ਕਨੇਡਾ ਦੇ ਵਿੱਚ TRUE NORTH FRIEGHT ਕੰਪਨੀ ਨੇ 100 ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਨਾਲ ਕਰੀ ਧੋ+ਖਾ ਧੜੀ

Поділитися
Вставка
  • Опубліковано 14 жов 2024
  • ਕਨੇਡਾ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਨੇ 100 ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਨਾਲ ਕਰਿਆ ਧੱਕਾ । ਕਈ ਮਹੀਨੇ ਕੰਮ ਕਰਵਾ ਤਨਖਾਹਾਂ ਦੇਣ ਤੋਂ ਭੱਜੇ ਮਾਲਕ । ਤੇ ਅੱ+ਕ ਕੇ ਨੌਜਵਾਨਾਂ ਨੇ ਮਾਲਕਾਂ ਦੇ ਘਰ ਮੁਹਰੇ ਕਈ ਮਹੀਨਿਆਂ ਤੋਂ ਕਰ ਰਹੇ ਨੇ Protest. ਪਰ ਮਾਲਕ ਬੇਸ+ਰਮੀ ਧਾਰ ਘੁੰਮ ਰਹੇ ਨੇ ਮਹਿੰਗੀਆਂ ਕਾਰਾਂ ਚ ਤੇ Protest ਕਰ ਰਹੇ ਨੌਜਵਾਨਾਂ ਨੂੰ ਕਰਵਾ ਰਹੇ ਨੇ ਥਰਿੱਟ ਫੋਨ ਕਾਲ ।‪@tejpreettalks6740‬ #tejpreettalks #canadapunjabi #punjabi #sangrur #ludhiana #punjab

КОМЕНТАРІ • 18

  • @tejpreettalks6740
    @tejpreettalks6740  Місяць тому +1

    ਕਨੇਡਾ ਦੇ ਵਿੱਚ ਇੱਕ ਟਰੱਕਿੰਗ ਕੰਪਨੀ ਨੇ 100 ਤੋਂ ਵੱਧ ਪੰਜਾਬੀ ਨੌਜਵਾਨਾਂ ਦੇ ਨਾਲ ਕਰਿਆ ਧੱਕਾ । ਕਈ ਮਹੀਨੇ ਕੰਮ ਕਰਵਾ ਤਨਖਾਹਾਂ ਦੇਣ ਤੋਂ ਭੱਜੇ ਮਾਲਕ । ਤੇ ਅੱ+ਕ ਕੇ ਨੌਜਵਾਨਾਂ ਨੇ ਮਾਲਕਾਂ ਦੇ ਘਰ ਮੁਹਰੇ ਕਈ ਮਹੀਨਿਆਂ ਤੋਂ ਕਰ ਰਹੇ ਨੇ Protest. ਪਰ ਮਾਲਕ ਬੇਸ+ਰਮੀ ਧਾਰ ਘੁੰਮ ਰਹੇ ਨੇ ਮਹਿੰਗੀਆਂ ਕਾਰਾਂ ਚ ਤੇ Protest ਕਰ ਰਹੇ ਨੌਜਵਾਨਾਂ ਨੂੰ ਕਰਵਾ ਰਹੇ ਨੇ ਥਰਿੱਟ ਫੋਨ ਕਾਲ ।

  • @nav07jot
    @nav07jot Місяць тому

    Nirpakh reporting .. boht vdya bai ji

  • @sonujassar7784
    @sonujassar7784 Місяць тому +1

    ਬੀਰ ਮੁਸੇ ਵਾਲਾ part

  • @sonujassar7784
    @sonujassar7784 Місяць тому +1

    ਵਿਦੇਸਾ ਵਿਚ ਟਿਕ ਕਿ ਕੰਮ ਕਰਕੇ ਖਾ ਲੋ ਗੰਦ ਪਾਇਆ ਹੋਰ ਦਾ ਵੀ ਅੱਗਾ ਮਾਰ ਦੇ ੲਥੇ ਹੀ ਕਿੜੇ ਪਾ ਜਾਣੇ ਕੋਈ ਕਿਸੇ ਦਾ ਹੱਕ ਖਾਉ

  • @bhagwantsingh6507
    @bhagwantsingh6507 Місяць тому

    Good work tejpreet talks

  • @mrpandit7961
    @mrpandit7961 Місяць тому +1

    L̤o̤v̤e̤ a̤n̤d̤ p̤i̤c̤ 22g̤❤❤

  • @SinghMaan-k7m
    @SinghMaan-k7m Місяць тому

    Best of luck

  • @hardipsingh8839
    @hardipsingh8839 Місяць тому +1

    Sorry aa Bai g but it's truth jive UP, Bihar de bahiyee Punjab ch ne odaah hi aah Punjabi bahiyeee abroad ch ne. Ghar kam ni kr sake hum vaikhondee aa so sad g

  • @Game-xm5bf
    @Game-xm5bf Місяць тому +1

    Saab chor aaa Punjabi Brokar load na Lawo chora To Gorrea Nall Kaam Karo please

  • @sonujassar7784
    @sonujassar7784 Місяць тому

    Rami ਮਸਾਣਾ prema loharia storia

  • @BoomBoomBoom2023
    @BoomBoomBoom2023 Місяць тому

    Technical ਆ। corporation ਬਣਾਕੇ Business ਸ਼ੁਰੂ ਕੀਤਾ ….. Corporation Bankrupt ਹੋ ਗਈ ਜਾ ਕਰਤੀ । ਕੋਈ personally responsible ਨੀ ਹੁੰਦਾ। ਜਿੰਨਾ ਮਰਜੀ ਰੌਲਾ ਪਾ ਲੈਣ , ਕੁਝ ਨੀ ਬਣਨਾ।
    ਹੈ ਗਲਤ ਪਰ technically ਕੁਝ ਨੀ ਬਣਨਾ ਕਨੂੰਨੀ ਤੋਰ ਤੇ।
    ਮਿਹਨਤ ਕੀਤੀ …. ਪਰ ਮਿਹਨਤ ਤੇ ਖੋਤਾ ਵੀ ਬਹੁਤ ਕਰਦਾ।
    ਬਾਕੀ ਚੈਨਲ ਵਾਲੇ ਬਾਈ ਨੂੰ ਕੋਈ ਬਹੁਤੀ knowledge ਹੈ ਨੀ Business, Bankruptcy ਤੇ Limited Corporations ਬਾਰੇ।

    • @tejpreettalks6740
      @tejpreettalks6740  Місяць тому +1

      Bilkul eh km di sanu knoldge nhi kyuke asi eh kujh nhi krde

    • @BoomBoomBoom2023
      @BoomBoomBoom2023 Місяць тому

      @@tejpreettalks6740 : ਭਾਜੀ, ਤੁਸੀ ਤੇ ਗੁੱਸਾ ਕਰਗੇ ਜਰੂਰੀ ਨਹੀ ਹੁੰਦਾ ਕੇ ਜਿਸ ਚੀਜ ਦੀ knowledge ਹੋਵੇ ਉਹ ਕੰਮ ਜਰੂਰ ਕਰੀਦਾ। ਤੁਸੀ ਆਪਣਾ ਕੰਮ ਬਹੁਤ ਵਧੀਆ ਕਰ ਰਹੇ ਹੋ ਤਾ ਹੀ ਥੋਨੂੰ ਸੁਣੀ ਦਾ ਹੈ ਤੇ ਥੋਡਾ ਚੈਨਲ subscribe ਕੀਤਾ ਆ ਪਰ ਇਹ ਵਿਸ਼ਾ ਤੇ ਬਹੁਤ ਲੋਕਾ ਦੀ ਜਾਣਕਾਰੀ ਬਹੁਤ limited ਆ। Limited corporations, shell companies, off shore accounts ਤੇ bankruptcy ਇਹ ਆਪਸ ਚ ਜੁੜੇ ਵੀ ਨੇ ਗੁੰਜਲਦਾਰ ਵੀ । ਇਹ ਕੰਮ ਆਮ ਬੰਦਾ ਕਰ ਵੀ ਨੀ ਸਕਦਾ ਇਹਦੇ ਵਿਚ ਬਹੁਤ ਸਾਰੇ piece involved ਹੁੰਦੇ ਨੇ।
      🙏🙏

    • @BoomBoomBoom2023
      @BoomBoomBoom2023 Місяць тому

      @@tejpreettalks6740: ਜਰੂਰੀ ਨਹੀ ਹੁੰਦਾ ਬਈ ਜਿਸ ਚੀਜ ਦੀ knowledge ਹੋਵੇ ਉਹ ਕੰਮ ਵੀ ਕਰੀਦਾ ਆ।

    • @tejpreettalks6740
      @tejpreettalks6740  Місяць тому

      👍🏻

  • @GurjeetSingh-nn9zn
    @GurjeetSingh-nn9zn Місяць тому

    ਮੁੱਸੇ ਵਾਲੇ ਦੀ ਸਾਰੀ ਵੀਡੀਓ ਬਣਾਉ

  • @mrpandit7961
    @mrpandit7961 Місяць тому

    V̤e̤r̤y̤ g̤o̤o̤d̤ j̤o̤b̤ 22g̤🕵️🕵️❣️❣️