਰੀਸਾ ਹੋਣੀਆ ਕਿਸੇ ਤੋ ਬਹੁਤ ਵਧੀਆ ਵੀਡੀੳ ਬਣਾਈ ਸਾਰੀ ਟੀਮ ਬਹੁਤ ਘੈਂਟ ਆ

  • @jasveerkaur8572
    @jasveerkaur8572 Рік тому

    ਬਹੁਤ ਬਹੁਤ ਬਹੁਤ ਵਧੀਆ

  • @jotinderdhaliwal2921
    @jotinderdhaliwal2921 Рік тому +1

    ਬਰਫ਼ ਨੀ ਉਹ ਤਾ ਅੱਗ ਪਾਉ ਬੱਲੇ ਬੰਤ ਤੇ ਬੇਬੇ ਸਿਰਾ ਅੱਜ ਤਾ ਘੱਟ ਭੂਆ ਵੀ ਨਹੀਂ ਰਹੀ ਫੁੱਫੜ ਦਾ ਵੀ ਟੀਕਾ ਪੱਕ ਗਿਆ ਸੀ ਉਹਨੂੰ ਕੁਰਸੀ ਵੀ ਆਪ ਨੂੰ ਚੱਕਣੀ ਪਈ ।ਉੱਤੋਂ ਫੁੱਫੜ ਤੋਂ ਦਾਰੂ ਦੀ ਬੋਤਲ ਲੈ ਕੇ ਕਰਨੈਲ ਵਰਗੇ ਪੀ ਕੇ ਅਜੇ ਵੀ ਕੱਚੇ ਰਹਿਗੇ। ਵੱਟ ਕੱਢਤੇ ਬੰਤ ਨੇ ਕਾਲੀ ਦੁਨੀਆ ਵਿੱਚ ਆ ਕੇ ।

  • @surinderrani9732
    @surinderrani9732 Рік тому +1

    मेरे को बंत दा रोल देख के मजा आया शेर शेर शेर आया बंत वाह क्या बात है आप मे

  • @bhavjot5005
    @bhavjot5005 Рік тому

    Bhut bhut vadia ji 😂😂😂😂😂😂😂😂😂😂😂😂😂😂😂😂😂😂😂

  • @laddijawandha6234
    @laddijawandha6234 Рік тому

    Ghaint video fulll

  • @AmanDeep-gl3rv
    @AmanDeep-gl3rv Рік тому

    Gurmukh. Singh. Patiala. Nice. Video. Ji

  • @balwinderkaursembhi803
    @balwinderkaursembhi803 Рік тому +1

    ਬਹੁਤ ਵਧੀਆ ਵੀਡੀਓ ਬਣਾਈ ਹੈ ਬਹੁਤ ਫਨੀ ਸੀ ਬਹੁਤ ਸੋਣੀ ਇਕਟਿਗ ਸਾਹਿਆਂ ਦੀ ਭੂਆ ਨੂੰ ਜਲੇਬੀਆਂ ਜ਼ਰੂਰ ਖੁਆ ਦਿਓ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੱੜਦੀ ਕਲਾ ਰੱਖੇ 👍👍👌👌⭐️🤣🤣🤣🙏🙏

  • @JagsirSingh-zp4xz
    @JagsirSingh-zp4xz Рік тому +11

    ਬੰਤ ਬਾਈ ਹਰ ਮੂਵੀ ਵਿੱਚ ਹੀ ਧੱਕ ਪਾਉਦਾ ਹੁੰਦਾ ਇਸ ਵਾਰ ਵੀ ਪੂਰੀ ਉਮੀਦ ਆ ਬਾਈ LOVE YOU Y

  • @nikkatailor5991
    @nikkatailor5991 Рік тому +3

    Fuffad bhua di acting boht vadia

  • @sukhpalsingh9477
    @sukhpalsingh9477 Рік тому +3

    ਸਾਰੀ ਟੀਮ ਦੀ ਬਹੁਤ ਵਧੀਆ। ਐਕਟਿੰਗ ਸਿਰਾਂ👍👍🙏

  • @SukhwinderSingh-qt3cp
    @SukhwinderSingh-qt3cp Рік тому +1

    Very great, ਜਿੰਦਰ ਬਾਈ ਜੀ

  • @user-zy1yu8ls3y
    @user-zy1yu8ls3y Рік тому

    Haha kaint kaint 👍🏻🤣🙏🏻❤️😀

  • @pargatshergill7468
    @pargatshergill7468 Рік тому +11

    🙏🏼ਬਹੁਤ ਬਹੁਤ ਵਧੀਆ ਵੀਡੀਓ ਵੀਰ ਜੀ 👌👌 ਜੱਟ ਸੋਂਦਾ ਦੇ ਸਾਰੇ ਕਲਾਕਾਰ ਬੰਤ + ਰਾਮ+ਸੀਬੋ ਬੇਬੇ+ਜਿੰਦਰ+ ਸੰਦੀਪ+ਕਰਨੈਲ +ਮਾਣੋ ਤੇ ਹੋਰ ਸਾਰੇ ਕਲਾਕਾਰਾਂ ਦੀ ਐਕਟਿੰਗ ਬਹੁਤ ਵਧੀਆ।

  • @tanu4532
    @tanu4532 Рік тому +1

    Very funny 😄 video 🤣🤣🤣

  • @ramsharanmuktsari2637
    @ramsharanmuktsari2637 Рік тому +1

    Buhat funny video a bai kella Rama v sirra kronde eh

  • @gurwinderguri1942
    @gurwinderguri1942 Рік тому

    Bhua sirra..lady di acting sirraaaaaaa 👌👌👌👌👌👌👌

  • @RajenderSingh-jp7lj
    @RajenderSingh-jp7lj Рік тому

    Jindrr siraaa 🤣🤣🤣🤣🤣🤣🤣🤣

  • @singhsukhman7792
    @singhsukhman7792 Рік тому +1

    Rama veer v good kam krada

  • @palkhehra3850
    @palkhehra3850 Рік тому

    Very nice 👍👌 ok all'team members weldone

  • @MKS-ej8bj
    @MKS-ej8bj Рік тому +1

    ਬਹੁਤ ਵਧੀਆ ਬੰਤ ਤੇ ਕਰਨੈਲ ਦੀ ਐਕਟਿੰਗ 👌👌

  • @jagseersingh4506
    @jagseersingh4506 Рік тому +2

    SIRRRRA ACTING BAI BANT AND LADDI AND SHERA BAI JINDER BEBE SIBBO AND ALL'TEAM GOOD

  • @Dhillon_307
    @Dhillon_307 Рік тому

    Bhut vdia video 🥳🥳🥳🥳

  • @mehramanpreet
    @mehramanpreet Рік тому +6

    Guri ne ta ajj sachi att kri ti very good 👍 guri

  • @Jassmalhi509
    @Jassmalhi509 Рік тому

    THODI HAR IK VIDEO SIRAAAAA VIDEO HUNDI A 👌👌👌👌👌👌👌👌👌

  • @LakhwinderSingh-wv9ze
    @LakhwinderSingh-wv9ze Рік тому

    Balle balle karari pae aa

  • @rachhpalsingh78466
    @rachhpalsingh78466 6 днів тому

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @sajjansingh168
    @sajjansingh168 Рік тому +1

    Siraaaaaaaaaaaaaaaa

  • @sycogamingyt846
    @sycogamingyt846 Рік тому +1

    Bahi bhua di taye karnal tay sidri kurdi di acting both vadia a ge

  • @Allroundermistari
    @Allroundermistari Рік тому

    Bant yarr kukk ji bohot takdi marda👌😂😂

  • @bhadarsingh1871
    @bhadarsingh1871 Рік тому

    Very nice video thanks all team nu

  • @maingalsingh3589
    @maingalsingh3589 Рік тому +2

    Bahut vadia episode bai ji God bless you all team

  • @sunnysunny8735
    @sunnysunny8735 Рік тому +1

    V NICE SUPER VIDEO VEEREY

  • @punsupgas1444
    @punsupgas1444 Рік тому +1

    Ohi gal ho gyi es bar fer bant di sewa krti ehdi sali di kudi ne

  • @malkeetsingh1602
    @malkeetsingh1602 Рік тому +7

    ਬੰਤ ਤੇ ਕਰਨੈਲ ਪੂਰੀ ਧੱਕ ਪਾਉਦੇ ਨੇ ਬਹੁਤ ਵਧੀਆ ਵੀਡੀਓ ਵੀਰ ਜੀ

  • @yuvrajgharu9742
    @yuvrajgharu9742 Рік тому

    Jinder ne ta end te java siraa lata bai . ne

  • @patialaplant7688
    @patialaplant7688 Рік тому +1

    ਬਹੁਤ ਵਧੀਆ

  • @balwindersinghkhalsa2370
    @balwindersinghkhalsa2370 Рік тому +1

    ਬਹੁਤ ਵਧੀਆ ਵੀਡੀਓ ਪਰ ਪ੍ਰੀਤੋ ਬਗੈਰ ਨੀ ਗੱਲ ਬਣੀ ਬਾਕੀ ਸਭ ਠੀਕ ਐ

  • @SsSs-ww4je
    @SsSs-ww4je Рік тому +1

    KarniL or Rama the jori La jabab he acting sire the karde ho

  • @daljitramghria8082
    @daljitramghria8082 Рік тому +1

    V,nice video, 22,ji

  • @sandeepdhilwan
    @sandeepdhilwan Рік тому +1

    Guri bebe di acting sirrra a

  • @sunalisingla9400
    @sunalisingla9400 Рік тому +2

    Bhut vdia concept 👍👍👍 keep it up all team members 🥳🥳🥳🥳🥳 full entertainment 😂😂😂😂

  • @jasmeengill7355
    @jasmeengill7355 Рік тому +1

    Bai Jinder 🙉🙉

  • @manjindersinghbhullar8221
    @manjindersinghbhullar8221 Рік тому +1

    ਬਹੁਤ ਵਧੀਆ ਵੀਡੀਓ 👍🏻👍🏻👍🏻

  • @iqbalsandhu9344
    @iqbalsandhu9344 Рік тому

    ਜਿੰਦਰ ਤੇ ਗੁਰੀ ਦੀ ਕਮਾਲ ਦੀ ਐਕਟਿੰਗ ਘੈਂਟ ਕੈਲਾ ਪਤਾ ਨੀ ਮਰੇਗਾ ਕਿ ਬਚੇਗਾ ਪੀ੍ਤੀ ਗੈਰਹਾਜ਼ਿਰ

  • @iqbalsekhon54
    @iqbalsekhon54 Рік тому +1

    Laddi y tera koi tod nhi GBU 🙏🙏🙏

  • @harbantsingh1522
    @harbantsingh1522 Рік тому +1

    ਬੰਤ ਬਾਈ ਜਿਦਾ ਬਾਦ

  • @balwantsingh-sm6be
    @balwantsingh-sm6be Рік тому +4

    Very nice acting of Guri(Buya)👍♥️

  • @komalpreetkaur837
    @komalpreetkaur837 Рік тому

    ਬਹੁਤ ਵਧੀਆ ਜੀ ਕਰਨੈਲ ਦੀ ਐਕਟਿੰਗ ਬਹੁਤ ਵਧੀਆ ਜੀ

  • @JashanpreetSingh-yp6dx
    @JashanpreetSingh-yp6dx Рік тому

    Siraaaaaa video y

  • @virpalkaur6883
    @virpalkaur6883 Рік тому

    Ghaint siraaaaaa endd

  • @noornagra5488
    @noornagra5488 Рік тому

    Ladi y sirra

  • @tinkusinghmaan4940
    @tinkusinghmaan4940 Рік тому

    Jaat sudha team good working

  • @Harman8988
    @Harman8988 Рік тому +1

    ਬਹੁਤ ਘੈਂਟ ਵੀਡੀਓ ਆ ਵੀਰੇ 👌😂

  • @sukhpalsingh8732
    @sukhpalsingh8732 11 місяців тому

    ਵੈਰੀ।ਨਾਈਸ

  • @neetugold6136
    @neetugold6136 Рік тому +1

    ਬਹੁਤ ਵਧੀਆ ਵੀਡੀਓ ।

  • @manshahiajk6135
    @manshahiajk6135 Рік тому

    ਬਹੁਤ ਵਧੀਆ ਵਡਿਓ ਜੀ ਪ੍ਰੀਤੋ ਨੀਂ ਆਈ ਪਤਾ ਲੇਂਣ ਬੰਤ ਸਿੰਘ ,,👌👌

  • @harshsharma3565
    @harshsharma3565 Рік тому +1

    Bhut bhut sohni videooo
    Najara lyata
    Pave duty te hoeye pave sute hoeye jdo tde video aounde .ose tym sare kam chadh ke tadi video dekhi deee

  • @deepbathoi9165
    @deepbathoi9165 Рік тому

    BHOHTT VADIA VIDEO BAI

  • @kulbiraujla5572
    @kulbiraujla5572 Рік тому +1

    Video bhut ghaint bnea yyyy jiii best of luck👍👍👍👍👍

  • @kulwnderjit4799
    @kulwnderjit4799 Рік тому

    ਜੀਤੋ ਨੂੰ ਜ਼ਰੂਰ le ਕੇ ਆਇਆ ਕਰੋ ਜੀ

  • @user-ep6ud1zd4b
    @user-ep6ud1zd4b Рік тому

    ਜਵਾੜੈ ਤੇ ਮਾਰੂ😂😂😂

  • @kulvirbath3542
    @kulvirbath3542 Рік тому

    bhot sohni video