ਦਿਖਾਵੇ ਦਾ ਪਿਆਰ | Bhai Ranjit Singh Dhadrianwale

Поділитися
Вставка
  • Опубліковано 5 лют 2025
  • For all the latest updates, please visit the following page:
    ParmesharDwarofficial
    emmpee.net/
    ~~~~~~~~
    This is The Official UA-cam Channel of Bhai Ranjit Singh Khalsa Dhadrianwale. He is a Sikh scholar, preacher, and public speaker.
    ~~~~~~~~
    love of show off | Dhadrianwale
    DOWNLOAD "DHADRIANWALE" OFFICIAL APP ON AMAZON FIRE TV STICK
    For Apple Devices: itunes.apple.c...
    For Android Devices: play.google.co...
    ~~~~~~~~
    Facebook Information Updates: / parmeshardwarofficial
    UA-cam Media Clips: / emmpeepta
    ~~~~~~~~
    MORE LIKE THIS? SUBSCRIBE: bit.ly/29UKh1H
    ___________________________
    Facebook - emmpeepta
    #Bhairanjitsingh
    #Dhadrianwale
    #Love

КОМЕНТАРІ • 208

  • @jaspreetbhullar8398
    @jaspreetbhullar8398 Рік тому +79

    ਭਾਈ ਸਾਹਿਬ ਜੀ ਤੁਹਾਡੀ ਸੰਗਤ ਤੁਹਾਡੇ ਹੱਸਣ ਨਾਲ਼ ਹੱਸਦੀ ਤੇ ਤੁਹਾਡੇ ਉੱਪਰ ਕੋਈ ਦੁੱਖ ਹੋਵੇ ਤਾਂ ਰੋਂਦੀ ਹੈ ਜੀ 🙏 ਸੱਚੇ ਪਾਤਸ਼ਾਹ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਤੁਹਾਡੀ ਸਿਹਤ ਸਦਾ ਚੜ੍ਹਦੀ ਕਲਾ ਵਿੱਚ ਰਹੇ ਜੀ 🙏🙏

    • @AkAk-yd9qf
      @AkAk-yd9qf Рік тому +1

      ਪੱਗਾਂ ਠਹੀਆਂ ਜਿਹੀਆਂ ਯਾਨੀ ਕਿ ਬਾਦਲ 😂

    • @gurjeetkaur9238
      @gurjeetkaur9238 Рік тому +3

      ਭੁੱਰ ਭੈਣ ਜੀ ਬਹੁਤ ਸੋਹਣਾ ਲਿਖਿਆ ਜੀ 🙏kithon belong karde o bhen jii tusi jii 🙏

  • @DavinderSingh-ho5sw
    @DavinderSingh-ho5sw 11 місяців тому +2

    ਗੱਡੀ ਆਲੀ ਗੱਲ ਤੁਹਾਡੀ ਤਹਿ ਦਿਲੋਂ respect saahb❤❤❤❤

  • @sarabjitkaur8997
    @sarabjitkaur8997 Рік тому +8

    ਬਿਲਕੁਲ ਸਹੀ ਕਿਹਾ ਵੀਰ ਜੀ,ਘੈਟ ਵਿਚਾਰ,

  • @AmanAman-xh1de
    @AmanAman-xh1de 11 місяців тому +2

    Shi gal ji

  • @parmjeetdha3681
    @parmjeetdha3681 Рік тому +22

    ਸਾਡੇ ਬਹੁਤ ਸਤਿਕਾਰ ਯੋਗ ਭਾਈ ਸਾਹਿਬ ਜੀ ਤੇ ਭਾਈ ਸਾਹਿਬ ਜੀ ਨੂੰ ਪਿਆਰ ਕਰਨ ਵਾਲੀ ਸਾਰੀ ਸਾਧ ਸੰਗਤ ਜੀਅ ਬਹੁਤ ਪਿਆਰ ਤੇ ਸਤਿਕਾਰ ਸਹਿਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕੀ ਫਤਹਿ ਜੀ 🙏🙏🙏🙏🙏🙏

  • @DavinderSingh-ho5sw
    @DavinderSingh-ho5sw 11 місяців тому +1

    ਬਹੁਤ ਤਕੜਾ ਆਸ਼ਿਕ ਆ

  • @gurjeetkaur9238
    @gurjeetkaur9238 Рік тому +24

    ਸਤਿਕਾਰਯੋਗ ਭਾਈ ਸਾਹਿਬ ਜੀ ਤੇ ਹਰ ਰੂਹ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸ਼ੁਕਰ ਸ਼ੁਕਰ ਸ਼ੁਕਰਾਨਾ ਤੇਰਾ ਧੰਨ ਸਿਰੀ ਗੁਰੂ ਗਰੰਥ ਸਾਹਿਬ ਜੀ ਦਾ 🙏ਸਰਬੱਤ ਦਾ ਭਲਾ ਹੋਵੇ ਜੀ 🙏

  • @SandeepSingh-ky1wj
    @SandeepSingh-ky1wj Рік тому +12

    ✍✍✍✍✍ ਮਾਂ ਬਾਪ ✍✍✍✍✍
    ਜਨਮ ਹੋਣ ਤੋ ਲੈ ਕੇ ਆਖਰੀ ਸਾਹ
    ਤੱਕ ਲੱਖਾਂ ਰਿਸ਼ਤੇ ਬਣੇ ਹੋਣਗੇ ,
    ਪਰ ਇੱਕ ਦੇਖਭਾਲ ਕਰਨ ਵਾਲਾ " ਬਾਪੂ " ❤
    ਅਤੇ ਪਿਆਰ ਕਰਨ ਵਾਲੀ " ਮਾਂ "❤
    ਦੁਬਾਰਾ ਨਹੀਂ ਮਿਲਦੀ । ਵਹਿਗੁਰੂ ਜੀ ।

    • @gureksinghgill8279
      @gureksinghgill8279 Рік тому +1

      , ਬਿਲਕੁੱਲ 😖😖😖😖😖😖😖ਮੈਨੂੰ ਪੁਸ਼ ਕੇ ਦੇਖੋ ਦੋਨੋ ਹੈਨੀ😖😖😖😖

    • @GagandeepKaur-q5b
      @GagandeepKaur-q5b Рік тому

      ​@@gureksinghgill8279veere koina sabr Krna paida a g

  • @KamaljitKaur-fy3uu
    @KamaljitKaur-fy3uu Рік тому +30

    ਬਹੁਤ ਹੀ ਪਿਆਰੇ ਤੇ ਸਿੱਖਿਆਦਾਇਕ ਬਚਨ ਜੀ 🙏 ਕੋਟਨਿ ਕੋਟਿ ਧੰਨਵਾਦ ਜੀ 🙏 ਸੱਚੇ ਪਾਤਸ਼ਾਹ ਜੀ ਹਮੇਸ਼ਾਂ ਸਿਹਤਯਾਬੀ ਬਖਸ਼ੇ 🙏ਇਹੀ ਸਾਡੀ ਕਾਮਨਾ ਹੈ ਜੀ 🙏

  • @u.pdepunjabipind1620
    @u.pdepunjabipind1620 Рік тому +20

    ਬਿਲਕੁਲ ਸੱਚ ਹੈ ਭਾਈ ਸਾਹਿਬ ਜੀ ਮਾੜੇ ਹਾਲਾਤ ਦੁਖੀ ਹੋਣ ਤੇ ਦੁਨੀਆ ਤਰਸ ਕਰਦੀ ਹੈ ਪਿਆਰ ਜਤਾਉਂਦੀ ਹੈ ਹਾਲਾਤ ਠੀਕ ਹੋ ਜਾਣ ਤੇ ਖੁਸ਼ ਰਹਿਣ ਲੱਗ ਜਾਈਏ ਤਾਂ ਉਹੀ ਦੁਨੀਆ ਜੈਲਸ ਕਰਦੀ ਹੈ right bhai sahib ji 🙏

  • @parladsingh6817
    @parladsingh6817 Рік тому +11

    ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ,, ਧੰਨਵਾਦ ਭਾਈ ਸਾਹਿਬ ਜੀ

  • @rinkumattran
    @rinkumattran Рік тому +3

    ਕਿਸੇ ਨਾਲ ਮਤਲਬ ਲਈ ਯਾਰੀ ਨਈਂ ਲਾਈ
    ਸਾਨੂੰ ਦੁਨੀਆਦਾਰੀਂ ਨਈਂ ਆਈ
    ਜਿਹਨੂੰ ਸਲਾਹਿਆ ਦਿਲੋਂ ਸਲਾਹਿਆ ਏ
    ਕਦੇ ਝੂਠਾ ਵਾਹ ਵਾਹ ਨਈਂ ਕੀਤਾ
    ਜਿਹਦਾ ਕਰਿਆ ਦਿਲ ਤੋਂ ਕਰਿਆ ਏ
    ਉਤਲੇ ਮਨੋ ਦਿਖਾਵਾ ਨਈਂ ਕੀਤਾ
    -ਰਿੰਕੂ ਮੱਟਰਾਂ
    ( ਥੋਨੂੰ ਸੁਣਦੇ ਸੁਣਦੇ ਨੇ ਲਿਖੇ ਨੇ ਇਹ ਬੋਲ ਭਾਈ ਸਾਹਿਬ ਜੀ ❤ )

  • @LovelySingh-qs1he
    @LovelySingh-qs1he Рік тому +2

    Bhai saab siraa 😅

  • @gurjeetkaur9238
    @gurjeetkaur9238 Рік тому +6

    ਹੱਸਦਿਆਂ ਨੂੰ ਕੋਈ ਪੁੱਛਦਾ ਈ ਨਹੀਂ ਅੱਜ ਦੀ ਹਕੀਕਤ ਜੀ 🙏

    • @jaspreetbhullar8398
      @jaspreetbhullar8398 Рік тому +1

      ਕੋਈ ਨਾ ਭੈਣ ਜੀ ਆਪਾ ਭੈਣਾਂ ਹਮੇਸ਼ਾਂ ਹਰ ਦੁੱਖ ਸੁੱਖ ਵਿੱਚ ਇਕ ਦੂਸਰੇ ਦਾ ਸਾਥ ਦਿੰਦੀਆਂ ਰਹਾਂਗੀਆਂ ਜੀ🙏

  • @ParmjitkaurParmjitkaur-l9s
    @ParmjitkaurParmjitkaur-l9s Рік тому +4

    ਧੰਨਵਾਦ ਜੀ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਜੀ

  • @hoteldivine2506
    @hoteldivine2506 Рік тому +11

    ਮੇਰੇ ਸਤਿਗੁਰੂ ਜੀ ਮੇਰੇ ਸੱਚੇ ਪਾਤਸ਼ਾਹ ਜੀ । ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖਣਾ ਜੀ। ਸਭ ਚੜਦੀ ਕਲਾ ਤੋਂ ਰਹਿ।।ਜੀ। ਸਭਨਾਂ ਤੇ ਸਿਰ ਉੱਪਰ ਆਪਣਾ ਮਿਹਰ ਭਰਾ ਹੱਥ ਰੱਖਣਾ ਜੀ।। ਤੁਧ ਆਗੇ ਯਹੀ ਅਰਦਾਸ ਹੈ ਜੀ।।

  • @vpvp4130
    @vpvp4130 Рік тому +1

    वाहेगुरु जी

  • @parmjeetkaur5256
    @parmjeetkaur5256 Рік тому +7

    ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ❤🎉ਭਾਈ ਸਾਹਿਬ ਜੀ ਨੂੰ ਤੰਦਰੁਸਤੀ ਬਖਸੋ

  • @KaramjitKaur-nc6vp
    @KaramjitKaur-nc6vp Рік тому +2

    ਭਾਈ ਸਾਹਿਬ ਜੀ ਵਰਗਾ ਨਾ ਕੋਈ ਹੈ ਨਾ ਕੋਈ ਹੋਣਾ ਭਾਈ ਸਾਹਿਬ ਜੀ ਸਾਡੀ ਜਿੰਦ ਜਾਨ ਨੇ ❤

  • @jagtarsinghmattu
    @jagtarsinghmattu Рік тому +14

    ਸਾਰੀ ਸੰਗਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ 🙏🙏🙏🙏

  • @gsdakha3763
    @gsdakha3763 Рік тому +5

    ਬਿਲਕੁੱਲ ਸਹੀ ਗੱਲ ਹੈ ਜੀ ਭਾਈ ਸਾਬ ਜੀ 💐🌺🌹🌷🫡❤️💯%

  • @gurjeetkaur9238
    @gurjeetkaur9238 Рік тому +5

    ਦਿਖਾਵੇ ਦਾ ਪਿਆਰ ਕਰਕੇ ਅਸੀਂ ਆਪਣੇ ਆਪ ਨਾਲ ਧੋਖਾ ਕਰ ਰਹੇ ਹੁੰਦੇ ਆਂ ਜੀ ਰੂਹ ਨਾਲ ਪਿਆਰ ਕਰੀਏ ਨਾ ਕਿ ਸ਼ਕਲ,ਅਹੁਦਾ ਹੈਸੀਅਤ ਦੇਖਕੇ ਨਿਰਸਵਾਰਥ ਹੋਕੇ ਪਿਆਰ ਕਰੀਏ ਤਾਂ ਮੁਫਤ ਵਿੱਚ ਦੁੱਗਣਾ ਮਿਲੇਗਾ ਅੱਜ ਹਰ ਰਿਸ਼ਤਾ ਤਾਰ ਤਾਰ ਹੋਇਆ ਪਿਆ ਬਹੁਤ ਵਧੀਆ ਸ਼ੰਦੇਸ਼ ਦਿੱਤਾ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ ਜੀ 🙏

    • @GagandeepKaur-q5b
      @GagandeepKaur-q5b Рік тому

      Didi meriya cousin sis ne ohna nll mera childhood bhout sohna c bt hun jma oh badal gyia ne menu bhout Rona aunda a dekh dekh k ohna nu ki oh kida sab kuch bhul chukkiya ne oh golden tym jihra assin ek duje nll enna sohna beetiya c .

  • @JaswinderKaur-kq4gv
    @JaswinderKaur-kq4gv Рік тому +4

    Thanks ji🙏🙏❤❤ Jug Jug Jio Ji 🙏🙏❤❤Tuhadian lamian lamian umran hon ji 🙏🙏❤❤ Sda charhdikla hove ji tuhadi 🙏🙏❤❤Sda tandrust rho ji🙏🙏❤❤Sadi ta sda ihi ardas a ji🙏🙏❤❤

  • @GurpreetSingh-km8do
    @GurpreetSingh-km8do Рік тому +2

    ਬਾਬਾ ਜੀ ਇਨਸਾਨ ਹਲਾਤਾ ਦੀ ਦੇਣ ਆ..ਜਿੰਮੇਵਾਰੀ and ਮਹਿੰਗਾਈ ਸਭ ਪਿਆਰ ਬਾਹਰ ਕੱਢ ਦਿੰਦੀ ਐ....this is pure Pholospsy...Not a Practical Life

  • @SandeepSingh-ky1wj
    @SandeepSingh-ky1wj Рік тому +6

    ਵਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਸੰਦੀਪ ਸਿੰਘ ਖਾਲਸਾ ਫਤਿਹਗੜ੍ਹ ਸਾਹਿਬ ਤੋਂ ਭਾਈ ਸਾਹਿਬ ਨੂੰ ਗੁਰੂ ਫਤਿਹ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙏🏻🙏🏻🙏🏻🙏🏻🙏🏻

  • @ManjitKaur-wl9hr
    @ManjitKaur-wl9hr Рік тому +6

    ਵਾਹਿਗੁਰੂ ਧੰਨ ਵਾਹਿਗੁਰੂ ਜੀ 🙏🙏

  • @RajwinderKaur-hy2og
    @RajwinderKaur-hy2og Рік тому

    Waheguru ji ka khalsa waheguru ji ki fateh bhai sahib ji🙏🙏

  • @ManjitKaur-wl9hr
    @ManjitKaur-wl9hr Рік тому +8

    ਬਿਲਕੁਲ ਸਹੀ ਕਿ ਰੋਂਦਿਆਂ ਨੂੰ ਹਸਾਉਣ ਵਾਲ਼ੇ ਘੱਟ ਜਦਕਿ ਰਵਾਉਣ ਵਾਲਿਆਂ ਦੀ ਗਿਣਤੀ ਬਹੁਤਾਤ ਵਿੱਚ ਹੈ 🙏🙏

    • @jaspreetbhullar8398
      @jaspreetbhullar8398 Рік тому +1

      ਬਿਲਕੁੱਲ ਸੱਚ ਲਿਖਿਆ ਹੈ ਭੈਣ ਜੀ 🙏

  • @RajuSingh-dw6px
    @RajuSingh-dw6px Рік тому +1

    ਵਾਹਿਗੁਰੂ ਜੀ

  • @Paramjitsingh-on5eo
    @Paramjitsingh-on5eo Рік тому +9

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ,🙏🙏❤️❤️

  • @InderjitKang-m1t
    @InderjitKang-m1t Рік тому +2

    Waho waho gobind

  • @lakhveerbenipal7179
    @lakhveerbenipal7179 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹🙏🌹🙏🌹🙏🌹🙏🌹🙏🌹

  • @ginni404
    @ginni404 Рік тому +1

    Waheguru sahib jio 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @reshamlal4589
    @reshamlal4589 Рік тому +1

    ਪ੍ਰਣਾਮ ਸਹੀਦਾਂ ਨੂੰ

  • @gureksinghgill8279
    @gureksinghgill8279 Рік тому +4

    ਵਾਹਿਗੁਰੂ ਜੀ ਭਾਈ ਸਾਹਿਬ ਜੀ ਨੂੰ ਸਿਹਤਯਾਬੀ ਬਖਸ਼ੋ ਜੀ🙏🙏🙏ਅਮਰਜੀਤ ਕੌਰ ਮੋਗਾ

  • @lalchand3851
    @lalchand3851 Рік тому +4

    🌹 satnam SRI waheguru ji 🌹🙏🏻🌹🙏🏻🌹🙏🏻🌹

  • @piyushsaggar1278
    @piyushsaggar1278 Рік тому +1

    Todays Reality
    Good very good video

  • @sukhsukh2919
    @sukhsukh2919 Рік тому +16

    ਭਾਈ ਸਾਹਿਬ ਜੀ ਤੁਹਾਡੇ ਵਿਚਾਰ ਸੁਣ ਕੇ ਬਹੁਤ ਜ਼ਿੰਦਗੀਆਂ ਬਦਲੀਆਂ ❤

  • @RajSingh-yb9uw
    @RajSingh-yb9uw Рік тому +1

    ਇਹ।ਪੂਰੇ।ਮੁਰਸ਼ਦ।ਦੇ।ਲੱਛਣ।ਹਨ। ਭਾਈ। ਸਾਹਿਬ

  • @PammaMirpuria-ot5ju
    @PammaMirpuria-ot5ju Рік тому +6

    ਐਮੇ ਨਹੀਓਂ ਦੁਨੀਆ ਖਿਲਾਫ ਹੋਈ ਨੀ। ਲੋੜ ਤੋਂ ਜ਼ਿਆਦਾ ਮੁੰਡਾ ਸੱਚ ਬੋਲਦਾ। ਬਾਬਾ ਜੀ ਮੂਸੇ ਆਲਾ ਐਮੈ ਤਾਂ ਨਹੀਂ ਕਹਿ ਗਿਆ। ਬਾਬਾ ਜੀ ਤੁਸੀ ਵੀ ਲੋੜ ਤੋਂ ਜ਼ਿਆਦਾ ਸੱਚ ਬੋਲਦੇ ਰਹਿੰਦੇ ਹੋ ਖਿਲਾਲ ਰੱਖਿਆ ਕਰੋ। ਸਤਨਾਮ ਸ੍ਰੀ ਵਾਹਿਗੁਰੂ❤❤❤❤

  • @RajSingh-yb9uw
    @RajSingh-yb9uw Рік тому +1

    ਪਿਆਰ। ਜਿਉਂਦੇ। ਇਨਸਾਨ।ਚੋਂ।ਮਿਲਦੇ।ਨਾ।ਕਿ।ਗ੍ਰੰਥਾਂ। ਪੋਥੀਆ।ਚੋ

  • @SandeepKaur-b5r
    @SandeepKaur-b5r Рік тому

    Hanji Baba g waheguru ji ka Khalsa waheguru ji ki fateh guru sahib ji mere satgur ji Sade Bhai sahib ji nu tandrusti deo g sda Sade Bhai sahib ji chadikla ch Rehan ji guru granth sahib ji tusi mere Bhai sahib ji nu sehatyabi deo g

  • @sarabjitkaur8997
    @sarabjitkaur8997 Рік тому +3

    Sat Sri akaal veer ji 🙏

  • @dhanjitmalhi6960
    @dhanjitmalhi6960 Рік тому +3

    ❤ Bhabi Sahib Te Har Rrooh NuWaheguru Jee ka khalsa Waheguru Jee kee Fateh

  • @jagtarsinghmattu
    @jagtarsinghmattu Рік тому +2

    ੴਸਤਿਨਾਮ ਵਾਹਿਗੁਰੂ ਜੀ🙏🙏

  • @golusingh8082
    @golusingh8082 Рік тому

    baba ji tusi v bohat sirra he karvonde o khush reho sadha hasde raho

  • @Gurmit.dhaliwal007
    @Gurmit.dhaliwal007 Рік тому +3

    I Love you bhai sahib ji

  • @GurnamsinghSingh-n2t
    @GurnamsinghSingh-n2t Рік тому +2

    Waheguru ji waheguru ji waheguru ji waheguru ji waheguru ji

  • @harbanskhattra584
    @harbanskhattra584 Рік тому +2

    Waheguru ji mehar kre

  • @gurjindersingh4666
    @gurjindersingh4666 Рік тому +2

    Hundreds one Right.Bhai.Shib.Ji❤

  • @manjeetchahal4597
    @manjeetchahal4597 Рік тому

    Wahegurg je

  • @bhagwantkaur674
    @bhagwantkaur674 Рік тому +2

    Very nic message bhai shibe g 🎉🎉❤❤

  • @i.happy_0011
    @i.happy_0011 Рік тому +1

    ਬਾਬਾ ਜੀ ਪਹਿਲਾਂ ਮੈਂ ਦਿਹਾੜੀ ਕਰਦਾ ਸੀ ਤਾਂ ਅੜੋਸੀ ਪੜੋਸੀ ਸਬ ਵਧੀਆ ਬੋਲਦੇ ਸਨ ਤੇ ਹੁਣ ਵਾਹਿਗੁਰੂ ਜੀ ਦੀ ਮੇਹਰ ਨਾਲ ਮੇਰਾ ਸਬਜ਼ੀ ਵੇਚਣ ਵਾਲਾਂ ਕਮ ਚਲ ਗਿਆ ਤਾਂ ਸਬ ਗੁਆਂਢੀ ਦੇਖ ਕੇ ਜਲਣ ਲਗ ਪਏ ਨੇ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏🙏🙏

  • @seerasingh4698
    @seerasingh4698 Рік тому +6

    Waheguru ji 🙏

  • @SUKHMANEdu20-pz8nv
    @SUKHMANEdu20-pz8nv Рік тому +2

    🙏🏻🙏🏻🌹🌹 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹🙏🏻🙏🏻

  • @ravinderkaurarora7555
    @ravinderkaurarora7555 Рік тому

    Waheguru,

  • @sudeshrani8825
    @sudeshrani8825 Рік тому +2

    Wahe guru ji waheguru ji 🙏🙏

  • @i.happy_0011
    @i.happy_0011 Рік тому

    ਅਜਕਲ ਕੁਝ ਲੋਕ ਕਿਸੇ ਨੂੰ ਦੋ ਟਾਈਮ ਦੀ ਰੋਟੀ ਖਾਂਦੇ ਵੀ ਨਹੀਂ ਜ਼ਰਦੇ ਨੇ ਕੀ ਐ ਸੁਖ ਦੀ ਰੋਟੀ ਕੀਵੇਂ ਖਾਂਣ ਲਗ ਪਏ ਨੇ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏

  • @Ksingh-kx2wz
    @Ksingh-kx2wz Рік тому +2

    Waheguru ji ka khalsa Waheguru ji ki fateh bhai sahib ji

  • @HarbhajanSidhu-yq6ph
    @HarbhajanSidhu-yq6ph Рік тому

    Waheguru ji 🙏🏻🙏🏻 100 %

  • @nehakaushal4307
    @nehakaushal4307 Рік тому +2

    whaguru g ka khalsa waheguru g ke fetha baba g ❤❤❤

  • @gureksinghgill8279
    @gureksinghgill8279 Рік тому +3

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ,🙏🙏🙏🙏🙏

  • @Singh-hl9zq
    @Singh-hl9zq Рік тому +2

    ਵਾਹਿਗੁਰੂ ਜੀ ❤

  • @karnalkaur4402
    @karnalkaur4402 Рік тому +2

    ਵਾਹਿਗੁਰੂ ਜੀ, ਸਿਰ ਤੇ ਹੱਥ ਰੱਖ ਸਦਾ ❤❤❤❤❤❤❤

  • @jagatkamboj9975
    @jagatkamboj9975 Рік тому +3

    ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ 🙏🙏

  • @ramandeepkaur690
    @ramandeepkaur690 Рік тому

    Pyar nl pyar n milda g paise nl pyar milda g bht pyar krk dkhya

  • @rajinderkaur3731
    @rajinderkaur3731 Рік тому +5

    ❤❤❤❤❤ ਭਾਈ ਸਾਹਿਬ ਜੀ ਨੂੰ ਤੇ ਸਾਰੀ ਸਾਧ ਸੰਗਤ ਜੀ ਨੂੰ ਵਾਹਿਗੁਰੁ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕੋਟਿ ਕੋਟਿ ਪ੍ਰਣਾਮ ਜੀ

  • @parmjeetdandiwal2867
    @parmjeetdandiwal2867 Рік тому +2

    ਵਾਹਿਗੁਰ ਜੀ ਕਾ ਖ਼ਾਲਸਾ ਵਾਹਿਗੁਰ ਜੀ ਕੀ ਫ਼ਤਹਿ 🙏🙏

  • @inderjeetkaur3274
    @inderjeetkaur3274 Рік тому +2

    Waheguru ji k kalsha waheguru ji k fathy 🙏

  • @Jaspalsingh-l4b
    @Jaspalsingh-l4b Рік тому

    BaBa g great

  • @SurinderSingh-yw8nj
    @SurinderSingh-yw8nj Рік тому

    Very very nice ji 🙏♥️

  • @electricexperiment9072
    @electricexperiment9072 Рік тому +2

    Wahegur ji 🙏🙏

  • @LakhwinderSingh-gt6wj
    @LakhwinderSingh-gt6wj Рік тому

    Bhai ji mera dil karda bas beth ke tuhanu sundi rha tuhanu sun ke man buhat strong hunda whaehguru ji hmesha tuhanu tandroost kahan 🙏🙏

  • @hujcoxjro7277
    @hujcoxjro7277 Рік тому

    Waheguru ji waheguru ji waheguru ji ❤❤❤

  • @gagandeep5247
    @gagandeep5247 Рік тому +1

    Waheguru ji chardikla krn ji bhai Sahib ji de

  • @bittubansa3810
    @bittubansa3810 Рік тому +3

    🙏❤️🌹 Waheguru ji ka khalsa waheguru ji ki Fateh ji 🙏❤️🌹

  • @satinderjitkaur4504
    @satinderjitkaur4504 Рік тому +3

    Waheguru g ka khalsa
    Waheguru ji ki fateh

  • @amarjitkaur34
    @amarjitkaur34 Рік тому +2

    Waheguru ji🌸🌸🌸❤❤

  • @satinderjitkaur4504
    @satinderjitkaur4504 Рік тому +5

    Very motivational practical talk bhai sahib g
    Thanks very much

  • @gurimaan9814
    @gurimaan9814 Рік тому +2

    Waheguru ji🙏🙏🙏🙏🙏🙏

  • @sajansingh1774
    @sajansingh1774 Рік тому

    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ 🙏🙏🙏

  • @jattforce3989
    @jattforce3989 Рік тому

    Ajj Dil kus ho gya ji❤

  • @jashanpreetsingh2411
    @jashanpreetsingh2411 10 місяців тому

    🙏🙏🙏ਵਾਹਿਗੁਰੂ ਜੀ ਕਾ ਖਾਲਸਾ🙏🙏🙏

  • @harjitkaur3753
    @harjitkaur3753 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @pritamsingh5053
    @pritamsingh5053 Рік тому +2

    🙏🙏 waheguru ji ka khalsa waheguru ji ki Fateh ji

  • @inderjitsinghbedi1673
    @inderjitsinghbedi1673 Рік тому +2

    Satnam Waheguru ji 🙏🏻🙏🏻

  • @manjitkaursandhu4785
    @manjitkaursandhu4785 Рік тому +2

    Waheguru ji ka Khalsa Waheguru ji ki fateh ji 🙏🙏❤❤🙏🙏

  • @PardeepSingh-wd3tf
    @PardeepSingh-wd3tf Рік тому

    Wa ji wa

  • @surjeetkaur5416
    @surjeetkaur5416 Рік тому +2

    Wehwguru g ❤❤❤

  • @ministories_narinder_kaur
    @ministories_narinder_kaur Рік тому

    ਬਹੁਤ ਹੀ ਜ਼ਿਆਦਾ ਵਧੀਆ ਸੁਨੇਹਾ ਦਿੱਤਾ ਹੈ ਤੁਸੀਂ।
    ਧੰਨਵਾਦ ਸਹਿਤ

  • @jobanpreetsinghrai5862
    @jobanpreetsinghrai5862 Рік тому +2

    You have changed my whole life.i cannot explain what i have take from you. You are real sikh of guru gobind singh

  • @inderjitkaur1028
    @inderjitkaur1028 Рік тому

    Very nice 🙏🏻🙏🏻

  • @bhagwantkaur674
    @bhagwantkaur674 Рік тому +2

    Waheguru JI KA KHALSA waheguru JI KI FATEH JI 🙏🙏🙏🙏🙏🌺🌺🌺🌺🌺💚💚💚💚💚

  • @veersurjitsingh657
    @veersurjitsingh657 Рік тому +1

    ਵਾਹਿਗੁਰੂ ਜੀ ਸੱਚ ਹੈ ਪਰ ਸੱਚ ਤੋ ਲੋਕ ਨਫਰਤ ਕਰਦੇ ਨੇ

  • @gurjantsinghtalwara4652
    @gurjantsinghtalwara4652 Рік тому

    Sahi gal a ji

  • @mr.sandhu8620
    @mr.sandhu8620 Рік тому

    Waheguru ji

  • @karnalkaur4402
    @karnalkaur4402 Рік тому +1

    100 💯 right

  • @gurmailsingh1716
    @gurmailsingh1716 Рік тому

    🙏🏻🙏🏻🙏🏻🙏🏻

  • @nishakaur8838
    @nishakaur8838 8 місяців тому

    Wah ji wah

  • @dalbirgrewal6469
    @dalbirgrewal6469 2 місяці тому

    ਟੁੱਟੇ ਅਸੀ ਤਾਂ ਹੋਏ ਆ ਅਸੀਂ ਹਰ ਕਿਸੀ ਦਾ ਨਜ਼ਰੀਆ ਦੇਖ ਦੇ ਐ