ਕੈਦੀ ਨੇ ਜੇਲ ਵਿੱਚ ਬੈਠੇ ਨੇ ਸੁਪਰਡੈਂਟ ਤੋਂ ਲਵਾਏ ਖੇਤ ਵਿੱਚ ਹਲ ਸਾਰੇ ਹੋਏ ਹਿਰਾਨ ਪਿੰਡ ਵਾਲੇ ਲੱਗੇ ਸੋਚਣ

Поділитися
Вставка
  • Опубліковано 17 січ 2025

КОМЕНТАРІ • 39

  • @HarvinderSingh-ft3ij
    @HarvinderSingh-ft3ij 5 місяців тому +2

    Bhut sohna yr really impressive bhut ghaint gallan bataa

  • @SimuSandhu-f2p
    @SimuSandhu-f2p 6 місяців тому +2

    ਸਤਿ ਸ੍ਰੀ ਆਕਾਲ ਬਾਬਾ ਜੀ। ਰਾਣਾ ਫਰੀਦਕੋਟ ਤੋਂ ਬਾਬਾ ਜੀ ਮੈਂ ਵੀ ਨਿਊ ਦੀਪ ਬੱਸ ਸਰਵਿਸ ਗਿਦੜਬਾਹਾ ਤੇ 12 ਸਾਲ ਲਾਏ ਨੇ ਜੀ ਪਾਪਾ ਜੀ ਪੀ ਆਰ ਟੀ ਸੀ ਵਿਚ ਸੀ

  • @Tomboy_mafia_girl
    @Tomboy_mafia_girl 6 місяців тому +10

    ਬਾਬਾ ਜੀ ਮਗਰ ਵਾਲੇ ਦੀ ਅਵਾਜ ਬੰਦ ਕਰਾਓ ਜੀ, ਓਹ ਅਵਾਜ਼ਾਂ ਬੜੀਆਂ ਹੋਰ ਤਰ੍ਹਾਂ ਦੀਆਂ ਕੱਢਦਾ, ਮੂੰਹ ਬੰਦ ਕਰਾਓ ਬਾਬਾ ਜੀ ਓਹਦਾ

    • @Tomboy_mafia_girl
      @Tomboy_mafia_girl 6 місяців тому +3

      ਰਾਣਾ ਵਿਰਕ

    • @bhoopaji
      @bhoopaji 6 місяців тому +1

      ਬਿਲਕੁਲ ਬਾਈ ਸਾਫ ਪੱਤਾ ਲਗਦਾ ਕਈ ਵਾਰ ਕਿ ਬੰਦਾ ਜਿਹੜਾ ਪਿਛੇ ਹੁੰਗਾਰਾ ਭਰਦਾ ਸ਼ਾਇਦ ਮਾਸਟਰ ਨਾਮ ਐ ਉਹਦਾ, ਕਿ ਉਹ ਝੇਡਾਂ ਕਰਦਾ ਚਲਦੀ ਗੱਲ ਚ

  • @harpreetbhagta6550
    @harpreetbhagta6550 9 днів тому

    ❤❤ ਬਿਲਕੁਲ ਜੀ ਬਾਬਾ 47 ਦੀ ਵੰਡ ਵੇਲੇ ਇਸ ਅਫਵਾਹਾਂ ਨੇ ਹੀ ਘਰਾ ਦੇ ਘਰ ਖਾਲੀ ਕਰਤੇ ਸੀ ਲਾਸ਼ਾਂ ਦੇ ਢੇਰ ਲੱਗੇ ਸੇ ਕਿਉ ਸਿਰਫ ਹਿੰਦੂ ਨੇ ਮਸਲਮਾਨ ਮਾਰੇ ਮੁਸਲਮ ਨੇ ਹਿੰਦੂ ਮਾਰੇ ਇਸ ਅਫਵਾਹ ਨੇ ਧਰਮਿਕ ਰੂਪ ਲਿਆ ਤੇ ਮਜ਼੍ਹਬ ਦੇ ਅੰਨ੍ਹੇ ਲੋਕਾ ਨੇ ਕਹਿਰ ਹੀ ਢਾਹਤਾ ਚੋਰ ਉਚੱਕਿਆਂ ਨੂੰ ਮੌਜਾ ਲੱਗ ਗਈਆਂ ਸੋ ਭਾਈ ਸੁਣੀ ਸੁਣਾਈ ਗੱਲ ਦੇ ਨਤੀਜੇ ਸੋਚ ਸਮਝਕੇ ਯਕੀਨ ਕਰੋ,,

  • @amarjitsingh1946
    @amarjitsingh1946 5 місяців тому +1

    ਬਹੁਤ ਵਧੀਆ ਗੱਲਬਾਤ ਜੀ ਨਾਇਸ਼ ❤❤

  • @Azzadyoutober
    @Azzadyoutober Місяць тому

    Good job ❤❤❤❤❤

  • @NirmalDhaliwal-m3v
    @NirmalDhaliwal-m3v 6 місяців тому +2

    ਬਾਬਾ ਜੀ ਨੀਤਾਂ ਨੂੰ ਮੁਰਾਦਾਂ ਨੇ

  • @rajwindersinghrajasandhu2900
    @rajwindersinghrajasandhu2900 6 місяців тому +1

    Baba je sat shree akal je

  • @raghvirsinghsidhu1333
    @raghvirsinghsidhu1333 6 місяців тому +1

    Satsriakal ji 🙏

  • @nishansingh-bu8pz
    @nishansingh-bu8pz 6 місяців тому +1

    ❤❤❤❤❤❤

  • @HarvinderSingh-ft3ij
    @HarvinderSingh-ft3ij 5 місяців тому

    Thanks!

  • @ehsanulaq9555
    @ehsanulaq9555 20 днів тому

    ❤❤❤❤❤❤❤❤❤

  • @jaskaran__aujla__8924
    @jaskaran__aujla__8924 6 місяців тому +1

    👍👍👍

  • @Q-singh526
    @Q-singh526 6 місяців тому

    ਬਾਬਾ ਜੀ ਵੀਡਿਉ ਤਾ ਬਹੁਤ ਵਧੀਆ ਜੀ,ਪਰ ਆ ਪਿੱਛੇ ਅਵਾਜਾ ਕਿਹੋ ਜਹੀਆ ਕੱਢਦੇ ਮਹਟਰ ਸਾਬ😂😂
    ਏਆ ਏਆ ਏਆ😂😂😂

  • @taranjotsidhu8020
    @taranjotsidhu8020 6 місяців тому

    ਮਗਰ ਆਵਾਜ ਗਲਤ ਜੀ ਕੱਡ ਰਿਹਾ 😅

  • @VikramSingh-qm5hc
    @VikramSingh-qm5hc 6 місяців тому

    😅👍

  • @sarbbrar4173
    @sarbbrar4173 6 місяців тому

    Sat Shri akal baba ji 🙏🙏

  • @mohandhaliwal9812
    @mohandhaliwal9812 6 місяців тому

    Good baba g

  • @amardeepsinghbhattikala189
    @amardeepsinghbhattikala189 6 місяців тому

    Sat shri akal veer ji waheguru ji chardikla tandrusti te sarbat da bhla wakshan ehi ardas ha ji tusi v karia kro kyuki tuhadi jayda sunnda

  • @DarshanSingh-q2f
    @DarshanSingh-q2f 6 місяців тому +1

    ਬਾਬਾ ਜੀ ਕੀ ਹਾਲ ਹੈ ਮੈਂ ਦਰਸ਼ਨ ਸਿੰਘ ਤੰਗੌਰੀ ਮੋਹਾਲੀ

  • @duniyadaari4434
    @duniyadaari4434 6 місяців тому

    ਮੈਂ ਲੱਭੂ ਸਮਾਧ ਭਾਈ ਤੋਂ ਮੈਂ ਆਉਣ ਸੀ ਬਾਬਾ ਜੀ ਤੇਰੇ ਕੋਲ ਕਦੋਂ ਆ ਵਾ

  • @gurmeetsinghbrar3600
    @gurmeetsinghbrar3600 6 місяців тому

    ਬਾਬਾ ਜੀ ਸੱਤ ਸ਼੍ਰੀ ਆਕਾਲ ਜੀ

  • @manpreetgir8404
    @manpreetgir8404 6 місяців тому

    MANPREET PORTUGAL 🇵🇹

  • @gurmeetSingh-dd2sh
    @gurmeetSingh-dd2sh 6 місяців тому

    Nice

  • @RimpalBhullar-hr3kk
    @RimpalBhullar-hr3kk 6 місяців тому

  • @amritpaldhillon1856
    @amritpaldhillon1856 6 місяців тому

    Satsreyakl baba ji ke hall chal aa ji

  • @s_sgaming4949
    @s_sgaming4949 26 днів тому

    mulepur thana f.g.s

  • @h_SGaming1574
    @h_SGaming1574 6 місяців тому

    Jagwinder singh mohali

  • @HarmolSingh-o4b
    @HarmolSingh-o4b 6 місяців тому

    गुरमीत।सिह20चक।वाला

  • @bhoopaji
    @bhoopaji 6 місяців тому +1

    ਬਾਬਾ ਢਾਬੇ ਦੀਆਂ ਗੱਲਾਂ ਸੁਣਾਓ 5-4 ਵੀਡੀਓ ਚ ਜੇ ਰੀਚ ਵਧਾਉਣੀ ਆ ਚੈਨਲ ਦੀ, ਹੁਣ ਪਹਿਲਾਂ ਵਰਗਾ ਨਜਾਰਾ ਨਹੀਂ ਆਉਂਦਾ ਗੱਲਾਂ ਦਾ

    • @rajwindersinghrajasandhu2900
      @rajwindersinghrajasandhu2900 6 місяців тому +1

      Kal nu baba sunau dhabe dea gala yr gusa na karea kro dasea kro ke sunna chude i

    • @bhoopaji
      @bhoopaji 6 місяців тому +1

      @@rajwindersinghrajasandhu2900 ਵੈਸੇ ਸੁਝਾਅ ਦਿਤਾ ਹੈ ਵੀਰੇ, ਪੰਜਾਬੀਆਂ ਦਾ ਆਪਸ ਚ ਕਾਹਦਾ ਗੁਸਾ ਹੁੰਦਾ

    • @harwindergill396
      @harwindergill396 6 місяців тому

      Bilkul right bro

  • @NirmalDhaliwal-m3v
    @NirmalDhaliwal-m3v 6 місяців тому

    ਬਾਬਾ ਜੀ 1981 ਦੀ ਗੱਲ ਆ

  • @RamanSandhu-lw7qu
    @RamanSandhu-lw7qu 6 місяців тому

    Baba tere piche awaaj Bihar madi kadda jar ih banda badal de tenu ih banda fell kardu jar Bihar gandi awaj kadda